Show with Ranbir Singh Khatra | Political | EP 475 | Talk with Rattan

Поделиться
HTML-код
  • Опубликовано: 21 окт 2024

Комментарии • 146

  • @gurmeetgill1898
    @gurmeetgill1898 2 месяца назад +22

    ਭਾਈ ਸਾਹਿਬ ਜੀ ਮੁਲਾਜ਼ਮਾਂ ਨੂੰ ਸਾਰਾ ਪਤਾ ਸੀ ਜੋ ਵੀ ਹੋਇਆ ਕਿਹੜਿਆਂ ਬੰਦਿਆਂ ਨੇ ਬੇਅਦਬੀਆਂ ਕੀਤੀਆਂ ਸੀ ਸਿਰਫ ਉਤੋਂ ਸਿਆਸੀ ਦਬਾਅ ਪੈਣ ਕਾਰਨ ਕਿਸੇ ਨੇ ਨਹੀਂ ਦਸਿਆ।।। ਜਦੋਂ ਬੰਦਾ ਸਰਕਾਰ ਦਾ ਨੌਕਰ ਹੁੰਦਾ ਉਦੋਂ ਗੱਲ ਹੋਰ ਹੁੰਦੀ ਹੈ ਅਤੇ ਬਾਅਦ ਵਿੱਚ ਗੱਲ ਹੋਰ ਹੋ ਜਾਦੀ ਹੈ ਜੀ।।

  • @amarjitkaur3694
    @amarjitkaur3694 2 месяца назад +19

    ਸਭ ਤੁਸੀ ਸੁਖਬੀਰ ਨਾਲ ਰਲੇ ਹੋੲਏ ਸੀ ਗੁਰੂ ਗ੍ਰੰਥ ਸਹਿਬ ਨੂੰ ਤਾਂ ਤੁਸੀ ਕਿਤਾਬ ਸਮਝਿਆ

  • @gurpreettoor900
    @gurpreettoor900 2 месяца назад +20

    ਖੱਟੜਾ ਜੀ, ਢਿੱਡ ਨੰਗਾ ਕਰੋ ਤੇ ਜਿਹੜੀਆਂ ਜੋਕਾਂ ਚਿਮੜੀਆਂ ਨੇ, ਕਰੋ ਨੰਗੀਆਂ🙏🏽

  • @amarjitkaur3694
    @amarjitkaur3694 2 месяца назад +21

    ਤੁਸੀ ਪੰਜਗਰਾਈਂ ਭਰਾ ਦੋਸ਼ੀ ਬਣਾਏ ਕੁਟੇ ਵੀ ਸੀ

  • @GurnekSingh-l6c
    @GurnekSingh-l6c 2 месяца назад +9

    194th.Like.🙏🙏 ਸ੍ਰੀ ਆਰ ਐਸ ਖੱਟੜਾ ਸਾਹਿਬ ਜੀ ਕੀ ਤੁਸੀਂ ਖੁੱਲ੍ਹ ਕੇ ਕਹੋ ਕਿ ਦੋਸ਼ੀ ਕੌਣ ਐ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️💚👏

  • @dskhalsa9159
    @dskhalsa9159 2 месяца назад +8

    ਖੱਟੜਾ ਸਾਹਿਬ ਜੇ ਟਾਇਮ ਨਾਲ ਇਨਸਾਫ ਹੁੰਦਾ ਤਾ ਹਰ ਇਕ ਨੂੰ ਇਨਵੈਸਟੀਗੇਟਰ ਬਣਨ ਦੀ ਜਰੂਰਤ ਨਹੀ ਸੀ ਜੀ ਧੰਨਵਾਦ

  • @GursewakSidhu-bt5bn
    @GursewakSidhu-bt5bn 2 месяца назад +20

    ਵੀਰ ਇਹ ਕੰਜਰਾਂ ਦਾ ਮਰਨਾ ਦੁਰਬਲ ਹੋਇਆ ਪਿਆ ਹੈ।ਇਹਨਾਂ ਨੂੰ ਬੁੱਢਾ ਬਾਦਲ ਨਰਕਾ ਵਿੱਚ ਉਡੀਕ ਰਿਹਾ ਹੈ।ਇਹਨਾਂ ਸਾਰਿਆਂ ਨੂੰ ਮੌਤ ਵੀ ਨਿਵੇਕਲੇ ਤਰੀਕੇ ਦੀ ਹੀ ਆਏਗੀ ਇਹ ਲੋਕ ਮੌਤ ਮੰਗਣਗੇ ਪਰ ਆਸਾਨੀ ਨਾਲ ਨਹੀਂ ਮਰਗੇ।

  • @Rashpal_Singh
    @Rashpal_Singh 2 месяца назад +6

    ਕੁਝ ਸਾਲ ਪਹਿਲਾਂ ਅਕਾਲ ਤਖ਼ਤ ਵਿਖੇ ਵੀ ਖੱਟੜਾ ਜੀ ਨੇ ਅਜਿਹੀਆਂ ਗੱਲਾਂ ਕੀਤੀਆਂ ਸੀ, ਜਦੋਂ ਬੀਬੀ ਜਗੀਰ ਕੌਰ ਨੇ ਸੁਣ ਕੇ ਕਿਹਾ ਕਿ ਪ੍ਰਚਾਰਕ ਮਾਝੀ ਸਾਝੀ ਹੋਰੀਂ ਹੀ ਬੇਅਦਬੀ ਦੇ ਦੋਸ਼ੀ ਹਨ।
    ਖੱਟੜਾ ਸਾਹਿਬ ਗੁਰੂ ਸਾਹਿਬ ਨੇ ਲੇਖਾ ਲੈਣਾ। ਸੱਚ ਦੱਸੋ ਤਾਂ ਕਿ ਨਿੱਤਨੇਮ ਕਰਦੀ ਸੰਗਤ ' ਤੇ ਗੰਦੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਅਤੇ ਮਾਰ ਕੁੱਟ ਕੀਤੀ।
    ਇਤਿਹਾਸ ਵਿਚ ਕਦੇ ਵੀ ਅਣਪਛਾਤੀ ਪੁਲਿਸ ਦਾ ਜ਼ਿਕਰ ਨਹੀ ਹੋਇਆ।
    ਸਾਰੀ ਗੱਲ ਤੋਂ ਸਿੱਧ ਹੁੰਦਾ ਕਿ ਪੁਲਿਸ ਦੋਸ਼ੀਆਂ ਨੂੰ ਫੜਨ ਵਿਚ ਲਾਚਾਰ ਸੀ ਤੇ ਪੇਸ਼ਵਰ ਪੱਖੋਂ ਅਪਾਹਜ ਹੈ।
    ਸਮਰੱਥ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਤਾਂ ਕੀੜੀ ਤੁਰਦੀ ਵੀ ਦਿਖ ਜਾਂਦੀ ਹੈ।

