Размер видео: 1280 X 720853 X 480640 X 360
Показать панель управления
Автовоспроизведение
Автоповтор
ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ, ਇਹੋ ਜਿਹੀਆ ਘਟੀਆ ਹਰਕਤਾਂ ਤੇ ਉਤਰ ਆਈ ਹਰਿਆਣਾ ਸਰਕਾਰ, ਕਿਸਾਨਾਂ ਦਾ ਏਕਾ ਜ਼ਿੰਦਾਬਾਦ 🌾🌾🌾🌾
ਵਾਹਿਗੁਰੂ ਜੀ ਕਿਸਾਨਾ ਦੇ ਅੰਗ ਸੰਗ ਸਹਾਈ ਰਹੋ
ਇਸ ਨੂੰ ਲੈ ਕੈ ਜਾਉ ਟਰੈਕਟਰ ਦੇ ਅੱਗੇ ਬੰਨ ਕੇ
ਵੀਰ ਜੀ ਛਡਿਆ ਨਾ ਜਾਵੇ ਹੁਣ ਸਬੂਤ ਆਗਿਆ ਸਾਹਮਣੇ
ਸਾਰੇ ਵੀਰਾ ਨੂੰ ਬੇਨਤੀ ਹੈ k ਆਪਣੇ ਆਸ ਪਾਸ ਇਦਾ ਦੇ ਦਲੀਆ ਦਾ tiyan ਰੱਖੋ
ਵਾਹਿਗੁਰੂ ਜੀ ਕਿਸਾਨ ਦੇ ਅੰਗ ਸੰਗ ਸਹਾੲਈ ਰਹੋ ਜੀ ❤🙏💐💪
ਸਾਰੇ ਕਿਸਾਨਾਂ ਨੂੰ ਰੱਬ ਰਾਜ਼ੀ ਖੁਸ਼ੀ ਰੱਖੇ
👍
... ਖ਼ਿਆਲ ਰੱਖਿਓ ਵੀਰੋ, ਬਹੁਤ ਹੀ ਕੁਤੀ ਤੇ ਬਿਨਾਂ ਜਮੀਰ ਦੀਆਂ ਸਰਕਾਰਾਂ ਨੇ। ਤੁਸੀਂ ਐਨੀ ਮੇਹਨਤ ਕਰ ਰਹੇ ਹੋ, ਰੱਬ ਕਰੇ ਛੇਤੀ ਕੋਈ ਚੰਗਾ ਹੱਲ ਹੋਵੇ, ਤੇ ਕੋਈ ਜਾਨ ਮਾਲ ਤੇ ਆਮ ਲੋਕਾਂ ਦਾ ਨੁਕਸਾਨ ਵੀ ਨਾ ਹੋਵੇ।। ਕਿਸਾਨ ਮੋਰਚਾ ਜ਼ਿੰਦਾਬਾਦ 💪💪🤞🤞👍👍🤘🧿🧿✌️
ਮੋਦੀ ਮੁਸਲਮਾਨ ਮਾਰ ਕੇ ਬਨਿਆ ਰਾਜਾ ਉਸ ਦੀ ਕੋਈ ਜਮੀਰ ਨਹੀ ਕੁਝ ਵੀ ਕਰ ਸਕਦਾ 🙏
ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਕਹਿ ਕੇ ਪਰਚਾ ਦਰਜ਼ ਕੀਤਾ ਜਾਵੇ
bjp rss anil Vij ram rahim ਦੇ ਚੇਲੇ ਇਨਾ ਨੂ Punjab and Haryana HC ਦੇ ਅਦੇਸ ਦਾ ਕੋਈ ਫਰਕ ਨਹੀ ਪਇਆ ਇਹ ਲੋਕ Aurangzeb ਦੇ
ਜੈ ਕਿਸਾਨ
ਲਾਹਨਤਾਂ ਇਹਨਾਂ ਨੂੰ
ਲਾਹਨਤ ਹੈ ਇਹੋ ਜਿਹੇ ਲੋਕਾਂ ਤੇ
ਇਸ ਪੁਲਿਸ ਵਾਲੇ ਕੋ ਖੁਦ ਸ਼ਰਮ ਆਉਣੀ ਚਾਹੀਦੀ ਹੈ ਸਿਰ ਉੱਪਰ ਪੱਗ ਬੰਨ੍ਹੀ ਆ ਸ਼ਰਮ ਕਰੋ
ਇਨ੍ਹਾਂ ਕੰਜਰਾਂ ਨੂੰ ਪਿੰਜਰੇ ਵਿੱਚ ਬੰਦ ਕੀਤਾ ਜਾਵੇ ਸੀਖਾਂ ਵਾਲੇ ਪਿੰਜਰੇ ਵੀ ਰੱਖੋ ਆਪਣੇ ਨਾਲ ਇਦਾਂ ਦੇ ਬਾਂਦਰਾਂ ਨੂੰ ਬੰਦ ਕਰਨ ਲਈ।
ਕਿੰਨੀ ਸ਼ਰਮ ਦੀ ਗੱਲ ਐ ਸਰਕਾਰ ਵਾਸਤੇ
ਲੱਖ ਲਾਹਨਤ ਹੈ ਅਜਿਹੀ ਸਰਕਾਰ ਤੇ ਮੁਲਾਜਮਾ ਨੂੰ
