ਖਤਮ ਹੋਇਆ ਇੰਤਜ਼ਾਰ ! ਸਪੱਸ਼ਟ ਹੋਏ ਨੁਕਤੇ ਚਰਚਾ ਦੇ ! ਕਰੇਗੀ ਕਾਟ ਪੈਂਤੜੇਬਾਜੀ ਪ੍ਰਧਾਨ ਦੀ…Punjab Television

Поделиться
HTML-код
  • Опубликовано: 13 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 101

  • @user-xv6ix5kl6b
    @user-xv6ix5kl6b 15 дней назад +6

    ਸੁਖਬੀਰ ਨੇ ਦੱਸ ਦਿੱਤਾ ਹੋਣਾ ਕਿ ਇਹ ਫ਼ੈਸਲਾ। ਸੁਖਬੀਰ ਨੇ ਜਰੂਰ ਕਿਹਾ ਹੋਣਾ ਮਸਲਾ ਲੀਤਾਪੋਚੀ ਕਰਕੇ ਨਿਬੜ ਜਾਵੇ

  • @deepbrar.
    @deepbrar. 15 дней назад +23

    ਉੱਜੜੇ ਅਕਾਲੀ ਦਲ ਦਾ ਭੂੰਦੜ ਪਟਵਾਰੀ 😮😮

    • @tejindersingh890
      @tejindersingh890 15 дней назад +2

      ਕਿਰਪਾ ਅਕਾਲੀ ਦਲ ਨਾ ਲਿਖਿਆ ਕਰੋ,ਬਾਦਲ ਦਲ ਲਿਖਿਆ ਕਰੋ।

    • @deepbrar.
      @deepbrar. 15 дней назад

      ​@@tejindersingh890😍🙏 ਜੀ

  • @deepbrar.
    @deepbrar. 15 дней назад +22

    ਭਰੋਸਾ ਕਰਦੇ ਵਕਤ ਹੋਸ਼ਿਆਰ ਰਹੋ ਕਿਓਂਕਿ ‬
    ‪ *ਫਟਕੜੀ ਅਤੇ ਮਿਸ਼ਰੀ ਇੱਕੋ ਜਿਹੀ ਨਜ਼ਰ ਆਉਂਦੀ ਹੈ*

  • @BhupinderSingh-l2x
    @BhupinderSingh-l2x 15 дней назад +3

    ਜਿਸ ਤਰ੍ਹਾਂ ਕਿਸੇ ਦੀ ਕੋਈ ਬਿਮਾਰੀ ਹੈ। ਉਸ ਦਾ ਇਲਾਜ ਵੀ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਸਿਮਰਨਜੀਤ ਸਿੰਘ ਜੀ ਨੇ ਠੀਕ ਹੀ ਇਲਾਜ ਕੀਤਾ ਹੈ। ਕੋਈ ਮਾੜੀ ਗੱਲ ਨਹੀਂ ਕੀਤੀ।

    • @saganpreet2324
      @saganpreet2324 14 дней назад

      Randhawa.ji..ki.andolan.wich.100..100.rs.teevan.sigis.ki.othe.blatkar.hunde.si.Ki.punjab.khalsthani.ho.gya.Culprit.nu.koi.gall.khass.nhi.khi
      .Gall.sahi.mayane.ch.kro.

  • @tejibenipal8972
    @tejibenipal8972 15 дней назад +12

    ਅਕਾਲ ਤਖ਼ਤ ਸਾਹਿਬ ਦੀ ਲੋਅ ਕਿੰਨੀ ਓਚੀ ਰੱਖਣੀ ਜਥੇਦਾਰ ਦੇ ਹੱਥ

  • @deepbrar.
    @deepbrar. 15 дней назад +14

    ਫ਼ਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ
    *ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ*

  • @deepbrar.
    @deepbrar. 15 дней назад +19

    ਉਬਲਦੇ ਵਕ਼ਤ ਪਾਣੀ ਸੋਚਦਾ ਤਾਂ ਹੋਵੇਗਾ ਜ਼ਰੂਰ ਕਿ
    *ਅਗਰ ਬਰਤਨ ਨਾ ਹੁੰਦਾ ਤਾਂ ਦੱਸਦਾ ਅੱਜ ਅੱਗ ਨੂੰ*
    ਇਹ ਹਾਲਤ ਅੱਜ ਸੁਖਬੀਰ ਬਾਦਲ ਦੀ ਹੈ

  • @jasveersingh3632
    @jasveersingh3632 15 дней назад +3

    ਰੰਧਾਵਾ ਵੀਰੇ ਜੇਕਰ ਕੋਈ ਆਪਣੇ ਨਿੱਜੀ ਜੀਵਨ ਜਾਂ ਕੋਈ ਸਾਡੀ ਕੌਮ ਨੂੰ ਜਾਂ ਕੌਮ ਦੀਆਂ ਔਰਤਾਂ ਨੂੰ ਹਰ ਰੋਜ਼ ਪੰਜਾਬ ਪੰਜਾਬੀਅਤ ਨੂੰ ਹੀ ਟਾਰਗੇਟ ਤੇ ਰੱਖੇ ਫ਼ਿਰ ਵੀ ਅਸੀਂ ਉਸ ਨੂੰ ਖੀਰ ਹੀ ਪਰੋਸਦੇ ਰਹੀਏ

