Giani Mehal Singh ਸਾਬਿਤ ਕਰੇ ਆਹ ਗੱਲਾਂ | Giani amrik singh chandigarh wale | Gurfateh

Поделиться
HTML-код
  • Опубликовано: 9 сен 2024
  • Giani Mehal Singh ਸਾਬਿਤ ਕਰੇ ਆਹ ਗੱਲਾਂ | Giani amrik singh chandigarh wale | Gurfateh
    ਸਿੱਖੀ ਸਿਧਾਂਤਾਂ ਅਨੁਸਾਰ ਧਾਰਮਿਕ ਪ੍ਰੋਗਰਾਮ ਜਿਵੇਂ ਗੁਰਬਾਣੀ ਕਥਾ, ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਅਤੇ ਹੋਰ ਵੀਡਿਓਸ ਵੇਖਣ ਲਈ {GURFATEH} ਚੈਨਲ ਨੂੰ ਸਬਸਕ੍ਰਾਈਬ ਕਰੋ ਜੀ
    TO WATCH VIDEOS ON RUclips CLICK THE LINK AND SUBSCRIBE OFFICIAL CHANNEL........
    / @gurfatehgurbani
    For FACEBOOK WATCH Click The Link And Follow Facebook Page.......
    www.facebook.c...
    For More Information Contact us...
    @Email -- Gurbanigurfateh@gmail.com
    MOB.NO. 90566-19011
    #gianigmehalsingh #Giani #amriksingh #chandigarh #gurfateh #gurbani

Комментарии • 187

  • @kulmindersingh80
    @kulmindersingh80 2 месяца назад +15

    ❤ ਬਹੁਤ ਹੀ ਵਧੀਆ ਵਿਚਾਰਾਂ ਦੀ ਪ੍ਰਸਤੁਤੀ ਨਾਲ਼ ਗੱਲ ਸਪੱਸ਼ਟ ਕੀਤੀ ਹੈ । ❤ ਬਹੁਤ ਸਾਰਾ ਧੰਨਵਾਦ ! ❤ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਵਧੇਰੇ ਦ੍ਰਿੜ੍ਹਤਾ ਸਹਿਤ ਸੇਵਾ ਨਿਭਾਉਣ ਲਈ ਗੁਰਮਤਿ/ ਗੁਰਬਾਣੀ ਦੇ ਗਿਆਨ ਦੇ ਭੰਡਾਰੇ ਬਖਸ਼ਿਸ਼ ਕਰਨ ਦਿਲੋਂ ਅਰਦਾਸ ਕਰਦਾ ਹਾਂ ❤

  • @ShamsherSingh-ff5jg
    @ShamsherSingh-ff5jg 2 месяца назад +16

    ਬਿਲਕੁਲ ਸਹੀ ਕਿਹਾ ਤੁਸੀਂ 👍

  • @sukhchainsinghdhillon1406
    @sukhchainsinghdhillon1406 2 месяца назад +21

    ਬਹੁਤ ਵਧੀਆ ਵੀਚਾਰ ਖਾਲਸਾ ਜੀ ਤਾਈ ਅਮਰੀਕ ਸਿੰਘ

  • @sukhwindersinghaulakh5813
    @sukhwindersinghaulakh5813 2 месяца назад +15

    ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ। ਅਮਰੀਕ ਸਿੰਘ ਬਹੁਤ ਵਧੀਆ ਪ੍ਰਚਾਰਕ ਹਨ

  • @sikanderjitdhaliwal2078
    @sikanderjitdhaliwal2078 2 месяца назад +14

    ਬਹੁਤ ਚੰਗੇ ਵਿਚਾਰ ਦਿੱਤੇ। ਭਾਈ ਅਮਰੀਕ ਸਿੰਘ ਨੇ ਕੁੱਝ ਵੀ ਗਲਤ ਨਹੀ ਕਿਹਾ

  • @GurumeetSingh-yj1lp
    @GurumeetSingh-yj1lp 2 месяца назад +21

    ਭਾਈ ਸਾਹਿਬ ਜੀ ਇਕ ਇਕ ਗੱਲ ਬਿਲਕੁਲ ਠੀਕ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਹਿਲ ਸਿੰਘ ਨੇ ਪਤਾ ਨਹੀਂ ਕਿਸ ਦੇ ਔਖੇ ਲੱਗ ਕੇ ਕਿਹੜੇ ਲਾਲਚ ਦੇ ਵਿੱਚ ਆ ਕੇ ਇਹ ਵਿਵਾਦ ਖੜਾ ਕੀਤਾ ਹੈ ਇਹ ਗੁਰੂ ਜਾਣੇ ਇੱਥੇ ਮੈਂ ਬੇਨਤੀ ਕਰਾਂਗਾ ਕਿ ਇਸ ਬੰਦੇ ਨੂੰ ਦੁਬਾਰਾ ਕਿਸੇ ਵੀ ਧਾਰਮਿਕ ਸਟੇਜ ਦੇ ਉੱਤੇ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ ਕਿਉਂਕਿ ਇਹ ਵਿਵਾਦੀ ਆਦਮੀ ਹੈ ਇਨੇ ਜਾਣ ਬੁਝ ਕੇ ਵਿਵਾਦ ਖੜਾ ਕੀਤਾ ਹੈ ਦੂਸਰੀ ਬੇਨਤੀ ਹੈ ਪੰਥ ਖਾਲਸਾ ਨੂੰ ਕਿ ਜੋ ਸਾਡੇ ਵਿੱਚ ਹੋ ਰਿਹਾ ਹੈ ਇਹ ਬਹੁਤ ਹੀ ਮਾੜੀ ਗੱਲ ਇਸ ਨੂੰ ਜੇ ਖਤਮ ਕਰਨਾ ਹੈ ਤੇ ਸਭ ਤੋਂ ਪਹਿਲਾਂ ਸਾਡੀ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰਬੰਧ ਦੇ ਥੱਲਿਓਂ ਇੱਕ ਜੁੱਟ ਹੋ ਕੇ ਕਢਾਉਣ ਕੱਢਣ ਦਾ ਉਪਰਾਲਾ ਕੀਤਾ ਜਾਵੇ ਕਿਉਂਕਿ ਇਹ ਬਾਦਲ ਪਰਿਵਾਰ ਦੀ ਹੀ ਕਿ ਜੋ ਸਾਡੇ ਵਿੱਚ ਨਗਾਰਾ ਆਇਆ ਹੈ ਇਹ ਇਸੇ ਪਰਿਵਾਰ ਦਾ ਹੀ ਬੇੜਾ ਗਰਕ ਹੋਇਆ ਹੈ ਇਹਨਾਂ ਨੇ ਕੁਰਸੀ ਦੇ ਵਿੱਚ ਲਾਲਚ ਲਾਗੇ ਇਸ ਪੰਥ ਨੂੰ ਦਿੱਲੀ ਦੇ ਗਾੜੀ ਝੋਲੀ ਚੁੱਕ ਬਣਾ ਦਿੱਤਾ ਹੈ ਸੋ ਕੇ ਗੁਰੂ ਕਿਰਪਾ ਕਰੇ ਆਓ ਜਾਗੋ ਜਾਗੋ ਜਾਗੋ ਗੁਰੂ ਦੇ ਸਿੱਖੋ ਗੁਰੂ ਸਾਹਿਬ ਵੱਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਹਜ਼ਾਰਾਂ ਸਿੱਖਾਂ ਨੇ ਆਪਣੇ ਬੰਦ ਬੰਦ ਕਟਵਾ ਕੇ ਖੋਪਰੀਆਂ ਲਵਾ ਕੇ ਇਸ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੀ ਕੁਝ ਨਹੀਂ ਕੀਤਾ ਪਰ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਕਿੱਥੇ ਖੜੇ ਹਾਂ ਤੇ ਅਸੀਂ ਕਿੱਧਰ ਨੂੰ ਤੁਰ ਗਏ ਹਾਂ ਗੁਰੂ ਕਿਰਪਾ ਕਰੇ ਇਥੇ ਮੈਂ ਇੱਕ ਸੁਝਾ ਦੇਣਾ ਜਰੂਰ ਚਾਹੁੰਦਾ ਹਾਂ ਕੀ ਜਿਆਦਾ ਇਕੱਠ ਨਾ ਕਰਕੇ ਹਰ ਜਥੇਬੰਦੀ ਦੇ ਪੰਜ ਪੰਜ ਬੰਦੇ ਸ੍ਰੀ ਅਕਾਲ ਤਖਤ ਸਾਹਿਬ ਜਾਂ ਹੋਰ ਕਿਸੇ ਅਸਥਾਨ ਤੇ ਬੈਠ ਕੇ ਇਨਾ ਗੱਲਾਂ ਦੇ ਉੱਤੇ ਵਿਚਾਰ ਕਰਨ ਤੇ ਉਹ ਵਿਚਾਰ ਜਿਹੜੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਕਿ ਜਿਹੜੇ ਕੂੜ ਕਬਾੜ ਗ੍ਰੰਥਾਂ ਦੇ ਵਿੱਚ ਗੱਲਾਂ ਲਿਖੀਆਂ ਨੇ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਮਹਿਮਾ ਪ੍ਰਕਾਸ਼ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਇਹਤਿਆਤ ਕੀ ਹ ਗੁਰਬਾਣੀ ਇਸ ਚੀਜ਼ ਦੀ ਆਗਿਆ ਦਿੰਦੀ ਹੈ ਵਿਵਾਦਤ ਗੱਲਾਂ ਹਨ ਉਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤੇ ਜਿਹੜੀਆਂ ਚੰਗੀਆਂ ਹਨ ਉਹਨਾਂ ਨੂੰ ਸਿੱਖੀ ਦੇ ਵਿਹੜੇ ਦੇ ਵਿੱਚ ਲਿਆਂਦਾ ਜਾਵੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਤ ਮਰਿਆਦਾ ਬੜੇ ਜ਼ੋਰ ਦੇ ਨਾਲ ਹਰ ਗੁਰੂ ਘਰ ਦੇ ਵਿੱਚ ਲਾਗੂ ਕਰਵਾਈ ਜਾਵੇ ਅਤੇ ਡੇਰਿਆਂ ਨੂੰ ਨੱਥ ਪਾਈ ਜਾਵੇ ਇਹ ਸਾਡਾ ਉਪਰਾਲਾ ਹੋਣਾ ਜਰੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @majorsingh4297
      @majorsingh4297 2 месяца назад

