Dharampreet | Dil Naal Khedhdi Rahi | Juke Box | Goyal Music

Поделиться
HTML-код
  • Опубликовано: 28 авг 2024

Комментарии • 1,3 тыс.

  • @RajDhaliwal-fe2up
    @RajDhaliwal-fe2up 26 дней назад +6

    ਕਾਸ਼ ਕਿਤੇ ਉਹ ਦਿਨ ਵਾਪਸ ਆ ਜਾਨ 1997 ਤੇ ਵੱਡੇ ਵੀਰ ਤੁਸੀਂ ਵੀ ਵਾਪਸ ਆਜੋ ਮੇਰੇ ਹੰਸ ਵੈਡ ਤੁਹਾਡੀ ਸੌਗ ਬਹੁਤ ਸੁਣਦੇ ਸੀ ਪਰ ਓਹ ਅੱਜ ਦੁਨੀਆਂ ਵਿੱਚ ਹੈਨੀਂ ਬਹੁਤ ਦੁੱਖ ਹੈ 😭😭😭😭😭

  • @sajwarsingh3412
    @sajwarsingh3412 Год назад +35

    ਧਰਮਪ੍ਰੀਤ ਵੀਰ ਨਾਲ ਬਿਤਾਏ ਦਿਨ ਕਦੇ ਨਹੀਂ ਭੁੱਲ ਸਕਦੇ ਫਿਰੋਜ਼ਪੁਰ ਜਦੋਂ ਅਖਾੜਾ ਕਿਸੇ ਪਿੰਡ ਲੱਗਣਾ ਵੀਰ ਹੱਸ ਕੇ ਮਿਲਦਾ ਸੀ ਗੀਤ ਸਦਾ ਬਹਾਰ ਅੱਜ ਵੀ ਨਵੇਂ ਲਗਦੇ ਨੇ ਜਦੋਂ ਸੁਣਦੇ ਹਾਂ

  • @sandeepdhaliwal7395
    @sandeepdhaliwal7395 2 года назад +21

    20,22 ਸਾਲ ਪਹਿਲਾਂ ਦਾ ਸਮਾਂ ਯਾਦ ਆ ਯਾਦਾਂ ਧਰਮਪ੍ਰੀਤ ਦੇ ਗੀਤ ਸੁਨ ਕੇ

  • @HarjinderSingh-ir7vs
    @HarjinderSingh-ir7vs 3 года назад +18

    ਧਰਮਪਰੀਤ..ਸਰੌिਤਅਾ.ਦਾ.ਹਰਮਨ.िਪਅਾਰਾ.ਗਾिੲਕ.ਸਾਢੇ.ਲੲੀ.ਸਦਾ.ਵਾਸਤੇ.ਦੂਰ.ਚਲਾ.िਗਅਾ..ਪਰ.िਦਲ
    ਤੋ.ਕਦੇ.ਵੀ.ਦੂਰ.ਨਹੀ.ਕਰ.ਸਕਦੇ.ਜੋ.ਵੀ.ਸਰੋਤੇ
    ੳੁਸ.ਨੂੰ.ਚਾੳੁਣ.ਵਾਲੇ.ਨੇ.ਧਰਮਪਰੀਤ..िਜੰਦਾ.ਬਾਦ.ਹੈ..ਅਮਰ.ਹੈ.

  • @avtarsingh2531
    @avtarsingh2531 2 года назад +20

    ਇਨ੍ਹਾਂ ਗੀਤਾਂ ਦੀ ਕੈਸਿਟ ਮੈਨੂੰ ਮੇਰੀ ਜਾਨ ਤੋਂ ਪਿਆਰੀ ਮਾਸ਼ੂਕ ਨੇ ਦਿੱਤੀ ਸੀ ਉਦੋਂ ਕੈਸਿਟਾਂ ਹੀ ਚੱਲਦੀਆਂ ਸਨ, ਅੱਜ ਉਹ ਤਾਂ ਇਸ ਸੰਸਾਰ ਤੇ ਨਹੀਂ ਰਹੀ ਪਰ ਉਸ ਦੀ ਦਿੱਤੀ ਹੋਈ ਕੈਸਿਟ ਅੱਜ ਵੀ ਛਾਤੀ ਨਾਲ ਲਗਾ ਕੇ ਰੱਖੀ ਹੋਈ ਹੈ।

  • @virkshab5620
    @virkshab5620 11 месяцев назад +88

    ਸਾਡੇ ਹਰਿਆਣਾ ਇੱਕ ਵਾਰ ਮਿਲ਼ ਸੀ ਵੀਰ ਨੂੰ ਇਜ ਲਗਦਾ ਸੀ ਪਤਾ ਨਹੀਂ ਕਿੰਨੇ ਟਾਈਮ ਤੋ ਜਾਣ ਦੇ ਆ ਪਰ ਪਹਲੀ ਮੁਲਾਕਤ ਸੀ ਅੱਜ ਵੀ ਫੋਟੋ ਆਪਣੀਆਂ ਵਾਗੂੰ ਸਬਾਲ ਰੱਖੀ ਏ ਵੀਰ ਦੀ