  • @moneysingh2032
    @moneysingh2032 2 месяца назад

    Ranbir singh khatra ji bhut e vadia insaan ne eh guru granth sahib ji di bhut jada respect krde ne and insaniat di missal hnn waheguru Hmesha ehna nu Chardi kla vich rakhe ❤

  • @KalaSerron
    @KalaSerron 2 месяца назад +9

    ਭਾਈ ਸਾਬ ਇਹੇ ਸੈਟੀ ਦਾ ਚੇਲਾ

  • @angrejparmar6637
    @angrejparmar6637 Месяц назад

    Thanks ਖੱਟੜਾ ਸਾਹਿਬ saluit

  • @Baldev-o2o
    @Baldev-o2o 2 месяца назад +10

    ਰਤਨ ਜੀ ਇਹੋ ਜਿਹੇ ਕਾਤਲਾਂ ਨੂੰ ਲਿਆਉਣਾ ਵਧੀਆ ਨਹੀਂ ਲਗਿਆ।

  • @jasantoor5038
    @jasantoor5038 2 месяца назад +3

    ਇਹ ਗੱਲ ਗੋਲ ਮਟੋਲ ਕਰ ਰਿਹਾ ਹੈ ਜੀ

  • @paramvirkaur2714
    @paramvirkaur2714 2 месяца назад +30

    ਇਹ ਪਾਪੀ ਐ,ਬਰਾਬਰ ਦਾ ਦੋਸ਼ੀ ਐ,ਗਰੀਬ ਚੁੱਕ ਕੇ ਇਸਨੇ ਕੁੱਟ ਕੁੱਟ ਕੇ ਮਰਦਾਓ ਕਰ ਦਿੱਤੇ ਸਨ ਉਹ ਵੀ ਨਿਰਦੋਸ਼ ਸਨ ।ਇਸ ਪਾਪੀ ਨੂੰ ਰੱਬ ਮੁਆਫ਼ ਨਹੀਂ ਕਰੇਗਾ। ਸਿੱਖੋ ਇਸ ਦੁਸ਼ਟ ਦਾ ਭੇਸ ਵੇਖ ਕੇ ਭਰੋਸਾ ਨਾ ਕੇ ਲਿਓ ਕਿੱਤੇ

  • @mehaksandhu3552
    @mehaksandhu3552 2 месяца назад +3

    ਵਾਹਿਗੁਰੂ ਜੀ

  • @thebathindalover4606
    @thebathindalover4606 2 месяца назад

    ਸਰਦਾਰ ਸਾਬ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਰਾਮਪੁਰਾ ਬਠਿੰਡਾ

  • @harmannatt5324
    @harmannatt5324 2 месяца назад +2

    ਧੰਨਵਾਦ ਰਤਨ ਵੀਰ

  • @gurmatsedhan3852
    @gurmatsedhan3852 2 месяца назад

    ਰੁਪਿੰਦਰ, ਮਸਲੇ ਤੇ ਗੋਲਮੋਲ ਜਵਾਬ। ਅੰਦਰਲੀ ਆਤਮਾ ਇਸਦੀ ਵੀ ਨੀੰ ਮੰਨਦੀ ਕਿ ਉਹ ਦੋਸੀ ਸੀ। ਇਸਨੂੰ ਕੋਈ ਜਵਾਬ ਨੀ ਆ ਰਿਹਾ।

  • @jowangill2794
    @jowangill2794 2 месяца назад

    Good officer appreciate your job

  • @thebathindalover4606
    @thebathindalover4606 2 месяца назад

    ਸਤਿ ਸ੍ਰੀ ਆਕਾਲ ਜੀ ਸਾਬ ਜੀ

  • @GurvinderSingh-v8e
    @GurvinderSingh-v8e 2 месяца назад +7

    ਢਿੱਡ ਨੰਗਾ ਹੋਣੋ ਕੀ ਰਹਿ ਗਿਆ ਸਾਡੀ ਪੰਥ ਦੀ ਮੁਹਰੀ ਜੱਥੇਬੰਦੀ ਗੁਰੂ ਸਾਹਿਬ ਦੀ ਬੇਅਦਬੀ ਕਰਣ ਆਲੇ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰਦੀ ਰਹੀ।

  • @HarpalSekhon-e1b
    @HarpalSekhon-e1b 2 месяца назад

    Waheguru ji di akh sab toh waddi aa bai ji.