      ਮੈਂ ਵੀ ਸੁਣਿਆ ਇਸ ਮਾਹ ਮੂਰਖ਼ ਬੰਦੇ ਨੂੰ ਕੱਖ ਵੀ ਪੱਲੇ ਨਹੀਂ, ਤਰਸੇਮ ਸਿੰਘ ਮੋਰਾਂਵਾਲੀ ਦੀ ਰੀਸਾਂ ਕਰਦੇ ਪਰ ਓ ਤੁਸੀਂ ਨਹੀਂ ਕਰ ਸਕਦੇ ਇਸ ਦੀ ਤੁਕਬੰਦੀ ਵੀ ਬੇਤੁਕੀ ਹੁੰਦੀ ਆ

    • @Bhairobindersinghji
      @Bhairobindersinghji 2 месяца назад

      🙏❤️। ੴ। ❤️🙏

    • @NirmalSingh-is1xn
      @NirmalSingh-is1xn 18 дней назад

      Saria bimarea da hull Khalistan. Not badal baddal

  • @jogasingh5877
    @jogasingh5877 2 месяца назад +29

    ਜਰਨੈਲ ਸਿੰਘ ਜੀ ਦਸਮ ਗ੍ਰੰਥ ਪੜਦੇ ਸੀ ਪਰ ਕਿਸੇ ਨਾਲ ਵਿਵਾਦ ਨਹੀ ਕੀਤਾ ਅਕਾਲ ਤਖਤ ਦੀ ਮਰਿਆਦਾ ਦੀ ਗਲ ਕੀਤੀ

  • @HarminderSingh-tj9yz
    @HarminderSingh-tj9yz 2 месяца назад +16

    ਮਹਿਲ ਸਿੰਘ ਇਕ ਬਹੁਤ ਵੱਡਾ ਲਾਲਚੀ ਆ ਇਹ ਕੋਈ ਵਿਦਵਾਨ ਨਹੀ ਇਹ ਗੁਰੂ ਸਾਹਿਬ ਦੀ ਰਚਨਾ ਤੇ ਉਂਗਲ ਚੱਕ ਰਿਹਾ ਇਸ ਲਹਿਲੂ ਦੀ ਮੱਤ ਮਾਰੀ ਗਈ ਪੈਸ ਧੰਨ ਜਹਿਰ ਹੁੰਦਾ

    • @baghapuranabpa9073
      @baghapuranabpa9073 2 месяца назад

      ਮਹਿਲ ਵਰਗੇ RSS ਦੇ ਚਮਚੇ ਹਾਂ ਲਾਲਚੀ ਲੋਕ

  • @kuljindersingh8282
    @kuljindersingh8282 2 месяца назад +9

    ਭਾਈ ਅਮਰੀਕ ਸਿੰਘ ਜੀ ਕੌਂਮ ਦੇ ਬਹੁਤ ਵਧੀਆ ਪ੍ਰਚਾਰਕ ਨੇ ਜੀ।। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।

  • @ANSHSANDHU-xn1wg
    @ANSHSANDHU-xn1wg 2 месяца назад +22

    ਮਹਿਲ ਸਿੰਘ ਨੂੰ ਕੁਝ ਨੀ ਆਉਂਦਾ

    • @4wdoffroaders809
      @4wdoffroaders809 2 месяца назад +1

      ਆਹੋ ਤਾਨੂ ਤੇ ਬਾਣੀ ਉੱਤੋਂ ਉਤਰ ਰਹੀ ਆ

  • @harjeetsinghsingh4257
    @harjeetsinghsingh4257 2 месяца назад +27

    ਮਹਿਲ ਸਿੰਘ ਗਿਆਨੀ ਨਹੀਂ ਨਾ ਕੋਈ ਵਿਦਵਾਨ ਇਹ ਤਾਂ ਟੇਪਾਂ ਸੁਣਕੇ ਬੋਲਣ ਵਾਲਾ ਬੰਦਾ ਹੈ

    • @user-hg2xm1vf2y
      @user-hg2xm1vf2y 2 месяца назад

      Gal sari awaz dii he Loki awaz tha te Bane tha satkar karde han

    • @user-td7cy9hl9f
      @user-td7cy9hl9f 2 месяца назад

      Tusi ki ho

    • @4wdoffroaders809
      @4wdoffroaders809 2 месяца назад +1

      ਆਹੋ ਤੁਹੀਂ ਤੇ ਇਤਿਹਾਸ ਦੀ ਪੀ.ਐੱਚ.ਡੀ ਕੀਤੀ ਆ

  • @AmarjeetKaurSandhu174
    @AmarjeetKaurSandhu174 2 месяца назад +4

    ਜਿਹੜੇ ਗੁਰੂਆਂ ਦੀ ਬਾਣੀ ਦਾ ਹੀ ਵਿਰੋਧ ਕਰ ਰਹੇ ਨੇ ਸਾਰੇ ਔਰਗਜ਼ੇਬ ਦੀ ਔਲਾਦ ਹੈ ਇਹ ਭੇਸ ਤਾ ਸਿੱਖਾਂ ਵਾਲਾ ਪਰ ਕਰਤੂਤਾਂ ਮਸੰਦਾਂ ਤੇ ਮੁਸਲਿਆ ਵਾਲੀਆਂ

    • @James-Prinsep
      @James-Prinsep 2 месяца назад

      ਬੱਚਤਰ ਨਾਟਕ, ਗੁਰ ਪ੍ਰਕਾਸ਼ ਸੂਰਜ ਗੁਰ ਬਿਲਾਸ਼ ਪਾਤਸ਼ਾਹੀ 6ਵੇਂ, ਬਾਹਮਣ ਨੰਦ ਲਾਲ, ਦਯਾ ਸਿੰਘ ਦੇ ਰਹਿਤਨਾਮੇ, ਮਨੀ ਸਿੰਘ ਦੀ ਕਿਤਾਬ ਸਬ ਕੂੜ ਕਬਾੜ ਹਨ

  • @jasvinderdhaliwal2810
    @jasvinderdhaliwal2810 2 месяца назад +2

    Absolutely right I agree with you thank you so much baba ji 🙏🙏🙏

  • @SukhwinderSingh-os5gh
    @SukhwinderSingh-os5gh 2 месяца назад +14

    ਤੁਸੀਂ ਦੱਸ ਦਿਉ ਕੂੜ ਕਬਾੜ ਗ੍ਰੰਥ ਕਿਹੜੇ ਨੇ ਸੰਗਤ ਸੁਚੇਤ ਹੋ ਜਾਵੇਗੀ

    • @freddiefgh8380
      @freddiefgh8380 2 месяца назад

      ਬਚਿੱਤਰ ਗੰਦ ਚ . ਸੈਕਸ ਤੇ ਫੀਮ ਖਾ ਕੇ ਜਨਾਨੀ ਬਜਾਓਣ ਦੀ ਕਹਾਣੀ ਆ ।

    • @user-rt7xz7hy6l
      @user-rt7xz7hy6l 2 месяца назад +1

      ਹਾਂਜੀ ਅਮਰੀਕ ਸਿੰਘ ਦਾ ਇਸ਼ਾਰਾ ਤਾਂ ਦਸ਼ਮ ਗ੍ਰੰਥ ਬਾਰੇ ਆ ਬਾਕੀ ਅਮਰੀਕ ਸਿੰਘ ਤੇ ਇਸ ਸਿੰਘ ਨੂੰ ਕਹੋ ਤੁਸੀਂ ਹਜ਼ੂਰ ਸਾਹਿਬ ਜਾਓ ਉਥੇ ਪ੍ਰਕਾਸ਼ ਕਰਦੇ ਉਥੇ ਜਾਓ ਉਨ੍ਹਾਂ ਨਾਲ ਟਕਰਾ ਲਵੋ ਇਹ ਵੀ ਵੀ ਡੀਓ ਪਾਉਣ ਵਾਲੇ ਆ

