ਗਾਣਾ ਸੁਣ ਕੇ ਮੈਂ ਨੂੰ ਆਪਣੀ ਜ਼ਿੰਦਗੀ ਦੇ main ਮਕਸਦ ਲਈ ਹੋਰ ਵੀ proud feel ho rha a🌸🌸🌸🌸 misss you daddy and love you dadu ji i will definitely go Canada to mend our home situation
Sometimes I have to words to express the pain I went through to settle down here (abroad) and, I feel like this song represents all the emotions of my heart. Loved this song and hear almost everyday on the way to work. Afterwards, always feel energetic and proud to be a Jethi (responsible) dhee (daughter).
Really very heart touching song ❤️This song just made me cry 🥺 I am doing IELTS this year I wish I could do the same for my parents... motivational song for all girls...hatts off 💥💥
Very heart touching song .... Us din di udeek aa menu jdo mein jahaaj ch jana eh mere bappu di khawaish aa bahar bhejan di puri krni aa khawaish mein mere bappu di ... Waheguru ji 🙏🏻🙏🏻🙏🏻🙏🏻
Waheguru sb dy supne pure kri 🙏 those who wants to dedicate this song to their parents please make it as soon as feasible ❤️❤️ Outstanding song , This song made me cry because it's reality of my life 🙏tnx god i m able to do the same just because of your blessings 💞💞
Wait kr rhi ohh tym dii k kdo apni Dad nu ahh song sunva❤️😘love uhhh Dad bhtttt sath dita tusi mera💕tusi mere reez important smjii loka dya gallan tho🙂🙏🧿✨️
Okay. I'm crying throughout listening to this song. 😭 Main v kuwari ayi aan Canada, PR. Single. Parents di daleri aa. Bass ohi haunsle te uddi firdi aan..
Thank my bro gill raunta enna sohna song likhya Sade kudia lyi. Mainu bhut maan a tuhade te tuc apne pind nu bhut agge lai ke ja rahe ho. From, Calgary
I was born in the UK i am a British Pakistani but when i heard this song it made me so upset 😢💔 May God help every poor/ helpless family 👪 and protect every daughter/ sister 💛
Bot vadia song a sister keep it up These type of songs give right direction to modern generation I always support these motivational and meaningful songs 💖😊🙏💖
ਉਡੀਕ ਕਰ ਰਹੀ ਆ ਉਸ ਸਮੇਂ ਦੀ ਜਦੋਂ ਇਹ ਗਾਣਾ ਆਪਣੇ ਬਾਪੂ ਜੀ ਨੂੰ ਸੁਣਾਉ🙏🙏🙏 ਵਾਹਿਗੁਰੂ ਮਹਿਰ ਕਰੀ ਸਭ ਤੇ।।
Same ji
Ryt ggg
I also🥺
Same
Same ji
ਆਹ ਗਾਣਾ ਪਰਦੇਸ ਚ ਵਸਦੀ ਹਰ ਭੈਣ ਨੂੰ ਰਵਾਊਗਾ ...❤
Schii rwounda veere
Shi gal aa
G 😭😭
Right ji
*Song lyrics, pure mere halatan naal match krde* 🥺🙁
ਉਡੀਕ ਕਰ ਰਹੀ ਆ ਉਸ ਸਮੇਂ ਦੀ ਜਦੋਂ ਆਪਣੇ ਬਾਪੂ ਜੀ ਨੂੰ ਇਹ ਗਾਣਾ ਸੁਣਾਉ ....✈️✈️...🇨🇦🇨🇦
ਭੈਣੇ ਬਹੁਤ ਵਧੀਆ ਗੀਤ ਆ .......❤️❤️
ਵਾਹਿਗੁਰੂ ਚੜਦੀ ਕਲਾ ਬਖਸ਼ੇ ......🙏🙏
Same sis
Same 🥰
God bless you 🙌
𝚂𝚊𝚖𝚎 sisodiya😍😍😍
Me too......