  • @amarjitkaur3694
    @amarjitkaur3694 2 месяца назад +9

    ੲਇਹ ਗਿਰਗਿਟ ਹੈ ਪਹਿਲਾਂ ਕਹਿੰਦਾ ਸੀ ਪੰਜਗਰਾਈਂ ਭਰਾ ਦੋਸ਼ੀ ਹਨ

    • @dalerglory
      @dalerglory 2 месяца назад

      ਹੁਣ ਵੀ ਤਾਂ ਇਹ ਇਹੀ ਕਹਿ ਰਿਹਾ ,ਗੋਲਮੋਲ ਗਲਾਂ ਕਰਕੇ ਕੇ ਛਡੋ ਜੀ ਆਪਣਾ ਈ ਢਿੱਡ ਨੰਗਾ ਹੁੰਦਾ

  • @KulwinderSingh-lj6nj
    @KulwinderSingh-lj6nj 2 месяца назад

    Khatra sahib cleared everything

  • @GurmeetSingh-vu4fv
    @GurmeetSingh-vu4fv 2 месяца назад +16

    ਮੁਕਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਗੋਲੀਕਾਂਡ ਵਿੱਚ ਦੋ ਨੌਜਵਾਨਾਂ ਦਾ ਕਤਲ ਬੁੱਚੜ ਪੁਲਿਸ ਆਫਿਸਰ ਸੁਮੇਧ ਸੈਣੀ ਉਮਰਾਨੰਗਲ ਨੂੰ ਜਾਅਲੀ ਪੋਸਟਾਂ ਦੇਣੀਆਂ ਇਹ ਸਾਰੇ ਬੱਜਰ ਪਾਪ ਮੰਸੇ ਰੰਗੜ ਦੇ ਵੰਸ਼ਜ ਬਾਦਲਾਂ ਨੇ ਮਸੰਦ ਐਸਜੀਪੀਸੀ ਨਾਲ ਰਲ ਕੇ ਕੌਮ ਦਾ ਬਾਣੀ ਦਾ ਬਾਣੇ ਦਾ ਜਲੂਸ ਕੱਢਿਆ ਘੋਰ ਗੁਨਾਹ ਕੀਤੇ ਪਰ ਹੁਣ ਵਿਕਾਉ ਜੱਜ ਵਕੀਲ ਪੁਲਿਸ ਆਫਿਸਰ ਬੁੱਚੜ ਬਾਦਲਾਂ ਨੂੰ ਸਜ਼ਾ ਦੇਣ ਜਾਂ ਨਾ ਦੇਣ ਪਰ ਪੰਜਾਬ ਦੀ ਸੰਗਤ (ਲੋਕ) ਕਦੀ ਆਉਣ ਵਾਲੇ ਟਾਈਮ ਵਿੱਚ ਮਾਫ ਨਹੀਂ ਕਰਨਗੇ ਅਤੇ ਕਦੀ ਵੀ ਸਰਕਾਰ ਨਹੀਂ ਬਣਾ ਸਕਣਗੇ

  • @ramanmarahar9989
    @ramanmarahar9989 2 месяца назад

    Khatra saab bht vadia inshaan ne mai suru ton vekhda aa reha Dhaliwal saab

  • @karamsingh5855
    @karamsingh5855 2 месяца назад +16

    ਇਸ ਰਣਬੀਰ ਸਿੰਘ ਖੱਟੜਾ ਨੇ ਬਤੌਰ SSP ਹੁੰਦੇ ਹੋਏ ਬਹੁਤ ਨੋਜਵਾਨ ਪੁੱਤਰ ਸਹੀਦ ਕੀਤੇ ਫਿਰ ਜਦੋ 1997 ਵਿੱਚ ਆਕਾਲੀ ਦਲ ਦੀ ਸਰਕਾਰ ਬਣੀ ਫਿਰ ਇਸ ਦੀ ਬਦਲੀ ਕੀਤੀ ਜਦੋ ਤਕ ਆਕਾਲੀ ਸਰਕਾਰ ਰਹੀ ਇਸ ਨੂੰ SSP ਨਹੀ ਲਗਾਇਆ ਉਸ ਤੋ ਬਾਅਦ ਜਦੋ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣੀ ਤਾ ਇਸ ਨੂੰ SSP ਮੁਕਤਸਰ ਸਾਹਿਬ ਲਗਾਇਆ ਇਹ ਪੰਜਾਬ ਦੇ ਨੋਜਵਾਨਾ ਦਾ ਕਾਤਿਲ ਹੈ ਚਾਹੇ ਜਿਥੇ ਜਿੱਥੇ ਵੀ ਰਿਹਾ ਪਤਾ ਕਰ ਲਿਉ ਸ਼ਭ ਕੁਝ ਸਾਹਮਣੇ ਆ ਜਾਵੇਗਾ

    • @RajvirCalifornia
      @RajvirCalifornia 2 месяца назад

      Bhaji ki gal kari jane ? Kehere area ch SSP riha 2005 toh pehla? I think he became SSP around 2005-2006, he got promoted ,started job as inspector as far I know

    • @MehardeepSingh-k5g
      @MehardeepSingh-k5g Месяц назад

      Dates galat ho sakdea na pr ena dakha bohat kita veer

  • @Desi_d7j
    @Desi_d7j 2 месяца назад

    Great officer

  • @sandhu3507
    @sandhu3507 2 месяца назад +7

    ਗੁਰੂ ਸਾਹਿਬ ਦੀ ਬੇਅਦਬੀ ਕਰਾਉਣ ਦਾ ਮੁੱਖ ਦੋਸ਼ੀ ਬਲਾਤਕਾਰੀ ਸਾਧ ਰਾਮ ਰਹੀਮ “ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਦਬਾ ਪਾਕੇ ਸਾਧ ਰਾਮ ਰਹੀਮ ਨੂੰ ਮਾਫ਼ੀ ਦਿਵਾਉਣ ਦਾ ਮੁੱਖ ਦੋਸ਼ੀ ਸੁਖਬੀਰ ਬਾਦਲ “ ਸੁਰੂ ਤੋ ਸਰਕਾਰ ਦਾ ਹੱਥ ਠੋਕਾ ਬਣਕੇ ਸਿੱਖ ਨੋਜਵਾਨਾ ਦੇ ਝੂਠੇ ਪਰਚੇ ਅਤੇ ਝੂਠੇ ਮੁਕਾਬਲੇ ਬਣਾਉਣ ਦਾ ਦੋਸ਼ੀ ਹੈ ਬੁੱਚੜ ਰਣਬੀਰ ਖੱਟੜਾ “ ਇੰਨਾਂ ਸਿਰਫ ਪੱਗ ਚ ਸਿਰ ਫਸਾਇਆ ਵੈਸੇ ਖੱਟੜੇ ਵਰਗਿਆ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀ “ ਗੁਰੂ ਸਾਹਿਬ ਦੀ ਬੇਅਦਬੀ ਜਾਂਚ ਵੇਲੇ ਵੀ ਰਣਬੀਰ ਖੱਟਰੇ ਨੇ ਬੇਅਦਬੀ ਕਰਨ ਵਾਲੇ ਡੇਰਾ ਪ੍ਰੇਮੀ ਫੜਨ ਦੀ ਬਜਾਏ “ ਉਲਟਾ ਇਹ IG ਖੱਟਰਾਂ ਦੋ ਸਿੱਖ ਪੰਜਗਰਾਈ ਭਰਾਵਾਂ ਨੂੰ ਹੀ ਦੋਸ਼ੀ ਬਣਾਕੇ ਤਸ਼ਦਤ ਕਰਦਾ ਰਿਹਾ,
    “ ਪਰ ਹੁਣ ਬਲਾਤਕਾਰੀ ਸਾਧ ਨੂੰ ਮਾਫੀ ਦੇਣ ਵਿੱਚ ਸੁਖਬੀਰ ਬਾਦਲ ਅਤੇ ਸਾਧ ਦੀਆਂ ਝੂਠੀਆਂ ਚਿੱਠੀਆਂ ਬਣਾਉਣ ਵਾਲਾ ਚਾਪਲੂਸ ਦਲਜੀਤ ਚੀਮਾ ਬੁਰੀ ਤਰ੍ਹਾਂ ਨੰਗੇ ਹੋ ਗਏ ਨੇ

