Maye ni mai Kisnu Dard Sunawa-52 , New Punjabi Video 2024 Preet Sandeep Vicky Kawal, Emotional Video
HTML-код
- Опубликовано: 28 сен 2024
- #saspardhan #Jagirdaar #sadapunjab #punjabi #thepunjab
Shoot By- Iphon15 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG...
INSTAGRAM- ...
Aapa khud hi khehnde aa...sara k es video nu hor best kro....fr ohi ta karn li....kawal huna ne new member lye ne thode modern style ch....ava judge na karo guys ....holi holi ovi hor improve krn ge
Hnji bilkul sahi keha tusi, mainu ta new entries wadia lagi aa, baki thora sabar v krna auna chahida , holi holi story perfect banugi , keep it up
Change gal a ❤
@@reetrajput1589 best ka matalab unhe k role ko leke bolde h . . Hor twist dalo . . Unko add krne s bilkul he alg chali jare bar bar story. . Aasa lg ra do ALG alg movie glti s jud gyi ya aasa lgta add aayi ja re bar bar . Ab jita in b toh add kiye the pr vo unhe ki type k the. Islye match kr gye . . Laquage b same . . Jede new add kiye unki boli wale or b channel h .bt mujhe aj tk pasand ni aaye us type k .
F😂❤gh
Hnji shi gl meinu ta acting sahi lgi hje wait kro aghe story achii hoye gi
ਅੱਜ ਸਟੋਰੀ ਦਾ ਕੋਈ ਮਜ਼ਾ ਨਹੀਂ ਆਇਆਂ
Sahi gl aa jii
Bore krn lgg gye hun..jida pehla interest c
Yr eda na kho kuj different hou agge pls kise nu demotivate na kro
@@manreetcheema1249 bilkul sahi kiha tusi ajj video vekhi na vekhi ikk braaber hi laggi aa
Sahi keha video di wait bhut c but bilkul ni wadia lagi bore krta ajj
ਸਾਰੇ ਲਗੇ ਨਵੇਂ ਮੈਬਰ ਬੇਕਾਰ ਓਹਨਾ ਦਾ ਰੋਲ ਹੀ ਏਦਾ ਦਾ ਪ੍ਰੀਤ ਤੇ ਉਸਦੀ ਮਾਂ ਨੂੰ ਸਿੱਧਾ ਕੌਣ ਕਰੂ ਵੱਡੀ ਕੋਠੀ ਅਮੀਰ ਲੋਕ ਪ੍ਰੀਤ ਦਾ ਰਿਸ਼ਤਾ ਹੋਣਾ ਇੱਧਰ
ਆ ਜੋ ਨਵੇ ਮੈਂਬਰਾ ਬਾਰੇ ਬੋਲ ਰਹੇ ਹਨ ਯਾਰ ਵੇਟ ਕਰੋ ਅੱਗੇ ਅੱਗੇ ਦੇਖੋ ਕੀ ਬਣਦਾ 😊❤
ਮਾਵਾਂ ਠੰਡੀਆਂ ਛਾਵਾਂ ❤❤ਤੇ ਠੰਡੀਆਂ ਛਾਵਾਂ ਕੋਈ ਨਹੀਂ ਕਰਦਾ ਦੀ❤❤❤
