Bathinda News : ਆਪਣੇ ਕਮਾ ਕੇ ਖਰਚਣ 'ਤੇ ਪੈਸੇ ਦੀ ਕੀਮਤ ਪਤਾ ਲੱਗਦੀ- CM Mann | News18 Punjab

Поделиться
HTML-код
  • Опубликовано: 18 сен 2024
  • ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਚ ਵਿਦਿਆਰਥੀਆਂ ਨਾਲ ਗੱਲ ਕਰਦਿਆਂ CM Mann ਕਿਹਾ ਕਿ ਆਪਣੇ ਕਮਾ ਕੇ ਖਰਚਣ ਤੇ ਪੈਸੇ ਦੀ ਕੀਮਤ ਪਤਾ ਲੱਗਦੀ ਹੈ,ਹਮੇਸ਼ਾ ਆਤਮ ਨਿਰਭਰ ਬਣੋ ।
    #BathindaNews #BhagwantMann #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 167

  • @HarjinderBhullar6076
    @HarjinderBhullar6076 2 года назад +4

    ਭਗਵੰਤ ਮਾਨਾਂ ਘੈਂਟ ਇਮਾਨਦਾਰ ਮੁੱਖ ਮੰਤਰੀਆਂ ਤੇਰੀ ਸੋਚ ਨੂੰ ਸਲੂਟ ਆ, ਮਾਂਨ ਸਾਹਿਬ ਝੋਟਾ ਕਾਹਨੂੰ ਦੱਬਦਾ ਖਿਆਲ ਰੱਖਦਾ ਸਭ ਦਾ

  • @ranglakhet5306
    @ranglakhet5306 2 года назад +19

    Punjab Is Lucky to Have Sardar Bhagwant Mann Sahab as Chief Minister Jai Hind

  • @k.kkakkar9847
    @k.kkakkar9847 2 года назад +19

    भगवंत मान मुख्यमंत्री पंजाब आप जी दे विचार अनुसरण करन योग हन 👌👌

  • @CharanjitSingh-zj7ip
    @CharanjitSingh-zj7ip 2 года назад +15

    Good speech by the CM Sahab. Good lesson to the students.

  • @raghvirsingh9772
    @raghvirsingh9772 2 года назад +2

    ਆਹ ਗੱਲ ਤਾ ਮੈਂ ਖੁਦ ਲਿਖ ਕੇ ਪਾਉਣ ਲੱਗਿਆ।ਸੀ ਸਰ ਜੀ । ਜੀਉ ਸਰ ਜੀ ।ਜੀਉ।

    • @raghvirsingh9772
      @raghvirsingh9772 2 года назад

      ਪਹਿਲੀ ਗੱਲ ਦਾ ਕਮਿਟ ਆ ਸਰ ਜੀ।

  • @charanjeetsingh8190
    @charanjeetsingh8190 2 года назад +59

    ਮਾਨ ਸਾਬ ਲੋਕਾਂ ਨੂੰ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ।

    • @jattdhillon1990
      @jattdhillon1990 2 года назад +3

      Hun mann ki baat punjabi verson h😂😂😂

    • @dkmetcalf14598
      @dkmetcalf14598 2 года назад +2

      Very nice.Salute C.M.sahib.God bless you.

    • @charanjeetsingh8190
      @charanjeetsingh8190 2 года назад +3

      @@jattdhillon1990 "ਮਨ ਕੀ ਬਾਤ" ਤੇ "ਲੋਕੋ ਕੀ ਬਾਤ" ਵਿੱਚ ਬੜਾ ਫਰਕ ਹੈ। ਮੋਦੀ ਸਾਬ ਮਨ ਦੀ ਗੱਲ ਕਰਦਾ ਪਰ ਮਾਨ ਸਾਬ ਲੋਕਾਂ ਦੀ ਗੱਲ ਕਰਦਾ। ਬਸ ਇਹੀ ਫਰਕ ਹੈ।

