Sidhu Moosewala ਦੇ ਕਤਲ ਦੇ 6 ਮਹੀਨੇ ਬਾਅਦ ਪਿੰਡ Moosa ਵਿੱਚ ਕੀ ਕੁਝ ਬਦਲਿਆ ਚੁੱਕਿਆ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 18 сен 2024
  • ਸਿੱਧੂ ਮੂਸੇਵਾਲਾ ਦੇ ਕਤਲ ਤੋਂ ਛੇ ਮਹੀਨੇ ਬਾਅਦ ਕੁਝ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਪਿੰਡ ਮੂਸਾ। ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ, ਕੋਈ ਉਨ੍ਹਾਂ ਦੀ ਹਵੇਲੀ ਦੇ ਬਾਹਰ ਖੜ੍ਹਾ ਹੈ ਤੇ ਕੋਈ ਉਨ੍ਹਾਂ ਦੇ ਬੁੱਤ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਮੂਸੇਵਾਲਾ ਦੇ ਹਾਣੀ ਹੋਣ ਤੇ ਭਾਵੇਂ ਉਨ੍ਹਾਂ ਨੂੰ ਆਪਣੇ ਕੁੱਛੜ ਖਿਡਾਉਣ ਵਾਲੇ, ਹਰ ਕੋਈ ਉਨ੍ਹਾਂ ਨੂੰ ਆਪੋ-ਆਪਣੇ ਤਰੀਕੇ ਨਾਲ ਯਾਦ ਕਰਦਾ ਹੈ।
    ਅੱਜ ਤੋਂ ਪੂਰੇ ਛੇ ਮਹੀਨੇ ਪਹਿਲਾਂ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਬੀਬੀਸੀ ਪੰਜਾਬੀ ਵੱਲੋਂ ਉਨ੍ਹਾਂ ਦੇ ਪਿੰਡ ਜਾ ਕੇ ਕੁਝ ਅਜਿਹੇ ਲੋਕਾਂ ਨਾਲ ਗੱਲਬਾਤ ਕੀਤੀ ਜੋ ਉਨ੍ਹਾਂ ਨੂੰ ਨੇੜਿਓਂ ਜਾਣਦੇ।
    ਰਿਪੋਰਟ- ਸੁਰਿੰਦਰ ਮਾਨ, ਸ਼ੂਟ- ਇਕਬਾਲ ਸਿੰਘ ਖਹਿਰਾ, ਐਡਿਟ- ਸਦਫ਼ ਖ਼ਾਨ
    #sidhumoosewala #moosewala
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 311

  • @parveenkaur2425
    @parveenkaur2425 Год назад +134

    ਬਿਲਕੁੱਲ ਵੀ ਯਕੀਨ ਨੀ ਆਉਂਦਾ ਕਿ ਉਹ ਅੱਜ ਸਾਡੇ ਵਿੱਚ ਨੀ ਪਰ ਦਿਲਾ ਵਿੱਚ ਹਮੇਸ਼ਾ ਰਹੂਗਾ

    • @gurpreetgopy5396
      @gurpreetgopy5396 Год назад

      Ryt 🥺🥺🥺

    • @santpenchodsinghhiramandiw309
      @santpenchodsinghhiramandiw309 Год назад

      ਤੀਰ ਵਾਲਾ ਬਾਬਾ ਜੀ ਨੇ ਕਿਹਾ ਕਿ ਉਨ੍ਹਾਂ ਦੇ ਮਨਪਸੰਦ 5 ਕੱਕੜ ਹਨ- ਕੁਰਾਨ, ਕੰਡੋਮ, ਕੁੱਤਾ, ਕਟੋਰਾ, ਕੈਂਚੀ ... s0d9

  • @dhillon67
    @dhillon67 Год назад +105

    ਪਤਾ ਨਹੀ ਕਿਊ ਅੱਜ ਵੀ ਜਦੋਂ ਮੋਸੇਵਾਲਾ ਦੀ ਕੋਈ ਖ਼ਬਰ ਦੇਖਦਾ ਹਾਂ ਤਾਂ ਮੱਲੋ ਮਾਲੀ ਅੱਖਾਂ ਚੋਂ ਹੰਝੂ ਆ ਜਾਂਦੇ ਹਨ, ਪਤਾ ਨਹੀ ਇਹ ਹੰਝੂ ਕਦੋਂ ਖ਼ਤਮ ਹੋਣਗੇ, ਏਨਾ ਤਾਂ ਮੈਂ ਆਪਣੇ ਪੁੱਤ 18 ਸਾਲ ਦੇ ਨੂੰ ਮਰੇ ਤੇਂ ਨਹੀ ਰੋਇਆ.

