ਬਿਹਾਰੀ ਦੀ ਕਰਤੂਤ : Bhaanasidhu Bhanabhagudha Amanachairman New Comedy Short Movie 2022 ChaChaWoW Film

Поделиться
HTML-код
  • Опубликовано: 4 мар 2022
  • Chacha WoW presents full video ਬਿਹਾਰੀ ਦੀ ਕਰਤੂਤ : | . Hope you all like it . Stay tuned to chacha wow for more interesting and funny
    ਬਿਹਾਰੀ ਦੀ ਕਰਤੂਤ :
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵 Qyamatlife Studioz Mobile : 7626840740
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...

Комментарии • 531

  • @malooksingh7137
    @malooksingh7137 2 года назад +61

    ਮਿੰਟੂ ਤੇ ਭਾਨਾ ਬਾਈ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਹੈ,ਸਾਰੀ ਫਿਲਮ ਚ,ਬੋਹੁਤ ਵਧੀਆ ਸੁਨੇਹਾ ਦਿੱਤਾ।

  • @user-yk5jg7zh2h
    @user-yk5jg7zh2h 2 года назад +30

    ਫਿੱਕਰ ਵਾਲੀ ਗੱਲ ਬਾਈ ਪੰਜਾਬ ਲਈ 🙏

  • @happyjatttv6619
    @happyjatttv6619 2 года назад +22

    ਜਿਉਦਾ ਰਹਿ ਭਾਨੇ ਇਹ ਗੱਲ ਮੈਂ Singhu border dehli ਕਹੀ ਸੀ ਤੈਨੂੰ y

  • @Globalkabbadiupdates
    @Globalkabbadiupdates 2 года назад +8

    ਭਾਨਾ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਸਨੇਹਾ ਦਿੱਤਾ ਹੈ ਅਤੇ ਨਾਲ ਨਾਲ ਯੂ ਪੀ, ਬਿਹਾਰ ਦੇ ਲੋਕਾਂ ਨੂੰ ਸਕੀਮ ਵੀ ਦੱਸ ਰਿਹਾ ਹੈ🤣🤣

  • @gauravpilibangan9459
    @gauravpilibangan9459 Год назад +3

    ਬਿਹਾਰੀ ਬਣ ਕੇ ਮਿੰਟੂ ਬਾਈ ਗਾਲ ਬਹੁਤ ਵਰੋਂਦਾ

  • @jassijassi8736
    @jassijassi8736 2 года назад +6

    ਵੀਰ ਜੀ ਬਹੁਤ ਵਧੀਅਾ ਸੁਨੇਹਾ ਦਿੱਤਾ

  • @sransandohewala9832
    @sransandohewala9832 2 года назад +14

    ਦਿਲ ਆਇਆ 🤣

  • @sndhu2003
    @sndhu2003 2 года назад +47

    Bhana always rock 🔥

  • @karmjitrai146
    @karmjitrai146 2 года назад +7

    ਬਹੁਤ ਵਧੀਆ ਵੀਡਿਓ ਵੀਰ ਜੀ ਭਾਨਾ ਸਿਉ ਜਮਾ ਸਿਰਾ ਐਕਟਿੰਗ

  • @sewasingh4787
    @sewasingh4787 2 года назад +9

    ਕਮਾਲ ਕਰ ਦਿੱਤੀ

  • @Manvindergrewal2107
    @Manvindergrewal2107 2 года назад +7

    ਵਧੀਆ ਮੇਸੈਜ ਦਿੱਤਾ ਚਾਚਾ ਵੀਡੀਓ ਬਣਾ ਕੇ

  • @sidhu2779

    ਬਹੁਤ ਸੋਹਣੀ ਵੀਡੀਓ ਬਣਾਈ ਆ ਭਾਨੇ ਵੀਰ ਹੋਣਾ ਨੇ😂😂😂

  • @laddikharoudgurgratsingh1770
    @laddikharoudgurgratsingh1770 2 года назад +7