ਜੀਤਾ ਭੈਣ ਸੋਨੂੰ ਵੀਰ ਦੀ ਜੋੜੀ ਬਹੁਤ ਸੋਹਣੀ ਆ👌❤
ਪ੍ਰੀਤ ਦੇ ਡੈਡੀ ਨੂੰ ਪਤਾ ਲੱਗਣਾ ਚਾਈਦਾ ਇਹਨਾਂ ਦੀਆਂ ਕਰਤੂਤਾਂ ਦਾ te new entry bilkul bakwas
ਪਤਾ ਕਿਉਂ ਨਿੳ ਮੈਂਬਰ ਦੀ ਐਕਟਿੰਗ ੳਵਰ ਲੱਗ ਰਹੀ ਹੈ ੳਹ ਮੋਡਰਨ ਫੈਮਿਲੀ ਬਣਾਈ ਹੈ ਤੇ ਕੰਵਲ ਵਿਕੀ ਸਿਪਲ ਸੋਬਰ ਫੈਮਿਲੀ ਹੈ 😂😂😂
ਜਦੋਂ ਨਵੇਂ ਮੈਂਬਰਾਂ ਦੀ ਵੀਡੀਓ ਦਾ ਸੀਨ ਆਇਆ ਤਾਂ ਮੈਂ ਦੁਬਾਰਾ ਬੈਕ ਕਰਕੇ ਦੇਖਿਆ ਕਿ ਮੈਂ ਤਾਂ ਵੀਡੀਓ ਕੋਈ ਚਲਾਈ ਸੀ ਇਹ ਕਿਹੜੀ ਚੱਲ ਪਈ😂😂😂 ਕੋਈ ਮਜ਼ਾ ਨਹੀਂ ਆਇਆ ਅੱਜ ਦੀ ਵੀਡੀਓ ਵਿੱਚ
Mean v
@@MandeepKaur-xs2yz ,😂
Same mainu v laga
Same
@@prani-jb7ik ਮੇਰੇ ਨਾਲ ਵੀ ਇਵੇਂ ਹੋਈ, ਮੈਂ ਵੀ ਸੋਚਿਆ ਇਹ ਕਿਹੜੀ ਵੀਡੀਓ ਚੱਲ ਪੲਈ, ਦੁਬਾਰਾ ਚੈੱਕ ਕੀਤੀ ਵੀਡੀਓ 😄
Ah jehre kehnde a new member de acting ne vadia aap te eida krde jiwe film industry ch salman kahn nu takkar dinde hon 😂ohna ch confidence a camera shamne on da tuhade varge bol e skde a himmat a camera age aa ke dekho fr judge krna kise nu bhut shone acting a demotivate kio krde kise nu faltu cho vehle lok
Good reply 👍
Boli jande boli jande sare bina soche samje
Shi gl
Sahi gal aa 👍👍
ਇੰਨਾ ਲੈਕਚਰ ਪਹਿਲੀ ਵਾਰੀ ਨਵੇਂ ਮੈਂਬਰ ਬਕਵਾਸ
Sahi gal aa
Yes
ਪ੍ਰੀਤ ਦਾ ਇਸ ਮੁੰਡੇ ਨਾਲ ਵਿਵਾਹ ਹੋਣਾ ਆ ਇਹ ਨਸ਼ਾ ਕਰਦਾ ਹੋਊ,ਪ੍ਰੀਤ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਆ ਉਸ ਨੂੰ ਸਜਾ ਮਿਲਣੀ ਆ ਜੋ ਸੰਦੀਪ ਨਾਲ ਕੀਤਾ ਦੋਵਾਂ ਮਾਵਾਂ ਧੀਆ ਨੇ
Haji menu vi ae hi lagda ah
@@Jotshorts-o5z mainu v ehi lagga
Hihi aho sis
Chngi pli sndeep.....onoo ki dang wji a😡
@@PardeepLifeofpunjabcomdydhmaka ਭੈਣ ਉਹ ਤਾਂ ਸਾਨੂੰ ਵੀ ਪਤਾ ਆ ਚੰਗੀ ਭਲੀ ਆ ਵੀਡਿਉ ਵਿਚ ਕਿਹਾ ਕਿ ਕੁਝ ਕੀਤਾ ਪ੍ਰੀਤ ਤੇ ਪਾਲੀ ਨੇ ਕਿਵੇ ਕੰਮ ਕਰਾਉਂਦੇ ਸੀ 😂
ਨਵੇ ਮੈਬਰ ਲਗਦਾ ਕਿਸੇ ਨੂੰ ਚੰਗੇ ਨਹੀ ਲੱਗੇ
ਆਹ ਨਵੀਂ ਐਂਟਰੀ ਵਾਲਾ ਮੁੰਡਾ ਸਹੀ ਨਹੀਂ ਇਹਦਾ ਵਿਆਹ ਪ੍ਰੀਤ ਨਾਲ ਹੀ ਹੋਣਾ ਮੈਨੂੰ ਤਾਂ ਐਵੇਂ ਹੀ ਲਗਦਾ ,,, ਤੁਹਾਨੂੰ ਸਾਰਿਆਂ ਨੂੰ ਕਿਵੇਂ ਲਗਦਾ ਜੀ
Same tuahde trah ❤
@@ranjitkaur1574 thank u 😍
Same hi aa
Bilkul
ਬਿਲਕੁਲ
ਨਵੇਂ ਮੈਂਬਰ ਬਿਲਕੁਲ ਵਧੀਆ ਨਹੀਂ ਲੱਗੇ। Over acting karde ne.