ਇਸ ਦਾ ਪਰਿਵਾਰ ਤੇ ਨਿਆਣੇ ਕੀ ਸੋਚਣਗੇ। 😢
ਬੇਸ਼ਰਮ ਹੁੰਦੇ ਏਹੋ ਜਿਹੇ ਲੋਕ
ਲਾਹਨਤ ਹੈ ਇੰਨਾ ਗਦਾਰ ਲੋਕਾ
ਇਹ ਕਦੀ ਵੀ ਨਹੀਂ ਹੋ ਸਕਦਾ ਕਿ ਇਹ ਬੰਦਾ ਆਪਣੀ ਮਰਜ਼ੀ ਨਾਲ ਆਇਆ ਹੋਵੇ,ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਸਿੱਖ ਦੇ ਰੂਪ ਵਿੱਚ ਆਇਆ।
ਬਹੁਤ ਧਨਵਾਦ ਵਹਿਗੂਰੂੂ, ਸਰਾਰਤੀ, ਫਡਨ, ਤੇ
ਕਿਸਾਨ ਏਕਤਾ ਜਿੰਦਾਬਾਦ
ਬਲਦੇਵ ਸਿੰਘ ਸਿਰਸਾ ਅਤੇ ਡੱਲੇਵਾਲ ਸਾਹਿਬ ਬਹੁਤ ਹੀ ਇਮਾਨਦਾਰ ਕਿਸਾਨ ਆਗੂ ਹਨ ਜੋ ਪਹਿਲੇ ਮੋਰਚੇ ਵਿੱਚ ਇਮਾਨਦਾਰ ਰਹੇ ਜਦਕਿ ਕਾਮਰੇਡ ਬਲਵੀਰ ਸਿੰਘ ਰਾਜੇਵਾਲ ਅਤੇ ਉਸ ਦਾ ਕਾਮਰੇਡ ਲਾਣਾ ਇਹਨਾਂ ਦੇ ਉਲਟ ਸਰਕਾਰ ਨਾਲ ਸੌਦੇਬਾਜੀ ਕਰਕੇ ਚੋਣਾਂ ਲੜਨ ਲਈ ਟਿਕਟਾਂ ਦੇ ਲਾਲਚ ਵਿੱਚ ਮੋਰਚਾ ਵਿਚਾਲੇ ਛੱਡੋ ਕੇ ਪੰਜਾਬ ਵਾਪਸ ਆ ਗਏ ਸਨ। ਹੁਣ ਵੋਟਾਂ ਵਿੱਚ ਖੜੇ ਹੋਣ ਲਈ ਸੌਦਾ ਕਰਨ ਵਾਲਿਆਂ ਉੱਤੇ ਕਦੀ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ ਵੋਟਾਂ ਵਿੱਚ ਜਿੱਤਾ ਕੇ ਪਹਿਲੇ ਲੀਡਰ ਕੁੱਝ ਨਹੀਂ ਕਰ ਸਕੇ ਕਿਉਂਕਿ ਉਹ ਜਿੱਤਣ ਤੋਂ ਬਾਅਦ ਵੀ ਸਰਕਾਰ ਦੀ ਗੁਲਾਮੀ ਦੇ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ ਅਤੇ ਸਰਕਾਰ ਵੱਲੋਂ ਵੀ ਲੀਡਰਾਂ ਨੂੰ ਗੁਲਾਮੀ ਕਰਨ ਤੇ ਲੋਕਾਂ ਕੋਲੋਂ ਵੀ ਗੁਲਾਮੀ ਕਰਵਾਉਣ ਦੀ ਹੀ ਤਨਖਾਹ ਦਿੱਤੀ ਜਾਂਦੀ ਹੈ।
ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਸਾਨਾਂ ਨੂੰ ਮੇਰੀ ਜਾਨਵੀ ਦੇ ਦਿਓ ਮਹਾਰਾਜ ਜੀ ਸਭ ਦਾ ਭਲਾ ਕਰਿਓ ਸਭ ਤੋਂ ਪਹਿਲਾਂ ਕਿਸਾਨਾਂ ਦਾ ਜੀਜੀ
Kisaan Ekta zindabad❤❤❤❤❤👍👍👍👍👍👍👍
ਇਹਨੂੰ ਪੰਜਾਬ ਪੁਲਿਸ ਦੇ ਹਵਾਲੇ ਕਰਕੇ ਦੰਗੇ ਭੜਕਾਉਣ ਦਾ ਪਰਚਾ ਕਰਾਓ ਜੀ
ਸਹੀ ਗੱਲ ਆ।
Punjab srkar b center sarkar di "B" team h y g
@@ammy0203 es hisab nal sari partia hi ikko Mikko ne Bhai Apo apna Kam ਸਾਂਭੀਏ, ਹੈ ਨਾ ?