    • @KrishanNath-fr2bz
      @KrishanNath-fr2bz 2 месяца назад +23

      Hh

    • @krishansingh2224
      @krishansingh2224 2 месяца назад

      ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ​@@KrishanNath-fr2bz

    • @KulwinderSingh-qr5hk
      @KulwinderSingh-qr5hk Месяц назад +8

      ❤❤❤❤

    • @HarjeetPunjabi-bu3sd
      @HarjeetPunjabi-bu3sd Месяц назад +3

      😊 हीरोइन

    • @All_Facts786
      @All_Facts786 Месяц назад +2

      Feb★⁴!

  • @sukhmandersinghhh4499
    @sukhmandersinghhh4499 7 месяцев назад +45

    ਇਸ ਦੇ ਗੀਤਾਂ ਦੀ ਇਹ ਖ਼ਾਸ ਗੱਲ ਇਹ ਹੈ ਕਿ ਰਫਲਾਂ ਪਿਸਟਲ ਅਤੇ ਗੰਡਾਸੀਆਂ ਤੋਂ ਦੂਰੀ

  • @sumanjitkaur01
    @sumanjitkaur01 4 года назад +19

    ਧਰਮਪ੍ਰੀਤ ਕੋਈ ਨੀ ਬਣ ਸਕਦਾ ਸੈਂਡ ਸੌਂਗ ਗੀਤਾਂ ਦਾ ਕਿੰਗ ਸੀ ਮਿਸ਼ ਯੂ ਧਰਮਪ੍ਰੀਤ ਲਵ ਯੂ ਧਰਮਪ੍ਰੀਤ

    • @crazydyj2150
      @crazydyj2150 4 года назад

      ਬਿਲਕੁਲ ਸਹੀ ਕਿਹਾ ਵੀਰ ਜੀ ਧਰਮਪ੍ਰੀਤ ਵਰਗਾ ਕੋਈ ਹੋਰ ਨਹੀਂ ਕਿਤੇ ਵੀ ਨਹੀਂ

  • @karamjeetsingh6394
    @karamjeetsingh6394 6 лет назад +50

    ਵਾਈ ਤੇਰੀ ਬਹੁਤ ਯਾਦ ਆਉਂਦੀ ਹੈ ਤੇਰੇ ਵਰਗਾ ਨੀ ਕੋਈ ਗਾਇਕ ਬਣ ਸਕਦਾ ਤੂੰ ਉਦਾਸ ਗੀਤਾਂ ਦਾ ਰਾਜਾ ਸੀ ਤੂੰ ਸਦਾ ਅਮਰ ਰਹੇਗਾ ਵਾਈ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰੇਗਾ

  • @saabsadiq4778
    @saabsadiq4778 2 года назад +22

    ਜਦੋ ਮੇਰੇ ਨਾਨਕੇ ਮੈਨੂੰ ਡਿੱਕ ਦੇ ਕੇ ਗਏ ਸੀ ਤੇ ਨਾਲ ਦੋ ਕੈਸਟਾ ਇਕ ਧਰਮਪ੍ਰੀਤ ਦੀ ਦਿਲ ਨਾਲ ਖੇਡਦੀ ਰਹੀ ਤੇ ਦੂਜੀ ਹਰਦੇਵ ਮਾਹੀਨੰਗਲ ਦੀ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਦੇ ਕੇ ਗਏ ਸੀ

    • @user-tz8jk1wt9q
      @user-tz8jk1wt9q 5 месяцев назад +1

      ਡਿੱਕ ਨੀ ਬਾਈ ਡੈੱਕ ਹੁੰਦਾ ਜੋ ਅਸਲ ਨਾਂ ਸੀ

  • @alakhrajput4098
    @alakhrajput4098 Год назад +1

    veer ji ashi 2023 vich vi song sunde pae ea beautiful song beautiful singer jatinder praty ward no 36

