Every morning,we start our day with this shabad.It s so amazing that they are no words describing it.Waheguru Ji Ka Khalsa, Waheguru Ji Ki Fateh 🙏🙏👍👳♀️👳♂️
ਛੰਤ ॥ Chhant. ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ Hear thou, O my intimate friend, I make one supplication. ਅਰਥ: ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ! ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ I wander about searching for that enticing sweet Beloved of mine. ਅਰਥ: ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ। ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ Give me some idea about that Beloved. I will sever my head and place it before Him, If He blesses me with His sight even for a moment. ਅਰਥ: (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ। ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ Mine, eyes are imbued with the love of my Beloved and without Him they have not even a moment's peace. ਅਰਥ: (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ। ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ My soul is a attached to the Lord, as the fish is to water and as the sparrow hawk feels thirsty for the rain drop. ਅਰਥ: ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ), ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ। ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ Serf Nanak has attained to the Perfect Guru and his entire thirst is quenched. ਅਰਥ: ਹੇ ਦਾਸ ਨਾਨਕ! (ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ ॥੧॥
What a beautiful voice and soulful shabad, satnam shri waheguru, today in morning i was thinking whom to love as i have no one as my beloved sweetheart in my life, and this shabad suddenly came in facebook after that i searched it in u tube, sometimes God answer us like this ;)
Waheguru jii ka khalsa Waheguru jii ki fateh ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Waheguru jii ka khalsa waheguru jii ki fateh ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
rooh nu but sakoon milda soon k sabad kiya hi feeling aa waheguru chardi kala wich rakhe wa kamal main jad free huna bass eh sabad sonda or mainu but sakoon milda soon k
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Baba ji sab pariwar ko sukh rakho
so amazing video dear brother waheguru had given so nice voice I'm from Pakistan Lahore Punjab love your voice and one thing more gurbani is so sweet! Singh Sir
mere bahut hi pyare bhai Waqar Sabir..jo kush bhi aap mehsoor kar rahe hain Gurbani ko sunn kar.. bilkul aisa hi main mehsoos kar raha tha jab maine pehli dafa Ghulam Ali sahib aur Mehnaz sahiba ko sunna tha... Allah hi Allah subaho shaam kiye ja...oopar wala aapko aur aapke sabhi ko sada bahut khush rakhe
Bhout achi avaj he waheguru ap ji nu chardi kala che rakhan 🙏🙏🙏🙏🙏🙏satnam shri waheguru shib jio 🥰🥰🥰🥰🤲🤲🤲🤲🤲bhout hi vadiya avaj he man kush ho giya ji anad hi a giya love you sardar ji ❤️❤️❤️ap ji de sar te me taj sjaunda ha 👑👑👑👑👑👑👑👑👑👑👑👑👑👑👑👑👑👑👑
इतना मिठी,, वाणी,, शब्द ही नहीं है
भाई,,दिल जीता समस्त लोगो का जो
आप का इस प्यार सा सुंदर सा गुरु वाणी आप दोनों गुर भक्त के मुख से सुन मन मोह लिया
sir tuhadi awaaz dil nu sakoon diwaundi hai . waheguru mehar kare is kanth te
Only with blessings of lord one gets opportunity to hear such soul soothing shabad.Waheguru bless bhai Satvinder and team.
