Punjabi News Bulletin | July30, 2024 | Ravneet Bittu | Amrit*pal Singh | Rahul Gandhi | TVPunjab

Поделиться
HTML-код
  • Опубликовано: 19 окт 2024

Комментарии • 50

  • @atindermalhi969
    @atindermalhi969 2 месяца назад +17

    ਪਹਿਲਾ ਵਲਟੋਹਾ ਨੂੰ ਆਪਣੀ ਬੋਲੀ ਸੁਧਰਾਨੀ ਚਾਹੀਦੀ ਹੈ। ਇਹ ਵੀ ਉਹਨਾ ਵਰਗਾ ਹੀ ਲੱਗ ਰਿਹਾ ਹੈ। ਜਿਦਾ ਇਹ ਬੋਲ ਰਿਹਾ ਹੈ।

    • @JagtarBharu
      @JagtarBharu 2 месяца назад

    • @TheKingHunter8711
      @TheKingHunter8711 2 месяца назад +1

      ਉਨਾਂ ਵਰਗੀ ਹੀ ਹੋਵੇਗੀ, ਏਨੀ ਉਮਰ ਆ ਬੋਲਣ ਦੀ ਅਕਲ ਨਹੀਂ ਰਾਜਨੀਤੀ ਕੀ ਸੁਆਹ ਕਰੇਗਾ ਏਹੇ, ਬਾਕੀ ਸੋਸ਼ਲ-ਮੀਡੀਆ ਕਰਕੇ ਹੀ ਹੁਣ ਪਤਾ ਚੱਲ ਰਿਹਾ ਕਿ ਇਹੋ ਜਿਹੇ ਬੰਦੇ ਰਾਜ ਕਰਦੇ ਰਹੇ ਆ ਸਾਡੇ ਉੱਤੇ

  • @JagtarBharu
    @JagtarBharu 2 месяца назад +2

    ਚਰਨਜੀਤ ਚੰਨੂੀ ਬਹੁਤ ਵਧਿਅਾ ਲੀਡਰ ਹੈ ਅਸੀ ਇਸ ਦੇ ਹਮਿਤੀ ਹਾ ਅਮਿਰਤਪਾਲ ਨੂ ਰਹਿਅਾ ਕੀਤਾ ਜਾਵੇ

  • @harpreetkaur5022
    @harpreetkaur5022 2 месяца назад +5

    ਕੋਈ ਯਕੀਨ ਨਹੀਂ ਕਰੇਗਾ ਵਲਟੋਹੀਆ 😂

  • @vikramjitsingh7710
    @vikramjitsingh7710 2 месяца назад +3

    ਜੇ ਪ੍ਰਦੀਪ ਕਲੇਰ ਦੀਆ ਗੱਲਾਂ ਸਹੀ ਯਾ ਫੇਰ ਹਨੀਪ੍ਰੀਤ ਤੇ ਹੁਣ ਤਕ ਕਰਵਾਈ ਕਊ ਨਹੀ ਹੋਇ. ਜੇ ਸੁਖਬੀਰ ਬਾਦਲ ਦੋਸ਼ੀ ਯਾ ਫੇਰ ਦੋਸ਼ੀ ਤਾ ਮਾਨ ਭੀ ਯਾ ਜੋ ਹਨੀਪ੍ਰੀਤ ਤੇ ਸੋਦੇ ਸਾਦ ਨੂੰ ਬਚਾ ਰਹੇ ਪਰ ਉਸ ਬਾਰੇ ਕੋਈ ਗੱਲ ਨਹੀ ਕਰਦਾ. ਜੇ ਗੁਰੂ ਨਾਲ ਪਿਆਰ ਯਾ ਆਰੋਪ ਲਾਉਣ ਵਾਲਿਆਂ ਨੂੰ ਫੇਰ ਉਨ੍ਹਾਂ ਨੂੰ ਇਕੱਲਾ ਬਰਗਾੜੀ ਬੇਅਦਬੀ ਦਾ ਦੁੱਖ ਕਊ ਸੁਲਤਾਨਪੁਰ ਬੇਅਦਬੀ ਦਾ ਕਊ ਨਹੀ. ਬੇਅਦਬੀ ਦੇ ਦੋਸ਼ੀ ਤੇ ਦੋਸ਼ੀਆਂ ਨੂੰ ਬਚਾਉਣ ਵਾਲੇ ਸਭ ਤੇ ਕਰਵਾਈ ਹੋਣੀ ਚਾਹੀਦੀ. ਸਾਰੀਆਂ ਬੇਅਦਬੀ ਦੀਆ ਜਾਚ ਨਿਰਪੱਖ ਜਾਚ ਕਰਵਾਉਣੀ ਚਾਹੀਦੀ. ਜਸਟਿਸ ਜੋਰਾ ਸਿੰਘ ਦੀ ਰਿਪੋਰਟ ਤੇ ਭੀ ਗੋਰ ਕਰਨਾ ਚਾਹੀਦਾ

  • @JaswinderSingh-bt9st
    @JaswinderSingh-bt9st 2 месяца назад +1

    Respected Present M.P.Mr.Charanjit Singh Channy is a great political leader.