Absolutely right 💯
@@jarmanjit_456 ਪਹਿਲੀ ਵਾਰ ਕੈਮਰੇ ਸਹਮਣੇ ਆਉਣਾ ਥੋੜ੍ਹੀ ਘਬਰਾਹਟ ਤਾਂ ਹੁੰਦੀ ਆ ਹੌਲੀ ਹੌਲੀ ਸਭ ਓਕੇ
Je ta avde like vdoni aa te ena nu hta doo
Hm
New krke a hje nawe nawe ni koi km ch profect hunda eh vi ik school a apa first din hi school ja ke sb kuj ni sikhde ena nu ta fr duniya ne dekhna te sb de sahmne dekhna
ਓ ਭਰਾ ਦਾਦੀ ਨੂੰ ਵੀ ਉਠਾ ਦਿਉ ਘਟ ਤੋਂ ਘਟ ਉਹ ਪਾਲੀ ਤੇ ਪ੍ਰੀਤ ਦੀਆਂ ਕਰਤੂਤਾਂ ਆਪਣੇ ਮੁੰਡੇ ਨੂੰ ਤਾਸ਼ ਦਸ ਦੇਵੇ
ਆ ਕਿੱਥੋਂ ਲਾਤੇ ਵੀਡੀਓ ਵਿਚ
Ajj te ਬਿਲਕੁਲ ਮਜ਼ਾ ਨਹੀਂ ਆਇਆ 😮😮😮😮😮😮😮
ਸਾਨੂੰ ਤਾਂ ਤੁਹਾਡਾ ਨਹੀਂ ਪਤਾ ਵੀ ਤੁਸੀਂ ਕਿੱਧਰੋਂ ਆ ਗਏ ਜੋ
ਆ ਨਵੀਂ ਲੜਾਈ ਦੀ ਪੰਡ ਕੋਣ ਆ
Preet di sas pardan aa g hon valy😅😅😅😅😅😂😂
ਤੁਹਾਡੀ ਪੁਰਾਣੀ ਟੀਮ ਬੈਸਟ ਨਿਊ ਐਕਟਰ ਨਾ ਲਓ ਨਵੀ ਆਂਟੀ ਤਾਂ over acting ਕਰੀ ਜਾਂਦੀ 🙏🏻🙏🏻
Sachi gll,Sara episode khrab krta
Tci ty mere muh di gal le ki...una da seen dekh k ida lgya jida kise hor vidio ch aa gye aa..😂 7:48
@@KuldeepKaur-k6d,😂
@@Harjotbrareditz it's ok Holi Holi ਆਦਤ ਪੈ ਜਾਓ ਇਹਨਾ ਨੂੰ ਤੇ ਆਪਾਂ ਨੂੰ ਵੀ
@@Maninder_brar hnji
ਹੈਪੀ ਦੀ ਐਂਟਰੀ ਪੰਜਾਬੀ ਫ਼ਿਲਮਾ ਦੇ ਵਿਲਣ ਵਾਲੀ ਉਪਰੋਂ music ਓਦਾਂ ਦਾ ਲੱਗਾ ਸੀ 🤫😌
ਨਵੇਂ ਭੈਣ ਜੀ ਤਾਂ ਪ੍ਰੇਸ਼ਾਨ ਹੀ ਨੇ ਕਦੀ ਕੰਮ ਵਾਲੀ ਤੋਂ ਤੇ ਕਦੀ ਆਪਣੇ ਮੁੰਡੇ ਤੋਂ। ਇਹ ਕਦੀ ਹੱਸਦੇ ਵੀ ਨੇ ਯਾ ਦੁਖੀ ਹੀ ਰਹਿੰਦੇ ਨੇ।
ਨਵੇ ਮੈਂਬਰਾ ਨਾਲ ਵੀਡੀਓ ਦਾ ਸਵਾਦ ਹੀ ਗੁਆਚ ਗਿਆ
ਹਰ ਇਕ ਨੂੰ ਮੋਕਾ ਦੇਣ ਚਾਹੀਦਾ ਹੈ
Aini v madi acting ni kiti first tym kiti acting ohna.