    • @sonubabbar96
      @sonubabbar96 Год назад +4

      ਵਾਹਿਗੁਰੂ 🙏🙏

    • @sonubabbar96
      @sonubabbar96 Год назад +8

      ਸਹੀ ਗੱਲ ਵੀਰੇ 6 ਮਹੀਨੇ ਚ ਹਰ ਰੋਜ਼ ਇਕ ਵਾਰ ਅੱਖਾਂ ਚ ਹੰਝੂ ਆ ਹੀ ਜਾਂਦੇ ਨੇ

    • @ravigodara887
      @ravigodara887 Год назад +2

      The Dhillon veer rab tuhanu sabar dewe

    • @sidh_u
      @sidh_u Год назад +3

      ਸਹੀ ਗੱਲ ਵੀਰ ਮੇਰੇ ਤੋ ਤਾਂ ਉਹਦੀ ਕੋਈ ਵੀ video ਦੇਖ ਨਹੀਂ ਹੁੰਦੀ ਨਾਂ ਹੀ ਕੋਈ ਗੱਲ ਸੁਣ ਹੁੰਦੀ ਆ

    • @Monukumar-mh6le
      @Monukumar-mh6le Год назад +2

      A ta Bai roj e Kam aa

  • @CR-ou2oc
    @CR-ou2oc Год назад +42

    ਜੱਗੇ, ਦੁੱਲੇ ਭੱਟੀ ਵਾਂਗੂ ਸਿੱਧੂ ਮੂਸੇਆਲਾ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਊਗਾ, ਬੱਬਰ ਸ਼ੇਰ

  • @imanveerchahal5829
    @imanveerchahal5829 Год назад +59

    Rest in power
    Legends never die
    ਰਹਿੰਦੀ ਦੁਨੀਆਂ ਤੱਕ ਨਾਮ ਰਾਹੂਗਾ।

    • @ArshChahal47
      @ArshChahal47 Год назад

      _/\_

    • @santpenchodsinghhiramandiw309
      @santpenchodsinghhiramandiw309 Год назад

      ਤੀਰ ਵਾਲਾ ਬਾਬਾ ਜੀ ਨੇ ਕਿਹਾ ਕਿ ਉਨ੍ਹਾਂ ਦੇ ਮਨਪਸੰਦ 5 ਕੱਕੜ ਹਨ- ਕੁਰਾਨ, ਕੰਡੋਮ, ਕੁੱਤਾ, ਕਟੋਰਾ, ਕੈਂਚੀ ... 9sc8

  • @CR-ou2oc
    @CR-ou2oc Год назад +47

    ਮੈ ਤਾਂ ਤੇਰੇ ਕਦੇ ਗਾਣੇ ਵੀ ਨੀ ਸੁਣੇ ਸੀ ਛੋਟੇਆ, ਪਰ ਪਤਾ ਈ ਨੀ ਕਿੰਨੀ ਵਾਰ ਤੈਨੂੰ ਯਾਦ ਕਰਕੇ ਰੋਇਆ ਤੇ ਰੋਂਦੇ ਰਹਿਣਾ, ਇੰਝ ਲੱਗਦਾ ਜਿਵੇਂ ਕੋਈ ਅੰਦਰੋਂ ਕੁਸ਼ ਕੱਢ ਕੇ ਲੈ ਗਿਆ

  • @shivamranga5803
    @shivamranga5803 Год назад +11

    ਛੇ ਮਹੀਨੇ ਹੋ ਗਏ ਪਰ ਅਜ ਤੱਕ ਸਾਨੂੰ ਇੰਸਾਫ਼ ਨਹੀਂ ਮਿਲਿਆ ਜੋ ਬਹੁਤ ਹੀ ਮਾੜੀ ਅਤੇ ਗਲਤ ਗੱਲ ਹੈ 😭😭😭 ਬਹੁਤ ਯਾਦ ਔਦੀ ਹੈ😭😭😭 ਬਾਈ ਦੀ 😭😭😭😭😭😭😭😭😭😭😭

  • @gurdevkalr54
    @gurdevkalr54 Год назад +38

    Miss u alot . I tell my child every time your songs play that it's your chacha who is singing . You may be gone but every punjabi gen will remember u .