ਉਡੀਕ ਕਰ ਰਹੀ ਆ ਭੈਣੇ ਉਸ ਸਮੇਂ ਦੀ ਜਦੋਂ ਬਾਪੂ ਜੀ ਨੂੰ ਇਹ ਗਾਣਾ ਸੁਣਾਉ 🇨🇦❤️❤️.....ਜਿੰਨੇ ਵਾਰ ਵੀ ਸੁਣਿਆ ਅੱਖਾਂ ਭਰ ਆਇਆ 🥺🥺.... ਵਾਹਿਗੁਰੂ ਚੜਦੀ ਕਲਾ ਬਖਸ਼ੇ .....🙏🙏
Hng
ਗਾਣਾ ਸੁਣ ਕੇ ਮੈਂ ਨੂੰ ਆਪਣੀ ਜ਼ਿੰਦਗੀ ਦੇ main ਮਕਸਦ ਲਈ ਹੋਰ ਵੀ proud feel ho rha a🌸🌸🌸🌸 misss you daddy and love you dadu ji i will definitely go Canada to mend our home situation
ਬਾਈ ਜੀ ਇਸ ਗੀਤ ਦਾ ਫੁੱਲ ਵੀਡੀਓ ਕਰੋ ਗੀਤ ਬਹੁਤ ਵਧੀਆ ਹੈ ਅੱਜ ਕੱਲ੍ਹ ਦੀ ਗੱਲ ਹੈ ਵੀਰ ਜੀ ਵਾਹਿਗੁਰੂ ਮਿਹਰ ਕਰੇ ਜੀ
ਭੈਣੇ ਸੁਖਪ੍ਰੀਤ ਵਾਹਿਗੁਰੂ ਲੰਮੀ ਉਮਰ ਕਰੇ ਤੇਰੀ👍
ਬਹੁਤ ਸੋਹਣਾ ਗਾਇਆ ਗਾਣਾ👌
❤ਭੈਣੇ Love you ❤
Very nice
Nice
ਕਿਆ ਕਹਿਣੇ,ਸੁਣਨ ਵਾਲੇ ਨੂੰ ਚੜ੍ਹਦੀ ਕਲਾ ਚ ਲਿਜਾਣ ਵਾਲਾ ਵਿਲੱਖਣ ਗੀਤ।
ਵਾਹਿਗੁਰੂ ਹਮੇਸ਼ਾਂ ਹਸਦੇ ਵਸਦੇ ਰੱਖੇ, ਚੜ੍ਹਦੀ ਕਲਾ ਬਖਸ਼ਿਸ਼ ਕਰੇ , ਲਿਖਣ ਵਾਲੇ ਨੂੰ,ਸੰਗੀਤ ਅਤੇ ਤਰਜ ਬਣਾਉਣ ਵਾਲੇ ਨੂੰ, ਅਤੇ ਗਾਉਣ ਵਾਲੀ ਪਿਆਰੀ ਧੀਅ ਨੂੰ ।
ਵਾਅ ਕਿਆ ਬਾਤ ਹੈ ਬਹੁਤ ਜਿਆਦਾ ਵਧੀਆ ਲਿਖਿਆ ਭਰਾ ਰੌਂਤੇ ਆਲਿਆ ਇਹੋ ਜਿਹੇ ਗੀਤਾਂ ਦੀ ਲੋੜ ਆ ਅੱਜ ਦੇ ਟਾਈਮ ਗਾਇਆ ਵੀ ਕਯਾ ਬਾਤ ਹੈ ਕੋਈ ਸ਼ਬਦ ਨੀ ਬਹੁਤ ਜਿਆਦਾ ਫੀਲ ਨਾਲ ਗਾਇਆ ਬੈਸਟ ਆਫ ਲੱਕ👍🏻
Ae gane di video kreoo je ho skya ta ….. ਸਾਰੀ ਐਲਬਮ ਚ ਏ ਗਾਣਾ ਸਭ ਤੋ ਸੋਣਾ ਆ …… ਦਿਲ ਚ ਵੱਜਦਾ ਆ….
