Waheguru ji baba nand singh ji ne nisaan sahib iss lei ni shasobit kita c kiu k baba g ithasik gurdwara sahib jiya di brabrta nhi c kri phala pura ithaas padh loo g baba ji di jewani da fer koi vichar kro sangat nl awe hi hwa ch teer Mari ja rhe ho bibi g 🙏🙏
Waheguru ji jo pakandi han ona di nindia he par jiwan wale vee bahut han eh bibi ta app diwan de beta ledi par jo nishkam sewa wale singh amrit sancharan de sewa karde han unna di ve nidia kardi he Eh marjada nal banai kdapashad de deg nu pakhand dasdi he
Mere benti karn te ke tusi meri beti saman ho kirpa karke sewa wale singh ne jo enaa te na bolo par ess ne pakhand he disaa ke koi marjada nahi ess nu eh nahi pata ke seet parshad nu guru ji app bhog londe han ta sudta jaruri he eh majada di gal kardi he eh ta kandi he tamaku wala vee deg tiar kare anand sahab karn to bad pawiter ho jandi he
Theek aa Aaj de babe pkhdi ne per baba nand singh g ch koi khot nhi nahi ona di tapseya dekhava c ona ne din ,raat Guru Granth Sahib G di prtakh guru smag k sewa kri waheguru g kirpa kr k sangt aage glat vichardhara Naa rkho jo shi gal hai ohi sangi kro🙏🙏
Sab to jiada sikhi da parchar nanaksar Walia kita baba kundan Singh to baad kuj RSS de gunde thatha vich Aa gay una nu kado bahar thatha nu dosh na dio
ਮੈ ਕਾਈ ਬਾਰੀ ਡੇਰਿਆ ਤੇ ਜਾਂ ਨੂੰ ਸੋਚਿਆ ਪਰ ਕਰਤੂਤਾ ਸੁਣ ਸੁਣ ਕੇ ਮਨ ਪੀਛੇ ਹਟ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਸਰਨ ਵਿੱਚ ਹੀ ਵਧੀਆ ਸਮਝਿਆ ਬਹੁਤ ਵਧੀਆ ਵੀਚਾਰ ਜੇ ਕੌਮ ਸਮਝੇ ਤਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬੀਬੀ ਗਗਨਦੀਪ ਕੌਰ ਜੀ ਤੁਹਾਡਾ ਦਿਲ ਦੀ ਡੁੰਘਾਈ ਤੋਂ ਧੰਨਵਾਦ ਜੋਸੱਚ ਦੀ ਗੱਲ ਦ੍ਰਿੜ੍ਹਤਾ ਨਾਲ ਠੋਕ ਵਜਾ ਕੇ ਕਰ ਰਹੇ ਹੋ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾ ਧੰਨਵਾਦ ਤੁਹਾਡਾ ਬਹੁਤ ਵਧੀਆ ਸਿਆਣੀਆਂ ਗੱਲਾਂ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਨਾਨਕ ਦੇ ਸਿੱਖ ਹਾਂ