    • @jattdhillon1990
      @jattdhillon1990 2 года назад

      @@charanjeetsingh8190 gallan na vikas nhi honda 😂😂

    • @charanjeetsingh8190
      @charanjeetsingh8190 2 года назад +5

      @@jattdhillon1990 ਸਰਕਾਰ ਨੂੰ ਅਜੇ 1 ਮਹੀਨਾ ਵੀ ਨਹੀ ਹੋਇਆ। ਇਨੀ ਛੇਤੀ ਵਿਕਾਸ ਕਿਵੇ ਹੋ ਸਕਦਾ ਹੈ। ਨਾਲੇ ਕੋਈ ਵੀ ਕਲਾਸ ਨੂੰ ਪਾਸ ਕਰਨ ਲਈ 1ਸਾਲ ਲੱਗਦਾ।

  • @arshdeepkaur89
    @arshdeepkaur89 2 года назад +11

    Maan veer g weheguru tuhanu chardikla rakhe 🙏🙏🙏

    • @sarbjeetrangi1289
      @sarbjeetrangi1289 2 года назад

      Yes good morning beautiful and yes waheguruji waheguruji

  • @lakhihair9707
    @lakhihair9707 2 года назад +16

    Good cm sahib

  • @amratpalsingh2801
    @amratpalsingh2801 2 года назад +6

    ਪਹਿਲਾ ਇਮਾਨਦਾਰ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ❤️👍👌

  • @gurlalsidhu4978
    @gurlalsidhu4978 2 года назад +2

    Good 👍👍

  • @SukhvirSingh-ib2qp
    @SukhvirSingh-ib2qp 2 года назад +1

    Gud msg

  • @GurdeepSingh-27278
    @GurdeepSingh-27278 2 года назад +1

    Very nice speech ji 🙏🙏

  • @jasskhangura1194
    @jasskhangura1194 2 года назад +10

    🙏💐💁🌹🥀🍁 nice 💁 MAAN,,.🌻,C. M. SIR🍁

  • @denzildoctor
    @denzildoctor 2 года назад

    Congratulations Punjab

  • @jagseersidhu6226
    @jagseersidhu6226 2 года назад +3

    ਪੰਜਾਬ ਦਾ ਮਾਨ ਭਗਵੰਤ ਸਿੰਘ ਮਾਨ ਜ਼ਿੰਦਾ ਬਾਦ

  • @nachhattarsinghthabal9411
    @nachhattarsinghthabal9411 2 года назад +5

    ਮਾਨ ਸਾਬ ਕੁੜੀਆਂ ਨਹੀਂ ਧੀਆਂ ਹੁੰਦੀਆਂ ਅੱਗੇ ਤੋਂ ਧਿਆਨ ਰੱਖਿਓ।

  • @Yuv_0006
    @Yuv_0006 2 года назад +2

    wah ji, bohot wadiya galan kariya 👍

  • @cscs1443
    @cscs1443 2 года назад

    waheguru ji🙏🙏🙏🙏👌👌👌👌👌👍

  • @jeetsingh4775
    @jeetsingh4775 2 года назад +4

    WAh maan sahib g

  • @SandeepSingh-lm6ld
    @SandeepSingh-lm6ld 2 года назад +11

    ਮਾਨ ਮਾਨ ਹੀ ਲੋਕਾਂ ਨੂੰ ਜਾਗਰੂਕ ਕਰ ਦਿੱਤਾ , ਸਲੂਟ ਆ ਇਸ ਬੰਦੇ ਨੂੰ ,,,

  • @sukhvirsingh5683
    @sukhvirsingh5683 2 года назад +5

    Bhagwant maan is a great punjabi leader.We punjabi proud of u maan Saab.Eho jhe visionary leader Sadian baad paida hunde ne.