  • @GurbirSingh-hi9ti
    @GurbirSingh-hi9ti 2 месяца назад +15

    ਸਾਰੀ ਕਮੀ ਸਾਡੀ ਕੌਮ ਚ ਜੋਂ ਜਣੇ ਖਣੇ ਨੂੰ ਸ਼ਿਰ ਬਿਠਾ ਲੈਂਦੀ ਆ ਬਾਕੀ ਇਹ ਲੋਕ ਸਟੇਜਾਂ ਤੇ ਚੜ੍ਹ ਕੇ ਬੱਸ ਆਮ ਸਿੱਖਾਂ ਨੂੰ ਪੰਪ ਦੇਂਦੇ ਆ ਆਪ ਇਹ ਪੂਰੀ ਐੱਸ ਕਰਦੇ ਨੇ

    • @user-td7cy9hl9f
      @user-td7cy9hl9f 2 месяца назад

      Tu ja ke dak lai

    • @GurbirSingh-hi9ti
      @GurbirSingh-hi9ti 2 месяца назад

      @@user-td7cy9hl9f ਲੋਕ ਆਪਣੀ ਅਕਲ ਤੋ ਕਮ ਲੈਣ ਗੇ ਤਾਂ ਆਪਣੇ ਆਪ ਡੱਕੇ ਜਾਣੇ ਆ

  • @SukhwinderSingh-wq5ip
    @SukhwinderSingh-wq5ip 2 месяца назад +3

    ਵਾਹਿਗੁਰੂ ਜੀ ❤

  • @ssbani6949
    @ssbani6949 2 месяца назад +5

    ❤❤❤ ਭਾਈ ਅਮਰੀਕ ਸਿੰਘ

  • @JaswantSingh-dw7he
    @JaswantSingh-dw7he 2 месяца назад +2

    Good job 👍🏻 Thanks veer ji 👌🏻God bless you

  • @mahindersinghsarari3162
    @mahindersinghsarari3162 20 дней назад +1

    भाई साहब आप जी ने बड़े अच्छे प्रचारक हो। भाई महल सिंह कोई गुरु एतिहासिक सिख एतिहासिक नहीं है जी। भाई साहब ऐ तां गाड़ी डरवैर था आवाज अच्छी ओर लड़कों के सहारे कविशरी जथा बनगिया। 2100सौ से 3100सौ से शुरू हुआ था । तो आज 45000 हजार से शुरू करता है। ढढरीवाले का चेला है। वाहेगुरु जी मेहर करे जी 🙏🙏

  • @KuldeepSingh-ym1sk
    @KuldeepSingh-ym1sk 2 месяца назад +8

    ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ

  • @baljindersingh9030
    @baljindersingh9030 2 месяца назад +5

    ਨਾ ਫੇਰ ਦਸ਼ਮ ਗ੍ਰੰਥ ਸਾਹਿਬ ਨੂੰ ਨਹੀ ਮੰਨਦੇ ਨਾ ਮਨੋ ਪਰ ਜਾਪ ਸਾਹਿਬ ਜੀ. Chopeyi sahib . savaeye ਬਾਣੀ ਕਿਥੋਂ ਲੈਕੇ ਆਓਗੇ.... 🙏🙏

  • @user-ul1jp6yd4z
    @user-ul1jp6yd4z 2 месяца назад +2

    ਵਾਹਿਗੁਰੂ ਜੀ ਗੁਰਮੁਖ ਬੈਠੋ ਸਫਾ ਵਿਛਾਇ ਦੁਬਿਧਾ ਦੂਰ ਕਰੋ ਲਿਵ ਲਾਇ ਵਾਹਿਗੁਰੂ ਜੀ ਸਾਨੂੰ ਸਮੱਤ ਬਖਸ਼ਣ ਵਾਹਿਗੁਰੂ ਜੀ

  • @maninderjitsingh6722
    @maninderjitsingh6722 2 месяца назад +6

    Share kro ji bahut vadhia vichar kiti bhai sahib ji ne

  • @harpreetbhoma5943
    @harpreetbhoma5943 2 месяца назад +1

    ਵਾਹਿਗੁਰੂ ਜੀ ਗੁਰਬਾਣੀ ਵਿੱਚ ਪ੍ਰਮਾਤਮਾ ਦੇ ਨਾਲ ਮਿਲਾਪ ਦੀ ਵਿਚਾਰ ਹੈ ਜੀ

  • @kavisharhardeepsinghvairon5841
    @kavisharhardeepsinghvairon5841 2 месяца назад +3

    ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ🙏🙏

  • @RajuGill-ym5ne
    @RajuGill-ym5ne 2 месяца назад +13

    ਭਾਈ ਮਹਿਲ ਸਿੰਘ ਨੂੰ ਸੁਣਾ ਬੰਦ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪੜ੍ਹ ਗੇ

  • @ManjeetKaur-eu5tc
    @ManjeetKaur-eu5tc 2 месяца назад +1

    Waheguru ji

  • @ssrai49
    @ssrai49 2 месяца назад +2

    Dry goods massage bhai. Sahib g carry on waheguru keep your team chardikala rakha RAI canada thanks

  • @gurmukhsehgal7482
    @gurmukhsehgal7482 2 месяца назад +4

    Waheguru ji 🙏🏻🙏🏻

  • @manmohamsingh3775
    @manmohamsingh3775 2 месяца назад +5

    ਛੱਡੋ ਭਾਈ ਸਾਹਿਬ ਮਹਿਲ ਸਿੰਘ ਡਰਾਈਵਰ ਰਿਹਾ ਹੈ stearing ਗਲਤ ਘੁਮਾ ਕੇ ਐਕਸੀਡੈਂਟ ਕਰ ਬੈਠਾ

  • @surjitkaur1194
    @surjitkaur1194 2 месяца назад +3

    Bahi Sahib ne bilkul sahi kiha hai Sirf te sirf Guru Granth Sahib ji nu Mano

  • @Ranjitsingh-hx5pk
    @Ranjitsingh-hx5pk 2 месяца назад +4

    Good

  • @dharamsingh-pk3jp
    @dharamsingh-pk3jp 2 месяца назад +3

    ❤❤

  • @gurmukhsingh6126
    @gurmukhsingh6126 2 месяца назад +11

    ਮਹਾਨ ਵਿਦਵਾਨ ਕੌਮ ਵਿੱਚ ਬਖੇੜੇ ਪੈਦਾ ਨਾ ਕਰਨ

  • @ksdhaliwal3670
    @ksdhaliwal3670 2 месяца назад +2

    ਅਜਿਹੇ ਲੋਕ ਜਾਣ ਬੁੱਝ ਕੇ ਕੌਮ ਨੂੰ ਗੁੰਮਰਾਹ ਕਰ ਰਹੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋਰ ਗ੍ਰੰਥ ਦਾ ਪ੍ਰਕਾਸ਼ ਗ਼ਲਤ ਹੈ।ਅਖੋਤੀ ਮਰਿਆਦਾ ਪ੍ਰਸ਼ੋਤਮ ਸੰਗਤ ਨੂੰ ਗੁਮਰਾਹ ਕਰ ਰਹੇ ਹਨ।

  • @malkiatsingh5315
    @malkiatsingh5315 2 месяца назад +1

    ਸੁਖਪਾਲ ਸਿੰਘ ਜੀ ਗਲ ਤੁਹਾਡੀ ਠੀਕ ਹੈ ਬਾਹਰਲੇ ਸੂਬਿਆਂ ਵਿੱਚ ਆਰ ਐਸ ਐਸ ਦਾ ਜੋਰ ਆ ਇਸ ਕਰਕੇ ਓਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਕ ਹੋਰ ਗ੍ਰੰਥ ਦਾ ਪ੍ਰਕਾਸ਼ ਹੈ ਤੇ ਹੁਕਮਨਾਮੇਂ ਵੀ ਦੋ ਲੈਦੇਂ ਨੇ ਹੁਣ ਪੰਜਾਬ ਵਿਚ ਵੀ ਥੋੜੇ ਸਾਲਾਂ ਵਿੱਚ ਆਰ ਐਸ ਐਸ ਦਾ ਕਬਜਾ ਹੋ ਜਾਣਾ ਅਧਾ ਕਬਜਾ ਤਾਂ ਹੋ ਚੁਕਾ ਉਸ ਵੇਲੇ ਪੰਜਾਬ ਦੇ ਤਖਤਾਂ ਤੇ ਵੀ ਗੁਰੂ ਗ੍ਰੰਥ ਸਹਿਬ ਦੇ ਬਰਾਬਰ ਗ੍ਰੰਥ ਪ੍ਰਕਾਸ਼ ਕਰ ਦਿਤਾ ਜਾਵੇਗਾ ਮੈਂ ਸਾਰੇ ਦਸਮ ਗ੍ਰੰਥ ਤੇ ਇਤਰਾਜ ਨਹੀਂ ਕਰਦਾ ਪਰ ਤਰਿਅਆ ਚਰਿੱਤਰ ਬਾਣੀ ਗੁਰੂ ਗੋਬਿੰਦ ਸਿੰਘ ਦੀ ਲਿਖਤ ਨਹੀਂ ਹੋ ਸਕਦੀ ਕਿਸੇ ਦੀ ਸ਼ਰਾਰਤ ਹੈ ਪਰ ਦੁੱਖ ਦੀ ਗੱਲ ਆ ਕਿ ਦਲੀਲ ਨਾਲ ਗਲ ਕਰਨ ਨੂੰ ਕੋਈ ਤਿਆਰ ਨਹੀਂ ਡਾਂਗ ਮਾਰਾਂ ਦਾ ਜੋਰ ਆ ਸ਼੍ਰੋਮਣੀ ਕਮੇਟੀ ਪੂਰੀ ਦੀ ਪੂਰੀ ਸਿਆਸਤ ਦੀ ਭੇਟ ਚੜ੍ਹ ਗਈ ਆ ਜਿੰਨਾ ਧਾਰਮਿਕ ਪ੍ਰਚਾਰ ਕਰਨਾ ਸੀ ਉਹ ਬਿਲਕੁਲ ਸਿਆਸਤ ਤੇ ਸਿਆਸੀ ਬੰਦਿਆਂ ਦੀ ਚਮਚਾਗਿਰੀ ਕਰ ਰਹੀ ਆ