  • @ravipal983phagwara
    @ravipal983phagwara Год назад +24

    miss you jatta, legend never die.........#justicforsidhumoosewala

    • @santpenchodsinghhiramandiw309
      @santpenchodsinghhiramandiw309 Год назад

      ਤੀਰ ਵਾਲਾ ਬਾਬਾ ਜੀ ਨੇ ਕਿਹਾ ਕਿ ਉਨ੍ਹਾਂ ਦੇ ਮਨਪਸੰਦ 5 ਕੱਕੜ ਹਨ- ਕੁਰਾਨ, ਕੰਡੋਮ, ਕੁੱਤਾ, ਕਟੋਰਾ, ਕੈਂਚੀ ... 09ds

    • @ravneeksinghravneeksingh6577
      @ravneeksinghravneeksingh6577 Год назад

      @@santpenchodsinghhiramandiw309 ki bakwas kar rhi daliya

    • @santpenchodsinghhiramandiw309
      @santpenchodsinghhiramandiw309 Год назад

      ਭਰਾਜੀ, ਇਹ ਸੱਚ ਹੈ, ਬਵਾਸੀਰ ਕਾਰਨ ਬਾਬਾ ਜੀ ਪਰੇਸ਼ਾਨ ਹੋ ਗਏ ਸਨ. ਬਾਬਾ ਜੀ ਦਾ ਅੰਡਰਵੀਅਰ ਹਮੇਸ਼ਾਂ ਖੂਨ ਨਾਲ ਦਾਗ਼ ਹੋਇਆ ਸੀ, ਕਿਉਂਕਿ ਉਹ ਆਪਣੀ ਗੈਡ ਨੂੰ ਆਪਣੇ ਤੀਰ ਨਾਲ ਰਬਾਲਦਾ ਸੀ. ਇਕ ਵਾਰ ਜਦੋਂ ਉਸਨੇ ਆਪਣਾ ਟਾਟਾ ਨੂੰ ਗਲਤੀ ਨਾਲ ਵੀ ਰੋਕਿਆ. ਭਾਈ ਸਤਪਤ ਸਿੰਘ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ.

  • @maniSingh-jx4mz
    @maniSingh-jx4mz Год назад +14

    Legendary words of songs 🎵🎵🎵🎵🎵🎵....... Legends live in hearts...... ❤❤❤❤❤❤❤

  • @SandeepKaur-dd2wj
    @SandeepKaur-dd2wj Год назад +7

    Jande jande sab nu ruwa gya...sidhu 😢😢😢ajj v jdo sidhu di gl chldi a...Rona nikl aounda

  • @BalwinderKaur-dn8xj
    @BalwinderKaur-dn8xj Год назад +6

    Veere ajj teri yad bht jada aa rhi aa roo rhi aa m veere vapic aja baba nanak g mehar kro plz vapic bhej de mere veere nu

  • @jashanpreet3396
    @jashanpreet3396 Год назад +12

    sachi sidhu veere di bahut yaad aundi rabba kyu la gya veere nu sari duniya dukhi aa miss u #justiceforsidhumoosewala koi v video dekhde aa rona aa janda 😭😭😭😭😰

  • @MegaLolototo
    @MegaLolototo Год назад +12

    Excellent and emotional report by BBC PUNJABI. Please also cover his father's fight for Justice for Sidhu Moosewala so that it gets international attention

  • @AmandeepSingh-sh1nr
    @AmandeepSingh-sh1nr Год назад +6

    Mera Sohna Veer Sidhu Mossewala 😔😔

  • @Gagandeepsingh-nz8wu
    @Gagandeepsingh-nz8wu Год назад +10

    jo marji hoje oh sada pra nhi murna ❤❤❤

  • @rommibhau6382
    @rommibhau6382 Год назад +8

    Miss u bro 😭🙏 ਪੂਰੇ 6ਮਹੀਨੇ ਹੋਗੇ ਅੱਜ ਪਰ ਸਾਡੇ ਦਿਲ। ਵਿਚ hemsa
    ਨਾਲ ਹਨ

  • @RANGER123.
    @RANGER123. Год назад +3

    SIDHU MOOSEWALA VAI
    LOVE FROM NEPAL
    🇳🇵
    #Justice for sidhu moosewala 😢

