ਦਰਬਾਰ ਸਾਹਿਬ ‘ਚ ਯੋਗਾ ਮਾਮਲੇ ‘ਚ ਕੁੜੀ ਨੇ ਨਵੀਂ Video ਕੀਤੀ ਸ਼ੇਅਰਕਿਹਾ 'ਵਾਹਿਗੁਰੂ ਜੀ ! ਪਲੀਜ਼ Justice ਕਰੋ'

Поделиться
HTML-код
  • Опубликовано: 28 июн 2024
  • ਦਰਬਾਰ ਸਾਹਿਬ ‘ਚ ਯੋਗਾ ਮਾਮਲੇ ‘ਚ ਕੁੜੀ ਨੇ ਨਵੀਂ Video ਕੀਤੀ ਸ਼ੇਅਰ
    ਕਿਹਾ 'ਵਾਹਿਗੁਰੂ ਜੀ ! ਪਲੀਜ਼ Justice ਕਰੋ'
    #Punjab #DarbarSahib #ArchanaMakwana #YogaGirl #PunjabiNews #LatestNews #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 57

  • @marshalartcheema-pi1sb
    @marshalartcheema-pi1sb 6 дней назад +20

    ਇਹਨੂੰ ਪਹਿਲਾਂ ਹੀ ਪਤਾ ਸੀ ਕਿ ਇਦਾਂ ਹੋ ਸਕਦਾ ਇਹ ਪਲੈਨ ਬੀ ਹੈ

    • @mandeepbrar1979
      @mandeepbrar1979 5 дней назад

      chhad deo is nu. is nu publicity chaheedi Kangana wangu. jinna is nu importance dewange, uhna hi chikkad vich khichugi

    • @Vikramsinghkamboj494
      @Vikramsinghkamboj494 5 дней назад

      Tere varge bande punjab nu pagal khana banange ek din

  • @supportfarmers4332
    @supportfarmers4332 6 дней назад +7

    🪷ਦੀ ਸੋਚੀ ਸਮਝੀ ਸਾਜ਼ਿਸ਼ ਹੈ ਇਹ ਤੇ ਇਹ ਉਹਨਾਂ ਲਈ ਕੰਮ ਕਰ ਰਹੀ ਹੈ । ਸਭ ਕੁਝ pre planned ਹੈ । ਸਭ ਨੂੰ ਸੋਚ ਸਮਝ ਕੇ ਚੱਲਣਾ ਚਾਹਿਦਾ ਹੈ ।

  • @prabjit7425
    @prabjit7425 6 дней назад +8

    ਸ਼੍ਰੀ ਹਰਿਮੰਦਰ ਸਾਹਿਬ ਕੋਈ ਸਰਕਾਰੀ ਅਦਾਰਾ ਨਹੀਂ ਹੈ । ਜਿਸ ਕਰਕੇ ਹਰਿਮੰਦਰ ਸਾਹਿਬ ਵਿੱਚ ਕਿਸੇ ਤਰਾਂ ਦੀ ਵੀ ਸਰਕਾਰੀ ਟਾਸਕ ਫੋਰਸ ਨਹੀਂ ਹੋਣੀ ਚਾਹੀਦੀ । ਇਹ ਟਾਸਕ ਫੋਰਸ ਚੁਰਾਸੀ ਤੋਂ ਬਾਅਦ ਪੂਰਨ ਤੌਰ ਤੇ ਕਬਜੇ ਹੇਠ ਰੱਖਣ ਲਈ ਬਾਦਲ ਦੇ ਸਮੇਂ ਤੋਂ ਲੱਗੀ ਹੋਈ ਹੈ । ਪੁਰਾਤਨ ਸਮੇਂ ਦੀ ਮਰਿਆਦਾ ਦੇ ਅਨੁਸਾਰ ਹਰਿਮੰਦਰ ਸਾਹਿਬ ਦੀ ਸੁਰੱਖਿਆ ਤੇ ਸੇਵਾ ਨਿਹੰਗ ਸਿੰਘਾਂ ਦੇ ਹੱਥਾਂ ਵਿੱਚ ਹੀ ਹੋਣੀ ਚਾਹੀਦੀ ਹੈ ਤਾਂ ਕਿ ਹਰਿਮੰਦਰ ਸਾਹਿਬ ਵਿੱਚ ਮਰਿਯਾਦਾ ਉਲਟ ਪੁੱਠੇ ਕੰਮ ਕਰਨ ਵਾਲਿਆਂ ਨੂੰ ਉਸੇ ਸਮੇਂ ਸਬਕ ਸਿਖਾਇਆ ਜਾ ਸਕੇ ।

