ਪਿੰਡ ਮੈਦੇਵਾਸ ਵਰੰਟ ਕਬਜੇ ਵਾਲੀ ਜਗਾ ਤੇ ਪਹੁੰਚ ਗਈਆ ਨਿਹੰਗ ਸਿੰਘ ਜਥੇਬੰਦੀਆ

Поделиться
HTML-код
  • Опубликовано: 30 ноя 2024

Комментарии • 89

  • @beenuchhajli7241
    @beenuchhajli7241 2 дня назад +14

    ਬਾਬਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਆ ਪਰ ਬਹਿ ਕੇ ਗੱਲ ਜੋ ਹੋਜੂ ਗੀ ਓਹਦੇ ਵਰਗੀ ਕੋਈ ਰੀਸ ਨੀ ਵਾਹਿਗੁਰੂ ਜੀ

  • @vikramsinghvlog6064
    @vikramsinghvlog6064 2 дня назад +19

    22 ਜੀ ਰੌਲਾ ਸਾਰਾ ਗਰਾਟ ਦਾ ਵਾ ਸਰਪੰਚ ਦਾ 😂😂😂😂

  • @khalsa-singh
    @khalsa-singh 2 дня назад +10

    ਗੁਰਦੁਆਰਾ ਸਾਹਿਬ ਲਾਗੇ ਪਾਰਕ ਜਾਂ ਗਰਾਊਂਡ ਬਿਲਕੁਲ ਨਹੀਂ ਚਾਹੀਦੀ
    ਮੇਰਾ ਪਿੰਡ ਟਾਂਡੇ ਲਾਗੇ ਹੈ ਪਿੰਡ ਝਾਵਾਂ। ਸਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਲਾਗੇ ਗਰਾਊਂਡ ਬਣਾਈ ਹੋਈ ਹੈ ਸ਼ਾਮ ਨੂੰ ਰਹਿਰਾਸ ਤੇ ਟਾਈਮ ਨਸ਼ੇੜੀਆਂ ਦਾ ਹੀ ਵਾਸਾ ਹੁੰਦਾ ਹੈ ਉਸ ਗਰਾਂਉਡ ਵਿਚ। ਕਈ ਵਾਰ ਤਾਂ ਨਿਆਣੇ ਸ਼ਾਮ ਨੂੰ ਖੇਡਦੇ ਹੁੰਦੇ ਹਨ ਉੱਚੀ ਉੱਚੀ ਬੋਲਣਾ ਅਤੇ ਗੰਦੀਆਂ ਗੰਦੀਆਂ ਗਾਲਾਂ ਕੱਢਣੀਆਂ ਇਹ ਆਮ ਹੀ ਚੱਲਦਾ ਰਹਿੰਦਾ ਹੈ ਜੇ ਕਿਸੇ ਨੂੰ ਰੋਕੋ ਤਾਂ ਲੜਾਈ ਦਾ ਘਰ ਬਣ ਜਾਂਦਾ ਹੈ

    • @reet2946
      @reet2946 2 дня назад +3

      Bilkul shai gal aw ji 🙏waheguru ji ka khalsa waheguru ji ki fathe 🙏

    • @guri8799
      @guri8799 2 дня назад +1

      Eh gl bilkul sahi aah

  • @satnammann7675
    @satnammann7675 2 дня назад +28

    ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ

  • @AmandeepSingh-bu4wn
    @AmandeepSingh-bu4wn 2 дня назад +16

    ਬਹੁਤ ਵਧੀਆ ਬਾਬਾ ਜੀ

  • @jagseersinghwahsgurukjibra9890
    @jagseersinghwahsgurukjibra9890 2 дня назад +7

    ਗੁਰੂ ਘਰ ਨਾਲ ਸਰਪੰਚ ਸਾਹਿਬ ਜੀ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਹੈ ਜੀ ਸਰਪੰਚ ਸਾਹਿਬ ਜੀ ਪਿੰਡ ਨਾਲ ਗੁਰੂ ਦੁਆਰਾ ਸਾਹਿਬ ਜੀ ਨਾਲ ਰਲ ਕੇ ਚਲੋ ਜੀ ਬਾਬਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ❤️❤️❤️❤️

