सुखबीर बादल ने हां बोलकर गुरु साब का मान रखा है सुखबीर बादल ने जथैदारो द्वारा किए गए सवालों को गुरु साहेब का हुक्म मानकर हां बोली थी जब कोई व्यक्ति सरकार का मुखिया होता है तो देश के संविधान और देश एकता कसम उठाई होती है उसे संविधान से ही चलना पड़ता है
Dhdriyawale te hmla krn da gunah kitta o b puchna si... Ki oh bnda ni.... Sikh kom da heera h o🙏 ohna de diwan chalu krwao... Lok isaayi bnno ht jaane... 🙏
Sri Akaal takht saab di faseel de agge hath jor k baitha eh shakhs, kambdi hoyi zubaan, girian hoyian nazran, kite hoye gunaahan di Haan vich Haan, ukharhdi zubaan eh Sikhan di ikko ik party da mukhi bilkul nhi ho skda. Asi Sikh hon de naate Jathedar saab de ditte faisle nu shi mannde aan. 🙏🏻
2027 ch vi ehi dalle navi party lekke on ge center de palto aa ahha sarre jo sikha di gall krda onu kde zaad ni kita ena bhan de lodeyaa ne appa ta 2027 ch bhai amritpal singh khalsa ji nu bnona he❤❤❤
Instead of saying 'yes' or 'no' ; he is trying to explain. Crooked man. Will not reform despite being punished. He will repent in this life and life hereafter.
ਜਦੋ ਸਾਰਾ ਕੁਝ ਮੰਨ ਗਏ ਫੇਰ ਬਹੁਤ ਜ਼ਿਆਦਾ ਸਜ਼ਾ ਦੇਣੀ ਚਾਹੀਦੀ ਸੀ
ਆਪ ਹੀ ਜੱਜ ਆਪ ਵਕੀਲ ਆਪ ਹੀ ਮੁਜਰਮ ਮਾਲਕਾ ਬਖਸ਼ ਲਈ ਸਾਡੇ ਗੁਨਾਹ
ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਸੁਖਬੀਰ ਬਾਦਲ ਆਪਣੇ ਕੋਲੋਂ ਦੇਵੇ
ਸੁੱਖੇ ਅਮਲੀ ਕੁੱਤੇ ਕੇ ਬੀਜ ਨੂੰ ਫਾਂਸੀ ਹੋਣੀ ਚਾਹੀਦੀ ਕੁੱਤੀ ਰੰਡੀ ਕਾ ਬੀਜ ਹੈ ਕੁੱਤਾ ਹਰਾਮੀ
ਜਥੇਦਾਰ ਜੀੳ ਜਿੰਨਾ ਦੇ ਪ੍ਰਵਾਰ ਦੇ ਮੈਂਬਰ ਸ਼ਹੀਦ ਹੋਏ ਹਨ ਉਹਨਾਂ ਨੂੰ ਹਾਜਰ ਕਰ ਕੇ ਫੈਸਲੇ ਲੈਣ 😢 ਜੇਕਰ ਜਥੇਦਾਰਾਂ ਦੇ ਪੁੱਤਰ ਸ਼ਹੀਦ ਹੋਏ ਹੁੰਦੈ 😢 ਫੇਰ ਮੁਆਫੀ ਆ ਦਿੰਦੇ 😢 😢
