ਕੁਪੱਤੀ ਭਰਜਾਈ ਨੇ ਦੇਖੋ ਛੜੇ ਜੇਠ ਨਾਲ ਕੀ ਕਰਿਆ ॥ Punjabi Short Movie 2024 NUMBERDAR UBHIA

Поделиться
HTML-код
  • Опубликовано: 26 апр 2024
  • NumberdarUbhiaOct Facebook Page:-👥 / bapu.ubhia
    Instagra:-Instagram www.instagram/.com/
    www.snapchat.com/add/numberda...
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    #1trending
    Story writter TAINI KOTAKPURA 9988105100
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ RUclips ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________
    #comedy #funny #numberdarubhia #bapuubhia #bapuubhia #trendingvideo
  • РазвлеченияРазвлечения

Комментарии • 303

  • @mashrafsaqi8360
    @mashrafsaqi8360 2 месяца назад +6

    Very super
    Very nice
    I like and love you all team
    Chichawatni
    Punjab pakistan ❤

  • @MayaDevi-ow2ur
    @MayaDevi-ow2ur 2 месяца назад +4

    Bhaut bhaut sona hai video 👍👍👍👍👍

  • @MandeepSinghDandiwal
    @MandeepSinghDandiwal 2 месяца назад +4

    Good work all teem

  • @muhammadtariquekahlon
    @muhammadtariquekahlon 2 месяца назад +2

    Very very good acting dialogues of Taya and other all actors actresses in this episode ❤ Muhammad Tarique Kahlon Pakistan

  • @karmjeetkaur1363
    @karmjeetkaur1363 2 месяца назад +3

    Bhut badya

  • @GotaSingh-gj7dq
    @GotaSingh-gj7dq Месяц назад +7

    ਜੱਟਵਾਦ ਕਰਦਾ ਤਾਂ ਇੰਝ ਹੀ ਹੈ ਗੁਣ ਨਹੀਂ ਮੰਨਦੇ ਬਾਕੀ ਮੂਵੀ ਸਹੀ ਬਣੀ ਹੋਈ ਹੈ

  • @PravhjotDhillo
    @PravhjotDhillo 2 месяца назад +3

    Very nice story God bless you 🎉🎉🎉🎉

  • @user-py4lo1os3s
    @user-py4lo1os3s 2 месяца назад +11

    ਸਰਬਜੀਤ ਕੌਰ ਬਾਪੁਜੀ ਰੱਬ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ🎉🎉🎉🎉🎉🎉❤

  • @BoharDhillon-hw3uc
    @BoharDhillon-hw3uc 2 месяца назад +4

    Very nice 👍👍👍👍👍
    ✌️✌️✌️✌️✌️

  • @mallmann8309
    @mallmann8309 2 месяца назад +3

    ਪੁੱਤ ਰਾਜ ਚਰਨ ਦਾ ਬਹੁਤ ਘੈਂਟ ਰੋਲ ਹੈ। ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ। ਬਾਪੂ -- ਮਲ ਮਾਨ ਕਨੇਡਾ।

  • @navjotbal6904
    @navjotbal6904 2 месяца назад +3

    Very very good video. Amazing acting Uncle ji and the team. Always thank you for sharing videos.❤

  • @SUSHILKUMAR-mx2yd
    @SUSHILKUMAR-mx2yd 2 месяца назад +3

    Nice vedio Bahut vdhia sandesh suru kita sat sari akal

  • @muhammadtariquekahlon
    @muhammadtariquekahlon 2 месяца назад +2

    Very very good acting of Taya ❤ Muhammad Tarique Kahlon Pakistan

  • @jaschanna120
    @jaschanna120 2 месяца назад +3

    Very good nice jassy phagwara

  • @himmatsinghlibra8645
    @himmatsinghlibra8645 2 месяца назад +4

    Bhut he vdiya video aa

  • @jatinjindal46339
    @jatinjindal46339 2 месяца назад +5

    ਬਹੁਤ ਵਧੀਆ ਜੀ
    (ਜਤਿਨ ਜਿੰਦਲ , ਝੰਡੂਕੇ ਮਾਨਸਾ )

  • @KashmirSingh-mu4cy
    @KashmirSingh-mu4cy 2 месяца назад +2

    Bhut vadiya video ji..waheguru kirpa bnayi rakhe sareya te..