  • @user-bu6hu8jh5y
    @user-bu6hu8jh5y 2 месяца назад +5

    ਚਾਰ ਅੱਖਰਾਂ ਦੀ ਤੁਕਬੰਦੀ ਕਰਕੇ ਰੱਬ ਦੀ ਬਖਸ਼ੀ ਰਸ ਭਿੰਨੀ ਆਵਾਜ਼ ਵਿੱਚ ਗਾ ਕੇ ਗਿਆਨੀ ਨਹੀਂ ਬਣ ਜਾਈਦਾ, ਪਰ ਸਾਡੇ ਸਿੱਖ ਜਣੇ ਖਣੇ ਨੂੰ ਗਿਆਨੀ ਦੀ ਉਪਾਧੀ ਦੇ ਦਿੰਦੇ ਹਨ।
    ਬਾਕੀ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਗਿਆਨੀ ਅਮਰੀਕ ਸਿੰਘ ਬਚਿੱਤਰ ਨਾਟਕ ਜਿਸਨੂੰ ਕਈ ਦਸਮ ਗ੍ਰੰਥ ਕਹਿੰਦੇ ਹਨ(ਜਿਸ ਵਿੱਚ ਤ੍ਰਿਆ ਚਰਿਤ੍ਰ ਹਨ) ਬਾਰੇ ਹੀ ਗੱਲ ਕਰ ਰਹੇ ਸਨ ਪਰ ਮਗਰੋਂ ਲੱਤਾਂ ਨੇ ਭਾਰ ਨਹੀਂ ਝੱਲਿਆ ਨੇ ਹੁਣ ਮੀਂ ਮੀਂ ਕਰੀ ਜਾਂਦੇ ਤੇ ਮਗਰੇ ਤੁਸੀਂ ਵੀ ਮੂਤੀ ਜਾਂਦੇ ਹੋ

  • @Satlndian-xj5qt
    @Satlndian-xj5qt 2 месяца назад +5

    ਗੁਰੂ ਮਾਨਿਓ ਗ੍ਰੰਥ

  • @paramjitsg4047
    @paramjitsg4047 2 месяца назад +2

    giani amrik singh ji sahi bolde hn

  • @GurpreetSingh-bk1kw
    @GurpreetSingh-bk1kw 2 месяца назад +11

    ਮਹਿਲ ਸਿੰਘ ਕਿਹੜਾ ਬਹੁਤ ਵਡਾ ਫ਼ਿਲਾਸਫ਼ਰ ਆ
    ਟਾਹਰਾਂ ਲਾਉਂਦਾ ਏ ਆਵਾਜ਼ ਚੰਗੀ ਆ ਹੋਰ ਲੋਕਾਂ ਨੇ ਵਾਧੂ ਦੀ ਫੂਕ ਦੇ ਦੇ ਕੇ ਗਿਆਨੀ ਬਣਾ ਛੱਡਿਆ ਏ

  • @rubalsarao77
    @rubalsarao77 2 месяца назад +6

    ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਪੜ੍ਹ ਲੈ ਪਹਿਲਾਂ। ਦਸਮ ਗ੍ਰੰਥ ਨੂੰ ਪਹਿਲਾਂ ਪ੍ਰਵਾਨਿਤ ਕੀਤਾ ਗਿਆ ਹੈ। ਲੱਖ ਦੀ ਲਾਹਨਤ ਤੇਰੇ ਵਰਗੇ ਸਰਕਾਰੀਆਂ ਤੇ। ਕੌਮ ਦੇ ਦੋਖੀਆਂ ਤੇ। ਯਾਦ ਰੱਖੋ ਕਿ ਮਰਨਾ ਵੀ ਹੈ, ਫੇਰ ਦਸਵੇਂ ਪਾਤਸ਼ਾਹ ਨੂੰ ਮੂੰਹ ਕਿਵੇਂ ਦਿਖਾਉਣਾ ਹੈ। ਨਿੱਜੀ ਖੁੰਦਕਾਂ ਕੱਢਣ ਲਈ ਜਾਂ ਸਰਕਾਰੀ ਟੁਕੜਿਆਂ ਖਾਤਰ ਗੁਰੂ ਨੂੰ ਪਿੱਠ ਦਿਖਾ ਰਹੇ ਹੋ।

  • @RajinderSingh-mv9jn
    @RajinderSingh-mv9jn 2 месяца назад +1

    ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਕਥਾ ਵਾਚਕ ਹਨ।

  • @sukhpalsingh3628
    @sukhpalsingh3628 2 месяца назад

    ਬਹੁਤ ਬਹੁਤ ਧੰਨਵਾਦ ਵੀਰ ਜੋ ਸੱਚ ਸੀ ਸਹਮਣੇ ਲੈ ਕੇ ਆਏ

  • @writer4315
    @writer4315 2 месяца назад +5

    8:00 ਕੋਈ sense ਬਣੀ ਤੇਰੀ ਗੱਲ ਦੀ ਦੱਸੀੰ???? ਤੂੰ ਗੁਰੂ ਸਾਹਿਬਾਨਾਂ ਤੇ ਆਮ ਸਿੱਖਾਂ ਵਿੱਚ ਫ਼ਰਕ ਹੀ ਨਹੀਂ ਸਮਝਦਾ, ਤੂੰ ਕਹੀ ਜਾਨਾ ਕਿ ਗੁਰੂ ਸਾਹਿਬਾਨਾਂ ਨੇ ਬੀਰ ਰਸ ਕਿਹੜਾ ਗ੍ਰੰਥ ਪੜ੍ਹ ਕੇ ਪ੍ਰਾਪਤ ਕੀਤਾ.....ਤੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਗੁਰੂ ਸਾਹਿਬਾਨਾਂ ਨੂੰ ਲੋੜ ਨੀ ਪਈ ਤਾਂ ਸਿੱਖਾਂ ਨੂੰ ਵੀ ਨਹੀਂ ਪੈਣੀ?
    ਕੱਲ ਨੂੰ ਤੁਸੀਂ ਲੋਕ ਇਹ ਕਹੋਗੇ ਕਿ 15 ਭਗਤ ਸਾਹਿਬਾਨਾਂ ਨੇ ਕਿਹੜਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਪਰਮਾਤਮਾ ਦੀ ਪ੍ਰਾਪਤੀ ਕਰੀ.. ਦਲੀਲ ਚੱਜ ਦੀ ਦਿਆ ਕਰੋ
    ਗੁਰੂ ਸਾਹਿਬਾਨਾਂ, ਭਗਤ ਸਾਹਿਬਾਨਾਂ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ
    ਗੁਰੂ ਸਾਹਿਬਾਨ ਨੂੰ ਕਿਸੇ ਗ੍ਰੰਥ ਦੀ ਲੋੜ ਏਸ ਕਰਕੇ ਨਹੀਂ ਪਈ ਕਿਉਂਕਿ ਉਹ ਆਪ ਪਰਮੇਸ਼ਰ ਦਾ ਰੂਪ ਨੇ
    ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥
    ਪਰ ਸਿੱਖ ਆਪ ਨਰਾਇਣ ਨਹੀਂ
    ਭਾਈ ਮਤੀ ਦਾਸ ਭਾਈ ਸਤੀ ਦਾਸ ਨੂੰ ਗੁਰਮਤਿ ਵਿੱਦਿਆ ਖੁਦ ਗੁਰੂ ਸਾਹਿਬ ਤੋਂ ਮਿਲੀ ਸੀ ਏਸ ਕਰਕੇ ਉਹ ਪੂਰਨ ਸਿੱਖ ਬਣੇ ਤੇ ਸ਼ਹੀਦ ਹੋਏ
    ਤੇ ਛੇਵੇਂ ਪਾਤਸ਼ਾਹ ਜੀ ਵੇਲੇ ਵੀ ਮਹਾਰਾਜ ਨੇ ਖੁਦ ਸਿੱਖਾਂ ਨੂੰ ਸ਼ਸ਼ਤਰ ਵਿੱਦਿਆ ਦਿੱਤੀ ਸੀ
    ਹੁਣ ਮੈਂ ਤੇਰੀ ਗੱਲ ਦਾ ਜਵਾਬ ਦਲੀਲ ਨਾਲ ਦੇਤਾ
    ਹੁਣ ਤੂੰ ਮੇਰੇ ਦੋ ਸਵਾਲਾਂ ਦਾ ਜਵਾਬ ਦੇ ਦਲੀਲ ਨਾਲ
    1. 20 ਵੀਂ ਸਦੀ ਦੇ ਇੱਕ ਸ਼ਹੀਦ ਦਾ ਨਾਮ ਦੱਸ ਜੀਹਨੇ ਦਸਮ ਗ੍ਰੰਥ ਦੇ ਖਿਲਾਫ ਇੱਕ ਵੀ ਲਫਜ਼ ਬੋਲਿਆ ਹੋਵੇ
    2. 20 ਵੀਂ ਸਦੀ ਦੇ ਕਿਸੇ ਇੱਕ ਵੀ ਦਸਮ ਗ੍ਰੰਥ ਵਿਰੋਧੀ ਦਾ ਨਾਮ ਦੱਸ ਜੀਹਨੇ ਸ਼ਹੀਦੀ ਦਿੱਤੀ ਹੋਵੇ

