ਖਾੜਕੂਵਾਦ ਵੇਲੇ ਪੂਰੀ ਜੁਅਰੱਤ ਨਾਲ਼ ਵਿਚਰਦੀ ਰਹੀ ਸ਼ਹੀਦ ਭਾਈ ਪਰਮਜੀਤ ਸਿੰਘ ਦੀ ਪਤਨੀ ਨੇ ਸੁਣਾਈ ਆਪਣੀ ਕਹਾਣੀ -

Поделиться
HTML-код
  • Опубликовано: 27 янв 2025

Комментарии • 243

  • @baljitratol2981
    @baljitratol2981 2 года назад +69

    ਸਾਰੇ ਸਿੰਘ ਸ਼ਹੀਦ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @ਕੁਲਵੰਤਸਿੰਘ-ਹ3ਙ
    @ਕੁਲਵੰਤਸਿੰਘ-ਹ3ਙ 2 года назад +70

    ਵੀਰ ਸੱਜਣ ਸਿੰਘ ਤੁਸੀਂ ਬਹੁਤ ਬਹਾਦਰ ਹੋ ਜਿਹੜੇ ਪੰਜਾਬ ਚੋਂ ਰਹਿ ਕੇ ਹੱਕਾਂ ਦੀ ਗੱਲ ਕਰਦੇ ਓ ਸਲੂਟ ਆ ਬਾਈ ਤੈਨੂੰ

  • @jagjitsidhu8913
    @jagjitsidhu8913 2 года назад +38

    ਸਾਨੂੰ ਮਾਨ ਹੈ ਭੈਣ ਤੇ ਜਿਨਾ ਨੂੰ ਪਰਮਾਤਮਾ ਨੇ ਬਹੁਤ ਵਧੀਆ ਸੇਧ ਦਿੱਤੀ ਹੈ

  • @kanwaljeetkaur3340
    @kanwaljeetkaur3340 Год назад +2

    ਸਤਿਨਾਮ ਵਾਹਿਗੁਰੂ ਜੀ

  • @GurjeetSingh-kg9mr
    @GurjeetSingh-kg9mr Год назад +15

    ਬੀਬੀ ਜੀ ਧੰਨ ਹੋ ਤੁਸੀਂ ਤੇ ਭਾਈ ਪਰਮਜੀਤ ਸਿੰਘ ਜੀ ਆਪਣੀ ਸਿੱਖ ਕੌਮ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ,

  • @gurjindersingh4682
    @gurjindersingh4682 Год назад +1

    dhan ne dhan guru piyaare

  • @jasvindergill2772
    @jasvindergill2772 2 года назад +28

    ਪ੍ਰਣਾਮ ਸਹੀਦਾਂ ਨੂੰ🙏🏻🙏🏻

  • @sukhrajrandhawa3374
    @sukhrajrandhawa3374 Год назад

    Salute bhenji

  • @BaljinderSingh-ti4lo
    @BaljinderSingh-ti4lo 2 года назад +34

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @priyajaswinder2342
    @priyajaswinder2342 Год назад +6

    ਵਾਹਿਗੁਰੂ ਜੀ ਕਿਰਪਾ ਰੱਖਣ ਮਾਂ ਜੀ ਤੁਹਾਡੇ ਤੇ

  • @kanwaljeetkaur3340
    @kanwaljeetkaur3340 Год назад

    ਸੇਧ ਲਵੋ ਲੋਕੋ ਇਹਨਾਂ ਜੁਝਾਰੂ ਸਿੰਘਾਂ ਤੋਂ

  • @narinder_singh_1965
    @narinder_singh_1965 Год назад +13

    ਧੰਨ ਕੋਮ ਦੇ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਜੀ

    • @jasvindersingh4813
      @jasvindersingh4813 Год назад

      Gund See Dala Mawa De put Marwake Ap Pakistan Jaa Warhia Apni Family Vadia Countries Vich Set Aa Wadia Hoya Gund Nikal Gya