ਵਾਹਿਗੁਰੂ
ਇਸ ਬਾਦਲ ਲਾਣੇ ਨੇ ਹਕੂਮਤ ਤੇ ਕੁਰਸੀ ਦੇ ਨਸ਼ੇ ਵਿੱਚ ਇਹਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਅੱਖਾਂ ਤੋਂ ਪਰੋਖੀ ਕਰਤੀ ਸੀ ਇਹ ਰੱਬ ਬਣ ਬੈਠੋਂ ਸੀ ਵਾਹਿਗੁਰੂ ਡਾਂਗ ਨਹੀਂ ਮਾਰਦਾ ਮੱਤ ਮਾਰਦਾ ਹੈ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਰਦਾਸ ਪੂਰੀ ਹੋਈ ਹੈ ❤❤🎉🎉ਕਹਤ ਕਬੀਰ ਪ੍ਰਗਟ ਭਈ ਖੇਡ ਲੇਲੇ ਕੋ ਚੁਘੇ ਨਿਤ ਭੇਡ ❤❤🎉🎉 ਇਹਨਾਂ ਨੂੰ ਨਰਕਾਂ ਵਿੱਚ ਵੀ ਜਗਹਾ ਨਹੀਂ ਮਿਲਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਬਾਰੇ ਵੀ ਦੱਸਿਆ ਜਾਵੇ ❤🎉🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉🎉🎉🎉
ਜਿਸ ਇਨਸਾਨ ਨੇ ਇੰਨੇ ਗੁਨਾਹ ਕਬੂਲ ਕਰ ਲਏ ਉਸ ਨੂੰ ਸਿੱਖੀ ਵਿੱਚੋਂ ਛਿਕਿਆ ਕਿਉਂ ਨਹੀਂ ਗਿਆ ਕਿਆ ਮਜਬੂਰੀ ਹੈ ਜਥੇਦਾਰਾਂ ਦੀ
Game
Saab rle mile ne veer
Sahi gal aa
ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਤੇ ਸਿੱਖ ਕੌਮ ਇਕਜੁੱਟ ਹੋਵੇ 🙏🙏
Right ji ❤❤❤
ਇਸ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ ਪਰ ਓਹੀ ਹੋਇਆ ਜੋ ਪਹਿਲਾਂ ਹੁੰਦਾ ਹੈ
Bilkul sahi
ਅਕਾਲ ਤਖ਼ਤ ਸਾਹਿਬ ਜੀ ਮਹਾਨ ਹੈ ਸਾਡੇ ਸਿੱਖ ਪੰਥ ਦੀ ਸ਼ਾਨ ਹੈ ਸਾਡੇ ਸਿੱਖ ਪੰਥ ਨੂੰ ਸਾਡੇ ਜਥੇਦਾਰ ਸਾਹਿਬਾਨਾਂ ਤੇ ਬਹੁਤ ਬਹੁਤ ਬਹੁਤ ਮਾਣ ਹੈ
ਫਤਿਹ ਜੀਉ
ਇਨੇ ਸੰਗੀਨ ਜੁਰਮ ਕਬੂਲ ਕਰਨ ਤੇ
ਜੱਥੇਦਾਰ ਸਾਹਿਬ ਨੂੰ ਸਰਬੱਤ ਖ਼ਾਲਸਾ ਬੁਲਾਉਣਾ ਚਾਹਿਦਾ ਸੀ।
ਜਿਸ ਵਿਚ ਦੇਸ਼ ਵਿਦੇਸ਼ ਚੋ ਸਿਖਾ ਦੀ ਸ਼ਮੂਲੀਅਤ ਹੋਣੀ ਚਾਹੀਦੀ ਸੀ ।
ਕੋਈ ਵੀ ਸਜਾ ਇੰਨਾ ਜੁਰਮਾ ਲਈ ਕਾਫ਼ੀ ਨਹੀਂ।
ਕੀ ਅਕਾਲ ਤਖ਼ਤ ਦੀ ਸਜ਼ਾ ਤੋਂ ਬਾਅਦ ਅਕਾਲ ਪੁਰਖ ਵਾਲੀ ਉਪਰਲੀ ਅਦਾਲਤ ਚ ਬੰਦ ਖ਼ਲਾਸੀ ਹੋ ਜਾਵੇਗੀ ??
ਲੱਖ ਲਾਹਣਤ ਹੈ ਇਹੋ ਜਿਹੇ ਜਥੇਦਾਰਾ ਤੋ
ਬਹਿਬਲ ਬਗੜਾੜੀ ਦੇ ਦੋ ਕਤਲ ਵੀ ਸੁੱਖੇ ਨੇ ਕਬੂਲ ਕਰ ਲੲਏ302 ਦੇ ਪਰਚਾ ਵੀ ਹੋਣਾ ਚਾਹੀਦਾ ਸੁੱਖੇ ਤੇ
ਕੁਮੈਂਟ ਕਰਨ ਵਾਲਿਆਂ ਵਿੱਚੋਂ ਹੈ ਕੋਈ ਗੁਰੂ ਦਾ ਸਿੰਘ ਜੋ ਛੇਵੇਂ ਪਾਤਸ਼ਾਹ ਜੀ ਦੇ ਸਾਜੇ ਹੋਏ ਅਕਾਲ ਤਖ਼ਤ ਸਾਹਮਣੇ ਬਾਂਹ ਖੜੀ ਕਰਕੇ ਕਹਿ ਸਕੇ ਕਿ ਮੈਂ ਜਾਣੇ ਅਣਜਾਣੇ ਜ਼ਿੰਦਗੀ ਚ ਕਦੇ ਕੋਈ ਵੀ ਗੁਨਾਹ ਨਹੀਂ ਕੀਤਾ??