    • @writer4315
      @writer4315 2 месяца назад +2

      ਹੁਣ admin ਨੂੰ ਜਵਾਬ ਨੀ ਆਇਆ 😂😂

  • @jagtarsingh-dg6hh
    @jagtarsingh-dg6hh 2 месяца назад +25

    ਮਹਿਲ ਸਿੰਘ ਨੂੰ ਕੋਈ ਨਹੀਂ ਜਾਣਦਾ ਸੀ ਇਹ ਭਾਈ ਰਣਜੀਤ ਸਿੰਘ ਜੀ ਦੇ ਦੀਵਾਨਾਂ ਵਿੱਚ ਟਾਈਮ ਲਾਉਂਦੇ ਹੁੰਦੇ ਸਨ ਉਥੋਂ ਹੀ ਇਹਨਾਂ ਦਾ ਨਾਮ ਮਸ਼ਹੂਰ ਹੋਇਆ ਹੈ

    • @user-hd3ce7gf5m
      @user-hd3ce7gf5m 2 месяца назад +1

      ਪਹਿਲੀ ਸੀਡੀ ਵੀ ਢੱਡਰੀਆ ਵਾਲੇ ਨੇ ਈ ਕਰਾਈ ਸੀ ਇੰਨਾ ਦੀ

    • @user-td7cy9hl9f
      @user-td7cy9hl9f 2 месяца назад

      Dhadri ptm mangta sant bhai maharaj ram rahim radha swami nirankari practically upgrade khudmukhtiar

    • @user-td7cy9hl9f
      @user-td7cy9hl9f 2 месяца назад

      Mangta rab da na bana bahar ja ke kunde kharka kharka ke mangda

    • @user-td7cy9hl9f
      @user-td7cy9hl9f 2 месяца назад

      Tenu tere pind wale ni jande

  • @KulwantSingh-wh8nj
    @KulwantSingh-wh8nj 2 месяца назад +11

    So called ਦਸ਼ਮ ਗ੍ਰੰਥ ਦਾ ਨਾਮ ਨਾਂ ਲੈਕੇ ਭਾਈ ਅਮਰੀਕ ਸਿੰਘ ਨੇ ਆਪਣੀ ਬੁਜ਼ਦਿਲੀ ਦਾ ਸਬੂਤ ਦਿੱਤਾ ਹੈ

  • @user-ul2oc4cq6p
    @user-ul2oc4cq6p 2 месяца назад +18

    ਮਹਿਲ ਸਿੰਘ ਬੁੱਕਲ ਦਾ ਸੱਪ ਹੈ

  • @paramjitsg4047
    @paramjitsg4047 2 месяца назад +2

    sahi gal hai paise bahut mangde han

  • @gurtejshing6785
    @gurtejshing6785 21 день назад

    ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਵੀ ਲਿਖਿਆ ਹੋਇਆ ਹੈ ਬਈ ਕਲਯੁਗ ਦੇ ਵਿੱਚ ਤਵੀਤ ਤਾਗੇ ਟੂਣੇ ਟਾਮਣ ਦਾ ਪ੍ਰਧਾਨ ਹੈ ਇਹ ਸਮਾ ਇਹੀ ਕੰਮ ਚਲੇਗਾ ਟੂਣੇ ਟਾਮਣ ਦਾ ਅਤੇ ਗੁਰਬਾਣੀ ਤੋ ਨਫਰਤ ਹੋ ਜਾਵੇਗੀ ਲੋਕਾਂ ਨੂੰ ਤਾਂ ਕਿ ਫਿਰ ਪ੍ਰੇਰਨਾ ਕਰ ਰਹੇ ਹਨ ਮਹਾਰਾਜ

  • @harjindersandhu2433
    @harjindersandhu2433 2 месяца назад

    Shai gall❤

  • @RajuGill-ym5ne
    @RajuGill-ym5ne 2 месяца назад +8

    ਇਨ੍ਹਾਂ ਨੂੰ ਪੈਸੇ ਤੇ ਸਰੋਪੇ ਚਾਹੀਦਾ ਨੇ

  • @BalwinderSingh-mc1lq
    @BalwinderSingh-mc1lq 2 месяца назад +3

    Maya de laalchi paise vasthe khush bhi bol sakde han😂

  • @ranabhangu9034
    @ranabhangu9034 2 месяца назад

    ਮਹਿਲ ਸਿੰਘ ਜੀ ਅਮਰੀਕ ਸਿੰਘ ਸਿੱਖ ਕੋਮ ਨੂੰ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਗਿਆਨ ਵੰਡਦੇ ਹਨ

  • @SurjitSingh-jy6gw
    @SurjitSingh-jy6gw 2 месяца назад +2

    ਜਥੇਦਾਰਜੀਮਹਿਲੇਨੂਵਾਰ੨ਗਿਆਨੀਨਾਕਹੋਬੇਈਮਾਨੀਕਹੋਤਾਚੰਗਾਹੋਉ

  • @user-og4in5yx2i
    @user-og4in5yx2i 2 месяца назад +5

    ਤੁਸੀ ਸਪਸ਼ਟ ਕਰੋ ਕਿ ਤੁਸੀਂ ਦਸਮ ਗ੍ਰੰਥ ਨੂੰ ਮੰਨਦੇ ਕਿ ਨਹੀਂ???

  • @baldevsingh9330
    @baldevsingh9330 2 месяца назад

    Giani Amrik Singh ji Mahan hai.. I am big fan of his.... Menu lagda Giani Mehal Singh ji Sikhs nu Hindu Devi devtya de kharey Samunder vich Dobann layee utavley lagg rahey han.. like black sheep....

  • @gurjeetsingh9370
    @gurjeetsingh9370 2 месяца назад +5

    ਮਹਿਲ ਇੱਕ ਸਿਰੇ ਦਾ ਬੇਕਾਰ ਅਤੇ ਬਿਪਰਵਾਦੀ ਮੂਰਖ ਹੈ ਪੈਸੇ ਖਾਤਰ ਇਹੋ ਜਿਹੇ ਕੁੱਝ ਵੀ ਬੋਲ ਸਕਦੇ ਹਨ ,ਇਹਨਾਂ ਬਾਣਾਂ ਪਾਇਆ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ

    • @jatindersandhu516
      @jatindersandhu516 2 месяца назад

      ਜ਼ਬਾਨ ਨੂੰ ਲਗਾਮ ਦੇ ਭਾਊ ਕੀਂ ਗਲਤ ਭਾਈ ਮਹਿਲ ਸਿੰਘ ਹੋਣਾ ਨੇ ਐਵੇ ਬਕਵਾਸ ਨ੍ਹੀ ਕਰੀ ਦੀ

  • @user-og4in5yx2i
    @user-og4in5yx2i 2 месяца назад +3

    ਅਮਰੀਕ ਸਿੰਘ ਦਸਮ ਗ੍ਰੰਥ ਖਿਲਾਫ ਬਹੁਤ ਬੋਲਦਾ ਹੈ,ਤੁਸੀ ਦੱਸੋ ਕਿ ਅਮਰੀਕ ਸਿੰਘ ਕਿਹੜੇ ਗ੍ਰੰਥ ਨੂੰ ਨਾ ਮੰਨਣ ਲਈ ਕਹਿ ਰਿਹਾ ਹੈ??