  • @rajwinderjal3019
    @rajwinderjal3019 5 дней назад +4

    ਜਦੋਂ ਵੀਡੀਓ ਤੇ ਫੋਟੋਗ੍ਰਾਫੀ ਤੇ ਪਾਬੰਦੀ ਲਾ ਦਿੱਤੀ ਤਾਂ ਫਿਰ ਇਹ ਕਿਵੇਂ ਬਣ ਗਈ, ਮਤਲਬ ਸ਼੍ਰੋਮਣੀ ਕਮੇਟੀ ਅਜੇ ਵੀ ਸੁੱਤੀ ਹੀ ਪਈ ਆ।

  • @jagdeepsingh-bv1dz
    @jagdeepsingh-bv1dz 6 дней назад +6

    She is cunning and arrogant lady. First she feel sorry and then giving threats to SGPC.

    • @mkbskb1
      @mkbskb1 6 дней назад +2

      She did not do any crime.
      Some emotional religious and mentally illiterates making it an issue

  • @user-zv6lr7bt2p
    @user-zv6lr7bt2p 6 дней назад +6

    ਯੋਗਾ ਕੀ ਸੀ ? ਕਦੇ ਧਮਕੀ ? ਕਦੇ ਮਾਫ਼ੀ ?

  • @kamalkaur9663
    @kamalkaur9663 5 дней назад +3

    Eh kudi nhi, 42 saal di budhi auratt eh. Divorce

  • @yashwantsingh4901
    @yashwantsingh4901 6 дней назад +4

    She needs to know darbar is a place of worship Not a pace of yoga practice in open parkarma she needs to go to zim or Baba jee Ramdev practice Center She will get her finger BURNT Do not be a hand in gloves of culprits

    • @abcgames4454
      @abcgames4454 6 дней назад +3

      Yes but it is place of doing namaz 😂

    • @sharon4957
      @sharon4957 5 дней назад

      Maybe you were the one who sent for namaz

  • @user-nx9ix7nw8j
    @user-nx9ix7nw8j 5 дней назад +1

    ਏਹ ਵੀਡੀਓਜ਼ ਉਸਨੇ ਆਪਣੇ defence ਵਿੱਚ ਤਿਆਰ ਕੀਤੀਆਂ ਨੇ ਇਕ ਦਿਨ ਪਹਿਲਾਂ। ਜਿਵੇਂ ਅਕਸਰ ਹਿੰਦੀ ਫ਼ਿਲਮਾਂ ਵਿੱਚ ਹੁੰਦਾ ਹੈ।

  • @user-dm2jq5mu5d
    @user-dm2jq5mu5d 5 дней назад +1

    ਨਾਲੇ ਕਮੇਟੀ ਵਾਲੇ ਕਹਿੰਦੇ ਸੀ, ਕੇ ਅਸੀਂ ਕੈਮਰੇ ਚਿੱਕ ਕੀਤੇ ਸੀ, ਉਸ ਨੇ ਕੀਤੇ ਵੀ ਮੱਥਾ ਨਹੀਂ ਟੇਕਿਆ,