ਇੰਨੇ ਗੁਨਾਹ ਕਿਤੇ ਮਨ ਵੀ ਗਿਆ ਫੇਰ ਵੀ ਮਾਫ਼ੀ,,ਇਹ ਸਭ ਪਲੈਨ ਨਾਲ ਹੋ ਰਿਹਾ ,,ਜਥੇਦਾਰ ਵੀ ਆਪਣਾ ਬਚਾ ਕਰ ਗਏ ਤੇ ਸੁੱਖੇ ਦਾ ਵੀ ਕਰ ਗਏ
Right
ਇਹ ਜੱਥੇਦਾਰ ਰੱਲੇਹੋਏ,ਨੇ,ਤਾਹੀ, ਫੇਸਲਾ ਲੈਣ,ਵਾਸਤੇ ਡੇੜਕੀਤੀਆ,ਇਨਾਕੋਈ ਸੱਜਾਨੱਹੀ ਦੇਨੀ,ਉਹ,ਸੱਵਗੁੱਨਾ ਮੰਨਚੁੱਕੇ ਨੇ,ਇਨਾਨੁੰ ਪੱਲੀਸ ਦੇ ਹੱਵਾਲੇ ਕੀਤਾਜਾਣਾ ਚਾਹੀਦਾ,,ਪੰਥਚੋ ਸੇਕਦੀਤਾ ਜਾਵੇ,ਸੱਵਦੀ,ਰੱਲੀ,ਚੱਲਰੱਹੀ ਆ, ਜੱਥੇਦਾਰ ਨੇ ਜ਼ੁਲਮ,ਕ਼ਇਕਬਾਲ ਕੱਰਾਇਆ,ਇਨਾਨੁੰ ਖੂੰਨਦੀ ਸੱਜਾ, ਚਾਹੀਦੀਆ,ਹੂੰਨ,ਪੰਥਕਿਉਨੱਹੀ,ਬੋਲਰਿਆ,
Mnubv ahi lgaa
ਇਹ ਸਭ ਅੰਦਰੋ ਇਕ ਹੀ ਨੇ
ਵੀਰ ਜੀ ਇਹ ਸਭ ਰਲੇ ਮਿਲੇ ਆ ਹੁਣ ਤਾ ਇਕ ਡਰਾਮਾ ਕਰਦੇ ਆ ਹੁਣ ਨੀ ਸਰਕਾਰ ਆਉਦੀ ਪਹਿਲਾਂ ਜਥੇਦਾਰ ਗਿਆਨੀ ਕਿੱਥੇ ਸੀ ਵੀਰ ਲੋਕ ਸਭ ਸਮਝਦੇ ਆ
ਜੈ ਅੱਜ ਅਕਾਲੀ ਯੋਧਾ ਹੁੰਦਾ ਏਹਨਾ ਨੂੰ ਸਖ਼ਤ ਸਜ਼ਾ ਦੇਂਦਾ
ਮੈਂ ਜਸਵੰਤ ਸਿੰਘ ਬੇਨਤੀ ਕਰਦਾ
ਜਥੇਦਾਰਾਂ ਦੀ ਜਾਇਦਾਦ ਦੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ ਤੇ ਵਲਟੋਹਾ ਨਾਲ ਗੱਲਬਾਤ ਦੀ ਜਿਹੜੀ ਵੀਡੀਓ ਗ੍ਰਾਫੀ ਹੋਈ ਹੈ ਉਹ ਜਨਤਕ ਕੀਤੀ ਜਾਵੇ
@@davinder4518 ਬਿਲਕੁੱਲ ਸਹੀ ਕਿਹਾ ਤੁਸੀ
ਭੈਣ ਗੜਤੀ ਸੁਖਬੀਰ ਬਾਦਲ ਦੀ
ਵਾਹ ਜੱਥੇਦਾਰ ਸਾਬ ❤
ਜੇ ਆਮ ਵਿਅਕਤੀ ਨੇ ਕੋਈ ਗੁਨਾਹ ਕੀਤਾ ਹੁੰਦਾ ਤਾਂ ਉਹਨੂੰ ਫਾਂਸੀ ਸੁਣਾ ਦੇਣੀ ਸੀ, ਪਰ ਇਸਨੇ ਤਾਂ ਬਹੁਤ ਵੱਡੇ ਗੁਨਾਹ ਕੀਤੇ ਹਨ,ਫਿਰ ਵੀ ਸਜਾ ਘੱਟ ਕਿਉ
ਆਪ ਹੀ ਕੀਤਾ ਸਭ ਆਪ ਹੀ ਅਦਾਲਤ ਲਾ ਲਈ ਆਪ ਹੀ ਗੁਨਹਾ ਕਬੂਲ ਕਰਦਾ ਲਿਆ ਆਪ ਹੀ ਸਜ਼ਾ 😅😅😅😅😅😅😅😅😅😅😅😅😅😅😅
Right
ਸੁਖਬੀਰ ਦੀ ਸੋਚ::--ਇਹ ਅਦਾਲਤ ਸੁੱਖੇ ਦੀ ਆ, ਇੱਥੇ ਜੱਜ ਵੀ ਮੈਂ, ਵਕੀਲ ਵੀ ਮੈਂ, ਅਪੀਲ ਵੀ ਮੈਂ ਅਤੇ ਦਲੀਲ ਵੀ ਮੈਂ,,,,, ਵਾਹ ਓ ਮੇਰਿਆ ਮੌਲ੍ਹਾ ਤੇਰੇ ਰੰਗ ਨਿਆਰੇ,,
ਅਦਾਲਤ ਸ੍ਰੀ ਗੁਰੂ ਹਰਗੋਬਿੰਦ ਦੀ ਹੈ ਚਵਲਾ ,
ਵਾਹਿਗੁਰੂ ਤੇਰਾ ਸ਼ੁਕਰ ਹੈ ❤❤
ਜੂਲਮ ਕਬੁਲਣ ਵਾਲੇ ਨੂੰ ਇਕ ਵਾਰ ਮੁਆਫੀ ਦੇਣੀ ਚਾਹੀਦੀ ਹੈ ਸੰਗਤ ਜੀ
ਜੁਲਮ ਤੇ ਗੁਨਾਹ ਦੀ ਕੋਈ ਮਾਫੀ ਨਹੀ ਹੁੰਦੀ ਮਾਫੀ ਗਲਤੀ ਦੀ ਹੁੰਦੀ ਹੈ ਜੀ ਇਹ ਹੀ ਕੁਛ ਚਲਦਾ ਆਇਆ ਸਿੱਖ ਧਰਮ ਚ
ਇਹ ਤਾਂ ਬਾਦਲ ਦਾ ਵੀ ਪਿਉ ਨਿਕਲਿਆ
Kuch vi kaho.. SUKHBIR badal ek ehho. Jeha. Leader hai.. Jis de dil vich Akal Takhat sahib di izzat hamesha dil vich rahi hai..