  • @Pawankumar-qn8kr
    @Pawankumar-qn8kr 2 месяца назад +2

    Bapu ji parnam sari team nu sat shree akal ji.good team work.❤❤❤❤❤❤❤❤pawan from Hoshiarpur city punjab ❤❤❤❤❤❤salaut Hai aapko aur aapki sari team members ko

  • @user-py4lo1os3s
    @user-py4lo1os3s 2 месяца назад +5

    ਬਹੁਤ ਵਧੀਆ ਵੀਡੀਓ ਬਾਪੁਜੀ ਰੱਬ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ🎉🎉🎉🎉🎉🎉🎉❤

  • @jashangrewal9790
    @jashangrewal9790 2 месяца назад +2

    Very nice to see the new episode.Due to these circumstances the strength of old age homes is increasing day by day.We must respect our senior citizens.

  • @brarphotographybhisiana
    @brarphotographybhisiana 2 месяца назад +2

    Bapu ji tusi bhut vadia family video bnade ho

  • @gurjindersingh3638
    @gurjindersingh3638 2 месяца назад +5

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਨੰਬਰਦਾਰ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਧਨਵਾਦ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @user-uz9xp5jz4t
    @user-uz9xp5jz4t 2 месяца назад +40

    ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਨੰਬਰਦਾਰ ਉਭਿਆ ਨਾਲ ਬਹੁਤ ਪਿਆਰ ਕਰਦੇ ਹਨ ਬਾਪੂ ਜੀ ਰੱਬ ਹੈ

  • @user-mw3fh5qs3q
    @user-mw3fh5qs3q 2 месяца назад +3

    ਇਹ ਨਵੀਂ ਕਹਾਣੀ ਬਹੁਤ ਵਧੀਆ।ਲੱਗੀ।ਚੜ੍ਹਦੀ ਕਲਾ ਰਹੇ।

  • @Basra4458
    @Basra4458 2 месяца назад +4

    ਸਤਿ ਸ਼੍ਰੀ ਅਕਾਲ ਜੀ , ਰੰਮੀ ਬਸਰਾ hoshiarpur ਤੋਂ

  • @user-dd6we9du1o
    @user-dd6we9du1o 2 месяца назад +3

    ਬਹੁਤ ਬਹੁਤ ਵਧੀਆ ਵੀਉਡੀ ਲੱਗੀ ਜੀ❤❤❤❤❤🎉🎉🎉🎉

  • @PardeepSidhu-ng4hf
    @PardeepSidhu-ng4hf 2 месяца назад +4

    ਮਲਕਾਣਾ
    ਬਠਿੰਡਾ
    ਤਲਵੰਡੀ ਸਾਬੋ

  • @user-yj2iu8ts6c
    @user-yj2iu8ts6c 2 месяца назад +2

    ਬਹੁਤ ਵਧੀਆ👍💯

  • @muhammadtariquekahlon
    @muhammadtariquekahlon 2 месяца назад +1

    Very very good acting dialogues dresses of Rano wife of Mr Maggar ❤ Muhammad Tarique Kahlon Pakistan

  • @AvtarSingh-nc4hg
    @AvtarSingh-nc4hg 2 месяца назад +2

    ਬਹੁਤ ਵਧੀਆ
    ਗੁਰਨੇ ਕਲਾਂ ਜ਼ਿਲ੍ਹਾ ਮਾਨਸਾ

  • @muhammadtariquekahlon
    @muhammadtariquekahlon 2 месяца назад +1

    Very very good acting of sister of Taya i love her acting tooomuch ❤ Muhammad Tarique Kahlon Pakistan

  • @darshanbrar502
    @darshanbrar502 2 месяца назад +2

    ਘਰ ਘਰ ਦੀਆਂ ਗੱਲਾਂ

  • @pritpalghuman5026
    @pritpalghuman5026 2 месяца назад +1

    Bhut vdia ji gbu vdia ji gbu rab tohanu hamesha khush rakhe

  • @baljindersingh-ln1tm
    @baljindersingh-ln1tm 2 месяца назад +3

    ਬਹੁਤ ਵਧੀਆ ਜੀ

  • @AbdulRasheed-ef1wf
    @AbdulRasheed-ef1wf 2 месяца назад +1

    Bapu performed beautifully about those who financially cut their hands and become dependent on others and lead a life as a slave and beggar.So,the moral of this video is that if one wants to live with honour and dignity,always ensure enough resources to survive.