  • @user-bt8zf5cm1l
    @user-bt8zf5cm1l Год назад +9

    ਬਾਈ ਮੈਂ ਵੀ ਸੁਣ ਰਿਹਾ ਆ ਜਮ੍ਹਾਂ ਵੀ ਮਨ ਅਕਦਾ ਬਾਰ ਬਾਰ ਸੁਣਨ ਨੂੰ ਜੀ ਕਰਦਾ

  • @kashmirsingh-lr6rn
    @kashmirsingh-lr6rn 4 года назад +53

    ਜਿੰਨਾ ਅੱਜ ਆਪਣੇ ਯਾਰ ਨੂੰ ਯਾਦ ਕਰਦੇ ਹਾਂ ਉਨਾ ਹੀ ਵੀਰ ਧਰਮਪ੍ਰੀਤ ਨੂੰ ਪਿਆਰ ਕਰਦੇ ਹਾਂ

  • @sandeepkaursandeepkaur8841
    @sandeepkaursandeepkaur8841 Год назад +10

    A din kady ve ne ouny y bachpan yad a jada odo a geet dek vitch sundy hundy c

    • @FojiSingh-fw9pl
      @FojiSingh-fw9pl 17 дней назад

      😢3
      😊r😢1ss 36:27 r🎉rr❤r❤ 11 1❤❤r❤
      q❤n😢😢511❤ßi1ß

    • @FojiSingh-fw9pl
      @FojiSingh-fw9pl 17 дней назад

      q1❤❤😢aß SS s❤❤❤r❤❤❤❤ß❤1❤❤ t

    • @FojiSingh-fw9pl
      @FojiSingh-fw9pl 17 дней назад

      36:27

    • @FojiSingh-fw9pl
      @FojiSingh-fw9pl 17 дней назад

      36:32 36:33 6j 36:35 s❤🎉❤❤

    • @FojiSingh-fw9pl
      @FojiSingh-fw9pl 17 дней назад

      qqraw55tt5p65❤5ddddt🎉 5th r❤ß😢 gg❤ 37:06 dt1ßp🎉sivhh55d5555😢1fs😢😢❤s5❤5ßfsejg1eddj gg hxv&__6"' 37:26 37:26 :

  • @pritpalsingh5120
    @pritpalsingh5120 5 месяцев назад +3

    Bahut Vadiya kalakaar si Dharampreet Bai.
    RIP Bai😢😢😢😢😢😢😢

  • @shehbazmohd5287
    @shehbazmohd5287 2 года назад +1

    Ranjitmani da song suneya me Channa parsword bna leya bohat sunneya pehla wale time ch mere ranjhe da principal ji kateyo na colloge cho naa miss you

  • @laddibrar5563
    @laddibrar5563 5 лет назад +32

    ਧਰਮਪ੍ਰੀਤ ਜਿਹਾ ਗਾਇਕ ਨਾ ਕੋਈ ਹੋਇਆ
    ਤੇ ਨਾ ਹੀ ਕੋਈ ਹੋਵੇਗਾ
    I love dharmpreet

  • @jaseusihgjaseusihg8413
    @jaseusihgjaseusihg8413 Месяц назад +4

    ਮਿਸ਼ ਯੂ ਬਾਈ ਧਰਮੇ ਸ਼ੀਰਾ ਬੀੜ ਬੱਧਨੀ

  • @KuldeepSingh-yy3cl
    @KuldeepSingh-yy3cl 3 года назад +1

    Binder dabwali Saab ve johre se
    buhat heere lab ke Punjabi gayki de johle vich pae

  • @shehbazmohd5287
    @shehbazmohd5287 2 года назад +1

    Jdd purane din yaad onde ne oddu tharampreet te kohinoon labhheera durgarangila sunn lyi da purane din yaad kar kar aaj bhi Ronna aa janda miss you purane din na phone hona na tv bss ony dekk hunda c 5rupee ch kesat saff krwa k duwara prwa le onde c

  • @virkshab5620
    @virkshab5620 11 месяцев назад +14

    ਆ ਗੀਤ ਸੋਨ ਕੇ ਅਪਣੇ ਆਪ ਤੇ ਜਕੀਨ ਨਹੀਂ ਹੁੰਦਾ ਅਜ਼ ਵੀ ਉਹੋ ਦਿਨ ਹੀ ਲਗਦੇ ਨੇ

    • @user-tz8jk1wt9q
      @user-tz8jk1wt9q 5 месяцев назад +1

      ਸੋਨ ਨੀ ਬਾਈ ਸੁਣ ਹੁੰਦਾ

    • @deepraman7685
      @deepraman7685 3 месяца назад +1

      Shi bhai sun k rona onda h

  • @SurjeetSingh-df5vz
    @SurjeetSingh-df5vz 3 года назад +5

    ਧਰਮਪ੍ਰੀਤ ਯਾਰਾਬੁਆਮ ਤੇਰੀਆਂ ਯਾਦਾ

  • @jagsirsingh4131
    @jagsirsingh4131 5 лет назад +110

    ਇਹ ਕੈਸਿਟ ਬਹੁਤ ਸੁਣੀ ਆ ਬਾਈ ਜਦੋ ਪੜਦੇ ਹੁੰਦੇ
    ਸੀ ਸੱਚੀ ਬਹੁਤ ਯਾਦ ਆੳਦੀ ਹੁਣ ਵੀ ਇਹਨਾ ਗੀਤਾ ਦੀ ਪਰ ਹੁਣ ਕਵੀਲਦਾਰੀਆ ਟਾਇਮ ਹੀ ਨੀ ਲਗਦਾ ਮਿਸ ਯੂ ਵੀਰ ਧਰਮਪ੍ਰੀਤ