  • @jagirsingh3060
    @jagirsingh3060 15 дней назад +5

    ਮਾਨ ਸਾਬ੍ਹ ਜੀ ਨੂੰ ਇੱਕ ਐਮ ਪੀ ਹੋਣ ਦੇ ਨਾਲ ਇੱਕ ਸਿੱਖ ਪਾਰਟੀ ਨੂੰ ਰੀਪਰਜੈਂਟ ਕਰਦੇ ਹਨ ਉਨ੍ਹਾਂ ਨੂੰ ਸਹਿ ਸ਼ਬਦਾਂ ਦੀ ਚੌਣ ਕਰਨੀ ਚਾਹੀਦੀ ਸੀ ਹਾਲਾਂਕਿ ਕੰਗਣਾ ਨੂੰ ਜਵਾਬ ਦੇਣਾਂ ਲਾਜ਼ਮੀ ਸੀ।

  • @MakhanSingh-gu8iz
    @MakhanSingh-gu8iz 15 дней назад +4

    ਕੰਗਨਾ ਰਣੌਤ ਦੀ ਬਿਆਨਬਾਜ਼ੀ ਨੂੰ ਅਣਗੌਲਿਆਂ ਕਰਨਾ ਚਾਹੀਦਾ ਹੈ ਜੇਕਰ ਮਹੱਤਤਾ ਨਾ ਮਿਲੂ ਤਾਂ ਆਪੇ ਚੁਪ ਕਰ ਜਾਵੇਗੀ

  • @nadhiepali1047
    @nadhiepali1047 14 дней назад +1

    ਜਦੋਂ ਕੰਗਨਾ ਬੋਲਦੀ ਕਿਸਾਨਾਂ ਬਾਰੇ ਉਦੋਂ ਕੋਈ ਬੋਲਦਾ ਨਹੀਂ ਬਿਲਕੁਲ ਸਹੀ ਕਿਹਾ

  • @deepbrar.
    @deepbrar. 15 дней назад +6

    ਉਹਨਾ ਦੇ ਸ਼ਹਿਰ ਦੇ ਲੋਕ ਦੱਸਦੇ ਰਹਿੰਦੇ ਹਨ ‬
    ‪ *ਤੇਰੇ ਵਰਗੇ ਲੋਕ ਇੱਥੇ ਆਉਂਦੇ ਰਹਿੰਦੇ ਹਨ*
    ਡਿੰਪੀ ਢਿਲੋਂ 😮😮

  • @dayasingh3309
    @dayasingh3309 15 дней назад

    ਸਿੱਖ ਰਿਵਾਇਤਾਂ ਬਹੁਤ ਹੀ ਸਾਫ਼ ਹੈ ਕਿ ਦੇਖ ਕੇ ਅਣਡਿੱਠ ਕਰਨਾ , ਤੇ ਰਛਿਆ ਰਿਆਇੱਤ ਨੂੰ ਮੁੱਖ ਰਖਦੇ ਹੋਏ ਹੋਣਾ ਚਾਹੀਦਾ ਹੈ

  • @KaranSharma-vc5nx
    @KaranSharma-vc5nx 15 дней назад +3

    ਜੇ ਆਦਮੀ ਕੋਲ ਿਕਤੇ ਪੈਸੇ ਦੀ ਕਮੀ ਆਜੇ ਤਾਂ ਜਨਾਨੀ ਨਹੀਂ ਪੁਛਿਆ ਕਰਦੀ ਇਹੇ ਤਾ ਸੁਖਬੀਰ ਕੋਲੋ ਤਾ ਕੁਰਸੀ ਖੁਸਗੀ

  • @lakhbirsingh4351
    @lakhbirsingh4351 15 дней назад +1

    ਬੋਤੀ ਬੇਸ਼ਕ ਲੈ ਜਾ ਇਸ ਦੀ ਨਾਨੀ ਪਾਣੀ ਵਿੱਚ ਬੈਠ ਜਾਂਦੀ ਸੀ। ਪੰਜਾਬੀ ਕਹਾਵਤਾਂ ਬਿਲਕੁਲ ਸੱਚੀਆਂ ਤੇ ਸਮੇਂ ਤੇ ਢੁੱਕਵੀਆਂ ਹਨ ਜੀ।

  • @shallysingh829
    @shallysingh829 15 дней назад +2

    ਸ. ਹਮੀਰ ਸਿੰਘ ਜੀ,,,ਕਿਸੇ ਦਿਨ ਸਾਨੂੰ ਇਹ ਸਮਝਾਇਆ ਜਾਵੇ ਡੱਲੇਵਾਲ ਸਾਹਿਬ, ਪੰਧੇਰ ਸਾਹਿਬ ਕਹਿੰਦੇ ਨੇ ਸਾਡੀ ਜੱਥੇਬੰਦੀ ਸਹੀ ਲੀਹਾਂ ਤੇ ਚੱਲ ਕੇ ਲੋਕਾਂ ਦੇ ਹਿੱਤਾਂ ਵਿੱਚ ਕੰਮ ਕਰਦੀ ਹੈ? ਦੂਸਰੇ ਪਾਸੇ ਇਹੀ ਗੱਲ ਉਗਰਾਹਾਂ ਸਾਹਿਬ ਕਹਿੰਦੇ ਨੇ?ਇਹ ਇਕੱਠੇ ਕਿਉਂ ਨਹੀਂ ਹੋ ਸਕਦੇ? ਮੈਨੂੰ ਸੁਨਣ ਵਿੱਚ ਆਇਆ ਹੈ ਕਿ ਦੋਵਾਂ ਦੀਆਂ ਮੰਗਾਂ ਵਿੱਚ ਵੀ ਮੱਤਭੇਦ ਨੇ? ਜ਼ਰੂਰ ਦੱਸਣਾ ਜੀ,ਅਸੀ ਦੋਚਿੱਤੀ ਦਾ ਸ਼ਿਕਾਰ ਕਿਉਂ, ਖੁੱਲ੍ਹ ਕੇ ਪ੍ਰੋਗਰਾਮ ਕਰੋ, ਸਾਨੂੰ ਅਬਾਮ ਨੂੰ ਚਾਨਣਾ ਪਾਇਆ ਜਾਵੇ, ਧੰਨਵਾਦ ਜੀ 🙏 ਉਡੀਕ ਚੋਂ