ਹੁਣ ਤਾਂ ਸਭ ਕੁਝ ਨੰਗਾ ਚਿੱਟਾ ਹੋ ਗਿਆ।
ਕਨੂੰਨ ਤੋਰ ਤੇ ਉਮਰ ਕੈਦ ਹੋਵੇ।
ਗੁਰੂ ਘਰ ਦੀ ਮਰਿਆਦਾ ਅਨੁਸਾਰ ਸਜਾ ਲਾਈ ਗਈ ਪਰ ਕਨੂੰਨ ਅਨੁਸਾਰ ਬਾਕੀ ਹੈ।
ਜੋ ਲੋਕਾਂ ਨੂੰ ਗੁਮਰਾਹ ਕਰਕੇ ਪ੍ਰਾਪਟੀ ਬਣਾਈ ਆ ਉਹ ਵੀ ਲੋਕਾਂ ਵਿੱਚ ਵੰਡੋ ਤੇ ਗਰੀਬੀ ਚੱਕੋ 🙏🏻
Very good ਵਾਹਿਗੁਰੂ ਵਾਹਿਗੁਰੂ ਜੀ
ਜੇਹ ਇਹ ਗਲਤੀਆਂ ਨਾ ਕੀਤੀਆਂ ਹੁੰਦੀਆ ਤਾ ਲੋਕਾਂ ਨੇ ਸਿੱਖ ਨੇ ਤਹਾਨੂੰ ਕੁਰਸੀ ਤੇ ਬਿਠਾ ਦੇਣਾ ਸੀ ਪਰ ਤੁਸੀ ਬਹੁਤ ਵੱਡਾ ਪਾਪ ਕੀਤਾ ਗੁਰੂ ਨਾਲ ਸਿੱਖਾਂ ਨਾਲ ਬਕਸਣ ਜੋਗ ਨੀ ਹੈਗਾ ਅਕਾਲੀ ਦਲ ਪਾਰਟੀ ਨੂੰ ਸਿੱਖ ਪਤਖ ਪਾਰਟੀ ਮੰਨਦੀ ਸੀ ਮੰਨਦੀ ਤਾ ਰਹੇਗੀ ਜੇਹ ਕੋਈ ਚੰਗਾ ਲੀਡਰ ਜੋਹ ਜੋਹ ਸੱਚਾ ਸਿੱਖ ਹੋਵੇ ਉਸਨੂੰ ਪਾਰਟੀ ਦਾ ਪ੍ਰਧਾਨ ਬਿਨਾਹ ਦੋ ਤਾਹਨੂੰ ਵੀ ਮਾਫੀ ਮਿਲਜੇ ਵਾਹਿਗੁਰੂ ਜੀ ਤੋਂ
Waheguru ji ka khalsa Waheguru ji ki Fateh.
Waheguru ji jihna ne Sukhbir de kahan tte Ram Rahim nu Maff kitta ohna da ki banaya.