    • @James-Prinsep
      @James-Prinsep 2 месяца назад

      ਤੂੰ ਦਸਮ ਗ੍ਰੰਥ ਪੜ੍ਹਿਆ?
      ਗੁਰੂ ਗੋਬਿੰਦ ਸਿੰਘ ਨੂੰ ਲਵ ਕੁਸ਼ ਦੀਆ ਔਲਾਦਾਂ ਦਸਿਆ,, ਦੇਹ ਸ਼ਿਵਾ ਬਰ ਮੋਹਿ ਵਿਚ ਦੇਵੀ ਦੀ ਉਪਾਸਨਾ ਹੈ, ਸਾਰਾ ਬੱਚਤਰ ਨਾਟਕ ਬ੍ਰਾਹਮਣ ਦੇ ਦੇਵੀ ਦੇਵੇਆਂ ਨਾਲ ਭਰਿਆ ਪਿਆ

  • @gurtejshing6785
    @gurtejshing6785 21 день назад

    ਜਿਹੜੀ ਗੱਲ ਹੈ ਹੁਕਮ ਨਾਮੇ ਦੀ ਓਹ ਪੋਥੀ ਪ੍ਰਕਾਸ਼ ਕਰਦੇ ਹਨ ਕਈ ਇਸ ਕਰਕੇ ਲਿਖਿਆ ਹੈ ਓਥੇ ਦਸਮ ਗ੍ਰੰਥ ਦਾ ਕੋਈ ਜਿਕਰ ਨਹੀਂ ਹੈ

  • @gursewakkatha209
    @gursewakkatha209 2 месяца назад +4

    ੳ ਗੁਰਦੁਆਰਾ ਸਾਹਿਬ ਨਹੀ ਸੀ ਜੀ ਸਿਵ ਸੈਨਕ ਸੈਟਰ ਸਨਫਰਾਸਸਿਕੋ ਸ਼ਹਿਰ ਦੀ ਗਲ ਹੈ ਜੀ ਸਿਖਪਤਾਸਹੀ ਰੈਲੀ ਸੀ ਜਿਥੇ ਘਟਨਾ ਹੋਈ ਜੀ

  • @MakhanSingh-nb9fl
    @MakhanSingh-nb9fl Месяц назад +1

    ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਨਹੀਂ ਹੋ ਸਕਦੀ ਚਾਹੇ ਕੋਈ ਵੀ ਗ੍ਰੰਥ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਦੇ ਬਰਾਬਰ ਪ੍ਰਕਾਸ਼ ਨਹੀਂ ਹੋਸਕਦਾ

  • @kishansingh06
    @kishansingh06 2 месяца назад +1

    ਭਾਈ ਸਾਹਿਬ ਜੀ ਫਿਰ ਤੁਸੀਂ ਦੱਸ ਦੇਵੋ ਕਿ ਭਾਈ ਅਮਰੀਕ ਸਿੰਘ ਕਿਹੜੇ ਗ੍ਰੰਥ ਨੂੰ ਕੂੜ ਕਬਾੜ ਕਹਿ ਰਹੇ ਨੇ
    ਜਦੋਂ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਸੀ ਭਾਈ ਸਾਹਿਬ ਜੀ ਉਦੋਂ ਤੁਸੀਂ ਕਿਥੇ ਸੀ
    ਬੰਦੀ ਸਿੰਘਾਂ ਦੇ ਹੱਕ ਵਿੱਚ ਕੋਈ ਵਿਚਾਰ ਜਰੂਰ ਸਾਂਝੇ ਕਰਿਓ ਭਾਈ ਸਾਹਿਬ ਜੀ

  • @jagdeepsingh3590
    @jagdeepsingh3590 2 месяца назад +2

    Bhai mehal Singh Ji kaum de heere aa

  • @harcharansingh1737
    @harcharansingh1737 2 месяца назад

    ਇਸੇ ਅਕਾਲ ਤਖ਼ਤ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਦਸਮ ਗ੍ਰੰਥ ਦੀ ਕਥਾ ਕੀਤੀ ਉਦੋਂ ਜਥੇਦਾਰ ਸੁਤੇ ਹੋਏ ਸੀ

  • @BaljinderSingh-bg8vh
    @BaljinderSingh-bg8vh 2 месяца назад +11

    ਗਿਆਨੀ ਅਮਰੀਕ ਸਿੰਘ ਜੀ ਸਾਡੇ ਗੁਰੂ ਨਹੀਂ ਗੁਰੂ ਸਾਡੇ ਗੁਰੂ ਗੋਬਿੰਦ ਸਿੰਘ ਜੀ ਹਨ ਦਸਮ ਜੀ ਦੀ ਬਾਣੀ ਤੋਂ ਬਿਨਾਂ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਅਧੂਰੀਆਂ ਹਨ ਜੀ ਦਸਮ ਦੀ ਬਾਣੀਤੋ ਬਿਨਾ ਰਹਿ ਰਾਸ ਸਾਹਿਬ ਅਧੂਰੀ ਹੈ

  • @bikramjitsingh726
    @bikramjitsingh726 2 месяца назад +3

    Mehla mad Ho Gaya hai es Da bycott kro And no More bheta because Eh under tables Big earning From RSS agency's people's 😢

  • @HariSingh-ot8dn
    @HariSingh-ot8dn 2 месяца назад +2

    Har sakh pe ulu baitha hai anjam e gulistan kiya hoga

  • @amneetsingh8596
    @amneetsingh8596 2 месяца назад +1

    Zafarnama, chaupai sahib, jaap sahib, waheguru ji ka khalsa, waheguru ji ki fathe, eh sab dasam granth vichu hi hai, lagda thonu paise radak ge ohna de tahi video bnati saram aauni chayide thonu

  • @sheetalsingh3719
    @sheetalsingh3719 2 месяца назад +2

    Bhai sahib g tuhade vichar bahut vadhia hn g..pr giani g iho jihIan gallan aapis vich baith ke vichar lia kro g..pehle panth vich b

  • @lakhvindersingh9844
    @lakhvindersingh9844 2 месяца назад +2

    Ehna ne kvishri di v jar kadd diti

  • @JagtarSingh-ox8io
    @JagtarSingh-ox8io 2 месяца назад +1

    ਇਹ ਵਿਖਾਵੇ ਦੇ ਸਿੱਖ ਚੰਗੇ ਸਿੱਖ ਪ੍ਰਚਾਰਕ ਦਾ ਘਾਣ ਕਰਦੇ ਹਨ ਇਹ ਈਰਖਾ ਨਾਲ ਭਰੇ ਹੋਏ ਹਨ

  • @BALWINDERSINGHKAHLON-z2q
    @BALWINDERSINGHKAHLON-z2q 2 месяца назад +2

    Tuckerboch sade dhadi

  • @jaswantsingh3707
    @jaswantsingh3707 2 месяца назад +3

    Mahil Singh giani kido bn gya

  • @HarpreetGill-bv1nf
    @HarpreetGill-bv1nf 2 месяца назад +2

    Check your kursinaama

  • @nihungvibez
    @nihungvibez Месяц назад +1

    Baba ji Jo Sgpc da “hukamnama” hai oh poore Khalsa panth di Hukamnama nahi hai Hazur sahib jao ta othe Guru Granth Sahib ji and Sri Dasam Guru Granth Sahib ji da parkash vi hunda hai Sri Harmandir Ji patna sahib vi Sri Dasam Guru Granth Sahib ji da parkash hai tusi Nihung chowni vich vi jao othe vi Sri Dasam Guru Granth Sahib ji te Sri Sarbloh Guru Granth Sahib ji da parkash hai puratan likhtan vich Eh vi milda hai Ke Sri Akal Takhat sahib and Takhat Kesgarh sahib vi Sri Dasam Guru Granth Sahib ji parkash si te Sri Damdama Sahib Bach Takhat banya pehla Sri Akal Takhat sahib fer patna sahib Fer Takhat Kesgarh sahib Fer Sri Hazur Sahib te fer Panjwa Takhat Shiromani Panth Akali Budha dal je tusi ene hi Sache ho tan Jo tusi Galt parchar Sri Dasam Guru Granth Sahib ji vare bolya he tusi Sri Hazur Sahib de Hazuri Singhs Nu bolo tan mein manda Ke tusi Sache ho prr bouht Galt parcharika Nu Eh gall kahi hai prr koi nahi janda kio ki oh Galt ne te Hazur sahib de Singh bade chardikala wale hundey ne

  • @gurjinder3913
    @gurjinder3913 2 месяца назад +2

    ਇਹਨਾ ਨੂੰ ਸ਼ੇਕੋ ਧਰਮ ਚੀ
    ਵਿਚੇ ਅਮਰੀਕ ਸਿੰਘ ਨੂੰ ਤੇ ਇਸ ਵੀਡਿਉ ਵਾਲੇ ਨੂੰ

  • @gurpreetbrar262
    @gurpreetbrar262 2 месяца назад

    Dasm granth ji te ਸ਼ੰਕਾਵਾਂ karn waleya nu ਨੱਥ ਪਾਉਣ lyi akaal takht utte parkaash hona jroori hai.

