Phullan Wangran: Mani Longia (Official Video) | Jasmeen Akhtar | SYNC | Age Old - Punjabi Album

Поделиться
HTML-код

Комментарии • 1,3 тыс.

  • @rajindermeet4435
    @rajindermeet4435 Год назад +104

    ਮੇਰੀ ਬੇਬੀ ਨੂੰ ਬੜਾ ਪਸੰਦ ਆ ਗੀਤ। ਏਦਾ ਦੇ ਗਾਣੇ ਜੌ ਘਰ ਚ ਸਾਰੇ ਬਹਿ ਕਿ ਸੁਣ ਸਕਣ ਏਦਾ ਦੇ ਗੀਤ 2 ਸਦੀਆ ਪਹਿਲਾਂ ਆਉਂਦੇ ਸੀ
    ਮਨੀ ਯਾਰਾ ਰੱਬ ਹਮੇਸ਼ਾ ਤਹਾਨੂੰ ਤੇ ਪੂਰੀ ਫੈਮਲੀ ਨੂੰ ਤਰੱਕੀਆਂ ਬਕਸੇ ਪਰਮਾਤਮਾ

  • @satbirsingh1118
    @satbirsingh1118 Год назад +369

    ਅੱਜ ਤੋ ਕੁਝ 20 ਸਾਲ ਪਹਿਲਾਂ ਐਹੋ ਜਿਹੇ ਗੀਤ ਆਉਂਦੇ ਸੀ ਜੋ ਰੂਹ ਨੂੰ ਸਕੂਨ ਦਿੰਦੇ ਸੀ ਜਿਵੇਂ ਏਹ ਗੀਤ ਹੈ ❤️❤️😍😍👌👌👍🏻👍🏻

  • @navmardaynavmarday8562
    @navmardaynavmarday8562 2 года назад +540

    ਆ ਵੀ ਪਤੰਦਰ ਹਰ ਗੀਤ ਸਿਰਾ ਹੀ ਕੱਢਦਾ ,,ਬਾਬਾ ਨਾਨਕ ਐਵੇਂ ਹੀ ਕਿਰਪਾ ਰੱਖੇ ਤੇਰੇ ਤੇ ਬਾਈ,

    • @Shehyadking
      @Shehyadking Год назад +9

      Gall sehi a 22 main ta mani 22 de all song rapeat te sunda jiwe putha record,rula,swaad,90 10,koka,salama, chete a mainu, good in bad,slag,aja aja,jawab,pullan wagra,old age album sari

    • @sukhijohal9879
      @sukhijohal9879 Год назад +1

      Ryt y. Rabb hor trakkiya bakhshe mani y nu 🙏🙏🙏

    • @AbhiAbhi-bn2vv
      @AbhiAbhi-bn2vv 4 месяца назад

      ❤❤

  • @Gurpreetsingh-yh3tf
    @Gurpreetsingh-yh3tf Год назад +42

    ਲੋਕਾਂ ਦੀ ਨਬਜ਼ ਫੜਨਾ ਸਿਖ ਗਿਆ ਮਨੀ ਸਿਰਾ ਹੀ ਕਰਵਾਈ ਜਾਂਦਾ ਆ ਬਹੁਤ ਬਹੁਤ ਮੁਬਾਰਕਾਂ ਖਿਚ ਕੇ ਰੱਖ ਐਵੈ ਹੀ ❤️❤️❤️❤️

    • @PreetBoyal
      @PreetBoyal 29 дней назад

      Right bro 😊😊❤❤

  • @ManjinderSingh-ev7qu
    @ManjinderSingh-ev7qu Год назад +25

    ਮਨੀ ਵੀਰੇ ਬਹੁਤ ਦਿਨ ਤੋ ਰਪੀਟ ਚੱਲ ਰਿਹਾ ਗੀਤ ਸਿਰੇ ਲਾ ਤਾ ਵੀਰੇ ੲਿਹ ਗੀਤ ਤੁਹਾਨੂੰ 7.8ਮਿੰਟ ਦਾ ਕਰਨਾ ਚਾਹੀਦਾ ਸੀ ਯਰ ਦਿਲ ਨੲੀ ਭਰਦਾ ਗੀਤ ਸੁਣਨ ਤੋ ਦਿਲ ਕਰਦਾ ਬਸ ਸੁਣੀ ਜਾੲੀੲੇ ਅੈਨੀ ਫੀਲ ਵੀਰੇ ਗੀਤ ਵਿੱਚ ਮੈ ਖੁਦ ਲਿਖਾਰੀ ਅਾ ਮਜਾ ਅਾ ਗਿਅਾ ਜਾਨ ਮੇਰੀੲੇ ਵਾਹਿਗੁਰੂ ਹੋਰ ਤਰੱਕੀਅਾ ਬਖਸੇ