ਭਾਜੀ ਕਮਾਲ ਕਰਤੀ composition ਵਾਹ ਕਮਾਲ
ਮੇਰਾ ਰੱਬ ਤਰੱਕੀ ਦਵੇ ਹੋਰ 🎉
ਤੁਹਾਡੇ ਵਰਗੇ ਸੁਰੀਲੇ ਬੰਦਿਆਂ ਦੀ ਹਜ਼ਾਰ ਸਾਲ ਉਮਰ ਲੰਬੀ ਕਰੇ❤ ਇਹੋ ਜਿਹੀ compose ਨਾਲ ਹੋਰ ਗੁਰਬਾਣੀ ਰੂਬਰੂ ਕਰਵਾਉ ਜੀ❤❤❤❤
🙏ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ🙏
Tis mohan laal pyare hau firo khaujantia 👀💕
Every morning,we start our day with this shabad.It s so amazing that they are no words describing it.Waheguru Ji Ka Khalsa, Waheguru Ji Ki Fateh 🙏🙏👍👳♀️👳♂️
sorry i sent this comment twice..🙏🙏
AI शबद मन नु शांति देंदा है।
@@kanwaljeetkour4365 waheguru 🙏
@@jasminesingh1970 pl
@@jasminesingh1970 ox
ਬੁਹਤ ਵਦੀਆ ਖੁਸ਼ ਕਰਤਾ ਏ ਗੁਰੂ ਜੀ ਦੇ ਸ਼ਬਦ ਸੁਣਾ ਕੇ 🚩🦅🦅🙏
ਕੀਰਤਨ ਸੁਣ ਕੇ ਰੂਹ ਤਕ ਖਿੱਚ ਪੈ ਰਹੀ ਹੈ। ਵਾਹਿਗੁਰੂ ਮੇਹਰ ਕਰਨ ਸਭ ਤੇ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ।🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Pta nahi kyu eh shabad sun ke akha bhar aundiya ne waheguru ji ❤
Mey b sundi ha aksar daily
Rooh da parmatma naal lagav 🙏🙏
Dil n karda kuch hor sunan nu ehni vadia voice aur ehne sohne virag bhare shabd ne dhan hai satguru tu malk waheguru
ਰੂਹ ਦੀ ਖੁਰਾਕ ਗੁਰਬਾਣੀ❤❤
2024 October ch koun -2 Gurbani da eh Kirtan sun k Wadhbhagi bn reha ji.. Hazuri lawao Ji🎉🎉🎉🎉🎉🎉❤🎉🎉🎉
Waheguru g 🙏🏻💙🌸
ਛੰਤ ॥
Chhant.
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥
Hear thou, O my intimate friend, I make one supplication.
ਅਰਥ: ਛੰਤ! ਹੇ ਮੇਰੇ ਸਤਸੰਗੀ ਮਿੱਤਰ! ਹੇ ਮੇਰੇ ਸੱਜਣ! ਮੈਂ (ਤੇਰੇ ਅੱਗੇ) ਇਕ ਅਰਜ਼ੋਈ ਕਰਦੀ ਹਾਂ!
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥
I wander about searching for that enticing sweet Beloved of mine.
ਅਰਥ: ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ।
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥
Give me some idea about that Beloved. I will sever my head and place it before Him, If He blesses me with His sight even for a moment.
ਅਰਥ: (ਹੇ ਮਿੱਤਰ!) ਮੈਨੂੰ ਉਸ ਪਿਆਰੇ ਦੀ ਦੱਸ ਪਾ, ਮੈਂ (ਉਸ ਦੇ ਅੱਗੇ ਆਪਣਾ) ਸਿਰ ਲਾਹ ਕੇ ਰੱਖ ਦਿਆਂਗੀ (ਤੇ ਆਖਾਂਗੀ-ਹੇ ਪਿਆਰੇ!) ਰਤਾ ਭਰ ਸਮੇ ਲਈ ਹੀ ਮੈਨੂੰ ਦਰਸਨ ਦੇਹ।
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥
Mine, eyes are imbued with the love of my Beloved and without Him they have not even a moment's peace.
ਅਰਥ: (ਹੇ ਗੁਰੂ!) ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ-ਰੰਗ ਨਾਲ ਰੰਗੀਆਂ ਗਈਆਂ ਹਨ, (ਉਸ ਦੇ ਦਰਸਨ ਤੋਂ ਬਿਨਾ ਮੈਨੂੰ) ਰਤਾ ਜਿਤਨੇ ਸਮੇ ਲਈ ਭੀ ਚੈਨ ਨਹੀਂ ਆਉਂਦਾ।
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥
My soul is a attached to the Lord, as the fish is to water and as the sparrow hawk feels thirsty for the rain drop.