ਅਸੀਂ ਸਾਰੇ ਇੱਕ ਹਾਂ
ਪੰਥ ਪਾੜਨਾ ਪਾਪ ਹੈ
ਏਕਤਾ ਵਿੱਚ ਪ੍ਰਤਾਪ ਹੈ
ਬਿਲਕੁਲ ਠੀਕ ਲੋਕੋ ਆਪਣੀਆ ਧੀ ਭੈਣਾ ਨੂੰ ਰੋਕੋ ਇਨਾ ਡੇਰਾਵਾਦ ਚ ਜਾਣ ਤੋਂ
Shukar aa ਦੁਨੀਆ ਨੂੰ ਪਤਾ ਲੱਗ ਗਿਆ ਨਾਨਕਸਰ ਬਾਰੇ ਡੇਰਿਆਂ ਬਾਰੇ eh ਸਾਰੇ ਸਰਕਾਰੀ ਤੇ bamman ne
ਜੇਕਰ ਗੁਰਦੁਆਰਿਆਂ ਦੇ ਗ੍ਰੰਥੀ, ਪਾਠੀ, ਕੀਰਤਨੀਏ, ਕਥਾਵਾਚਕ, ਪ੍ਰਚਾਰਕ, ਰਾਗੀ, ਢਾਡੀ ਅਤੇ ਕਥਿੱਤ ਸਿੱਖ ਲੀਡਰ ਇਹ ਸਾਰੇ ਉੱਚੇ ਅਤੇ ਸੁੱਚੇ ਕਿਰਦਾਰ ਵਾਲ਼ੇ ਹੁੰਦੇ, ਗਿਆਨਵਾਨ ਵਿਦਵਾਨ ਮਨੁੱਖ ਹੁੰਦੇ, ਸ੍ਰੀ ਗੁਰੂ ਗ੍ਰੰਥ ਸਾਹਬ ਦੀ ਵਿਗਿਆਨਕ ਸੋਚ ਅਤੇ ਸਿੱਖਿਆ ਦੇ ਪਹਿਰੇਦਾਰ ਬਣਕੇ ਸਮਾਜ ਦੀ ਸਹੀ ਅਗਵਾਈ ਕਰਦੇ ਤਾਂ ਠਾਠਾਂ ਵਾਲ਼ਿਆਂ ਦੀ ਕੀ ਮਜਾਲ ਸੀ ਕਿ ਉਹ ਪੰਜਾਬ ਦੀ ਧਰਤੀ ‘ਤੇ ਪੈਰ ਵੀ ਧਰ ਜਾਂਦੇ। ਇਹਨਾਂ ਠਾਠਾਂ ਵਾਲ਼ਿਆਂ ਦੇ ਕੂੜ ਕੁਪੱਤ ਖ਼ਿਲਾਫ਼ ਬੋਲਣ ਦੇ ਨਾਲ ਨਾਲ ਅਸੀਂ ਆਪਣਾ ‘ਘਰ’ ਵੀ ਸਾਫ਼ ਸੁੱਥਰਾ ਰੱਖਣ ਦਾ ਯਤਨ ਕਰੀਏ।
*@balwindersingh--* 1606 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੋਰ ਡਾਕੂ ਗੁੰਡੇ ਬਦਮਾਸ ਰਖੇ ਸਨ? ਗੁਰੂ ਜੀ ਨੇ ਖੁਸਰੋ ਨੂੰ ਰਾਜ ਤਿਲਕ ਲਾਇਆ ਸੀ!
ਕੀ ਗੁਰੂ ਅਰਜਨ ਦੇਵ ਜੀ ਦੀ, ਤਿੰਨ ਚਾਰ ਪੀੜੀਆ ਤੋ ਮਾਇਆ ਇਕੱਠੀ ਕਰਨ ਲੀ, """ਦੁਕਾਨ""" ""ਗਰਮ""" ਸੀ,????
ਅਖੀਰ ਨੂੰ ਜੇਠ ਸੁਦੀ ਚੌਥ, 1606 ਨੂੰ ਤਤੀ ਤਵੀ (Hot Platt) ਤੇ ਤਸੀਹੇ!!!!!
ਤੇ ਸਹੀਦ!!!!਼
Mai, thath, te gyi hun nhi jana, menu dar lagda,
ਭੈਣ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਚ ਬੋਲਿਆ
Thanks for awakening the people.
ਸਹੀ ਗੱਲ ਹੈ ਜੀ
ਬੀਬਾ ਜੀ ਗੁਰੂ ਤੁਹਾਡੇ ਤੇ ਮਿਹਰ ਕਰਨ ।
ਬਹੁਤ ਵਧੀਆ ਵਹਿਗੁਰੂ ਜੀ
ਬਹੁਤ ਵਧੀਆ ਵਿਚਾਰ ਤੁਸੀਂ ਪੇਸ਼ ਕੀਤੇ ਹਨ ❤❤❤
ਬਹੁਤ ਵਧੀਆ ਵਿਚਾਰ ਖਾਲਸਾ ਜੀ
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
ਸਿੱਖ ਕੌਮ ਦੇ ਆਗੂ , ਸਿੰਘ ਸਾਹਿਬ , ਪ੍ਰਚਾਰਕ
ਉਥੇ ਕੀ ਕਰਨ ਜਾਂਦੇ ਹਨ , ਸ਼ਰਮ ਤਾਂ ਨੋਟਾਂ ਔਰ ਵੋਟਾਂ ਦੇ ਭੁਖਿਆ ਨੂੰ ਆਉਣੀ ਚਾਹੀਦੀ ਹੈ।
ਚਿੱਟੀ ਸਿਉਂਕ ਨੇ ਕਦੇ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਜ਼ੁਬਾਨ ਨਹੀ kholi .