  • @harmeetsandhu3767
    @harmeetsandhu3767 Год назад +70

    ਮਨੀ ਵੀਰ ਜੇ ਸਿਰ ਉਤੇ ਪੱਗ ਬੰਨੀ ਸੀ ਤਾ ਇਹੋ ਜਹੇ ਬੋਲਾ ਦੀ ਉਮੀਦ ਸੀ, ਗੀਤ ਤੇ ਵੀਡੀਉ ਬਹੁਤ ਸੋਹਣੇ, ਬਾਬਾ ਮੇਹਰ ਕਰੇ

  • @muskankaur5586
    @muskankaur5586 Год назад +351

    ਰੂਹ ਨੂੰ ਸਕੂਨ ਦੇਣ ਵਾਲਾ ਗੀਤ😍❤️

  • @Avreen_Kaur9824
    @Avreen_Kaur9824 Год назад +528

    ਜ਼ਜਬਾਤਾਂ ਰੀਝਾਂ ਤੇ ਮੋਹ ਨਾਲ ਭਰਿਆ ਗੀਤ ❤

  • @MangaSingh-xx4ii
    @MangaSingh-xx4ii Год назад +557

    ਆਪਣੀ ਆਪਣੀ ਜਾਨ ਲਈ ਇੱਕ ਲਾਇਕ ❤️❤️❤️

  • @SharanjeetKaurSohal
    @SharanjeetKaurSohal Год назад +94

    ਵਾਹਿਗੁਰੂ ਮਿਹਰ ਕਰੇ ਪੂਰੀ ਫੀਲਿੰਗ ਦਵਾ ਰਿਹਾ ਸੋਂਗ ਤੁਹਾਡਾ ...ਪੱਗ ਸੋਹਣੀ ਲੱਗਦੀ ਤੁਹਾਡੇ ਵੀਰੇ

  • @SandeepKaur-xd3os
    @SandeepKaur-xd3os Год назад +35

    Song mai kal da repeat te Sun rhi bhut jada sohna song aw every girl deserve k ohda husband ohnu phullan wangu rakhe ❤🎉

  • @harmitsingh3688
    @harmitsingh3688 Год назад +6

    ਬਹੁਤ ਹੀ ਵਧੀਆ ਗੀਤ ਆ। ਵਾਹਿਗੁਰੂ ਕਰੇ ਤੁਹਾਡੀ ਕਲਮ ਚੋਂ ਜੋ ਵੀ ਬੋਲ ਨਿਕਲ ਹਮੇਸ਼ਾ ਸਾਫ਼ ਸੁਥਰੇ ਹੀ ਹੋਣ।

  • @navdeepshamu9555
    @navdeepshamu9555 Год назад +108

    ਜਦੋ ਸਵਾਦ aoun ਲੱਗਿਆ ਗਾਣਾ ਮੁੱਕ ਗਿਆ 😔❤️❤️❤️

  • @SandeepLehal-bp4mr
    @SandeepLehal-bp4mr Год назад +9

    ਲਿਖਣ ਵਾਲੇ ਨੇ ਤੇ ਗਾਉਣ ਵਾਲੇ ਨੇ ਪੂਈ ਰੀਝ ਲਗਾਈ ਹੋਈ ਏ ❤❤

  • @MandeepKaur-lb6ql
    @MandeepKaur-lb6ql 2 года назад +38

    ਪੱਗ ਵਿੱਚ ਬਹੁਤ ਸੌਹਣੇ ਲੱਗਦੇ ਔ ਵੀਰ ਜੀ ਤੁਸੀਂ 🙏🙏

  • @ajadwindersingh3208
    @ajadwindersingh3208 Год назад +27

    ਦਿਲ ਖੁਸ਼ ਕਰਤਾ ਯਾਰ 🎉❤

  • @GillSaab-uw8mc
    @GillSaab-uw8mc Год назад +14

    ਕਿਆ ਬਾਤ ਆ ਬਾਈ ਦਿਲ ਜਿੱਤ ਲਿਆ ,,,ਕਿੰਨੀਆਂ ਰੀਝਾਂ ਭਰੀਆ ਗੀਤ ਵਿਚ ❤️❤️😍😍😍

  • @amandeepsidhu3010
    @amandeepsidhu3010 Год назад +8

    Ena sohna song a ❤❤❤ jee krda war war suni jawa ❤

  • @butasingh7637
    @butasingh7637 2 года назад +68

    ਮਨੀ ਯਾਰ ਸਿਰਾਂ ਹੀ ਕਰਵੋਦਾ ਬਾਬਾ ਮੇਹਰ ਕਰੀ 🙏

  • @Thealtafmalik_
    @Thealtafmalik_ 2 года назад +27

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @taranpreetsingh3925
    @taranpreetsingh3925 Год назад +12