ਬਾਬਾ ਮੇਹਰ ਕਰੇ👏🏻
ਬਹੁਤ ਸੋਹਣਾ ਲਿਖਿਆ ਬਾਈ ਤੇ ਗਾਇਆ ਵੀ ਬਹੁਤ ਸੋਹਣਾ ਗਾਣਾ ਦਿਲ ਨੂੰ ਛੂਹ ਗਿਆ ਰੱਬ ਤੈਨੂੰ ਲੰਮੀਆ ਉਮਰਾਂ ਬਖਸ਼ੇ ਵੀਰ gill veere
Wooooooow to good
Great
ਬੱਲੇ ਵੀ ਗਿੱਲ ਰੌਂਤੇ ਸਲਾਮ ਆ ਬਾਈ ਤੇਰੀ ਕਲਮ ਨੂੰ ਧੀਆਂ ਲਈ ਬੁਹਤ ਸੋਹਣਾ ਗੀਤ ਲਿਖਿਆ ਬਾਈ ਅੱਜ ਦੀ ਅਸਲੀਅਤ ਬਿਆਂ ਕਰਦਾ salute ਆ ਵੱਡੇ ਬਾਈ ਤੈਨੂੰ
I hv tears in my eyes while full song listen ..I just lv it .. m proud to be a girl ❤️👍 .
Hanji
I literally start crying when I listen this song.... God bless u sis Raab tuhanu buht jayada success dewe....
I pray to god ............🤞
This song is dedicated to that every single girl who is working hard in foreign countries. Very nice song😊😊
Best
Right Sis
Hmm
@@amandeepkaurbrarbrar6723 ❤️
💯✨💫
💕 ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ
very nice video
best of luck all team
ਸਮਾਜ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਵਾਲਾ ਖੂਬਸੂਰਤ ਵਿਸ਼ਾ ,ਕਲਮ ਅਤੇ ਸੋਚ।
Sometimes I have to words to express the pain I went through to settle down here (abroad) and, I feel like this song represents all the emotions of my heart. Loved this song and hear almost everyday on the way to work. Afterwards, always feel energetic and proud to be a Jethi (responsible) dhee (daughter).
I'm waiting for that day when I will dedicate this song to my father🥺😍🥰♥️
Sme here
ਵਾਹਿਗੁਰੂ ਜੀ ਪੰਜਾਬ ਦੀਆਂ ਧੀਆਂ ਨੂੰ ਸਦਾ ਚੜਦੀ ਕਲਾ ਵਿਚ ਰੱਖੇ
अकेली पंजाब की बेटियां ही आपके लिए सब कुछ है पूरे हिंदुस्तान की बेटी आपकी कुछ नहीं लगती क्या हम हिमाचल की बेटी आपकी कुछ नहीं लगती
May god keep the daughters of punjab always in the art of climbing.
Heart touching lines ❤️❤️❤️
Father daughter love is endless
ਜੋ ਵੀ ਕਮੈਂਟ ਪੜ ਰਿਹਾ ਰੱਬ ਹਮੇਸ਼ਾ ਖੁਸ਼ ਰੱਖੇ ।❤
Good
I wat to Canada
@@manrajsandhumanrajsandhu3807 ਕੈਨੇਡਾ ਜਾਣਾ ਚਾਹੁੰਦੇ ਹੋ ਜਾ ਰਹੇ ਹੋ ਜੀ 👱🏻♀️
Literally this song made me cried. Father and daughter love is endless. ❤
I hv no words for this song 🙏❤️ because today's reality . More diligents efforts is being done by girls Like a boys 😊
ਬਹੁਤ ਵਧੀਆ ਸੁਨੇਹਾ ਤੇ ਪਰਦੇਸੀ ਧੀਆ ਦੇ ਹੌਸਲਾ ਅਫਜਾਈ ਵਾਸਤੇ ਇੱਕ ਬੋਲ ਸੌਨੇ ਵਰਗਾ ਏ ਤੇ ਮਿਊਜਿਕ ਵੀ ਬਹੁਤ ਖੂਬਸੂਰਤ👏👏👏👏👏
ਰੌਂਤੇ ਆਲਾ👌🏼👌🏼✍✍❤❤
ਕੁੜੀ ਨੇ ਵੀ ਰੀਝ ਨਾਲ ਗਾਇਆ
Bhut sohna👌👌👌
God bless u 👍👍👍