ਅਰਥ: ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ (ਪਾਣੀ ਵਿਚ ਮਸਤ ਰਹਿੰਦੀ ਹੈ), ਜਿਵੇਂ ਪਪੀਹੇ ਨੂੰ (ਵਰਖਾ ਦੀ ਬੂੰਦ ਦੀ) ਪਿਆਸ ਲੱਗੀ ਰਹਿੰਦੀ ਹੈ।
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥
Serf Nanak has attained to the Perfect Guru and his entire thirst is quenched.
ਅਰਥ: ਹੇ ਦਾਸ ਨਾਨਕ! (ਆਖ-ਜਿਸ ਵਡ-ਭਾਗੀ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਉਸ ਦੀ ਦਰਸਨ ਦੀ) ਸਾਰੀ ਤ੍ਰੇਹ ਬੁੱਝ ਜਾਂਦੀ ਹੈ ॥੧॥
ਸੱਚੀ ਰੂਹ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਵਾਹਿਗੁਰੂ ਜੀ❤❤❤❤❤❤
Peacefully shabad..... waheguru
Waheguru ji🙏🙏🙏
ਅਨੰਦ ਆ ਗਿਆ ਵੀਰ ਜੀ ਸ਼ਬਦ ਸੁਣ ਕੇ
ਚੈਨਲ ਦੇ ਸੰਚਾਲਕ ਨੂੰ ਬੇਂਨਤੀ ਹੈ, ਇਹ ਫੁੱਲ ਸੋਂਗ ਨਹੀਂ ਫੁੱਲ ਸ਼ਬਦ ਹੈ. ਫਰਕ ਸਮਝਣ ਦੀ ਕੋਸ਼ਿਸ਼ ਕਰੋ 🙏
Har gal te offend ni ho jaida..
Tuci shabad da anand lavo criticize karn nu shaddo.
Tusi pehchan leya bhut hai shabad te amal kro na kuch v pakad k baith jane o
Right
Jaise brahmaand ruk gya..divine...❤
Waheguru. Great shabad and great voice of Bhai shib ji.
Waah ji waah Bhai saab.Kinna Sohna gaya hai Rooh tak Asar karda hai Raag tuhada.waheguru ji ne Apaar kirpa kiti hai tuhade te.Dhan Bhaag Hai Apde.
What a beautiful voice and soulful shabad, satnam shri waheguru, today in morning i was thinking whom to love as i have no one as my beloved sweetheart in my life, and this shabad suddenly came in facebook after that i searched it in u tube, sometimes God answer us like this ;)
Waheguru ji ❤❤ka khalsa waheguru ji ki Fateh 🙏🙏 waheguru ji sabna de prewar te mehr prea hath rakhna❤🙏🙏🫂🫂
Satnam waheguru Ji Maharaj 🎉
ਵਾਹਿਗੁਰੂ ਜੀ🙏🏻🙏🏻❤
Bhai sahib tuhadi voice bhut pyari hai tusi jo alap lene ho amazing bhut anand milda tuhade shabad sun ke
Baut peaceful shabad a waheguru g gurbani kini mithi a ❤ jad sundi a dil krda suni java.........waheguru g 🙏
Superb kirtan veere,,,,I can't explain,,,,I feel heaven when listening u,,,,feel waheguru ji bless in ur voice,,,,,keep it up,,,,,
Beautiful Shabad Gurbaani 🙏🙏magical voice
Completely divine. So peaceful.
🌷ਜੈ ਰਾਜਾ ਸਾਹਿਬ ਜੀ ਦੀ ਸਾਰਿਆਂ ਨੂੰ ਜੀ🌷
🍁ਰਾਜਾ ਜੀ ਬਲੀ ਕਰੋ ਜੀ ਭਲੀ🍁
🍁ਜੈ ਰਾਜਾ ਸਾਹਿਬ ਜੀ ਦੀ🍁
Completely Divine So peaceful
Waheguru ji waheguru ji waheguru ji waheguru ji
From : GiTisha
Boht hi sakun milda eh shabad sun ke god blessed
Anand maiee kirtan.Waheguru Waheguru Waheguru Ji❤🙏🙏🙏💐🌺🌺🌺🌺💐
Very nice shabad ji..... Waheguru mer kare
Waheguruji ..bahut sona shabad .
