Комментарии •

  • @Sukhmandersingh-n9
    @Sukhmandersingh-n9 Месяц назад +1

    ਸੁਰਜੀਤ ਸਿੰਘ ਲੱਖੜੀਆ ਬਹੁਤ ਵਧੀਆ ਇਮਾਨਦਾਰ ਬੰਦੇ ਆ ਇਹਨਾਂ ਦੇ ਵੱਡੇ ਲੀਡਰਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਇਨਾ ਲੁੱਟ ਲਿਆ ਇਨਾ ਲੁੱਟ ਲਿਆ ਕਿ ਅੱਜ ਕਰਜਾਈ ਹੋ ਗਿਆ ਇਹਨਾਂ ਦੇ ਰਾਜ ਚ ਪੁਲਿਸ ਚਲਾਣ ਨਹੀਂ ਸੀ ਕੱਟਦੀ 200 ਰੁਪਈਆ ਮੰਗਦੀ ਸੀ

  • @BantaSingh-tt8zt
    @BantaSingh-tt8zt 2 месяца назад +3

    ਸਰਜੀਤ ਸਿੰਘ ਰੱਖੜਾ ਸਾਹਿਬ ਇਕ ਇਮਾਨਦਾਰ ਤੇ ਲੋਕਾਂ ਦੀ ਸੇਵਾ ਕਰਨ ਵਾਲੇ ਲੀਡਰ ਹੈ ਪਟਿਆਲਾ ਜਿਲ੍ਹੇ ਦਾ ਸਭ ਤੋਂ ਵੱਡਾ ਤੇ ਵਫਾਦਾਰ ਲੀਡਰ ਇਹਨਾਂ ਦੇ ਹੱਥਾਂ ਵਿੱਚ ਵਾਗਡੋਰ ਸੰਭਾਲਣ ਦੀ ਲੋੜ ਹੈ

  • @Sukhmandersingh-n9
    @Sukhmandersingh-n9 Месяц назад +1

    ਪੀਤ ਸਿੰਘ ਸੈਣੀ ਮਰਵਾਈ ਦਿੱਤਾ ਕਿਸੇ ਨੇ ਬਹੁਤ ਵਧੀਆ ਰਿਪੋਰਟਰ ਸੀ

  • @ARTMASTER1313
    @ARTMASTER1313 3 месяца назад +37

    ਅਸ਼ਾ, ਜਿਹੜੇ ਦਰਬਾਰ ਸਾਹਿਬ ਚ ਮਹਿੰਗੇ ਭਾਅ ਦੇ ਫੁੱਲ ਆਉਂਦੇ ਸੀ, ਓਹਨਾਂ ਦਾ ਪੈਸਾ ਇਹਨਾਂ ਕੋਲ ਜਾਂਦਾ ਸੀ, ਆਵਦੇ ਫੁੱਲ ਆਵਦਾ ਮੁੱਲ, ਲੁੱਟੀ ਗਏ ਗੋਲਕਾਂ, ਹੁਣ ਭੁੱਲ ਜਾਓ ਪੁੱਤ, ਸੁਖਬੀਰ ਕੱਲਾ ਦੋਸ਼ੀ ਨੀ, ਇਹ ਸਭ ਰਲ ਮਿਲ ਕੇ ਮਲਾਈ ਖਾਂਦੇ ਰਹੇ ਆ, ਪੰਥ ਹੁਣ ਮੂੰਹ ਨਹੀਂ ਲਾਉਂਦਾ ਇਹਨਾਂ ਨੂੰ ਕਦੇ, ਜਿੰਨੇ ਮਰਜ਼ੀ ਭੋਲੇ ਬਣ ਬਣ ਕੇ ਦਿਖਾਉਣ, ਲੋਕਾਂ ਨੂੰ ਸਭ ਪਤਾ ਹੈ, ਇਹ ਸਾਰੇ ਚੋਰ ਹੈ, ਤੇ ਸੁਖਬੀਰ ਇਹਨਾਂ ਦਾ ਅਲੀ ਬਾਬਾ

    • @dgpsingh6704
      @dgpsingh6704 3 месяца назад

      ਸਹੀ ਕਿਹਾ,
      ਇਹੇ ਸਾਰੇ ਆਪਸ ਵਿੱਚ ਰਲ ਮਿਲ ਕੇ ਦਰਬਾਰ ਸਾਹਿਬ ਨੂੰ ਲੁੱਟਦੇ ਰਹੇ ਹਨ।

    • @gurdeshsingh7824
      @gurdeshsingh7824 3 месяца назад

      BILKUL BILKUL

  • @HappySingh-hx8nv
    @HappySingh-hx8nv 3 месяца назад +60

    ਡਰ ਇਹਨਾਂ ਨੂੰ ਅੰਮ੍ਰਿਤ ਪਾਲ ਸਿੰਘ ਦਾ ਨਹੀਂ ਆਪਣੀਆਂ ਕੁਰਸੀਆਂ ਦਾ ਏ

    • @SukhwinderSingh-jb2oy
      @SukhwinderSingh-jb2oy 3 месяца назад +2

      Spoon 🥄 not leader of panjab

    • @SukhwinderSingh-jb2oy
      @SukhwinderSingh-jb2oy 3 месяца назад +2

      Amritpal singh khalsa jindabad cm panjab

    • @SukhwinderSingh-jb2oy
      @SukhwinderSingh-jb2oy 3 месяца назад

      Please make one movie lutere of panjab

    • @sabi-mansa
      @sabi-mansa 2 месяца назад +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ 🙏

  • @KanwaljitSingh-n5e
    @KanwaljitSingh-n5e 3 месяца назад +38

    ਅਮ੍ਰਿਤ ਪਾਲ ਦੇ ਬਾਹਰ ਆਉਣ ਦਾ ਡਰ ਸੁਖਬੀਰ ਨੂੰ ਹੈ। ਹੁਣ ਗ੍ਰਹਿ ਮੰਤਰੀ ਹੈ ਨਹੀਂ ਮਰਵਾ ਸਕਦਾ ਨਹੀਂ।ਪਿਉ ਪੁੱਤ ਦੀ ਸਿਆਸੀ ਤੇ ਜੁਝਾਰੂ ਸਿੰਘਾਂ ਦਾ ਕਤਲੇਆਮ ਰਾਜਨੀਤੀ ਦਾ ਮੁੱਖ ਏਜੰਡਾ ਰਿਹਾ ਬਾਦਲਾਂ ਦਾਜੀ।