Menu ta bhut vaditya lage new members parde likhe nice language
Vdiya ne eve nhi kehna chida
ਮੈਂ ਕਿਸੇ ਨੂੰ ਮਾੜਾ ਨਹੀਂ ਕਿਹਾ ਉਨਾਂ ਦੀ ਐਕਟਿੰਗ ਥੋੜੀ ਢਿੱਲੀ ਸੀ ਜਦੋਂ ਐਪੀਸੋਡ ਨੰਬਰ ਵਨ ਜਾ ਰਿਹਾ ਹੋਏ ਤਾ ਇਹੋ ਜਿਹਾ ਰਿਸਕ ਨਹੀਂ ਲੈਣਾ ਚਾਹੀਦਾ ਤੁਹਾਨੂੰ ਵੇਖਣ ਵਾਲੇ ਵੀ ਤਾ ਪੜੇ ਲਿਖੇ ਹੀ ਨੇ
ਸਨਦੀਪ ਭੈਣਾਂ ਨਵੀਂ ਫੇਮਲੀ ਨੇ ਤੇ ਮਜ਼ਾ ਹੀ ਮਾਰਤਾ ਤੁਸੀਂ ਆਪੇ ਬਣਾ ਲੈਂਦੇ
ਨਵੇਂ ਟੀਮ ਮੈਂਬਰਾਂ ਨੂੰ ਵੀ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਅਜ ਤਕ ਕੰਵਲ ਤੇ ਵਿਕੀ ਵੀਰ ਤੇ ਪੂਰੀ ਟੀਮ ਨੇ ਕਦੇ ਵੀ ਆਪਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਤਾਂ ਉਹ ਹੁਣ ਵੀ ਨਹੀਂ ਦੇਣਗੇ। ਹਰ ਸੀਰੀਜ਼ ਦਾ ਥੀਮ ਦੇ ਵਿੱਚ ਕੋਈ ਨਾ ਕੋਈ ਚੇਜ ਤਾਂ ਆਉਣੀ ਜਰੂਰੀ ਹੁੰਦੀ ਹੈ। ਇਸ ਨਾਲ ਆਪਾਂ ਨੂੰ ਕੁਝ ਨਵਾਂ ਵੇਖਣ ਨੂੰ ਵੀ ਮਿਲਦਾ ਹੈ ਤੇ ਨਵੇਂ ਮੈਂਬਰਾਂ ਨੂੰ ਕੰਮ ਕਰਨ ਦਾ ਮੌਕਾ ਵੀ।
ਇਹ ਤਾਂ ਸਿਰਫ ਉਹਨਾਂ ਦੀ ਅਜੇ ਐਂਟਰੀ ਹੈ ਹੋ ਸਕਦਾ ਅੱਗੇ ਬਹੁਤ ਹੀ ਵਧੀਆ ਇਹ ਸੀਰੀਜ਼ ਨਿੱਖਰ ਕੇ ਆਵੇ।
ਨਾਲੇ ਇਹਨਾਂ ਨੇ ਅੱਗੇ ਵੀ ਬਹੁਤ ਸਾਰੇ ਮੈਂਬਰ ਨਵੇਂ ਲਏ ਆ ਉਹ ਵੀ ਤਾਂ ਹੌਲੀ ਹੌਲੀ ਆਪਣਾ ਵਧੀਆ ਕੰਮ ਕਰਕੇ ਦਿਖਾ ਹੀ ਰਹੇ ਆ। ਅਗਰ ਉਹ ਨਵੇ ਮੈਂਬਰ ਲੈ ਵੀ ਰਹੇ ਆ ਤਾਂ ਉਹਨਾਂ ਨੇ ਕੁਝ ਵਧੀਆ ਹੀ ਤੇ ਕੁਝ ਬੈਸਟ ਹੀ ਸੋਚਿਆ ਹੋਵੇਗਾ।
Let them act and good luck,
ਨਵੇਂ ਮੈਂਬਰ ਨੂੰ ਹੌਸਲਾ ਦੇਵੋ
ਅੱਜ ਤਾਂ ਅਜੇ ਸ਼ੁਰੂਆਤ ਹੀ ਹੈ ਅੱਗੇ ਅੱਗੇ ਦੇਖੋ
ਸਭ ਵਧੀਆ ਹੀ ਹੋਵੇਗਾ
Right
@@harjinderkaur3302 ਇਹੀ ਮੈ ਕਿਹਾ ਕਿ ਹੌਲੀ ਹੌਲੀ ਸਭ ਓਕੇ ਹੋ ਜੋਂ
Sahi gal hai ji
Right
ਨਹੀ ਏਨਾ ਏਦਾ ਹੀ ਚੱਲਣਾ ਵਾ
ਅੱਜ ਦੀ ਸਟੋਰੀ ਬਿੱਲ ਕੁੱਲ ਬਕਵਾਸ.