  • @amanjitsingh21
    @amanjitsingh21 2 месяца назад +4

    ਵਲਟੋਹਾ ਦੀ ਭਾਸ਼ਾਂ ਸੁਣ ਲਗਦਾ ਨਹੀਂ ਕੇ ਇਹੋ ਜਿਹੀ ਭਾਸ਼ਾ ਵਾਲਾ ਚਵਲ ਅਕਾਲੀ ਦਲ ਪਾਰਟੀ ਦੇ ਯੋਗ ਹੈ!!

  • @JagtarBharu
    @JagtarBharu 2 месяца назад

    ਸਿਵ ਸੈਨਾ ਵਾਲਿਅੁ ਪੰਜਾਬਿਅਾ ਦੇ ਖ਼ਿਲਾਵ ਨਾ ਹੋਵੋ ੂਜਦੋ ਪੰਜਾਬ ਦੇ ਭ ਰਾਵਾ ਨੇ ਸਵਿਧਾ ਨ ਦੂੀ ਕਸਮ ਖ਼ਾ ਲੀ ਹੈ ਓੁਹ india aur punja b ਦੇ ਵਸਨੀਕ ਹਨ ਓੁਹਨਾ ਨੂ ਖ਼ਾਲਸਤਾਨੀ aur ਅਤਵਾਦੀ ਨਾ ਕਹੈੌ

  • @harpalsinghhansra7824
    @harpalsinghhansra7824 2 месяца назад +2

    ਆਪ ਖ਼ਤਮ ਹੈ ਕਾਂਗਰਸ ਨੁਕਸਾਨ ਕਰੂਏ 27 ਤਕ

  • @martinamorgenstern4002
    @martinamorgenstern4002 2 месяца назад +3

    Bhai Amritpal singh ਜੀ denal vi ਤੁਸੀਂ ghat ਨਹੀਂ kiti.ਕੁਝ ਨਹੀਂ hunda kanjarwal ਨੂੰ.

  • @PalSingh-uc1vv
    @PalSingh-uc1vv 2 месяца назад

    ਜਸਵੀਰ ਜੀ ਸਤਿ ਸ੍ਰੀ ਆਕਾਲ ਜਸਵੀਰ ਜੀ। ਮਜੀਠੀਆ ਸਾਹਿਬ ਹੁਣ ਪੇਸ਼ਹੋਣ ਤੋਂ ਕਿਉਂ ਡਰਦੇ ਨੇ

  • @anokhsinghgill4463
    @anokhsinghgill4463 2 месяца назад +3

    Sab toe wadi chawal virsa Singh waltoha

  • @RoopBrar5755
    @RoopBrar5755 2 месяца назад +3

    ਵਿਲਟੋਹਾ ਸਾਹਿਬ ਅਤੇ ਤੁਸੀਂ ਨਹੀਂ ਬਣਾਇਆ ਹੀਰੋ

  • @HarjitSingh-xs8qt
    @HarjitSingh-xs8qt 2 месяца назад

    Amritpal singh honest leader simple person

  • @BalkarSingh-xo5ut
    @BalkarSingh-xo5ut 2 месяца назад

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੀ ਇੱਕ ਸੋਚ ਦਾ ਨਾਂ ਸਿਹਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਵੀ ਖਰਾਬ ਹੋਈ ਉਦੋਂ ਭੰਡ ਕਿਥੇ ਸੀ ਜਿਦਾਂ ਦਾ ਬੀਜੋਗੇ ਉਹੀ ਵੱਡੋਗੇ

  • @TheKingHunter8711
    @TheKingHunter8711 2 месяца назад +1

    ਇਹ ਅਨਪੜ ਪਸੂ ਬੁੱਧੀ ਦੇ ਬੰਦੇ ਆ, ਕਿੱਥੇ ਪੜਿਆ ਲਿਖਿਆ ਚੰਨੀ ਜੋ ਸਿੱਖਾਂ ਦੇ ਹੱਕ ਵਿੱਚ ਬੋਲਣ ਨਜਾਰਾ ਲਿਆ ਦਿੱਤਾ