  • @sukhsandhu837
    @sukhsandhu837 2 месяца назад

    V good khattra sahib

  • @KalaSerron
    @KalaSerron 2 месяца назад +8

    ਸੈਣੀ ਗ਼ਦਾਰ ਦਾ ਚੇਲਾ ਹੈ

  • @happysidhu653
    @happysidhu653 Месяц назад

    👍

  • @jasvirbuttar5676
    @jasvirbuttar5676 2 месяца назад

    ਸਰਕਾਰ ਪ੍ਰਸ਼ਾਸ਼ਣ ਨੂੰ ਪਹਿਲੇ ਦਿਨ ਤੋਂ ਪਤਾ ਸੀ ਪਰੰਤੂ ਹਮੇਸ਼ਾ ਹੀ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰ ਪ੍ਰਸ਼ਾਸ਼ਣ ਦਾ ਜ਼ੋਰ ਲੱਗਿਆ ਰਿਹਾ ਜੇਕਰ ਪਹਿਲੇ ਦਿਨ ਤੋਂ ਇਮਾਨਦਾਰੀ ਨਾਲ ਕੰਮ ਕਰਦੀ ਤਾਂ ਇਹ ਦਿਨ ਨਹੀਂ ਵੇਖਣੇ ਪੈਂਦੇ

  • @KalaSerron
    @KalaSerron 2 месяца назад +6

    ਲੁਚੇਆ ਦਾ ਸਰਦਾਰ ਹੈ ਇਹੈ ਕੰਜਰ

  • @punjjaabdesh8659
    @punjjaabdesh8659 2 месяца назад

    ਕੁਦਰਤ ਦਾ ਇਨਸਾਫ਼ ਹੋਣਾ ਈ ਹੋਣਾ, ਸਾਰੇ ਨੰਗੇ ਹੋ ਜਾਣਗੇ ਇੱਕ ਦਿਨ। ਇੱਕ ਦੂਜੇ ਦੀਆਂ ਢਕੀਆਂ ਫਰੋਲ ਕੇ।

  • @world22ide
    @world22ide 2 месяца назад +1

    ਡੇਰੇ ਚ ਸਾਨੂੰ ਜਾਣ ਨੀ ਦਿੱਤਾ ਇਹ ਸਾਨੂੰ ਲੱਭੇ ਨੀ ਕਿਉਕਿ ਅਸੀ ਤਾਂ ਪਰਮਾਨੈਂਟ ਅਡਰੈਸ ਤੇ ਜਾਣਾ ਹੁੰਦਾ ਬੱਸ ਸਿੱਖ ਲੱਭ ਜਾਂਦੇ ਨੇ ਕਿਉਕਿ ਉਹ ਆਪਣੇ ਐਡਰੈਸ ਤੇ ਰਹਿੰਦੇ ਨੇ ਉਨਾਂ ਨੂੰ ਚੱਕਲੋ ਤੇ ਪਾੜਲੋ ਕੁੱਟਲੋ ਸਰਕਾਰ ਵੀ ਸਾਥ ਦਿੰਦੀ ਆ

  • @Amriksingh-cn5oh
    @Amriksingh-cn5oh 2 месяца назад +4

    Rupinder bor nal jo police ne kita bhut wada pap kita ih lekha dena paina

  • @dhaliwal1217
    @dhaliwal1217 2 месяца назад +1

    ਰਤਨ ਜੀ ਰਣਬੀਰ ਸਿੰਘ ਖੱਟੜਾ ਜੀ ਕੋਠੀ ਦੇ ਨਾਲ ਲੱਗਦੀ ਆ ਉਹ ਇੱਕ ਪਟਵਾਰੀ ਗੁਰਚਰਨ ਸਿੰਘ ਦੀ ਕੋਠੀ ਆ ਰਣਬੀਰ ਸਿੰਘ ਦੀ ਕੋਠੀ ਛੋਟੀ ਆ ਇਕ ਆਮ ਪਟਵਾਰੀ ਦੀ ਕੋਠੀ ਬਹੁਤ ਵੱਡੀ ਆ। ਉਹ ਕਿਸ ਤਰ੍ਹਾਂ ਬਣ ਗਈ। ਉਸ ਵਾਰੇ ਵੀ ਪਤਾ ਕਰੋ

  • @shersingh-ey6fb
    @shersingh-ey6fb 2 месяца назад +10

    ਖਟੜਾ ਸਾਬ ਝੂਠ ਬੋਲ ਰਹੇ ਨੇ

  • @BalkarSingh-jb3wv
    @BalkarSingh-jb3wv 2 месяца назад

    ਨੇਕ ਇਨਸਾਨ,,, ਸੱਚ ਬੋਲਦਾ ਯਾਰ

  • @KulwinderSingh-lj6nj
    @KulwinderSingh-lj6nj 2 месяца назад

    Accused in beadabi case are meeting our deputy CM and President SAD in Big hotel and govt residence of MP at Delhi,how there should be Justice

  • @KalaSerron
    @KalaSerron 2 месяца назад +1

    ਬਾਈ ਰਤਨ ਜੀ ਇਸ ਦਾ ਬੇਕ ਰੋਡ ਬਹੁਤ ਖਰਾਬ ਹੈ

  • @RAHULCHITTI
    @RAHULCHITTI 2 месяца назад

    18:37
    ਬੇਅਦਬੀ ਕਾਂਡ ਦਾ ਸੱਚ

  • @GurjinderSinghbrar-t9k
    @GurjinderSinghbrar-t9k 2 месяца назад

    Good man

  • @rajindersinghbaaghi
    @rajindersinghbaaghi 2 месяца назад +1

    ਇਹ ਖਟੜਾ ਸਿਆਸਤ ਕਰ ਰਿਹਾ, ਪਹਿਲਾ ਕਾਲੀਆਂ ਤੋਂ ਟਿਕਟ ਦਵਾਈ ਅਪਣੇ ਮੁੰਡੇ ਨੂੰ, ਹੁਣ ਕਾਂਗਰਸ ਵਿੱਚ ਟਿਕਟ ਭਾਲਦਾ, ਇਹ ਤਾਂ ਖੁਦ ਗੋਲੀ ਚਲਣ ਵੇਲੇ ਮੌਕੇ ਤੇ ਮੌਜੂਦ ਸੀ l

  • @KarnailSingh-iy9cd
    @KarnailSingh-iy9cd 2 месяца назад +2

    ੳਹ ਤਾ ਸਾਰੇ ਬਾਦਲਾ ਦੀ ਕੋਠੀ ਵਿੱਚ ਬੈਠੇ ਸੀ

  • @amrikgoraya580
    @amrikgoraya580 2 месяца назад

    The main purpose of these interviews is to help Badal to come out of their problems.

