ਬਿਹਾਰੀ ਦੀ ਕਰਤੂਤ : Bhaanasidhu Bhanabhagudha Amanachairman New Comedy Short Movie 2022 ChaChaWoW Film

Поделиться
HTML-код
  • Опубликовано: 20 окт 2024

Комментарии • 528

  • @malooksingh7137
    @malooksingh7137 2 года назад +61

    ਮਿੰਟੂ ਤੇ ਭਾਨਾ ਬਾਈ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਹੈ,ਸਾਰੀ ਫਿਲਮ ਚ,ਬੋਹੁਤ ਵਧੀਆ ਸੁਨੇਹਾ ਦਿੱਤਾ।
    ਸਰਕਾਰਾਂ ਲੁੱਟਣ ਤੇ ਲੱਗੀਆਂ ਨੇ,ਪੈਸੇ ਵਾਲੇ ਬਾਹਰ ਜਾ ਰਹੇ ਨੇ ,ਆਮ ਲੋਕ ਹੋਰ ਗਰੀਬ ਹੈ ਰਹੇ ਨੇ। ਪੰਜਾਬ ਗੁਲਾਮੀ ਵਲ ਜਾ ਰਿਹਾ ਹੈ।

    • @snjvsingh8
      @snjvsingh8 2 года назад

      ਗੂਲਾਮੀ ਪੰਜਾਬ ਦੇ ਆਗੂਆਂ ਨੇ ਲੈਕੇ ਦਿਤੀ ਹੈ, ਲੋਕ ਵਿਚਾਰੇ ਤਾਂ ਖੱਟਿਆਂ ਪੱਗਾਂ ਬੰਨ ਕੇ ਭਗਤ ਸਿੰਘ ਬਣੇ ਫਿਰਦੇ ਨੇ , ਆਗੂਆਂ ਦੀ ਦੇਨ ਹੈ, ਏਸਚ ਬਿਹਾਰੀ ਯਾੰ ਯੂਪੀ ਆਲੇ ਕਿ ਕਰਨਗੇ ? ਕਸੂਰ ਆਪਣਾ ਤੇ ਦੂਹਾਈ ਕਿਸੇ ਹੌਰ ਦੇ ਨਾਮ ਦੀ, ਇੰਝ ਬਚਾ ਲਓੰਗੇ ਪੰਜਾਬ ?

    • @vlogliveindia6331
      @vlogliveindia6331 2 года назад

      Thank you bhai ji 🙏

  • @ਗੁਰਬਿੰਦਰਸਿੰਘਬਰਾੜ

    ਫਿੱਕਰ ਵਾਲੀ ਗੱਲ ਬਾਈ ਪੰਜਾਬ ਲਈ 🙏

    • @snjvsingh8
      @snjvsingh8 2 года назад +1

      ਫਿਕਰ ਪਿਛੇ ਲਗਕੇ ਰੌਟੀ ਪਾਣੀ ਨਾ ਛਡ ਦਿਓ 😁😁😁😁😁😁

    • @vlogliveindia6331
      @vlogliveindia6331 2 года назад +1

      Thank you bhai ji 🙏

  • @happyjatttv6619
    @happyjatttv6619 2 года назад +22

    ਜਿਉਦਾ ਰਹਿ ਭਾਨੇ ਇਹ ਗੱਲ ਮੈਂ Singhu border dehli ਕਹੀ ਸੀ ਤੈਨੂੰ y
    ਧੰਨਵਾਦ ਇਹ ਮੁੱਦਾ ਉਠਾਇਆ 🙏🙏

    • @ohiii9253
      @ohiii9253 2 года назад +1

      Baai mai Rajasthan ganganagar to aa
      Punjab vich aak bhut dil dukhi hunda punjabiya naalo jyada bihari mildi aa sala dil dai stt bjdi aa

    • @happyjatttv6619
      @happyjatttv6619 2 года назад

      @@ohiii9253 Shi gal aw y Teri

    • @vlogliveindia6331
      @vlogliveindia6331 2 года назад

      Thank you bhai ji 🙏

    • @JobFarming
      @JobFarming 2 года назад

      @@ohiii9253 Bai bahut majburia ne,Mai tenu apne pind di gal dassda...
      2 bhra c dowa de 2-2 munde te jameen 2.5-2.5 kille.. ik bhra ne apne munde hauli hauli bahar bhej dite duje ne ethi naukria lai try krwai geya.. Bahar gye ghar da kam set aa gya te duja ghar ik tareeke nal barbad hi ho chuka ae,Eni padai karwaun lai karje lai gye,ghar chlaun lai karje jameen vik gai hun ohi 8 8 hajar ch nokri krde.. jadki koi nasha nahi ae Ghar..
      Hun dowa di jameen mere kol aa theke te jehde ethe ne munde oh vichare paise mang mang saarde..