I'm biggest Fan of you
Sachi dad duniya da best insaan hunda g
I love so much dad😘😘
Really very heart touching song ❤️This song just made me cry 🥺 I am doing IELTS this year I wish I could do the same for my parents... motivational song for all girls...hatts off 💥💥
ਵਾਹਿਗੁਰੂ ਵਿਦੇਸ਼ ਗੲੀਆਂ ਭੈਣਾਂ ਨੂੰ ਤੰਦਰੁਸਤੀ ਬਖ਼ਸ਼ੇ
I don’t know anyone else but es song da ek ek bol meri zindgii di sachaayi aa 🥺 eda lagda k bss eh song mere lyi hi bneya 😥😥
Don't worry dear gbu
Main v apne app ta lagda
ਬਹੁਤ ਹੀ ਸੋਹਣਾ ਗੀਤ ਵੀਰ ਗਿੱਲ ਦੀ ਕਲਮ ਵਿੱਚੋ ਪਰਮਾਤਮਾ ਭੈਣ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਅਤੇ ਜੋਂ ਕੁੜੀਆਂ ਅੱਜ ਬਾਹਰ ਦਿਨ ਰਾਤ ਮਿਹਨਤ ਕਰਦਿਆਂ ਅਤੇ ਮਾ ਬਾਪ ਦਾ ਨਾਮ ਉੱਚਾ ਕਰ ਰਹੀਆਂ ਉਨ੍ਹਾਂ ਲਈ ਪ੍ਰੇਰਣਾ ਬਹੁਤ ਹੈ ਸੋਹਣਾ ਗੀਤ ਵੀਰ ਜੀ
Chrnaa ch nivaas bakshe matlab??????
Sirra song jii wmk
ਬਹੁਤ ਸੋਹਣਾ ਗੀਤ ਆ ਭੈਣੇ। ਵਾਹਿਗੁਰੂ ਜੀ ਸਭ ਧੀਆਂ ਨੂੰ ਖੁਸ਼ ਰੱਖੇ ਤੇ ਚੜ੍ਹਦੀਕਲਾ ਚ ਰੱਖੇ ਤੰਦਰੁਸਤੀਆ ਬਖਸ਼ੇ। 🙏🙏🙏
Very nice song
ਐਸਾ ਸੰਗੀਤ ਹੋਵੇ ਤਾਂ ਮਾਂ ਬਾਪ ਸਦਾ ਖੁਸ਼ ਰਹਿਣ
ਬਹੁਤ ਵਧੀਆ ਗਾਇਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭੈਣੇ।
Very heart touching song .... Us din di udeek aa menu jdo mein jahaaj ch jana eh mere bappu di khawaish aa bahar bhejan di puri krni aa khawaish mein mere bappu di ... Waheguru ji 🙏🏻🙏🏻🙏🏻🙏🏻
Very nice
100% song meri life te aa bilkul boht hi jyada song schii sara relatable aa
ਗਿੱਲ ਰੌਂਤਾ ਬਾਈ ਜੀ ਤੁਹਾਡੀ ਕਲਮ ਨੂੰ ਸਲਾਮ...
Bht vdia song a gill sab thanks
Aha gana sonke ta ron ageya meri beti canada ch hai bahut mehnat kardi a guru saab mehar kran sab betian te
ਮੈਨੂੰ ਇਹ ਗੀਤ ਦਾ ਹਰ ਬੋਲ ਐਵੇਂ ਮਹਿਸੂਸ ਹੋ ਰਿਹਾ ਜਿਵੇਂ ਮੇਰੀ ਧੀ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ । ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ 🙏 🙏🙏🙏🙏ਇਹ ਗੀਤ ਦਾ ਹਰ ਬੋਲ ਸੱਚ ਆ ਮੈਨੂੰ ਲੱਗ ਰਿਹਾ ਕੀ ਮੇਰੀ ਕਹਾਣੀ ਗੀਤ ਰਾਹੀਂ ਬਿਆਨ ਕੀਤੀ ਗਈ ਬਹੁਤ ਲੋਕਾਂ ਨੇ ਪੰਜਾਬ ਵਿਚੋਂ ਆਪਣੀਆਂ ਧੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਬਾਹਰ ਪ੍ਰਦੇਸ਼ ਵਿੱਚ ਭੇਜਿਆ ਬਹੁਤ ਸਾਰਿਆ ਨੂੰ ਇਹ ਗੀਤ ਆਪਣੀ ਕਹਾਣੀ ਲੱਗੇਗੀ 🙏
Waheguru sb dy supne pure kri 🙏 those who wants to dedicate this song to their parents please make it as soon as feasible ❤️❤️
Outstanding song ,
This song made me cry because it's reality of my life 🙏tnx god i m able to do the same just because of your blessings 💞💞