  • @princekumarhanji164
    @princekumarhanji164 Год назад +1

    Parnam sheeda nu ji

  • @AvtarSingh-ou6dn
    @AvtarSingh-ou6dn Год назад +13

    ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਜਿੰਦਾਬਾਦ 🙏

  • @HarjinderSingh-sd9qi
    @HarjinderSingh-sd9qi Год назад +4

    ਸਾਡੀ ਸਿੱਖ ਕੌਮ ਦੇ ਮਹਾਨ ਸਿੰਘ ਤੇ ਬੀਬੀਆਂ ਸਿਰ ਝੁਕਦਾ ਏਹਨਾ ਅੱਗੇ 🙏🏼🙏🏼🙏🏼

  • @ravinderkaur3837
    @ravinderkaur3837 Год назад +4

    🙏🏻 ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ

  • @cheemasandeep6336
    @cheemasandeep6336 Год назад +9

    ਸਲੁੱਟ ਹੈ ਭੇਣ ਜੀ ਤੁਹਾਡੀ ਕੁਰਬਾਨੀ ਦੇ

  • @gurdevsingh9309
    @gurdevsingh9309 Год назад

    ਸਿੰਘ ਸਿੰਘਣੀਆਂ ਨੂੰ ਪ੍ਰਵਾਨ ਸਹੀਦਾ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🏿🙏🏿🙏🏿🙏🏿🙏🏿

  • @AvtarSingh-ou6dn
    @AvtarSingh-ou6dn Год назад +15

    ਵਾਹਿਗੁਰੂ ਜੀ ਭੈਣ ਜੀ ਨੂੰ ਚੜਦੀ ਕਲ੍ਹਾ ਰੱਖਣ 🙏

  • @JaswantSingh-te9xt
    @JaswantSingh-te9xt Год назад +9

    ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੂਰੂ। ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

  • @mithasingh4484
    @mithasingh4484 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @vgyy8160
    @vgyy8160 2 года назад +10

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ

  • @amritpalkaur9816
    @amritpalkaur9816 Год назад

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @abhijeetsingh4553
    @abhijeetsingh4553 2 года назад +16

    Sister ji zindabad

  • @AmrikSingh-iv6ce
    @AmrikSingh-iv6ce Год назад +4

    ਧੰਨ ਹੈ ਏ ਭੇਣ

  • @rajindergill5596
    @rajindergill5596 Год назад +5

    ਵਾਹਿਗੁਰੂ ਚੜ੍ਹਦੀ ਕਲਾ ਕਰੇ ਭੈਣ ਜੀ

  • @paramjeetsingh7660
    @paramjeetsingh7660 2 года назад +28

    ਪ੍ਰਣਾਮ ਸ਼ਹੀਦਾਂ ਨੂੰ 🙏🙏👌👌❤️❤️🌷🌷

  • @hardipsingh7339
    @hardipsingh7339 Год назад

    ਸਾਡੀ ਮਾਤਾ ਜੀ ਪਰਮਜੀਤ ਸਿੰਘ ਪੰਜਵੜ ਜ਼ਿੰਦਾਬਾਦ ਵਹਿਗੁਰੂ ਜੀ

  • @paramjeetaulakh2820
    @paramjeetaulakh2820 Год назад +4

    Bahut Bahut DHANWAD Beheji ji

  • @harjinder7435
    @harjinder7435 Год назад +1

    parnam Shaheedan nu

  • @chindchamkor6831
    @chindchamkor6831 2 года назад +22

    ਭੈਣ ਜੀ ਸਤਿ ਸ੍ਰੀ ਅਕਾਲ ਇਹ ਸਹੀਦ ਸਿੰਘ ਸੰਘਣੀਆ ਨੂੰ ਕੋਟ ਕੋਟ ਪ੍ਰਣ

  • @fatehsingh6688
    @fatehsingh6688 2 года назад +21

    🙏🙏ਆਪ ਜੀ ਦੇ ਸਿਦਕ ਨੂੰ ਕੋਟਿ ਕੋਟਿ ਪ੍ਰਣਾਮ। ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ।