  • @gauravpilibangan9459
    @gauravpilibangan9459 2 года назад +3

    ਬਿਹਾਰੀ ਬਣ ਕੇ ਮਿੰਟੂ ਬਾਈ ਗਾਲ ਬਹੁਤ ਵਰੋਂਦਾ

  • @karmjitrai146
    @karmjitrai146 2 года назад +7

    ਬਹੁਤ ਵਧੀਆ ਵੀਡਿਓ ਵੀਰ ਜੀ ਭਾਨਾ ਸਿਉ ਜਮਾ ਸਿਰਾ ਐਕਟਿੰਗ

  • @sidhu2779
    @sidhu2779 5 месяцев назад +1

    ਬਹੁਤ ਸੋਹਣੀ ਵੀਡੀਓ ਬਣਾਈ ਆ ਭਾਨੇ ਵੀਰ ਹੋਣਾ ਨੇ😂😂😂

  • @Manvindergrewal2107
    @Manvindergrewal2107 2 года назад +7

    ਵਧੀਆ ਮੇਸੈਜ ਦਿੱਤਾ ਚਾਚਾ ਵੀਡੀਓ ਬਣਾ ਕੇ

  • @Globalkabbadiupdates
    @Globalkabbadiupdates 2 года назад +8

    ਭਾਨਾ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਸਨੇਹਾ ਦਿੱਤਾ ਹੈ ਅਤੇ ਨਾਲ ਨਾਲ ਯੂ ਪੀ, ਬਿਹਾਰ ਦੇ ਲੋਕਾਂ ਨੂੰ ਸਕੀਮ ਵੀ ਦੱਸ ਰਿਹਾ ਹੈ🤣🤣

  • @jassijassi8736
    @jassijassi8736 2 года назад +6

    ਵੀਰ ਜੀ ਬਹੁਤ ਵਧੀਅਾ ਸੁਨੇਹਾ ਦਿੱਤਾ

  • @Globalkabbadiupdates
    @Globalkabbadiupdates 2 года назад +8

    ਸਿਰਾ ਰੋਲ ਕੀਤਾ ਹੈਗੀ, ਭਾਨਾ ਬਹੁਤ ਸੋਹਣੀ ਰੋਲ ਕਰਦੀ ਹੈਗੀ, ਜੇ ਸੱਪ ਨਿਕਲ ਆਉਂਦੀ ਤਾਂ ਉੱਠਣ ਨਹੀਂ ਦਿੰਦੀ ਹੈਗੀ, 🤣🤣

  • @amarjeetkour1723
    @amarjeetkour1723 2 года назад +17

    ਵਧੀਆ ਸੁਨੇਹਾ ਪੰਜਾਬੀਆਂ ਨੂੰ 👌🙏🙏❤

  • @HarjinderBhullar6076
    @HarjinderBhullar6076 2 года назад +6

    ਆਖਣ ਨੂੰ ਕੀ ਆਖਣਾ ਭੂਟੋ ਦੀ ਅਵਾਜ਼ ਐਕਟਿੰਗ ਸਿਰਾ ਘੈਂਟ ਡਾਈਲਾਗ ਸਿਰਾ ਬਹੁਤ ਸੋਹਣੀ ਤੇ ਸੋਹਣਾ ਰੋਲ ਕਰਦੀ ਆ, ਅੱਜ ਕੈਲੇ ਨੂੰ ਭੂਟੋ ਕਹਿੰਦੀ ਮੈਂ ਤੇਰੀ ਨੀ ਸਾਲੀ , ਮਾਰਿਆ ਥਾਪੜਾ ਡਿੱਗੇਗਾ ਜਾ ਕੇ ਕੁੱਲੂ ਮਨਾਲੀ