  • @user-td7cy9hl9f
    @user-td7cy9hl9f 2 месяца назад +2

    Bharavan de khilaf sare bolde himat hai tan state de khilaf bol ke dekha

  • @SukhwinderSingh-wm2wq
    @SukhwinderSingh-wm2wq Месяц назад

    Jehra Bhai banta singh ji Katha Karan Wale kehnde han k sain mian meer ji ne Shri Darbar Sahib d neeh d ik it v nahi lagayi ,ede bare v vichar dasna ji

  • @GurmeetSingh-cr9lv
    @GurmeetSingh-cr9lv Месяц назад

    Bh Amrike singh good Parcharak aa

  • @gurpreetbrar262
    @gurpreetbrar262 2 месяца назад

    Tusi daso ਨਵੇਂ ਬਣੇ katha ਵਾਚਕ ਜੀ ਦੱਸ gyru sahib de naam kitho aaye
    ..asi nhi keh rhe k guru granth sahib brobar ਪ੍ਰਕਾਸ਼ hove but akal takht sahib te taan howe..

  • @gurjeetsingh9370
    @gurjeetsingh9370 2 месяца назад +6

    ਸਿਰੇ ਦਾ ਬੇਕਾਰ ਬੰਦਾ ਮਹਿਲ ,,ਬੁੱਕਲ ਦਾ ਸੱਪ ,,ਗੁਰਬਾਣੀ ਬਾਰੇ ਕੋਈ ਜਾਣਕਾਰੀ ਨਹੀ ਬੱਸ ਸੁਣ ਸੁਣਾ ਕੇ ਟਾਈਮ ਪਾਸ ਕਰਦਾ ਇਹ

  • @LakhbirsinghTeja2827
    @LakhbirsinghTeja2827 2 месяца назад

    ਸ਼ਹੀਦ ਗੁਰਤੇਜ ਸਿੰਘ ਦੀ ਗੱਲ ਕੀਤੀ ਗਈ ਹੈ ਭਾਈ ਸਾਹਿਬ ਵੱਲੋਂ
    ਪਰ ਤੁਸੀਂ ਕਦੇ ਸੋਚਿਆ ਹੈ ਕਿ 12ਚੀਨ ਦੇ ਸੈਨਿਕ ਚੂੜੀਆਂ ਪਾ ਕੇ ਆਇ ਸੀ ਜਦੋਂ ਕੱਲੇ ਨੇ ਮਾਰ ਸੁੱਟੇ
    ਜਿੱਥੇ ਅਸੀਂ ਹੰਬ ਜਾਂਦੇ ਆ ਲੜਨੋ ਓਥੋਂ ਚੀਨ ਵਾਲੇ ਸ਼ੁਰੂ ਕਰਦੇ ਆ
    ਬਾਕੀ ਗੱਲ ਆ ਕਿ ਏ ਮੇਰੇ ਨਿਜੀ ਵਿਚਾਰ ਨੇ ਮੈਂ ਕਿਸੇ ਨੂੰ ਟੋਕਦਾ ਨੀ
    ਹੋ ਸਕਦਾ ਸਿੰਘ ਸਾਹਿਬ ਨੇ ਗੁਰਤੇਜ ਸਿੰਘ ਨੂੰ ਲੜਦਿਆਂ ਵੇਖਿਆ ਹੋਵੇ

  • @baljitsinghnirgun
    @baljitsinghnirgun 2 месяца назад +2

    ਪਰੇ ਚੱਲ ਵੱਡਾ ਵਿਦਵਾਨ

  • @paramjitsinghkhalsa9132
    @paramjitsinghkhalsa9132 2 месяца назад +20

    ਮਹਿਲ ਸਿੰਘ ਕੋਈ ਪਰਚਾਰਕ ਨਹੀ ਹੈ

  • @jatindersandhu516
    @jatindersandhu516 2 месяца назад +1

    ਭਾਊ ਜੀ ਮੂੰਹ ਚੱਕ ਕੇ ਗਿਆਨ ਦੇਣ ਆ ਗਏ ਤੁਸੀ, ਜੇਹੜੇ ਮਰਜੀ ਗ੍ਰੰਥ ਹੋਵੇ ਸਾਡਾ ਕੀ ਮਤਲਵ ਬਣਦਾ ਕਿਸੇ ਵੀ ਗ੍ਰੰਥ ਨੂੰ ਕੂੜ ਕਬਾੜ ਕਈਏ,

  • @jagpreetsingh230
    @jagpreetsingh230 2 месяца назад +2

    Dasam granth chado bas manu bake kehre granth aa jehre kur kbar aa

  • @gursharansingh3033
    @gursharansingh3033 2 месяца назад

    Vadde parcharak ji tusi amrik singh to puch ke das diyo kehre granth nu kor granth dasda c

  • @charanpreet_
    @charanpreet_ 2 месяца назад +2

    Rbb da naam jap lai veer. Kujh ni rkhea ehna galla ch.

  • @user-oz9xs6tw7v
    @user-oz9xs6tw7v 2 месяца назад

    ਦਸਮ। ਗਰੰਥ। ਵਿਚ। ਸਾਰੀ। ਬਾਣੀ। ਗੁਰੂ। ਗੋਬਿਦ। ਸਿੰਘ। ਜੀ। ਮਹਾ। ਰਾਜ। ਜੀ। ਦੀ
    ਨਹੀ। ਕੁਝ। ਬਾਣੀ। ਗੁਰੂ। ਜੀ। ਦੀ। ਹੈ। ਕੁਝ
    ਬਾਣੀ। ਗੁਰੂ। ਜੀ। ਦੇ।ਦਰਵਾਰੀ।ਵਿਦਵਾਨ। ਤੇ। ਗੁਰੂ। ਜੀ। ਦੇ। ਦਰਬਾਰੀ। ਕਵੀ। ਆ। ਦੀ। ਹੈ। ਜੋ। ਪਰਵਾਨ।ਹੈ। ਬਾਕੀ। ਦੀ। ਰਚਨਾ। ਕਵੀ। ਸਿਆਮ। ਤੇ। ਕਵੀ। ਰਾਮ। ਦੀ। ਕੀਤੀ। ਮਿਲਾਵਟ। ਜੋ। ਹਿੰਦੂ। ਦੇਵੀ। ਦੇਵ। ਤਿਆ। ਦੀ। ਉਸਤਤ। ਹੈ।ਜੋ। ਗੁਰੂ। ਗਰੰਥ। ਸਾਹਿਬ।ਜੀ। ਦੇ। ਉਲਟ। ਹੈ। ਦੂਸਰੀ। ਗੱਲ। ਤੁਸੀ। ਆਪ। ਸਿੱਖ। ਸੰਗਤ। ਦਸਮ। ਗਰੰਥ। ਦੀ। ਬਾਣੀ। ਪਡ॥ਕੇ। ਵੇਖ। ਲਵੋ। ਉਸ। ਵਿਚ। ਕਿੰਨਾ। ਗੰਦ। ਹੈ। ਇਸ। ਤਰਾ। ਦੀਆ। ਅਨੇਕਾ। ਗੱਲਾ। ਹਨ। ਘਟੀਆ। ਜਿਨਾ। ਨਾਲ। ਗਰੰਥ। ਭਰਿਆ
    ਪਿਆ। ਹੈ। ਮੈ। ਇੱਥੇ। ਸਿਰਫ। ਇਕ। ਘਟੀਆ। ਗੱਲ। ਦਾ।ਹੀ। ਜਿਕਰ। ਕਰਦਾ। ਇਕ। ਰਾਜਾ। ਸੀ।ਉਸ। ਦੀ। ਰਾਣੀ। ਬਹੁਤ। ਹੀ। ਸੋਹਣੀ। ਸੀ। ਉਸ। ਰਾਜੇ। ਨੂੰ। ਦੂਸਰੀ। ਰਿਆਸਤ। ਦਾ। ਰਾਜਾ। ਕਿਸੇ। ਵਪਾਰ। ਦੇ। ਤਹਿਤ। ਮਿਲਣ। ਆ। ਗਿਆ। ਓ। ਰਾਜਾ। ਵੀ। ਬਹੁਤ। ਸੋਹਣਾ। ਸੀ। ਰਾਣੀ। ਉਸ। ਰਾਜੇ। ਤੇ। ਮੋਹਿਤ।ਹੋ। ਗ। ਈ। ਰਾਣੀ। ਨੇ। ਗੋਲੀ। ਰਾਜੇ। ਕੋਲ। ਭੇਜੀ। ਕੇ। ਇਹ। ਰਾਜਾ। ਰਾਤ। ਨੂੰ।ਮੇਰੇ। ਨਾਲ। ਸੰਭੋਗ। ਕਰੇ। ਗੋਲੀ। ਨੇ। ਸਾਰੀ। ਗੱਲ। ਰਾਜੇ। ਨੂੰ। ਦੱਸੀ। ਰਾਜਾ। ਕਹਿੰਦਾ। ਬ। ਈ। ਠੀਕ। ਆ। ਪਰ। ਮੈਨੂੰ। ਰਾਜਾ। ਮਾਰ। ਦਿਓ। ਗਾ। ਰਾਣੀ। ਦੀ। ਸਮਝਾ। ਕੇ। ਭੇਜੀ। ਹੋਈ। ਗੋਲੀ। ਕਹਿੰਦੀ। ਰਾਣੀ। ਲੈਪ। ਬੰਦ। ਕਰ। ਦਿਓ।ਗੀ। ਤੇਰੀ। ਪੂਰੀ। ਰੱਖਿਆ। ਕਰੋ। ਜਿਹੜੇ। ਪਾਸੇ। ਰਾਣੀ। ਪ। ਈ। ਹੋ। ਈ। ਤੋ। ਜਾਕੇ। ਲੱਤਾ। ਚੱਕ। ਲ। ਈ। ਰਾਜੇ। ਨੇ। ਓਸੇ। ਤਰਾ। ਹੀ। ਕੀਤਾ। ਜਾਕੇ। ਰਾਤ। ਨੂੰ। ਪਰ। ਰਾਣੀ। ਦੀ। ਥਾ।ਲੱਤਾ। ਚੱਕ। ਲ। ਈ। ਆ। ਰਾਜੇ। ਦੀਆ। ਉਸ। ਰਾਜੇ। ਨੇ। ਤਲਵਾਰ। ਕੱਢ। ਲ। ਈ। ਮਾਰਨ। ਨੂੰ।ਰਾਣੀ। ਕਹਿੰਦੀ। ਰਾਜਨ। ਇਹ। ਤਾ। ਇਨਸਾਨ। ਕਰਨ। ਜਾਦਾ। ਸੀ।ਇਹ। ਨਹਾਉਣ। ਤੋ। ਪਹਿਲਾ। ਸੋਡੇ। ਪੈਰੀ। ਹੱਥ। ਲੋਣ।ਤੇ। ਦਰਸਨ।ਕਰਨ। ਆ। ਈ। ਆ।। ਤਾ। ਰਾਜੇ। ਨੇ। ਉਸ। ਨੂੰ। ਛੱਡ। ਦਿਤਾ। ਆ। ਕੁਛ। ਨਾਲ। ਭਰਿਆ। ਪਿਆ। ਇਹ। ਗਰੰਥ। ਕੀ। ਗੁਰੂ। ਜੀ। ਇਹ। ਗੱਲਾ। ਲਿਖ। ਸਕਦੇ। ਆ। ਨਾਲੇ। ਅੰਨੀ। ਸਰਧਾ। ਰੱਖਣ। ਵਾਲੇ। ਧਿਆਨ। ਨਾਲ। ਪਡ। ਤਾ। ਲਿਆ। ਕਰਨ। ਲਿਖਾਰੀ। ਸਿਆਮ। ਤੇ। ਰਾਮ। ਦਾ। ਹਰੇਕ। ਅ।ਧੀ। ਆ। ਏ। ਸੁਰੂ। ਤੇ। ਖਤਮ। ਹੋਣ। ਤੇ। ਇਹਨਾ। ਦੋਨਾ। ਸਿਖ। ਵਿਰੋਧੀ। ਆ। ਦਾ। ਨੋ। ਆ। ਉ।ਦਾ। ਹੈ। ਫਿਰ। ਇਹ। ਗੁਰੂ। ਜੀ। ਦੀ। ਬਾਣੀ। ਕਿਸ। ਤਰਾ। ਹੋਈ। ਫੇਰ। ਹੋਰ। ਵੀ। ਧਿਆਨ। ਨਾਲ। ਪ। ਡੋ। ਇਸ। ਵਿਚ। ਗੁਰ। ਇਤਿਹਾਸ। ਜੰਗਾ। ਗੁਰੂ। ਜੀ। ਛੇਵੇਂ। ਤੇ। ਗੁਰੂ। ਜੀ। ਦਸ। ਵੇ। ਜੀ। ਦੀਆ। ਜੰਗਾ। ਦਾ। ਜਿਕਰ। ਹੋਵੇ। ਤਾ। ਜੋ। ਇਸ। ਵਿਚ। ਸਿਧਾਂਤ। ਵਿਰੁਧ। ਹੈ। ਉਸ। ਨੂੰ। ਕੱਢ। ਦੇਣਾ। ਚਾਹੀਦਾ। ਹੈ