  • @jagmetsingh4297
    @jagmetsingh4297 2 дня назад +7

    ਗੁਰਦੁਆਰੇ ਵਿੱਚ ਕਾਹਦੀ ਪਾਰਕ ਜੀ 🙏ਖਾਲਸਾ ਜਿੰਦਾਬਾਦ ਜੀ

  • @Babbusingh-ov7mg
    @Babbusingh-ov7mg День назад +4

    ਵਾਹਿਗੁਰੂ ਜੀ

  • @GurpreetSingh-fb7ll
    @GurpreetSingh-fb7ll 2 дня назад +22

    ਫੌਜਾਂ ਨਿਹੰਗਾਂ ਦੀ ਪਰਮਾਤਮਾ ਚੜਦੀ ਕਲਾ ਰੱਖ

  • @JassiSingh-fy7ew
    @JassiSingh-fy7ew 2 дня назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਬੁੱਢਾ-ਦਲ
    @ਬੁੱਢਾ-ਦਲ 2 дня назад +10

    ਸਾਰੀ ਵੋਟਾਂ ਦੀ ਰੰਜਸ

  • @punjabivirsa4902
    @punjabivirsa4902 2 дня назад +5

    ਜਦੋ ਕੰਮ ਹੋ ਜਾਂਦਾ ਫੇਰ ਸਾਰਿਆਂ ਨੂੰ ਦਿਖਣ ਲੱਗ ਜਾਂਦਾ

  • @daman_audio
    @daman_audio День назад +2

    ੲਿਹ ਨਿਹੰਗ ਸਿੰਘਾ ਦੀ ਛਾੳੁਣੀ ਹੈ, ਬੁੱਢਾ ਦਲ ਪੰਜਵਾਂ ਤਖਤ,,,

  • @boghadhillon12
    @boghadhillon12 2 дня назад +13

    ਸਰਪੰਚ ਸਰਕਾਰਾਂ ਦੇ ਚਮਚੇ ਨੇ ਪਿੰਡਾਂ ਦਾ ਇਹ ਕੁਝ ਨੀਂ ਕਰਦੇ ਦੱਲੇ

  • @Benipal4k
    @Benipal4k 16 часов назад

    ਜੇਕਰ ਸਰਪੰਚ ਪਾਰਕ ਬਣਾਉਣਾ ਚਾਹੁੰਦਾ ਹੈ ਤਾਂ ਉਹ ਛੱਪੜ ਦੇ ਨੇੜੇ ਵੀ ਬਣਾ ਸਕਦਾ ਹੈ ਕਿਉਂਕਿ ਪਿੰਡ ਦੀ ਪਿਛਲੀ ਪੰਚਾਇਤ ਨੇ ਪਾਰਕ ਲਈ ਪਹਿਲਾਂ ਹੀ ਸਰਕਾਰ ਤੋਂ ਪਲਾਟ ਮਨਜ਼ੂਰ ਕਰਵਾ ਲਿਆ ਸੀ, ਉਸ ਪੰਚਾਇਤ ਨੇ ਪਾਰਕ ਲਈ ਚਾਰ ਦੀਵਾਰੀ ਵੀ ਬਣਵਾਈ ਸੀ ਅਤੇ ਉਸ ਪਾਰਕ ਲਈ ਪੰਚਾਇਤ ਨੇ ਝੂਲੇ ਵੀ ਖਰੀਦੇ ਸਨ। ਪਰ ਨਵੀਂ ਚੁਣੀ ਪੰਚਾਇਤ ਕਾਰਨ ਉਸ ਸਮੇਂ ਪਾਰਕ ਨਹੀਂ ਬਣਾਇਆ ਗਿਆ ਸੀ ਪਰ ਹੁਣ ਉਸ ਪਲਾਟ ਵਿੱਚ ਪਰਵਾਸੀ ਬੈਠੇ ਹਨ। ਇਸ ਲਈ ਸਰਪੰਚ ਨੂੰ ਉਸ ਹੀ ਪਲਾਟ ਵਿੱਚ ਕੰਮ ਕਰਨਾ ਚਾਹੀਦਾ ਹੈ ਨਾ ਕਿ ਨਿਹੰਗ ਸਿੰਘਾਂ ਨਾਲ ਪੰਗੇ ਲੈਣੇ ਚਾਹੀਦੇ ਹਨ।

  • @Ramjatin
    @Ramjatin День назад +1

    Bhout vadiya soch te vichaar nihang 22 de 💯👍🏻✅

  • @ManjeetKaur-j7n
    @ManjeetKaur-j7n 2 дня назад +1

    Waheguru Ji ka Khalsa waheguru Ji ki Fateh 🙏🙏🙏🙏🙏

  • @Kundu-dairy-farm
    @Kundu-dairy-farm 2 дня назад +33

    ਗੁਰੂ ਘਰਾਂ ਨਾਲ ਕਿਉਂ ਪੰਗੇ ਲੈਂਦੇ ਲੋਕ ਸਰਪੰਚ ਪਾਗ਼ਲ

    • @nehanahar3864
      @nehanahar3864 2 дня назад +3

      Guru ghr nal pnga nai véer g oh panchayti jaga ñu parak bañoun lye mng rehe pínd lye eh ñihang singh apna kabja kr koi guru ghr lye nai aw ohne othe oh jaga te khete kri àw