  • @kuljitkanda1276
    @kuljitkanda1276 2 года назад

    ਬੋਹਤ ਸੋਹਣੀ ਲੱਗੀ ਭੋਜਪੁਰੀ ਭਾਸ਼ਾ ਅੱਤ ਕਰਾਈ ਪਈਆ ਭਾਨੇ ਬਾਈ ਸਿਰਾ ਲਾਤਾ ਇਹਨੂੰ ਆਖਦੇ ਨੇ
    ਅੱਤ ਸਿਰਾ ਕਰਤਾ ਬਿਆਰੀ ਭਾਸਾ ਬੋਲਕੇ ਇਦਾ ਹੀ
    ਧੱਕ ਪਾਈ ਰੱਖਣੀਆ ਕਿਤੇ ਮੇਲ ਮਿਲਾਪ ਕਰਾਊ
    ਸਾਰੀ ਦੁਨੀਆਂ ਦਾ ਰਖਵਾਲਾ ਧੰਨ ਧੰਨ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ ਪਰਿਵਾਰ ਦੇ ਉਪਰ
    ਘੈਟ ਬਾਈ ਤੇ ਬਾਈ ਦਾ ਕੰਮ ਬਾਈ ਧੱਕ ਪਾਈ ਰੱਖਣੀਆ ਬਾਈ ਸਿੱਧੂ ਮੂਸੇ ਵਾਲੇ ਦਾ ਬੋਹਤ ਮਾੜਾ ਹੋਇਆ ਪਰ ਰੱਬ ਹੈਗਾ ਮਾਂਵਾ ਦੇ ਹੋਕੇ ਤੇ ਹੱਝੂ ਜਿੱਥੇ ਤੱਕ ਮੇਰਾ ਅਨਦਾਜਾ ਜਿੱਨਾ ਨੇ ਤੋਂ ਇਹੇ ਮਾੜਾ ਕੰਮ ਹੋਇਆ ਹੱਝੂ ਉਹਨਾਂ ਦੀਆਂ ਮਾਵਾਂ ਦੇਵੀ ਨਹੀ ਰੁਕੇ ਹੋਣਗੇ ਛੇਤੀ ਹੀ ਮਾੜੇ ਕੰਮ ਕਰਨ ਵਾਲਿਆਂ ਦਾ ਨਤੀਜਾ ਦੁਨੀਆਂ ਦੇ ਸਾਹਮਣੇ ਆਜਾਣਾ ਮਾਵਾਂ ਦੇ ਹੋਕੇ ਅਤੇ ਹੰਝੂਆਂ ਦੇ ਮੂਹਰੇ ਰੱਬ ਤੋਂ ਨਾਂਅ ਨਹੀਂ ਹੁੰਦੀ ਜਿਹੜਾ ਸੱਚ ਹੋਈਆਂ ਬਾਬਾ ਨਾਨਕ ਦੇਵ ਸਾਹਿਬ ਜੀ
    ਨੇ ਆਪਣੇ ਆਪ ਦਖਾ ਦੇਣਾ। ਬਾਈ ਭਾਨੇ ਇੱਕ ਗੱਲ ਹੋਰ ਮੈ ਆਪ ਥੋਡੀਆ ਵੀਡੀਓ ਜਰੂਰ ਦੇਖ ਲੈਂਦੇ ਸੀ
    ਮੇਰੇ ਮੁੰਡੇ ਨੇ ਸਿੱਧੂ ਮੂਸੇ ਵਾਲੇ ਦੀ DP ਤੇ ਫੋਟੋ ਲਾਈ ਹੁੰਦੀ ਤੇ ਗਾਣੇ ਵੀ ਸਿੱਧੂ ਦੇ ਸੁਣਦਾ ਮੈਂ ਜਵਾਕ ਨੂੰ ਰੋਕਦਾ ਪਤਾ ਨਹੀ ਕਿਉਂ ਹੁਣ 5911 ਝੋਟੇ ਦਾ ਮੋਹ ਇਹਨਾਂ ਅੋਦਾ ਯਾਰ ਕੋਈ ਬੋਹਤ ਪਰਾਣੀ ਜਾਣ ਪਹਿਚਾਣ ਹੋਵੇ ਬਈ ਦੇ ਨਾਲ ਕੀਤੇ ਟੇਮ ਬਣ ਗਿਆ
    ਮਿੱਲਾਗੇ ਸਤਕਾਰ ਯੋਗ ਮਾਤਾ ਪਿਤਾ ਜੀ ਨੂੰ ਸਿੱਧੂ ਮੂਸੇ ਵਾਲਾ 5911 ਝੋਟਾ ਦੁਨੀਆਂ ਨੂੰ ਦੱਸ ਗਿਆ ਬਾਈ ਨਾਲ ਪੰਜਾਬ ਦੀ ਅਤੇ ਪੰਜਾਬੀ ਬੋਲੀ ਨੂੰ ਪੂਰੀ ਦੁਨੀਆਂ ਵਿੱਚ ਗਾਣੇ ਦੇ ਨਾਲ ਬੋਲਣ ਵੀ ਲਾਤੇ ਕਾਲੇ ਗੋਰੇ ਘੈਟ ਜੱਟ ਨੇ