Waheguru ji bhot skoon h is geet ch Sunan tho baad bhot skoon milda h sache patshah ji waheguru ji 🙏🙏🙏🙏
Absolutely, deeply sung shabad. No parallel.
🙏ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।। 🙏🙏💐💐🌹🌹
ਮਨ ਦੀ ਸ਼ਾਤੀ ਭਰਪੂਰ ਹੈ ਏ ਸ਼ਬਦ 🌹🌹🌹🌹🙏
ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🙏🌹🌹
Dhan dhan Guru Nanak ji hpy return of day waheguru ji sareya te kirpa karna ❤❤🙏🙏❣️
Waheguru Ji Ka Khalsa Waheguru Ji Ki Fateh Bhut Vadiya Sabad Hai Ji
Really heart touching 😊
Really
Bhuat hi pyara shabad parmatma tuhanu chardikla ch rakhan 💙 💙 💙
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🏻🙏🏻🙏🏻
ਰੂਹ ਨੂੰ ਸਕੂਨ ਮਿਲਦਾ ਹੈ
ਵਾਹਿਗੁਰੂ ਵਾਹਿਗੁਰੂ ਜੀ🙏🙏
🥺this shabad play in my heart❤
ਰੂਹ ਨੂੰ ਸਕੂਨ ਮਿਲਦਾ ਜੀ❤❤❤ ਵਾਹਿਗੁਰੂ ਜੀ
🙏🙏💐💐💐🙏🙏
BEAUTIFUL 😍 DIVINE BLESSINGS 🙌 WAHEGURUJI BLESSS YU 🙌 WAHEGURUJI WAHEGURUJI 🙏🏻
Waheguru ji tusi hi o ❤❤❤
ਵਾਹਿਗੁਰੂ ਜੀ ਕਿਰਪਾ ਕਰੋਂ ਆਪਣੇ ਬੱਚੇ ਉੱਪਰ ਧੰਨ ਦੀ ਦਾਤ ਬਖਸ਼ ਕੇ ਨਿਹਾਲ ਕਰੋਂ ਜੀ ❤❤❤❤❤
Waheguru jii ka khalsa Waheguru jii ki fateh ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Waheguru jii ka khalsa waheguru jii ki fateh ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Hau aaya duron chalke me taki to sharnaye jio Me aassa rakhi chitt me Mere saare dukh gawaye jio waheguruji
On repeat 🔁 ❤❤❤❤❤❤
rooh nu but sakoon milda soon k sabad kiya hi feeling aa waheguru chardi kala wich rakhe wa kamal main jad free huna bass eh sabad sonda or mainu but sakoon milda soon k
So peacefull....guru nam ek amrit h
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
😭😭❤
Bahut vadia gaya shabad 👏👏👏
🙏🙏🥳Awesome Satnam Sri Waheguru ji ..
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤੇਰਾ ਹੀ ਆਸਰਾ ਹੈ
Waheguru Ji☺️🙏🏻🙏🏻🙏🏻🙏🏻🙏🏻☺️😘😘😘😘😘❤️❤️❤️❤️❤️🚩🚩🚩🚩🚩
This is literally a masterpiece 🥺🫀✨
🙏🏼Waheguru Ji tuhadi seea nu bhaag laaye 🙏🏼🙏🏼
Waheguru ji bhut skoon milea shabd sun k🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Baba ji sab pariwar ko sukh rakho
🙏🏻Satnam Shri Waheguru🙏🏻
🙏🏻🌸Waheguru Ji🌸🙏🏻🫀🫀🌹🌹😇😇🌾🌾🙌🏻🙌🏻👍🏻👍🏻🤲🏻🤲🏻🥺🥺😇😇🫀🫀🌸🌸🙏🏻🙏🏻
Meri ruh mera Waheguru mere shabad 🥹🙏🙏
Sab to vadda Mera Satguru Nanak, Jin Kal rakhi Meri 🙏🙏❤️♥️👏🤲🤲
Satnam waheguru ji ❤
Waheguru ji meher krn😊😊😊
Waheguru jio shukar hai sab te mehran karo Sab da bhla hove ji
kinna pyara shabad he.