    • @bebaak_rai
      @bebaak_rai 2 дня назад +3

      ਧਰਮ ਦੇ ਨਾਮ ਤੇ ਪੰਚਾਇਤੀ ਜ਼ਮੀਨ ਤੇ ਕਬਜ਼ਾ

  • @JagdevSingh-y1y
    @JagdevSingh-y1y 2 дня назад +11

    Akal hi Akal hi

  • @ਬੁੱਢਾ-ਦਲ
    @ਬੁੱਢਾ-ਦਲ 2 дня назад +5

    ਜੇ ਸੋਡੀ ਸਿੰਘ ਨਾਲ ਕੋਈ ਰੰਜਸ ਹੈ ਤਾਂ ਆਪਣੀ ਜੀਵੇ ਮਰਜ਼ੀ ਕੱਢੋ ਗੁਰੂ ਘਰ ਨੂੰ ਮੁੰਦਾ ਨਾ ਬਣਾਉ ਲੋਕ ਤਾਂ ਗੁਰੂ ਘਰਾਂ ਨੂੰ ਜ਼ਮੀਨਾਂ ਦਾਨ ਕਰਦੇ ਨੇ ਤੁਸੀਂ ਗੁਰੂ ਘਰ ਦੀ ਜਮੀਨ ਤੇ ਕਬਜ਼ਾ ਕਰਨ ਨੂੰ ਫਿਰਦੇ ਓ

  • @Punjabi-l2z
    @Punjabi-l2z 7 часов назад +1

    Baba ji ma Amrit shakan lagga ma be kabza karna aa pind di jameen te 😂😂😂

  • @takeyoutime6728
    @takeyoutime6728 2 дня назад +1

    Bhut pyari gall keti babba ji tusi sarea di sahmti nall kam karo sikh panth nu badnam na hon dabo babba ji bath ka gall karo bhut changi gall keti ajj

  • @RanjitKumar-xv2zq
    @RanjitKumar-xv2zq 2 дня назад +2

    Bahut achi gal ke ap je ne

  • @GILLBROZ
    @GILLBROZ 10 часов назад

    ਬਾਬਾ ਜੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨਾ ਗੱਲਤ ਆ ।। ਬਾਕੀ ਬੈਠ ਕੇ ਮਸਲਾ ਸੁਲਝਣਾ ਚਾਹੀਦਾ ਆ

  • @harjindersinghbains3330
    @harjindersinghbains3330 2 дня назад +1

    Waheguru.ji

  • @Punjabi-l2z
    @Punjabi-l2z 7 часов назад +1

    Apna sub kush bech ke kha janda aa fer nehang ban janda aa 100 cho 80% eho jeha he aa 😂😂😂😂😂 sach ta eh he aa hor baki koi foka pump dena choda howa ja apna aap nu foka pump ja tasalli deni chuda howa ta nahana singha nu bhawa sat Shri akal 😂😂😂

  • @Jas1982-x9k
    @Jas1982-x9k День назад

    Thanks vir ji I live in Europe but U good sir make vegetable minimum everyone can eat once I am with U IAM not able but my surname is bhangu

  • @DepKumar-ux6ox
    @DepKumar-ux6ox День назад

    ਬਾਬਾ ਜੀ😊😊

  • @Punjabi-l2z
    @Punjabi-l2z 7 часов назад +1

    Mera ek dost nehang ban gya 3 saal to te ek din milaya kahda yaar manu bahut sharam Audi aa ke ma ehna loka nal rahda aa sub to Jaya jhuth sub to jayda nasha sub to jayda fukri te foka hankar kahda ma sochaya c changa Banda aa

  • @friends_Mobile_repairing_hub
    @friends_Mobile_repairing_hub 2 дня назад +1

    Baba Ji park vich ajj kal ashqi de adde bann gay park nhi bnnn skdi gurdware sahib nal 🙏

  • @gavysandhu8267
    @gavysandhu8267 2 дня назад +7

    Ahi kam reh gya ehna kole ....pind ch dhakka kr rahe aaa.... gurdwara Sahib te kabza kita hoya es ne ... dhamkiyan dinda kehnda nuksaan hojuga