Very good kisan akta jindabad
ਸਤਿਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਜੀ ਕਿਸਾਨਾਂ ਤੇ ਸਭ ਦਾ ਭਲਾ ਕਰਿ ਮਹਾਰਾਜ ਜੀ
ਇਹਨੂੰ ੳਨਾ ਚਿਰ ਨਾ ਛੱਡੋ ਜਿਨਾਂ ਚਿਰ ਅੰਦੋਲਨ ਖਤਮ ਨਹੀਂ ਹੰਦਾ
ਪਰਮਾਤਮਾ ਦੇ ਚੱਕਰਵਿਊ ਤੋਂ ਕੋਈ ਬਚ ਨਹੀਂ ਸਕਦਾ
ਕਿਸਾਨ ਜਥੇਬੰਦੀ ਜਿੰਦਾਬਾਦ
ਲੱਖ ਲਾਹਨਤ ਇਹਨਾਂ ਗੁਦਰਾ ਦੀ ਵੀਰ ਜੀ ਹੋਸ਼ਿਆਰ ਹੋ ਜਾਉ। ਵੀਰ ਜੀ ਇਸ ਪੁਲਿਸ ਵਾਲੇ ਨੂੰ ਫੜ ਕੇ ਮੀਡੀਆ ਸਾਹਮਣੇ ਆ
ਘਟਿਆ ਕਰਤੂਤ ਤੇ ਉਤਰਿਆ ਹਰਿਆਣਾ ਪੁਲੀਸ ਪ੍ਰਸ਼ਾਸਨ 😮
SARDAR POLICER SHOULD BE SHAMFULL.
ਗੁਰਸਿੱਖ ਪਿਆਰਿਓ ਪਰਮਾਤਮਾ ਤੁਹਾਡੇ ਅੰਗ ਸੰਗ ਹੈ ਸਿਮਰਨ ਜਾਪ ਜਾਰੀ ਰਖਿਓ ਇਹ ਰਾਜਨੀਤੀ ਲੋਕ ਰਣਨੀਤੀਆਂ ਘੜ੍ਹਦੇ ਹਨ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🙏🙏
ਲੱਖ ਲਾਹਨਤਾ ਏਹੇ ਜਿਹੇ ਮੁਲਾਜਮਾਂ ਨੂੰ ਜਿਹੜੇ ਇੱਕ ਆਪਣੀ ਨੌਕਰੀ ਲਈ ਆਪਣੇ ਹੀ ਪਿਤਾ ਅਤੇ ਭਰਾਵਾਂ ਵਰਗੇ ਤੇ ਇਹੇ ਜਿਹਾ ਵਿਭਾਹਰ ਕਰਦੇਣੇ ਮਰ ਜਾਣਾਂ ਚਾਹੀਦਾ ਹੈ ਏਹੇ ਲੋਕਾਂ ਨੂੰ ਐਹੇ ਜਿਹੇ ਅਨਸਰ ਨੂੰ ਟਰੈਕਟਰ ਦੇ ਪਿੱਛੇ ਬਣਕੇ ਖਿੱਚਿਆ ਜਾਵੇ ਤਾਂ ਕੋਈ ਹੋਰ ਨਾ ਐਸੀ ਹਰਕਤ ਕਰੇ ਜੀ
Kisan jindabad
ਹਿੰਦੂ ਵੀਰੋ 🙏 ਹੁਣ ਤਾਂ ਸਭ ਸਾਹਮਣੇ ਆ ਗਿਆ 84 ਵਿੱਚ ਹਿੰਦੂ ਵੀਰਾਂ ਨੂੰ ਬੱਸਾਂ ਵਿੱਚ ਮਾਰਨ ਵਾਲੀ ਘਿਨਾਉਣੀ ਹਰਕਤ ਕਿੰਨਾ ਨੇ ਕੀਤੀ ਹੋਵੇਗੀ।84 ਕੋਈ ਦੰਗਾ ਨਹੀਂ ਸੀ ਅੱਜ ਇਹ ਕਿਤਾਬ ਬਿਲਕੁਲ ਖੁੱਲ੍ਹ ਚੁੱਕੀ ਹੈ ਜੀ ਜੇ ਫੇਰ ਵੀ ਤੁਹਾਡੇ ਦਿਲ ਵਿੱਚ ਸਿੱਖਾਂ ਲਈ ਨਫ਼ਰਤ ਹੈ ਤਾਂ ਤੁਹਾਡਾ ਔਖਾ 🙏 ਤੁਸੀਂ ਇਨਸਾਨ ਕਹਾਉਣ ਦੇ ਲਾਇਕ ਨਹੀਂ
