ਆਉ ਤਹਾਨੂੰ ਪ੍ਰਭ ਦੇ ਬੱਚੇ ਨਾਲ ਮਿਲਾਈਏ

Поделиться
HTML-код
  • Опубликовано: 31 янв 2025

Комментарии • 504

  • @manjitbhatti5424
    @manjitbhatti5424 10 дней назад

    ਪੁੱਤਰ ਮਿਠੜੇ ਮੇਵੇ ਰੱਬ ਸੱਭ ਨੂੰ ਦੇਵੇ
    ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @SukhKahlon-uw6fw
    @SukhKahlon-uw6fw 9 месяцев назад +29

    ਪ੍ਰਭ ਦੀ ਦੀ ਤੁਹਾਨੂੰ ਵਧਾਈ ਹੋਏ ਸਾਰੇ ਪਰਿਵਾਰ ਨੂੰ ਸਾਰੀਆਂ ਖੁਸ਼ੀਆਂ ਖੇੜੇ ਲੈ ਕੇ ਆਈ ਗੁਲਾਬ ਵਿੱਚ ਰੱਖੀ ਤੁਹਾਨੂੰ ਬਾਬਾ ਲੰਮੀ ਲੰਮੀ ਉਮਰ ਕਰੇ ਵਾਹਿਗੁਰੂ ਸਤਿਨਾਮ

  • @GJOHAL-b6m
    @GJOHAL-b6m 8 месяцев назад +3

    ਪਰਮਾਤਮਾਂ ਤੰਦਰੁਸਤੀ ਦੇਵੇ ਬੱਚੇ ਨੂੰ
    ਰੱਬ ਦੇ ਘਰ ਦੇਰ ਆ,
    ਹਨੇਰ ਨਹੀਂ,
    ਮੁਬਾਰਕਾਂ ਜੀ ਬਹੁਤ ਬਹੁਤ

  • @surjitkaur2702
    @surjitkaur2702 8 месяцев назад +5

    ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ

  • @jazzy..vlogersinghtv5778
    @jazzy..vlogersinghtv5778 8 месяцев назад +1

    ਵਾਹਿਗੁਰੂ ਜੀ ਲੰਮੀਆਂ ਉਮਰਾਂ ਦਰਾਜ ਕਰੇ ਪੁੱਤਰ ਦੀਆਂ 🙏🏻🥰

  • @gurtejgondara1780
    @gurtejgondara1780 9 месяцев назад +12

    ਪ੍ਭ ਭੈਣ ਤਹਾਨੂੰ ਬਹੁਤ ਬਹੁਤ ਵਧਾੲੀਆ ਹੋਣ ਤੁਹਾਡੀ ਸਾਰੀ ਟੀਮ ਨੂੰ

  • @LovepreetThind-e4y
    @LovepreetThind-e4y 9 месяцев назад +13

    ਪ੍ਰਣਬ ਪੁੱਤ ਥੋਨੂੰ ਬਹੁਤ ਬਹੁਤ ਮੁਬਾਰਕਾਂ ਰੱਬ ਘਰ ਦੇਰ ਆ ਹਨੇਰ ਨੀ ਪ੍ਰਰਮਾਤਮਾ ਲੰਬੀਆਂ ਉਮਰਾਂ ਕਰੇਂ ਰੱਬ ਖੁੱਸ਼ ਰੱਖੇਂ ❤❤

  • @paramjit4710
    @paramjit4710 9 месяцев назад +20

    ਵਧਾਈਆਂ ਜੀ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤

  • @ranjitdeol1799
    @ranjitdeol1799 9 месяцев назад +12

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੱਡੀਆਂ ਉਮਰਾਂ ਕਰੇ

  • @kanwalkaur9045
    @kanwalkaur9045 9 месяцев назад +11

    ਪ੍ਰਭ ਧੀਏ ਤੇਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਮੇ ਕਹਿ ਰਹੀ ਸੀ ਕੀ ਪ੍ਰਭ ਪਤਲੀ ਕੳਊ ਲਗਦੀ ਹੈ ਵਾਹਿਗੁਰੂ ਜੀ ਏ ਦਾਂਤ ਸਬ ਨੂੰ ਦੇਵੇ

