Bhaji bohat vadia laga video . tusi fir ajj punjab de yaad taza kar diti . bohat bohat dhanwad.asi Canada , Edmonton vich tuhade saare video dekde hai.Thanksji..
Thanks for sharing this video and specially for showing Punjabi University Patiala campus. I did my MA English here. We used to live in Bhai Veer Singh hostel in those days. I hope they have naming conventions at campus.
Y bhut dhanvaad vlog bnan li mai kine dina da youtube te search kar reha c k koi youtuber fatehghar sahib di salana sabha dekhave. Tusi dekhea bhut dhnvaad jeenda reh veer.
Thanks.. apka blogs joyfully hunda hai hamesha last ending shaabhad pyaari se hui. :) Ek question hai ji Sir railway station konsa pass pada hai ji Fatehgarh sahib ya Sirhind ?
Waheguru ji very Nice main sirhind to haa ji main tuada har blog vekhda ha ji je pehla pta hunda tusi shri Fatehgarh Sahib aauna main tuanu mil Lena c...chalo koi naa...next time
WAHEGURU JI CHARDIKLA TANDRUSTI TE TRAKIA BAKSHAN MERE BACHEA NU RIPAN PUTT SANSKAR NAHI. SASKAR KEHA JANDAE SANSKAR HUNDE NE JEHRE APNI FAMLIY TEACHER'S WLLO DIITE JANDE NE
I am watching your vlog first time beta ji🙏🏾🙏🏾 ! Really enjoyed and thanks for showing us sirhind Gurdwara sahib ji. Waheguru blessed you both, lots of love from bottom of our heart beta. I am watching from USA Please reply back beta ji 🙏🏾🙏🏾
ਜੋੜ ਮੇਲਾ ਸ਼ਬਦ ਹੀ ਗਲਤ ਹੈ,ਸ਼ਹੀਦੀ ਦਿਨ ਨੇ ਇਹ ਤੇ ਇਹਨਾਂ ਨੂੰ ਉਸੇ ਤਰ੍ਹਾਂ ਹੀ ਯਾਦ ਕੀਤਾ ਜਾਣਾ ਚਾਹੀਦਾ ਹੈ ਪਰ ਹੁਣ ਤਾਂ ਇਹ ਮੇਲੇ ਹੀ ਬਣਾ ਦਿੱਤੇ ਨੇ ਕੌਮ ਨੇ,ਭਾਂਤ ਭਾਂਤ ਦੇ ਲੰਗਰ ਜਿਹਨਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ ਪਰ ਲੋਕਾਂ ਦਾ ਪੂਰਾ ਧਿਆਨ ਹੀ ਲੰਗਰਾਂ ਉੱਤੇ ਰਹਿ ਗਿਆ ਹੈ ਜਿਵੇਂ ਬਹੁਤ ਚਾਅ ਦੇ ਦਿਨ ਹੋਣ। ਪੂਰਾ ਮੁਕਾਬਲਾ ਇਸ ਚ ਹੁੰਦਾ ਕਿ ਕੌਣ ਕਿੰਨੇ ਭਾਂਤ ਦਾ ਲੰਗਰ ਲਾਉਂਦਾ। ਇਸ ਤੋਂ ਉੱਤੇ ਉੱਠਣ ਹੀ ਨਹੀਂ ਦਿੱਤੀ ਕੌਮ ਤੇ ਨਾ ਕੌਮ ਆਪ ਉੱਠਣਾ ਚਾਹੁੰਦੀ ਹੈ ਇਹਨਾਂ ਗੱਲਾਂ ਤੋਂ ਉੱਤੇ। ਗੁਰੂਆਂ ਦੀ ਅਸਲ ਵਿਚਾਰਧਾਰਾ ਤਾਂ ਨਾਂਮਾਤਰ ਹੀ ਰਹਿ ਗਈ। ਸਿੱਖਣੀ ਸੀ ਸਾਹਿਬਜ਼ਾਦਿਆਂ ਵਰਗੀ ਦ੍ਰਿੜਤਾ ਪਰ ਸਿੱਖ ਲਏ ਵੰਨ ਸੁਵੰਨੇ ਖਾਣ ਪੀਣ ਦੇ ਢੰਗ ਸਾਹਿਬਜ਼ਾਦਿਆਂ ਦੇ ਨਾਂ ਤੇ
Good job ਅਸਲ ਸੇਵਾ ਅੱਜ ਹੈ। ਤੁਸੀ ਕੀਤੀ
ਗੁਰੂ ਕ੍ਰਿਪਾ ਕਰੇ ਤੁਹਾਨੂੰ ਦੋਨਾਂ ਨੂੰ ਗੁਰੂ ਅੰਮ੍ਰਿਤਧਾਰੀ ਬਣਾਏ ਗੁਰੂ ਦੇ ਧੀਆਂ ਪੁੱਤ ਬਣੌ 🇨🇦