  • @gurdevkaur4691
    @gurdevkaur4691 5 дней назад

    ਏਸ ਔਰਤ ਨੇ ਜਦੋਂ ਬੇਸ਼ਰਮੀ ਵਾਲ਼ੀ ਗੇਮ ਖੇਡੀ, ਉਸ ਨਿਕੀ ਕਾਕੀ ਨੂੰ ਕੋਈ ਮਰਿਆਦਾ ਬਾਰੇ ਪਤਾ ਨਹੀਂ ਸੀ ਜੈ ਮਰਿਆਦਾ ਨਾਲ ਆਉਂਦੀ ਤਾਂ ਇਹ ਬਦਤਮੀਜ਼ੀ ਵਾਲ਼ੀ ਗੇਮ ਨਹੀ ਸੀ ਖੇਡ ਸਕਦੀ, ਹੁਣ ਵੀ ਤੇ ਲੋਕਾ ਨੂੰ ਜਾ ਏਸਜੀਪੀਸੀ ਮੂਰਖ਼ ਹੀ ਬਣਾ ਰਹੀ, ਵੀਡਿਉ ਬਣਾ ਕੇ ਆਪਣੀ ਆਪ ਦਾ ਦਿਖਾਵਾ ਕਰ ਰਹੀ ਹੈ ਏਨੀ ਜ਼ਲਦੀ ਨਿਮਰਤਾ ਕਿੱਥੋਂ ਆਂ ਗਈ, ਅਜੇ ਹੁਣੇ ਤੇ ਧਮਕੀਆਂ ਦਿੰਦੀ ਹੈ

  • @SatnamSingh-pn7ob
    @SatnamSingh-pn7ob 6 дней назад +4

    Let her go guys

    • @sharon4957
      @sharon4957 5 дней назад +2

      No never; this way every other day a duki tiki will come and play with our Sikh’s heart.

  • @hardialsingh612
    @hardialsingh612 6 дней назад +3

    She is a hypocrite.

    • @Sidhu-gz1pl
      @Sidhu-gz1pl 6 дней назад

      Sikh dharam tooh katt aa hypocrite😂

  • @ajit78279
    @ajit78279 5 дней назад +1

    Gurudwara sahib jaa ke maafi mange. Phlaa dhamki fir maafi

  • @sukhwantsingh107
    @sukhwantsingh107 6 дней назад

    Sab tik Hai parko joga Kita os da insaf parmatma hi dega waheguru ji

  • @kamalbajwa47
    @kamalbajwa47 6 дней назад +1

    Planning full kri c esne ..ehnu sb pta c ki ki hona.. ehne plan A ,B and C v houga ehda plan koi..... Eh plan B hai esda

  • @harnoorpreets
    @harnoorpreets 6 дней назад +4

    Eve masla khda kita … maafi mang ta lyi hun ohne … jehde ehne gareeb sadka te baithe aa ohna da vi dekh lo

  • @PritamSingh-mn5ff
    @PritamSingh-mn5ff 5 дней назад

    Mac Karo ji

  • @rana7018josan
    @rana7018josan 5 дней назад +2

    Eh ਇਕ ਪਲਾਨ ਬਣਾਕੇ ਸਿੱਖੀ ਦਾ ghan kar rhi hai

  • @gurdevkaur4691
    @gurdevkaur4691 5 дней назад

    ਏਸਜੀਪੀਸੀ ਵਾਲੇ ਵੀ ਉਨੇ ਹੀ ਦੋਸ਼ੀ ਹਨ ਏਸ ਔਰਤ ਦੀ ਤਰਾਂ, ਗੂਰੁ ਦੇ ਘਰ ਪਹਿਰੇਦਾਰ ਦੀ ਡਿਊਟੀ ਠੀਕ ਨਹੀਂ ਕਰਦੇ , ਤਾਂ ਹੀ ਬਾਰ ਬਾਰ ਘਟੀਆ ਲੋਕ ਕਮੀਨਗੀ ਕਰ ਦੇ ਹਨ

  • @jeetsingh865
    @jeetsingh865 5 дней назад

    Os dee kise vii gal ton lagdaa hai koi galti ho gayi ya koi pachtava hove ???
    Safai pesh kardi hai ya dhamki dindi hai!!!!!!!!!!!!!

  • @user-cr5rq6pw9l
    @user-cr5rq6pw9l 5 дней назад

    Gatiea lookh gujarati

  • @rbgill5183
    @rbgill5183 5 дней назад

    ਕਿਉਂ ਕੁੜੀ ਦੇ ਪਿੱਛੇ ਪਏ ਓ, ਛੱਡੋ ਹੁਣ

  • @rana7018josan
    @rana7018josan 5 дней назад +2

    Fanci ਦਿੱਤੀ ਜਾਵੇ ਏਹਨੂ ਰੱਬ ਦਾ ਮਜਾਕ ਬਣਾਤਾ

  • @sharon4957
    @sharon4957 5 дней назад +1

    Why did she come on 20 and then back on 21st . She came for the first time to look around and screen everything and timing ; then the next day she came back for her actual action, which was to do beabbdi in Darbarsahib. We can never forgive her. It was pre planned target.