  • @VirenderSingh-qh4zu
    @VirenderSingh-qh4zu День назад +1

    Good baba ji chd

  • @lovepunjab9646
    @lovepunjab9646 2 дня назад +2

    ਇਹ ਸਾਰੇ ਅੰਦਰ ਜਾਣਗੇ ਲੱਗਦਾ ।😂😂

  • @bebaak_rai
    @bebaak_rai 2 дня назад +13

    ਧਰਮ ਦੇ ਨਾਮ ਤੇ ਪੰਚਾਇਤੀ ਜ਼ਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼

    • @dgpsingh6704
      @dgpsingh6704 2 дня назад

      ਤੇਰੇ ਕੋਲ ਇਸ ਜ਼ਮੀਨ ਦੇ ਸਬੰਧ ਵਿੱਚ ਕੋਈ ਪੁਖਤਾ ਜਾਣਕਾਰੀ ਹੈ? ਕਿ ਸੌਂਹ ਖਾਧੀ ਹੋਈ ਹੈ ਵੀ ਸਿੱਖਾਂ ਦਾ ਵਿਰੋਧ ਕਰਨਾ ਹੈ।

    • @maninderbarhampur
      @maninderbarhampur День назад +1

      ਗੁਰੂਘਰ ਦੀ ਜਗ੍ਹਾ ਤੇ ਪੰਚਾਇਤੀ ਕਬਜਾ ਕਰਨ ਦੀ ਕੋਸ਼ਿਸ਼

    • @surjeetsingh8001
      @surjeetsingh8001 9 часов назад

      ਸਰਪੰਚ ਨੂੰ ਬੋਲਣ ਦੀ ਅਕਲ ਨੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬੀੜ ਬੋਲੀਂ ਜਾਂਦੈ

    • @jassasinghsingh96crodibudhadal
      @jassasinghsingh96crodibudhadal 9 часов назад

      ਜਿਹੜੀ ਮਰਜ਼ੀ ਹੋਵੇ ਜਿਹੜੀ ਗੁਰੂ ਘਰ ਦੇ ਨਾਲ ਲਗਦੀ ਉਹ ਗੁਰੂ ਘਰ ਦੀ ਹੀ ਆ

    • @preet6052
      @preet6052 3 часа назад

      Baba banda singh bahader de jameen te pehla ghuru ghar da hak a, waheguru ji

  • @ManpreetKaur-wr9fx
    @ManpreetKaur-wr9fx 2 дня назад +3

    J park bn gya ta bhaiye up Bihar Wale pan msala kha ke thukya krnge te kehnge sarkari park ae

  • @RamMurti-qc2hz
    @RamMurti-qc2hz 2 дня назад

    WaheGuru Ji ka Khalsa WaheGuru Ji ki Fateh

  • @Tangovlog_CHD
    @Tangovlog_CHD 2 дня назад

    Sara Punjab Tey pura world guru Dey foj da hai kuch log Ney Jo Sikh com Tey Punjab Anti log Ney nihang Singha nu Tey pinda vich rakhana chahida nei guru Dey foj nu sarpanch lambardar nu pure support karne chahide hai 😊

  • @PreetKaur-kq9jk
    @PreetKaur-kq9jk 2 дня назад

    Nihang singh supreme power

  • @Lakhi-c6x
    @Lakhi-c6x 2 дня назад +3

    ❤❤❤❤❤

  • @MANJOT_SINGH_KAHLON
    @MANJOT_SINGH_KAHLON 2 дня назад +4

    ਬਦਮਾਸ਼ ne ahe

  • @KhalsaJi-o5v
    @KhalsaJi-o5v 2 дня назад +3

    ❤❤❤❤❤❤❤❤

  • @embroiderydesign1024
    @embroiderydesign1024 2 дня назад +4

    🙏🙏

  • @satgursingh3061
    @satgursingh3061 2 дня назад

    ਸਹੀ ਗੱਲ ਆ ਬਾਬਾ ਜੀ ਦੀ ਬਹਿਕੇ ਨਬੇੜੇ ਕਰੋ

  • @pardeepsinghsingh7928
    @pardeepsinghsingh7928 2 дня назад +2

    👍👍👍🙏🏻🙏🏻

  • @jakkeyforman
    @jakkeyforman 2 дня назад +2

    Panchait. Raaj. Vadda. Ya. Eh. Dhaarmik. Log. ?