ਪਿਆਰੇ ਬੱਚਿਓ ਪਹਿਲਾਂ ਇਸ ਸ਼ਹੀਦੀ ਜੋੜ ਮੇਲੇ ਨੂੰ ਸ਼ਹੀਦੀ ਸਭਾ ਕਿਹਾ ਜਾਂਦਾ ਸੀ ਪਰ ਅਸੀਂ ਹੁਣ"ਮਾਡਰਨ" ਹੁੰਦੇ ਜਾ ਰਹੇ ਹਾਂ। ਇਸ ਲਈ ਸਾਡੀ ਸ਼ਰਧਾ ਵੀ ਮਾਡਰਨ ਹੁੰਦੀ ਜਾ ਰਹੀ ਹੈ।
THANKS so mela means Sabha
Hmmm
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਾਰੀ ਪ੍ਣਾਮ
Dhan dashmesh pitta dhan Sahib zade dhan ma gujri g 🙏🏻❤️
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਮਾਂ ਗੁਜਰੀ ਜੀ
ਧੰਨਵਾਦ ਬੱਚਿਓ ਸ਼ਹੀਦਾਂ ਬਾਬਿਆਂ ਦੇ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਣਾਮ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵੀਡਿਉ ਸੇ਼ਅਰ ਕਰਨ ਵਾਸਤੇ। ਮਹਾਰਾਜ ਤੁਹਾਡਾ ਭਲਾ ਕਰੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪ੍ਰਣਾਮ ਸਹੀਦਾ ਨੂੰ
i am from sirhind Fatehgarh sahib
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ || ਜਪੁ || ਆਦਿ ਸਚੁ ਜੁਗਾਦਿ ਸਚੁ || ਹੈ ਭੀ ਸਚੁ ਨਾਨਕ ਹੋਸੀ ਭੀ ਸਚੁ || ੧ || ( ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ )
ਬਹੁਤ ਵਧੀਆ ਜੀ ਤੁਸੀਂ ਸ਼ਹੀਦੀ ਦਿਵਸ਼ ਤੇ ਧਾਰਮਿਕ ਬਲੋਗ ਪਾਏਆ🙏
Waheguru ji waheguru Dhan kalgia vale sache patsah ji dhan Teri kurbani 🙏🙏🙏🙏
ਬਾਈ ਜੀ ਤੁਹਾਡੀ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ।🙏🙏
Chota sahib jada nu parnam. Satnamsri wahaguru ji
ਕੋਟਿ ਕੋਟਿ ਵਾਰ ਸ਼ਹੀਦਾਂ ਨੂੰ ਪ੍ਰਣਾਮ
❤️❤️🙏🙏🙏SATNAMJIWAHEGURUJI❤️❤️🙏🙏🙏🙏
ਵਾਹਿਗੁਰੂ ❤️❤️❤️❤️❤️❤️❤️
Waheguru ji ka Khalsa waheguru ji ki Fateh
ਵਾਹਿਗੁਰੂ ਜੀ
🙏🙏💐🙏🙏
ਵਾਹਿਗੁਰੂ ਜੀ
ਸਤਿ ਸ੍ਰੀ ਅਕਾਲ ਵੀਰ
ਸਤਿਨਾਮੁ ਸ੍ਰੀ ਵਾਹਿਗੁਰੂ ਜੀ
🙏🙏ਪ੍ਰਣਾਮ ਸ਼ਹੀਦਾ ਨੂੰ 🙏🙏
ਪ੍ਣਾਮ ਸ਼ਹੀਦਾ ਨੂੰ
Satnam shri waheguru ji 🙏🏻
Waheguruji 🙏🙏🙏🙏🙏
Darshan karaundi बहुत-बहुत meherbani
Waheguru ji Waheguru ji Waheguru ji Waheguru ji Waheguru ji
ਸ਼ਹੀਦੀ ਜੋੜ ਮੇਲਾ ਨਹੀਂ
ਸ਼ਹੀਦੀ ਸਭਾ ਕਹਿੰਦੇ ਆ ਜੀ🙏🏻🙏🏻🙏🏻🙏🏻
Waheguru ji 🙏 .Aap ji da Guru Dhama ji de Darshan karwaun lai Dil toon Dhanwaad hai ji.
🙏🙏🙏🙏 ਵਾਹਿ ਗੁਰੂ ਜੀ
ਸਤਿਨਾਮ ਵਾਹਿਗੁਰੂ ਵਾਹਿਗੁਰੂ
Sat shri akal khusi ji and ripin ji..🙏🙏.. bhut hi sohna vlog and tusi explain v vadia kita....✌👌👌🙏🙏🙏🙏🙏👍👍
ਪ੍ਰਣਾਮ ਸ਼ਹੀਦਾਂ ਨੂੰ 🙏🙏
Bhaji bohat vadia laga video . tusi fir ajj punjab de yaad taza kar diti . bohat bohat dhanwad.asi Canada , Edmonton vich tuhade saare video dekde hai.Thanksji..