  • @GurpreetSingh-fq7di
    @GurpreetSingh-fq7di 2 месяца назад +1

    Very nice video Bapu ji always your videos superb and your all team members work amazing 👍🌹❤️🙏🙏

  • @GurpreetSingh-mi8jj
    @GurpreetSingh-mi8jj 2 месяца назад +1

    Vry Good job veer ji 👍👍♥️♥️😍🥰👌👌👌

  • @RajRani-qu6md
    @RajRani-qu6md 2 месяца назад +2

    👌👌👌👍🙏🙏

  • @unitegamerz6751
    @unitegamerz6751 2 месяца назад +2

    ❤❤❤

  • @LovePreet-qj3zf
    @LovePreet-qj3zf 2 месяца назад +2

    👍👍

  • @sukhbitkaursukhbitkaur4113
    @sukhbitkaursukhbitkaur4113 2 месяца назад +1

    Bhut bhut vadhia video ji. Shri Chamkaur sahib ton ji.

  • @user-sh6bv1hn2p
    @user-sh6bv1hn2p 2 месяца назад +2

    Mic on

  • @ranjitgillranjitgill4391
    @ranjitgillranjitgill4391 2 месяца назад +1

    Very nice video brother ❤ji

  • @TBSHORTS011
    @TBSHORTS011 2 месяца назад +1

    Very nice 👍👍👍

  • @LovePreet-qj3zf
    @LovePreet-qj3zf 2 месяца назад +2

    Tueday nu pehli series continues rakheyo

  • @rachhpalsingh78466
    @rachhpalsingh78466 2 месяца назад +3

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਇਹ ਸਾਡੇ ਸਮਾਜ ਦੀ ਅਸਲ ਸਚਾਈ । ਜਿੰਨਾ ਚਿਰ ਬੁਜ਼ੁਰਗਾਂ ਕੋਲ ਜ਼ਮੀਨਾਂ , ਜਾਇਦਾਦਾਂ ਰਹਿੰਦੀਆਂ ਹਨ ਉਨ੍ਹਾਂ ਚਿਰ ਰੋਟੀ ਮਿਲਦੀ ਹੈ ਜੀ ।

  • @tejindersingh9676
    @tejindersingh9676 2 месяца назад +1

    Good acting bapu Ji di nmi Stori verry ghent aa 🌷🌷🙏🏼🙏🏼🌷🌷☘☘🚩🚩☘☘

  • @IqbalHaans
    @IqbalHaans 2 месяца назад +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @lakhvirsingh5070
    @lakhvirsingh5070 2 месяца назад +1

    Verygoodlike🎉

  • @user-vm6wx7db5z
    @user-vm6wx7db5z 2 месяца назад +1

    Bahut badiya video ye Aaj ka sach hai waheguru chaddi kala vich rakhe sari team ko

  • @Harpreetkaur12977
    @Harpreetkaur12977 2 месяца назад +1

    Bapu ji di acting bahut vadia

  • @garysingh5438
    @garysingh5438 2 месяца назад +1

    Nice video bapu ji

  • @mandeepgosalmandeepgosal4839
    @mandeepgosalmandeepgosal4839 2 месяца назад +1

    Very nice vdo a uncle ji

  • @jotbrar5880
    @jotbrar5880 2 месяца назад +1

    Very nice ❤❤

  • @DhandeepSingh-en2vl
    @DhandeepSingh-en2vl 2 месяца назад +4

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ,
    ਮੱਘਰ ਸਿੰਘ ਬਾਈ ਜੀ ਨਾਂ ਜ਼ਰੂਰ ਬੋਲ ਦੇਣਾ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ

  • @darshanasharma4309
    @darshanasharma4309 2 месяца назад +1

    Bhot vadiya

  • @BaldevSingh-pf2tu
    @BaldevSingh-pf2tu 2 месяца назад +1

    Very nice👍👍👍👍 baldev singh taipurq

  • @amjadmehar5791
    @amjadmehar5791 2 месяца назад +1

    Very nice 🎉🎉🎉🎉🎉🎉🎉🎉🎉🎉🎉

  • @sukhavirdi2040
    @sukhavirdi2040 2 месяца назад +1

    Very good video Bai ji 👍👍👍👍👍👍👍👍👍👍

  • @TarsemSingh-ts7uc
    @TarsemSingh-ts7uc 2 месяца назад +3

    ❤❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤❤

  • @BaljitBalliKalsi
    @BaljitBalliKalsi 2 месяца назад +1

    Very. Nice

  • @HarbhajanKaur-mo5oe
    @HarbhajanKaur-mo5oe 2 месяца назад +1

    Very nice video g👌

  • @sukhdarshansingh4180
    @sukhdarshansingh4180 2 месяца назад +1

    Very very good video

  • @PinderSidhuBiruwalaGudha
    @PinderSidhuBiruwalaGudha 2 месяца назад +1

    Very good video 👌👍

  • @LovePreet-qj3zf
    @LovePreet-qj3zf 2 месяца назад +3

    Part 165 jaldi kro bappu ji 😊

  • @PinderSidhuBiruwalaGudha
    @PinderSidhuBiruwalaGudha 2 месяца назад +1

    Very nice video 👌👍

  • @ROBIN-RAMGARHIA
    @ROBIN-RAMGARHIA 2 месяца назад +2

    Bappy Ji Di Acting 👍👏

  • @meldarabbi2759
    @meldarabbi2759 2 месяца назад +1

    Very nice video ji from Malaysia 🇲🇾

  • @karanpreet2352
    @karanpreet2352 2 месяца назад +1

    Very nice vedio 😊😊

  • @PARAMJITSINGH-id4vp
    @PARAMJITSINGH-id4vp 2 месяца назад +1

    Very nice viedo

  • @user-hw3ug3qk5k
    @user-hw3ug3qk5k 2 месяца назад +1

    Very good video ji

  • @user-iy9vv7xz7l
    @user-iy9vv7xz7l 2 месяца назад +1

    Very good Tariq Muhmood Faisalabad Pakistan

  • @Parkash154
    @Parkash154 2 месяца назад +2

    Nice video bahut vadia video ji sada nam boldo ji

  • @DARKDEVIL94662
    @DARKDEVIL94662 2 месяца назад +1

    Gurvinder singh patiale vale bahut vdiya video bapu ji

  • @JaswinderSingh-ti5bt
    @JaswinderSingh-ti5bt 2 месяца назад +1

    ਬਹੁਤ ਵਧੀਆ,

  • @pavandeepdandiwal7323
    @pavandeepdandiwal7323 2 месяца назад +2

    ਬਹੁਤ ਵਧੀਆ ਸੰਦੇਸ ਦਿੱਤਾ ਗਿਆ ਧੰਨਵਾਦ ਜੀ

  • @offlinegamerandgaming6252
    @offlinegamerandgaming6252 2 месяца назад +1

    Nɪᴄᴇ ᴠɪᴅᴇᴏ

  • @majorsingh3341
    @majorsingh3341 2 месяца назад +1

    Good, video

  • @jagdevsingh8335
    @jagdevsingh8335 2 месяца назад +2

    ਬਾਪੂ ਜੀ ਅੱਧ ਵੰਡਾ ਲੈ ਸਾਰੇ ਟੱਬਰ ਦੀਆਂ ਅੱਖਾਂ ਖੁੱਲ ਜਾਣਗੀਆਂ ਬਾਪੂ ਜੀ ਬੱਸ ਇੱਕ ਦਰਖ਼ਾਸਤ ਦੇ ਦੇ ਬੱਸ ਐਨਾ ਹੀ ਕਹਿਣਾ ਕਿ ਮੈਂਨੂੰ ਬੁਖਾਰ ਹੋ ਗਿਆ ਸੀ ਬੇਸੁਰਤ ਤੋਂ ਅੰਗੂਠਾ ਲਵਾ ਲਿਆ ਸਾਰੀ ਜ਼ਮੀਨ ਤੇਰੇ ਹੱਥ ਜਾਵੇਗੀ ਫਿਰ ਵੇਖੀਂ ਕਿਵੇਂ ਤੇਰੇ ਅੱਗੇ ਪਿੱਛੇ ਭੱਜੇ ਫਿਰਨਗੇ ਬਹੁਤ ਵਧੀਆ ਵੀਡੀਓ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @user-tx7kp6id3h
    @user-tx7kp6id3h 2 месяца назад +1