  • @dhaliwal644
    @dhaliwal644 6 лет назад +4

    huge super hit..siraaaaa..ajkal ik hit deke singer chaude ho jaande a..dharmpret diya10 caste super duper hit c saare geet hit gaye o v 19995 1996 ch

  • @gurjeetsroay4260
    @gurjeetsroay4260 4 месяца назад +5

    23 24 ਸਾਲ ਪਹਿਲਾਂ ਦੇ ਸਮੇਂ ਵਿੱਚ ਵਾਪਸ ਲੈ ਜਾਂਦੇ ਨੇਂ ਇਹ ਗੀਤ 22 ਦੇ ਲੱਗਭਗ ਗਾਣੇ ਯਾਦ ਸੀ ਜ਼ੁਬਾਨੀ
    ਮਾਹੀਨੰਗਲ ਕੋਹੇਨੂਰ ਗੋਰਾ ਚੱਕ ਵਾਲਾ ਇਹਨਾ ਦੇ ਬਹੁਤ ਗੀਤ ਜ਼ੁਬਾਨੀ ਯਾਦ ਸੀ ਅੱਜ ਵੀ ਕਈ ਯਾਦ ਨੇਂ

  • @babbijanal5098
    @babbijanal5098 11 месяцев назад +13

    ਇਸ ਗੀਤ ਨੇ ਸਰਾਬ ਪੀਣ ਲਾਇਆ ਵੀਰੇ ਗੀਤ ਵਿੱਚ ਸੱਚੀ ਕਹਾਣੀਆਂ 17 ਸਾਲ ਦੀ ਉਮਰ ਸੀ

  • @KuldeepSingh-py2xv
    @KuldeepSingh-py2xv Год назад +2

    Mitro sach a all song 🎵 hitt my favorite c purnia yadaa yad aa ghian

  • @navisandhu7364
    @navisandhu7364 4 года назад +23

    ਹੁਣ ਤੱਕ ਪਤਾ ਨੀ ਕਿੰਨੀ ਵਾਰੀ ਸੁਣੀ ਹੋਣੀ ਆਹਾ ਕੈਸਟ

    • @BaldevSingh-ik1hc
      @BaldevSingh-ik1hc 3 года назад +1

      ठीक बात है आप की

    • @BaldevSingh-ik1hc
      @BaldevSingh-ik1hc 3 года назад

      🙏🙏🙏🙏💔💔💔💔💔💔💔😭😭😭😭😭😭

    • @AshokKumar-ph4rp
      @AshokKumar-ph4rp 25 дней назад

      ​@@BaldevSingh-ik1hcz6f, DO 🎉🇧🇭🇧🇭😮🖤, try d😂😂🎉45😢4w e

  • @KuldeepSingh-oz2pc
    @KuldeepSingh-oz2pc 3 года назад +7

    ਬੰਦਾ ਚੱਲਿਆ ਜਾਂਦਾ ਯਾਦਾਂ ਰਹੇ ਜਾਂਦੀਆ ਨੇ

  • @user-pb4ri5ji2l
    @user-pb4ri5ji2l 2 года назад +15

    ਬਾਈ ਨੂੰ ਕਦੀ ਨੀ ਭੁੱਲ ਸ਼ਕਦੇ 😢

  • @SurinderSingh-rp5ez
    @SurinderSingh-rp5ez 2 года назад +8

    I miss you so much veere mera uncle hale v ondi real heggi aa waheguru ohnu dubara bhej do 😭😭😭😭🙏🙏🙏🙏🙏🙏🙏🙏🙏🙏🙏🙏🙏

  • @hardeepsharma8227
    @hardeepsharma8227 3 года назад +9

    First album veer di super duper hit c dil naal khed di rhi

  • @harpalmashal1080
    @harpalmashal1080 4 года назад +6

    बहुत प्यारे सोंग एअह गाने सुन्के पुरानीया यादा आओदिया ने

  • @KuldeepSingh-de6nw
    @KuldeepSingh-de6nw 3 года назад +37

    ਪੂਰੀ ਕੈਸਟ ਪੂਰੇ ਹਿਟ ਗੀਤ ਕਿੰਨਾ ਸਕੂਨ ਮਿਲਦਾ ਹੁਣ ਵੀ ਜਦੋ ਪਹਲਾ ਡੈੱਕ ਚ la ਕੇੇ ਸੁਣਦੇ ਸੀ ਰੂਹ ਖੁਸ ਹੋ ਜਾਂਦੀ ਅਾ ਵੀਰ ਵੀਰ ਧਰਮਪ੍ਰੀਤ ਦੀ ਕਦੇ ਘਾਟ ਪੂਰੀ ਨੀ ਹੋ ਸਕਦੀ ਵਾਹਿਗੁਰੂ ਜੀ ਮਿਹਰ ਕਰੇ ਮੇਰੇ ਵੀਰ ਦੀ ਆਤਮਾ ਤੇ
    I miss you brother
    FROM ARMY