  • @laddikharoudgurgratsingh1770
    @laddikharoudgurgratsingh1770 2 года назад +7

    ਬੱਈਏ ਭਜਾਓ ਦੇਸ਼ ਬਚਾਉ

  • @JaspreetSingh-jy2pj
    @JaspreetSingh-jy2pj 2 года назад +19

    ਨੇਤਰਫਲ ਖੇਤਰਫਲ😂 ਭਾਨੇ ਨੇ ਤਾਂ ਅੱਜ ਮਿੰਦਰ ਸਿੰਘ ਟੀਲੋਂ ਆਲਾ ਸਿਰਾ ਹੀ ਕਰਤਾ।7:41 ਤੇ ਮੂੰਹ ਦਾ ਡਜੈਣ ਕਿਵੇਂ ਬਣਾਇਆ ਸੀ😀

  • @Abhi-ko6dy
    @Abhi-ko6dy 2 года назад +1

    ਬਹੁਤ ਸੋਹਣਾ Moral ਦਿੱਤਾ ਬਾਈ ਨੇ ਲਵ ਯੂ ਆ,
    ਬਾਬਾ ਜੀ ਚੈਨਲ ਨੂੰ ਹੋਰ Up ਕਰੇ...

  • @SurinderSingh-vo9bw
    @SurinderSingh-vo9bw 2 года назад +2

    ਬਿਲਕੁਲ ਸਹੀ ਤੇ ਸੱਚੀ ਗੱਲ ਹੈ, ਪੰਜਾਬ ਦੀ ਅਸਲੀਅਤ ਦਿਖਾਈ ਹੈ, ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਹੈ, ਕਿਉੰ ਕਿ ਕੇਂਦਰ ਨੇ ਪੰਜਾਬ ਉੱਤੇ ਕਬਜਾ ਕਰਨ ਲਈ, ਸਕੀਮ ਨਾਲ ਕੰਮ ਕੀਤਾ ਤੇ ਕਰ ਰਹੀ ਹੈ, ਪੰਜਾਬੀਓ ਜੇ ਸੰਭਾਲ ਸਕਦੇ ਹੋ ਪੰਜਾਬ ਨੂੰ ਤਾਂ ਸੰਭਾਲ ਲਵੋ, ਨਹੀ ਸਭ ਕੁਝ ਖ਼ਤਮ ਸਮਜੋ 🙏🙏🙏🙏🙏🙏🙏🙏🙏🙏🙏🙏

  • @sewasingh4787
    @sewasingh4787 2 года назад +9

    ਕਮਾਲ ਕਰ ਦਿੱਤੀ

  • @sukhpalsingh9477
    @sukhpalsingh9477 2 года назад +2

    ਕਿਆ ਬਾਤ ਹੈ

  • @gyanijaswindersinghjikomal6523
    @gyanijaswindersinghjikomal6523 2 года назад +10

    ਬਹੁਤ ਵਧੀਆ ਵੀਡੀਓ ਬਣਾਈ ❤👍🌹🙏🌹

  • @sndhu2003
    @sndhu2003 2 года назад +46

    Bhana always rock 🔥

  • @anmolbrar3391
    @anmolbrar3391 2 года назад +8

    ਵਧੀਆ ਵਿਚਾਰ ਪੇਸ਼ ਕੀਤੇ ਜਾਂਦੇ ਹਨ ਪਰ ਗਾਲਾਂ ਕੱਢਣ ਦੀ ਲੋੜ ਨਹੀਂ ਸਚਾਈ ਹੈ। ਧੰਨਵਾਦ ਜੀਉ

  • @Yankkiii
    @Yankkiii Год назад +1

    Bilkul.. Nirraa Sachh ..bhot sohna msg dita video ch 3no Vadda praahwaa ne 🙏🙏🙏💟💟💟 ...dilloo lubju aa tuhanu jattoooo 😘😘🙏🙏💟🤘