    ਵੀਰੇ ਰੂਹ ਨੂੰ ਬਹੁਤ ਸਕੂਨ ਮਿਲਿਆ ਇਹ ਗਾਣਾ ਸੁਣਕੇ

  • @pindtohdubai
    @pindtohdubai 2 года назад +7

    ਬਹੁਤ ਸੋਹਣਾ ਗੀਤ ਵੀਰੇ 😍😍

  • @The_Jordan_Ramgarhia
    @The_Jordan_Ramgarhia Год назад +59

    ਮੇਰੇ ਦਿਲ ਨੂੰ ਸਕੂਨ ਮਿਲਿਆ ਸੁਨ ਕੇ ਬਹੋਤ ਵਧਿਆ ਗੀਤ ♥️👌

  • @vishalnade5576
    @vishalnade5576 2 года назад +4

    Yrrrr Dil khus krta veere😘😘😘😘😘😘😘😘God bless you veere 🙏🏻🙏🏻🙏🏻

  • @its_ravi27
    @its_ravi27 Год назад +4

    music ne lyrics nu 4 chann laate👌👌❤️‍🔥♥️

  • @mukulsaini2961
    @mukulsaini2961 Год назад +8

    Best line : hayye maan matiye me teto bina kakh ni me rakhi tenu phoolaywangra💞🤞🏻💞

  • @tarsemsingh2484
    @tarsemsingh2484 Год назад +6

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤

  • @amninderjotvirk8133
    @amninderjotvirk8133 Год назад +17

    Wow beautiful song ❤️ਕਦੇ ਕਦੇ ਇਵੇਂ ਦੇ ਗੀਤ ਆਉਂਦੇ ਜੋ ਦਿਲ ਨੂੰ ਛੋਹ ਜਾਂਦੇ ਨੇ 🌹🌹

  • @RajwinderSingh-ql5lb
    @RajwinderSingh-ql5lb Год назад +4

    ਜੱਟਾ ❤️। ਗੱਲ ਬਾਤ end ਕਰਵਾਤੀ soh lagge 🔥🔥🔥

    • @princebnl1477
      @princebnl1477 Год назад

      Very nice 👌 ji love you song Sera karbata 22ji

  • @shivkumar-em6tk
    @shivkumar-em6tk 2 года назад +12

    Bai Bohat sohna
    baba nanak chardi kla rakhe
    bohat sara pyar ❤

  • @harshsidhu8244
    @harshsidhu8244 Год назад +5

    Jaano vd kru jatt pyar ni ❤💖🔥🔥

  • @sukhmandersinghgill6130
    @sukhmandersinghgill6130 Год назад +13

    Waheguru jii hamesha trakiyan bakshe te chardi klla ch rakhe

  • @jasrajjassi1580
    @jasrajjassi1580 Год назад +15

    Mani longia veer The best evergreen song once it's on... Its on repeat because feel, expression, voice, music and innocence on face of Mani Longia makes it a common man's song....

  • @Rana19754
    @Rana19754 Год назад +14

    ਬਹੁਤ ਚਿਰ ਬਾਅਦ ਗੀਤ ਸੁਣਕੇ ਸੁਆਦ ਆਗਿਆ, ਬਿਨਾ ਰੌਲੇ ਰੱਪੇ ਤੋਂ, ਬਿਨਾ ਹਬਸ਼ੀਆਂ ਦੀ ਨਕਲ ਤੋਂ, ਸਿਰਾ ਗੀਤ।