Jai Kisan 🌻🌾🌻🌾🌾🎋🎋🎋🌽🥕🫛🫑🌶️🥒🥦🧄🧅🫚🍠🥔🍋🍐🍓🍇🍆🍅
ਵਾਹਿਗੁਰੂ ਵਾਹਿਗੁਰੂ ਜੀਉ
ਖੱਟਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਜਿਹੀ ਘਟੀਆ ਹਰਕਤਾਂ ਤੇ ਉੱਤਰ ਆਈ ਹੈ
ਸ਼ਰਾਰਤੀ ਅਨਸਰ ਜੋ ਫੜਿਆ ਜਾਂਦਾ ਹੈ ਉਸਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਜਾਵੇ ਅਤੇ ਇਸ ਤੇ ਸਖਤ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਸਲਾਖਾਂ ਅੰਦਰ ਸੁੱਟਿਆ ਜਾਵੇ
Oh v naal rallee aa
@@Farmers327 ਕੋਈ ਨਾ ਫ਼ੇਰ ਪਾਰਲੀਮੈਂਟ ਦੀਆਂ ਚੋਣਾਂ ਵੀ ਨੇੜੇ ਹੀ ਹਨ ਜੀ
y bhola pansi aw tu ta
ਇਸ ਤੇ ਪਰਚਾ ਦਰਜ ਕਰਨ ਚਾਹੀਦਾ
ਸਿਖ ਹੋਣ ਦੀ ਸ਼ਰਮ ਕਰ ਲੈਂਦਾ ਰਿਸਪੌਸੀਬੈਲਟੀ ਮੂਰਖਾ ਕਿਸਾਨਾਂ ਨਾਲ ਗਦਾਰੀ
Oh sikh ni ohney Bhesh banyaa
ਉਹ ਸਿੱਖ ਨਹੀ ਉਸਨੇ ਸਿਰਫ ਭੇਸ ਬਣਾਇਆ
ਫੇਕ ਸਿਖ ਵਿਦੇਸਾ ਚ ਵੀ ਭੇਜੇ ਹਨ ਸਿਖਾ ਨੂ ਬਦਨਾਮ ਕਰਨ ਵਾਸਤੇ ਇਕ ਜੋੜਾ ਜਰਮਨੀ ਤੋ deport ਕੀਤਾ ਉਥੇ ਦੀ govt ਨੇ
ਹਰ ਪੱਗ ਬੰਨ੍ਹਣ ਵਾਲਾ ਸਿੱਖ ਨਹੀਂ ਹੁੰਦਾ
ਹਰਾਮੀ ਬੰਦਾ ਕਿਸਾਨਾਂ ਨਾਲ ਗ਼ਦਾਰੀ ਕਰ ਰਿਹਾ ਐ ਸਾਲਿਆ ਸ਼ਰਮ ਨੀ ਆਉਂਦੀ ਤੈਨੂੰ ਸਾਡਾ ਈ ਖਾਕੇ ਸਾਡੇ ਨਾਲ ਹੀ ਗ਼ਦਾਰੀ ਕਰਦਾ । ਛੱਡਿਓ ਨਾਂ ਹੁਣ ਇਸਨੂੰ
ਏਦੇ ਛਿੱਤਰ ਫੇਰੋ
ਇਹੋ ਜਿਹੇ ਲੋਕਾਂ ਦੇ ਜੂਤ ਫੇਰੋ ਟਿਕਾ ਕੇ