  • @pavitarjeet
    @pavitarjeet 9 месяцев назад +13

    ਪ੍ਰਭ ਜੀਵਨ ਮਨਜਿੰਦਰ ਗੁਰਜਿੰਦਰ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ

    • @ravinderkaur9247
      @ravinderkaur9247 9 месяцев назад

      Congratulations 👏🏼👏🏼👏🏼👏🏼🎉🎉🎉🎉❤❤❤❤❤❤❤❤❤❤❤❤❤

    • @jassandhu4578
      @jassandhu4578 9 месяцев назад +1

      ❤❤❤❤❤❤❤❤❤❤❤❤❤❤❤😂😂😂😂😂🎉😂😂

  • @Eastwestpunjabicooking
    @Eastwestpunjabicooking 9 месяцев назад +5

    ਵਾਹਿਗੁਰੂ ਜੀ ਹਰ ਇੱਕ ਨੂ ਨਿਸ਼ਾਨ ਵਾਰਿਸ ਦੇਵੇ। ਬੱਚਿਆਂ ਕੋ ਬਿਨਾ ਕੋਈ ਨਾ ਹੋਵੇ। ਇਹ ਗੁਰੂ ਸਾਹਿਬ ਇਹੋ ਜਿਹਾ ਖਿਡੌਣਾ ਦੇਦੇ ਨੇ ਕਿ ਸਾਰੇ ਛੋਟੇ ਤੋਂ ਵੱਡੇ ਤੱਕ ਅਲੱਗ ਜਿਹਾ ਚਾਅ ਤੇ ਆਹਰ ਹੁੰਦਾ ਏ। ਸੱਚ ਆ ਪੀੜੀ ਦਰ ਪੀੜੀ ਖ਼ਾਨਦਾਨੀ ਚੇਨ ਸਿਸਟਮ ਹੁੰਦਾ ਏ । ਏਥੇ USaਚ 22 -23 ਵਰਿਆ ਪਿੱਛੋਂ ਜੌੜ ਪੁੱਤਰ ਹੋਏ । ਡਾ. ਨੇ ਵੀ ਸੇਹਤਤ ਵੇਖ ਜਵਾਬ ਦੇਦੇ ਸੀ ਕਿ ਨਹੀ ਬੋ ਸਕਦਾ ਪਰ ਦਾਤੇ ਦੀ ਦਾਤ ਜਦੋ ਦੇਣ ਤੇ ਆ ਜਾਂਦਾ ਉਦੋ ਆਟਾ ਵੀ ਉੱਗ ਪੈਂਦਾ । ਤੁਹਾਨੂੰ ਖੁਸ਼ ਹੋਇਆ ਵੇਖ ਬਹੁਤ ਵਧੀਆ ਵਧਾਈ ਹੋਵੇ।

  • @AmandeepSingh-ii8id
    @AmandeepSingh-ii8id 8 месяцев назад +4

    Sahi gall brabh bahut aukha hunda gallan valye bahut gallan krde saade viah nu v 7saal hogye sade v koi bacha nhi guru ramdas ji te baab deep singh te poora vasvah aa saadi v coli jaroor parn gaye