  • @kamaljitsingh7633
    @kamaljitsingh7633 15 дней назад +5

    ਸਿਮਰਨਜੀਤ ਸਿੰਘ ਮਾਨ ਦੀ ਭਾਸ਼ਾ ਬੇਸ਼ੱਕ ਸਖ਼ਤ ਹੈ ਪਰ ਉਹ ਸਹੀ ਗੱਲ ਕਰ ਰਹੇ ਹਨ ਕਿਓਂ ਕਿ ਕੰਗਨਾ ਦਾ ਜੀਵਨ ਪ੍ਰਤੱਖ ਰੂਪ ਵਿੱਚ ਇਸ ਤਰਾਂ ਦਾ ਹੀ ਹੈ, ਕੋਈ ਲੁਕਿਆ ਨਹੀਂ।

  • @tejindersingh890
    @tejindersingh890 15 дней назад +1

    ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੇ ਹੱਥ ਵਿੱਚ ਹੈ ਕਿ ਉਹ ਸ੍ਰੀ ਅਕਾਲ ਤਖਤ ਦੀ ਸ਼ਾਨ ਨੂੰ ਬਹਾਲ ਰੱਖਦੇ ਹਨ ਅਤੇ ਸਾਬਤ ਕਰਦੇ ਹਨ ਕਿ ਸਿੱਖ ਪੰਥ ਵਿੱਚ ਸ੍ਰੀ ਅਕਾਲ ਤਖਤ ਹੀ ਸਰਬਉਚ ਹੈ ਨਾ ਕਿ ਸੁਖਬੀਰ ਵਰਗਾ ਕੋਈ ਵਿਸ਼ੇਸ਼ ਵਿਅਕਤੀ।

  • @gurus1213
    @gurus1213 15 дней назад

    ਧੰਨਵਾਦ ਜੀ।

  • @Ranjeetdaliwal-kz2nc
    @Ranjeetdaliwal-kz2nc 15 дней назад

    ਅੱਜਕਲ ਕਨੇਡਾ ਪੜ੍ਹਨ ਗਏ ਬੱਚਿਆਂ ਅਤੇ ਮਾਪਿਆਂ ਸਾਹਮਣੇ ਅਜੀਬੋ ਗਰੀਬ ਖਬਰਾਂ ਆ ਰਹੀਆਂ ਹਨ ਕਿ ਹਜਾਰਾਂ ਬੱਚੇ ਵਾਪਿਸ ਕਨੇਡਾ ਸਰਕਾਰ ਆਪੋ ਆਪਣੇ ਦੇਸ਼ ਵਾਪਿਸ ਭੇਜ ਰਹੇ ਹਨ। ਇਹ ਸਮੁੱਚੀ ਵਾਪਿਰ ਰਹੀਆ ਪ੍ਰਕਿਰਿਆਵਾਂ ਜ਼ਰੂਰ ਚਾਨਣਾ ਪਾਉ।
    ਕਿਉਕਿ ਜੇਕਰ ਕੁੱਝ ਸੂਬਿਆਂ ਵਿੱਚ ਵੇਖਿਆ ਜਾਵੇ ਤਾਂ ਕਨੇਡਾ ਵਿੱਚ ਪਂਜਾਬੀ ਵਿਦਿਆਰਥੀ ਹੀ ਸੜਕਾਂ ਉੱਪਰ ਧਰਨੇ ਮੁਜ਼ਾਹਰੇ ਕਰ ਰਹੇ ਹਨ।

  • @surjeetsingh8809
    @surjeetsingh8809 15 дней назад

    👍👍👌👌

  • @ajaibsinghpanesarCanada
    @ajaibsinghpanesarCanada 15 дней назад

    S S A 🙏🙏 Randhawa Sahib ji and S.Hamir Singh ji

  • @harjitsinghkalra6780
    @harjitsinghkalra6780 15 дней назад +1

    ਸ. ਸਿਮਰਨਜੀਤ ਸਿੰਘ ਮਾਨ ਨੇ ਸਾਰੀ ਸਿੱਖ ਕੌਮ ਨੂੰ ਸ਼ਰਮਿੰਦਾ ਕੀਤਾ ਹੈ । ਬਿਨਾ ਦੇਰ ਕੀਤੇ ਉਨਾ ਨੂੰ ਬਿਆਨ ਵਾਪਸ ਲੈਣਾ ਚਾਹੀਦਾ ਹੈ ।

  • @manjitsinghmatharu
    @manjitsinghmatharu 15 дней назад

    🙏🙏

  • @baljitsingh6957
    @baljitsingh6957 15 дней назад

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਕਾਬਲੇ ਗੌਰ ਤੇ ਕਾਬਲੇ ਤਾਰੀਫ਼ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @Babbybuttar
    @Babbybuttar 15 дней назад +2