  • @Bhairobindersinghji
    @Bhairobindersinghji 2 месяца назад +3

    ਮੈ ਜਾਦਾ ਕੁਝ ਨਹੀ ਕਹਿਣਾ ॥ ਬਸ ਗਲ ਆ , ਆ ਮਿਹਲ ਸਿਘੰ ਅੰਹਕਾਰੀ ਆ। ਬਹੁਤ ਘਟ ਨਹੀ , ਬਹੁਤ ਜਾਦਾ

  • @parmindergill2494
    @parmindergill2494 2 месяца назад +1

    Why you taking about money. You got distracted man.

  • @user-pe5mg5tr3s
    @user-pe5mg5tr3s 2 месяца назад

    ਤੁਸੀਂ ਇੰਨੇ ਗਿਆਨਵਾਨ ਹੋ
    ਬੁੱਧੀਜੀਵੀ ਹੋ
    ਕੀ ਗੱਲ ਅੱਜ ਤੱਕ ਕਿਸੇ ਨੂੰ ਇਹ ਗੱਲ ਦਾ ਜਵਾਬ ਨਹੀਂ ਆਇਆ ਜਦੋਂ ਓਹ ਕਹਿੰਦੇ ਨੇ ਕਿ
    "ਤੁਸੀਂ ਵੀ ਹਿੰਦੂਆਂ ਵਿਚੋਂ ਹੀ ਹੋ ਤੁਹਾਡੇ ਪੁਰਖੇ ਵੀ ਹਿੰਦੂ ਸੀ " ਇਹ ਗੱਲ ਸਹੀ ਵੀ ਹੈ
    ਪਰ ਤੁਸੀਂ ਇਹ ਕਹਿ ਕੇ ਕਿਉਂ ਗੱਲ ਟਾਲਦੇ ਕਿ ਇਹ ਵਿਵਾਦਤ ਮੁੱਦੇ ਨੇ
    ਓਹ ਗਿਆਨੀ ਹੀ ਕਾਹਦਾ ਜੋ ਵਿਵਾਦ ਨੂੰ ਸੁਲਝਾ ਹੀ ਨਾਂ ਸਕੇ
    ਜੇਕਰ ਤੁਹਾਡੇ ਕੋਲ ਜਵਾਬ ਨਹੀਂ ਹੈ ਤਾਂ ਸਾਨੂੰ ਦੱਸੋ
    ਗੁਰੂ ਸਾਹਿਬ ਜੀ ਨੇ ਜਿੰਨੀ ਕੁ ਤੁੱਛ ਜਿਹੀ ਮੱਤ ਬਖਸ਼ਿਸ਼ ਕੀਤੀ ਹੈ ਓਹਦੇ ਮੁਤਾਬਿਕ ਜਵਾਬ ਦਵਾਂਗੇ
    ਉਮੀਦ ਹੈ ਕਿ ਇਸ ਵਿਵਾਦ ਦਾ ਹੱਲ ਵੀ ਹੋ ਜਾਵੇਗਾ ਅਤੇ ਸਵਾਲ ਕਰਨ ਵਾਲਿਆਂ ਨੂੰ ਜਵਾਬ ਵੀ ਮਿਲ ਜਾਵੇਗਾ........... ਖਿਮਾਂ ਜੀ 🙏

  • @satnaamsingh1234
    @satnaamsingh1234 2 месяца назад +2

    Jd tak Guru garanth nu puri Tranh smarpat nhi hunde. Tad tk eh hi haal rehna. Do berian ch pair na rakho. Bachitar natak de vich bahut gandian glan likhiya ne.

  • @jora6506
    @jora6506 2 месяца назад +1

    Nale baba parchar karan ta kro gurbani ta na kis nu galta shai bolnaa je krnaaa giani inderjit singh kol jaoo te puchuuu taksal cha vidyaa liye ohna ne thanu jhere puranee garanthi ne ohnaa da kuj pta ni hona ki kidi kamiyaa hai naam di bt tusi ta galaa wale bachan wale bachan kr gye te thanu mirch lag rahe ne

  • @BalwinderSingh-pf2nr
    @BalwinderSingh-pf2nr 2 месяца назад +1

    TUSSI SAARE MISSION AARI VAALE MERE NAALL GLL KRO, SARRKAARI TUSSI TATU HO, TUHAANU KAONN PUCHHDAA, PUCHH LO GANDPRIT NU FRANKFORT BAARE, OHH SAARE SINGH DASSUM PAYTSHAAH DE SOORME SINGH SUN !! TATU DALLEO ???

  • @baljitsinghnirgun
    @baljitsinghnirgun 2 месяца назад +2

    ਭਾਈ ਮਹਿਲ ਸਿੰਘ ਜੀ ਮਹਾਨ ਕਵੀਸ਼ਰ ਹਨ

  • @parmindergill2494
    @parmindergill2494 2 месяца назад +1

    Tu bas kar. Amrik singh said this to Dadam Granth. Sangat murakh ne

  • @manjeetsingh7622
    @manjeetsingh7622 2 месяца назад +1

    Akothi Mahal Singh akothi deraydhara the challa hay

  • @singhSingh-wn7zh
    @singhSingh-wn7zh 2 месяца назад

    Dasam granth vich ekvi gal guru gobind s di nhijine padna pata ohnu lagega