  • @ਸਰਬਜੀਤਕੌਰ-ਪ6ਣ
    @ਸਰਬਜੀਤਕੌਰ-ਪ6ਣ 7 месяцев назад

    ਬਹੁਤ ਬਹੁਤ ਵਧਾਈਆਂ ਹੋਣ ਬਹੁਤ ਖੁਸ਼ੀ ਹੋਈ ਗੁਰੂ ਰਾਮਦਾਸ ਜੀ ਵੱਡੀਆਂ ਵੱਡੀਆਂ ਉਮਰਾਂ ਕਰਨ

  • @BaljinderKaur-vu4ki
    @BaljinderKaur-vu4ki 8 месяцев назад +2

    ਸਾਰੇ ਨੂੰ ਬਹੁਤ ਬਹੁਤ ਮੁਬਾਰਕ ਜੀ❤❤

  • @Diljitkourjosan6170
    @Diljitkourjosan6170 9 месяцев назад +7

    ਪ੍ਰਭ ਅਤੇ ਜੀਵਨ ਭੈਣ ਬਹੁਤ ਬਹੁਤ ਮੁਬਾਰਕਾਂ ਗੁਰਜਿੰਦਰ ਵੀਰੇ ਅਤੇ ਮਨਜਿੰਦਰ ਵੀਰੇ ਤਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ❤❤

  • @SukhdevSingh-im7td
    @SukhdevSingh-im7td 9 месяцев назад +4

    ਵਧਾਈਆਂ ਜੀ ਵਧਾਈਆਂ ਜੀ ਸਾਰਿਆਂ ਨੂੰ

  • @KamleshpathelaRani
    @KamleshpathelaRani 8 месяцев назад +1

    V v nice jeevn didi god bless to new born baby boy congratulations to all

  • @Harman_Waraich_7
    @Harman_Waraich_7 9 месяцев назад +36

    ਦੁੱਧ ਪੁਤਰ ਤੋਂ ਕੋਈ ਖ਼ਾਲੀ ਨਾ ਹੋਵੇ 🎉

    • @jattsaab4019
      @jattsaab4019 8 месяцев назад

      ਦੀਦੀ ਬਹੁਤ ਧਵੀਆ

  • @surindergill8714
    @surindergill8714 9 месяцев назад +4

    ਪ੍ਰਬ ਆਪ ਜੀ ਤੇ ਮਨਜਿਦੰਰ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਬੱਚੇ ਨੂੰ ਤੰਦਰੁਸਤੀ ਲੰਮੀ ਲੰਮੀ ਉਮਰ ਦੇਵੇ ਸਰਿਦੰਰ ਕੌਰ ਗਿੱਲ from USA Chicago 🙏🙏🙏🙏🙏❤️❤️❤️❤️❤️🇺🇸🇺🇸🇺🇸🇺🇸

  • @waheguruji8403
    @waheguruji8403 8 месяцев назад

    ਸ਼ੁਕਰ ਏ ਪਰਮਾਤਮਾ ਦਾ ਜੋ ਏਨੇ ਸਾਲਾਂ ਬਾਅਦ ਝੋਲੀ ਵਿਚ ਖੈਰ ਪਾਈਂ ਏ ਪਰਮਾਤਮਾ ਨੇ ਬਹੁਤ ਬਹੁਤ ਵਧਾਈ ਹੋਵੇ 🎉🎉🎉❤

  • @Nirmalsingh-et1pi
    @Nirmalsingh-et1pi 7 месяцев назад

    ਪ੍ਰਭ ਦੀਦੀ ਬਹੁਤ ਬਹੁਤ ਮੁਬਾਰਕਾਂ ਹੋਣ ਦਾ

  • @nareshkumari2860
    @nareshkumari2860 9 месяцев назад +1

    Bahut bahut vadhia tuhanu sareia nu

  • @keshavsharma6812
    @keshavsharma6812 8 месяцев назад

    Congratulions prabh bhenji orpajji nu sade sarre privar ki traf se rab yeh putter di datt sab nu bakhse ji sanu buhut kushi hoyi aa ji yeh khaer sun k ji