    ਚਵਲ ਜਨਾਨੀ ਲੲਈ ਇਹੋ ਜਾ ਸਹੀ ਆ ਬਿਆਨ

  • @ajaibsinghpanesarCanada
    @ajaibsinghpanesarCanada 15 дней назад

    S S A 🙏🙏🙏🙏🙏🙏🙏🙏🙏 to all members present at this time in program

  • @harnekmalhans7783
    @harnekmalhans7783 15 дней назад

    Very hard for Singh Sahiban to do justice to Sikhs

  • @user-kd6dx8ge5k
    @user-kd6dx8ge5k 15 дней назад

    ਜਦੋਂ ਵੀ ਵੱਡੇ ਲੋਕ ਦੂਜੀ ਪਾਰਟੀ ਦਾ ਲੀਡਰ ਨਾਲ ਰਲੋਦੇਹਨ ਵਰਕਰਾਂ ਨੂੰ ਰੇਤੇ ਚਰੋਲ ਦਿੰਦੇ ਹਨ

  • @Ranjeetdaliwal-kz2nc
    @Ranjeetdaliwal-kz2nc 15 дней назад

    ਸਤਿ ਸ੍ਰੀ ਆਕਾਲ ਜੀ।

  • @gurmailsingh994
    @gurmailsingh994 15 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @GurnekSingh-l6c
    @GurnekSingh-l6c 14 дней назад

    Harjinder Singh Randhawa and S.Hameer.Singh.jio.🙏🙏 SSA Veer jio 👍☝️☝️☝️✍️💯💚👏

  • @SukhdevSingh-bp6yf
    @SukhdevSingh-bp6yf 15 дней назад

    Mann is right

  • @user-cd9jk2zq4c
    @user-cd9jk2zq4c 15 дней назад

    To be humble & polite is more impressive than to use harsh language- Dr D S Mangat ( Khamano) FGS🙏

  • @dammannambardar6715
    @dammannambardar6715 15 дней назад

    ਸਿਮਰਜੀਤ ਮਾਨ ਹਮੇਸ਼ਾਂ ਬੇਸਿਰ ਪੈਰ ਬਿਆਨ ਦੇ ਕੇ ਚਰਚਾ ਵਿੱਚ ਰਿਹਾ ਹੈ ਉਸਦੇ ਕੁਝ ਬਿਆਨ ਉਸਦੀ ਹਾਲੀਆ ਐਮਪੀ ਚੋਣਾਂ ਵਿੱਚ ਬੁਰੀ ਤਰਾਂ ਹਾਰ ਦਾ ਕਾਰਨ ਵੀ ਬਣੇ ਜਦੋਂ ਕੇ ਪੰਥ ਦਰਦੀ ਵੋਟਾਂ ਨਾਲ ਫਰੀਦਕੋਟ ਤੇ ਖੰਡੂਰ ਸਾਹਿਬ ਸੀਟਾਂ ਜਿੱਤ ਗਏ

  • @devinderkumar728
    @devinderkumar728 15 дней назад

    Good explanation on Mann speech by S Hamir Singh ji

  • @dharamveersingh7627
    @dharamveersingh7627 15 дней назад

    ਸਿਮਰਨ..ਜੀਤ..ਸਿੰਘ…ਮਾਨ (ਕਾਹਦਾ🧠🕰️)

  • @daljitsingh-xb6bg
    @daljitsingh-xb6bg 15 дней назад

    ਲੀਡਰ ਚੰਗੇ ਮਾੜੇ ਹੋ ਸਕਦੇ ਨੇ।
    ਪਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਰਹੂ।
    ਕਿਉਂਕਿ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਪਾਰਟੀ ਖੜੀ ਕੀਤੀ ਸੀ।

  • @Nanak-rc1go
    @Nanak-rc1go 15 дней назад

    🦜🦜🦜🦜🦜 ਫੈਸਲਾ ਕਰਨਗੇ

  • @jagtarsidhu3758
    @jagtarsidhu3758 14 дней назад

    Sukhbeer is the number one enemy of Sri Guru Granth Sahib je. Don't forget saudha saadh as well.