The song deserves to be in trending😍
Sachi di reality aa jo v tusi gya, love you bappu 😘 song on repeat
Cool
ਗਿੱਲ ਵੀਰੇ ਲੰਮੀਆਂ ਉਮਰਾਂ ਹੋਣ ਮਾਨਸਾ
heart touching song ❤️ I can't stop crying after listening this awesome song🥺❤️
Wait kr rhi ohh tym dii k kdo apni Dad nu ahh song sunva❤️😘love uhhh Dad bhtttt sath dita tusi mera💕tusi mere reez important smjii loka dya gallan tho🙂🙏🧿✨️
very heart touching song❤❤really i feel this song nd full song is dedicate on me nd my father❤️🫶love from canada🇨🇦
Huge respect bhaine ♥️♥️. Gill veere sincere appriciations for you 🌸
Superb song di❤️❤️❤️this song relatable to all girls lyf who wants to going abroad 👍🏻
i just cant stop listening to this song it is incredibly awsome
🙏
Okay. I'm crying throughout listening to this song. 😭 Main v kuwari ayi aan Canada, PR. Single. Parents di daleri aa. Bass ohi haunsle te uddi firdi aan..
I wat to Canada
Really very heart touching song 🙏🙏ee har kudi da supna ki oo apne bappu di ਗਰੀਬੀ ਚੱਕੇ। ❤god bless you🙏 waheguru ji mehar karan 🙏
Can't stop listening to this Sukhpreet Kaur
Thank my bro gill raunta enna sohna song likhya Sade kudia lyi. Mainu bhut maan a tuhade te tuc apne pind nu bhut agge lai ke ja rahe ho. From, Calgary
Iwe lgga jiwe mere te e song hunda... thanks for precious words
7 ਸਮੁੰਦਰਾ ਤੋ ਦੂਰ ਰਹਿਣਾ ਔਖਾ ਏ
ਰੱਬਾ ਰੱਖੀ ਹੱਸਦਾ ਤੂੰ ਹਸਦਾ ਵਸਦਾ
ਸਾਰੇ ਪਰਦੇਸੀਆ ਨੂੰ।
ਮੇਰੇ ਕੋਲ ਕੋਈ ਲਫਜ ਨਹੀ ਇਸ ਗਾਣੇ ਲਈ ਸੱਚੀ
ਬਹੁੱਤ ਵਧੀਆਂ ਕਲਮ ਪਰਮਾਤਮਾ ਆਪ ਜੀ ਨੂੰ ਹੋਰ ਅੱਗੇ ਲੈ ਕੇ ਜਾਵੇ ਜੀ। Best wishes for all time ji 💗💗💗❤❤
ਜੇ ਹੁੰਦੀ ਸਮਝ Indian government nu ਕਿਹੜੀ ਗੱਲੌ ਰਹਿੰਦਾ ਭਾਰਤ ਆਪਣਾ ਸਹੂਲਤਾਂ ਤੋਂ ਸੱਖਣਾ,
ਨਾ ਜਾਦਾ ਕੋਈ ਕਰਜਾ ਤੇਂ ਜਮੀਨਾ ਗਹਿਣੇ ਰੱਖ ਕੇ ਪਰਦੇਸਾ ਨੂੰ ਕਿਵੇ ਸੰਘਾ ਮਾੜਾ ਆਖੇ ਪਰਦੇਸਾ ਨੂੰ ਜਿਨ੍ਹਾਂ ਨੇ ਸਾਡੀ ਜਿੰਦਗੀ ਨੂੰ ਬਣਾਇਆ ਏ ।
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ🙏🏻🙏🏻🛐🛐☝️☝️ਸਰਬੱਤ ਦਾ ਭਲਾ ਕਰਨਾ
I am waiting for that day ..when i will dedicate this song to my father....💗
ਬਹੁਤ ਖੂਬਸੂਰਤ ਗੀਤ ਵੱਡੀ ਭੈਣ,,,ਵਾਹਿਗੁਰੂ ਤਰੱਕੀਆਂ ਬਖਸ਼ੋ,,,,ਮਿਹਨਤ ਨੂੰ ਰੰਗ ਲੱਗਣਾ❤️❤️❤️💐💐💖💖💖
This is more than BEAUTIFUL!!!! Let's give her a huge round of applause!!!!