  • @kumarsandeep5606
    @kumarsandeep5606 4 года назад +3

    Asin bahut baar suni a
    klla klla geet yad a hun tak

  • @AvtarSingh-yn2rd
    @AvtarSingh-yn2rd 4 года назад +6

    ਅਾਏ ਲਵ ਧਰਮਪੀ੍ਤ ਅਵਤਾਰ ਚਮਕ ਚੰਗਾਲੀਵਾਲਾ

    • @davinderbrar7068
      @davinderbrar7068 4 года назад

      Siraa singer c

    • @user-tz8jk1wt9q
      @user-tz8jk1wt9q 5 месяцев назад

      ਅਵਤਾਰ ਚਮਕ ਉਹੀ ਹੈ ਬਾਈ ਜਿਹੜਾ ਗੀਤ ਗਾਉਂਦਾ ਸੀ ਪਹਿਲਾਂ

  • @ManpreetSingh-dp4uk
    @ManpreetSingh-dp4uk 5 лет назад +116

    ਬਾਈ। ਏ ਕੀ। ਕੀਤਾ ਤੂੰ। ਬੱਸ ਯਾਦਾਂ। ਹੀ ਰੈ ਗੲੀ ਆ। 🌹🌹🌹🌹🌹🙏🙏🙏❣️❣️

  • @user-tz8jk1wt9q
    @user-tz8jk1wt9q 6 месяцев назад +18

    Miss you bai ਧਰਮਪ੍ਰੀਤ 2024

  • @lovelysaroha5944
    @lovelysaroha5944 4 года назад +2

    End aa

  • @harwindersingh9047
    @harwindersingh9047 2 года назад +1

    Super hit casste se dharme de

  • @mskatwal8465
    @mskatwal8465 3 года назад +18

    ਧਰਮ ਪ੍ਰੀਤ ਜੀ ਦੇ ਸਾਰੇ ਗੀਤ ਪਿਆਰ ਨਾਲ ਸੁਣਦੇ ਹਾਂ ਜੀ ਅਤੇ 1995 96 ਤੋਂ ਆਪਣੇ ਸਵਰਾਜ ਟਰੈਕਟਰ ਉੱਤੇ ਗੀਤ ਚਲਾ ਕੇ ਸੁਣਾਇਆ ਕਰਦੇ ਸੀ

  • @kuldipsingh9873
    @kuldipsingh9873 Год назад +9

    ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ

  • @PreetSingh-zw7is
    @PreetSingh-zw7is 4 года назад +1

    Aa tan bhai ne jwa sirraaa lati

  • @user-kx2bn3xu1e
    @user-kx2bn3xu1e Год назад +2

    Miss You Dharmpreet Barodet

  • @ritukharbanda4437
    @ritukharbanda4437 Год назад +24

    ਗੀਤ ਸਾਰੇ ਜਿਵੇਂ ਕਿਸੇ ਸੱਚੀ ਘਟਨਾ ਤੇ ਅਧਾਰਿਤ ਹੋਣ very amotionly heart touching 😥😥😥

  • @bittitalwandisabo5343
    @bittitalwandisabo5343 2 года назад +23

    ਯਾਦਾਂ ਧਰਮੇਂ ਦੀਆਂ

  • @GurdeepSingh-hi5xb
    @GurdeepSingh-hi5xb 4 года назад +90

    ਜਦ ਇਹ ਕੈਸਿਟ ਆਈ ਸੀ ਪੜਦੇ ਹੁੰਦੇ ਸੀ ਬਹੁਤ ਯਾਦਾ ਜੁੜੀਆ ਇਹਨਾ ਗੀਤਾ ਨਾਲ ਪਰ ਅਸੀ ਧਰਮਪ੍ਰੀਤ ਨੁੰ ਕਦੇ ਵੀ ਭੁੱਲ ਨਹੀ ਸਕਦੇ