  • @riarharchowalea3350
    @riarharchowalea3350 8 месяцев назад +1

    Waheguru ne mehar kiti aa

  • @ravinderkaur9092
    @ravinderkaur9092 9 месяцев назад +10

    ਵਾਹਿਗੁਰੂ ਜੀ ਦਾ ਸ਼ੁੱਕਰ ਹੈ ਭੈਣ ਜੀ ਤੁਹਾਨੂੰ ਏਨੇ ਚਿਰ ਬਾਦ ਬੱਚੇ ਦੀ ਦਾਤ ਬੱਕਲ਼ੀ ਹੈ ❤❤ਰੱਬ ਲਮੀਆ ਉਮਰ ਬਾਲਾ ਹੋਵੇ 😂ਪਰ ਪਤਾ ਕੇ ਨਹੀਂ ਲਗਾ ਜ਼ਰਾ ਵੀ ਵਿਡਿਓ ਵਿੱਚ ਤੁਸੀਂ ਆਉਦੇ ਰਹੇ ਹੋ 🎉ਚਲੋ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਬਹੁਤ ਬਹੁਤ ਬਧਾਈਆ ਹੋਣ ਸਾਰੀ ਟੀਮ ਨੂੰ ਬਹੁਤ ਪਿਆਰ ਤੁਹਾਡੇ ਸੋਣੇ ਜਹੇ ਕਾਰਨ ਨੂੰ ਕਦੀ ਵਿਡਿਓ ਵਿੱਚ ਵੀਲੋੈ ਕੇ ਆਏਓ ਬਹੁਤ ਸੋਣਾ ਏਨੂੰ ਕਾਲਾ ਟਿਕਾ ਲਾ ਕੇ ਰੱਖੀਆਂ ਕਰੋ

  • @satnamji__waheguriji
    @satnamji__waheguriji 9 месяцев назад +3

    ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਰੱਖਣ ਜੀ

  • @ranjitkaur6445
    @ranjitkaur6445 8 месяцев назад

    Waheguru ji mehar bharia hath rakhan bhen mere ghar v 9 yrs bahad beta hoya c fir 7 yrs bahad bety v hoyee God bless u all❤❤❤❤❤

  • @SureshSingh-f1u7l
    @SureshSingh-f1u7l 8 месяцев назад

    Dono bahena to prabh ji sohni lgdi e.prabh bahen ji aap sareya nu bahot bahot vadhaiya ji.Waheguru bache te her tar ah mehar kre.bahot lambi umar hoe.

  • @ManjitKaur-lx5tl
    @ManjitKaur-lx5tl 7 месяцев назад

    Bahut bahut Mubarak hon ji all family members

  • @mrsmalikavig
    @mrsmalikavig 9 месяцев назад

    Prabh bhen jj nu boht boht vdaiya hovn ❤ boht khushi hoii Manjinder veer ji apni bhen nu kina pyar krde j una di akha vicho khushi de hnju nikle ta veer ji v ro pye . Boht pyara bcha vaa .Njjr na lgay kisi di Waheguru ji sb nu a khushiya devn ❤❤ fom UK

  • @happyjoshi5426
    @happyjoshi5426 8 месяцев назад

    Bahut bahut vadhià ji

  • @Kaurpreet12316
    @Kaurpreet12316 9 месяцев назад

    Dhan dhan baba budha sahib ji🙏🙏 sab diya jholiya bhryio ji..har ik nu santan di daat bakshyio ji🙏🙏

  • @khushiharrypanjrath8515
    @khushiharrypanjrath8515 9 месяцев назад

    ਪ੍ਰਭ ਦੀਦੀ ਦੇ ਸਾਰੇ ਪਰਿਵਾਰ ਤੇ ਸਾਰੀ ਟੀਮ ਮੈਂਬਰਾਂ ਨੂੰ ਬੁਹਤ-੨ ਮੁਬਾਰਕਾਂ ਜੀ ਵਾਹਿਗੁਰੂ ਜੀ ਛੋਟੇ ਸਰਦਾਰ ਜੀ ਨੂੰ ਲੰਮੀ ਉਮਰ ਤੇ ਤੰਦਰੁਸਤੀ ਦਾ ਫਲਾਦੇਸ਼ ਬਕਸ਼ਣਾ ਜੀ 🎉🧿😇🙏✊❤️❤️