Sehi gl new members bakwas
Pehla din aa ...Kive judge kar sakde aa aapa .. adjust hon ch tym lagu new entry nu ...story di requirement de according ohna laye aa story ch ....❤❤
Hnji bilkul sahi keha tusi, story v tan agge le k jaani aa
@@arjanvirk9005 shi gall aa, ਕੁੱਝ ਲੋਕ ਐਵੇਂ ਹੀ ਜੱਜ ਕਰ ਰਹੇ ਆ।ਸਟੋਰੀ ਤਾਂ ਅੱਗੇ ਤੋਰਨੀ ਹੀ ਆ।ਦੇਖੋ ਅੱਗੇ ਕੀ ਆ😊
Pls new jodi nu time dewo oh v holi holi vadiya acting karn ge let them give time and makes story more interesting 😊
ਹਾਏ ਹਾਏ ਨਵੀਂ ਮੈਂਬਰ ਕਿੰਨੀ ਬੋਲਦੀ ਕੰਮ ਪਿੱਛੇ ਹੀ ਬੋਲੀ ਜਾਂਦੀ ਇਨਾ ਬੋਲਣਾ ਵਧੀਆ ਥੁੜਨਾ ਪ੍ਰੀਤੀ ਤੇ ਸੰਦੀਪ ਨੇ ਤੇ ਉਨਾਂ ਦੇ ਮੰਮੀ ਕਦੀ ਚੁੰਨੀ ਤੋਂ ਬਗੈਰ ਨਹੀਂ ਸਿਰ ਤੇ ਚੁੰਨੀਆਂ ਗਲ ਵਿੱਚ ਚੰਗੀ ਤਰਾਂ ਚੁੰਨੀ ਪਾਈ ਹੁੰਦੀ ਬਹੁਤ ਸੋਹਣੀ ਤੁਸੀਂ ਸਾਫ ਸੁਥਰੀ ਵੀਡੀਓ ਬਣਾਉਂਦੇ ਹੋ ਮਜ਼ਾ ਆਉਂਦਾ ਤੁਹਾਡਾ ਕੰਮ ਦੇਖ ਕੇ ਨਵੀਂ ਮੈਂਬਰ ਬਹੁਤ ਬੋਲਦੀ ਪਤਾ ਲੱਗਦਾ ਓਵਰ ਐਕਟਿੰਗ ਹ ਨਹੀਂ ਤੁਸੀਂ ਆਪ ਹੀ ਵੀਡੀਓ ਬਣਾ ਲਿਆ ਕਰੋ ਭਾਈ
N
@@KamaljitKaur-sn4pv ਪੰਜਾਬੀ ਵਿਰਸਾ ਸੰਭਾਲ ਕੇ ਰੱਖਦੇ ਆ ਓਹ।।।ਤੇ ਜੋ ਨਿਊ ਮੈਂਬਰ a ਉਨ੍ਹਾਂ ਦਾ ਰੋਲ ਥੋੜਾ ਮੌਡਰਨ ਬਣਾਇਆ।।ਹੋਈ ਹੌਲੀ ਆਦਤ ਪੈ ਜਣੀ ਆਪਾ ਨੂੰ
Jyada boln wali Sass he Preet nu chahidi hai jini tez oh bndi ode to ta ghut hai
Chlo koi ni holi holi ho jaana sab thik eida naa Kaho apna apna hisab hunda aa sariya tha chlo koi ni
@@kaur3043 hnji
ਇਹ ਨਵਾਂ ਘਰ ਕਿੰਨਾ ਸੋਹਣਾ ਆ,view🏡🏡🏡👌🏻👌🏻👌🏻
I like the new members , i dnt think thats overacting
ਅੱਜ ਦਾ episode bakwas ਲੱਗਾ
ਮੈਨੂੰ ਤੇ ਨਵੇ ਮੈਬਰਾ ਦੀ ਐਕਟਿੰਗ ਬਿਲਕੁੱਲ ਵੀ ਵਧੀਆ ਨਹੀਂ ਲੱਗੀ ਸ਼ਹਿਰੀਏ ਜੇ ਲੱਗਦੇ ਆ ਸ਼ਹਰਨ ਨੂੰ ਇੱਕੋ ਟੋਪਿਕ ਦੇ ਦਿੱਤਾ ਕੰਮ ਵਾਲੀ ਭੱਜ ਗੀ 😂😂😂😂
ਨਵਾਂ munda ਤਾਂ ਬਹੁਤ ਲੋਫਰ ਲੱਗਦਾ ਕਿੱਦਾਂ ਵਾਲੀਆਂ ਪਾਈਆਂ, ਕੋਈ ਚੱਜ ਦਾ ਬੰਦਾ ਲੈ ਲੈਂਦੇ, ਐਵੇਂ ਜੂੰਦਲ jha
😂😂
@@ManjotSinghSran-gg7qv 😄😄
Preet vargi vaste ihi thik hai😂
Preet da viya is munde naal hona ta lofer bnaya
Mnu ta smj ni ondi new member lyi jnde ne.. Kise km d acting ni... Jaggi sharn nu lai lo.. J koi gl a v nhi o km krna chaunde ta clear kr den... O v ni krde...