  • @raghvirsingh3311
    @raghvirsingh3311 2 года назад +10

    ਅਜੇ ਵੀ ਸੰਭਲ ਜਾਓ ਲੋਕੋ,,,,, ਨਹੀਂ ,,,,ਬਚਣਾ ਕੁੱਝ ਨੀ
    ਨਾ ਪੰਜਾਬ
    ਨਾ ਪੰਜਾਬੀ
    ਨਾ ਘਰ
    ਨਾ ਇੱਜ਼ਤ

    • @vlogliveindia6331
      @vlogliveindia6331 2 года назад

      Thank you bhai ji 🙏

    • @tarloksinghpunia7888
      @tarloksinghpunia7888 2 года назад

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਭਈਏ ਬੀਜੇਪੀ ਦੇ ,ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਫਰੋਤੀ ਦਾ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਭੲਈੲਏ

  • @navpreet5523
    @navpreet5523 2 года назад +2

    ਬਹੁਤ ਸਿਰਾ ਭਾਨਾ ਬਾਈ 🤣🤣🤣🤣🤣

  • @sukhrajkakasukhrajkaka1244
    @sukhrajkakasukhrajkaka1244 2 года назад +1

    ਬਹੁਤ ਵਧੀਆ ਸੁਨੇਹਾ... 👌👌👏👏👏

  • @ਖਸਖਸਖੇਤੀਪੰਜਾਬ

    ਭਈਆਂ ਨੂੰ ਇਕੱਠੇ ਹੋਣ ਦਾ ਵੱਲ ਸਿਖਾਅ ਰਹੇ ਓ ਯਰ ਬਾਕੀ ਮੈਸਿਜ ਬਹੁਤ ਵਧੀਆ ਐ

  • @navdeepjoshi5649
    @navdeepjoshi5649 2 года назад +3

    Bai kamni tan sirra e hundi aa sara din g lwayi rkhdi ai kato phullan te rehndi ai kha k

  • @karmjitrai146
    @karmjitrai146 2 года назад +1

    ਬਹੁਤ ਸੋਹਣਾ ਮੈਸਜ

  • @randhirsingh2479
    @randhirsingh2479 2 года назад +24

    ਪੰਜਾਬੀ ਮੁੰਡੇ ਗਰੈਜੂਏਸ਼ਨ ਤੋਂ ਬਾਅਦ ਮੁਸ਼ਕਿਲ ਨਾਲ ਦਸ ਤੋਂ ਵੀਹ ਹਜ਼ਾਰ ਕਮਾਦੇ ਹਨ। ਪਰ ਭਈਏ ਵੀਹ ਹਜ਼ਾਰ ਤੋਂ ਦੋ ਲੱਖ ਆਸਾਨੀ ਨਾਲ ਕਮਾਈ ਕਰ ਰਿਹਾ ਹੈ। ਇਹ ਪੰਜਾਬ ਦਾ ਦੁਖਾਂਤ ਹੈ।

  • @narindermasoun1339
    @narindermasoun1339 2 года назад +1

    ਬਹੁਤ ਹੀ ਵਧੀਆ ਵੀਡਿਉ ਹੈ

  • @sransandohewala9832
    @sransandohewala9832 2 года назад +14

    ਦਿਲ ਆਇਆ 🤣

  • @khalsafaram4289
    @khalsafaram4289 2 года назад +1

    paji aj ta chach lag da pure bhaya lag da 🤣🤣🤣🤣🤣🤣👌👌👌👌

  • @nirbhaisingh2777
    @nirbhaisingh2777 2 года назад +1

    ਬਹੁਤ ਵਧੀਆ ਭਾਨੇ ਬਾਈ

  • @jaani3028
    @jaani3028 2 года назад

    Duja bhaiya te ਡਰੀ ਹੋਈ ਗਾਂ 🐄🐄vangu acting krda pya 😁😁🤣🤣

  • @jattrecords8925
    @jattrecords8925 2 года назад +1

    ਠੀਕ ਈ

  • @benipalsingh9637
    @benipalsingh9637 2 года назад

    ਬਿਲਕੁਲ ਸਹੀ ਗਲ ਆ

  • @arshdeepdhaliwala1965
    @arshdeepdhaliwala1965 2 года назад +2

    Sirrrrrrrrraa aaaaaaaaaaaa bahana😁😁😁😁 and bhana sidhu👌👌👌 amana chairman 😁😁😁😁nathana👌😃 bathinda 😍😍Punjab😍😍I love😘❤😘❤ ਪੰਜਾਬੀ ਬੋਲੀ 😍😍😍🥰🥰🥰