  • @kamleshkaur6901
    @kamleshkaur6901 2 года назад +9

    ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਹੋਵੇ।

  • @AmarjeetSingh-lj8yj
    @AmarjeetSingh-lj8yj 2 года назад +8

    ਭੈਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ

  • @sarbjitsingh4786
    @sarbjitsingh4786 Год назад +4

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨਾ ਜੀ

  • @gurmailsingh3766
    @gurmailsingh3766 2 года назад +11

    ਵਾਹਿਗੁਰੂ,ਜੀ,ਕਾ,ਖਾਲਸਾ,ਵਾਹਿਗੁਰੂ,ਜੀ,ਕੀ,ਫਤਿਹ

  • @kuldiprrvirk7544
    @kuldiprrvirk7544 2 года назад +21

    ਪ੍ਰਣਾਮ ਸ਼ਹੀਦਾਂ ਨੂੰ

  • @ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmitSingh-ei5xz
    @AmitSingh-ei5xz 2 года назад +32

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਜੀ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻

  • @KuldeepSingh-id8kq
    @KuldeepSingh-id8kq Год назад +4

    Bhenne ji aap ji teh aap ji di sochnni nu salute hai teh sat sri akal waheguru ji ka khalsa waheguru ji ki fathe waheguru ji🇺🇸🇺🇸🇺🇸🇺🇸🇺🇸

  • @sumitsachdev6601
    @sumitsachdev6601 Год назад +1

    Chardikala 🙏🙏

  • @sbsbajwa
    @sbsbajwa 2 года назад +13

    great sacrifice by Bibiji and family
    waheguru

  • @battsaabharbanssinghsarao1346
    @battsaabharbanssinghsarao1346 Год назад +1

    Bhan ji app ne bhuat okha wela kathya waheguru ji di kirpa se app sahei salamat ha bhan meri

  • @bhupinderkaur8236
    @bhupinderkaur8236 Год назад +2

    ਰਾਜਵੀਰ ਤੁਹਾਡੇ ਸੂਟ ਬਹੁਤ ਸੋਹਣੇ ਹੈ 🙏🙏

  • @sukhpalsingh3275
    @sukhpalsingh3275 Год назад +5

    ਰਾਜ ਕਰੇਗਾ ਖ਼ਾਲਸਾ ⚔️⚔️⚔️🦁🦁🦅🦅🙏🙏🙏

  • @martinamorgenstern4002
    @martinamorgenstern4002 2 года назад +13

    Salute e behn g aap g nu.waheguru 🙏🙏🙏⚘️❤️

    • @balrajdeol5017
      @balrajdeol5017 2 года назад +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @balrajdeol5017
      @balrajdeol5017 2 года назад +2

      ਪ੍ਰਣਾਮ ਸ਼ਹੀਦਾਂ ਨੂੰ

    • @goldycheema1592
      @goldycheema1592 2 года назад

      @@balrajdeol5017 💖🙏

    • @gaganrandhawa6980
      @gaganrandhawa6980 Год назад

      Weheguru Ji sabbhalaKaran dhan Bhan ❤slut

  • @inderjitgill7800
    @inderjitgill7800 2 года назад +35

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖ਼ਸ਼ਣ ਜੀ

    • @singhbalbir511
      @singhbalbir511 Год назад

      ਵਾਹਿਗੁਰੂ ਬਹਨ ਜੀਉ

  • @sukhjindersingh741
    @sukhjindersingh741 Год назад +2

    Brave sister

  • @gurveersingh6405
    @gurveersingh6405 2 года назад +14

    Waheguru waheguru waheguru ji satnam Sri Waheguru ji Ehna Bibian nu sirr neevan Karke Parnnam Karde han Waheguru Waheguru waheguru ji satnam Sri Waheguru ji🙏🙏🙏🙏🙏

  • @kuldipjhajj5085
    @kuldipjhajj5085 2 года назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmukhsingh6126
    @gurmukhsingh6126 2 года назад +5

    ਵਾਹਿਗੁਰੂ ਜੀ

  • @AvtarSingh-ou6dn
    @AvtarSingh-ou6dn Год назад +11

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @malkeetsingh4610-xci
    @malkeetsingh4610-xci 2 года назад +6