    • @sawarnSingh-pp3ki
      @sawarnSingh-pp3ki 3 месяца назад

      4t4n4b4444444b high high 4444t444r44 nt4 44 high b n 4444 n no 444444

  • @rupinderptcnewsptcnews6746
    @rupinderptcnewsptcnews6746 2 месяца назад +1

    ਰੱਖੜਾ ਸਾਹਿਬ ਦੇ ਭਰਾ ਨੇ ਬਹੁਤ ਸੇਵਾ ਕੀਤੀ ਕਿਸਾਨ ਅੰਦੋਲਨ ਵਿੱਚ। ਭਾਜਪਾ ਅੰਤਕਵਾਦੀ ਪਾਰਟੀ ਨੇ ਉਨ੍ਹਾਂ ਨੂੰ ਕਿਸਾਨ ਅੰਦੋਲਨ ਵਿੱਚ ਨਾ ਵੜਨ ਦਿੱਤਾ ਉਸ ਨੂੰ ਏਅਰਪੋਰਟ ਤੇ ਰੋਕ ਲਿਆ ਉਸ ਨੂੰ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਕਿ ਅੰਦੋਲਨ ਵਿੱਚ ਸੇਵਾ ਨਹੀਂ ਕਰ ਸਕਦਾ। ਫਿਰ ਉਹ ਬਹਾਰ ਜਾ ਕੇ ਭਾਜਪਾ ਸਰਕਾਰ ਦੇ ਵਾਰੇ ਵਿਚ ਦੱਸਿਆ ਕਿ ਭਾਜਪਾ ਸਰਕਾਰ ਉਸ ਨੂੰ ਸੇਵਾ ਨਹੀਂ ਕਰਨ ਦੇ ਰਹੀ ਕਿਸਾਨੀ ਅੰਦੋਲਨ ਦੀ।ਮੈ ਵੀਡੀਓ ਸਾਰੀ ਵੇਖੀ ਰੱਖੜਾ ਸਾਹਿਬ। ਮੋਦੀ ਨੇ ਆਪਣੀ ਬੇਜ਼ਤੀ ਮੰਨੀ।ਕਿ ਸੁਰਜੀਤ ਸਿੰਘ ਰੱਖੜਾ ਦਾ ਭਰਾ ਭਾਜਪਾ ਖ਼ਿਲਾਫ਼ ਬੋਲ ਰਿਹਾ ਹੈ। ਤੁਸੀਂ ਬਹੁਤ ਕੰਮ ਕਿਤੇ।ਪਰ ਪਾਰਟੀ ਮਾੜੀ ਸੀ। ਸਾਡੇ ਪਿੰਡ ਪਿਣ ਵਾਲੇ ਪਾਣੀ ਦੀ ਪਾਈਪ ਨਹੀਂ ਪਾ ਰਹੇ ਸੀ ਤੁਸੀਂ ਦੋ ਦਿਨਾਂ ਵਿੱਚ ਕੰਮ ਖਤਮ ਕਰ ਦਿੱਤਾ।100 ,150 ਪਰਿਵਾਰਾਂ ਨੂੰ ਪਿਣ ਵਾਲਾ ਪਾਣੀ ਘਰ ਤੱਕ ਪਹੁੰਚਿਆ।❤❤❤❤❤❤

  • @balwindersingh7463
    @balwindersingh7463 3 месяца назад +12

    ਕੁੱਝ ਗ਼ਲਤੀਆਂ ਐਹੋ ਜਿਹੀਆਂ ਹੁੰਦੀਆਂ ਜੋ ਕਦੀ ਮਾਫ਼ ਨਹੀਂ ਹੁੰਦੀਆਂ

  • @TheKingHunter8711
    @TheKingHunter8711 3 месяца назад +13

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ❤
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ 👎🏻
    🔥🔥🔥🔥🔥🔥🔥🔥🔥🔥🔥

  • @sabi-mansa
    @sabi-mansa 3 месяца назад +29

    🪯ਭਾਈ ਅੰਮ੍ਰਿਤਪਾਲ ਖਾਲ਼ਸਾ 🙏
    ਆਪ 🐒🐒ਬੀਜੇਪੀ ਮੁਰਦਾਬਾਦ
    ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

  • @roopsingh4119
    @roopsingh4119 2 месяца назад

    Shai ਹੀ ਵਧੀਆ ਲੀਡਰ ਹੈ ਰੱਖੜਾ ਸਹਿਬ

  • @karamvirsingh2068
    @karamvirsingh2068 3 месяца назад +15

    ਇਹਨੁੰ ਸ਼ਰਮ ਨਹੀ ,ਮੋਦੀ ਸਾਹਬ ਕਰੀ ਜਾਦਾ👎🏿👎🏿👎🏿

  • @krishansinghhans9105
    @krishansinghhans9105 3 месяца назад +1

    ਮੱਕੜ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ
    ਤੁਸੀਂ ਥੈਲਾ ਚੰਗੀ ਤਰ੍ਹਾਂ ਹਿਲਾਓ ਅੱਜ ਬਹੁਤ ਸਾਰੀਆਂ ਬਿੱਲੀਆਂ ਥੱਲੇ ਚੋਂ ਆਉਣੀਆਂ ਬਾਹਰ ਬਾਕੀ ਹ

  • @rupinderptcnewsptcnews6746
    @rupinderptcnewsptcnews6746 2 месяца назад

    ਸੁਰਜੀਤ ਸਿੰਘ ਰੱਖੜਾ ਨੂੰ ਮੈ 20 ਸਾਲਾ ਤੋਂ ਜਾਣਦਾ ਹਾਂ ਬਹੁਤ ਵਧੀਆ ਬੰਦਾ ਕਿਸੇ ਨੂੰ ਅੱਜ ਤੱਕ ਨਿਰਾਸ਼ ਨਹੀਂ ਮੋੜਿਆ। ਇਮਾਨਦਾਰ ਬੰਦਾ ਹੈ।ਪਰ ਬਾਦਲ ਪਰਿਵਾਰ ਨੇ ਪਾਰਟੀ ਨੂੰ ਖਤਮ ਕਿਤਾ।❤❤❤❤

  • @LovepreetSingh-jj5nt
    @LovepreetSingh-jj5nt 3 месяца назад +3

    ਏਹ ਅਮ੍ਰਿਤ ਪਾਲ ਸਿੰਘ ਖਾਲਸਾ ਤੋ ਸ਼ੁਰੂ ਤੋ ਹੀ ਡਰਦੇ ਸਨ ਕਿ ਜੇ ਅਮ੍ਰਿਤ ਪਾਲ ਸਿੰਘ ਰਾਜਨਿਤੀ ਚ ਆ ਗਿਆ ਤੇ ਖਾਲੀ ਦਲ ਖਤਮ ਹੋ ਜਾਵੇਗਾ

  • @Major.Singh69
    @Major.Singh69 3 месяца назад +10

    ਇਹ ਗੱਲ ਸੱਚ ਆ ਕਿ ਭਾਜਪਾ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਐਮ ਐਸ ਪੀ ਦੇਣ ਨੂੰ ਤਿਆਰ ਸੀ ਪਰ ਪੰਜਾਬ ਦੀਆਂ ਯੂਨੀਅਨਾਂ ਇਸ ਗੱਲ ਲਾਈ ਤਿਆਰ ਨਹੀਂ ਸੀ , ੳਹ ਹੋਰ ਪੈਸੇ ਕਮਾਉਣ ਦੇ ਚੱਕਰ ਸੀ