  • @BawaBangi-r9m
    @BawaBangi-r9m 2 месяца назад

    ਦੋਸ਼ੀਆਂ ਨੂੰ ਇਹ ਕਹਿ ਕੇ ਛੁਪਾਇਆ ਗਿਆ ਕਿ ਼਼਼਼਼

  • @deep_2113
    @deep_2113 2 месяца назад +4

    Sare aapne bacheya laye pura Punjab barbad kar rahay Ney waheguru Ji ehna nu sajha kad daye gha 😮

  • @kanwalpreets1181
    @kanwalpreets1181 2 месяца назад

    ਨਾਲ਼ੇ ਅਸੀਂ ਕਹਿੰਦੇ ਸਾਡਾ ਗੁਰੂ ਅਟੱਲ ਹੈ ਯੁਗਾਂ ਦਾ ਵਾਲੀ ਹੈ ਦੁਨੀਆ ਚਲਾਉਣ ਵਾਲਾ ਹੈ ਫਿਰ ਬੇਅਦਬੀ ਕੋਣ ਕਰ ਸਕਦਾ ਗੁਰੂ ਤੇ ਛੱਡ ਦਿਓ ਆਪੇ ਸਜ਼ਾ ਦੇ ਦੇਵੇਗਾ ਹੁਣ ਤਾ ਇਜ ਲੱਗਦਾ ਕਿ ਸਾਡੇ ਗੁਰੂ ਦੇ ਪੱਲੇ ਕੁਝ ਨਹੀਂ ਉਹਨੂੰ ਇਨਸਾਫ਼ ਪਾਪੀ ਬੰਦੇ ਦਿਵਾਉਣਗੇ
    ਹੋਰ ਰੋਟੀਆਂ ਨਾ ਸੇਕੋ ਬੱਸ ਰਹਿਣ ਦਿਓ ਗੁਰੂ ਤੇ ਛੱਡ ਦਿਓ

  • @tonygill598
    @tonygill598 2 месяца назад +1

    ਸਰਦਾਰ ਰਣਵੀਰ ਸਿੰਘ ਖੱਟੜਾ ਜੀ ਤੁਹਾਨੂੰ ਸਲੂਟ ਲੱਗਦਾ ਜੀ ਤੁਸੀ ਬਿਲਕੁਲ ਸੱਚ ਦਸਿਆ ਬਾਕੀ ਗੁਰੂ ਰਾਮ ਦਾਸ ਸਾਹਿਬ ਦੇ ਘਰ ਦੇਰ ਹੋ ਸਕਦੀ ਪਰ ਅੰਦੇਰ ਨਹੀ ਅੱਗੇ ਅੱਗੇ ਦੇਖੋ ਇਨ੍ਹਾਂ ਪਾਪੀਆਂ ਦਾ ਕੀ ਬਣਦਾ ਜੀ 🙏🏽🇺🇸

  • @AkshayKumar-ly8jw
    @AkshayKumar-ly8jw 2 месяца назад

    🙏🏻💯🇨🇦

  • @bittuvirk1885
    @bittuvirk1885 2 месяца назад

    ਕਈ ਕਹਿ ਰਹੇ ਝੰਗਾ ਚੁੱਕ ਕੇ ਕਿਹੜਾ ਢਿੱਡ ਨੰਗਾ ਹੋਇਆ ਦੱਸ ਤਾਂ ਦਿੱਤਾ ਬੇਅਦਬੀ ਡੇਰਾ ਪ੍ਰੇਮੀਆਂ ਨੇ ਕੀਤੀ ਪਰ ਜਿਹੜੇ ਅੰਗ ਖਿਲਾਰੇ ਗਏ ਉਹ ਖ਼ਾਲਸਾ ਭਰਾ ਚੁੱਕ ਕੇ ਲੈ ਗਏ ਮੁੜ ਕੇ ਡੰਗਰਾ ਵਾਲੇ ਕਮਰੇ ਵਿੱਚੋਂ ਪ੍ਰਾਪਤ ਕੀਤੇ ਬਾਕੀ ਪ੍ਰਚਾਰਕਾਂ ਦੀ ਵੀ ਗੱਲ ਹੋ ਰਹੀ

  • @HardevsinghSihra-br2yy
    @HardevsinghSihra-br2yy 2 месяца назад

    ਇਹ,,, ਸਭ ,, ਸਿਆਸੀ ,, ਹੀ ਹਨ ਜੀ,,,, ਇਹ, ਲੋਕ,,,, ਧਾਰਮਿਕ ਨਹੀਂ,,,, ਇਹ , ਆਉਣ ਵਾਲੇ,, ਸਮੇਂ,, ਦੇ ਲੀਡਰ,,,, ਬਣ ,,,,,,, ਰਹੇ ਹਨ ਜੀ,,,,
    ਇੱਨ੍ਹਾਂ,,,, ਲੋਕਾਂ,,, ਤੋਂ ਕੋਈ ਵੀ,,,,ਆਸ ਉਮੀਦ,, ਨਹੀਂ ,,, ਰੱਖਣੀ‌ ,, ਚਾਹੀਦੀ ,,,,
    ਇੱਨ੍ਹਾਂ ਤੋਂ ‌ ,, ਨਾ ਆਸ‌ ਕਰੋ ,, ਪਨਜਾਬ ਤੁਹਾਡਾ,, ਦੇਸ਼ ਹੈ,, ਦੇਸ਼ ਆਪਣੇ ਦੇ ਫੈਸਲੇ,, ਆਪ ਕਰੋ ,,
    ਸਿੱਖਾਂ ਦਾ,, ਢਿੱਡ,,, ਬਹੁਤ ਵਾਰ,,,, ਨੰਗਾ ਕਰ‌ ਦਿੱਤਾ ਗਿਆ ਹੈ ਜੀ,, ਢਿੱਡ,,, ਤਾਂ ‌ਕੀ ‌,,, ਸਿੰਘਾਂ ਦੀਆਂ,, ਪੱਗਾਂ, ਰੋਲ ਦਿੱਤੀ ਆ ,,, ਗੁਰੂ ‌ ਮਹਾਰਾਜ,, ਦੀ ‌ ਰੱਜਕੇ,, ਬੇ ਅਦਬੀ ਹੋਈ,, ਤਾਂ ਸਿੱਖਾਂ ਦੇ,, ਢਿੱਡ,, ,,,, ਕਿਵੇਂ ਬਚੇ‌ ,,,,,,? ?