    Parnaam shaheeda nu,,,,,

  • @karnailsinghkhalsausa176
    @karnailsinghkhalsausa176 Год назад +1

    ਧੰਨਵਾਦ ਜੀ ਬਹੁਤ ਵਧੀਆ ਜੀ

  • @paramjeetkaur5429
    @paramjeetkaur5429 Год назад +2

    Wheguru ji

  • @AmritPal-zo6eb
    @AmritPal-zo6eb Год назад +3

    Mami Ji Tusi Bahut vadia Kam kitta waheguru tahanu chardikala vich rakhe

  • @GurmailKour-ps5jq
    @GurmailKour-ps5jq Год назад +4

    Waheguru Ji kirpa Karana ji waheguru Ji

  • @jagjitsidhu8913
    @jagjitsidhu8913 2 года назад +4

    ਪ੍ਨਾਮ ਸਹੀਦਾਂ ਨੂੰ

  • @AmarjeetSingh-lj8yj
    @AmarjeetSingh-lj8yj 2 года назад +9

    ਭੈਣ ਜੀ ਨੂੰ ਬੇਨਤੀ ਹੈ। ਵੀਡੀਓ ਬਨਾਉਣ। ਬਚਿਆਂ ਨੂੰ ਜਗਾਉਣ ਬਹੁਤ ਚੰਗੀ ਗੱਲ ਹੈ ਤੂਹਾਡਾ ਜੀਵਨ ਇਕ ਸਾਧਾਰਣ ਮਨੁੱਖ ਤੋਂ ਬਹੁਤ ਉਚਾ ਹੈ

  • @AvtarSingh-ou6dn
    @AvtarSingh-ou6dn Год назад +2

    ਪਰਣਾਮ ਸ਼ਹੀਦਾਂ ਨੂੰ 🙏

  • @baljeetsidhu3550
    @baljeetsidhu3550 Год назад +5

    Khalsa Raj Jindabad Sri Waheguru Ji

  • @manpreetsingh85
    @manpreetsingh85 2 года назад +26

    ਸਾਡਾ ਨਵਾਂ ਲੀਡਰ ਹੈ ਜੀ ਗੁਰਪਤਵੰਤ ਸਿੰਘ ਪੰਨੂ | ਖਾਲਿਸਤਾਨ ਜ਼ਿੰਦਾਬਾਦ

  • @achharsinghgill472
    @achharsinghgill472 Год назад +1

    Sat Siri Akaal!

  • @barjinderpalsingh6035
    @barjinderpalsingh6035 Год назад +1

    ਬੀਬੀ ਜੀ ਦੇ ਹੌਸਲੇ ਨੂੰ ਸਲਾਮ

  • @rajinderkaur4048
    @rajinderkaur4048 Год назад +1

    KOTI KOTI PARNAM.

  • @paramjeetkaur2756
    @paramjeetkaur2756 2 года назад +3

    ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ

  • @manigopi9525
    @manigopi9525 Год назад +6

    Waheguru ji ka khalsha waheguru ji ki fateh

  • @viveksingh314
    @viveksingh314 2 года назад +11

    Waheguruji aap nu sada chardikala ch rakhe

  • @darshansingh667
    @darshansingh667 Год назад +1

    ਪੑਣਾਮ ਸ਼ਹੀਦਾਂ ਨੂੰ

  • @PizzGames
    @PizzGames 2 года назад +19

    ਪਰਨਾਮ ਕੌਮੀ ਯੋਧਿਆਂ ਸ਼ਹੀਦਾਂ ਅਤੇ ਜਰਨੈਲਾਂ ਨੂੰ ਕੋਟ ਕੋਟ ਪਰਨਾਮ 🙏 ਖ਼ਾਲਿਸਤਾਨ Refrendum voting ਪੈ ਰਹੀਆਂ ਦੁਨੀਆਂ ਭਰ ਵਿਚ ਵੋਟਾਂ ਇੱਕੋ ਇਕ ਜ਼ਰੀਆ ਹੈ ਆਪਣੇ ਕੌਮੀ ਘਰ ਖਾਲਿਸਤਾਨ ਲਈ