  • @satinderjitkaur4504
    @satinderjitkaur4504 2 года назад +6

    We feel so proud to have C.M.Bhagwant Mann sahib

  • @jaggakhan973
    @jaggakhan973 2 года назад +4

    Good Maan sab ji

  • @1992saini7845
    @1992saini7845 2 года назад +4

    🙏🙏🙏🙏🙏🙏

  • @amarjeeetsingh5692
    @amarjeeetsingh5692 2 года назад +1

    CM MAAN sahib jindabad

  • @PalwinderKaur-bp9kr
    @PalwinderKaur-bp9kr Год назад

    We are always with you

  • @Hardevsingh-nr8pf
    @Hardevsingh-nr8pf 2 года назад +1

    We feel so proud to have c.m. maan saab

  • @lakhveersinghlakhy6764
    @lakhveersinghlakhy6764 2 года назад +4

    Nice man sab great

  • @avneetsingh4380
    @avneetsingh4380 2 года назад +1

    Good job veere

  • @ashwanikumarsharma2996
    @ashwanikumarsharma2996 2 года назад +1

    Mann Zindabad

  • @nirpalsingh4713
    @nirpalsingh4713 2 года назад

    ਸੌ ਪ੍ਰਤੀਸ਼ਤ ਠੀਕ ਹੈ ਜੀ

  • @arshbrar3027
    @arshbrar3027 2 года назад +2

    👌👌👌👌👌👌

  • @gurnoordhattjackvlog8217
    @gurnoordhattjackvlog8217 2 года назад +1

    Very nice maan saab

  • @jaishreeram2077
    @jaishreeram2077 2 года назад +1

    🙏🙏🙏👍👍👍

  • @inderjeetsingh1403
    @inderjeetsingh1403 2 года назад +1

    ਸਰਕਾਰ ਵੀ ਇਸੇ ਤਰ੍ਹਾਂ ਹੀ ਪੈਸੇ ਪਾੜ ਪਾੜ ਸੁੱਟਦੀ ਹੈ , ਬਹੁਤ ਪੈਸਾ ਓਹਨਾ ਕਮਾ ਤੇ ਖਰਚ ਕੀਤਾ ਜਾਂਦਾ ਹੈ ਜਿਨਾ ਦੀ ਲੋਕਾ ਨੂੰ ਲੋੜ ਹੀ ਨਹੀ

  • @amansarhal8769
    @amansarhal8769 2 года назад +1

    Very good maan saab

  • @happy41574
    @happy41574 2 года назад +2

    🥺❤️👌

  • @sukhkaur5156
    @sukhkaur5156 2 года назад +2

    ਦੇਖ ਲੋ ਇਹੋ ਜਿਹਾ ਮੰਤਰੀ ਮਿਮੇ ਗਾ ਜਿਹੜਾ ਸਭ ਕੁਝ ਜਨਤਾ ਦੀ ਸਲਾਹ ਨਾਲ ਕੰਮ ਸਾਰੇ ਕਿਤੇ ਜਾਣ

  • @JobanSingh-po5tr
    @JobanSingh-po5tr 2 года назад +2

    Very nice cm🙏🙏👌👌

  • @RanjeetSingh-dv4dq
    @RanjeetSingh-dv4dq 2 года назад +4

    Maan,sab,good

  • @harmindervirk628
    @harmindervirk628 2 года назад +2

    Maan Sahib jindabad

  • @agyasingh4969
    @agyasingh4969 2 года назад +1

    Good Mann Sab.

  • @sukhwinderkaur5482
    @sukhwinderkaur5482 7 месяцев назад

    ❤❤

  • @kajalvig4746
    @kajalvig4746 2 года назад

    verygood

  • @GurpreetSingh-qc1vk
    @GurpreetSingh-qc1vk 2 года назад +2

    Man sab g zindabaad 🙏

  • @sukhmandhaliwal9304
    @sukhmandhaliwal9304 2 года назад +1

    Good maan g

  • @sukhramrajpal8379
    @sukhramrajpal8379 2 года назад

    ਮਾਨ ਸਾਹਿਬ ਅਕਲ ਦਾ ਟੀਕਾ ਵਧੀਆ ਹੈ ਧੰਨਵਾਦ

  • @gurpreetpreetgur2614
    @gurpreetpreetgur2614 2 года назад +1

    maan saab nu Waheguru ji chardikalla ch rakhan ji te lamia umra bakshan ji punjab Sachi Kirat Karo Kirat Karo te sach da sath davo