  • @makhankalas660
    @makhankalas660 2 года назад

    ਬਹੁਤ ਵਧੀਆ ਮੈਸਿਜ ਦਿੱਤਾ ਹੈ

  • @ravinderpandher1377
    @ravinderpandher1377 2 года назад +1

    ਬਹੁਤ ਵਧੀਆ ਸੁਨੇਹਾ ਬਾਈ ਜੀ 👍🏽👌👌🦾💪👍🏽❤️

  • @BHULLARs208
    @BHULLARs208 2 года назад +5

    LOVE THIS BAHIYAA LANGUAGE☺😀👌

  • @jaitowalabharat
    @jaitowalabharat 2 года назад +4

    Bhaiya Aali Video Siraa Pardhan 🤣🤣

  • @GurdeepSingh-dg8po
    @GurdeepSingh-dg8po 2 года назад

    Bhane di bhojpuri puri att kra reha bahut badia performance kiti hai ji.

  • @balwinderbains9256
    @balwinderbains9256 2 года назад +1

    Bhana OMG 😳😁😁😁😁✌️

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mehra6889
    @mehra6889 2 года назад +4

    ਸੱਚੀਆ ਗੱਲਾ ਹੀ ਪੰਜਾਬ ਦੀ ਜਵਾਨੀ ਤਾ ਨਸੇ ਨੇ ਖਾ ਲੀ ਬੱਚੀ ਜਵਾਨੀ ਬਾਹਰਲੇ ਮੂਲਕਾ ਜਾ ਵੱਸੀ ਰਿਹ ਗਿੱਆ ਨਸੇ ਕਰਨ ਵਾਲੇ

  • @mehra6889
    @mehra6889 2 года назад +6

    ਇੱਕ ਇੱਕ ਮਿਨਟ ਵੀਡੀਓ ਦਾ ਨਜਾਰਾ ਦਾਰ ਹੈ ਭਾਨੇ 😂😂😂😂😂😂😂

  • @sandeepdhillon6719
    @sandeepdhillon6719 2 года назад +1

    ਬਹੁਤ ਵਧੀਆ ਜੀ

  • @gagandeepsinghbrar7346
    @gagandeepsinghbrar7346 2 года назад +20

    Bhana bhagoda is such a versatile actor and his bhojpuri accent is lit ✨in this video. In the end, i just love the message given by the team

  • @Its_moosa_
    @Its_moosa_ 2 года назад

    ਬਹੁਤ ਵਧੀਆ ਵੀਡੀਓ 💯🔥🔥⛳⛳👌👌👍👍🎯🎯good aa

  • @BalkarSingh-gx8gi
    @BalkarSingh-gx8gi 2 года назад

    ਬਿਲਕੁੱਲ ਸਹੀ ਸੱਚੀ ਕੌੜਾ ਸੱਚ ਹੈ ਬੁਹਤ ਵਧੀਆ ਮੈਸਜ ਸਾਡੇ ਪੰਜਾਬ ਦੇ ਮੁੰਡੇ ਪੜ੍ਹਦੇ ਨਹੀਂ ਜੋਂ ਪੜ੍ਹਦੇ ਨੇ ਉਹ ਕੈਨੇਡਾ ਮੇਰੇਕਾ ਤੁਰੇ ਜਾਂਦੇ ਨੇ