    ਬੱਈਏ ਭਜਾਓ ਦੇਸ਼ ਬਚਾਉ

  • @HarjinderBhullar6076
    @HarjinderBhullar6076 2 года назад +6

    ਆਖਣ ਨੂੰ ਕੀ ਆਖਣਾ ਭੂਟੋ ਦੀ ਅਵਾਜ਼ ਐਕਟਿੰਗ ਸਿਰਾ ਘੈਂਟ ਡਾਈਲਾਗ ਸਿਰਾ ਬਹੁਤ ਸੋਹਣੀ ਤੇ ਸੋਹਣਾ ਰੋਲ ਕਰਦੀ ਆ, ਅੱਜ ਕੈਲੇ ਨੂੰ ਭੂਟੋ ਕਹਿੰਦੀ ਮੈਂ ਤੇਰੀ ਨੀ ਸਾਲੀ , ਮਾਰਿਆ ਥਾਪੜਾ ਡਿੱਗੇਗਾ ਜਾ ਕੇ ਕੁੱਲੂ ਮਨਾਲੀ

  • @Globalkabbadiupdates
    @Globalkabbadiupdates 2 года назад +8

    ਸਿਰਾ ਰੋਲ ਕੀਤਾ ਹੈਗੀ, ਭਾਨਾ ਬਹੁਤ ਸੋਹਣੀ ਰੋਲ ਕਰਦੀ ਹੈਗੀ, ਜੇ ਸੱਪ ਨਿਕਲ ਆਉਂਦੀ ਤਾਂ ਉੱਠਣ ਨਹੀਂ ਦਿੰਦੀ ਹੈਗੀ, 🤣🤣

  • @BHULLARs208
    @BHULLARs208 2 года назад +5

    LOVE THIS BAHIYAA LANGUAGE☺😀👌

  • @GagandeepSingh-qy9tp
    @GagandeepSingh-qy9tp 2 года назад +5

    ਬਹੁਤ ਵਧੀਆ ਵੀਡਿਓ ਆ ਵਾਈ ਜੀ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @SurinderSingh-vo9bw
    @SurinderSingh-vo9bw 2 года назад +2

    ਬਿਲਕੁਲ ਸਹੀ ਤੇ ਸੱਚੀ ਗੱਲ ਹੈ, ਪੰਜਾਬ ਦੀ ਅਸਲੀਅਤ ਦਿਖਾਈ ਹੈ, ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੈ, ਕਿਉੰ ਕਿ ਕੇਂਦਰ ਨੇ ਪੰਜਾਬ ਉੱਤੇ ਕਬਜਾ ਕਰਨ ਲਈ, ਸਕੀਮ ਨਾਲ ਕੰਮ ਕੀਤਾ ਤੇ ਕਰ ਰਹੀ ਹੈ, ਪੰਜਾਬੀਓ ਜੇ ਸੰਭਾਲ ਸਕਦੇ ਹੋ ਪੰਜਾਬ ਨੂੰ ਤਾਂ ਸੰਭਾਲ ਲਵੋ, ਨਹੀ ਸਭ ਕੁਝ ਖ਼ਤਮ ਸਮਜੋ 🙏🙏🙏🙏🙏🙏🙏🙏🙏🙏🙏🙏

  • @Yankkiii
    @Yankkiii Год назад +1

    Bilkul.. Nirraa Sachh ..bhot sohna msg dita video ch 3no Vadda praahwaa ne 🙏🙏🙏💟💟💟 ...dilloo lubju aa tuhanu jattoooo 😘😘🙏🙏💟🤘

  • @Abhi-ko6dy
    @Abhi-ko6dy Год назад +1

    ਬਹੁਤ ਸੋਹਣਾ Moral ਦਿੱਤਾ ਬਾਈ ਨੇ ਲਵ ਯੂ ਆ,