  • @LovjitSingh-i4k
    @LovjitSingh-i4k 2 дня назад

    Good

  • @litpnc845
    @litpnc845 2 дня назад +1

    Where is court system

  • @preet6052
    @preet6052 3 часа назад

    Baba banda singh bahader de jameen a pehla guru ghar da hak a

  • @litpnc845
    @litpnc845 2 дня назад +2

    Gundagardi

  • @sirajmalik3468
    @sirajmalik3468 2 дня назад

    Baba GOOD banda educated v aa

  • @palvindersingh-xh2eo
    @palvindersingh-xh2eo 2 дня назад

    Panth ke jeet

  • @ranbirsingh.8373
    @ranbirsingh.8373 2 дня назад +1

    Eh sarpanch sahib sikh nia

  • @KhushiPrabh
    @KhushiPrabh 2 дня назад +1

    Muh kive da aaa sarpanch da

  • @akbalsingh9693
    @akbalsingh9693 2 дня назад

    Mera tu derber sahib banwa ka paisa mukergya c

  • @akbalsingh9693
    @akbalsingh9693 2 дня назад

    Baba bi dala

  • @GurpreetSingh-jc7zw
    @GurpreetSingh-jc7zw 2 дня назад

    Raaj krega khalsa

  • @manveerdhaliwaldhaliwal2178
    @manveerdhaliwaldhaliwal2178 День назад

    Eh ta Saale malang pind alea nal dhakka krn lagge o aw

  • @PargatSingh-iu2du
    @PargatSingh-iu2du 2 дня назад

    Hun ta lok gurughar dea jamean picha ve marn lag ga waheguru he mehar kara loka ta

  • @NarinderSingh-d3s
    @NarinderSingh-d3s 2 дня назад

    Je ਸਰਕਾਰ ਪਿੰਡਾਂ ਦਾ ਕੁਝ ਨਹੀਂ ਸਵਾਰ ਸਕਦੀ je ਸੰਸਥਾ ਪਿੰਡ ਦਾ ਸੋਚ ਰਹੀ ਏ ਤਾਂ ਕੰਮ ਰੋਕਣਾ ਨੀ ਚਾਹੀਦਾ ਭਲਾਈ ਦਾ ਹੀ ਕੰਮ ਹੋ ਰਿਹਾ ਹੈ ਪੰਗਾ ਨੀ ਪਾਉਣਾ ਚਾਹੀਦਾ👍👍👍👍👍👍👍

  • @gmedia9838
    @gmedia9838 День назад

    Eh sarpanch te 5 saal lae wa Pr Guru Ghar te Sade on wale nasla lae wa . Bhagwante buchad da sarpanch wa edda sodha lagu je banda na bania . Baba Ji ne 100% sahi kiha ji 🙏🙏🙏🙏👼

  • @souravdhiman8263
    @souravdhiman8263 2 дня назад

    Bss ehi kamm. Reh gya ehna nu

  • @SukhwinderSingh-cv4zb
    @SukhwinderSingh-cv4zb 2 дня назад +3

    Sarpanch galt aa sre amm juth bolda guru ghr v ta sab da sanja guru ghar ton uaper kus ne park hor kite banwa lavo

  • @JarnailSingh-xk7qs
    @JarnailSingh-xk7qs 2 дня назад

    Eh harek nal dhakka karda han

  • @RamMurti-qc2hz
    @RamMurti-qc2hz 2 дня назад

    Chadhadi Kala

  • @rahulbaltana4860
    @rahulbaltana4860 2 дня назад

    Kam kanoon nal hona chahida pavey jmin nihang singha di hove ya sarpanch di

  • @sarabjitsaini245
    @sarabjitsaini245 2 дня назад +2

    Hor koi km ni nihang singh jathebandiyaan nu, kabje hi krde firde ne jameena te, camena vich aaun lyi v bahje firde ne

  • @greatcanada4989
    @greatcanada4989 2 дня назад +5

    AKAL HI AKAL HI

  • @HarpalKainth-s5c
    @HarpalKainth-s5c День назад

    ਵਿਹਲੜਾਂ ਨਸ਼ੇੜੀ ਨੂੰ ਫੜਕੇ ਅੰਦਰ ਠੋਕੋ

  • @greatcanada4989
    @greatcanada4989 2 дня назад +6

    Dala sarpanch

  • @mandytakhar8294
    @mandytakhar8294 2 дня назад

    Sally fudo

  • @GagandeepSingh01322
    @GagandeepSingh01322 2 дня назад

    ❤❤

  • @PaedeepSingh-z8p
    @PaedeepSingh-z8p 2 дня назад

    ❤❤❤❤❤