ਬਹੁਤ ਸੋਹਣਾ ਗੀਤ ਲਿਖਿਆ ਗਿੱਲ ਰੌਂਤੇ ਵਲਿਆ ਬਾਈ ਦਿਲ ਨੂੰ ਛੂਹ ਗਿਆ ਤੇਰੀ ਕਲਮ ਨੂੰ ਸਲਾਮ ਆ ਬਾਈ , ਸੁਖਪ੍ਰੀਤ ਨੇ ਵੀ ਬੁਹਤ ਸੋਹਣੀ ਅਵਾਜ ਚ ਗਾਇਆ..ਪ੍ਰਮਾਤਮਾਂ ਏਦਾਂ ਹੀ ਤੱਰਕੀਆਂ ਬਕਸ਼ੇ 🥰
ਗਿੱਲ ਵੀਰ ਤੇਰੀ ਕਲਮ ਨੂੰ ਸਲਾਮ ਰੂਹ ਨੂੰ ਸਕੂਨ ਦਿੱਤਾ ਗੀਤ ਨੇ ਲਵ ਯੂ ❤️❤️❤️❤️❤️❤️❤️😘😘😘😘😘😘😘😘😘😘😘
ਲਿਖਤ ਤੇਰੀ ਤੇ ਮਾਣ ਕਰਦੇ ਆ
ਜੀ ਜਾਨ ਕੁਰਬਾਨ ਕਰਦੇ ਆ
ਤੂੰ ਲਿਖੀ ਚੱਲ ਸੱਚ ਜ਼ਿੰਦਗੀ ਦੇ
ਤੇਰੀ ਸੋਚ ਨੂੰ ਅਸੀਂ ਸਲਾਮ ਕਰਦੇ ਆ❤️
Rula dita 😭❤very nice song
I am waiting that time 🥰
I was born in the UK i am a British Pakistani but when i heard this song it made me so upset 😢💔 May God help every poor/ helpless family 👪 and protect every daughter/ sister 💛
Really girls doing too much hardwork while doing
Study nd work , utto apni feesa app bhardi aa , nale etha ena kharcha va , salute gill saab kalam.nu
B's thoda tym rehgyaa
Ba ek waar dream true hojavaa gribi ta chk Deni teraa putt na tension na lyi bappu teraa putt haiga hje love you Dad 😘😍😘😘😘
This song is inspiration for every girl and father
Vry nyc n sweet song near to reality,
Salute @ " GILL RAUNTE VEER "...!
Beautifully written and sung by talented girl sukhpreet ❤️
Nice 🤗
Bhot hi vadiya gana aa 🥺♥️
ਬਹੁਤ ਹੀ ਸੋਹਣਾ ਲਿਖਿਆ, ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਆ, ਏਹ ਗੀਤ ਓਹਨਾ ਸਾਰੀਆਂ ਕੁੜੀਆਂ ਲਈ ਆ ਜੌਂ ਬਾਹਰਲੇ ਦੇਸ਼ਾਂ ਵਿੱਚ ਮੇਹਨਤਾ ਕਰਦੀਆਂ ਨੇ ❤️❤️❤️👍👍
I am waiting for that day When I will dedicate this song to my dad🌏❤️
Awesome voice, lyrics and feelings ,really inspiring 💙
I wait for that day when I dedicate this song my father 🙏🙏🙏🙏 waheguru g Mera supna pura krde🙏🙏🙏
Same waiting for that day
Waheguru ji mera v supne pura krn 🙏🙏🇨🇦🇨🇦
ਇਸ ਦਿਨ ਦੀ ਬਹੁਤ ਉਡੀਕ ਆ, 😟ਪਤਾ ਨੀ ਇਹ ਦਿਨ ਆਣਾ ਜਾ ਨੀ
This song is dedicated foreign girls🤗 may God bless u my all foreign girls sisters😍😍I am proud my foreign girls😍😍
Nice song aa ji 👌👌
👌👌
I’ve no words to praise this song. Love it so much😘😘
Seriously yrr
Nice song sukh ji main vi bebe bapu ji di har reej puri karu gi 😊😊
aeh song new genration lyi motiv song aa . Rabb meri baher diyaa bhena nu khush rkhe. Bohut vdiaa song aa gill verre sachiii..