New entry ਵਾਲੇ ਮੁੰਡੇ ਦਾ ਮੂੰਹ ਤੇ ਦਿਖਾਇਆ ਹੀ ਨਾਹੀ ❤❤ਸੰਦੀਪ ਦਾ ਸੀਨ ਨਾਹੀ ਆਇਆ 😔nice story
@@Gurfateh2016 suspens ਰੱਖਿਆ
Vicki hi hona aaa
@@mahigill9378 ਵਿੱਕੀ ਪਹਿਲਾ ਕਦੇ ਦੇਖਿਆ ਨਹੀਂ
ਪ੍ਰੀਤੀ ਪਾਲੀ ਨੇ ਬੁੱਧੂ ਬਣਾ ਕੇ ਰੱਖਿਆ ਪਿੰਦਰ ਨੂੰ।
ਬਿਲਕੁਲ ਗ਼ਲਤ ਸਿਆਣੀਆਂ ਨੂੰ ਝੂਠਾ ਨਾਂ ਕਰ ਸਾਡੇ ਘਰਾਂ ਵਿੱਚ ਜ਼ਨਾਨੀ ਫੈਸਲਾ ਬਦਲ ਕੇ ਵਿਖਾਵੇ ਤੁਹਾਡੇ ਵਿੱਚ ਹੀ ਗੁਰਦਾ ਨਹੀਂ ਬਾਕੀ ਇਹ ਤਿਕੜੀ ਦਾਂ ਕੀ ਰੋਲ ਹੈ ਇਹ ਨਵੇਂ ਹੀਂ ਆ ਗਏ ਅਸੀਂ ਕੀ ਲੈਣਾ ਭਾਵੇਂ ਦਿੱਲੀ ਜਾਵੇ
ਨਵੇ ਮੈਂਬਰਾਂ ਦੀ ਜਾਨ ਪਹਿਚਾਣ ਤਾਂ ਕਰਵਾ ਦਿਆ ਕਰੋ।।।ਅਸੀ ਤਾਂ ਏਵੇਂ ਦੇਖਦੇ a ਜਿਵੇਂ ਵਿਚ ਕੋਈ ਹੋਰ ਹੀ ਵੀਡਿਓ ਚਲ ਪਈ।।ਮੈ ਤਾਂ ਸੋਚੀ ਗਈ ਇਹ ਵੀਡਿਓ ਓਹੀ ਆ ਜਾ ਹੋਰ ਆ,
ਮੈਨੂੰ ਵੀ ਇੱਦਾ ਲੱਗੇ ਆ
Jita di Acting bahut vadiya lagdi
ਧੀਆਂ ਸਾਝਾ ਹੁੰਦਾ ਹਨ ਅੰਕਲ ਜੀ ਤੁਸੀ ਠੀਕ ਕਹਿ🌹🌹🌹
Ethe preet da reshta hona paka
ਹਾਂਜੀ ਮੈ ਵੀ ਸੋਚ ਰਹੀ ਸੀ
Hnji mai wi soch rhe sj😂😂@@Satnamkaur4570
Na socho ena ne story bdl deni s😂
😂😂😂😂😂
@@Manobilli8😂😂
Please Jo new member hai inhen mat liya karo video mein वीडियो देखने का बिल्कुल भी मन नहीं कर रहा थाआज
ਬੱਸ, ਕਰ,, ਕਮ ਲ,, ਵੀਰੇ, ਨਵੀ, ਭੈਣ, ਬਿਕੂਲ, ਬਕਵਾਸ,,, ਤੁਸੀ, ਇਦੇ, ਦੇ,, ਬਂਦੇ,, ਤੁਸੀ, ਨਾ, ਰੱਖੋ
ਭਾਜੀ ਰੁਪਿੰਦਰ ਇਨਾਂ ਮਾਵਾਂ ਧੀਆਂ ਦੀਆਂ ਸੁਣੀ ਜਾਂਦੇ ਜੇ ਸੰਦੀਪ ਦੀ ਵੀ ਸੁਣ ਲਿਆ ਕਰੋ❤❤
Sari story ka nass ho gya
New aaye hai acting Baker' a
Achhi khasi video chal the c wich a ki new member bhar dite ne ini bakwas acting maid de syape de bina v video bahut achhi chal rhi c agle episode wich inhanu nhi lena nhi te video dekhni ban or deyange
ਨਵੇਂ ਪਰਵਾਰ ਬਿਲਕੁਲ ਨਹੀਂ ਸਹੀ
Story jidda di chln dyi oda di hi rakho new mamber da bilkul hi alag aa mja Nhi aya ona di entry nl o bilkul vkhre aa over ho gya jada hi
ਆਟੀ ਜੀ ਨੂੰ ਵੀ ਠੀਕ ਕਰਦਿਉ ਹੁਣ
Boring episode bhut hi jyada hun koi twist b le aao story vich eko glll baar baar sun k kann pkkk gye sade
Please Jo new new acting walon Ko mat liya karo inki bilkul bhi acting acchi nahin hai
ਪ੍ਰੀਤ ਲੱਗਦਾ ਹੁਣ ਮਿਲੇਗਾ ਚੰਡੀਗੜ੍ਹ ਵਾਲਾ ਤੈਨੂੰ 😂😂