Kabul muh nal kar lana easy ha mann tao bhahut hard mann ack din vich nahi change hunda bhahut nimerta nal manukhta di saywa karni pandi ha
Waheguru waheguru sach hai
ਰਾਜੇ ਨੇ ਆਪਣੇ ਹਕੂਮਤ ਦੇ ਨਸ਼ੇ ਵਿਚ ਲਏ ਗਏ ਗ਼ਲਤ ਫੈਸਲਿਆਂ ਦੀ ਭਰਪਾਈ ਤਾਂ
ਕਰਮਾਂ ਦਾ ਹਿਸਾਬ ਦੇਣਾ ਪਵੇਗਾ
ਮਾਫੀਆਂ ਮੰਗਣੀਆਂ ਮਾਫੀਆਂ ਦੇਣੀਆਂ ਏਹ ਦੁਨਿਆਵੀ ਖੇਡਾਂ ਹਨ
ਪੂਰੀ ਕੌਮ ਨੂੰ ਸਬਕ ਸਿੱਖਣ ਦੀ ਲੋੜ ਹੈ।
ਕੋਈ ਵੀ ਆਪਣੇ-ਆਪ ਵਿੱਚ ਸੰਪੂਰਨ ਨਹੀਂ। ਸਿੱਖੀ ਨੂੰ ਵਧਣ ਫੁਲਣ ਲਈ ਹਰ ਸਿੱਖ ਨੂੰ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆ ਹੋਇਆ
ਜਰੂਰਤ ਹੈ ਫਰਜ ਪਹਿਚਾਣ ਕਰਨ।
Eh sabh darama c ❤❤❤❤❤sikh koam de gadar badal parwar
Waheguru ji 😢
ਸੁਖਬੀਰ ਨੇ,ਗੁਰ ਮਰਿਆਦਾ, ਅਗੇ ਲੰਮਾ ਪੈ ਕੇ ਗੁਰੂਘਰ ਪਾਸੋ ਖਾਨਦਾਨ ਬਚਾ ਲਿਆ,
ਉਹ ਕਿਵੇ ਬਚਾ ਲਿਆ
@gurrahat6296 ਜੇਕਰ ਗੁਰੂ ਸਾਹਿਬ ਦੇ ਮਨਨ ਵਾਲੇ, ਜਥੇਦਾਰ ਸਾਹਬ ਦੇ ਬੋਲ ਸੁਨੋ ਤੇ ਸੁਖਬੀਰ ਦ ਕਬੂਲ ਨਾਮਾਂ
ਸੁਖਬੀਰ ਦਿਲ ਦਾ ਸਾਫ ਬੰਦਾ ਐ ਸਭ ਕਬੂਲ ਨਿਮਰਤਾ ਨੂੰ ਗੂਰੂ ਬਖਸਿਦ ਗਲ ਲਗਾਉਣ ਦਾ ਇਤਹਾਸ ਐ ਜੀ
Waheguru ji Sikh kom te mehar karna
ਇਹ ਹੁਣ ਨਵੀ ਚਾਲ ਚਲ ਰਹੀ ਆ ਇਹ ਲੋਕਾ ਨੂੰ ਗੁਮਰਾਹ ਕਰ ਰਹੇ ਆ
Waheguru ji
🎉
ਸਭ ਤੋ ਵੱਡੇ ਗੁਨਾਹਗਾਰ ਕਮੇਟੀ ਵਾਲੀਓ ਤੁਸੀ ਹੋ ਜਿਹਨਾ ਨੇ ਇਹਨਾ ਪਾਪੀਆ ਨੂੰ ਮਾਫ ਕੀਤਾ ?!😭
ਇਸ ਦੇ ਕਹਿਣ ਤੇ ਤਾ ਜੱਥੇਦਾਰ ਰਹੀਮ ਨੂੰ ਮਾਫੀ ਦਿੱਤੀ ਸੀ ਹੁਣ ਉਹ ਜੱਥੇਦਾਰ ਇਸ ਨੂੰ ਕਿਵੇ ਬੋਲ ਸਕਦੇ ਹੁਣ ਜੱਥੇਦਾਰਾ ਕੋਲ ਪਾਵਰ ਆ ਗੲੀ ਜਾ ਇਹ ਵੀ ਇਸ ਦੇ ਕਹਿਣ ਤੇ ਡਰਾਮਾ ਹੋ ਰਹਿਆ
सुखबीर बादल ने हां बोलकर गुरु साब का मान रखा है सुखबीर बादल ने जथैदारो द्वारा किए गए सवालों को गुरु साहेब का हुक्म मानकर हां बोली थी
जब कोई व्यक्ति सरकार का मुखिया होता है तो देश के संविधान और देश एकता कसम उठाई होती है उसे संविधान से ही चलना पड़ता है
Waheguru
Ohno saza dawo eh ta koi saza hi nai
ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|😢😢😢
❤
ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਬਾਦਲ ਦੀ ਪੇਸ਼ੀ ਦੌਰਾਨ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਬਾਕੀ ਸਾਰੇ ਮੁੱਦੇ ਵਿਚਾਰੇ ਗਏ। ਸਭ ਜਾਣਦੇ ਹਨ ਮੂਲ ਨਾਨਕਸ਼ਾਹੀ ਕੈਲੰਡਰ 2009 ਵਿੱਚ ਧੁੰਮਾ ਤੇ ਮੱਕੜ ਦੀ ਆੜ ਵਿੱਚ ਰੱਦ ਕਰ ਦਿੱਤਾ ਗਿਆ ਸੀ, ਮੱਕੜ ਨਹੀਂ ਰਿਹਾ ਤੇ ਧੁੰਮਾ ਖੁੱਲੇਆਮ ਭਾਜਪਾ ਵਿੱਚ ਸ਼ਾਮਲ ਹੋ ਗਿਆ।2003 ਦੌਰਾਨ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਹਾਲ ਕਰਨ ਲਈ ਜਥੇਦਾਰਾਂ ਨੂੰ ਅਪੀਲ