ਵਾਹਿਗੁਰੂ ਭਲੀ ਕਰੇ ❤❤❤❤❤❤
ਪੈਂਤੀ ਮਹਾਂਪੁਰਸ਼ਾਂ ਦੀ ਜਾਗਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਹੁਤ ਵਧੀਆ ਵਿਚਾਰ ਭੈਣ ਜੀ ਬਹੁਤ ਮੇਹਰਬਾਨੀ ❤️💜🤎🧡💙💚💚💛🩵
Waheguru ji Waheguru ji ❤️🙏🙏❤️👏🏼👏🏼❤️🌹🌹🙏🙏❤️👏🏼👏🏼❤️🌹🌹
Beta ji waheguru ji ka Khalsa vaheguru ji ki Fateh Suchi kukh chon janm lia hai bhut khub
Danvad sis, ji
Bahut hi vadiya explain Kiya
Waheguru ji bhan ji bhut vdea vechar sune ne mn nu shu jan vale ne mharaj 🙏🙏 ta jane jan nebelkul she he ji
ਠਾਠਾਂ ਵਾਲਿਆਂ ਤੋਂ ਬਚੋ
Very nice advice 🙏
ਹੁਣ ਜੋ ਡੇਰੇ ਠਾਠਾਂ ਜਾਣਗੇ, ਗੁਰੂ ਦੇ ਦੋਖੀ ਮੰਨੇ ਜਾਣਗੇ।
Wah sherdil beebi waheguru tuhanu chardi kala ch rakhe
ਬੀਬੀ ਜੀ ਆਪ ਜੀ ਦਾ ਸੱਚਾ ਵਰਤਲਾਪ ਕਰਨ ਲਈ ਕੋੀ ਕੋਟਿ ਧੰਨਵਾਦ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸੋਚ ਦੂਰ ਅੰਦੇਸ਼ੀ ਸੀ ਇੱਸ ਕਰਕੇ ਹੀ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਗੰਥ ਸਹਿਬ ਜੀ ਦੇਲੜ ਲਾਕੇ ਗਏ ਸਨ ਨਾਨਕ ਸਰੀਏ ਪਹਿਲਾ ਤੋ ਹੀ ਖਾਲਸਾ ਪੰਥ ਦੇ ਦੋਖੀ ਸਨ ਜੋ ਆਪਣਾ ਪੰਥ ਚਲਾਈ ਫਿਰਦੇ ਸਨ ਅੰਗਰੇਜਾਂ ਦੇ ਝੋਲੀ ਚੁੱਕ ਤੇ ਹੁਣ ਇਹਨਾਂ ਦੇ ਪਾਪਾ ਦਾ ਘੜਾ ਭਰ ਚੁੱਕਾ ਹੈ ਅਕਾਲ ਪੁਰਖ ਤੇ ਸਹਿਬ ਗੁਰੂ ਗ੍ਰੰਥ ਸਹਿਬ ਜੀ ਜਾਣੀ ਜਾਣ ਹਨ ਉਹਨਾ ਦੇ ਘਰ ਦੇਰ ਹੈ ਅੰਧੇਰ ਨਹੀ ਗੁਰੂ ਭਲੀ ਕਰੇਗਾ
ਧੰਨਵਾਦ ਭੈਣ ਜੀ
ਖਿੱਚ ਕੇ ਰੱਖੋ ਜੀਓ
Waheguru ji ka Khalsa waheguru ji ke Fateh 🙏🙏👍
Waheguru Sahib ji, Waheguru Sahib ji, Waheguru Sahib ji Waheguru Sahib ji, Waheguru Sahib ji
Bahut sohni Bibi Ji. Vichar vi bahut Bhadhiaa.