ਇਸ ਦੱਲੇ ਆਦਮੀ ਦਾ ਪਰਿਵਾਰ ਅੰਨ ਨਹੀਂ ਖਾਂਦਾ ਉਹ ਗੂੰਹ ਖਾਂਦਾ ਦੱਲੇ ਨੂੰ ਪੁੱਛਣ ਵਾਲਾ ਹੋਵੇ ਦੱਲਿਓ ਕਿਉਂ ਸਿੱਖਾਂ ਦੇ ਦੁਸ਼ਮਣ ਬਣੇ ਜੋ
ਟਰਾਲੀ ਵਿਚ ਬੈਠਾ ਕੇ ਹੁਣ ਇਸ ਨੂੰ ਨਾਲ ਹੀ ਦਿੱਲੀ ਲੈ ਕੇ ਜਾਓ ਜਿੰਨਾ ਚਿਰ ਦਿੱਲੀ ਨਹੀ ਪਹੁੰਚਦੇ ਉਨਾਂ ਚਿਰ ਪੰਜ ਮਿੰਟ ਬਾਅਦ ਟਰਾਲੀ ਵਿਚ ਜਾ ਕੇ ਚਪੇੜਾਂ ਦਾ ਸਿਲਸਿਲਾ ਜਾਰੀ ਰੱਖੋ ਵਾਹਿਗੁਰੂ ਜੀ ਦੇ ਘਰ ਦੇਰ ਹੋ ਸਕਦੀ ਪਰ ਅੰਧੇਰ ਨਹੀ 🙏🙏ਦੋਗਲੇ ਚਿਹਰੇ ਸਭ ਫੜੇ ਜਾਣਗੇ
ਸਰਕਾਰਾਂ ਨੇ ਇਹ ਦੋ ਨਾਲ ਪਹਿਲਾਂ ਕਈ ਜੰਗਾਂ ਜੀਤੀਆ ਨੇ। ਹੁਣ ਪੰਜਾਬ ਨੂੰ ਸਮਝਣ ਦੀ ਲੋੜ ਕੋਣ ਆਪਣਾਂ ਪਰਾਇਆਂ ਹੈ।
ਇਸ ਬੰਨ ਕੇ ਟਰਾਲੀ ਚ ਰੱਖਿਆ ਜਾਵੇ ਜਿਸ ਦਿਨ ਮੀਟਿੰਗ ਹੋਵੇ ਉਸ ਦਿਨ ਇਹ ਗਧੇ ਨੂੰ ਪੇਸ ਕੀਤਾ ਜਾਵੇ
Mazdoor kishan ZINDABAD
ਇਸਦੇ ਫੋਨ ਵਿੱਚੋ ਉਹ ਨੰਬਰ note ਕਰਲੋ ਬਾਈ ਜਿਹੜੇ ਫੋਨ ਆ ਰਹੇ ਨੇ ਇਸ ਕੋਲ
ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਹੁੰਦੀਆਂ ਤਾਂ ਇਨੂੰ ਪੁਠਾ ਟੰਗ ਦਿੰਦੀਆਂ
ਇਹਨੂੰ ਸ਼ਰਮ ਨੀ ਆਉਂਦੀ ਲਗਦਾ ਤਾਂ ਪੰਜਾਬੀ ਹੀ ਆ
ਇਹੋ ਜਿਹੇ ਹਜ਼ਾਰਾਂ ਹੀ ਭੇਖੀ ਸਾਡੀਆਂ ਸਾਰੀਆਂ ਸੰਸਥਾਵਾਂ ਚੇ ਹਨ।ਜਿਹੜੇ ਸਿੱਖ ਕੌਮ ਚੇ ਏਕਤਾ ਨਹੀ ਹੋਣ ਦਿੰਦੇ।ਗੌਰਮੈੰਟਾ ਨੇ ਇਹਨਾ ਲੋਕਾਂ ਨੂੰ ਪੂਰੀ ਟ੍ਰੇਨਿੰਗ ਦੇ ਰੱਖੀ ਹੈ।
ਇਸ ਨੂੰ ਪੰਜਾਬ ਪੁਲੀਸ ਨੂੰ ਦਿੱਤਾ ਜਾਵੇ
ਇੱਕ ਜਮਾਨਾ ਹੁੰਦਾ ਸੀ ਜਦੋਂ ਜੱਟਾਂ ਕੋਲ ਗੁਲੇਲ ਹੁੰਦੀ ਸੀ। ਉਡਦੇ ਕਬੂਤਰ ਥੱਲੇ ਸੁੱਟ ਲੈਂਦੇ ਸੀ।
mai haale vi rakhya. fall toran lyi rekhya 😂😂
ਸਹੀ ਗੱਲ ਆ ਓਏ ਗੁਲੇਲ ਨਾਲ ਡਰੋਨ ਥੱਲੇ ਡਿੱਗ ਪੈਂਦੇ 😂🤣