    • @jeetsingh865
      @jeetsingh865 5 дней назад

      I fully agree with you, first she came on 20th and planned everything for 21st date
      Otherwise visitors from other states after seeing Golden Temple and if have spare time they prefer to go Wagga to witness evening parade, but she didn’t do this !

  • @kirandeepsingh4304
    @kirandeepsingh4304 5 дней назад

    Biba tenshion n.a. le sooda te lagna

  • @SatnamSingh-pn7ob
    @SatnamSingh-pn7ob 6 дней назад +2

    Give her maafi, and don’t create sensations, Guru doesn’t discriminate any

  • @simar_embroidery
    @simar_embroidery 4 дня назад

    Why are you giving fame to her, everything is fully planned.. She did wrong ❌ yoga can be done in public parks, gardens ex..

  • @user-jl7pe5vc3m
    @user-jl7pe5vc3m 6 дней назад +1

    Sab jhooth a.i. tool Rahi photo added

  • @GurnamSingh-wk5fe
    @GurnamSingh-wk5fe 5 дней назад

    ਬੇਵਕੂਫ ਓਸ ਮਲਿਕ ਵਾਹਿਗੁਰੂ ਕੋਲੋ ਗਲਤੀ ਮੰਨ ਲਵੋ।ਜਿਆਦਾ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਨਾ ਹੋਵੇ।ਜੇਹ ਕੋਈ ਗਲਤੀ ਹੋ ਜਾਵੇ ਤਾਂ ਏਸ ਨੂੰ ਮੰਨ ਹੀ ਲੈਣਾ ਚਾਹੀਦਾ ਹੈ ਜੀ।।

  • @manmohankaur6065
    @manmohankaur6065 6 дней назад

    Sgpc ese ghatna di jimmevari apne sire laye sevadar kitthe san

  • @MSINGH-pu2xi
    @MSINGH-pu2xi 5 дней назад +2

    Donot trust gujrati

  • @ieltswithsarpuneetelscambr8279
    @ieltswithsarpuneetelscambr8279 5 дней назад

    Dramevaag ..

  • @amanr8619
    @amanr8619 5 дней назад

    Firku rang chad gya lokan te. Har gal vich planning te siyasat dikhadi hai.

  • @harindersingh1740
    @harindersingh1740 День назад

    IH YOGA WALI LARKI DE NAAL POORA GTOUP SHAMIL SI JO SAB YOJNA DE TEHAT HI SARA DRAMA RACHEYA GAYA HAI JINHA NU BJP RSS BACK KAR RAHIYAN SI SE VI BJP NE PROVIDE KARVAYEE OR LEGAL TEAM VI BJP NE PROVIDE KARVAYEE HAI

  • @user-cr5rq6pw9l
    @user-cr5rq6pw9l 5 дней назад +1

    Verrro samjo tusi lookh fuddhu huuu,,ahha plan b b b ba shub planted seeee verrooooo,hun uhhu appna demag lagga reha ba,ahhnu maffe ni karna skiha nay ok

  • @topvideo44
    @topvideo44 6 дней назад +1

    Kyu yaar sikh he sikha nu baadnaam kari jande aa kee kerta ehda da is kudi ne jo ehni nafrat is nal.

    • @LovepreetSinghLovepreet-br4ku
      @LovepreetSinghLovepreet-br4ku 6 дней назад +1

      Fr yoga Darbar Sahib ch e kyu ???? Ram mandir cho krdi oh ram dy samne

    • @anshulsharma8138
      @anshulsharma8138 6 дней назад

      ​@@LovepreetSinghLovepreet-br4kuhistory vich phla to ki jandi c golden temple vich
      See some history pictures

    • @LovepreetSinghLovepreet-br4ku
      @LovepreetSinghLovepreet-br4ku 6 дней назад +1

      @@anshulsharma8138 kehri history di gal krda proof dy

    • @jeetsingh865
      @jeetsingh865 5 дней назад +2

      Puttar lamba soch, je huun strongly object nahin kita taan agle saal yoga dee team darbar sahib pahunche gi, bhole aadmi !