  • @rajbirsingh8624
    @rajbirsingh8624 Год назад +5

    ਬਹੁਤ ਵਧੀਆ ਬਹੁਤ ਸੁੰਦਰ ਲਿਖਿਆ ਤੇ ਗਾਇਆ ❤️🥰

  • @SahibRamgarhiaOfficial
    @SahibRamgarhiaOfficial 2 года назад +33

    Love this song Mani Pajji ❤️🔥

  • @ashokraiofficial9077
    @ashokraiofficial9077 Год назад +3

    Bhut feel aa song ch.
    bhut bhut Mubaraka g.
    endless song

  • @Jasvir5270
    @Jasvir5270 2 года назад +5

    ਘੈਂਟ ਗੱਲਬਾਤ ਮਨੀ ਲੌਂਗੀਆ ❤👌👌

  • @Official_ajaykalsi
    @Official_ajaykalsi Год назад

    Bohut vadia shonki saab ❤❤ appreciate 👍

  • @dev_likhari
    @dev_likhari Год назад +11

    ਏਹ ਗਣਾ 100 ਮਿਲੀਅਨ deserve krda h

  • @RajwinderSingh-ql5lb
    @RajwinderSingh-ql5lb Год назад +4

    Lbbbbb juu verree❤️ ਅਣੋਖੀ ਆਵਾਜ਼ ਆ ਵੀਰ ਦੀ❤️❤️❤️ Lbbb ਜੁ ਵੀਰੇ❤️ blessings always ❤️🙏

  • @sunnysaini1518
    @sunnysaini1518 Год назад +3

    Repeat te chal reha kal da attt song a bro🔥🔥🔥🔥🔥🔥🔥🔥🔥🔥

  • @aminaazeez2550
    @aminaazeez2550 Год назад +4

    ਜੀਓ ਜੀਓ ਬਹੁਤ ਖੂਬ ਅੱਖਾਂ ਭਰ ਗਈਆਂ ਸੁਣ ਕੇ

  • @Parneetkaur_111
    @Parneetkaur_111 Год назад +3

    Hayeee ❤❤ kinna sohna gaana😊🎉🎉❤

  • @harsimranmann5913
    @harsimranmann5913 Год назад +44

    This song is so pure nd fully loaded with emotions, feelings nd lot of love. Idk why i got emotional when I listened this ❤

  • @Khushpreetkaur279
    @Khushpreetkaur279 Год назад +153

    I am Obsessed with this song. No gun culture, no vulgar language, no half naked girls. These kind of songs always gets less views 🥰❤️👌👌

    • @amanpreetsingh6123
      @amanpreetsingh6123 Год назад +3

      agree🤝

    • @AshokKumar-qe9xg
      @AshokKumar-qe9xg Год назад +1

      Me 2

    • @boukendabouken9832
      @boukendabouken9832 Год назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊Çcr😊r ccrcrcr😊rc😊 rcrc😊rssrdssrrsdddsdsssssssdsssßsssdsdssrrrrrsrdsrsrrr

    • @Jodff75
      @Jodff75 Год назад +1

      Right

    • @ManishaRaniLHSCBIV
      @ManishaRaniLHSCBIV Год назад

      ​@@AshokKumar-qe9xgiii

  • @PrinceRamanSingh
    @PrinceRamanSingh 25 дней назад

    ਮਨੀ ਵੀਰੇ ਬੋਹਤ ਸੋਹਣਾ ਗਾਣਾ ❤😊

  • @kulwantkaur1312
    @kulwantkaur1312 Год назад +65

    Heart touching voice and lyrics ❤❤
    Lots of love 💕 from 🇬🇧

  • @pazpaz372
    @pazpaz372 11 месяцев назад +1

    Wow. What a rendition 👌🏼. Music is very close to Manak Saab’s “ Palle Sade kakh na riha.” Listening in 2024 🎉 both artists are 💥

  • @beimaan..
    @beimaan.. Год назад +6

    ਜ਼ੇਕਰ ਤੇਰੇ ਗਾਣੇ ਮੁੱਲ ਵਿਖਦੇ ਹੋਣ ਤਾ ਅਸੀਂ ਸਿਰ ਕਰਜਾ ਝੜਾ ਲਈਏ... 🙂

  • @gurpreetgora580
    @gurpreetgora580 Год назад +1

    Jasmeen akhtr ne v end hi krta ❤️❤️🙏🙏bhyt skoon vala geet aa mani bro

  • @ramsham6205
    @ramsham6205 Год назад +7

    ਗਾਣਾ ਲੇਟ ਕਢਦਾ ਪਰ ਅॅਤ ਕਢਦਾ 😘😘

  • @TravelwithPreetjk
    @TravelwithPreetjk Год назад +42

    Such a masterpiece 🥰🥰🥰🥰🥰🥰🥰🥰🥰🥰🥰🥰🥰 love this song 🥰🥰🥰
    Both singers are nominated 🥰for lovely voice of this year 2023

  • @meetphotographyhandiaya9926
    @meetphotographyhandiaya9926 Год назад +9

    Me photographer aa bro agli Pr wedding is song te hi bana ma ge❤️

  • @marvinm8446
    @marvinm8446 2 месяца назад +1

    This song is so wonderful and fully loaded with pure love. It's so emotional and sensational ❤❤❤❤❤.