Wahaguru g
Waheguru Ji ka Khalsa waheguru Ji ki Fateh ❤❤
Good 👍
ਜਾਗਰੂਕ ਹੋਵੋ ਜੀ
Khalsa Ge ke Jai
ਪੁੱਤਰ,.ਬਹੁਤ ਵਧੀਆ ਵੀਚਾਰ।
Bilkul sahi bola
ਵਾਹਿਗੁਰੂ
Bibi.ji.taksal.barey.ki.khyal.hai.jara.dasoge.ehde.vich.ta.nanksar.nalo.v.jiada.pakhand.ne.
ਵਾਹਿਗੁਰੂ ਜੀ
Eda de prchar ho v sunao ji
ਸ਼ਰਮ ਆਉਣੀ ਚਾਹੀਦੀ ਐਹੋ ਲਿਬਾਸ ਪਾ ਕੇ ਸਚੇ ਸੁਚੇ ਬਣਨ ਵਾਲਿਆ ਨੂੰ।
WAHEGURU ji ka KHALSA
WAHEGURU ji kee FATEH
ਬੀਬੀ ਜੀ ਜੇ ਤੁਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਮੰਨਦੇ ਹੋ ਤਾਂ ਤੁਸੀਂ ਇਕ ਵਾਰੀ ਉਹਨਾਂ ਦੀ ਬਾਣੀ ਗੁਰਿੰਡਨਾਮਾ ਜਰੂਰ ਪੜੋ।
ਚਿੱਟੀ ਸਿਊਕ ਕੀ ਹੈ?
Waheguru
U give us very good information
Waheguru Waheguru ji 🎉
Very good 👍
Waheguru waheguru
Waheguru ji
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ।
ਵਾਹਿਗੁਰੂ ਵਾਹਿਗੁਰੂ
ਸਿਖਾਂ ਨੂੰ ਭਟਕਣ ਦੀ ਆਦਤ ਪੈ ਗਈ ਹੈ।
Waheguru good
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ
Waheguru
Waheguru ji❤❤❤❤❤❤
Waheguru ji baba nand singh ji ne nisaan sahib iss lei ni shasobit kita c kiu k baba g ithasik gurdwara sahib jiya di brabrta nhi c kri phala pura ithaas padh loo g baba ji di jewani da fer koi vichar kro sangat nl awe hi hwa ch teer Mari ja rhe ho bibi g 🙏🙏
Very nice sister ji
waheguru ji
ਵਾਹਿਗੁਰੂ
Eh chite chole wale dil de kale ne eh chiti sinonk punjab nu lgi hai
Not only Thath by all Deradar any Jathabandian working against Sikh Vichar Dhara
ਕੀ ਸਵਰਗ ਵਿੱਚ ਜਾ ਕੇ ਆਓਣਾ
ਕੀ ਸੂਰਜ ਤੇ ਜਾ ਕੇ ਆਓਣਾ
ਪਾਖੰਡ ਹੈ ਕੀ ਇਹ ਵਹਿਮ ਪਾਓਣਾ ਨਹੀਂ
Haji
Right 🎉
❤
❤️❤️❤️❤️❤️🙏🏻🙏🏻🙏🏻🙏🏻🙏🏻
🙏🙏
💯
Waheguru ji jo pakandi han ona di nindia he par jiwan wale vee bahut han eh bibi ta app diwan de beta ledi par jo nishkam sewa wale singh amrit sancharan de sewa karde han unna di ve nidia kardi he
Eh marjada nal banai kdapashad de deg nu pakhand dasdi he