    • @hardialsingh1
      @hardialsingh1 3 месяца назад

      Comerade lakhowal Rajewal da Bera gark hoia ARBANPATI BAN GE KISAN MORCHE CH

  • @jagirsandhu6356
    @jagirsandhu6356 3 месяца назад +10

    ਇਹ ਕਹਿੰਦਾਅਸੀ ਫੀਰ ਕੱਠ ਹੋਕੇ ਫੀਰ ਪੰਥ ਨੋ ਮਾਰਾਂਗੇ😮

  • @ramankaleka5591
    @ramankaleka5591 3 месяца назад +5

    ਰੱਖੜਾ ਸਾਹਿਬ ਬਹੁਤ ਵਧੀਆ ਗੱਲ ਕੀਤੀ।ਹੈ ਬਹੁਤ ਚੰਗੀ ਸੋਚ ਹੈ ।ਵਾਹਿਗੁਰੂ।ਭਲੀ ਕਰੂਗਾ।

  • @rummykalkat6663
    @rummykalkat6663 3 месяца назад +7

    ਭਾਜਪਾ ਦਾ ਖਸਮ ਖਾਸ

  • @maanmaan4822
    @maanmaan4822 3 месяца назад +2

    ਇਹਨਾਂ ਦਾ ਕੁਛ ਨਹੀਂ ਬਣਦਾ ਹੁਣ

  • @Mannsingh-mv3un
    @Mannsingh-mv3un 3 месяца назад +1

    ਪੰਥਕ ਹਨ, ਭਾਈ ਅਮ੍ਰਿਤ ਪਾਲ ਸਿੰਘ ਜੀ।

  • @nimanayaar4126
    @nimanayaar4126 3 месяца назад +1

    ,ਰੱਖੜਾ ਅੰਕਲ ,💫

  • @Pargatsarao936
    @Pargatsarao936 3 месяца назад +1

    ਇਹਨਾਂ ਨੂੰ ਪਤਾ ਹੁਣ ਜਦੋ ਅੰਮ੍ਰਿਤਪਾਲ ਸਿੰਘ ਖਾਲਸਾ ਬਾਹਰ ਆ ਗਿਆ ਇਕ ਨਵੀਂ ਖ਼ੇਤਰੀ ਪਾਰਟੀ ਹੋਂਦ ਵਿੱਚ ਆਊ ਤਾਹੀ ਇਹ ਸੁੱਖੇ ਨਾਲੋ ਅਲੱਗ ਹੋਏ ਨੇਂ ਹੋਰ ਕੀ ਇਹਨਾਂ ਦੀਆਂ ਡਾਂਗਾਂ ਚੱਲੀਆਂ ਇਹਨਾਂ ਨੂੰ ਕੁਰਸੀ ਤੱਕ ਮਤਲਬ ਆ ਸਿਰਫ ਮੈ ਤਾ ਕਦੀ ਦੇਖੀਆਂ ਨਹੀ ਰੱਖੜਾ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲਦਾ ਨਾ ਵੋਟਾਂ ਟਾਇਮ ਬੋਲੀਆਂ ਵੀ ਆਪਾ ਨੂੰ ਉਥੋਂ ਉਮੀਦਵਾਰ ਨਹੀਂ ਖੜਾ ਕਰਨਾਂ ਚਾਹੀਦਾ ਸਦਕੇ ਜਾਈਏ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜਿਸ ਨੇ ਸਭ ਤੋ ਪਹਿਲਾਂ ਭਾਈ ਸਾਬ ਦੇ ਹੱਕ ਵਿੱਚ ਨਾਅਰਾ ਬੁਲੰਦ ਕੀਤਾ ਚਾਹੇ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੁਣ ਜਦੋ ਨਵੀਂ ਪਾਰਟੀ ਬਣਾਉਣ ਗੇ ਕੈਰੋਂ ਸਾਬ ਨੂੰ ਵੀ ਵਿੱਚ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਜੀ

  • @SukhvinderSingh-f2q
    @SukhvinderSingh-f2q 3 месяца назад

    ਹੁਣ ਜਿੰਨੀਆਂ ਮਰਜ਼ੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀਆਂ ਮੰਗਣ ਭਾਵੇਂ ਕਾਲੀ ਆ ਸੁਖਬੀਰ ਬਾਦਲ ਤੇ ਭਾਵੇਂ ਬਾਗੀ ਧੜਾ ਵਾ ਇਹਨਾਂ ਨੂੰ ਅੱਗੇ ਆਉਣ ਨਾ ਬੜਾ ਟਾਈਮ ਲੱਗੂਗਾ ਬਹੁਤ ਜਿਆਦਾ ਐਡੀ ਛੇਤੀ ਨਹੀਂ ਆਉਂਦੇ ਬਾਕੀ ਸਿੱਖ ਕੌਮ ਦੇ ਨਾਲ ਜਿਹੜਾ ਦਗਾ ਕੀਤਾ ਧੋਖਾ ਕੀਤਾ ਖੂਹਾਂ ਦੇ ਵਿੱਚ ਜਹਿਰ ਪਾਉਂਦੇ ਰਹੇ ਪੁਰਾਣੇ ਸਮਿਆਂ ਚ ਇਹ ਪਾਪੀ ਬਹੁਤ ਜਿਆਦਾ ਬਾਦਲ ਪਰਿਵਾਰ ਜ਼ੀਰੋ ਹੋ ਗਿਆ

  • @Major.Singh69
    @Major.Singh69 3 месяца назад +14

    ਰੱਖੜਾ ਪਰਿਵਾਰ ਬਹੁਤ ਧਰਮੀਕ ਪਰਿਵਾਰ ਆ , ਬਹੁਤ ਵਧੀਆ ਇਨਸਾਨ ਨੇ ਰੱਖੜਾ ਸਾਹਿਬ , ਰਿਹੀ ਗਲ ਕੰਮ ਕਰਾਂ ਦੀ ਰੱਖੜਾ ਸਾਹਿਬ ਦਾ ਪਰਿਵਾਰ ਸ਼ੁਰੂ ਤੋਂ ਹੀ ਵਧੀਆ ਅਮੀਰ ਪਰਿਵਾਰ ਆ ,

  • @DaljitSingh-u3l
    @DaljitSingh-u3l 3 месяца назад

    ਜੋਂ ਮਰਜ਼ੀ ਹੋਵੇ 2027ਦੀ ਕੁਰਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਹੀ ਹੋਵੇ ਜੀ ਡਰ ਜਾਵੋ ਜੌ ਮਰਜ਼ੀ ਕਰੋ

  • @warismeetwarismeet4856
    @warismeetwarismeet4856 3 месяца назад

    ਅਕਾਲੀ ਦਲ ਨਹੀਂ ਬਾਦਲਾਂ ਦਾ ਲਾਣਾ

  • @TheKingHunter8711
    @TheKingHunter8711 3 месяца назад +1

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ✅️
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ 👎🏻
    ................................................

  • @devindersingh4796
    @devindersingh4796 Месяц назад

    Mr Rakhra should be next CM of punjab.

  • @navinderbarring6677
    @navinderbarring6677 3 месяца назад +2

    ਰੱਖੜਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਲਈ ਬਹੁਤ ਸਮਾਂ ਲੰਘਾ ਦਿੱਤਾ ਤੁਸੀਂ। ਅਕਾਲੀ ਦਲ ਦੀ ਸਰਕਾਰ ਹੋਵੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ। ਬੇਅਦਬੀ ਤੋਂ ਬਾਅਦ ਦੋ ਸਾਲ ਤੁਹਾਡੀ ਸਰਕਾਰ ਸੱਤਾ ਵਿੱਚ ਰਹੀ। ਬੇਅਦਬੀ ਵਾਲੇ ਬੰਦੇ ਫੜ ਕੇ ਕਿਉਂ ਨਹੀਂ ਡੱਕੇ ਅੰਦਰ

  • @JaspalSingh-gi3jd
    @JaspalSingh-gi3jd 3 месяца назад

    ਅਮ੍ਰਿਤ ਪਾਲ ਸਿੰਘ ਤਾਂ ਹੁਣ ਸਾਉ ਪੁੱਤ ਬਣ ਗਿਆ ਹੈ। ਤਾਹੀਂ ਤਾਂ ਅੱਜ ਸੰਵਿਧਾਨ ਦੀ ਸੌਂਹ ਚੁੱਕਣ ਜਾ ਰਿਹਾ ਹੈ।

  • @punjabimatt
    @punjabimatt 3 месяца назад +1

    ਅੱਜ ਇਹ ਸਾਰੇ ਛੁਟੜ ਅਕਾਲੀ ਅਮ੍ਰਿਤਪਾਲ ਅਮ੍ਰਿਤਪਾਲ ਕਰੀ ਜਾਂਦੇ ਆ, ਪਹਿਲਾਂ ਜਦ ਤੋਂ ਅਮ੍ਰਿਤਪਾਲ ਅੰਦਰ ਆ ਉਦੋਂ ਤੋਂ ਕਿਉਂ ਨਹੀਂ ਬੋਲੇ ਇਹ ਉਹਦੇ ਹੱਕ ਚ, ਐਵੇ ਬਕਵਾਸ ਮਾਰਦੇ

  • @BaldevSingh-jo7wj
    @BaldevSingh-jo7wj 3 месяца назад +3

    ਇਹ ਗੁਰੂ ਦੇ ਨਹੀ ।ਇਹ ਕਿਸੇ ਦੇ ਸਕੇ ਨਹੀ

  • @avtarsinghdhillon-f2f
    @avtarsinghdhillon-f2f 3 месяца назад +2

    ਇੱਕ ਗੱਲ ਸੱਮਝ ਤੋ ਬਾਹਰ ਹੈ ਅੱਮਿਰਤਪਾਲ ਦੀ ਕੋਮ ਨੂ ਹੁਣ ਤੱਕ ਦੇਣ ਕੀ ਹੈ ਜਿਸ ਦਾ ਏਡਾ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ

    • @sardarni5505
      @sardarni5505 3 месяца назад

      ਨਸ਼ੇ ਛਡਵਾ ਰਹੇ ਸੀ ਪੰਥ ਦੀ ਗੱਲ ਕਰਦੇ ਨੇ ਜੌ ਕੁਝ ਗਲਤ ਲੋਕਾਂ ਨੂੰ ਜਾ ਬੀਜੇਪੀ ਦੇ ਚਮਚਿਆਂ ਨੂੰ ਤੇ ਝਾੜੂ ਨੂੰ ਚੰਗੇ ਨਹੀਂ ਲੱਗੇ ਕਿਉੰ ਕੇ ਓਹਨਾਂ ਨੂੰ ਅਪਣਾ ਡਰ ਹੈ ਭਾਈ ਸਾਹਿਬ ਅੱਗੇ ਕਿਸੇ ਨੂੰ ਗੱਲ ਨਹੀਂ ਆਉਂਦੀ ਕੁਰਸੀ ਜਾਣ ਦਾ ਖੌਫ ਖੈ ਸਾਹਿਬ ਤੋਂ

    • @jaspreetkumar5400
      @jaspreetkumar5400 3 месяца назад +1

      Bus y eh lokan naal matha maran da koi faida ni

  • @tarsemsinghbhullar4553
    @tarsemsinghbhullar4553 3 месяца назад

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @baldevsinghgill6557
    @baldevsinghgill6557 3 месяца назад +3

    ਰੱਖੜਾ ਜੀ ਲੋਕ ਸੇਵਾ ਲਈ ਸਿਆਸਤ ਛੱਡ ਦਿਉ

  • @PrabhjitsinghSingh-ju7uo
    @PrabhjitsinghSingh-ju7uo 3 месяца назад

    Waheguru ji

  • @goodboyprabh6678
    @goodboyprabh6678 2 месяца назад

    Surajit singh Rakhra sahib is very good person

  • @jassaimmortal..6772
    @jassaimmortal..6772 3 месяца назад +11

    ਇਹ ਟੋਟ ਭਾਜਪਾ ਦਾ
    ਇਹ ਪੰਥ ਨੂ ਭਾਜਪਾ ਚ
    ਰਲਾਓਣ ਦੀਆ ਗਲਾ ਕ੍ਰਦਾ
    ਸ਼ਰਮ ਨੀ ਆਓਦੀ ਕਿਸਾਨਾ ਨਾਲ
    ਧੋਖਾ ਕਰਦਾ ਧਰਮ ਨਾਲ

  • @harmandhillon3710
    @harmandhillon3710 3 месяца назад

    ਬਹੁਤ ਚੰਗੀ ਗੱਲਬਾਤ @Simranjot_Makkar ਸਾਬ 🙏👌

  • @kulwantsingh3183
    @kulwantsingh3183 2 месяца назад

    ਵਾਹਿਗੁਰੂ ਜੀ ਸੁਖਬੀਰ ਬਾਦਲ ਅਤੇ ਇਸ ਪਿਤਾ ਪ੍ਰਕਾਸ਼ ਸਿੰਘ ਬਾਦਲ ਪੰਥਕ ਨਹੀਂ ਸੀ ਇਹ ਅੰਦਰ ਤੋਂ ਹੀ ਕਾਮਰੇਡ ਹਨ ਤਾਂ ਹੀ ਬਰਾਬਰ ਦਾ ਉਮੀਦਵਾਰ ਵਾਪਸ ਨਹੀਂ ਸੀ ਲਿਆ ਸੀ ਜੀ ਵਾਹਿਗੁਰੂ ਸਾਹਿਬ ਜੀ

  • @jagjeetsingh279
    @jagjeetsingh279 3 месяца назад +2

    ਰੱਖਣਾ ਸਾਬ 84 ਦਾ ਕੋਣ ਜ਼ਿੰਮੇਵਾਰ ਬਾਦਲ ਤੇ ਤੁਹਾਡੀ ਪਾਰਟੀ 92 ਵਿੱਚ ਸਿੱਖ ਨੌਜਵਾਨ ਸ਼ਹੀਦ ਕੀਤੇ ਕਿੰਨੇ ਕਰਵਾਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿੰਨੇ ਕਰਵਾਈ ਸੋਂਦੇ ਸਾਧ ਨੂੰ ਮੁਆਫ਼ੀ ਕਿੰਨੇ ਦਿੱਤੀ ਇਹ ਸਬ ਗਲਤੀਆਂ ਨਹੀਂ ਗੁਨਾਹ ਹਨ ਤੇ ਗੁਨਾਹ ਦੀ ਸਜਾ ਹੁੰਦੀ ਮੁਆਫ਼ੀ ਨਹੀਂ ਹੁਣ ਪੰਥ ਕਦੇ ਵੀ ਤੁਹਾਨੂੰ ਕਬੂਲ ਨਹੀਂ ਕਰੇਗਾ

  • @OzzieSkippy
    @OzzieSkippy 3 месяца назад +1

    ਅਸਲ ਗੱਲ ਇਹ ਹੈ ਕਿ ਹੁਣ ਭਾਜਪਾ ਨੇ ਅਮ੍ਰਿਤਪਾਲ ਨੂੰ ਖੜ੍ਹਾ ਕਰਕੇ ਪੰਜਾਬ ਵਿਚ ਕਬਜੇ ਦਾ ਪਲਾਨ ਬਣਾਇਆ ਏ ਅਤੇ ਗਰਮ ਖਿਆਲੀ ਬੰਦੇ ਤਸਕਰੀ ਅਤੇ ਟਾਰਗਿਟ ਕਿੰਲਿੰਗ ਲਈ ਵਰਤਕੇ ਲਾਲਾ ਜੀ ਪਹਿਲਾਂ ਵਾਂਗ ਆਪਣੀਆਂ ਤਿਜੋਰੀਆਂ ਭਰ ਸਕਣਗੇ।
    ਬਾਦਲ ਦਲ ਦੀ ਅੱਖ ਹੁਣ ਖੁੱਲ੍ਹਣ ਲੱਗੀ ਏ ਕਿ ਇਸ ਤਰਾਂ ਤੇ ਭਾਜਪਾ ਵੀ ਕਾਂਗਰਸ ਦੇ ਹੀ ਰਾਹ ਪੈ ਗਈ ਏ ਅਤੇ ਇੱਕ ਇੱਕ ਕਰਕੇ ਸਭ ਦਾ ਨੰਬਰ ਲਗਾਉਣਗੇ

  • @tonygill598
    @tonygill598 3 месяца назад +2

    ਰਖੜਾ ਸਾਬ ਆਪ ਦੋਨਾ ਭਾਰਾਵਾਂ ਦਾ USAਵਿੱਚ ਬਹੁਤ ਸਤਕਾਰ ਸੀ ਪਰ ਵਿੱਚ 3 ਸਾਲ 5 ਘੱਟ ਗਿਆ ਸੀ ਪਰ ਜਿਹੜਾ ਤੁਸ਼ੀ ਸੱਚ ਨਾਲ ਖੜੇ ਆਪ ਜੀ ਦਾ ਬਹੁਤ ਸਤਕਾਰ ਕਰਾਂਗੇ ਜੀ 🇺🇸🇺🇸🙏🏽