ਵਾਹਿਗੁਰੂ ਜੀ।
ਕਿਸਾਨ ਜਥੇਬੰਦੀਆਂ ਜ਼ਿੰਦਾ ਬਾਦ
ਜੁਤਿਆਂ ਦਾ ਯਾਰ ਪੱਕਾ
ਕਿਸਾਨ ਜ਼ਿੰਦਾਬਾਦ
JAY JAWAN JAY KISAN
ਨਾਮ ਨਾਲ ਸਿੰਘ ਕਿਉਂ ਲਾ ਰੱਖਿਆ
ਰੱਬ ਦਾ ਕਹਿਰ ਪਵੈ ਇਨ੍ਹਾਂ ਜਾਲਮ ਸ,ਕਾਰਾਂ ਤੇ।
ਥੋੜੀ ਬਹੁਤੀ ਕਰਲੈ ਸ਼ਰਮ ਭੈਣ ਆਪਣੀ ਦਿਆ ਖਸਮਾ ਪੱਥਰਵਾਜੀ ਕਰਕੇ ਹੁਣਫਿਰਦਾ ਚੱਕਣ ਨੂੰ ਝੂਠੀਆਂ ਕਸਮਾਂ
Jai kisaan💪
VIRAL KROOO.......✅✅✅
Waheguru sare veera te kirpa kre
ਬਹੁਤ ਗ਼ਲਤ ਗੱਲ ਹੈ 😢😢😢😢😢😢😢😢😢
ਸਿੰਘ ਬਣਕੇ ਸ਼ਰਮ ਆਉਣੀ ਚਾਹੀਦੀ ਐ,ਇਸ ਬੰਦੇ ਨੂੰ
Bahut badia kaam ho raha ha ,kissan morcha2.0 JINDAVAAD.
Kisan ekta jindabad
ਇਹ ਆਰ ਐਸ ਐਸ ਦੇ ਦੱਲੇ ਹਨ ਇਹਨਾ ਨੂੰ ਵੱਡੋ
Shame On Government
Jassoos
Good work by kisan
Good action by farmers
ਲਾਹਨਤ ਹੈ ੲ
Es video ko National TV te send karo har channel ko send karo
ਬਹੁਤ ਗ਼ਲਤ ਗੱਲ ਹੈ 😢
ਵਾਹਿਗੂਰੂ ਜੀ ਦੀ ਅਪਾਰ ਕ੍ਰਿਪਾ ਸਭ ਚੇਹਰੇ ਸਾਹਮਣੇ ਅਆ ਜਾਣਗੇ।ਪੰਜਾਬ ਦੇ ਮੁੱਖ ਮੰਤਰੀ ਜੀ ਪਰਚਾ ਦਰਜ ਕਰੋ ।ਦੇਰ ਨਾ ਕਰੋ।
Waheguru ji 🙏
ਪੰਜਾਬ police da ha,ja ਫੇਰ ਹਰਿਆਣਾ ਦਾ
Kisan majdoor etka zindabad
Very good dhan baba nanak ji
ਏਹ ਤੇ ਮੁਗਲਾਂ ਦੇ ਸਮੇ ਵਾਲਾ ਹਾਲ ਹੋ ਗਿਆ
Very good job 👍👍
ਕਿਸਾਨ ਮਜਦੂਰ ਏਕਤਾ ਜਿੰਦਾਬਾਦ
Good work ji
Good
22 ji very good