  • @dilvargill-nw7xo
    @dilvargill-nw7xo 2 месяца назад

    Ssa ji 🙏🏻🙏🏻🙏🏻🙏🏻🙏🏻🙏🙏🙏🙏🙏

  • @punjjaabdesh8659
    @punjjaabdesh8659 2 месяца назад

    ਯਾਰ, ਆਵਾਜ਼ ਸਹੀ ਤਰੀਕੇ ਨਾਲ ਨੀ ਆ ਰਹੀ।
    ਹੈਡਫ਼ੋਨ ਲਾ ਕੇ ਰਤਨ ਦੀ ਆਵਾਜ਼ ਬਹੁਤ ਜ਼ਿਆਦਾ, ਖੱਟੜੇ ਦੀ ਘੱਟ। ਨਾ ਆਵਾਜ਼ ਵੱਧ ਕਰ ਸਕਦੇ ਆ ਨਾ ਘੱਟ।

  • @navdeeplifestyle526
    @navdeeplifestyle526 2 месяца назад

    ਜੇ ਭਗੌੜਾ ਪੱਕੇ ਅਡਰੈਸ ਤੇ ਨਾ ਮਿਲੇ ਤਾਂ ਪੁਲਿਸ ਕਲਕੱਤੇ ਜਾ ਵੀ ਐਨਕਾਉਂਟਰ ਕਰ ਦਿੰਦੀ ਹੈ ਇਹ ਕਹਿੰਦਾ ਅਸੀਂ ਸੰਮਣ ਦੇ ਕੇ ਆ ਗਏ

  • @AjminderSingh-r5l
    @AjminderSingh-r5l 2 месяца назад +1

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਬਦੀ ਦੇ ਦੋਸ਼ੀ ਨੰਗੇ ਹੋਣੇ ਚਾਹੀਦੇ ਹਨ ਦੋਸ਼ੀ ਭਾਵੇ ਕੋਈ ਵੀ ਕਿੰਨਾ ਵੀ ਵੱਡਾ ਹੋਵੇ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ

    • @gurwinderbhangu2648
      @gurwinderbhangu2648 2 месяца назад +1

      ਹੁਣ ਵੀ ਲਗ ਦਾ ਆਪ ਜੀ ਨੂੰ ਕਿ ਅਹੇ ਕੁਝ ਕਰਨਗੇ?

  • @sukhjeetsinghsingh2394
    @sukhjeetsinghsingh2394 2 месяца назад +2

    Badal ta pappi haige aw . Eh v congrass da chmmcha ..galt mukable ch prmoshan mildi rhi 1997 tk

  • @SimranSingh-lk2qd
    @SimranSingh-lk2qd 2 месяца назад

    ਇਸ ਬੰਦਾ ਸਾਫ਼ ਸੁਥਰੇ ਬਿਆਨ ਨਹੀ ਦੇ ਰਿਹਾ। ਇਹ ਬਹੁਤ
    ਗੁੰਝਲਦਾਰ ਮਨੁੱਖ ਲਗਦਾ ਹੈ।

  • @LoveHayer-3
    @LoveHayer-3 2 месяца назад

    Gud Ratan Vr❤

  • @KalaSerron
    @KalaSerron 2 месяца назад +4

    ਸੁਖਬੀਰ ਦਾ ਮਾਮਾ

  • @sukhvirkaur789
    @sukhvirkaur789 2 месяца назад

    ਗੁਰੂ ਸਾਹਿਬ ਜੀ ਆਪ ਜਾਣੀਜਾਣ ਨੇ

  • @AvtarSinghBaidwan-mq2vs
    @AvtarSinghBaidwan-mq2vs 2 месяца назад

    ❤🙏🏻🙏🏻❤️

  • @ninderphuglana5445
    @ninderphuglana5445 27 дней назад

    ਜਦੋਂ ਮਲਾਈ ਖਾਨ ਦਾ ਟਾਈਮ ਸੀ ਉਸ ਟਾਈਮ ਇਹਨਾਂ ਸਾਰਿਆਂ ਨੇ ਰੱਜ ਕੇ ਮਲਾਈ ਖਾਦੀ ਹੁਣ ਇੱਕ ਦੇ ਸਿਰ ਭਾਂਡਾ ਭੰਨਦੇ ਆ

  • @HarvinderBrar-hr6hp
    @HarvinderBrar-hr6hp 2 месяца назад

    ਬਹੁਤ ਸਾਰੀਆਂ ਚੀਜ਼ਾਂ ???? 🤨ਜਰਨਲਿਜ਼ਮ 'ਚ ਚੀਜ਼ਾਂ 😊

  • @KalaSerron
    @KalaSerron 2 месяца назад +5

    ਖਾਟੜਾ ਕੰਜਰ ਬੰਦਾ ਮਸੰਦ

  • @KulwantSingh-fu4bg
    @KulwantSingh-fu4bg 2 месяца назад

    ਇਹ ਤਾਂ ਕਹਿ ਰਿਹਾ ਕਿ ਮੈ ਬਾਦਲਾਂ ਨਾਲ ਹਮੇਸਾ ਸਲਾਹ ਕਰਦਾ ਰਿਹਾ ਡੇਰੇ ਦੀ ਤਰਫੋ।

  • @DaljeetSingh-g2n
    @DaljeetSingh-g2n 2 месяца назад

    ਵਾਹ ਬਈ ਵਾਹ ਕੱਟੜਾ ਸਾਹਬ ਇਕ ਪਾਸੇ ਜਾਂਚ ਕਰਨੀ ਸੀ ਦੂਜੇ ਪਾਸੇ ਢਿੱਡ ਨਾ ਨੰਗਾ ਹੋਵੇ 🤔

  • @BalwinderKaur-qu9ls
    @BalwinderKaur-qu9ls 2 месяца назад

    Souda Sadh dei Cheliya daa taa 2015 ch hee nou aa giya c Kha tra ji

  • @mukhtiarsingh8088
    @mukhtiarsingh8088 2 месяца назад

    ਸਰਦਾਰ ਸਾਹਬ ਬੋਲੋ ਜੀ

  • @gurpalsingh5609
    @gurpalsingh5609 2 месяца назад

    ਇਹ ਤਾਂ ਆਪ ਬਾਦਲ ਦੇ ਨਾਲ ਸੀ

  • @deepkaler-oz8lx
    @deepkaler-oz8lx 2 месяца назад

    ਮੇਰਾ ਕੁਮੈਂਟ ਸਕਰੀਨ ਸ਼ਾਟ ਲੈਕੇ ਰੱਖ ਲਓ ਹੋ ਸਕਦਾ ਏਹਦਾ ਮੁੰਡਾ ਜਾਂ ਏਹ ਝਾੜੂ ਜਾਂ ਬੀਜੇਪੀ ਪਾਰਟੀ ਵੱਲੋਂ ਚੋਣ ਲੜੂ ਪਹਿਲਾਂ ਏਹਦੇ ਮੁੰਡੇ ਨੇ ਅਕਾਲੀ ਦਲ ਬਾਦਲ ਵੱਲੋਂ ਲੜੀ ਸੀ