  • @SukhvinderSingh-f2q
    @SukhvinderSingh-f2q 3 месяца назад

    ਸੁਖਬੀਰ ਸਿੰਘ ਬਾਦਲ ਫਿਰ ਸੇਵਲ ਟੋਏ ਦੇ ਹੱਕ ਚ ਰੈਲੀ ਕਰਨ ਗਿਆ ਸੀ ਅੰਮ੍ਰਿਤਪਾਲ ਬਾਰੇ ਬੋਲਦਾ ਸੀ ਕਹਿੰਦਾ ਸੀ ਜੀਨਾ ਪਾਉਂਦਾ ਹ ਪੁਲਿਸ ਵਾਲਿਆਂ ਦੇ ਅੱਗੇ ਭੱਜਿਆ ਸਾਡੇ ਭੱਜਦੇ ਨਹੀਂ ਸੀਗੇ ਇਹ ਪੁਲਿਸ ਅੱਗੇ ਭੱਜਿਆ ਪਰ ਹੁਣ ਸ਼੍ਰੋਮਣੀ ਕਮੇਟੀ ਆਪਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਦਾ ਪਰਿਵਾਰ ਸੁਖਬੀਰ ਬਾਦਲ ਦਾ ਪਾਰਲੀਮੈਂਟ ਚ ਜਾ ਕੇ ਅੰਮ੍ਰਿਤ ਪਾਲ ਦਾ ਮੁੱਦਾ ਚੁੱਕਦੇ ਆ ਪਹਿਲਾਂ ਜਿੰਨਾ ਪਾਉਂਦਾ ਹੀ ਜੀ ਬਾਹਰੋਂ ਆਇਆ ਜੀ ਆਰ ਐਸ ਐਸ ਦਾ ਜੀ ਆਰਐਸਐਸ ਦਾ ਵਕੀਲ ਕੀਤਾ ਜੀ ਦਾ ਉਦਾ ਤੇ ਹੁਣ ਜਿੰਨਾ ਮਰਜ਼ੀ ਜੋ ਮਰਜੀ ਕਰਲੋ ਹੋਲੀ ਸੂਤਰ ਆਉਣਾ ਸੁਖਬੀਰ ਬਾਦਲ ਸਾਹਿਬ ਜੇ ਕਿਤੇ ਦੋ ਸੀਟਾਂ ਕਿਤੇ ਖੁੱਲੀਆਂ ਛੱਡ ਦਿੰਦੇ ਨਾ ਤੁਸੀਂ ਫਰੀਦਕੋਟ ਤੇ ਖਡੂਰ ਸਾਹਿਬ ਫਿਰ ਵੀ ਹੋ ਸਕਦਾ ਤੁਸੀਂ ਇੱਕ ਅੱਧੀ ਸੀਟ ਲੈ ਜਾਂਦੇ ਬੜਾ ਤਗੜਾ ਤੁਹਾਨੂੰ ਮਾਣ ਮਿਲਨਾ ਸੀਗਾ ਸਿੱਖ ਕੌਮ ਵੱਲੋਂ ਹੁਣ ਬਸ ਧੰਦਾ ਖੇਤੀ ਬਾੜੀ ਦਾ ਕਰੋ ਧੰਨਵਾਦ

  • @jagirsandhu6356
    @jagirsandhu6356 3 месяца назад +6

    ਜੰਵਕੇ ਬਾਦਲ ਨੇ ਜਥੇਦਾਰ ਕੋਕੇ ਨੋਮਰਵਾਈਆ ਸੀ ਉਵੀਹੀ ਹੋਣ ਫੇਰ ਚੰਗੇ ਸਿੱਖ ਨੋ ਮਰਵਾਓ ਣ ਗੇ ਇਹਨਾਂ ਤੋਹ ਬੱਚੋ ਸਿੱਖੋ😊😊😊

  • @atmasingh3217
    @atmasingh3217 2 месяца назад

    ਇਹਨੂੰ ਕਹਿੰਦੇ ਨੇ ਰੱਬ ਡਾਂਗ ਨਹੀਂ ਮਾਰਦਾ ਪਰ ਰੱਬ ਮੱਤ ਮਾਰ ਦਿੰਦਾ ਇਹੀ ਹਾਲ ਅਕਾਲੀ ਦਲ ਦਾ ਹੋਇਆ

  • @Juss_words
    @Juss_words 3 месяца назад +1

    ਚੌਧਰ ਜਾਦੀ ਦਿਹਦੀ ਇਹਨਾ ਨੂੰ, ਸਭ ਪਾਪੀ ਨੇ ਤੇ ਰਾਜਨੀਤੀ ਤੌ ਬੰਨੇ ਹੋਣ....

  • @amansandhu775
    @amansandhu775 3 месяца назад +1

    Makkad ji salute aa tuhanu waheguru ji mehar kre tuhade utte Punjab da aun wala time bahut khrab hai Punjab de lok sutte pae aa afsos hai es gal da

  • @sabi-mansa
    @sabi-mansa 3 месяца назад +2

    🪯 Bhai Amritpal khalsa 🚩
    ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
    AAP 🐒🐒 BJP Murdabad

  • @lifestylefifty956
    @lifestylefifty956 3 месяца назад +1

    ਰੱਖੜਾ ਸਾਬ ਸਰਸੇ ਆਲੇ ਡੇਰੇ ਕੀ ਲੈਣ ਗਏ ਸੀ??? ਤੁਸੀਂ ਪਾਠਾਂ ਤੇ ਭੋਗਾ ਤੇ ਜਾਣ ਵਾਲੇ ਹੋ, ਕਿਸੇ ਦਾ ਕੀ ਕੰਮ ਸਵਾਰਨਾ

  • @karansingh-sk6qn
    @karansingh-sk6qn 3 месяца назад +1

    Jo guru da khaya jo guru da fallsapay nal nhi chala ga ona de ehi hall hona

  • @BhupinderBrar171
    @BhupinderBrar171 3 месяца назад +1

    Rakhra sahib bahut vadia person hun

  • @pardeepgosal3333
    @pardeepgosal3333 3 месяца назад

    ਇਹਨਾਂ ਨੂੰ ਇੱਕ ਪਾਸੇ ਕਰ ਕੇ ਹੀ ਗੱਲ ਬਣੂ

  • @ssssingh1369
    @ssssingh1369 3 месяца назад

    ❤useless time pass interview

  • @JSM-u6b
    @JSM-u6b 2 месяца назад

    ਰੱਖੜਾ ਸਾਹਿਬ ਬੱਜਰ ਗੁਨਾਹਾਂ ਦੀਆਂ ਮਾਫੀਆਂ ਨਹੀਂ ਹੁੰਦੀਆਂ ਸਜਾਵਾਂ ਲੱਗਦੀਆਂ ਨੇ ਜੋ ਤੁਸੀਂ ਕੀਤਾ ਪੰਥ ਦਾ ਬਹੁਤ ਵੱਡਾ ਘਾਣ ਕੀਤਾ

  • @GurjantSandhu-l3s
    @GurjantSandhu-l3s 3 месяца назад +1

    Sada M L A GOOD MAN RAKDA SAB NAL A RAKDA SAB JINDABAD

  • @NachhattarSingh-io6qx
    @NachhattarSingh-io6qx 2 месяца назад

    ਇਹ ਅਡ ਹੌੲਏ ਸਾਰੇ ਦੌਗਲੀਅ ਗਲਾ ਕਰ ਰਹੇ😢 8:28

  • @mohanaujlainfotainmentlive7422
    @mohanaujlainfotainmentlive7422 3 месяца назад +1