  • @singh8929
    @singh8929 2 года назад +9

    Waheguru Waheguru

  • @viveksingh314
    @viveksingh314 2 года назад +5

    Bole so nlhaal sat sri akaal

  • @vishavdeepsingh3918
    @vishavdeepsingh3918 2 года назад +6

    Waheguru ji🙏🙏🙏🙏🙏 ❤❤🌷🌷🌹🌹

  • @satpreetsingh8190
    @satpreetsingh8190 2 года назад +7

    waheguru ji

  • @perminderbisran3905
    @perminderbisran3905 Год назад +1

    🙏waheguru ji 🙏👍

  • @brargaming6766
    @brargaming6766 Год назад +8

    ਮਹਾਨ ਸੂਰਬੀਰ ਯੋਧੇ ਸੀ, ਭਾਈ ਪਰਮਜੀਤ ਸਿੰਘ ਪੰਜਵੜ

  • @ravinderkaurriar5932
    @ravinderkaurriar5932 2 года назад +6

    Waheguru jio koten kot pernam tere ladlian nu

  • @sharnsingh828
    @sharnsingh828 Год назад +2

    Very good sister

  • @virsasingh6859
    @virsasingh6859 Год назад +1

    Wah bhain wah guru bhala kare

  • @priyajaswinder2342
    @priyajaswinder2342 Год назад +1

    ਕੋਟਿ ਕੋਟਿ ਪ੍ਰਨਾਮ ਸਿੱਖ ਕੌਮੀ ਯੋਧਿਆ ਨੂੰ 🙏🏻🙏🏻🙏🏻🙏🏻🙏🏻

  • @RajDhaliwal-vg1il
    @RajDhaliwal-vg1il Год назад +1

    chardi kala god bless you

  • @jassikaur8781
    @jassikaur8781 Год назад +4

    Waheguru ji chardikala kere khalse de mehar kernge aung sung sahai honge

  • @gsantokhsinghgill8657
    @gsantokhsinghgill8657 Год назад +3

    Waheguru ji sikh kaum te Mehar bhariyaa hath Rakhan Waheguru ji 🙏🙏

  • @bhupindersohalbajwa9933
    @bhupindersohalbajwa9933 Год назад +1

    Shaheeda nu koti koti parnam

  • @prahbjotjudge2535
    @prahbjotjudge2535 Год назад +4

    waheguru ji tuhanu chardikula bukhse🙏🏼🙏🏼

  • @BalwinderSingh-um9xs
    @BalwinderSingh-um9xs Год назад +1

    I'm selute for you Bhan marey

  • @sawrajsingh8115
    @sawrajsingh8115 2 года назад +2

    Sare shaeed singhan nu kote kote prnaam

  • @laaljotsingh6141
    @laaljotsingh6141 2 года назад +3

    GOD BLESS BIBI JI THANKS

  • @mohansingh7391
    @mohansingh7391 2 года назад +8

    🙏📿 ਵਾਹਿਗੁਰੂ ਜੀ 🙏📿

  • @satpreetsingh8190
    @satpreetsingh8190 2 года назад +5

    dhan jigra mata g tuhada . Namashkaar hai

  • @gurjotsingh8thb78
    @gurjotsingh8thb78 Год назад +1

    ਗੁਰੂ ਦੀ ਸ਼ੇਰਨੀ ਧੀ ।

  • @simrankaur8946
    @simrankaur8946 2 года назад +5

    Waheguru ji sister ji te mehar kro

  • @akashaulakh3851
    @akashaulakh3851 Год назад +3

    Waheguru ji tuwanu charddi kala bakhshe sant jarnail singh Ji khalsa bhindran wale zindabad

  • @harkaransingh4859
    @harkaransingh4859 2 года назад +23

    ਅਜੇ ਨੌਹ ਮਾਸ ਦਾ ਰਿਸ਼ਤਾ ਕਹਿੰਦੇ ਹਕੂਮਤ ਵਾਲੇ

  • @BalwinderSingh-bo4sd
    @BalwinderSingh-bo4sd 2 года назад +2

    Waheguru ji very good vichaar khalistan zindabad khalistani zindabaad Chardhikala

  • @gulzarsingh3930
    @gulzarsingh3930 Год назад +1

    🚩🙏🐅🐅

  • @balkarsingh2161
    @balkarsingh2161 Год назад +1

    SanumanheBebeje❤❤❤❤❤

  • @bindadeol7515
    @bindadeol7515 2 года назад +3

    Waheguru ji waheguru ji

  • @singhbaljit3755
    @singhbaljit3755 2 года назад +2

    bhenji jindabad great khalsa bless

  • @Gurmanjaskaran
    @Gurmanjaskaran Год назад

    Right