  • @krishanaulakh6982
    @krishanaulakh6982 Год назад +4

    Rooh khushi ho jandi aa song sun k .... Ba-kmaal kalam te Awaaj ..... keep it up Bro....

  • @ShamBabu-d5t
    @ShamBabu-d5t 2 месяца назад

    Bai tare be song sera he aa yr ❤ rab ta reta markar aa❤

  • @ParamjeetSingh-yq5zy
    @ParamjeetSingh-yq5zy Год назад +11

    Pre-wedding song❤💌

  • @decentpunjabicouple
    @decentpunjabicouple 8 месяцев назад +1

    Bhut vaar sunn leya ehh song ❤❤

  • @ashoksharma8680
    @ashoksharma8680 Год назад +5

    ਮਾਣਕ ਸਾਹਿਬ ਦੀ ਯਾਦ ਤਾਜ਼ਾ ਕਰਵਾ ਦਿੱਤੀ ਬਾਈ ਨੇ

  • @JarnailSingh-fj4hu
    @JarnailSingh-fj4hu Год назад +1

    Yrr sira lata ❣❣ uto kudi de v punjabi suit paya bai sira lata poora

  • @ravi3814
    @ravi3814 Год назад +5

    ਬਹੁਤ ਹੀ ਪਿਆਰਾ ਗੀਤ ! 👍👍

  • @DuskyGurl-ho8wc
    @DuskyGurl-ho8wc Год назад +1

    Schi mera dil khush hogya yr yeh song sunke 🫰🥰

  • @jasbawa7628
    @jasbawa7628 2 года назад +25

    Mani longia never disappoint❤🎉

  • @sahibsharma
    @sahibsharma Год назад +1

    ❤❤❤❤❤❤

  • @sidhusabh1480
    @sidhusabh1480 2 года назад +8

    ਬਹੁਤ ਹੀ ਪਿਆਰਾ ਗੀਤ ਆ ,ਹੋਰ ਲੰਬਾ ਚਾਹੀਦਾ ਸੀ song

  • @kamaldeepkaur2446
    @kamaldeepkaur2446 Год назад +1

    Aye haye 🤗🤗🤗

  • @prabjotkaurkaur8735
    @prabjotkaurkaur8735 Год назад +4

    ਨਜਾਰੇ ਆਉਦੇ ਨਜਾਰੇ ਜਾਉਦੇ ਨੇ ਬਹੁਤ ਸੋਹਣਾ ਗੀਤ ਐ

  • @FACTS99722
    @FACTS99722 Год назад

    Song di tarj Bnaun to pehla e kive pta LG janda v eh song super hit jauga🥰🥰🥰😘😘❤❤❤❤❤😘😘😘mere vllo 1M like😘

  • @ਹਰਮਨ.ਸੰਧੂ
    @ਹਰਮਨ.ਸੰਧੂ Год назад +5

    ਬਹੁਤ ਵਧੀਆ ਗੀਤ ਵੀਰੇ ਰੱਬ ਤੈਨੂੰ ਖੁਸ ਰੱਖੇ

  • @baljeetkaur9606
    @baljeetkaur9606 Год назад +8

    Every single word of this song is really heart touching I listen this song about 15 time in a day ❤❤❤❤

  • @mrbhatti8711
    @mrbhatti8711 2 года назад +4

    ਬਾਬਾ ਜੀ ਮੇਹਰ ਕਰਨ ਮਨੀ ਬਾਈ ਤੇ ❣️❣️❣️

  • @baldavsingh8380
    @baldavsingh8380 Год назад +1

    Music 🎶 🎵 bohat ghant ya veer 👍👌

  • @bikka1682
    @bikka1682 2 года назад +5

    Mani veer de sare song bhut knt lgde aw love u bro always ❤❤

  • @sonysaini7984
    @sonysaini7984 Год назад +2

    ਸੈਣੀਆਂ ਦੇ 2 singer ਹੋਏ ਨੇ ਜਿਨਾਂ ਨੇ ਪੂਰੀ ਧੱਕ ਪਾਈ ਹੈ ਇਕ ਸੀ ਸੋਨੀ ਪਾਬਲਾ ਤੇ ਇਕ mani longia