ਸਮਾਂ ਬਹੁਤ ਬਲਵਾਨ ਹੁੰਦਾ ਬਾਈ ਜੀ
Never forget 1984
ਅਲੀ ਬਾਬਾ ਤਾਂ ਮੰਨ ਗਿਆ ਪਰ ਮਗਰ ਲੱਗੇ ਚਾਲੀ ਚੋਰ ਮੋਟਰਾਂ ਗਲੀਆ ਨਲੀਆ ਪਿੱਛੇ ਹੀ ਨੀ ਮੰਨਦੇ
ਬੰਦੇ ਦਾ ਦਿਲ ਦੇਖੋ ਸਭ ਦੇ ਸਾਮ੍ਹਣੇ ਗੁਨਾਹ ਮੰਨ ਲਏ ਬਾਕੀ ਹਮਲਾ ਬਹੁਤ ਨਿੰਦਣ ਯੋਗ ਆ ਜਦੋਂ ਅਕਾਲ ਤਖ਼ਤ ਸਾਹਿਬ ਨੇ ਸਜ਼ਾ ਦਿੱਤੀ ਫਿਰ ਕੋਈ ਦੁਨੀਆ ਦੀ ਅਦਾਲਤ ਪਿੱਛੇ ਨਹੀਂ ਰਹਿ ਜਾਂਦੀ ਇੱਕ ਸਜ਼ਾ ਹੋਰ ਜੇਹੜੇ ਬਰਗਾੜੀ ਸ਼ਹੀਦ ਹੋਏ ਆ ਉਣਾ ਦੇ ਪਰਿਵਾਰ ਨੂੰ ਬਾਦਲ ਪਰਿਵਾਰ ਆਪਣੇ ਕੋਲੋ ਇੱਕ ਇੱਕ ਕਰੋੜ ਰੁਪਏ ਦੇਵੇ
ਦੁਨੀਆਂ ਇੱਕ ਨਾਟਕ ਹੈ
ਹਮ ਨਾਟਕ ਮੇਂ ਕਾਮ ਕਰਤੇ ਹੈਂ l
ਸੱਭ ਡਰਾਮੇ ਬਾਜ਼ੀ ਹੈ ll ਕੱਲ੍ਹ ਨੂੰ ਇਹੋ ਲੋਕ ਕਹਿਣਗੇ, ਓਹ ਤਾਂ ਜੀ ਕੌਮ ਕੋਲੋਂ ਅਸੀਂ ਸੱਚੇ ਵੀ ਹੋਣਾਂ ਸੀ ll
ਕੋਮ ਇਹ ਦਿੱਤੀ ਸਜਾ ਮਨਜੂਰ ਨਹੀ ਇਸ ਨੂੰ ਪੰਥ ਵਿਚੋਂ ਛੇਕਿਆ ਜਾਵੇ
Jattjedar ji tusi vi saare naal hi si
Now these culprits might have dragged into court for these crimes they
Confessed in from of
AKAAL TAKHAT SAHIB
Juzz saab
Tan tana Guru Ramdas pass sa jio
Sahi Sajjja dena, jathedar saab di majburi hai ji sadh sangat. Par lokka ne maff nahi karna
ਜਦ ਸੁਖਵੀਰ ਸਜਾ ਦਿਵਾਉਣ ਸੀ ਸਖਤ ਤੋ ਸਖਤ ਕਾਰਵਾਈ ਕਰਨ ਨੀ ਸੀ.😢😢😢😢
Sri akaal takath sahib Pawitar sikh land Punjab supermacy zindabaad 🪯👑🚩🙏
He brought his own chair ( wheel chair)
As jalm nu mot davo khalsa ji
😢berha gark je ena da dhan guru ramdas ji kere pa ke mariyo
Dhdriyawale te hmla krn da gunah kitta o b puchna si... Ki oh bnda ni.... Sikh kom da heera h o🙏 ohna de diwan chalu krwao... Lok isaayi bnno ht jaane... 🙏
ਗੁਰੂ ਬਖਸ਼ਣ ਹਾਰ ਹੈ
ਦਸਮ ਪਿਤਾ ਦੀ ਸਾਖੀ
ਸੋਹੇਨਾ ਤੇ ਮੋਹੇਨਾ ਨੇ ਸਿਰਫ ਇਕ ਜਖਮੀ ਸਿੰਘ ਨੂੰ ਜਲ ਨੀ ਸੀ ਸ਼ਕਾਇਆ ਤੇ ਉਹ ਮਰ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਜੋੜੇ ਨੂੰ 7ਜਨਮ ਦਰਸ਼ਨ ਨਾ ਦੇਣ ਦਾ ਹੁਕਮ ਕੀਤਾ ਸੀ
ਕਿਸੇਨੂੰ ਯਾਦ ਹੈ ਉਹ ਸਾਖੀ ਜੱਦ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਸ਼ਹੀਦੀ ਬਾਗ ਚ ਮਨਾਇਆ ਗਿਆ ਸੀ
ਫੇਰ ਇਸ ਨੂੰ ਸਜਾ ਦੇ ਕੇ ਗੁਨਾਹ ਤੋਂ ਧੁਲਾਈ ਕਰਵਾਉਂਨ ਵਾਲੇ ਦਸਮ ਪਿਤਾ ਤੋਂ ਉੱਤੇ ਹੋ ਗਏ ਜਿਸ ਨੇ ਕੌਮ ਦੇ ਅਨੇਕ ਸਿੰਘ ਸਿੰਘਣੀਆਂ ਸ਼ਹੀਦ ਕਰਵਾ ਦਿੱਤੇ ?