  • @Rohit-0009
    @Rohit-0009 Год назад +5

    Thankyou so much BBC Punjabi

  • @contentsbypratibha
    @contentsbypratibha Год назад +11

    Jo v hoya sahi ni hoya😢 inne made lekh kisi v change te nek insaan de na likhiyo Baba Ji 🙏🏻😭
    Sidhu es duniya ch physically present ni a aj v eh gall namanjur hundi h😢😑.... Jd tk meri zindagi eh te maran bd v eh dukh ni mukna mere dil-rooh toh😭😭....
    Hanju kade v ni rukne inna mada hona Sidhu te Sidhu MaPeo deserve ni karde c🙏🏻😭😭😭

  • @honeybali4305
    @honeybali4305 Год назад +4

    Jatta unique Banda si tu , lub u yr miss u

  • @shubhdeepsidhu5911
    @shubhdeepsidhu5911 Год назад +18

    Legend never die 💔

  • @diipabuttar3465
    @diipabuttar3465 Год назад +16

    Me hun tak serf apni maa nu sab to jeada miss kareya, Quki ਜੀ ਉਹ ਮੈਂਨੂੰ ਮੇਰੇ ਬਚਪਨ ਵਿਚ ਹੀ ਛੱਡ ਗਈ ਸੀ, ਇਕ ਸਿੱਧੂ ਵੀਰ ਆ ਉਸ ਤੋ ਬਾਅਦ ਮੈ ਜੀਹਨੂੰ ਵੀ ਦਿਨ ਵਿਚ ਕਈ ਵਾਰ ਤਾ 2,ਢਾਈ ਘੰਟੇ ਯਾਦ ਕਰਦਾ ਹੀ ਕਰਦਾ💯🙏🏻💔💔😢😪ਮਨ ਬੜਾ ਉਦਾਸ ਏ

    • @kdeepsinghdeep887
      @kdeepsinghdeep887 Год назад +3

      Sab ahi haal aw veer bahut yaad aundi aw 😥😥😥😥

  • @Brarz970
    @Brarz970 Год назад +7

    ਇਹ ਜ਼ਖ਼ਮ ਜੋ ਨਿਕੰਮੇ ਸਿਸਟਮ ਨੇ ਦਿੱਤਾ ਓਹ ਕਦੇ ਨੀ ਭੁੱਲਣਾ

  • @jaisharma4045
    @jaisharma4045 Год назад +8

    #justiceforsidhumoosewala bai 💔🙏
    Waheguru ji mehar kriyo sab te bebe bapu ji te ❤️🙏

  • @nisha4090
    @nisha4090 Год назад +6

    Miss you so much sidhu Moose wala 🥺
    #justice for Sidhu Moose wala please 🥺🙏

  • @gurpreetk9496
    @gurpreetk9496 Год назад +3

    ਜਦੋਂ ਕੋਈ ਵੀਡੀਓ ਦੇਖਦੇ ਆ ਖੋਹ ਜਿਹੀ ਪੈਂਦੀ ਆ 😭ਪਤਾ ਨੀ ਕੀ ਖੁੱਸ ਗਿਆ ਪੰਜਾਬ ਤੋਂ ਮਾਨਸਾ ਵਾਲਿਆਂ ਨੇ ਹੀਰਾ ਖੁਹਾ ਦਿੱਤਾ