  • @sukhwinderkaur9423
    @sukhwinderkaur9423 8 месяцев назад

    Sare privaar nu buhat buhat vadhia hon ♥️

  • @ashrafsuhail
    @ashrafsuhail 3 месяца назад

    best wishes , Congratulations

  • @ranjitgosal5868
    @ranjitgosal5868 9 месяцев назад

    Congratulations ji to All.family members waheguru ji.meher.karan bless you 🎊🎉🙏🏻🙏🏻from.usa 🇺🇸

  • @jasbirkaur8252
    @jasbirkaur8252 8 месяцев назад

    Bhut bhut mubarkaa ji 🎉🎉🎉🎉🎉🎉🎉🎉🎉

  • @poojabedi4056
    @poojabedi4056 8 месяцев назад

    Prabh Didi tuhanu Bahut Bahut Mubaraka kake diya

  • @nishakashab4012
    @nishakashab4012 8 месяцев назад

    Congratulations Prabh Di sariya nu mubarkaaa bht bht

  • @kamladevi7018
    @kamladevi7018 7 месяцев назад

    Congratulations app sab ko 🎂 🎂 God bless you all family members g 🙏 ❤️

  • @singhjaspal2710
    @singhjaspal2710 9 месяцев назад

    ਸਤਿ ਸ੍ਰੀ ਅਕਾਲ ਜੀ ਸਾਰਿਆ ਬਹੁਤ ਬਹੁਤ ਮੁਬਾਰਕਾ ਬੇਵੀ ਦੀਆ ਪ੍ਰਮਾਤਮਾ ਲੰਮੀਆ ਉਮਰਾ ਬੱਖਸੇ ਬਹੁਤ ਖੁੱਸੀ ਹੋਈ ਮੈ ਤੁਹਾਡੀ ਸਾਰੀਆ ਵੀਡਓ ਦੇਖਦੀ ਇੰਟਲੀ ਤੋ

  • @RashpalSingh-lc1to
    @RashpalSingh-lc1to 9 месяцев назад +3

    Congratulation sari family nu ❤❤❤please meri beti lai sare ardaas kro baba g ohnu v eh khushi bkhshe

  • @KamaldeepKaur-so8us
    @KamaldeepKaur-so8us 8 месяцев назад

    Waheguru g bless you

  • @RajinderKaur-be4ip
    @RajinderKaur-be4ip 9 месяцев назад

    Congratulations 🎉🎉 God bless you rab lambi umar kare chardi Kala vich rakhe

  • @palwinderkaur2707
    @palwinderkaur2707 9 месяцев назад +1

    maanpur TV members sab nu bahut bahut mubarak ho ji very cute baby waheguru ji chardikla bakshan aap sab nu ji 🙏🙏🙏🙏🙏🌹🌹🌹 Amritsar beautiful baby 🎂🎂🎂🎂🎂🎂🎂🎂🎉🎉🎉🎉🎉🎉🎉🎉🌷🌷🌷🌷🌷🌷🌷🌷🧿🧿

  • @BirjasBajwa-be7zj
    @BirjasBajwa-be7zj 9 месяцев назад

    Bahut bahut mubarkan ji sare pariwar nu ji

  • @VeenaDevi-jm7uj
    @VeenaDevi-jm7uj 8 месяцев назад

    Congratulations 👏🎉❤ both of you and your family

  • @gurveenkaur9531
    @gurveenkaur9531 7 месяцев назад

    God bless u all ❤️❤️😘

  • @laddiladhemundewala953
    @laddiladhemundewala953 9 месяцев назад +1

    ਬਹੁਤ ਬਹੁਤ ਮੁਬਾਰਕਾਂ ਮਿੰਟੂ ਵੀਰ ਤੇ ਪ੍ਰਭ ਭਾਬੀ ਨੂੰ ਵਾਹਿਗੁਰੂ ਜੀ ਕਿਰਪਾ ਰੱਖੇ ਬੱਚੇ ਤੇ ਹਮੇਸ਼ਾਂ 🎉🎉🎉🎉🎉🎉