Kishan ekta jindabad
Kisan majdoor Ekta jindabad
ਇਸ ਦਾ ਮੁੰਹ ਕਾਲਾ ਕਰਕੇ ਟਰੈਕਟਰ ਦੇ ਅੱਗੇ ਬੰਨੋ
Jai Kisan Gur Fateh❤❤❤❤❤
Weheguruji ❤ ❤ ❤ ❤ weheguruji weheguruji ❤ weheguruji ❤ Maher karniveera tah
Waheguru ji
ਲੱਖ ਲੱਖ ਲਾਹਨਤਾ ਤੇਰੇ ਸਿਰ ਪੱਗੜ੍ਹੀ ਬੰਨਣ ਤੇ
Gadar
Satnam waheguru ji
ਫ਼ੈਕਸ ਮੈਚ
Good job veer g🙏🙏🙏❤

ਸਿਖ ਹੋਣ ਦੀ ਸ਼ਰਮ ਕਰ ਲੈਂਦਾ
ਰਿਸਪੌਸੀਬੈਲਟੀ ਮੂਰਖਾ ਕਿਸਾਨਾਂ ਨਾਲ ਗਦਾਰੀ
Oh sikh ni ohney Bhesh banyaa
ਉਹ ਸਿੱਖ ਨਹੀ ਉਸਨੇ ਸਿਰਫ ਭੇਸ ਬਣਾਇਆ
ਫੇਕ ਸਿਖ ਵਿਦੇਸਾ ਚ ਵੀ ਭੇਜੇ ਹਨ ਸਿਖਾ ਨੂ ਬਦਨਾਮ ਕਰਨ ਵਾਸਤੇ ਇਕ ਜੋੜਾ ਜਰਮਨੀ ਤੋ deport ਕੀਤਾ ਉਥੇ ਦੀ govt ਨੇ
ਹਰ ਪੱਗ ਬੰਨ੍ਹਣ ਵਾਲਾ ਸਿੱਖ ਨਹੀਂ ਹੁੰਦਾ
ਹਰਾਮੀ ਬੰਦਾ ਕਿਸਾਨਾਂ ਨਾਲ ਗ਼ਦਾਰੀ ਕਰ ਰਿਹਾ ਐ ਸਾਲਿਆ ਸ਼ਰਮ ਨੀ ਆਉਂਦੀ ਤੈਨੂੰ ਸਾਡਾ ਈ ਖਾਕੇ ਸਾਡੇ ਨਾਲ ਹੀ ਗ਼ਦਾਰੀ ਕਰਦਾ । ਛੱਡਿਓ ਨਾਂ ਹੁਣ ਇਸਨੂੰ
ਏਦੇ ਛਿੱਤਰ ਫੇਰੋ
ਇਹੋ ਜਿਹੇ ਲੋਕਾਂ ਦੇ ਜੂਤ ਫੇਰੋ ਟਿਕਾ ਕੇ
ਇਸ ਦੱਲੇ ਆਦਮੀ ਦਾ ਪਰਿਵਾਰ ਅੰਨ ਨਹੀਂ ਖਾਂਦਾ ਉਹ ਗੂੰਹ ਖਾਂਦਾ ਦੱਲੇ ਨੂੰ ਪੁੱਛਣ ਵਾਲਾ ਹੋਵੇ ਦੱਲਿਓ ਕਿਉਂ ਸਿੱਖਾਂ ਦੇ ਦੁਸ਼ਮਣ ਬਣੇ ਜੋ
ਟਰਾਲੀ ਵਿਚ ਬੈਠਾ ਕੇ ਹੁਣ ਇਸ ਨੂੰ ਨਾਲ ਹੀ ਦਿੱਲੀ ਲੈ ਕੇ ਜਾਓ
ਜਿੰਨਾ ਚਿਰ ਦਿੱਲੀ ਨਹੀ ਪਹੁੰਚਦੇ ਉਨਾਂ ਚਿਰ ਪੰਜ ਮਿੰਟ ਬਾਅਦ ਟਰਾਲੀ ਵਿਚ ਜਾ ਕੇ ਚਪੇੜਾਂ ਦਾ ਸਿਲਸਿਲਾ ਜਾਰੀ ਰੱਖੋ
ਵਾਹਿਗੁਰੂ ਜੀ ਦੇ ਘਰ ਦੇਰ ਹੋ ਸਕਦੀ ਪਰ ਅੰਧੇਰ ਨਹੀ 🙏🙏