    • @kamaljeetkaurlotus6309
      @kamaljeetkaurlotus6309 Год назад

      ਲਾਨਤ ਹੈ ਮਾਨਸਾ ਵਾਲਿਆਂ 'ਤੇ ਜਿਸ ਨੂੰ ਨਿਤ ਮਿਲਦੇ ਸੀ, ਬਚਪਨ ਤੋਂ ਜਾਣਦੇ ਸੀ ਉਸ ਹਰਾਇਆ ਹੀ ਨਹੀਂ, ਨਾਮੋਸ਼ੀ ਵੀ ਦਿੱਤੀ ਤੇ ਉਸ ਦੇ ਜਹਾਨ ਨੂੰ ਛੱਡ ਕੇ ਜਾਣ ਦਾ ਕਾਰਨ ਵੀ ਬਣੇ। ਵੋਟ ਉਸ ਨੂੰ ਪਾਈ ਜਿਸ ਨੂੰ ਕਦੇ ਮਿਲੇ ਨਹੀਂ। ਇਹਨਾਂ ਦਾ ਕੀ ਗਿਆ। ਗਿਆ ਤੇ ਉਹ ਆਪ ਅਤੇ ਉਸ ਦੇ ਮਾਂ ਪਿਉ ਦੇ ਘਰ ਰਹਿੰਦੀ ਦੁਨੀਆਂ ਤੱਕ ਹਨੇਰਾ ਹੋ ਗਿਆ। ਜੀਉਂਦੇ ਜੀਅ ਮਰ ਗਏ।

  • @inderjitsingh84
    @inderjitsingh84 Год назад +3

    Never fold never back down.....5911..miss u bai

  • @hip_folk3251
    @hip_folk3251 Год назад +5

    Miss u a lot brother though i never met you it was dream to see you live but all shattered i hope will meet u in other wold lots of love rip legend

  • @beradrikahandle8422
    @beradrikahandle8422 Год назад +4

    He was an actual Game changer…. NO ONE WILL BE LIKE HIM EVER.

  • @nagammabhutali9917
    @nagammabhutali9917 Год назад +5

    Legend never die ❤️❤️❤️ justice for sidhu moosewala 🙏🙏 Miss u always sidhu bhai 😥😥

  • @soniakaur6475
    @soniakaur6475 Год назад +4

    #wewantjustice
    #justiceforsidhumoosewala
    miss you bai 😭

  • @ArunSinghDhaliwal
    @ArunSinghDhaliwal Год назад +6

    #Legend #SidhuMooseWala #justiceforsidhumoosewala

  • @__invincible97__
    @__invincible97__ Год назад +5

    Can’t stop my tears every time i think about him

  • @Pb31worldwide
    @Pb31worldwide Год назад +2

    Jaan 😭
    From pb31 💔 sidhu Moose wala 😭💔

  • @avpatiala5527
    @avpatiala5527 Год назад +2

    Sidduu y all' time dill ch rahi

  • @paanchaab
    @paanchaab Год назад +33

    LEGEND NEVER DIES

    • @santpenchodsinghhiramandiw309
      @santpenchodsinghhiramandiw309 Год назад

      ਤੀਰ ਵਾਲਾ ਬਾਬਾ ਜੀ ਨੇ ਕਿਹਾ ਕਿ ਉਨ੍ਹਾਂ ਦੇ ਮਨਪਸੰਦ 5 ਕੱਕੜ ਹਨ- ਕੁਰਾਨ, ਕੰਡੋਮ, ਕੁੱਤਾ, ਕਟੋਰਾ, ਕੈਂਚੀ ... sd0c

  • @gurwinderbrar6277
    @gurwinderbrar6277 Год назад +2

    Yr enna dukh kde ni lgga si jinna sidhu da lgga te aajj v lgg reha pta ni kyo kade mile v nai bss song sune o v saare te sidhh to bina kise nu sunya v nai te na e sunn na. Kade . Ajj v ro pai da bai de song sunke ja videos dekh k

  • @neetkhehra7030
    @neetkhehra7030 Год назад +3

    Still can't believe miss u gugu #justice for sidhumoose wala wahaguru ji

  • @ammupg9499
    @ammupg9499 Год назад +7

    Justice for MOOSEWALA

  • @mathTen
    @mathTen Год назад +5

    Miss you ustaadji😭😭😭😭😭😭

  • @GurlalSingh-bn8xz
    @GurlalSingh-bn8xz Год назад +4

    Waheguru waheguru ji 🙏🙏🙏🙏🙏

  • @karangill6885
    @karangill6885 Год назад +1

    Moosewala hameshan jinda rahega sade Dilan ch.