  • @vijaydhawan150
    @vijaydhawan150 9 месяцев назад

    Congratulations God bless the baby& family

  • @sukhwinderkaur9423
    @sukhwinderkaur9423 8 месяцев назад

    Congratulations ji 🙏 Waheguru ji sda e kirpa banay rakhan ji ❤

  • @bikramjitsingh7435
    @bikramjitsingh7435 9 месяцев назад

    ਵਧਾਈਆ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ❤❤

  • @jasbirkaur8252
    @jasbirkaur8252 8 месяцев назад

    Waheguru ji sb nu bacche di daat bakshan ❤❤

  • @nirmalsingh-ro7qh
    @nirmalsingh-ro7qh 8 месяцев назад

    Waheguru ji chardikala baksha ji ❤️

  • @amarjitsandhu4512
    @amarjitsandhu4512 9 месяцев назад

    Congratulations ji waheguru bache nu lamiya umra bakhse rab de ghar der he hner nahi

  • @Manpret01
    @Manpret01 9 месяцев назад

    Sari family nu bahut bahut Mubaraka hon tanu God bless new baaby

  • @daljeetbrar3460
    @daljeetbrar3460 9 месяцев назад

    Congratulations sare family God bless you

  • @sharanjeetkaur299
    @sharanjeetkaur299 9 месяцев назад

    Many many congratulations to all the family. Waheguru ji app sab nu khush rakhan ji🎉🎉🎉🎉
    Love from England🙏🏴󠁧󠁢󠁥󠁮󠁧󠁿❤️❤️❤️❤️❤️

  • @varinderkaur7678
    @varinderkaur7678 9 месяцев назад

    Congratulations ,God bless the little champ.

  • @balwinderkaursembhi803
    @balwinderkaursembhi803 8 месяцев назад

    ਪੁੱਤ ਪਰੱਬ ਮੈਨੂੰ ਤਾਂ ਪਤਾ ਨਹੀ ਸੀ ਕਿ ਤੁਹਾਡੇ ਕੋਲ ਕੋਈ ਬੱਚ ਨਹੀਂ ਮੈਂ ਤਾਂ ਸੁਣ ਕੇ ਬਹੁਤ ਖੁਸ ਹੋਆ ਪੁੱਤ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਚੜਦੀ ਕੱਲਾ ਰੱਖੇ ਲੱਮੀ ਉਮਰ ਵਖਸੇ ਮਾ ਬਾਪ ਦਾ ਆਗਿਆ ਕਾਰ ਹੋਵੇ ਵਾਹਿਗੁਰੂ ਇਹ ਚੀਜ਼ਾਂ ਤੋ ਕਿਸੇ ਨੂੰ ਬਾਜ਼ਾਂ ਨਾ ਰੱਖੀਂ ਵਾਹਿਗੁਰੂ 🙏🙏👍👌❤️🎂🎂🎂🎂❤️👌👍🌷🌹🍁🇨🇦