  • @jagjitsinghkhalsa6815
    @jagjitsinghkhalsa6815 2 месяца назад

    ਰਣਵੀਰ ਸਿੰਘ ਜੀ ਤੁਸੀਂ ਹਰੇਕ ਵੱਲ ਵਿੱਚ ਆਪਣਾ ਢਿੱਡ ਨੰਗਾ ਹੋਣ ਤੋਂ ਬਚਾਉਂਦੇ ਹੋ ਇਸ ਵੇਲੇ ਸੱਚ ਕਿੱਥੇ ਰਹਿ ਜਾਂਦਾ ਹੈ ?

    • @world22ide
      @world22ide 2 месяца назад

      ਕਹਿੰਦਾ ਕੌਮ ਦਾ ਢਿੱਡ ਨੰਗਾ ਹੁੰਦਾ ਅਸਲ ਚ ਇਹਦਾ ਢਿੱਡ ਨੰਗਾ ਹੁੰਦਾ ਬਹੁਤ ਘਟੀਆ ਰੋਲ ਸੀ ਇਹਦਾ ਹੁਣ ਸ਼ਾਇਦ ਕਿਸੇ ਪਾਰਟੀ ਚ ਬੁਰਕੀ ਖਾਣ ਜਾਣਾ ਹੋਣਾ ਝੂਠ ਬੋਲ ਰਿਹਾ ਨਿਆਣਾ ਵੀ ਦੱਸਦੂ

  • @KarnailSingh-iy9cd
    @KarnailSingh-iy9cd 2 месяца назад +2

    ਰੁਗੂ ਗ੍ਰੰਥ ਸਾਹਿਬ ਜੀ ਨੂੰ ਟੋਇਆ ਪੁਟ ਕੇ ਮਿੱਟੀ ਵਿੱਚ ਦਬ ਕੇ ਰੱਖਿਆ ਗਿਆ ਸੀ ਖਟੜ ਤੂੰ ਸਚ ਬੋਲਣ ਤੋ ਹਲੇ ਵੀ ਡਰਦਾ ਹੈ ਬੰਬ ਤੋ ਲੋਕਾ ਨੇ ਕਿ ਲੈਣਾ

  • @sanamparmar252
    @sanamparmar252 2 месяца назад

    Police ale ni skhe kise de, not even after retirement

  • @KulwantSingh-fu4bg
    @KulwantSingh-fu4bg 2 месяца назад

    ਬੁੱਢਾਪੇ ਵੇਲੇ ਇਹ ਵੀ ਸੱਚੇ ਹੋਣਾ ਚਾਹੁੰਦੇ ਹਨ।

  • @world22ide
    @world22ide 2 месяца назад

    ਪੁਲਿਸ ਨੀ ਕੁੱਟੀ ਗਈ ਸਾਰਾ ਕੁਛ ਵੀਡੀਉ ਚ ਆ ਪੁਲਿਸ ਨੇ ਹਮਲਾ ਸ਼ੁਰੂ ਕੀਤਾ ਪੰਥਪ੍ਰੀਤ ਨੂੰ ਤੇ ਢੰਡਰੀਆਂ ਵਾਲੇ ਨੂੰ ਘੜੀਸ ਘੜੀਸ ਕੁੱਟਿਆ ਸੰਗਤ ਜਿਸਨੂੰ ਤੂੰ ਧਰਨਾਕਾਰੀ ਕਹਿ ਰਿਹਾਂ ਉਹ ਸ਼ਾਂਤੀ ਨਾਲ ਬੈਠੀ ਜਾਪ ਕਰ ਰਹੀ ਸੀ ਸਾਰੀ ਦੁਨੀਆਂ ਨੇ ਦੇਖਿਆ ਤੇ ਪੁਲਿਸ ਤੇ ਸਿਆਸਤਦਾਨਾਂ ਦੀ ਮਿਲੀਭੁਗਤ ਕਿਸੇ ਤੋਂ ਭੁੱਲੀ ਨੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੇਖਲੋ ਕਿ ਕੀ ਕੁਛ ਕੀਤਾ ਉਮਰਾਨੰਗਲ ਉੱਥੇ ਕੀ ਕਰਨ ਗਿਆ ਸੀ ਲੁਧਿਆਣੇ ਤੋਂ

  • @tkaila37
    @tkaila37 2 месяца назад

    Sukhbir Badal and Raam Rahem Along with Others dera premis are Dokhi for Gurughar

  • @dalerglory
    @dalerglory 2 месяца назад

    ਆਹੋ ਬਾਹਰ ਕਰੋਨਾ ਤੁਰਿਆ ਫਿਰਦਾ ਸੀ ਅਖੇ ਮੈਂ lockdown ਚ ਆਪਣੀ ਟੀਮ ਦੀ ਲਾਈਫ ਨੂੰ ਖਤਰੇ ਚ ਪਾ ਕੇ ਛਾਪੇਮਾਰੀ ਕੀਤੀ😂

  • @jarnailsingh3972
    @jarnailsingh3972 2 месяца назад

    Salute sir..sach sa sath den layi.