    • @Ranadhaliwal123
      @Ranadhaliwal123 3 года назад +6

      Sachi bai purani yaad taza hogi geet sunn ke miss you bai dharmpreet

    • @kamal55551
      @kamal55551 2 года назад +2

      A

    • @satnamsidhusidhu9601
      @satnamsidhusidhu9601 2 года назад

      @@Ranadhaliwal123 qqqqqqqqqqqqqqqqqqqqqqqqqqq

    • @karanbaraich2300
      @karanbaraich2300 2 года назад +3

      ਮੈਂ ਛੇਵੀਂ (6) ਚ' ਪੜਦਾ ਸੀ
      Miss you Dharampreet

    • @jassimaan650
      @jassimaan650 2 года назад +1

      ਸਹੀ ਗੱਲ ਆ ਬਾਈ ਜੀ

  • @harpreetdhaliwal7475
    @harpreetdhaliwal7475 2 года назад +2

    wah dharme yarra bhut yadda c tere nal

  • @baljotsingh1903
    @baljotsingh1903 2 года назад +11

    22 Dharmpreet sira la dinda see veer

  • @harmeshsingh4130
    @harmeshsingh4130 4 года назад +10

    ਕੋਈ ਵੀ ਨਹੀਂ ਹੱਥ ਪਰੋਦਾਂ ਬਾਈ ਧਰਮਪ੍ਰੀਤ ਨੂੰ ਜਿਵੇਂ ਮਰਜ਼ੀ ਕਹੀ ਜਾਵੇ ਕੋਈ ਕਲਾਕਾਰ

  • @HardeepSingh-ps9hf
    @HardeepSingh-ps9hf 2 года назад +1

    Ehde.song.asi.trak.vich.bhut.sundy.han.

  • @laddichauhan7087
    @laddichauhan7087 3 года назад +2

    Jado marji aa song suno.lagda.ni.ki.purna.new.lagda.all.time.best.dharmpreet

  • @laddichauhan7087
    @laddichauhan7087 4 года назад +22

    Boht ji badia bhi ji sare album ji karda bar bar suni jaiea aj dharmpreet hunda gall hor honi si i mis you dharmpreet brother

  • @jagmailsinghshergill2187
    @jagmailsinghshergill2187 Год назад +20

    ਧਰਮਪ੍ਰੀਤ ਦੇ ਗਾਏ ਗੀਤਾਂ ਤੋਂ ਹੀ ਇਹ ਝਲਕ ਪੈਂਦੀ ਸੀ ਕਿ ਲੀਜੈਂਡ ਦੀ ਉਮਰ ਥੋੜੀ ਹੀ ਹੈ......ਧਰਮਪ੍ਰੀਤ ਨੂੰ ਬਹੁਤ ਹੀ ਮਿਸ ਕਰ ਰਹੇ ਹਾਂ........

  • @user-up4go9zd5i
    @user-up4go9zd5i Год назад +3

    Gurman deep bilaspur nicesongdharampreet22ji👌👌👌👌👌🌷🌷

  • @SurinderSingh-pi9ud
    @SurinderSingh-pi9ud 2 года назад +2

    1997-98 yaada

  • @Vickydaudhria1
    @Vickydaudhria1 3 года назад +8

    Dharmpreet bai mere pind da hi c..miss you bai

  • @gsnews7795
    @gsnews7795 Год назад +9

    ਧਰਮਪ੍ਰੀਤ ਦੀ ਬੁਹਤ ਸੌਨੀ ਆਵਾਜ਼ ਸੀ

  • @BaljitSingh-gu1mi
    @BaljitSingh-gu1mi 5 лет назад +8

    सबसे पहली कैसट खरीदी थी 25 रू मे ड़ैक के साथ और रोज कई 2 बार सुनता था

  • @LovedeepLavi-gd5le
    @LovedeepLavi-gd5le 10 месяцев назад +8

    10.7.2023 kon kon sun reha eh song ❤❤❤❤❤ i like it boht sohne song aa y de 💞💞💞💞😘😘😘