  • @simarjit4613
    @simarjit4613 9 месяцев назад

    Waheguru lambiyan umran krn waheguru jroor sunda aa bus bharosa hona chahida

  • @kamaljitkaur7182
    @kamaljitkaur7182 8 месяцев назад

    Prab ta all family members nu congratulations 🎉🎉❤❤

  • @dawinderkaur1194
    @dawinderkaur1194 9 месяцев назад

    Congratulations g Prab didi and bhaji parmatma vadi vadi umer kare 💐💐🎉🎉❤❤

  • @daljitkaurdhillon7004
    @daljitkaurdhillon7004 9 месяцев назад +1

    ਓ ਵਾਓ ❤😍ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧਾਈਆਂ ਹੋਣ ,ਵਾਹਿਗੁਰੂ ਜੀ ਇਸ ਮਿੱਠੀ ਜਿਹੀ ਪਿਆਰੀ ਜਿਹੀ ਖੁਸ਼ੀ ਤੋ ਕੋਈ ਵੀ ਵਾਂਝਾ ਨਾ ਰਹੇ 🎉🎈🎉🎈🎉🎈🎉🎈🎉🎈🎉🎈🎉

  • @balivinderkaur8883
    @balivinderkaur8883 9 месяцев назад +1

    ਪ੍ਰਭ ਦੀਦੀ ਬਹੁਤ ਬਹੁਤ ਮੁਬਾਰਕਾਂ ਵਹਿਗੁਰੂ ਇਸ ਬੱਚੇ ਤੇ ਮੇਹਰ ਬਣਿਆ ਰੱਖੇ ❤❤

  • @inderjitkaur4820
    @inderjitkaur4820 9 месяцев назад +1

    Bahut bahut Mubaraka ji tuhanu sariya nu 🎉🎉 parmatma bache di lumbi umer bakshe 🙏🙏

  • @harleenpannu9409
    @harleenpannu9409 9 месяцев назад

    waheguru chardi kala vich rakhan gurfateh nu lambiya umara bakshan aap sab nu bhooooooooot Mubarak ji

  • @harjeetkaur766
    @harjeetkaur766 8 месяцев назад

    Lot's Lot's of Congratulations ji 🙏 🙏

  • @palwinderkaur5461
    @palwinderkaur5461 9 месяцев назад

    Congratulations bahout bahout didi ji and all family members and team members

  • @PalwinderKaur-t8m
    @PalwinderKaur-t8m 8 месяцев назад

    Mubarka rab sab di jholi bhare congratulation Prabhu bhen

  • @navdeepkaurrandhawa8513
    @navdeepkaurrandhawa8513 9 месяцев назад

    Congratulations 🎉 and jeevan bhainji tuhadi acting no1 hundi e big fan a tuhade ji

  • @amarjitkaur4077
    @amarjitkaur4077 8 месяцев назад

    Waheguru g ne mehar kiti 🙏

  • @premsharma620
    @premsharma620 9 месяцев назад

    Bot bot mubarakbad sari family nu. God bless 🎂 bacha.