  • @sandhuvlogs6110
    @sandhuvlogs6110 2 года назад +7

    Kamaal di acting aa y ji 🙏🙏🙏 God bless you

  • @khalsagamer5621
    @khalsagamer5621 2 года назад

    ਬਹੁਤ ਸੁਪਰ ਸਟਾਰ

  • @punjab8883
    @punjab8883 2 года назад +1

    Good Message Punjab te punjabi layi

  • @GurvinderSingh-xu9mt
    @GurvinderSingh-xu9mt 2 года назад +3

    Siraaa jatto😂😂😂😂koi Rees ni mitrooo thodi

  • @ranjitsingh4609
    @ranjitsingh4609 2 года назад

    ਬਹੁਤ ਵਦੀਆ ਵੀਡੀਓ ਬਈ ਜੀ 👍

  • @AmandeepKaur-eh5tt
    @AmandeepKaur-eh5tt 2 года назад +2

    Sahi massage dita 👍👍👍👍

  • @rajagrewalhappybday2551
    @rajagrewalhappybday2551 2 года назад +1

    Bhut vadiya veer dil khush ho gya 22

  • @jassrana8630
    @jassrana8630 2 года назад +6

    Sira babe😂😂😂

    • @ratoulvlogs
      @ratoulvlogs 2 года назад

      ruclips.net/video/E74-icQo3Rw/видео.html

  • @LovepreetSingh-fy1nv
    @LovepreetSingh-fy1nv 2 года назад

    Wah kaml story bhot sachi gallan..... A hunda real. Kalakar real taliant .

  • @gurpyarsingh2047
    @gurpyarsingh2047 2 года назад

    Bhana pagoda ji acting sirra bhaiya wali

  • @Sabbalgang007
    @Sabbalgang007 Год назад

    Bhana bhagoda awesome level di acting a🫡🫡🫡

  • @nirmalsinghchahal4842
    @nirmalsinghchahal4842 2 года назад +1

    Good bro ਸਹੀਆ

  • @onkarbadali0058
    @onkarbadali0058 2 года назад +2

    End bai end🤣🤣🤣🤣🤣🤣

  • @karmjitsingh7390
    @karmjitsingh7390 2 года назад

    ਬਹੁਤ ਵਧੀਆ ਸੁਨੇਹਾ ਵੀਰ ਜੀ ਆਪਣੇ ਬੱਚਿਆਂ ਨੂੰ ਵੀ IAS,IPS ,PCS ,UPSC , NDA ,IMA ,IIT , ਵਰਗੀਆਂ ਵਧੀਆ ਸਰਵੀਸ ਦੀਆਂ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ

  • @akaybathinda524
    @akaybathinda524 2 года назад

    ਪਾਜੀ ਤੁਹਾਡੀ ਵੀਡਿਓ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ
    ਬਹੁਤ ਹੀ ਵਧੀਆ ਵੀਡਿਓ ਬਨਾਨੇ ਓ ਤੁਸੀਂ 🥰🙏😍❣️❣️

    • @randhirsingh2479
      @randhirsingh2479 2 года назад

      Ki Sikh liya? Kadh de fer, bhayae Punjab cho......😂🤣

  • @MannaRecords
    @MannaRecords 2 года назад

    ਐਕਟਿੰਗ ਕਮਾਲ ਐ

  • @TO-OR758
    @TO-OR758 Год назад +1

    Bhana paya 🤣🤣👍

  • @bittusingh4412
    @bittusingh4412 2 года назад +1

    ਭਾਨੇ ਬਾਈ ਸਿਰਾ

  • @simujot1529
    @simujot1529 2 года назад +2

    Siraa

  • @desivloger1484
    @desivloger1484 2 года назад +3

    ਪੱਠੇ ਵੱਡਣ ਆਲਾ ਸਟਾਇਲ ਘੈਟ ਆ

  • @arshakash200
    @arshakash200 2 года назад +1

    🤩😘😍 sari bhai

  • @shonamundanonaput8820
    @shonamundanonaput8820 Год назад

    Mood set hogyea 22 video dekh ki

  • @bhoora3678
    @bhoora3678 2 года назад +1

    ਭੂਟੋ 👌👌👌👌🏻

  • @sandeepsinghmatharu629
    @sandeepsinghmatharu629 2 года назад +1

    🤣🤣😂😂ਹਮੇਸ਼ਾ 🔥🔥

  • @fangugugillde6402
    @fangugugillde6402 2 года назад

    ਸਹੀ ਆ ਮਿਟੂ ਵੀਰ ਤੇ ਭਾਨੇ ਵੀਰ ਭਾਈ ਆ ਹੀ ਰਾਜ ਕਰੋ

  • @rishavdhuria4622
    @rishavdhuria4622 2 года назад +1

    Bai kmm chlda odo dekhea jdo Sadi Mandi ch bhaiya rahnde c lock down to pahlan..hun tan bahia haini te karobaar b haini .punjaab ik ni hunda je hoje tan pta pta sida hoju