  • @SwaranSingh-kq9ui
    @SwaranSingh-kq9ui 8 месяцев назад +8

    ਬਹੁਤ ਜਾਦ ਆਉਦੀਆ ਧਰਮਪ੍ਰੀਤ ਵੀਰ ਜੀ ਦੀ

    • @user-tz8jk1wt9q
      @user-tz8jk1wt9q 5 месяцев назад

      ਜਾਦ ਨੀ ਬਾਈ ਯਾਦ ਹੁੰਦਾ

  • @Majhewalajatt02
    @Majhewalajatt02 3 года назад +6

    Jeonda koi hall nhi pusda
    Jag moyea puje kabra.
    Miss you veree😭😭

  • @user-ps1is6sk8e
    @user-ps1is6sk8e Год назад +1

    Sab Geeta da ostaad c y koi nahi ga sakda es vrga sab geet

  • @manjitsingh6237
    @manjitsingh6237 9 месяцев назад +12

    ਬਾਈ ਜੀ ਬਹੁਤ ਚਿਰ ਤੋਂ ਸੁਣਦੇ ਆ 1999 2001,2ਤੋ ਬਹੁਤ ਵਧੀਆ ਗੀਤ ਬਾਈ ਦੇ

  • @sikanderrandhawa966
    @sikanderrandhawa966 3 года назад +9

    Marjani Mere Dil Naal Khed di rahi

  • @arunsharmajasyal8637
    @arunsharmajasyal8637 5 лет назад +10

    Kamaal de Gaane han 22 tere

  • @jagmohan885
    @jagmohan885 4 года назад +11

    Kya bat a yr awaz ch kina dard a😍😍😍😍mis u bro☹️☹️☹️

  • @harvinderkaur7036
    @harvinderkaur7036 9 месяцев назад +2

    Miss you dharmpreet ji,kash tusi duvara vapis a javo😢

  • @gurdeepdhaliwal3668
    @gurdeepdhaliwal3668 4 года назад +32

    ਆਪਾ ਰੋਜ ਸੁਣਦੇ ਆ ਮੇਰੇ ਨਾਲ ਦੇ ਵੀ ਨਵੇ ਗੀਤ ਸੁਣਨ ਹਟਗੇ ਅਸੀ ਮੋਟਰ ਤੇ ਇੱਕਠੇ ਬਹਿਕੇ ਸੁਣਦੇ ਆ

  • @sawindersing844
    @sawindersing844 5 лет назад +2

    Dharmpret all song super song g thaks g miss you dharmpret veer g

  • @rdxcamper1027
    @rdxcamper1027 3 года назад +3

    Ver💔Preet💔 Krishan 🌷

  • @SukhpalsidhuSidhu123-gc8jo
    @SukhpalsidhuSidhu123-gc8jo 11 месяцев назад +8

    Miss you Dharmpreet S ਬਾਈ ਜੀ ਅਵਾਜ ਬਹੁਤ ਬਹੁਤ ਮਿੱਠੀ ਮਿੱਠੀ ਹੈ ਜੀ ਕਰਦਾ ਸੁਣੀ ਸੁਣੀ ਜਾਈ ਏ ਪੁਰਾਣੀਆ ਯਾਦਾ ਤੇ ਪੁਰਾਣਾ time ਯਾਦਾਂ ਤਾਜੀਅ ਹੋ ਜਾਦੀਆ ਹਨ very nice full 👌👌🙏🙏

  • @diljeetsingh4691
    @diljeetsingh4691 5 лет назад +38

    ਯਾਦ ਰਹੇ ਗਿਆ ਬਾਈ ਧਰਮਪੀਤ

  • @jogindersingh3532
    @jogindersingh3532 4 года назад +8

    Siraaa

  • @ramshrn7719
    @ramshrn7719 4 года назад +1

    I like you very much i miss you brother only song for you barley wala up

  • @jaswindersinghmand3270
    @jaswindersinghmand3270 3 года назад +20

    ਧਰਮਪ੍ਰੀਤ ਹਮੇਸ਼ਾ ਅਮਰ ਰਹੇਗਾ

  • @howyoudoingspain.3333
    @howyoudoingspain.3333 5 лет назад +5

    Kade Dharmpreet de vee din hunde se. Kina vadia time se.

    • @manjindermaan3155
      @manjindermaan3155 4 года назад

      Miss.. You 👩❤💞💞💞💞💞💞👩❤👩❤💞💞💞💞💞💞💞

  • @SinghGill7878
    @SinghGill7878 4 года назад +55

    96 "97 dya yaadan tazya ho jandia bai Dharmpreet de eh song sun ke miss u so much veer