  • @BhupinderSingh-w6c
    @BhupinderSingh-w6c 2 месяца назад

    ਵਲਟੋਹੀ ਬਾਦਲਾਂ ਨੇ ਧੰਨ ਨਾਲ ਭਰੀ ਹੋਈ ਹੈ ਇਸ ਲਈ ਇਹ ਬਾਦਲਾ ਜੁੰਡਲੀ ਵੱਲੋਂ ਹੀ ਬੋਲੇਗਾ 😢😢 ਜੀ

  • @jagdevsandhu6186
    @jagdevsandhu6186 2 месяца назад

    After humiliating defeat Valtoha should bridle his tongue or he may lose his voice for ever

  • @SurjitSingh-u7l
    @SurjitSingh-u7l 2 месяца назад

    ਤੁਸੀ ਭਾਈ ਸਾਹਿਬ ਨੂੰ ਕਿਉ ਅੰਦਰ ਕੀਤਾ ਹੋਇਆ ਤੇਰੀ ਕਹਾਬਤ ਪੰਜਾਬ ਤੇ ਵੀ ਢੁਕਦੀ ਹੈ ਕਿਉ ਤੁਸੀ ਘੱਟ ਨੀ ਕਰਦੇ ਜਿਵੇ ਖਹਿਰਾ ਤੇ ਭਾਨੇ ਨਾਲ ਕੀਤਾ ਸੀ ਹੁਣ ਕਿਉ ਚੀਕਾ ਮਾਰਦੇ ਹੋ
    ਮੋਦੀ ਸਹਿਬ ਦੱਬਕੇ ਰੱਖੋ ਕੰਮ

  • @DPSMAKKAR
    @DPSMAKKAR 2 месяца назад +4

    ਅਕਾਲੀ ਦਲ ਦੇ ਚੌਧਰੀਆਂ ਨੂੰ ਜੁੱਤੀਆਂ ਵਿੱਚ ਪਾਣੀ ਪੀਣਾ ਪਊਗਾ, ਇਹੋ ਜਿਹੀ ਹਾਲਤ ਇਹਨਾਂ ਦੀ ਹੋਣ ਵਾਲੀ ਹੈ।

  • @kasturisaroa8416
    @kasturisaroa8416 2 месяца назад

    Jasbir jee u. R 2 late

  • @jasbirsinghsingh9440
    @jasbirsinghsingh9440 2 месяца назад

    Manbudhi wale ne khalidal wale

  • @Narinder-dw6vy
    @Narinder-dw6vy 2 месяца назад

    ਖਾਲਿਸਤਾਨ ਜਿੰਦਾਬਾਦ

  • @JagtarBharu
    @JagtarBharu 2 месяца назад

    ੯੮ੳ

  • @YoudhSingh
    @YoudhSingh 2 месяца назад

    🌾🌾🌾🌾🌾🌾⛳⚔️📿☝️🙏🙏

  • @YoudhSingh
    @YoudhSingh 2 месяца назад

    ☝️📿⚔️⛳🌾🇮🇳🌻

  • @JagtarBharu
    @JagtarBharu 2 месяца назад

    koka

  • @baljeetsingh4995
    @baljeetsingh4995 2 месяца назад +1

    Voltoha AAP hi komi gdaar

  • @darshansingh8786
    @darshansingh8786 2 месяца назад

    valtoha himself is big chawal.

  • @amriksingh-hb8gv
    @amriksingh-hb8gv 2 месяца назад

    Valtoha tere to vadh chaval hor kon hai

  • @JaswinderSingh-bt9st
    @JaswinderSingh-bt9st 2 месяца назад

    You are ask your soul what are you saying.This reality you has been dead how to say bad your that your government what do you from your government time.

  • @BalwinderKaur-w1m
    @BalwinderKaur-w1m 2 месяца назад +2

    ਦੁਖ ਕਹਦਾ ਵਲਟੋਹੇ ਤੂੰ ਤਾਂ ਆਪ ਝੂਠਾ

  • @SukhdevSingh-ot8jz
    @SukhdevSingh-ot8jz 2 месяца назад

    Bolna ta Sikh lai

  • @relaxationmantra1992
    @relaxationmantra1992 2 месяца назад

    Ahh gyani di basha dekhlo doojeya nu chawal kenda tu v chawal e aa

  • @YoudhSingh
    @YoudhSingh 2 месяца назад

    🌾🌾🌾🌾🌾🌾⛳⚔️📿☝️🙏🙏