Aho ,sachi mja auga aunty v tejj te munda v ghumn vala preet te rahu ghuggu jahi bn k 😂😂
Veer ji sanu over acting nhi chahidi plz story khrab ho rhi plz try to understand
Ajj tak jiniya v series ayi.. Eh series sab toh jyada best best best aa.. Nai te same couple same story hundiya c but eh series sab series toh different and super toh v upar aa❤❤❤❤❤❤❤❤
Ehh new member jo ehna de nal koi Mazza ni aa reha kina bolde eh anti
अज सटोरी बढिया नही लगी
A kinnu word dikhta to see video which bilkul change nahin lagte
ਅੱਜ ਵਾਲੀ ਵੀਡੀਓ ਵਿਚ ਕੋਈ ਮਜਾ ਨਹੀ ਆਇਆ ਜਿਹੜੇ ਨਵੇ ਚਿਹਰੇ ਨੇ ਇਹ ਨਾਲ ਵੀਡੀਓ ਬੇਕਾਰ ਹੈ
Piz ena nu teem ch baher ckad deo saanu a pasand nahi aaya
Video khrb krti kini sohni chl rhi c aj nhi vadia lagi😏 but all videos very nyc 👌❤️
A nwe kon aa gye bilkul v acting vadiya ni aa enadi
Dekhn tho pehla first like
Ajj ada feel ho rya c jiwy hor kisy di video vekh rahe aa beda gark kar dita video da 😢
Oho phela dekh ta lo ki age ki bndi a story Eve negative boli jaane o
Story ko kharab mat Karo new members ki jaroorat nahi hai.
ਪ੍ਰੀਤੀ ਦੇ ਡੈਡੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵਾ ਪਰ ਇਹ ਦੋਵੇਂ ਮਾਵਾ ਧੀਆਂ ਪੈਰਾ ਤੇ ਪਾਣੀ ਨੀ ਪੈਣ ਦੇਂਦੀਆਂ 😢 😮
ਬੀਬਾ ਚੁੰਨੀ ਦਾ ਭਾਰ ਜਿਆਦਾ ਸੀ ਜਿਹੜਾ ਚੁਕਿਆ ਨੀ ਗਿਆ😮😮
ਅੱਜ ਸਟੋਰੀ ਦਾ ਕੋਈ ਮਜ਼ਾ ਨਹੀਂ ਆਇਆ ❤❤
Ye new couple di ki lod pre gyi hun khtm krdo series apse nhi chl rhi bore kr rhe ho
ਵੇਸੈ ਜਿੰਦਗੀ ਤਾ ਪ੍ਰੀਤ ਹੌਣਾ ਦਿੱਤੀ ਸੰਦੀਪ ਨੂ ਕਿਸੈ ਦੇ ਬੱਚੇ ਨੂ ਇੱਕ ਦਿਨ ਦੀ ਰੌਟੀ ਨੀ ਖਵਾ ਸਕਦੇ ਪ੍ਰੀਤ ਪਰਾਇਆ ਲਿਖਾਇਆ ਬਸਰਾਵਾ
kamal bhaji tusi story hor extend kri ja rhe pls apne members naal hi story bnao
Meri maid v jad eda kardi mai boldi ta mere hubby v maid val di gal karde
ਲਗਦਾ ਹੁਣ ਪ੍ਰੀਤ ਤੇ ਪਾਲੀ ਦੀ ਨਜ਼ਰ ਇਸ ਘਰ ਤੇ ਪਵੇ ਗ਼ੀ 😂😂😂😂😂😂
ਬਹੁਤ ਲਾਲਚੀ ਆ ਦੋਵੇਂ ਕਮਲੀਆ ਜੇਹਿਆ 😂😂
Sidhi sadhi team ch eh high society chochle fit ni lge , pta ni kyu odd jhi lgi sari new team 😂😂