  • @sahilpreetbains9501
    @sahilpreetbains9501 15 дней назад +1

    ਧੰਨਵਾਦ ਸਰਦਾਰ ਹਮੀਰ ਸਿੰਘ ਜੀ
    ਸਾਡੀ ਜਮੀਨ ਭਾਰਤਮਾਲਾ ਪ੍ਰੋਜੈਕਟ ਸਰਹੰਦ ਸਹਿਣਾ ਹਾਈਵੇ ਵਿੱਚ ਆ ਰਹੀ ਹੈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 24 ਪਿੰਡਾਂ ਵਿੱਚੋਂ ਇਹ ਹਾਈਵੇ ਨਿਕਲ ਰਿਹਾ ਹੈ ਸਾਡੇ ਪਿੰਡਾਂ ਵਿੱਚ ਜ਼ਮੀਨਾਂ ਦਾ ਮਾਰਕੀਟ ਰੇਟ 65 ਤੋਂ 70 ਲੱਖ ਪ੍ਰਤੀ ਏਕੜ ਚੱਲ ਰਿਹਾ ਹੈ ਜਦੋਂ ਕਿ ਸਰਕਾਰੀ ਰੇਟ 9 ਲੱਖ ਪ੍ਰਤੀ ਏਕੜ ਸੀ (3 A ਨੋਟੀਫਿਕੇਸ਼ਨ ਸਮੇਂ) DC, DRO ਮਾਰਕੀਟ ਰੇਟ ਨੂੰ ਮੰਨਣ ਲਈ ਤਿਆਰ ਨਹੀਂ ਜਦੋਂ ਕਿ ਨਿਕਲ ਵਾਲੇ ਹਾਈਵੇ ਦੇ ਵਿੱਚ ਆਉਂਦੇ ਪਿੰਡ ਸੌਂਢਾ ਦੇ ਨਾਲ ਲੱਗਦੇ ਪਿੰਡ ਵਜ਼ੀਰਾਬਾਦ ਵਿੱਚ ਮਿਤੀ 11/06/2020 ਵਿੱਚ ਵਸੀਕਾ ਨੰਬਰ 186 ਰਾਹੀਂ 132 ਏਕੜ ਪੰਚਾਇਤੀ ਜਮੀਨ 40 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚੀ ਗਈ ਅਤੇ ਹਾਈਵੇ ਵਿੱਚ ਆਉਂਦੇ ਪਿੰਡ ਮਾਜਰੀ ਸੋਢੀਆਂ ਦੇ ਨਾਲ ਲੱਗਦੇ ਪਿੰਡ ਮੀਰਪੁਰ ਵਿੱਚ ਮਿਤੀ 30/12/2010 ਨੂੰ ਵਸੀਕਾ ਨੰਬਰ 4536 ਰਾਹੀਂ ਗੇਲ ਇੰਡੀਆ ਲਿਮਿਟਡ ਵੱਲੋਂ 50 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਜਮੀਨ ਖਰੀਦੀ ਗਈ ਅਤੇ ਹਾਈਵੇ ਵਿੱਚ ਆਉਂਦੇ ਪਿੰਡ ਮੁੱਢੜੀਆ ਦੇ ਨਾਲ ਲੱਗਦੇ ਪਿੰਡ ਬਡਾਲੀ ਵਿੱਚ ਮਿਤੀ 16/02/2011 ਨੂੰ ਵਸੀਕਾ ਨੰਬਰ 2268 ਰਾਹੀਂ 32 ਬਿਘੇ ਜਮੀਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਨੇ 45 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦ
    ਗਈ ਜਦੋਂ ਕਿ DC, DRO ਇਹਨਾਂ ਰੇਟਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ ਜਦੋਂ ਕਿ ਭੂਮੀ ਅਧਿਗ੍ਰਹਿਣ ਬਿੱਲ 2013 ਦੇ ਮੁਤਾਬਿਕ ਜੇਕਰ ਪਿੰਡ ਦਾ ਕੁਲੈਕਟਰ ਰੇਟ ਅਤੇ ਮਾਰਕੀਟ ਰੇਟ ਵਿੱਚ ਅੰਤਰ ਹੋਵੇ ਤਾਂ DRO ਨਾਲ ਦੇ ਇਲਾਕੇ ਵਿੱਚੋਂ ਰੇਟ ਚੁੱਕ ਸਕਦਾ ਹੈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਵੱਲੋਂ ਪਿਛਲੇ 2 ਸਾਲਾਂ ਤੋਂ DC ਦਫ਼ਤਰ ਦੇ ਬਾਹਰ ਹਫਤਾਵਾਰੀ ਧਰਨਾ ਪੱਕਾ ਤੰਬੂ ਲਗਾ ਕੇ ਚੱਲ ਰਿਹਾ ਹੈ ਪਰੰਤੂ DC, DRO ਸਰਕਾਰ ਵੱਲੋਂ ਵੇਚੀ ਗਈ ਜ਼ਮੀਨ ਦੀਆਂ ਰਜਿਸਟਰੀਆ ਦੇ ਰੇਟ 40 ਲੱਖ ਪ੍ਰਤੀ ਏਕੜ ਨੂੰ ਹਾਈਵੇ ਲਈ ਬੇਸ ਰੇਟ ਮੰਨਣ ਲਈ ਤਿਆਰ ਨਹੀਂ ਹਨ ਜਦੋਂ ਕਿ ਰੋੜ ਸੰਘਰਸ਼ ਕਮੇਟੀ ਵੱਲੋਂ ਪਿਛਲੇ 2 ਸਾਲਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਮਾਰਕੀਟ ਰੇਟ 65 ਤੋਂ 70 ਲੱਖ ਪ੍ਰਤੀ ਏਕੜ ਨੂੰ ਬੇਸ ਰੇਟ ਨਹੀਂ ਮੰਨ ਸਕਦੇ ਤਾਂ ਘੱਟੋ ਘੱਟ ਪੰਚਾਇਤੀ ਜ਼ਮੀਨ ਵਾਲਾ 40 ਲੱਖ ਨੂੰ ਹੀ ਬੇਸ ਰੇਟ ਤੈਅ ਕੀਤਾ ਜਾਵੇ
    ਧੰਨਵਾਦ ਜੀ
    ਪਰਮਿੰਦਰ ਸਿੰਘ 9914640035

    • @jugsingh2006
      @jugsingh2006 15 дней назад

      Tusin theek ho.Waese eh Punjab virodhi sarkaran hun.Maan te Modi.

  • @anupindersingh7506
    @anupindersingh7506 15 дней назад

    EXCELLENT VEDEO

  • @Takdir-Singh_Gill
    @Takdir-Singh_Gill 15 дней назад

    Nice discussion.