  • @gurpreetchhina7571
    @gurpreetchhina7571 2 года назад +2

    Good. Good.cm

  • @sukhvirsingh6079
    @sukhvirsingh6079 2 года назад

    Good

  • @surendersinghrawat682
    @surendersinghrawat682 2 года назад +4

    मेरे भाइयों और बहनों पंजाबी यार मान सहाब पर भरोसा नहीं तो ठो को ताली पर भरोसा करोगे पंजाबी भाइयों और बहनों थोड़ा रुक जाओ आप बड़े हों

  • @jagtarsingh.chahal8160
    @jagtarsingh.chahal8160 2 года назад

    🙏🙏 bhaut vadia egjapule maan sab👍

  • @sukh.7870
    @sukh.7870 2 года назад

    🔥🔥🔥

  • @Buntysingh-kn6zw
    @Buntysingh-kn6zw 2 года назад +1

    Maan jindabaad

  • @gurisingh6801
    @gurisingh6801 2 года назад

    Waheguru mehar kare great man cm Saab Waheguru ji

  • @MohanSingh-ke8he
    @MohanSingh-ke8he 2 года назад +1

    Very nice mohan lehri very nice sekehaa c m ji 🥀🙏🥀🌷👌🌷🥀🇮🇳🥀

  • @MandeepKaur-oc6qj
    @MandeepKaur-oc6qj 2 года назад

    Sahi keha maan saab ji

  • @AMIT1652
    @AMIT1652 2 года назад +1

    Aa banda Punjab da 10 saal cm rahuga...I guarantee it👍👍

    • @SandeepSingh-by5jc
      @SandeepSingh-by5jc 2 года назад

      Dass sal ni veer ji sari zindgi rahu ga sada jahnda bai waheguro ji mehr Karna sade Punjab te

  • @punjabisahetnews91
    @punjabisahetnews91 2 года назад

    CM MAN Sab to Mahatma ha . We proud to our CM..

  • @Taj_VlogsWeekly
    @Taj_VlogsWeekly 11 месяцев назад

    Need to deeply thought and compliance we must succeed to achieve the aim of life

  • @sukhpalsingh9458
    @sukhpalsingh9458 Год назад

    ਸਾਰੀ ਉਮਰ ਸੱਜਨਾ ਸੰਤੌਜ ਵਾਲੇ ਮਿੰਦਰ ਮਾਸਟਰ ਤੋ ਆਪਣੀ ਤਨਖਾਹ ਚੋ ਤੇਰੀ ਬੇਬੇ ਦੇ ਲਈ ਕੱਚ ਦੀਆਂ ਚੂੜੀਆਂ ਨਹੀਂ ਜੁੜੀਆਂ ਪਰ ਅੱਜ ਕੱਲ੍ਹ ਮੁੰਡਾ ਮੁੱਖ ਮੰਤਰੀ ਐਂ ਪੰਜਾਬ ਦਾ ਫਿਰ ਵੇਖ ਲੈ ਹੁਣ ਤੂੰ ਆਪੇ ਇਮਾਨਦਾਰਾਂ ਕਿਵੇਂ ਘਰ ਵਿੱਚ ਸੋਨੇ ਤੇ ਹੀਰਿਆਂ ਦੀ ਵਰਸਾਤ ਹੋ ਰਹੀ ਹੈ। ਇਮਾਨਦਾਰੀ ਤੇਰੇ ਸਾਹਮਣੇ ਐ।