❤❤ waheguru ji always blessed u a melodious voice. ❤❤
Wah ji wah kini sohni awaj Bhai sahib ji
ੴ ਵਾਹਿਗੁਰੂ ਜੀ ੴ ❤❤❤
W🎉waheguruji Waheguruji 🎉🎉🎉🎉❤
Waheguru ji 🙏
Waheguru ji ne bhuy soni awaz bakshi a tuhanu waheguru eda e mehar kare
Waheguru ji ka khalsa Waheguru ji ki fateh
Waheguru ji, bahut hi sona shabad , te unni hi soni tuadi presentation.
Ye kis raag which gaya he???
Raag Kalavati major raag hai shabad di composition ch baki kuchh vivadi swar ne
so amazing video dear brother waheguru had given so nice voice I'm from Pakistan Lahore Punjab love your voice and one thing more gurbani is so sweet! Singh Sir
guru nanak di baani sabh di saanjhi hai veerey
mere bahut hi pyare bhai Waqar Sabir..jo kush bhi aap mehsoor kar rahe hain Gurbani ko sunn kar.. bilkul aisa hi main mehsoos kar raha tha jab maine pehli dafa Ghulam Ali sahib aur Mehnaz sahiba ko sunna tha... Allah hi Allah subaho shaam kiye ja...oopar wala aapko aur aapke sabhi ko sada bahut khush rakhe
Waheguru ji
Just
Waqar Sabir ਹਾਜੀ
Roo nu parmatma naal Milan vala shabad ha . Parmatma sab ta Maher Karen.
❤❤❤❤❤
Bhout achi avaj he waheguru ap ji nu chardi kala che rakhan 🙏🙏🙏🙏🙏🙏satnam shri waheguru shib jio 🥰🥰🥰🥰🤲🤲🤲🤲🤲bhout hi vadiya avaj he man kush ho giya ji anad hi a giya love you sardar ji ❤️❤️❤️ap ji de sar te me taj sjaunda ha 👑👑👑👑👑👑👑👑👑👑👑👑👑👑👑👑👑👑👑
❤️❤️❤️ Waheguru ❤️❤️❤️
Satnaam shri waheguru ji 🙏
Satnam Shri waheguru ji 🎉🎉
ੴ || ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
Waheguru Ji waheguru Ji ❤❤❤❤❤❤🎉🎉🎉🎉🎉🎉
ਬਹੁਤ ਹੀ ਵਧੀਆ ਸ਼ਬਦ ਗੁਰੂ ਦੀ ਕਿਰਪਾ
Dhan dhan mere baba Nanak ji 🙏🙏❤️♥️
Dhan Dhan Dhan Sri Guru Arjun Dev Ji Maharaj ❤❤❤❤❤kot kot kot parnam apke charno mein 🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖੂਬ ਹੈ ਜੀ
🙏ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।🙏
Waheguru ji.meri v benati sunlo plz.waheguru ji sab di isha eh hundi ke menu gadi mile .paisa mile.me to apna khoya rista mangdi ha tude to bus
ਬੁਹਤ ਵਧੀਆਂ ਸਤਵਿੰਦਰ ਸਿੰਘ ਰਾਗੀ ਜੀ👍🙏🏻
Dhan dhan mere satguru ramdas sahib ji 🙏❤️♥️🙏🙏❤️
ਨਹੀਂ ਵੀਰ ਜੀ ਮੈਂ offend ਨਹੀਂ ਹੋਇਆ ਬੇਨਤੀ ਕੀਤੀ ਹੈ ਮੇਰੇ ਲਿਖਣ ਚ ਕਮੀ ਹੈ, ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ
So well sung 🙏 soothing to ears