  • @angrejsingh-zk5lj
    @angrejsingh-zk5lj 15 дней назад

    🙏🙏👍

  • @HarpreetSingh-cq4fr
    @HarpreetSingh-cq4fr 15 дней назад +1

    Singh sahib ne pehla hi das Dita hau sukhbir nu

  • @bakhtawarsingh5530
    @bakhtawarsingh5530 15 дней назад

    ਹਮੀਰ ਸਿੰਘ ਜੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਹੈ ਜੀ

  • @BhupinderSingh-l2x
    @BhupinderSingh-l2x 15 дней назад +2

    ਸਿੰਘ ਸਾਹਿਬ ਜੀ ਅੱਜ ਸਿੱਖ ਕੌਮ ਨੂੰ ਬਚਾ ਲੈਣ।

  • @Nanak-rc1go
    @Nanak-rc1go 15 дней назад

    ਦਿੱਲੀ ਕੋਲ , ਭਗਵੰਤ ਤੋ ਬਿਨਾ ਇੱਕ ਛੁਣਛਣਾ ਹੀ ਰਹਿ ਜਾਣਾ।

  • @dayasingh3309
    @dayasingh3309 15 дней назад

    ਈਸਾਈਆਂ ਵਿਚ ਮਾਫ਼ ਕਰਨ ਲਈ ਕੇਵਲ ਇਸਾ ਦੇ ਸਾਹਮਣੇ ਖੜੇ ਹੋ ਕੇ ਅਪਣੀ ਗਲਤੀ ਮਨ ਲਈ ਜਾਂਦੀ ਹੈ ਉਸੇ ਨੂੰ ਹੀ ਮਨਜੂਰੀ ਮਿਲ ਜਾਂਦੀ ਹੈ

  • @Jagirsinghpatwari
    @Jagirsinghpatwari 15 дней назад

    ਹਰਜਿਦਰ ਸਿਘ ਜੀ ਜਦੋ ਹਰ ਖਬਰ ਤੇ ਚਰਚਾ ਹੋ ਹੀ ਜਾਣੀ ਹੈ,ਤਾ ਭੂਮਕਾ ਬਨਣ ਦੀ ਕੀ ਲੋੜ ਹੈ ਸਮਾ ਵਧ ਲਗਦਾ ਹੈ ਜੀ

  • @Aulakhlab
    @Aulakhlab 15 дней назад +1

    1st viewr

  • @guriqbalsingh3314
    @guriqbalsingh3314 15 дней назад

    ਤਨਖ਼ਾਹ ਤੇ ਤਨਖ਼ਾਹੀਆ ਵਿੱਚ ਫ਼ਰਕ ਕੀ ਹੈ?

  • @jagwantnagra2656
    @jagwantnagra2656 15 дней назад

    Good 👍

  • @jagjitsingh5212
    @jagjitsingh5212 15 дней назад

    Good news and views thanks Randhawa saab Hamir saab ❤🙏🙏

  • @AvtarSinghBaidwan-mq2vs
    @AvtarSinghBaidwan-mq2vs 15 дней назад

    ❤🙏🏻🙏🏻❤️

  • @1gs3
    @1gs3 15 дней назад

    ਕਿਸੇ ਤੇ ਯਕੀਨ ਨਹੀਂ। ਕੀ ਇਹੋ ਜਿਹਾ ਫੈਸਲਾ ਲਿਆ ਜਾਵੇਗਾ ਕਿ ਸੰਗਤਾਂ ਸਹਿਮਤ ਹੋ ਜਾਣ? ਜੱਜਾ ਤੇ ਵੀ ? ਹੈ। ਪਰ ਇਹ ਜ਼ਰੂਰੀ ਹੈ ਕਿ ਬਾਦਲ ਹੁਣ ਬਾਹਰ ਹੋ ਜਾਵੇ।

  • @dalbirsingh5337
    @dalbirsingh5337 15 дней назад

    Sukhbir Badal Tankhahia krar15 Dina ch personally Akal Takhat te hazir hon de Ades

  • @laddipehalwan7387
    @laddipehalwan7387 15 дней назад

    RANDAWA G MAAN SAHIB N SAHI JABAB DITA H G

  • @adv.madanlal13
    @adv.madanlal13 15 дней назад

    Sirs ,wrt SAD crisis n case lying with Akal TAKHAT ,it is clear that panthic n general Punjab public has discarded the SAD leadership for their anti panthic activities during their regimes in Punjab.

  • @Nanak-rc1go
    @Nanak-rc1go 15 дней назад

    ਲੋਕਾ ਦਾ ਤੇ ਆਮ ਪਾਰਟੀ ਦਾ ਮੁੱਖ ਮੁੰਦਾਂ ਅਕਾਲੀ ਦੱਲ ਅਕਾਲੀ ਦੱਲ ਬਾਦਲ ਨੂੰ ਖਤਮ ਕਰਨਾ ਹੈ। ਆਮ ਅਕਾਲੀ ਦੱਲ ਦੋਬਾਰਾ ਕਾਮਯਾਬ ਹੋਵੇਗਾ।

  • @abroldentalcare8638
    @abroldentalcare8638 15 дней назад

    Simarjit mann is a controversial leader satria bhatria police background Ashok Abrol

  • @swaransingh1737
    @swaransingh1737 15 дней назад

    Yes,he had done good,Simranjit Singh Man Jindabad.

