Excellent Result of Swami Sant Dass Public School +2 CBSE Srishti Got 96.8% Lavanya Got 95.4%

Поделиться
HTML-код
  • Опубликовано: 4 янв 2025

Комментарии • 1

  • @avtarambedkar3337
    @avtarambedkar3337 7 месяцев назад

    ਜਿੰਨੀਆਂ ਵੀ ਔਰਤਾਂ ਭਾਰਤ ਦੇਸ਼ ਦੇ ਵਿੱਚ ਅੱਜ ਪੜੀਆ ਲਿਖਿਆ ਜਾਂ ਪੜ੍ਹ ਰਹੀ ਹ ਨੇ ਉਹ ਸਿਰਫ ਉਹ ਸਿਰਫ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਅਤੇ ਜੋਤੀ ਰਾਓ ਫੂਲੇ ਜੀ ਸਾਵਿਤਰੀ ਬਾਈ ਫੂਲੇ ਜੀ ਦੀ ਮਿਹਰਬਾਨੀ ਦੇ ਨਾਲ ਪੜ੍ਹ ਰਹੇ ਨੇ ਉਹਨਾਂ ਨੇ ਭਾਰਤ ਦੇਸ਼ ਦੇ ਔਰਤਾਂ ਦੇ ਲਈ ਬਹੁਤ ਵੱਡੇ ਸੰਘਰਸ਼ ਕੀਤੇ ਤੇ ਕਾਨੂੰਨੀ ਤੌਰ ਤੇ ਇਹਨਾਂ ਨੂੰ ਅਧਿਕਾਰ ਦਿਵਾਏ ਅੱਗੇ ਵਧਣ ਲਈ ਜ਼ਿੰਦਗੀ ਦੇ ਵਿੱਚ ਅੱਜ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਪਿਆ । ਪਾਰ ਅੱਜ ਹਰ ਗੱਲ ਪਰਮਾਤਮਾ ਰੱਬ ਬਾਬੇ ਮਾਤਾ ਭਗਵਾਨ ਦੇ ਨਾਲ ਜੋੜ ਦਿੰਦੇ ਆ ਜੋ ਕਿ ਦੁਨੀਆਂ ਦੇ ਵਿੱਚ ਕੋਈ ਹੋਇਆ ਨਹੀਂ ।