ਧੰਨਵਾਦ ਜੀ ਤੂਹਾਡਾ 🙏
ਵਾਹਿਗੁਰੂ ਜੀ 🙏
ਮੇਲਾ ਨਹੀਂ,,,ਸਹੀ ਗੱਲ 22 ਜੀ
waheguru ji waheguru ji 🙏🏻
Very nice video We also make Darshans of Gurdwaras Fathegarh Sahib through this video thanks a lot Sir
Waheguru ji ka khalsa Waheguru ji ki Fateh 🙏🙏
Thanks for the video… Waheguru Ji🙏
Thanks for this religious video
Thanks for your effort to show the video about Shaheedi divas USA
ਅਸੀਂ ਵੀ ਅੱਜ ਸ਼ਹੀਦਾਂ ਦੀ ਧਰਤੀ ਤੇ ਹਾਜਰੀ ਭਰੀ ਏ ਭਾਜੀ 👏👏
ਬਹੁਤ ਹੀ ਵਧੀਆ ਜੀ
Waheguru ji 🙏🏻🙏🏻 🌺🌺 Darshan karun lyi thank you 🙏🏻🙏🏻✨Ripen& Khushi
Very nice Vlog Khushi love U from USA
Thanks for showing us Gurudwaras ( Fateh garh sahib & joti Sarup sahib )
ਚੜ੍ਹਦੀਕਲਾ
ਬਹੁਤ ਵਧੀਆ ਲੱਗਾ ਵਾਈ ਵਲੋਗ
Parnam saheeda nu
ਗੇੜੇ ਦੇਣ,,,ਸਹੀ ਗੱਲ 😀
Nic satnamwaheguruje
thank you. darshan karvaon lai
Wahegudu ji
Waheguru ji very nice vlog.
Veer je App salot lal Germany ਵਾਹੀ ਗੁਰ ਜੀ
🙏🙏Wahaguru ji🙏🙏
Waheguru🙏🙏
Thanku veer g for upload this video am from Canada but my back home is dist pavitar asthaan Shri fathegarh sahib 🙏🙏🙏🙏🙏🙏
V Good video beta ji I m Harjinder Singh Stockholm Sweden Love u beta ji super beautiful video beta ji
Thanks for sharing this video and specially for showing Punjabi University Patiala campus. I did my MA English here. We used to live in Bhai Veer Singh hostel in those days. I hope they have naming conventions at campus.
❤️❤️❤️❤️🙏🏻
God Bless You 🙏
Stay Blessed 🙏🙏
5-6 sal pehla ni bna eh gate bhout time hogya veera
Thanks ji 🇺🇸
Love you both off you sheede jorr mele de darshan hoge from sewak usa
I am your regular viewer.
Kuldip Singh. Sr citizen
Kolkata
Weheguruji weheguruji weheguruji weheguruji weheguruji
Y bhut dhanvaad vlog bnan li mai kine dina da youtube te search kar reha c k koi youtuber fatehghar sahib di salana sabha dekhave. Tusi dekhea bhut dhnvaad jeenda reh veer.
waheguru. ji
Thanks for sharing !!!
Waheguru ji love you bor
Khushi v twadi hai beta 🙏
Satnam wahaguru ji
waheguru g 🙏🏻🙏🏻
I love you beta and betee
Waheguru ji🙏🙏🙏🙏
Wahegur
Waheguru ji
Sat shri akal Veer Ji
ਚੰਨਣਵਾਲ ਤੋਵੀਲੰਗਰ ਜਿਲਾ ਬਰਨਾਲਾ
is bar fir jayo ji veere please
🙏 ਮੇਰਾ ਇਲਾਕਾ
Veer gehal wela da legor wich gaeo
Very nice video
Satnam waheguru ji asi kandh sahib udeek rahe si tusi oh nahi dikhayea
Veera tusi mastuna shib jroor ie o
Thanks.. apka blogs joyfully hunda hai hamesha last ending shaabhad pyaari se hui. :)
Ek question hai ji
Sir railway station konsa pass pada hai ji
Fatehgarh sahib ya
Sirhind
?
Panjab jindabad
Thanks 🙏
Waheguru ji very Nice main sirhind to haa ji main tuada har blog vekhda ha ji je pehla pta hunda tusi shri Fatehgarh Sahib aauna main tuanu mil Lena c...chalo koi naa...next time
wehegru 🙏🙏🙏🙏🙏
Very nice video, great content! 💖😍 God bless u and your family. Keep rising and shining... Sending lots of love💕from Sydney, Australia.
WAHEGURU JI CHARDIKLA TANDRUSTI TE TRAKIA BAKSHAN MERE BACHEA NU RIPAN PUTT SANSKAR NAHI. SASKAR KEHA JANDAE SANSKAR HUNDE NE JEHRE APNI FAMLIY TEACHER'S WLLO DIITE JANDE NE
I am watching your vlog first time beta ji🙏🏾🙏🏾 ! Really enjoyed and thanks for showing us sirhind Gurdwara sahib ji. Waheguru blessed you both, lots of love from bottom of our heart beta. I am watching from USA
Please reply back beta ji 🙏🏾🙏🏾
Patran city cho ne ja fr village cho g
Wane guru Ji
❤️❤️❤️❤️🇮🇳🇮🇳🇮🇳🙏🙏❤️❤️❤️
Kushi dii patran to ne g