  • @anishbansal6059
    @anishbansal6059 14 дней назад

    ਜਿਸ ਪੱਧਰ ਦੀ ਬਕਵਾਸ ਕੰਗਣੀ ਨੇ ਕੀਤੀ, ਐਸੇ ਤਰ੍ਹਾਂ ਦੀ ਨਿੰਦਿਆ ਹੋਣੀ ਸੀ

    • @anishbansal6059
      @anishbansal6059 14 дней назад

      ਪੰਜਾਬ, ਪੰਜਾਬੀਅਤ, ਸਾਡੇ ਭਰਾਵਾਂ ਅਤੇ ਮਾਤਾਵਾਂ ਭੈਣਾਂ ਬਾਰੇ ਬਹੁਤ ਵੱਡੀ ਬਕਵਾਸ ਕੀਤੀ ਹੈ

    • @anishbansal6059
      @anishbansal6059 14 дней назад

      ਪੰਜਾਬ, ਪੰਜਾਬੀਅਤ, ਸਾਡੇ ਭਰਾਵਾਂ ਅਤੇ ਮਾਤਾਵਾਂ ਭੈਣਾਂ ਬਾਰੇ ਬਹੁਤ ਵੱਡੀ ਬਕਵਾਸ ਕੀਤੀ ਹੈ

  • @bhupindetsingh9214
    @bhupindetsingh9214 15 дней назад

    Simerjit Mann da demagg khatam ho giea je changaa hundaa dubaraa ve MP bndaa ese karkee eh dubaraa nahi bandaa

  • @balrajsandhu6161
    @balrajsandhu6161 15 дней назад +2

    ਅਕਾਲੀ ਦਲ ਨੂੰ ਮੈਡਮ ਵੜਿੰਗ ਦੀ ਮਦਤ ਕਰਨੀ ਚਾਹੀਦੀ ਹੈ

  • @surindersingh22katoch99
    @surindersingh22katoch99 15 дней назад +2

    ਸਿਮਰਨਜੀਤ ਸਿੰਘ ਮਾਨ ਇਕ ਪਾਗਲ ਤੇ ਗਿਰੀ ਹੋਈ ਮਾਨਸਿਕਤਾ ਵਾਲਾ ਵਿਅਕਤੀ ਹੈ ਇਕ ਉਮਰ ਦਰਾਜ ਵਿਅਕਤੀ ਉਹ ਵੀ ਸੰਸਦ ਮੈਂਬਰ ਇਸ ਤਰ੍ਹਾਂ ਦੀ ਸੋਚ ਕਿਵੇਂ ਰੱਖ ਸਕਦਾ ਹੈ ਬਹੁਤ ਦੁੱਖ ਹੋਇਆ ਇਹ ਬਿਆਨ ਸੁਣ ਕੇ.

    • @bhagwantsingh1641
      @bhagwantsingh1641 15 дней назад +2

      ਕੰਗਨਾ ਦਾ ਵੀ ਇਹੀ ਹਾਲ ਹੈ !😂

  • @Joga.singh0040
    @Joga.singh0040 15 дней назад

    Sukhbir badal ne kujh tan kitaa hai naa

  • @jasmindersingh8535
    @jasmindersingh8535 15 дней назад +1

    ਰੰਧਾਵਾ ਜੀ ਮੈਨੂ ਤੁਹਾਡੇ ਤੇ ਸ਼ੱਕ ਹੁੰਦਾ , ਜੋ ਸਿਮਰਜੀਤ ਮਾਨ ਨੂ ਸਿਆਣਾ ਸਮਝਦੇ ਹੋ!!!!!!!

  • @prabhjitsinghbal
    @prabhjitsinghbal 15 дней назад +2

    ਸਿਮਰਨਜੀਤ ਮਾਨ ਦੇ ਬਿਆਨ ਤੇ ਸ਼ਰਮ ਆਉਂਦੀ ਕੇ ਇਹ ਸਾਡੇ ਸਿੱਖ ਆਗੂ ਦੀ ਕਰਤੂਤ ਹੈ ?
    ਧੀ ਭੈਣ ਭਾਵੇਂ ਆਪਣੀ ਹੋਵੇ ਜਾਂ ਦੁਸ਼ਮਣ ਦੀ ਹੋਵੇ ਇੱਜ਼ਤ ਬਰਾਬਰ ਕਰੋ
    ਮਾਨ ਸਾਬ੍ਹ ਇਸ ਉਮਰ ਚ ਲਾਹਣਤਾਂ ਦੇ ਟੋਕਰੇ ਚੁੱਕੇ ਨਹੀਂ ਜਾਣੇ ਮੁਆਫ਼ੀ ਮੰਗ ਲਓ

  • @sharmatenthouse1848
    @sharmatenthouse1848 15 дней назад

    Hamir Singh Randhawa by sat shri akal

  • @DavinderSingh-o7j
    @DavinderSingh-o7j 14 дней назад

    ਸਾਡੇ ਧਰਮ ਵਿੱਚ ਮਾਫੀ ਮੰਗਣ ਦੀ ਬਹੁਤ ਮਹੱਤਤਾ ਹੈ। ਜੇਕਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੀ ਗਲਤੀ ਮੰਨੀ ਹੈ, ਤਾਂ ਸਾਨੂੰ ਵੀ ਸਿੱਖੀ ਦੇ ਸਿਧਾਂਤਾਂ ਦੇ ਤਹਿਤ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

  • @jagdevsingh4330
    @jagdevsingh4330 14 дней назад

    randhawa ji thodi akhri khabar simranjit singh maan bare ,mainu samaj nhi lagi ke ohna ki keha ,hamir singh ji ne vi es khabar te ghala mala karta ,mere pale kush nhi piya ke maan ne ki keha

  • @RashpalSingh-y4j
    @RashpalSingh-y4j 15 дней назад

    Simrji man dimagi satul guva batha ha ji rachhpal singh kamalwala

  • @HardialSandhu-si7gq
    @HardialSandhu-si7gq 15 дней назад

    Simranjeet has lost his shame.