    ਅਕਾਲੀ ਦੱਲ ਦੇ ਸੁਖਬੀਰ ਬਾਦਲ ਦੇ ਕਰੀਬੀਆਂ ਵਿੱਚ ਭਾਜਪਾ ਪਾਲਿਸੀ ਨੂੰ ਹੂਬਹੂ ਹੂ ਲਾਗੂ ਕਰਨ ਵਾਲੇ ਜੌਂ ਅੱਜ ਵੀ ਖੰਡੂਰ ਸਾਹਿਬ ਫਰੀਦਕੋਟ ਤੌ ਜਿੱਤਿਆ ਨੂੰ ਰੈਡੀਕਲ ਕਹਿ ਰਹੇ ਸਨ ਭਾਜਪਾ ਦੇ ਪ੍ਰਧਾਨ ਜਾਖੜ ਦੀ ਪ੍ਰੈਸ ਕਾਨਫਰੰਸ ਦੌਰਾਨ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਦੀ ਵਿਰੋਧਤਾ!!!
    ਬਹੁਤ ਹੀ ਸੰਵੇਦਨਸ਼ੀਲ ਆ ਜੌਂ ਪੰਥਕ ਰਾਜਨੀਤੀ ਵਿੱਚ ਨਵੀਂ ਲੀਡਰਸ਼ਿਪ ਦੇ ਕਾਬਜ਼ ਹੋਣ ਤੌਂ ਰੌਕਣਾ? ਤੇ ਬਾਦਲਾਂ ਦੇ ਦੱਲ ਦਾ ਹੀ ਅਕਾਲੀ ਦੱਲ ਤੇ ਕਬਜ਼ਾ ਬਣਾਈ ਰੱਖਣ ਵਿੱਚ ਸਹਾਈਤਾ ਕਰਨਾ।

  • @narinderpalsingh4086
    @narinderpalsingh4086 3 месяца назад +1

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਨੇ ਕੋਈ ਗੁਨਾਹ ਕੀਤਾ ਹੀ ਨਹੀ, ਅਜਨਾਲੇ ਜਾਣਾ ਕੋਈ ਗੁਨਾਹ ਜਾ ਗਲਤੀ ਨਹੀ ਸੀ। ਆਪਣੇ ਦਿਮਾਗ ਦੀ ਫਿਰਕੀ ਠੀਕ ਕਰੋ।

  • @GAGANSANDHU-v3n
    @GAGANSANDHU-v3n 3 месяца назад +1

    ਪੰਥ ਦੀ ਵੋਟ ਪੰਥ ਨੂੰ ਗਈ.. ਮਤਲਬ ਅੱਜ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਪੰਥ ਵਿਚ ਮੰਨ ਰਹੇ ਜੇ..!!

  • @MrSunnybrar
    @MrSunnybrar 3 месяца назад +1

    Too much BLUNDER 😂😂😂

  • @balwinderpannu2765
    @balwinderpannu2765 3 месяца назад +1

    Darshan singh is richest Sikh in Usa

  • @GurtejSingh-cd5ji
    @GurtejSingh-cd5ji 3 месяца назад

    ਸਿਰਫ ਸੁਖਬੀਰ ਨੂ ਬਚਾਉਂਦੇ ਮਾਫ਼ੀ ਤੋ ਕਹਿੰਦਾ ਫੇਰ ਇਕੱਠੇ ਹੋਵਾਂਗੇ ਅੰਦਰੋ ਇਕ ਆ ਇਹ 😢 ਵਹਿਗੁਰੂ ਜੀ

  • @jitsingh8827
    @jitsingh8827 3 месяца назад

    ਇਹ ਬਾਗੀ ਨਹੀਂ ਇਹ ਤਾਂ ਖ਼ਾਕੀ ਨੀਕਰਾਂ ਵਾਲੇ ਨੇ

  • @baldishkaur9953
    @baldishkaur9953 3 месяца назад +1

    Ina da sar tabbar modi da chaheta a

  • @baldevsinghgill6557
    @baldevsinghgill6557 3 месяца назад +1

    ਪੰਜਾਬ ਦਾ ਬਿਹਤਰੀਨ ਇਨਸਾਨ
    ਪਰ ਨੇਕ ਇਨਸਾਨ ਦੀ ਸਿਆਸਤ ਚ ਕਦਰ ਨਹੀਂ

  • @jagdeepsandhu2144
    @jagdeepsandhu2144 2 месяца назад

    ਕੀ ਬਾਦਲ ਪਰਿਵਾਰ ਦੇ BJP ਦੇ ਨਾਲ ਨਹੀ ਸੀ ਮੀਡੀਆ ਇਹ ਸੁਖਬੀਰ ਬਾਦਲ ਦੇ ਸਬੰਧ Bjp ਨੇ ਨਾਲ ਨਹੀ ਹੈ

  • @gurjeetnagra1104
    @gurjeetnagra1104 3 месяца назад

    ਜਿਸ ਦਿਨ ਖੰਡੂਰ ਸਾਹਿਬ ਬਹਦਲ ਨੇ ਬੰਦਾ ਖੜਾ ਕਿਤਾ ਸੀ ਤੁਹਾਨੁੰ ਉਸੇ ਦਿਨ ਕਮੇਣਟਾ ਵਿੱਚ ਦੱਸ ਤਾ ਸੀ ਕਿ ਅਕਾਲੀਦਲ ਦੀ ਹਰ ਇਲਾਕੇ ਵਿੱਚ 10/10ਹਜਾਰ ਵੋਟਾ ਉਡ ਗਈਆ ਸਨ .. ਇਕਲੇ ਪਿੰਡ ਮਿਅਆਲਾ ਵਿੱਚ 70ਵੋਟਾ ਅਕਾਲੀਦਲ ਛੱਡ ਨੋਜਵਾਨ ਕਾਂਗਰਸ ਨੂੰ ਪਾਗੇ .

  • @rajucheema-wr4xj
    @rajucheema-wr4xj 3 месяца назад

    ਇਹ ਬੰਦਾ ਸੱਚ ਬੋਲ ਰਿਹਾ ਹੈ

  • @sarabjeetsingh8232
    @sarabjeetsingh8232 3 месяца назад +6

    ਅਕਾਲੀ ਦਲ ਨੇ ਸਿੱਖਾਂ ਦਾ ਬਹੁਤ ਸ਼ੋਸ਼ਣ ਕੀਤਾ ਹੈ।

  • @gurjeetsinghgurjeetsingh4910
    @gurjeetsinghgurjeetsingh4910 Месяц назад

    ਸੁਖਬੀਰ ਬਾਦਲ, ਬਾਰੇ ਬੋਲ, ਮੱਕੜ

  • @inderjitsaini6112
    @inderjitsaini6112 3 месяца назад +1

    Akali ta jawaka wang lad rahy ne

  • @singhbhullar7227
    @singhbhullar7227 3 месяца назад +4

    ਰੱਖੜਾ ਜੀ ਤੁਸੀਂ ਵਧੀਆ ਇਨਸਾਨ ਹੋ ਸਹੂੰ ਖਾ ਕੇ

  • @mehbbobseguraya
    @mehbbobseguraya 3 месяца назад +1

    Rakhara sabb badde dervesh bande han ena ne jindgi vich koi baimani kr ke kuj nahi banya

  • @inderjitsingh5657
    @inderjitsingh5657 3 месяца назад +1

    Very good rakhra sahib

  • @parwindersgh
    @parwindersgh 3 месяца назад

    ਜਨਰਲ ਦੀ age ਵਧਾਉਣ ਲਈ ਕੋਈ ਮੁੱਦਾ ਚੁੱਕੋ ਵੀਰ ਜੀ
    ਪਿਛਲੀਆਂ ਸਰਕਾਰਾਂ ਨੇ ਪੋਸਟਾਂ ਨਹੀਂ ਕੱਡੀਆ ਹੁਣ ਪੋਸਟਾਂ ਆਉਣ ਲੱਗੀਆਂ ਨੇ, ਹੁਣ ਕੲਈਆ ਦੀ ਉਮਰ ਲੱਗ ਗਈ
    ਮੀਡੀਆ ਪੱਧਰ ਤੇ ਨੋਜਵਾਨਾਂ ਲਈ ਕੁਝ ਕਰੋ ਮੱਕੜ ਵੀਰ
    ਰਾਜਨੇਤਾ ਦੇ ਧਿਆਨ ਵਿੱਚ ਲਿਆਉ ਇਹ ਮੁੱਦਾ