    Very good

  • @PardeepSidhu-ng4hf
    @PardeepSidhu-ng4hf 2 месяца назад +2

    ਸਤਿ ਸ੍ਰੀ ਆਕਾਲ ਜੀ

  • @rajrani3384
    @rajrani3384 2 месяца назад +1

    Very nice

  • @sandeepbagri-gq1wd
    @sandeepbagri-gq1wd 2 месяца назад +1

    very nice

  • @beantsingh9208
    @beantsingh9208 2 месяца назад +2

    ਬੜੀ ਭਾਵਕਿ ਕਰਨ ਵਾਲੀ ਵਿਡੀਓ ਹੈ,। ਬਾਪੂ ਜੀ ਨਾਲ ਬਹੁਤ ਬੁਰਾ ਸਲੂਕ ਕੀਤਾ ਜਾ ਰਿਹਾ ਹੈ।

  • @user-eb3jx6jv2v
    @user-eb3jx6jv2v 2 месяца назад

    Bahut vadiya sunhea ji

  • @navjotkaur2443
    @navjotkaur2443 2 месяца назад +1

    ਬਹੁਤ ਵਧੀਆ ਵੀਡੀਓ ਜੀ

  • @Basra4458
    @Basra4458 2 месяца назад +2

    ਨਵੀਂ ਕਹਾਣੀ ❤

  • @DhandeepSingh-en2vl
    @DhandeepSingh-en2vl 2 месяца назад +3

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ

  • @kuldeepmalhi2379
    @kuldeepmalhi2379 2 месяца назад +1

    ਬਹੁਤ ਵਧੀਆ ਬਾਪੂ ਜੀ

  • @balvirkaurbatth9655
    @balvirkaurbatth9655 2 месяца назад +1

    ਇਹੋ ਜਿਹੇ ਪਰਿਵਾਰ ਪਿੰਡਾਂ ਵਿੱਚ ਹੁੰਦੇ ਨੇ ਬਹੁਤ ਵਧੀਆ ਵੀਡੀਓ ਲੱਗੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ👍 👌👍👌👍👌🙏🙏

  • @HarnekSingh-ey4ht
    @HarnekSingh-ey4ht 2 месяца назад +1

    Harneksingh uppa 🙏🙏🙏🙏🙏💪💐💐🌺🌺🌹👍 Harneksingh uppa

  • @user-fu3nk8rp6s
    @user-fu3nk8rp6s 2 месяца назад +1

    Satnamgill

  • @Harpreetkaur12977
    @Harpreetkaur12977 2 месяца назад +1

    Nice video

  • @user-ir5rj8fk1w
    @user-ir5rj8fk1w 2 месяца назад +1

    ਰਬ ਚੜਦੀ ਕਲਾ ਵਿੱਚ ਸਾਰੀ ਨੂ ਰਖੇ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਪੰਜਾਬ ❤❤❤❤❤ 7:43

  • @user-fu7dz9kk4s
    @user-fu7dz9kk4s 2 месяца назад +1

    Ok.baou

  • @MandeepSinghDandiwal
    @MandeepSinghDandiwal 2 месяца назад +1

    Baapu the best

  • @a_s2801
    @a_s2801 2 месяца назад

    Bahut vadie video ji

  • @GopalSingh-om1pr
    @GopalSingh-om1pr 2 месяца назад

    Very nice all team

  • @a_s2801
    @a_s2801 2 месяца назад

    Sat sari aakal all team members

  • @amarjitkaur3694
    @amarjitkaur3694 2 месяца назад +1

    ਬਾਪੂ ਤੇਰੀ ਤੇ ਸੀਬੋ ਦੀ ੲਇਕ ਰਾਸੀ ਹੈ