  • @DavinderSingh-o7j
    @DavinderSingh-o7j 14 дней назад

    ਸਿਖੀ ਦੇ ਸਿਧਾਂਤਾਂ ਅਨੁਸਾਰ, ਗਲਤੀ ਸਵੀਕਾਰ ਕਰਨਾ ਅਤੇ ਮਾਫੀ ਮੰਗਣਾ ਹੀ ਸੱਚੇ ਸਿੱਖ ਦੀ ਪਹਿਚਾਣ ਹੈ। ਸੁਖਬੀਰ ਸਿੰਘ ਬਾਦਲ ਜੀ ਨੇ ਇਹ ਕਾਰਜ ਨਿਮਾਣੇ ਹੋ ਕੇ ਕੀਤਾ ਹੈ, ਜੋ ਕਿ ਸਲਾਹਨਾ ਯੋਗ ਹੈ।

  • @tarlochansinghdupalpuri9096
    @tarlochansinghdupalpuri9096 15 дней назад +2

    ਮੈਨੂੰ ਲਗਦਾ ਜਥੇਦਾਰ ਸਾਹਿਬਾਨ ਦੀ ਅੱਜ ਦੀ ਮੀਟਿੰਗ ਦੀ ਸਮਾਪਤੀ ਮਗਰੋਂ ਆਉਣ ਵਾਲ਼ੀ ਖਬਰ ਪੜ੍ਹ ਕੇ ਲੋਕੀਂ ਗਾਲਿਬ ਦਾ ਇਹ ਸ਼ਿਅਰ ਚੇਤੇ ਕਰਨ ਗੇ-
    ‘ਸੁਨਾ ਥਾ ਕਿ ਗਾਲਿਬ ਕੇ ਉੜੇਂ ਗੇ ਪਰਖੱਚੇ
    ਦੇਖਨੇ ਹਮ ਭੀ ਗਏ ਲੇਕਿਨ ਤਮਾਸ਼ਾ ਨਾ ਹੂਆ !’

  • @JagtarkandholaJagtarkandhola
    @JagtarkandholaJagtarkandhola 15 дней назад

    ਆਮ ਆਦਮੀ ਪਾਰਟੀ ਕੋਲ ਕੋਈ ਚੰਗਾ ਆਦਮੀ ਹੀ ਨਹੀਂ ਲੜਨ ਲਈ ਤਹਿ ਦੂਜੀ ਪਾਰਟੀ ਤੋ ਆਦਮੀ ਲੈਦੇ ਨੇ

  • @surinderkaurnihal8347
    @surinderkaurnihal8347 15 дней назад

    ਨਵਕਿਰਨ ਸਿੰਘ ਸਿੱਖ ਵਕੀਲ ? 😂😂

  • @jagdevsingh4330
    @jagdevsingh4330 14 дней назад

    .mainu nhi lagda ke jathedar badal kyan nu koi sajja denge ,ehna sabh di jamir mar chukki hai ,ehna nu apne auhde piyare ne ,ehna di tiyag bhavna mar chukki hai ,koi virla hi kurbani kar sakda hai

  • @harpreetgrewal1358
    @harpreetgrewal1358 15 дней назад

    Sorry but simranjeet Maan is not a good person

  • @HarjinderSingh-ku9bh
    @HarjinderSingh-ku9bh 14 дней назад

    ᴋᴀɴɢɴᴀ ᴍᴘ ɴᴀʜɪ ᴜʜɴᴏ ᴠɪ sᴀᴍᴊᴀᴏᴏ ʀᴀɴᴅʜᴀᴡᴀ sᴀᴀʙ ᴍᴀɴɴ sᴀᴀʙ ᴅᴇ ɢᴀʟʟ ᴘᴀɪ ᴊᴀɴᴅᴇ ᴊ

  • @jathedarharnathsinghjalalp7604
    @jathedarharnathsinghjalalp7604 15 дней назад

    ਸਿਮਰਨਜੀਤ ਸਿੰਘ ਮਾਨ ਦੀ ਸ਼ਬਦਾਵਲੀ ਵੀ ਠੀਕ ਨਹੀਂ ਹੈ ਪਰ ਕੰਗਣਾ ਰਣੌਤ ਨੇ ਵੀ ਪੰਜਾਬ ਅਤੇ ਖ਼ਾਸ ਕਰਕੇ ਸਿੱਖ ਕੌਮ ਦੇ ਖਿਲਾਫ ਪੂਰੀ ਜ਼ੁਬਾਨ ਖੋਲ੍ਹ ਰੱਖੀ ਹੈ।

  • @gurmailsinghbagri2963
    @gurmailsinghbagri2963 15 дней назад

    Kangna fir tushi ajad he ka dite Randhawa Sahib ji

  • @devindersingh9410
    @devindersingh9410 15 дней назад

    Koi jeeve koi mare gurdaspuri Chawala tu huddi tak simat teri auqaat sare jande ne pahle luche de chungda si tanu koi fark nahi painda

  • @devindersingh9410
    @devindersingh9410 15 дней назад

    Randhawa tera kee hai tu huddi tanu haddi da kamm bunjana