  • @SurinderSingh-ln3pv
    @SurinderSingh-ln3pv Год назад +1

    ਵਾਹ ਜੀ ਵਾਹ ਇੰਦਰਜੀਤ ਤੇ ਗੁਰਜੀਤ ਬਾਈ ਬਹੁਤ ਵਧੀਆ ਕੰਮ ਕੀਤਾ ਤੁਸੀ ਜਮੀਨ ਦਾਨ ਕਰਕੇ ਤੁਹਾਡਾ ਨਾਮ ਵੀ ਰੋਕ ਯਾਦ ਰੱਖਣਗੇ ਤੇ ਸਰਪੰਚ ਸਾਬ ਨੂੰ ਵੀ

  • @mandeepmandy3252
    @mandeepmandy3252 Год назад +5

    Legend sidhumoosewala

  • @harwindersingh1574
    @harwindersingh1574 Год назад +6

    So sad that day 😢

  • @AliabbasSidhu
    @AliabbasSidhu Год назад

    Legend never die
    Rip legend Punjabi industry Sidhu moose Wala veer zindabad from Lahore Punjab Pakistan 🇵🇰🇵🇰

  • @RavinderSingh-zv3fy
    @RavinderSingh-zv3fy Год назад +2

    Always miss you Sidhu bai 💔💔💔 hmesha dila vich rhega chotte vadde old age sbh bhot pyar krde tenu bai 💔💔💔💔

  • @himmatsingh841
    @himmatsingh841 Год назад +2

    Sidu mooswala 🙏🙏 Raj kra ga Khalsa 🙏🙏

  • @GagandeepSingh-ww3mk
    @GagandeepSingh-ww3mk Год назад +6

    Legends never die 🙏🙏🙏

  • @santpenchodsinghhiramandiw309
    @santpenchodsinghhiramandiw309 Год назад +1

    ਸਤਿ ਸ੍ਰੀ ਅਕਾਲ ਜੀ, ਸਭ ਨੂੰ... ਸਾਰੇ ਗੁਰੂ ਜਾਂ ਤਾਂ ਖੱਤਰੀ ਸਨ, ਜਾਂ ਮਜ਼ਬੀ, ਬਦਕਿਸਮਤੀ ਨਾਲ ਕਿਸੇ ਵੀ ਜੱਟ ਨੂੰ ਗੁਰੂ ਨਹੀਂ ਬਣਨ ਦਿੱਤਾ ਗਿਆ, ਇਸੇ ਲਈ ਬਾਬਾ ਜੀ ਨੇ ਅਵਤਾਰ ਧਾਰਿਆ, ਸਾਰੀਆਂ ਖੱਤਰੀ, ਮਜ਼ਬੀ ਅਤੇ ਹੋਰ ਛੋਟੀਆਂ ਜਾਤਾਂ ਨੂੰ ਖਤਮ ਕਰਨ ਲਈ। ਬਾਬਾ ਜੀ ਦਾ ਖਾਲਸਾ, ਬਾਬਾ ਜੀ ਦੀ ਫਤਹਿ

  • @satwinderkaka554
    @satwinderkaka554 Год назад +8

    Legend never die

  • @rajnisandhi5868
    @rajnisandhi5868 Год назад +1

    Teri video dykh k Rona aa jada wa roj he aakha ch haju aa jady aa sabar ni oda tery bena miss you paji😭😭😭😭

  • @dheerajsingh8409
    @dheerajsingh8409 Год назад +1

    Sidhu Moosewala legend Always Alive In Heart ❤️❤️❤️

  • @gaganchahal8969
    @gaganchahal8969 Год назад +6

    Judge court case chalde rehnde ne te jailan vich nzare lende bande ah halat a bus hor ki gareeb bande nu dang takde nu ji ji kehndi sarkar