ਸ਼ਾਇਦ ਸੋਹੇਨਾ ਤੇ ਮੋਹੇਨਾ ਦੀ ਸਾਖੀ ਸੀ ਜੀ 🙏🙏🙏
ਸੱਚਕੇਹਰੱਹੇ ਹੋ,ਇਨਾਨੁੰ ਪੰਥਚੋ,ਸੇਕਕੇ ਜੇਲਵਿੱਚ ਸੁੱਟਨਾ ਚਾਹੁੰਦਾ,ਏ
@bhaikanwalpreetsingh9642 ਜੀ ਹਾਂ ਜੀ ਸੋਹੇਨਾ ਮੋਹੇਨਾ
ਐਵੇ ਥੋੜੀ ਅਰਸ਼ ਤੋਂ ਫਰਸ਼ ਤੇ ਸੁਟਿਆ ਇਹਨਾਂ ਨੂੰ,,,,,, ਅਕਾਲੀ ਦਲ ਵਾਲਿਓ ਦਿਓ ਜਵਾਬ ਹੁਣ
Fasi dee do
Bsp liya k dekho? Ik vaar
Ih koi saza nahi…
ਤਨਖਾਹੀਆ ਭਾਵ
ਇਨਸਾਨ ਗਲਤੀਆਂ ਦਾ ਪੁਤਲਾ ਹੈ। ਜੋ ਨਿਮਾਣਾ ਹੋ ਕੇ ਗੁਰੂ ਦੇ ਸਾਹਮਣੇ ਗਲਤੀ ਮੰਨ ਗਿਆ ਉਸ ਨੂੰ ਮਾਫ ਕਰ ਦੇਣਾਂ ਚਾਹੀਦਾ ਹੈ। ਮਿਲੀ ਸਜ਼ਾ ਨੂੰ ਆਪਣਾ ਗੁਨਾਹ ਸਮਝ ਕੇ ਪੂਰੀ ਕਰਨਾ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕਿਸੇ ਸਮੇਂ ਕੌੜੇ ਮਾਰੇ ਸਨ ਤੇ ਮਾਫ ਕਰ ਦਿੱਤਾ ਸੀ।
Koi peo di pagg nu hath pave ohnu maff kri da das
ਤੇਰੀ ਮਾ,ਭੈਣ,ਧੀ,ਪਿਉ,ਭੱਤੀਜਾ,ਪੁੱਤ,ਕੋਈ,ਵੀ ਰਿਸੱਤੇਦਾਰ ਬੇਬਰਕੱਲਾ,ਮੱੱਰਿਆ ਨੱਹੀਹੋਣਾ,ਤਾਹੀ,ਮਾਫੀ,ਦੇਣਲੱਈ ਹੱਲਾਹ ਦੇਰਿਆਏ,
ਕੋੜੇ ਮਾਰੇ ਨਹੀ ਗਏ ਕੋੜੈ ਖਾਨ ਲਈ ਸਹਿਮਤ ਹੋਏ ਨੂੰ ਬਖਸ ਦਿੱਤਾ ਗਿਆ ਇਹ ਮਹਾਨਤਾ ਐ ਉਸ ਤਖਤ ਦੀ
ਇਹੋ ਜਿਹੇ ਪਾਪੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਮਿਲਾ ਰਹੇ ਹੋ। ਉਹਨਾਂ ਤੋਂ ਇੱਕ ਗੁਨਾਹ ਹੋਇਆ ਤੇ ਗੁਨਾਹ ਕਰਨ ਦੇ ਫੌਰਨ ਬਾਅਦ ਸਜ਼ਾ ਵੀ ਮਿਲੀ ।
ਇਹਨਾਂ ਨੇ 25 ਸਾਲ ਰਾਜ ਕੀਤਾ ,ਜੁਰਮ ਅਣਗਿਣਤ ਕੀਤੇ ,ਅੱਧੇ ਜੁਰਮ ਨੇ ਜੇੜੇ ਏਨੇ ਅੱਜ ਮੰਨੇ ਨੇ, ਪਰ ਸਜ਼ਾ ਮਿਲੀ ਕੀਂ ।।।।ਇਹੋ ਜਿਹੇ ਪਾਪੀ ਦੀ ਇਹ ਸਜ਼ਾ।
ਐਵੇਂ ਤਾਂ ਹਰ ਕੋਈ ਸਿੱਖ ਕੌਮ ਚ ਪਾਪ ਕਰੀ ਜਾਯੂ ਤੇ ਏਵੇਂ ਓਸਨੂੰ ਮੁਆਫੀ ਵੀ ਮਿਲ ਜਾਇਆ ਕਰੂ
ਜੈਸਾ ਬੀਜੋਗੇ ਤੇਸਾ ਬਢੋਗੇ
Eh manni kidan ja reha????