New members act is good 👍ਕੋਇਨਾ ਆਪੀ ਆਪਣੇ ਲਗਣ ਲੱਗ ਜਾਣਗੇ, ਹੁਣ ਪ੍ਰੀਤ ਲਯੀ ਕੋਈ ਦਿਖਾਨਾ ਵੀ ਆ, ਫਿਰ ਹੀ ਅਕਲ ਆਉ ਮਾਂ ਧੀ ਨੂੰ ❤️😆ਬਸ ਪਿੰਦਰ ਵੀਰ stand ਲੈਣ ਕੋਈ ਹੁਣ ਤਾਂ
Bot kaint tode all video episode 🎉🎉
New member bilkul bakwas
Bot kaint tode all video episode 🎉🎉
Ki krta ajj jamaa bekaar c ajj ta 😢
New couple ne v apne valo bohut vadiya kam kita suru suru vich sab nu adjust karn ch problem hundi hai so is liye new members nu motivate karo tah ki oh hor vadiya karn
Aaj new member he add kr dite series ch
ਪ੍ਰੀਤ ਦੀ ਮਾਂ ਅਮੀਰ ਘਰ ਦਾ ਮੁੰਡਾ ਭਾਲਦੀ ਪ੍ਰੀਤ ਦਾ ਵਿਆਹ ਇਸ ਨਵੇਂ ਘਰ ਵਿੱਚ ਹੋਣਾ ਚਾਹੀਦਾ ਹੈ ਇਥੇ ਇਸਦੀ ਇਹ ਸੱਸ ਬਣੀ ਦਾ ਵਧੀਆ ਪ੍ਰੀਤ ਨੂੰ ਅੱਗੇ ਲਾਈ ਰੱਖਿਆ ਕਰੇ ਤੇ ਪ੍ਰੀਤ ਦੀ ਮਾਂ ਨੂੰ ਪਤਾ ਲੱਗ ਜੇ ਇਹ ਕਿੱਦਾਂ ਕਿਸੇ ਦੀ ਧੀ ਨੂੰ ਲਿਆ ਕੇ ਕੰਮ ਵਿੱਚ ਦੁਖੀ ਕਰੀਦਾ ਏ
New characters bakwas ne .bahut overacting krde ne ajj di video ni pasand ayi bilkul v
Very Very nice Story 👌 👍 👏 god bless you 🎉🎉🎉🎉🎉🎉
Yr eh new roll kida de ta vich😢😢menu lgda eh bnu Preeti da hubby😂😂😂❤❤
Eh boring bande kitho lye
ਨਵੇਂ ਮੁੰਡੇ ਦੀ ਐਂਟਰੀ ਹੋ ਗਈ😍😍😍waiting
ਆ ਕੋਣ ਆਗੇ ਆਗੇ ਤਾਂ ਹੈ ਨੀ ਸੀ
apniya krtuta nhi dasdiya sandeep te ilzam lgadiya
Bahut sohni story all members blessings wheguru ji
Nice video.ਅੱਜ ਵੀਡੀਓ ਕੁੱਝ ਹੋਰ ਤਰ੍ਹਾਂ ਦੀ ਲੱਗਦੀ ਸੀ, ਇੱਕ ਤਾਂ ਨਿਊ ਮੈਂਬਰਾਂ ਬਾਰੇ ਕੁੱਝ ਪਤਾ ਨਹੀਂ ਲੱਗਾ, ਅਚਾਨਕ ਜੇ ਹੀ ਆਗੇ ਵੀਡੀਓ ਚੱ ਤੇ ਮਾਂ ਪੁੱਤ ਦੀ over acting ਜਿਹੀ ਲੱਗੀ। ਦੂਜਾ ਸੰਦੀਪ ਕੰਵਲ ਵੀਰ ਹੋਰਾਂ ਦਾ ਕੋਈ ਸੀਨ ਨਹੀਂ ਦਿਖਿਆ ।
Right
Right
ਹੋਰ ਕੀ ਯਰ ਓਪਰਾ ਜਿਹਾ ਲਗੀ ਜੰਦਾ 😂ਜਿਵੇਂ ਅਸੀ ਕਿਸੇ ਨੂੰ ਜਾਣਦੇ ਹੀ ਨੀ,
ਨਿਊ ਐਂਟਰੀ ਪ੍ਰੀਤੀ ਨੇ ne ਡੋਲੇ ਪਾਉਣੇ ਆ ਅਮੀਰ ਦੀ ਨੂੰਹ ਬਣੂਗੀ preet 😂😂
😂bread tan kha lean dinde ina bolya ki bread v add gya una de 😂
Aj video dekhan da bilkul maja nii aya
a nvi aunty kina boldi a bhut boldi a😂😂😂
ਦਾਦੀ ਨੂੰ ਤਕੜਾ ਕਰੋ ਤਾਂ ਕਿ ਮਾਵਾਂ ਧੀਆਂ ਦਾ ਪਰਦਾਫਾਸ਼ ਹੋ ਸਕੇ
E kon ne bilkul sut ni karde thodi family alag ee aa