  • @harrykalia1748
    @harrykalia1748 Год назад +2

    Yr kina sohna song a sachi Herat touching a Veera rabb tanu hmesha kush rakhe ❤️

  • @RaajRoohi-ut2lz
    @RaajRoohi-ut2lz Год назад +1

    ❤️vdiya lgeaa nice bro jnb 👍❤️❤️❤️

  • @deepsidhu2459
    @deepsidhu2459 2 года назад +9

    Beautiful song ♥️🙌🙌

  • @arshfateh1948
    @arshfateh1948 Год назад +1

    Manak saab di compo te song aa ehh waah kyaa baat

  • @bobbyrandhawa1346
    @bobbyrandhawa1346 Год назад +3

    Bhutt sohnaa gaana ❤️💯 views dose't matter 💯

  • @Nishathakur-on2zc
    @Nishathakur-on2zc 4 месяца назад +1

    ❤❤😮❤

  • @Aashiq_1997
    @Aashiq_1997 Год назад +5

    I am 3 months late 😅 best recommended ❤ vocal + music + lyrics = proper Punjabi taste 🌸💫🙌

  • @preetdhaliwal7399
    @preetdhaliwal7399 Год назад +1

    Atttttttttt he kr rukhi aa❤️❤️❤️

  • @SONIA-cy4tq
    @SONIA-cy4tq Год назад +12

    Beautiful song ...unique vibes❤❤❤❤❤❤❤❤❤

  • @Gaggu9211
    @Gaggu9211 Год назад

    Bahut sohna song y 🎉...sidhu ki rees krda psnd vi ohi krde si jina nu kehnda si prohna thoda fer agya 😂

  • @kamaljitchahal4853
    @kamaljitchahal4853 2 года назад +26

    He deserves the up most respect..... full talent.... maybe the best in the industry...... if diljit had been given most of his songs then the world would be going crazy...... deserves much much more credit

  • @BabyWorldTvishaVlogs
    @BabyWorldTvishaVlogs Год назад +1

    Legend Manak Sahab ji de song ki composition ke saath.....ye song bahut pyara ban gaya dear

  • @muskan.vlogss
    @muskan.vlogss Год назад +7

    This song deserve more better ♥️

  • @JagseerSingh-mi6sf
    @JagseerSingh-mi6sf Год назад +2

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ

  • @BHULLAR1.5M
    @BHULLAR1.5M Год назад +4

    ਯਾਰ ਕਿੰਨਾ ਸੋਹਣਾ ਗੀਤ ਆ ਪਰ ਵਿਊ ਕਿਉ ਐਨੇ ਥੋੜੇ ਆਉਦੇਂ ਆ

  • @mr.gill__yt8476
    @mr.gill__yt8476 Год назад

    Ki kha ke likeya veer😮sare ganeyan nalon ਮਿਠਾ song aa😊😊😊❤❤❤

  • @SukhwinderSingh-wq5ip
    @SukhwinderSingh-wq5ip 2 года назад +11

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ASHOKBIDDU786
    @ASHOKBIDDU786 7 месяцев назад

    Sirra Lata y bde veer mani longia❤❤❤

  • @SurinderSingh-rn7gf
    @SurinderSingh-rn7gf Год назад +5

    Bhtt sohna geet ... magical voice ❤️❤️

  • @bhangrawithagamdua
    @bhangrawithagamdua Год назад

    Sync da music dhaak paa rea🔥

  • @sachsidak7869
    @sachsidak7869 Год назад +12

    ਪੱਗ ਦੇ ਨਾਲ ਸਾਦਗੀ ਆਲੇ ਗੀਤ ਮੰਨੀ ਲੋਗੀਏ ਨੂੰ ਜੱਚਦੇ ਆ ਵਾਹਿਗੁਰੂ ਜੀ ਮਿਹਰ ਕਰਧਨ

  • @jagjitsinghgill3357
    @jagjitsinghgill3357 Год назад +1

    Swaad aa gya Bai yr seriously

  • @khushidullat4298
    @khushidullat4298 Год назад +2

    Maan mattiye Mai tere bina kkh ni. Meri tere kolo firrw esi akh. Ni🤗♥️🥰

  • @SurinderSingh-yz9sx
    @SurinderSingh-yz9sx Год назад +1

    Bhut sona song as veer ji 😍😘

  • @manpreetjhangra1845
    @manpreetjhangra1845 Год назад +3

    Sirra song ,heartouching 😍😍