Hun Jo marji krlo tuadi party dobara ni jitni
Good
Akhal takht mahan hai
Sri Akaal takht saab di faseel de agge hath jor k baitha eh shakhs, kambdi hoyi zubaan, girian hoyian nazran, kite hoye gunaahan di Haan vich Haan, ukharhdi zubaan eh Sikhan di ikko ik party da mukhi bilkul nhi ho skda. Asi Sikh hon de naate Jathedar saab de ditte faisle nu shi mannde aan. 🙏🏻
Next government in Punjab definitely by hook or crook. Bjp+Sad+Bsp
ਸੌਦਾ ਸਾਦ ਨੇ ਹੀ ਮਾਂਜੇ ਹੈ
Kom nu sajha manjoor nahi
Akal takht khan hai…Sikh Panth di shaan hai
Drama ho raha
jo marji a . sikh kom dekh lo ki akall takth sahib ki hai
ਸਾਰੇ ਡਰਾਮੇਬਾਜ ਹਨ ਜਥੇਦਾਰ ਵੀ ਤੇ ਬਾਦਲ ਪਾਰਟੀ ਵੀ
Haje ki pura mande aa baki jo saja da nam dinde ho o saja nhi sewa he
Nah hindu bura nah sikh bura te naa hi musalman bura , bura kujh hai te oh hai sarkara di neeti jo kujh votan layi ki ton ki karva dindi hai
Gunna ek maaf hunda eny ni
Kise hor dharm ne gunah kita hunda mot di sja apneya kita maafi wah
ਤੁਸੀਂ ਸੁਖਬੀਰ ਬਾਦਲ ਦੇ ਪਿੱਛੇ ਏਨਾ ਨਾ ਪਾਓ ਕਾਂਗਰਸ ਨੇ ਖੂਨ ਡੋਲਿਆ ਭੁੱਲ ਗਏ ਤੁਸੀਂ ਜੇਕਰ ਗੁਨਾਹ ਕਬੂਲ ਕਰ ਲਏ ਤਾਂ ਇਸਤੋਂ ਵੱਡੀ ਗੱਲ ਕੀ ਹੋ ਸਕਦੀ ਹੈ
Court ch lijake jail ch dakko ena nu
2027 ch vi ehi dalle navi party lekke on ge center de palto aa ahha sarre jo sikha di gall krda onu kde zaad ni kita ena bhan de lodeyaa ne appa ta 2027 ch bhai amritpal singh khalsa ji nu bnona he❤❤❤
ਜੋ ਕੂਸ਼ ਬਾਦਲ ਕਰਦੇ ਰਹੇ ਨੇ ਉਹ ਤਾਂ ਸਭ ਨੂੰ ਪਹਿਲਾਂ ਹੀ ਪਤਾ ਫੇਰ ਆਹ ਡਰਾਮਾ ਕਿਉਂ ਜਾ ਤਾਂ ਸਾਰਿਆਂ ਨੂੰ ਪੰਥ ਚੋ ਸੇਖੋਂ ,,,,, ਨੋ ਸੋ ਚੂਹਾ ਖਾ ਕੇ ਬਿੱਲੀ ਚੱਲੀ ਹੱਜ ਨੂੰ ਸਾਰੇ ਕੌਮ ਦੇ ਗਦਾਰ
Instead of saying 'yes' or 'no' ; he is trying to explain. Crooked man. Will not reform despite being punished.
He will repent in this life and life hereafter.
Every thing is comitted
Sukhbir nu hath jor ke har galti da uttar haa ji den vich hun kyon sharm awandi hai.
Jathedar sahib nu 2,2,3,3 baar puchhna painda hai.
Eh kehri Saja hai ...,????ehnu guru di hajuri vicho dhake marke kada chahida c
dakh lo hal dro us parmata to
Akal takht sukhe da apna hi aa...loko sukhe nu maf na kryo. Kdi sukhe nu vote na dyo
Sare galat kamma di sajja koi ni mili. Life time impessionment devo
Drama 😂