  • @Jagirsinghpatwari
    @Jagirsinghpatwari 2 месяца назад +3

    ਝੂਠ ਬੋਲਦਾ ਹੈ

  • @deeparsh223
    @deeparsh223 2 месяца назад +1

    ਓ ਼ਭਾਈ ਤੂ ਬਾਦਲ ਪਰਿਵਾਰ ਦੋਸ਼ੀ ਹੈ ਨਹੀਂ

  • @amanahil6333
    @amanahil6333 2 месяца назад +3

    Eh jooth bol reha

  • @AmarjitSingh-bv6fl
    @AmarjitSingh-bv6fl Месяц назад

    Eh officer odo Badala da khas c .Ohna de pakh de investigation kiti c .Oda de bain ditte c

  • @2numbriamericawale
    @2numbriamericawale 2 месяца назад

    valtoha kehnda khatra aap doshi aaa

  • @world22ide
    @world22ide 2 месяца назад

    ਇਹਦਾ ਵੀ ਕੱਖ ਨੀ ਰਹਿਣਾ ਇੱਥੇ ਹੀ ਭਰੂ

  • @JasvirSingh-yh4cn
    @JasvirSingh-yh4cn 2 месяца назад

    ਪੰਜਾਬ ਪੁਲਿਸ ਦਾ ਬੁੱਚੜ ਰਣਬੀਰ ਖਚਰਾ

  • @VishalKumar-um5gy
    @VishalKumar-um5gy 2 месяца назад

    ਪਹਿਲਾਂ ਸਵਾਲ - ਪ੍ਰੇਮੀਆਂ ਤੋਂ ਇਹੋ ਜਾ ਕੀ ਮਿਲਿਆ ਜਿਸ ਨਾਲ ਉਹ ਦੋਸ਼ੀ ਸਾਬਤ ਹੋਏ ਹਨ , ਕੋਈ ਗਵਾਹ ਪੇਸ਼ ਹੋਇਆ ਹੋਵੇ ।
    ਦੂਜਾ ਸਵਾਲ ਜੇਕਰ ਬਿੱਟੂ ਦੋਸ਼ੀ ਸੀ ਤੁਹਾਡਾ ਫ਼ਰਜ਼ ਬਣਦਾ ਸੀ ਉਹਨੂੰ ਸੁਰੱਖਿਅਤ ਰੱਖਣਾ ਉਹਨੂੰ ਮਰਵਾਇਆ ਕਿਸਨੇ ਤੇ ਕਿਉ ?
    ਤੀਜਾ ਸਵਾਲ Proper investigation ਕਿਉਂ ਨਹੀ ਹੋਈ?

    • @angrejparmar6637
      @angrejparmar6637 Месяц назад

      ਹਿੰਦੂ ਦਾ ਧਰਮ ਸਦਾ ਸਿੱਖਾਂ ਦਾ ਅੰਨ੍ਹਾਂ ਵਿਰੋਧ ਕਰੋ.

  • @akashdeepsingh2873
    @akashdeepsingh2873 2 месяца назад +1

    Kuwar vijay partap nu v bullaya jave ta jo sab khuch sach samane avae

  • @inderjitsingh5657
    @inderjitsingh5657 2 месяца назад

    ਵੈਰੀ ਗੁਡ khatra

  • @amanahil6333
    @amanahil6333 2 месяца назад

    1 sal nahi j kar satpal asi di gall manea ta kuj din badh he beadbabi wali beed kise premi de gharo mil te khatda awdi gadi vich rakh k lai gaya te ajtak os beed da koi pata nahi , oh beed pusho kithe a , premi de gharo toilect ch paya gaya as per satpal asi

  • @Amriksingh-cn5oh
    @Amriksingh-cn5oh 2 месяца назад +2

    Lakh lhant tuhde guru de sikh hi dosi bna dite

  • @RanjitSingh-1984
    @RanjitSingh-1984 2 месяца назад

    ਜਿੰਨਾ ਨੇ ਸਿੱਖਾਂ ਤੇ ਅੱਤਿਆਚਾਰ ਕੀਤਾ ਕੋਰਕਪੂਰੇ ਚਰਨਜੀਤ ਸ਼ਰਮਾ ,ਉਮਰਾਨੰਗਲ ਵਰਗੇ ਕੀੜੇ ਪੈ ਕੇ ਮਰਨਗੇ ਤੂੰ ਵੀ ਵਿੱਚੇ ਹੀ ਸੀ ,ਹੁਣ ਭਾਵੇਂ ਪੀਲ਼ੀ ਬੰਨ ਕੇ ਪੰਥਕ ਬਣ ਜਾ ,ਪਰ ਵਾਹਿਗੁਰੂ ਵੇਖਿਓ ਤੁਹਾਡਾ ਹਾਲ ਕੀ ਕਰਦੇ ਵੇਖੀਂ ਚੱਲਿਓ

  • @sukhvindersingh-fw8zb
    @sukhvindersingh-fw8zb 2 месяца назад +1

    Eh ta akali Di tecat te Apne munde nu mla bna reha c

  • @ProGurdeep
    @ProGurdeep 2 месяца назад

    ਸਾਰੀ ਗੱਲ ਗੋਲ ਕਰ ਰਿਹਾ ਏ ਬੰਦਾ। ਏਡਾ ਅਫ਼ਸਰ ਹੋਵੇ ਗੱਲਾ ਅੜ ਅੜ ਕਰ ਰਿਹਾ। ਇਹ ਬੰਦਾ ਪੂਰੀ ਸਕਰਪਿੱਟ ਪੜ੍ਹ ਰਿਹਾ ਬਸ। ਪੰਜਾਬ ਮੁੱਢ ਤੋ ਅਟੈਕ ਤੇ ਅ

  • @tejaspreetsingh6090
    @tejaspreetsingh6090 2 месяца назад +3

    ਬਾਦਲਾਂ ਦੀ ਭੈਣ ਦੀ......

    • @gurchransingh5674
      @gurchransingh5674 2 месяца назад

      ਲੱਖ ਲੱਖ ਲਾਹਣਤਾ ਤੇਰੇ ਜੰਮਣ ਵਾਲਿਆ ਨੂੰ ਜਿਹਨੇ ਗੰਦਾ ਖੂਨ ਤੂੰ ਜੰਮਿਆ ਸਵਾਲ ਕਰ ਹਰੇਕ ਜਬਾਬ ਮਿਲੂ ਅਸੀ ਅਸਲੀ ਪੰਜਾਬੀ ਹਾ

  • @TarnbirSingh-fd3tl
    @TarnbirSingh-fd3tl 2 месяца назад

    Badal akali dal finished

  • @sukhvindersingh-fw8zb
    @sukhvindersingh-fw8zb 2 месяца назад +1

    Es NE kuj nhi krya es nu hero na bnao

  • @ninderphuglana5445
    @ninderphuglana5445 27 дней назад

    ਇਹ ਦਗੜ ਦੱਲਾ ਹੋਇਆ ਸਿੱਖ ਕੌਮ ਦਾ