Waheguru...bht okha pardesan ch rehna..sbb kuj mil jnda bss ghrde ni 💔
Bhot shona song aa di but mere papa nhi haige par fr v main bhot mehnat krugi...God bless you sis
Song gives me life this song so good .......
This is one of my favorite songs ever. :
Nyc
Nice dii tuc mere 🙏dill khus kr di ta bss mera 🇨🇦b supna pura ho ske 🇨🇦
ਅੱਖਾ ਵਿਚੋ ਪਾਣੀ ਆ ਜਾਂਦਾ ਇਹ song ਸੁਣ ਕੇ ਮੈਨੂੰ ਵੀ ਵੇਟ ਆ ਜਦੋ ਮੈ ਸਟੇਟਸ ਪਾਉਗੀ ਇਸ song da
True and relatable❤️ song and lyrics👌🏻👌🏻
People who are watching this comment I wish there parent's still alive for more than 💯 years god bless U &UR family
👍🙏🎉
Speechless 😨 lot's of love sis❤️
Reality aa veere eh song ch 😭😭😭 rabba sare parents de supne pure hon 🙏🙏🙏
ਸੁਖਪ੍ਰੀਤ ਕੌਰ ਬੇਟਾ ਜੀ ਤੁਸੀ ਗਾਣਾ ਬਹੁਤ ਹੀ ਵਧੀਆ ਆਵਾਜ਼ ਵਿਚ ਗਾਇਆ ਅਤੇ ਸਾਡੇ ਗਿੱਲ ਰਾਉਂਤੇ 22ਨੇ ਲਿਖਿਆ ਬਹੁਤ ਹੀ ਵਧੀਆ god bless you
I'm waiting for that day when I will dedicate this song to my father
Same 😔
Same
Inshallah soon
GOD BLESS YOU COME TRUE YOUR ALL DREAMS AMEEN
The only RUclips who didn't lose his originality ❤❤
Great
Bot vadia song a sister keep it up
These type of songs give right direction to modern generation
I always support these motivational and meaningful songs 💖😊🙏💖
ਬਹੁਤ ਸੋਹਣਾ ਗਾਣਾ ਮੇਰਾ ਸੁਪਨਾ ਵੀ ਆ ਵੀ ਮੈਂ ਵੀ canada ਜਾ ਕੇ ਮੇਰੇ ਬਾਪੂ ਜੀ ਨੂੰ ਇਹ ਗਾਣਾ ਸਣਾਵਾ ਬਹੁਤ ਮਾਣ ਐ ਮੇਰੇ ਬਾਪੂ ਜੀ ਨੂੰ ਮੇਰੇ ਤੇ ਮੈਂ ਓਹਦਾ ਸੁਪਨਾ ਪੂਰਾ ਕਰਨਾ 🥰🥰🥰😍
ਦਾਤਰ ਪਾਤਸ਼ਾਹ ਸਭ ਤੇ ਮਿਹਰ ਭਰਿਆ ਹੱਥ ਰੱਖ ਦਿਓ।
Support karo Sister nu bda kaint song aa carry on sister baba meher kre sister te ❤️
Good
He actually got voice along with good lyrical
*she
💐Beautiful❤ HRT TOUCHING Song❤ 😇🙏🏻
ੲਿਹ ਸੁਣਨ ਤੋਂ ਬਾਅਦ ਅਾਪ ਮੁਹਾਰੇ ਵਾਹ ਕਿੰਨਾ ਸੋਹਣਾ ਵਾ ੲਿਹੋ ਨਿਕਲਦਾ .....☺👌👌👌👌👌👌👌👌👌👌👌👌👌👌💝
ਇਸ ਗੀਤ ਦੀ ਵੀਡੀਓ ਆਉਣੀ ਚਾਹੀਦੀ ਹੈ।
She have wonderful voice really this song means to much for all those girl’s working at abroad