  • @harpreetbilling8690
    @harpreetbilling8690 3 месяца назад

    Video# 24:04 ਹੁਕਮਨਾਮਾ ਜਾਰੀ ਕਰਾ ਦਿੰਨੈ ਆਂ ?? ਸੰਗਤ ਤਾਂ ਪਹਿਲਾਂ ਹੀ ਜਾਣਦੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਮਸੰਦਾਂ ਦਾ ਕਬਜਾ ਹੈ। ਪਰ ਕੋਈ ਵੀ ਮੰਨਣ ਨੂੰ ਤਿਆਰ ਨੀ

  • @rupinderptcnewsptcnews6746
    @rupinderptcnewsptcnews6746 2 месяца назад

    ਭਗਵੰਤ ਮਾਨ ਬੁੱਚੜ ਮੁਰਦਾਬਾਦ ਖ਼ਾਕੀ ਨਿਕਰ ਪਾ ਲਈ ਭਗਵੰਤ ਮਾਨ ਨੇ। ਰੁਕ ਜਾਉ ਭੇਡੋ ਨਵੀਂ ਨਹਿਰ ਬਣਾ ਕੇ ਲੋਕਾਂ ਨੂੰ ਝੂਠ ਬੋਲ ਕੇ ਸਾਡੇ ਪਾਣੀ ਨੂੰ ਹਰਿਆਣਾ ਤੇ ਦਿੱਲੀ ਨੂੰ ਦੇਣ ਦੀ ਤਿਆਰੀ ਹੋ ਰਹੀ ਹੈ। ਵੋਟਾਂ ਬਣਾ ਰਿਹਾ ਹੈ ਭਗਵੰਤ ਮਾਨ ਹਰਿਆਣਾ ਵਿੱਚ। ਗੁਪਤ ਮੀਟਿੰਗਾਂ ਚਲ ਰਹੀਆਂ ਹਨ ਹਰਿਆਣਾ ਦੇ ਮੁੱਖ ਮੰਤਰੀ ਨਾਲ। ਖ਼ਾਕੀ ਨਿਕਰ ਪਾ ਲਈ ਭਗਵੰਤ ਮਾਨ ਨੇ

  • @harnetchoudhary1782
    @harnetchoudhary1782 3 месяца назад

    ਜੇ ਪੰਜ ਸੱਤ ਸਿੱਟਾ ਜਿੱਤ ਜਾਂਦੇ ਅਕਾਲੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿੱਚ ਮਾਫੀ ਮੰਗਣ ਇਹਨਾਂ ਨੇ ਫੇਰ ਵੀ ਨਹੀਂ ਜਾਣਾ ਸੀ ਫੇਰ ਇਹਨਾਂ ਨੂੰ ਸੱਭ ਤੋਂ ਉੱਪਰ ਸੁਖਬੀਰ ਲੱਗਦਾ ਤੇ ਸੁਖਬੀਰ ਬਾਦਲ ਦੇ ਆਲੇ ਦੁਆਲੇ ਬੈਠ ਕੇ ਪੂਰਾ ਪਾਣੀ ਮਾਰਦੇ ਜੇ ਇਹਨਾਂ ਨੂੰ ਅੱਜ ਲੱਗਦਾ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਫੇਰ ਇਹਨਾਂ ਨੇ ਲੰਗੇ ਦਸ ਸਾਲਾਂ ਵਿੱਚ ਮਾਫੀ ਕਿਉ ਨਹੀ ਮੰਗੀ ਇਸਦਾ ਮਤਲਬ ਇਹਨਾਂ ਨੂੰ ਕੋਈ ਦਿਕੱਤ ਨਹੀ ਸੀ ਉਹ ਤਾਂ ਇਹ ਚੋਣਾਂ ਹਾਰ ਗਏ ਬੀਬੀ ਬਾਦਲ ਜਿੱਤ ਗੲਈ 13 ਸਿੱਟਾ ਵਿੱਚੋਂ ਇੱਕ ਸੀਟ ਬੀਬੀ ਬਾਦਲ ਜਿੱਤ ਗੲਈ ਰਹਿ ਗਈਆਂ 12 ਸਿੱਟਾ ਵਿੱਚੋਂ 10 ਸਿੱਟਾ ਤੇ ਇਹਨਾਂ ਦੀ ਜ਼ਮਾਨਤ ਜ਼ਬਤ ਹੋ ਗੲਈ ਦੋ ਸਿਟਾ ਵੀ ਹਾਰ ਗਏ ਉਹਨਾਂ ਦੋ ਸਿੱਟਾ ਤੇ ਜ਼ਮਾਨਤ ਬਚ ਗੲਈ , ਰਿਜਾਲਟ ਆਉਣ ਤੋਂ ਬਾਅਦ ਚੰਡੀਗੜ੍ਹ ਛੇ ਤੋਂ ਸੱਤ ਘੰਟੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਮੀਟਿੰਗ ਹੋਈ ਹਾਰ ਤੇ ਚਰਚਾ ਹੋਈ ਕਿਹੜੇ ਕਾਰਨਾਂ ਕਰਕੇ ਹਾਰੇ ਮੀਟਿੰਗ ਵਿੱਚ ਬੈਠੇ ਕਿਸੇ ਦੀ ਹਿੰਮਤ ਨਹੀਂ ਪਈ ਕਹਿਣ ਨੂੰ ਸੁਖਬੀਰ ਬਾਦਲ ਨੂੰ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਅਸਤੀਫਾ ਦੇਣਾ ਚਾਹੀਦਾ ਇਸਦੇ ਉਲਟ ਮੀਟਿੰਗ ਵਿੱਚ ਕਿਹਾ ਗਿਆ ਪ੍ਰਧਾਨ ਸੁਖਬੀਰ ਬਾਦਲ ਨੇ ਬਹੁਤ ਮੇਹਨਤ ਕੀਤੀ ਹੈ ਤੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਸੁਖਬੀਰ ਬਾਦਲ ਦੀ ਤਾਰੀਫ਼ ਹੀ ਕੀਤੀ ਹੈ,

  • @jollytiwana5964
    @jollytiwana5964 3 месяца назад +1

    Darveshh bnda rakhraa kisaan Angolan ch baddi sewa kiti saau insaan da time nhi

  • @asdullet
    @asdullet 3 месяца назад

    ਸ਼ਰਮ ਕਰੋ

  • @PSheoran-v4s
    @PSheoran-v4s 3 месяца назад

    इस पत्रकार की कई वीडियो देखी है मेने ये अंदर मन से पूरा supporter हैं खालिस्तान और भिंडरावाले का पर खुल के नहीं बोलता बाहर से

  • @JagjeetSingh-z8k
    @JagjeetSingh-z8k 3 месяца назад +2

    Badal bahjao panth bahao

  • @AvtarsinghLitt
    @AvtarsinghLitt 3 месяца назад +1

    Airtel Khand kar diya Sare bacchon Mein Koi Nahin

  • @kulwindersingh-dh1hq
    @kulwindersingh-dh1hq 3 месяца назад +2

    ਵਾਕਿਆ ਈ ਸੁਖਬੀਰ ਬਾਦਲ ਨੇ ਮਿਹਨਤ ਤਾਂ ਬਹੁਤ ਕੀਤੀ 🤏ਪਰ ਕੀਤੀ ਪੰਜਾਬ ਨੂ ਬਰਬਾਦ ਕਰਨ ਲਈ। ਏ ਸਬ ਇਕੋ ਥੈਲੇ ਦੇ ਚਟੇ÷ਬਟੇ ਆ

  • @deep_2113
    @deep_2113 3 месяца назад +1

    Na jit na har na mantrey Da laalach na koi hor laalach fair keyse hor nu moka do Na age Avo

  • @karamvirsingh2068
    @karamvirsingh2068 3 месяца назад +2

    ਬੀਜੇਪੀ ਦਾ ਚਮਚਾ ਏ

  • @sarbjotgill6235
    @sarbjotgill6235 3 месяца назад +1

    Tuhanu punjab nu looten da mauka dubara nahi devange khasker sukhe amli nu

  • @BaljinderSingh-pb7tp
    @BaljinderSingh-pb7tp 3 месяца назад +8

    ਇਹ.ਭਾਜਪਾ.ਦਾ.ਚਮਚਾ.ਹੈ

  • @kulvir3191
    @kulvir3191 3 месяца назад +2

    Honest person...