  • @amanbhangu2021
    @amanbhangu2021 9 месяцев назад

    baby nice nice good good g

  • @baldevsingh6204
    @baldevsingh6204 9 месяцев назад

    Congratulations🎉🎉🎉🎉🎉 ji

  • @Kawaljeetkaur-sw8ik
    @Kawaljeetkaur-sw8ik 8 месяцев назад

    Prabh sister nu bhut bhut vadai hova

  • @narinderdosanjh7291
    @narinderdosanjh7291 8 месяцев назад

    Many Many congratulations ji

  • @kulwinderkaur6483
    @kulwinderkaur6483 8 месяцев назад

    ਬਹੁਤ ਬਹੁਤ ਮੁਬਾਰਕਾਂ ਜੀ ❤❤

  • @manjurandhawa5584
    @manjurandhawa5584 9 месяцев назад

    Baby very cute 👌👍👃🙌🙌🙌🙌🙌🙌🙌🎊🎉💐🌺🎈🎇🥰😍♥️

  • @Sahilpreet-432
    @Sahilpreet-432 9 месяцев назад +2

    ਵਧਾਈਆਂ ਜੀ ਵਧਾਈਆਂ

  • @manjurandhawa5584
    @manjurandhawa5584 9 месяцев назад

    Congratulations everyoné 🎉🎉🎉🎉🎉🎉gbu always ❤❤❤❤❤❤❤

  • @jasriar6
    @jasriar6 9 месяцев назад +4

    Sohna kaka❤

  • @DoPalKiZindagi-vx1no
    @DoPalKiZindagi-vx1no 9 месяцев назад

    Allah bless you with lots of happiness love you all

  • @jyotibhinder3295
    @jyotibhinder3295 9 месяцев назад

    Bhut Khushi hoi sun k parmatma eh khusi sarea nu deve.. meri akha ch v Pani aa gea c prabh didi wal vekh k❤❤❤

  • @KuldeepKaur-pe2gh
    @KuldeepKaur-pe2gh 8 месяцев назад

    ਬਹੁਤ ਬਹੁਤ ਮੁਬਾਰਕਾਂ ਪੁੱਤਰ ਦੀ ਦਾਤ ਵਖਸੀ। ਮੇਰੀ ਭੈਣ 18ਸਾਲ।ਮਗਰੋ।ਹੋਈਆ15ਦਿਨ ਹੋਈਆਂ

  • @jassimahi7150
    @jassimahi7150 9 месяцев назад

    Sahi gal a parb di sade bi six year bad beta hoyeya si te sanu oh bi sadeya barge lagde si par tussi th 15 sal bahd bacheya melya prmatma thanu sab tadrusti bahkse God bless you

  • @laddiguru
    @laddiguru 9 месяцев назад

    bhut cute putu ..gbu...

  • @ManpreetKaur-qe9ks
    @ManpreetKaur-qe9ks 9 месяцев назад

    ਬਹੁਤ ਬਹੁਤ ਵਧਾਈਆਂ ਜੀ 💐💐💐💐💐💐💐💐

  • @surjitsingh5079
    @surjitsingh5079 9 месяцев назад

    Congratulations gg sareya nu🎉🎉🎉🎉🎉🎉🎉🎉🎉🎉🎉🎉🎉🎉🎉

  • @GurjantSingh-qz5er
    @GurjantSingh-qz5er 9 месяцев назад +1

    Congratulations ji 🎉🎉❤❤

  • @goranshverma4596
    @goranshverma4596 9 месяцев назад

    God bless you puttu.❤

  • @NonaNona-kh7fo
    @NonaNona-kh7fo 9 месяцев назад

    Congratulations congratulations congratulations congratulations ❤❤❤❤❤❤❤❤❤❤❤❤

  • @daljitkaur1383
    @daljitkaur1383 9 месяцев назад

    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ

  • @kamaljitsingh1016
    @kamaljitsingh1016 9 месяцев назад

    Bahut bahut Mubarak hove g waheguru mehar kre bache te chardi kala ch rakhe waheguru lambia umra vakshe waheguru

  • @BalwinderKaur-nc8qu
    @BalwinderKaur-nc8qu 9 месяцев назад +1

    Waheguru ji gurfathe singh nu lmbi umar te tandrusti deve.

  • @MakhSaab
    @MakhSaab 9 месяцев назад

    many many congratulation to all the family

  • @palwinderkaur2707
    @palwinderkaur2707 9 месяцев назад

    sab family members nu bahut bahut mubarak ho ap sab nu ji congratulations to all family members waheguru ji mehar Karn khush raho ji waheguru ji baby de lambi lambi aumar karna ji 🙏🙏🙏🙏🙏🙏🌹🌹🌹🌹🌹🌹🎉🎉🎉🎉🎉🎉🎉 Amritsar 🙏🙏🌹🌹🌹🌹

  • @DoPalKiZindagi-vx1no
    @DoPalKiZindagi-vx1no 9 месяцев назад

    congratulations 🌷⚘🥀💕💝🎈

  • @rajwindersaini8546
    @rajwindersaini8546 9 месяцев назад

    Congratulations to all family members🎊🎊🥳🥳🎉🎉