  • @gurbindersingh8553
    @gurbindersingh8553 Год назад

    ਹੀਰਾ ਸੀ ਪੰਜਾਬ ਦਾ ਸਿੱਧੂ ਮੂਸੇਵਾਲਾ, ਪੰਜਾਬ ਦੀ ਆਨ ਸ਼ਾਨ ਸੁਭਦੀਪ ਸਿੱਧੂ ਮੂਸੇਵਾਲਾ

  • @Punjab3630
    @Punjab3630 Год назад +2

    Ronaa aaa jnda jdo v sidhu bare ida koi video dekhde

  • @avexdl9501
    @avexdl9501 Год назад +1

    ਛੋਟੀ ੳੁਮਰੇ ਹੀ ੲਿੰਡਸਟਰੀ ਨੂੰ ਹਿਲਾ ਕੇ ਚਲਾ ਗਿਅਾ ਮੂਸੇ ਅਾਲਾ ਵੀਰ, ਹਜੇ ਵੀ ਯਕੀਨ ਜਿਹਾ ਨੀ ਅਾੳੁਂਦਾ ਕੇ ਮੂਸੇ ਵਾਲਾ ਸਾਡੇ ਵਿੱਚ ਨਹੀਂ ਅੈ, ਅਾਪਣੇ ਅਾਪ 'ਚ ਕਹਿੰਦੇ ਕਹਾੳੁਂਦੇ ਅੱਜ ਦੇ ਗਾੲਿਕ ਚਾਹੇ ੧੦ ਜਨਮ ਲੈ ਲੈਣ ਪਰ ਫੇਰ ਵੀ ੲਿਹਨਾਂ ਤੋਂ ਓਸਦੀ ਰੀਸ ਨੀ ਹੋਣੀ, ਕਿੳੁਕਿ ਮੂਸੇ ਅਾਲਾ ਕਬਰਾਂ 'ਚ ਪਿਅਾ ਵੀ ਸਰਕਾਰਾਂ ਨਾਲ SYL ਗੀਤ ਰਾਂਹੀ ਖਹੀ ਜਾਂਦਾ ਤੇ ਅੱਜ ਦੇ ਗਾੲਿਕ ਸਰਕਾਰਾਂ ਤੋਂ ਡਰਦੇ ਜਿਓਂਦੇ ਹੋੲੇ ਵੀ ਲਾਸ਼ਾਂ ਵਰਗੇ ਨੇ.

  • @deepdhillon7336
    @deepdhillon7336 Год назад +1

    Pehla Punjabi superstar si sidhu Jo Canada te urban life chad ke apne pind ch rehnda si te kheti nu pyar karda si jadki baki ta ek song karke e Canada America Europe ya Chandigarh bhajde aa

  • @ManpreetSingh-ne1un
    @ManpreetSingh-ne1un Год назад +3

    #JusticeSidhumoosewala 🙏🙏🥺

  • @SurinderSingh-ln3pv
    @SurinderSingh-ln3pv Год назад +1

    ਮੇਰੇ ਹਰ ਰੋਜ ਯਾਦ ਆਉਦੇ ਸਿੱਧੂ ਬਾਈ ਕੀ ਤੁਹਾਨੂੰ ਵੀ ਸਿੱਧੂ ਬਾਈ ਦੀ ਯਾਦ ਆਉਦੀ ਹੈ ਜਾਂ ਮੈ ਪਾਗਲ ਹੋ ਗਿਆ?

    • @surjeetinsan8671
      @surjeetinsan8671 Год назад +1

      Love you bai moosewaleya salaam hai meri tenu te tere fans bharaavaan bhaayiiyaan nu

  • @abhatia3240
    @abhatia3240 Год назад

    Punjab da diamond 💎 Puttar Shubhdeep Singh Sidhu. Love you Puttar. Miss you Puttar. #justiceforsidhumoosewala

  • @RDstatus-1
    @RDstatus-1 Год назад +4

    #JusticeforSidhuMoosewala💔💔

  • @jsksingh88
    @jsksingh88 Год назад +2

    Deeply and strongly missed !!

  • @yasirlatif6253
    @yasirlatif6253 Год назад

    Miss you
    Love you Sidhu bai
    Love from Pakistan

  • @ammupg9499
    @ammupg9499 Год назад +4

    The legend man moosa JATT

  • @deepyjaswaldeepyjaswal5865
    @deepyjaswaldeepyjaswal5865 Год назад +3

    ❤️❤️

  • @yatinsoinmusic8173
    @yatinsoinmusic8173 Год назад +1

    There are stars , there are superstars but there was only one sidhu moosewala bigger than them all .. rest in peace 🕊️ moose

  • @sanjuvlogs06
    @sanjuvlogs06 Год назад +1

    Sidhu moosa wala love you bro only sidhu moosa wala love you bro only sidhu moosa wala ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @Sunnysingh-em7lm
    @Sunnysingh-em7lm Год назад +4