  • @Tangovlog_CHD
    @Tangovlog_CHD 3 месяца назад +1

    Sare duniya Dey loka vich aahe galte hunde hai badh vich bolde pahle sare Miley hoi rahande Ney Aaj Rola Paya hoye hai besharm log Jo galth Kam hunde Deykh rahey sey 😂😂😂😂😂😂

  • @rupinderptcnewsptcnews6746
    @rupinderptcnewsptcnews6746 2 месяца назад

    ਤੁਸੀਂ ਇਕ ਗੱਲ ਹੋਰ ਵੇਖੋ ਜਿਨੇ ਵੀ ਗੋਦੀ ਮੀਡੀਆ ਦੇ ਵੱਡੇ ਚੈਨਲ ਹਨ ਸਾਰੀਆਂ ਉਤੇ ਭਗਵੰਤ ਮਾਨ ਝਾੜੂ ਪਾਰਟੀ ਦੀ ਮਸ਼ਹੂਰੀ ਹੀ ਕਿਉਂ ਆਉਂਦੀਆਂ ਹਨ ਇਕ ਭਾਜਪਾ ਦੀ ਤੇ ਇਕ ਝਾੜੂ ਪਾਰਟੀ ਦੀ। ਕਾਂਗਰਸ ਪਾਰਟੀ ਦੀ ਕਿਉ ਨਹੀਂ। ਸਾਡੇ ਲੋਕਾਂ ਨੂੰ ਜਲਦੀ ਸਮਝਣ ਦੀ ਲੋੜ ਹੈ ਭਗਵੰਤ ਮਾਨ ਨੇ ਖ਼ਾਕੀ ਨਿਕਰ ਪਾ ਲਈ ਹੈ। ਭਾਜਪਾ ਸਰਕਾਰ ਨੇ ਝਾੜੂ ਪਾਰਟੀ ਨੂੰ ਇਸ ਲਈ ਅੱਗੇ ਲਾਇਆ ਕਿ ਕਾਂਗਰਸ ਪਾਰਟੀ ਦੀ ਜਿੱਤ ਨਾ ਹੋਵੇ। ਗੋਦੀ ਮੀਡੀਆ ਦਲਾਲ ਚੈਨਲ ਹਰ ਰੋਜ਼ ਭਗਵੰਤ ਮਾਨ ਦੇ ਮੋਹਾਲਾ ਕਲਿਨਿਕ ਦੀ ਮਸ਼ਹੂਰੀਆ ਹੋਰ ਰੋਜ ਭਗਵੰਤ ਮਾਨ ਭਗਵੰਤ ਹੋਈ ਪਈ ਹੈ।ਇਹ ਚੈਨਲ ਕਾਂਗਰਸ ਪਾਰਟੀ ਦੀ ਮਸ਼ਹੂਰੀ ਕਿਉ ਨਹੀਂ ਦਿਖਾਉਂਦੇ। ਹਾਲੇ ਵੀ ਸਮਾਂ ਹੈ ਨਵੀਂ ਨਹਿਰ ਦੀ ਗੱਲ ਕਿ ਪੰਜਾਬ ਨੂੰ ਪਾਣੀ ਮਿਲੇਗਾ। ਭਗਵੰਤ ਮਾਨ ਦੀ ਗੁਪਤ ਮੀਟਿੰਗਾਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਚਲ ਰਹੀ ਹੈ ਇਹ ਪਾਣੀ ਹਰਿਆਣਾ ਤੋਂ ਦਿੱਲੀ ਜਾਣ ਦੀ ਤਿਆਰੀ ਹੋ ਰਹੀ ਹੈ ਲੋਕਾਂ ਨੂੰ ਬੁੱਧੂ ਬਣਾ ਰਿਹਾ ਹੈ ਭਗਵੰਤ ਕੇਂਦਰ ਸਰਕਾਰ ਉਸ ਨਹਿਰ ਦਾ ਪੈਸਾ ਲਾ ਰਹੀ ਹੈ ਚੰਡੀਗੜ੍ਹ ਤਾ ਗਿਆ ਪੰਜਾਬ ਦੇ ਹੱਥੋਂ ਪਾਣੀ ਵੀ ਗਿਆ ਸਮਝੋ ਜਦੋਂ ਲੋਕ ਬੋਲਣਗੇ ਉਦੋਂ 1000 ਦੇ ਕੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਹੋ ਜਾਵੇ ਗੀ।ਕਾਲੇ ਨਵੇਂ ਕਾਨੂੰਨ ਸਾਡੇ ਲਈ ਬਣਾਏ ਹਨ ਜੋ ਕੋਈ ਅੰਦੋਲਨ ਕਰੇਗਾ ਉਸ ਨੂੰ ਜੇਲ ਭੇਜ ਦਿੱਤਾ ਜਾਵੇਗਾ। ਭਗਵੰਤ ਮਾਨ ਬੁੱਚੜ ਬਣ ਗਿਆ ਖ਼ਾਕੀ ਨਿਕਰ ਪਾ ਲਈ ਹੈ।ਇਕ ਦਿਨ ਭਾਜਪਾ ਵਿੱਚ ਸ਼ਾਮਲ ਹੋ ਜਾਵੇਗਾ। ਸਿਖਾਂ ਨੂੰ ਮਰਵਾਇਆ ਤੇ ਮਾਰੀਆਂ ਭਾਜਪਾ ਤੇ ਆਰਐਸਐਸ ਦੇ ਪੇਪਰ ਵਿੱਚ ਪਾਸ ਹੋ ਗਿਆ ਭਗਵੰਤ ਮਾਨ।ਜੇ ਲੋਕਾਂ ਨੇ ਇਸ ਬੁਚੜ ਤੇ ਵਿਸ਼ਵਾਸ ਕਿਤਾ ਤਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ

  • @Amriksingh-cn5oh
    @Amriksingh-cn5oh 3 месяца назад +2

    Bhut vadia vichar rakhra sahib ji

  • @davinderbrar1790
    @davinderbrar1790 2 месяца назад

    Guru saab di tusi beadbi krati bhul jao veham kad do jitan vala eh party ta gai hun guru saab ne mehar kiti tai ta tuhanu eni buri taraha harata

  • @Gurdeepsingh-yv1gu
    @Gurdeepsingh-yv1gu 3 месяца назад

    jine eh sooh khaaa gea ehnu kuj hor khaan nu dena c makkar saab

  • @SurjitSingh-ye2bt
    @SurjitSingh-ye2bt 3 месяца назад

    Makkar sahb vdda badal v till death pardhan c..
    Hunn v badal v till death tak he pardhan bne rehna chahunde ne

  • @gurjeetnagra1104
    @gurjeetnagra1104 3 месяца назад +1

    ਰਖੜਾ ਸਾਹਿਬ ਗੁਡ ਲੀਡਰ ਨੇ ਸਾਡੇ ਇਲਾਕੇ ਦੇ ਨੇ .ਬਹੁਤ ਕੰਮ ਕੀਤੇ ਨੇ ...ਸਮਾਣਾ ਮਿਆਲ ਖੁਰਦ

  • @NavdeepSingh-bo4oo
    @NavdeepSingh-bo4oo 3 месяца назад

    Makkar veer I hope u r true Sikh not just a journalist. Please be a Sikh voice we need that at present time.there was a tv anchor and journalist in England name Robin day politician were afraid to be interviewed by him. Please be a Robin day of punjab. Make sure these guys r scared to face u. God bless u

  • @manoharsinghindian8677
    @manoharsinghindian8677 3 месяца назад

    Parkash chand badal c