ਦੋਗਲੇ ਚਿਹਰੇ ਸਭ ਫੜੇ ਜਾਣਗੇ
ਸਰਕਾਰਾਂ ਨੇ ਇਹ ਦੋ ਨਾਲ ਪਹਿਲਾਂ ਕਈ ਜੰਗਾਂ ਜੀਤੀਆ ਨੇ। ਹੁਣ ਪੰਜਾਬ ਨੂੰ ਸਮਝਣ ਦੀ ਲੋੜ ਕੋਣ ਆਪਣਾਂ ਪਰਾਇਆਂ ਹੈ।
ਇਸ ਬੰਨ ਕੇ ਟਰਾਲੀ ਚ ਰੱਖਿਆ ਜਾਵੇ ਜਿਸ ਦਿਨ ਮੀਟਿੰਗ ਹੋਵੇ ਉਸ ਦਿਨ ਇਹ ਗਧੇ ਨੂੰ ਪੇਸ ਕੀਤਾ ਜਾਵੇ
Mazdoor kishan ZINDABAD
ਇਸਦੇ ਫੋਨ ਵਿੱਚੋ ਉਹ ਨੰਬਰ note ਕਰਲੋ ਬਾਈ ਜਿਹੜੇ ਫੋਨ ਆ ਰਹੇ ਨੇ ਇਸ ਕੋਲ
ਅੱਜ ਗੁਰੂ ਦੀਆਂ ਲਾਡਲੀਆਂ ਫੌਜਾਂ ਹੁੰਦੀਆਂ ਤਾਂ ਇਨੂੰ ਪੁਠਾ ਟੰਗ ਦਿੰਦੀਆਂ
ਇਹਨੂੰ ਸ਼ਰਮ ਨੀ ਆਉਂਦੀ ਲਗਦਾ ਤਾਂ ਪੰਜਾਬੀ ਹੀ ਆ
ਇਹੋ ਜਿਹੇ ਹਜ਼ਾਰਾਂ ਹੀ ਭੇਖੀ ਸਾਡੀਆਂ ਸਾਰੀਆਂ ਸੰਸਥਾਵਾਂ ਚੇ ਹਨ।ਜਿਹੜੇ ਸਿੱਖ ਕੌਮ ਚੇ ਏਕਤਾ ਨਹੀ ਹੋਣ ਦਿੰਦੇ।ਗੌਰਮੈੰਟਾ ਨੇ ਇਹਨਾ ਲੋਕਾਂ ਨੂੰ ਪੂਰੀ ਟ੍ਰੇਨਿੰਗ ਦੇ ਰੱਖੀ ਹੈ।
ਇਸ ਨੂੰ ਪੰਜਾਬ ਪੁਲੀਸ ਨੂੰ ਦਿੱਤਾ ਜਾਵੇ
ਇੱਕ ਜਮਾਨਾ ਹੁੰਦਾ ਸੀ ਜਦੋਂ ਜੱਟਾਂ ਕੋਲ ਗੁਲੇਲ ਹੁੰਦੀ ਸੀ। ਉਡਦੇ ਕਬੂਤਰ ਥੱਲੇ ਸੁੱਟ ਲੈਂਦੇ ਸੀ।
mai haale vi rakhya. fall toran lyi rekhya 😂😂
ਸਹੀ ਗੱਲ ਆ ਓਏ ਗੁਲੇਲ ਨਾਲ ਡਰੋਨ ਥੱਲੇ ਡਿੱਗ ਪੈਂਦੇ 😂🤣
ਵਾਹਿਗੁਰੂ ਜੀ।
ਕਿਸਾਨ ਜਥੇਬੰਦੀਆਂ ਜ਼ਿੰਦਾ ਬਾਦ
ਜੁਤਿਆਂ ਦਾ ਯਾਰ ਪੱਕਾ
ਕਿਸਾਨ ਜ਼ਿੰਦਾਬਾਦ
JAY JAWAN JAY KISAN
ਨਾਮ ਨਾਲ ਸਿੰਘ ਕਿਉਂ ਲਾ ਰੱਖਿਆ
ਰੱਬ ਦਾ ਕਹਿਰ ਪਵੈ ਇਨ੍ਹਾਂ ਜਾਲਮ ਸ,ਕਾਰਾਂ ਤੇ।
ਥੋੜੀ ਬਹੁਤੀ ਕਰਲੈ ਸ਼ਰਮ
ਭੈਣ ਆਪਣੀ ਦਿਆ ਖਸਮਾ
ਪੱਥਰਵਾਜੀ ਕਰਕੇ ਹੁਣ
ਫਿਰਦਾ ਚੱਕਣ ਨੂੰ ਝੂਠੀਆਂ ਕਸਮਾਂ