    Miss him 😓

  • @shubhdeepsidhu5911
    @shubhdeepsidhu5911 Год назад +2

    #justiceforsidhumoosewala

  • @neelamveghalveghal4233
    @neelamveghalveghal4233 Год назад +1

    Waheguru ji

  • @lovepreetvar7
    @lovepreetvar7 Год назад +4

    #justicforsidhumossewala

  • @ranjitkaur4188
    @ranjitkaur4188 Год назад +3

    Justice for sidhumosse wala 🙏🙏

  • @JaspalSingh-sx1pp
    @JaspalSingh-sx1pp Год назад +4

    Great singer of Punjab and World 🌎🌍.

  • @baljinderbaljinder7648
    @baljinderbaljinder7648 Год назад

    Sanu v ni bhulda miss u 😭😭

  • @jaspreet05135
    @jaspreet05135 Год назад +2

    From ❤ legend always🔝

  • @lvyjatana8260
    @lvyjatana8260 Год назад

    ਖੋਤੀਆ ਨੇ ਹੀਰਾ ਮਾਰਤਾ #justiceforsidhumoosewala

  • @harphoolsingh7661
    @harphoolsingh7661 Год назад

    Nyc video ji

  • @rajnisandhi5868
    @rajnisandhi5868 Год назад

    Miss u sedhu Moose wala 😭😭😭😭😭😭😭😭 aa ja beer g 😭😭😭😭😭😭😭😭😭

  • @satwinderkaka554
    @satwinderkaka554 Год назад +6

    Miss you Sidhu Bai 😭😭😭😭

  • @kamal9629
    @kamal9629 Год назад +1

    Waheguru ji legend never die🙏🙏🙏🙏🙏🙏🙏😭😭😭😭

  • @filmyindian8554
    @filmyindian8554 Год назад +4

    LONG LIVE JHHOTYA 🚜💪✍️

  • @princepreet7325
    @princepreet7325 Год назад +1

    Jado vaade choote nu ji kehan lag jaan fer oh banda rab da e roop hai. Shubhdeep singh forever alive

  • @hasnainsaeed9382
    @hasnainsaeed9382 Год назад

    Moosewala Youre Always Miss💔💔💔

  • @prabhjorsingh9638
    @prabhjorsingh9638 Год назад

    Jatt si jatt mainu chak lai rabba sada jattwed mod de bas

  • @poisondose-ps8gq
    @poisondose-ps8gq Год назад +1

    Miss u paji

  • @aspannuaspannu8605
    @aspannuaspannu8605 Год назад

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ❤️❤️

  • @manirahon6994
    @manirahon6994 Год назад +3

    #justice for legend

  • @comedyvineshorts7191
    @comedyvineshorts7191 Год назад +1

    Sidhu Yaar - tere jaisa na koi tha na koi hoga - marte dum tak aap dil mein rahoge -

  • @vishnubishnoi6802
    @vishnubishnoi6802 Год назад +2

    Astaad ❣️

  • @vishnubishnoi6802
    @vishnubishnoi6802 Год назад +1

    Miss you bai 🥺🥺

  • @avpatiala5527
    @avpatiala5527 Год назад +1

    Legend neaver die

  • @amandeep5578
    @amandeep5578 Год назад

    Sachi bhut yaad aoundi a sidhu moosewala di aja yrr

  • @jagrajgill6918
    @jagrajgill6918 Год назад +1

    jatt da mukabla ❤️

  • @ashishbali5352
    @ashishbali5352 Год назад

    Moosewaala jeeyonda hi amar ho gaya.....

  • @Legend-ow3sk
    @Legend-ow3sk Год назад +1

    Miss u yarr😥😭

  • @immigrationadviser4711
    @immigrationadviser4711 Год назад +3

    Mose pind chareya sailab dekh la.

  • @cherryarora6123
    @cherryarora6123 Год назад +2

    Miss u bai ❤❤❤❤

  • @Arvind_defender
    @Arvind_defender Год назад +1

    Justice for legend Sidhu moosewala.

  • @mehakdeepsingh180
    @mehakdeepsingh180 Год назад +4

    Rest in power