Mere benti karn te ke tusi meri beti saman ho kirpa karke sewa wale singh ne jo enaa te na bolo par ess ne pakhand he disaa ke koi marjada nahi ess nu eh nahi pata ke seet parshad nu guru ji app bhog londe han ta sudta jaruri he eh majada di gal kardi he eh ta kandi he tamaku wala vee deg tiar kare anand sahab karn to bad pawiter ho jandi he
💯🙏
ਰਾਮ ਜਪੋ ਜੀ ਐਸੇ ਐਸੇ
Now it is too late
ਨਾਨਕਸਰ ਵਾਲਿਆਂ ਤੋਂ ਕੋਈ ਹੋਰ ਕਰਵਾ ਰਿਹਾ ਹੈ ।
ਭੈਣ ਜੀ ਬਹੁਤ ਵਧੀਆ ਵਿਰਾਰ ਹਨ ਪਰ ਧਰਮ ਬਚਾਉਣ ਲਈ ਬਹੁਤ ਸਾਰੇ ਯਤਨ ਕਰਨੇ ਪੈਂਦੇ ਜਾਂਚ ਜ਼ਰੂਰੀ ਹੈ ਮਹਿਰੋਂ ਵਰਗੇ ਫ਼ਕੀਰਾਂ ਨੂੰ ਵੀ ਪਰਖ਼ਣ ਦੀ ਲੋੜ ਹੈ ਪੀੜਤ ਬੀਬੀਆ ਨੂੰ ਸਿਰਫ਼ ਮਹਿਰੋਂ ਬਾਬਾ ਹੀ ਕਿਉਂ ਲੱਭਿਆ ਬਾਕੀ ਸਿੰਘ ਨਹੀਂ ਲੱਭਦੇ ਸਿਰਫ ਮਹਿਰੋਂ ਹੀ ਕਿਉਂ ਜਾਂਚ ਜ਼ਰੂਰੀ ਹੈ
*@Bupindersingh--* 1606 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੋਰ ਡਾਕੂ ਗੁੰਡੇ ਬਦਮਾਸ ਰਖੇ ਸਨ? ਗੁਰੂ ਜੀ ਨੇ ਖੁਸਰੋ ਨੂੰ ਰਾਜ ਤਿਲਕ ਲਾਇਆ ਸੀ!
ਕੀ ਗੁਰੂ ਅਰਜਨ ਦੇਵ ਜੀ ਦੀ, ਤਿੰਨ ਚਾਰ ਪੀੜੀਆ ਤੋ ਮਾਇਆ ਇਕੱਠੀ ਕਰਨ ਲੀ, """ਦੁਕਾਨ""" ""ਗਰਮ""" ਸੀ,????
ਅਖੀਰ ਨੂੰ """ਸਬੂਤ""" ਪੇਸ ਕਰਕੇ,, ਜੇਠ ਸੁਦੀ ਚੌਥ, 1606 ਨੂੰ ਤਤੀ ਤਵੀ (Hot Platt) ਤੇ ਤਸੀਹੇ!!!!!
ਤੇ ਸਹੀਦ!!!!
ਕੀ ਸਬੂਤ ਸਚੇ ਸਨ??????
ਪਰ ਕਈ ਈਰਖਾਲੂ ਲੋਕ ""ਸਬੂਤ"" ਸਚੇ ਸਮਝਦੇ ਸਨ! ਕਈ ਝੂਠ !!
Waheguru ji asi thoda satkar krdy aw per sareya nu iko thakhari ch na tolo🙏🙏
Waheguru Ji 🙏🏻
Jio
Aapji why not speak earlier.
ਸਿੰਘ ਸਾਹਿਬਵੀ ਲਫਾਫੇ ਲੈਣ ਜਾਂਦੇ ਹਨ
ਵਾਹਿਗੁਰੂ ਜੀ ❤❤🎉
Jankari Waste Dhanwad Bhan ji
ਬੀਬਾ ਜੌ ਨਿਸ਼ਾਨ ਸਾਹਿਬ ਦੀ ਤੂੰ ਗਲ ਕਰ ਰਹੀ, ਓਹਦਾ ਰੰਗ ਜੋਂ ਗੁਰੂ ਸਾਹਿਬ ਨੇ ਦਿੱਤਾ ਸੀ ਉਹ ਤਾਂ ਬਦਲ ਤਾਂ, ਗੁਰੂ ਦੀ ਮਰਯਾਦਾ ਕਿਥੀ ਆ ਹੁਣ, ਕੇਸਰੀ ਰੰਗ ਕਲਗੀਆਂ ਵਾਲੇ ਪਾਤਸ਼ਾਹ ਦੀ ਦੇਣ ਆ ਜਿਨੂੰ ਇਹਨਾਂ ਨੇ ਬਦਲ ਦਿੱਤਾ, ਓਦੋਂ ਕਿੱਥੇ ਸੀ ਤੂੰ, ਓਦੋਂ ਅਵਾਜ ਨੀ ਨਿਕਲੀ , ਹੁਣ ਤੂੰ ਕੁਛ ਗਲਤ ਬੰਦਿਆ ਕਰ ਕੇ ਤੂੰ ਨਾਨਕਸਰੀਆਂ ਨੂੰ ਚਿੱਟੀ ਸਿਓਂਕ ਬੋਲ ਰਹੀ,
1606 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੋਰ ਡਾਕੂ ਗੁੰਡੇ ਬਦਮਾਸ ਰਖੇ ਸਨ? ਗੁਰੂ ਜੀ ਨੇ ਖੁਸਰੋ ਨੂੰ ਰਾਜ ਤਿਲਕ ਲਾਇਆ ਸੀ!