  • @arsh4798
    @arsh4798 2 года назад +1

    Sirra kronda bai

  • @gurisandhu2365
    @gurisandhu2365 2 года назад +9

    God bless you all chacha wow team members 👍🙏❤️🙏

  • @blackdeerhd8440
    @blackdeerhd8440 2 года назад

    ਬਹੁਤ ਵਧੀਆ ਵੀਡਿਓ ਬਣਾਈ ਆ ਬਾਈ

  • @jagseersinghmaan6153
    @jagseersinghmaan6153 2 года назад

    ਬਹੁਤ ਵਧੀਆ ਸੁਨੇਹਾ ਦਿੰਦੇ ਹੋਂ ਵੀਰੋ ਪੱਰ ਸਮਝਣ ਵਾਲੇ ਹੀ ਸਮਝਣਗੇ ਤੁਸੀਂ ਬਾਈ ਜੀ ਕੋਈ ਕਸਰ ਬਾਕੀ ਨਹੀਂ ਛੱਡੀ।

  • @manjit.chountra5699
    @manjit.chountra5699 2 года назад +1

    Bhane bai ji bahut vdiaa video waheguru mehar kre

  • @narinderbrar4361
    @narinderbrar4361 2 года назад +1

    ਬਹੁਤ ਸੋਹਣੀ ਵੀਡੀਓ ਬਣਾਈ ਆ ਭਾਨੇ ਬਾਈ

  • @AnilKumar-dh8mr
    @AnilKumar-dh8mr 2 года назад

    Bhai bhane ji di koi ris nhi jo chahe kr lete ho ksmse love you sir from himachal

  • @mandeepamrit1987
    @mandeepamrit1987 2 года назад +2

    Really a great message given..... We should save our Punjab all together.....

  • @newmovieclip5678
    @newmovieclip5678 2 года назад +1

    😀😀😀😀❤️👍👍sira vlog yr bhut psnd aea

  • @dippysharma2349
    @dippysharma2349 2 года назад +1

    ਸੱਦਦਾ ਹੈਗਾ 😝😝 ਪੰਜਾਬੀ

  • @XyzReaction
    @XyzReaction 2 года назад

    ਬਾਈ ਏਨਾ ਨਾਂ ਹਸਾ ਮੇਂ ਮਰ ਜੂੰ 🤣

  • @satwindersingh5186
    @satwindersingh5186 2 года назад

    Kya Baaat 🤙🏻🤙🏻🤙🏻❤️Acting sirra bhane de

  • @AmandeepSingh-td1vr
    @AmandeepSingh-td1vr 2 года назад +3

    👍 Great

  • @manjit.chountra5699
    @manjit.chountra5699 2 года назад

    Bahut vdiaa video a hi hone aaun wale time j edaa hi riha taa

  • @ranjitsingh9456
    @ranjitsingh9456 2 года назад

    ਭੋਜਪੂਰੀ ਵਧੀਆ ਬੋਲੀ

  • @singhjaswinder4548
    @singhjaswinder4548 2 года назад +16

    ਵੀਡੀਓ ਵਧੀਆ ਕਹਿਣ ਵਾਲਿਓ ਨੀਂਦ ਤੋਂ ਜਾਗੋ । ਇਹ ਹਾਲ ਹੋਣਾ ਹੈ ਪੰਜਾਬੀਆਂ ਦਾ।

  • @bhagwantsingh6495
    @bhagwantsingh6495 2 года назад +2

    Bahut vadiya acting .

    • @ratoulvlogs
      @ratoulvlogs 2 года назад

      ruclips.net/video/E74-icQo3Rw/видео.html

  • @ramramsingh7012
    @ramramsingh7012 Год назад

    Baei shachi gal aa very nice 👍

  • @snehsharma3935
    @snehsharma3935 2 года назад

    Sidhu ka dost bahut funny h

  • @YuvrajSingh-qc8or
    @YuvrajSingh-qc8or 2 года назад

    Bhaiya att bnya bai🤣🤣🤣

  • @jagindersingh1797
    @jagindersingh1797 2 года назад

    Bahut vadia suneha Bai ji

  • @KaramjitSingh-8991
    @KaramjitSingh-8991 2 года назад

    Siraa kirtaa babao👌👌

  • @bobbycheema6796
    @bobbycheema6796 2 года назад

    Boli bdi jabardast 🤣