  • @HarpalSingh-cv9ht
    @HarpalSingh-cv9ht Год назад +10

    ਦਸਵੀਂ ਜਮਾਤ ਵਿੱਚ ਪੜਦੇ ਸੀ

  • @chandnikhurana7347
    @chandnikhurana7347 2 года назад +5

    मिस यू वीर dharampreet 😭😭😭😭

  • @crazydyj2150
    @crazydyj2150 4 года назад +18

    ਯਾਰ ਬਹੁਤ ਮਾੜਾ ਹੋਇਆ ਬਹੁਤ ਯਾਦ ਆਉਂਦੀ ਹੈ ਵੀਰ

  • @charanjeet1456
    @charanjeet1456 Год назад +20

    ਬਹੁਤ ਸੋਹਣਾ ਲੱਗਦਾ ਆ ਗੀਤ ਮੈਨੂੰ

  • @majarsinghmajor3388
    @majarsinghmajor3388 5 лет назад +19

    1997 ਵਿੱਚ ਇਹ ਕੈਸਟ ਚਲਾ ਚਲਾ ਕੇ ਘਿਸਾ ਦਿੱਤੀ ਸੀ

  • @butasingh6571
    @butasingh6571 7 месяцев назад +14

    ਅੱਜ ਵੀ ਜਿਉਂਦਾ ਜਦੋਂ ਅਸੀਂ ਗੀਤ ਸੁਣਦੇ ਸਾਡੇ ਵੀਰ ਦੇ

  • @jitendargill6749
    @jitendargill6749 5 лет назад +13

    1994,95 di super duper cassete c Dil nal kherhdi rahi

  • @harrybhullar7902
    @harrybhullar7902 4 года назад +2

    I miss you 22 g pb29

  • @kiranjawandha6645
    @kiranjawandha6645 5 лет назад +16

    ਕਦੋਂ ਆਓਗੇ ਧਰਮਪ੍ਰੀਤ ਜੀ 😥😥😥😥

  • @AmanSingh-fu8sd
    @AmanSingh-fu8sd 4 года назад +11

    ਪੰਜਾਬ ਦੇ ਹਰ ਇੱਕ ਪਿੰਡ ਦੇ ਹਰੇਕ ਘਰ ਵਿਚ ਵੱਜਦੇ ਸੀ ਬਾਈ ਧਰਮੇ ਦੇ ਗੀਤ।

  • @jagseersinghbainsbains9029
    @jagseersinghbainsbains9029 Год назад +30

    ਜਵਾਨੀ ਯਾਦ ਆ ਜਾਂਦੀ ਆ ਜਦੋਂ ਸੁਣੀ ਦਾ ||

    • @LovepreetSinghGursavkh
      @LovepreetSinghGursavkh 9 месяцев назад +3

      Wafgk

    • @user-cq3li1cq1q
      @user-cq3li1cq1q 9 месяцев назад +2

      ​@@LovepreetSinghGursavkhl 40:06

    • @satnamsinghsatnamsingh5650
      @satnamsinghsatnamsingh5650 5 месяцев назад +1

      sahi gal a

    • @user-fq2jw8li4q
      @user-fq2jw8li4q 5 месяцев назад

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @RDX_ARMY_2
      @RDX_ARMY_2 5 месяцев назад

      😅Ppppp oo pz

  • @sailedlight162
    @sailedlight162 6 лет назад +10

    I miss you bai Teri kami koi puri ni kar sakda

  • @dalervirk1431
    @dalervirk1431 4 года назад +8

    ਯਾਰ ਤੇਰੇ ਗਾਨੇ ਮੈਨੂੰ ਮੇਰੇ ਭਾਰ ਦੀ ਯਾਦ ਬੜੀ ਦਵਾਉਦੇ ਕਿਉ ਕੀ ਉਹ ਤੇਰੇ ਗਾਣੇ ਬੜੇ ਸੁਣਦਾ ਸੀ ਤਦੇ ਮੈ ਤੇਰੇ ਗਾਣੇ ਸੁਣਦਾ ਆ i love u veer

  • @khushbrar828
    @khushbrar828 Год назад +15

    ਸਾਇਡ ਸੌਂਗ ਗੀਤਾਂ ਦੇ ਬਾਦਸ਼ਾਹ ਧਰਮਪ੍ਰੀਤ ਤੇ ਮੇਜਰ ਰਾਜਸਥਾਨੀ

  • @jaswinderpaul8004
    @jaswinderpaul8004 4 года назад +33

    ਅੱਜ 26/02/2020 ਨੂੰ ਕੋਣ ਮੇਰਾ ਵੀਰ ਸੁਣ ਰਿਹਾ ਧਰਮਪ੍ਰੀਤ ਦੇ ਗੀਤ

  • @seharmumabi7265
    @seharmumabi7265 4 года назад +13

    22 sira g love you song mallam a darda di a veere sunke song laga lai di a sahour de nice munde

  • @jaggayahmewala5536
    @jaggayahmewala5536 2 года назад +2

    Darmaa sanu maar geaa baraa tuun taan aaj ve jeodaa miss you ❤️❤️❤️❤️❤️

  • @mkrajputmkrajput9348
    @mkrajputmkrajput9348 4 года назад +5

    Super hit song dharapreet Saab g

  • @hardestgamers4330
    @hardestgamers4330 4 года назад +2

    9.5.2020 roj sunide bhaiji de geet

  • @ballusingh8449
    @ballusingh8449 4 года назад

    Jatt da putt amar hogeya

  • @kuldipdharma9444
    @kuldipdharma9444 5 лет назад +84

    ਅਸੀਂ 22 ਧ੍ਮਪੀ੍ਤ ਜੀ ਨੂੰ ਬਹੁਤ ਮਿਸ ਕਰ ਰਹੇ ਆਂ। I Love Dharmpreet.

  • @surindersidhu3088
    @surindersidhu3088 5 лет назад +37

    Darampreet ji de all songs super hit .hun jada banke rehge . Me ona da more fine si . Me ona nu Milna chahuda si . Par mel na ho sakiea .from writer kulwant sidhu