ਕੀ ਗੁਰੂ ਅਰਜਨ ਦੇਵ ਜੀ ਦੀ, ਤਿੰਨ ਚਾਰ ਪੀੜੀਆ ਤੋ ਮਾਇਆ ਇਕੱਠੀ ਕਰਨ ਲੀ, """ਦੁਕਾਨ""" ""ਗਰਮ""" ਸੀ,????
ਅਖੀਰ ਨੂੰ """ਸਬੂਤ""" ਪੇਸ ਕਰਕੇ,, ਜੇਠ ਸੁਦੀ ਚੌਥ, 1606 ਨੂੰ ਤਤੀ ਤਵੀ (Hot Platt) ਤੇ ਤਸੀਹੇ!!!!!
ਤੇ ਸਹੀਦ!!!!
ਕੀ ਸਬੂਤ ਸਚੇ ਸਨ??????
ਪਰ ਕਈ ਈਰਖਾਲੂ ਲੋਕ ""ਸਬੂਤ"" ਸਚੇ ਸਮਝਦੇ ਸਨ! ਕਈ ਝੂਠ !!
1606 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੋਰ ਡਾਕੂ ਗੁੰਡੇ ਬਦਮਾਸ ਰਖੇ ਸਨ? ਗੁਰੂ ਜੀ ਨੇ ਖੁਸਰੋ ਨੂੰ ਰਾਜ ਤਿਲਕ ਲਾਇਆ ਸੀ!
ਕੀ ਗੁਰੂ ਅਰਜਨ ਦੇਵ ਜੀ ਦੀ, ਤਿੰਨ ਚਾਰ ਪੀੜੀਆ ਤੋ ਮਾਇਆ ਇਕੱਠੀ ਕਰਨ ਲੀ, """ਦੁਕਾਨ""" ""ਗਰਮ""" ਸੀ,????
ਅਖੀਰ ਨੂੰ """ਸਬੂਤ""" ਪੇਸ ਕਰਕੇ,, ਜੇਠ ਸੁਦੀ ਚੌਥ, 1606 ਨੂੰ ਤਤੀ ਤਵੀ (Hot Platt) ਤੇ ਤਸੀਹੇ!!!!!
ਤੇ ਸਹੀਦ!!!!
ਕੀ ਸਬੂਤ ਸਚੇ ਸਨ??????
ਪਰ ਕਈ ਈਰਖਾਲੂ ਲੋਕ ""ਸਬੂਤ"" ਸਚੇ ਸਮਝਦੇ ਸਨ! ਕਈ ਝੂਠ !!
Beba sromani commety karde a
Theek aa Aaj de babe pkhdi ne per baba nand singh g ch koi khot nhi nahi ona di tapseya dekhava c
ona ne din ,raat Guru Granth Sahib G di prtakh guru smag k sewa kri waheguru g kirpa kr k sangt aage glat vichardhara Naa rkho jo shi gal hai ohi sangi kro🙏🙏
😂🎉
Dogi
ਤੁਸੀਂ ਸਾਰੇ ਬੇਸ਼ਰਮ ਹੋ ਨਿੰਦਿਆ ਕਰਨ ਵਾਲੇ
Roti di bhukhi bibi
Sab to jiada sikhi da parchar nanaksar Walia kita baba kundan Singh to baad kuj RSS de gunde thatha vich Aa gay una nu kado bahar thatha nu dosh na dio
ਵਾਹਿਗੁਰੂ ਜੀ
Waheguru
ਵਾਹਿਗੁਰੂ ਵਾਹਿਗੁਰੂ
❤❤❤❤
Waheguru
Waheguru ji