  • @JoginderSingh-fo7lx
    @JoginderSingh-fo7lx 2 года назад +1

    ਗੱਲਾਂ ਦਾ ਕੜਾਹ ਕੁਝ ਨਹੀਂ ਕੀਤਾ ਮੰਗਾਈ ਹਾਲਾਤ ਸਾਡੇ ਸਾਹਮਣੇ ਹੈ

  • @NG-ds5ww
    @NG-ds5ww 2 года назад +8

    Sir thode ton pehlan kise ne ni youth nu ena vdia smjhaya hona

  • @GurpreetSingh-fw9hu
    @GurpreetSingh-fw9hu 2 года назад

    Maan

  • @parmvirsinghparmvirsingh4665
    @parmvirsinghparmvirsingh4665 2 года назад

    ਕਿਸਾਨਾ ਲਈ ਸਰਕਾਰ ਕੋਲ ਕੁੱਜ ਵੀ ਨੀ ਹੁੰਦਾ । ਕਿਸਾਨ ਚਾਹੇ ਛੋਟਾ ਚਾਹੇ ਵੱਡਾ ਸਭ ਦਾ ਬੁਰਾ ਹਾਲ ਆ , ਕਿਸਾਨ ਤਾ ਹੁਣ ਨਾਮ ਦਾ ਕਿਸਾਨ ਰਹਿ ਗਿਆ।
    ਮਾਨ ਸਾਹਿਬ ਜੀ ਕਣਕ ਦੀ ਫਸਲ ਤੇ ਬੋਨਸ ਦੇਣ ਦਾ ਐਲਾਨ ਕਰੋ ਇਸ ਵਾਰ ਬਾਰਿਸ਼ ਕਰਕੇ ਝਾੜ ਘਟੇਗਾ

  • @yugalkishore2008
    @yugalkishore2008 2 года назад

    Bahut wadhia CM saab

  • @udaysidhu1455
    @udaysidhu1455 2 года назад

    best chief minister 👏

  • @happysukhwinder183
    @happysukhwinder183 2 года назад

    Att

  • @parlwindersingh8532
    @parlwindersingh8532 2 года назад

    👏

  • @sukhyboparai8244
    @sukhyboparai8244 2 года назад

    Imotional karde ne

  • @davinderdass284
    @davinderdass284 2 года назад +3

    aided school retired teachers nu v 6th pay commission devo maan sahib.... 🙏

  • @inderjeetk451
    @inderjeetk451 2 года назад +1

    Mann sahib great cm punjab 🙌🌹🙏🙏

  • @gurpreetsinghsingh9518
    @gurpreetsinghsingh9518 2 года назад

    SIR Bathinda ch synthetic track bna do plz.....4 var paas hoya 2008 to hun tk...but kuj ni bnya.....sprots ground vare kro kuj plz

  • @AngrejSingh-co2rt
    @AngrejSingh-co2rt 2 года назад

    CM bhagwant maan very good person.

  • @manmohangrewal7822
    @manmohangrewal7822 2 года назад

    ਭਗਵੰਤ ਮਾਨ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਪਰ ਤੁਸੀਂ ਸਹੁੰ ਚੁੱਕਣ ਸਮੇਂ ਕਰੋੜਾਂ ਰੁਪਏ ਖਰਚ ਕੀਤੇ। ਕਿਸਾਨਾਂ ਦੀ ਮਿਹਨਤ ਨਾਲ ਪਾਲੀ ਕਣਕ ਬਰਬਾਦ ਕੀਤੀ। ਇਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਦੀ ਮਿਹਨਤ ਦਾ ਪੈਸਾ ਸੀ ਜੋ ਉਨ੍ਹਾਂ ਨੇ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਦਿੱਤਾ ਸੀ। ਤੁਸੀਂ ਬੇਰਹਿਮੀ ਨਾਲ ਬਰਬਾਦ ਕੀਤਾ। ਕੀ ਤੁਹਾਡਾ ਭਾਸ਼ਨ ਅਤੇ ਸਿਖਿਆ ਕੇਵਲ ਪਬਲਿਕ ਲਈ ਹੈ। ਭੋਲੀ ਪਬਲਿਕ ਤੇ ਵੀ ਤਰਸ ਆਉਂਦਾ ਹੈ ਜੋ ਤੁਹਾਡੇ ਬੇਲੋੜੇ ਚੁਟਕਲਿਆਂ ਤੇ ਤਾੜੀਆਂ ਮਾਰ ਰਹੀ ਹੈ।

  • @gurpreetpreetgur2614
    @gurpreetpreetgur2614 2 года назад +1

    Maan saab Meri soch putri Kudia putar munda sabb ka saath sabb ka vikaas Tusi shuru Karo ji 🙏🙏👍👍👌

  • @chahalchahal937
    @chahalchahal937 2 года назад

    ਸੀ.ਅੈਮ .ਬਣ ਗਿਅਾ ਮਾਨ ਸਾਬ ਪਰ ਗਲਾਂ ਕਾਮੇਡੀ ਵਾਲੇ ਲਹਜੇ ਚ ਈ ਅਾ

  • @sunnykainth3458
    @sunnykainth3458 2 года назад +1

    Great CM

  • @scorpiogagan1986
    @scorpiogagan1986 2 года назад +1

    Mann sahb ... Jobs kaddo please... Tuhade te hi aas hai youth nu

  • @jasbirsandhu1998
    @jasbirsandhu1998 2 года назад

    Very good 👍 Maan Sahib proud of you 👏.

  • @ਸੱਚਸੁਣਸਿੰਘਾ
    @ਸੱਚਸੁਣਸਿੰਘਾ 2 года назад

    ਮਿਲ ਗਈ ਤਨਖਾਹ ??

  • @rattnatandan59
    @rattnatandan59 2 года назад

    Man Sahib Ji sagan scheme batao

  • @niamaaha...4141
    @niamaaha...4141 2 года назад +6

    Give the children the skills and theres nothing wrong giving them a leg up by leaving something for them as it will make their struggle less difficult .

  • @GurdevSingh-5246
    @GurdevSingh-5246 2 года назад

    CT by
    Me

  • @rupalibhateja8127
    @rupalibhateja8127 2 года назад

    मान साहब हम अपने दुख किसको बताए गरीबों के पास तो वोट मांगने ही आते हो, बड़े-बड़े वादे करते हो और वोट लेने के बाद कोई गरीबों को पूछता भी नहीं है अब हम कहां जाएं

  • @kuldipdhaipai4587
    @kuldipdhaipai4587 2 года назад

    Daj te kanun bnao g

  • @sukhyboparai8244
    @sukhyboparai8244 2 года назад

    Lagya lagda

  • @gms546
    @gms546 2 года назад

    Saada maan

  • @chandershekhar1497
    @chandershekhar1497 2 года назад

    Psssb and ppsc de pending bharti puri kro cm saab

  • @bhanotsamir6238
    @bhanotsamir6238 2 года назад

    Maan sahib bahut changey dhang naal samjhaya ki aapni kamai di keemat ki hai, kitey tuhada ishara is taraf tan nahin ki mufat di bijli tey 1000, 1000 rs di jhak na rakho?

  • @harmohansingh4092
    @harmohansingh4092 2 года назад

    Best CM

  • @Ravindersingh-ye2gi
    @Ravindersingh-ye2gi 2 года назад

    CM saab kachy bandya kado paky hon gay

  • @preetgamer9398
    @preetgamer9398 2 года назад +2

    Sada bhagwant maan jindabaad ❤️

  • @sonikuri5805
    @sonikuri5805 2 года назад +2

    300 units electricity 1000 women 5000 for unemployment kithe hai? Asi eh sab sunan nu nahi bethe

  • @sukhyboparai8244
    @sukhyboparai8244 2 года назад

    Mann sab punjabina nall vi eda e hona sarkas de shera walla hath soda v hona es ch

  • @sukhwinderkaur889
    @sukhwinderkaur889 2 года назад +1

    Boys, gents di soch change karo. Girls nu security deo. Maan saab es masle te action lao. Mai beti nu abroad bhej ke roz kalli roni han

  • @thoruram6820
    @thoruram6820 2 года назад

    Fal mehnat de bute. Tha. Mitha. Hota. Jai

  • @jogasingh1700
    @jogasingh1700 2 года назад

    Bhagawant mann jee and modi jee same to same on stage speech

  • @abdheshkumaryadav374
    @abdheshkumaryadav374 2 года назад

    Frudenburg nok Basma mohali ka problem solve kigy maan sabh

  • @jogasingh1700
    @jogasingh1700 2 года назад

    Ik gal yaad rakhna CM saab je koi SHRI AMRITSAR Sahib harr gya ta PUNJAB harr gya