ਸਿਰਫਿਰੇ ਨੇ ਕੁੱਤੀ ਦੇ ਗੋਲ਼ੀ ਮਾਰ ਰੂੜੀ 'ਚ ਦੱਬੀ, ਦੁੱਧ ਚੁੰਘਦੇ ਸੀ ਕਤੂਰੇ, ਗੁਰਸਿੱਖ ਧੀ ਨੇ ਲੈ ਲਿਆ ਸਟੈਂਡ

Поделиться
HTML-код
  • Опубликовано: 21 окт 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel

Комментарии • 901

  • @DiljitSingh-ez8tj
    @DiljitSingh-ez8tj 2 года назад +88

    ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ। ਪਰ ਗੁਰ ਸਿੱਖ ਭੈਣ ਨੂੰ ਦਿਲੋਂ ਸਲੂਟ ਏ 🙏

  • @gurpreepsandhu7586
    @gurpreepsandhu7586 2 года назад +86

    ਭੈਣ ਸੱਚੀਉਂ ਤੁਹਾਨੂੰ ਦਿੱਲ ਤੋ ਸਲੂਟ ਆ ,, ਬਾਪੂ ਜੀ ਵਰਗਾ ਦਿੱਲ ਸਭ ਦਾ ਹੋਣਾ ਚਾਹੀਦਾ ਫੇਰ ਦੁਨੀਆ ਬਚ ਸਕਦੀ ਆ 🙏🏼🙏🏼👍👍

  • @technicalanuji802
    @technicalanuji802 2 года назад +109

    ਸੱਚਮੁੱਚ ਹੀ ਸਿੰਘ ਸਦਾ ਮਜਲੂਮਾ ਦੀ ਰੱਖਿਆ ਕਰਦੇ ਆ ਦਿਲ ਤੋ ਸਲੂਟ ਆ ਏਸ ਭੈਣ ਨੂੰ

  • @BalwinderSingh-yu4tq
    @BalwinderSingh-yu4tq 2 года назад +230

    ਪੁਲੀਸ ਨੂੰ ਬੇਨਤੀ ਹੈ ਕੁਤੀ ਹੀ ਨਾ ਜਾਣ ਲੈਣਾ ਰਬ ਦੇ ਘਰ ਵੀ ਹਰ ਜੀਵ ਦਾ ਇਨਸਾਫ ਹੁੰਦਾ ਕਿਰਪਾ ਕਰਕੇ ਦੁਨਿਆਵੀ ਤੌਰ ਤੇ ਤੁਸੀਂ ਵੀ ਬੱਚਿਆਂ ਦੀ ਮਾਂ ਨੂੰ ਇਨਸਾਫ ਜਰੂਰ ਦੇਣਾ

    • @simranrana9297
      @simranrana9297 2 года назад +1

      Very good 👏👏🙌😢😢😢

    • @MangalSingh-cb6ru
      @MangalSingh-cb6ru 2 года назад +1

      Jehre kabooter mare a veer fer ta ohna nu vi insaaf den vaki rabb Jan da

    • @BalwinderSingh-yu4tq
      @BalwinderSingh-yu4tq 2 года назад +4

      @@MangalSingh-cb6ru ਪਹਿਲੀ ਗਲ ਤਾਂ ਉਹ ਆਪ ਹੀ ਕਹਿ ਰਹੇ ਨੇ ਇਸਨੇ ਖਾਧਾ ਕਬੂਤਰ । ਕੁਤੀ ਦੇ ਗਵਾਹ ਤਾਂ ਬਹੁਤ ਨੇ

    • @hardeepsingh3475
      @hardeepsingh3475 2 года назад +1

      Balwinder singh right bro🙏

    • @BalwinderSingh-yu4tq
      @BalwinderSingh-yu4tq 2 года назад +4

      @@MangalSingh-cb6ru ਇਕ ਅਵਾਰਾ ਜਾਨਵਰ ਹੈ ਤੇ ਦੂਜੇ ਪੰਛੀ ਦੀ ਘਰ ਵਿੱਚ ਦੇਖਭਾਲ ਹੁੰਦੀ ਹੈ ਪਰ ਇਸਨੂੰ ਦੇਖਭਾਲ ਨਹੀਂ ਕਹਿ ਸਕਦੇ ਜਿਸ ਦੀ ਦੇਖਰੇਖ ਵਿੱਚ ਕਬੂਤਰ ਖਾਧਾ ਗਿਆ।

  • @satwantsingh2988
    @satwantsingh2988 2 года назад +41

    ਭੈਣ ਜੀ ਬਹੁਤ ਬਹੁਤ ਧੰਨਵਾਦ ਹਰ ਸਿੱਖ ਨੂੰ ਜੁਲਮ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਆ

  • @rajindersingh-oz5jh
    @rajindersingh-oz5jh 2 года назад +95

    ਭੈਣ ਜੀ ਤੁਸੀਂ ਬਹੁਤ ਵਧੀਆ ਕੀਤਾ ਗੁਰਸਿੱਖ ਹੋਣ ਦਾ ਸਬੂਤ ਦਿੱਤਾ

  • @learntofightalone4231
    @learntofightalone4231 2 года назад +165

    ਏਹ ਸਬੂਤ ਆ ਸਾਡੀ ਸਿੱਖ ਕੌਮ ਦੇ ਦਿਲ ਚ ਭਰੀ ਦਇਆ ਦਾ, ਸਾਡੀ ਸਿੱਖੀ ਤੋ ਉਪਰ ਕੁਝ ਨਹੀ🙏🙏

    • @kulwindersingh-rq7rh
      @kulwindersingh-rq7rh 2 года назад +1

      ਪਰ ਜਿਸ ਨੇ ਮਾਰਿਆ ਉਹ ਵੀ ਤਾਂ ਸਿੱਖ ਹੀ ਸੀ

    • @gamechanger7894
      @gamechanger7894 2 года назад +1

      ਬੱਕਰਾ ਬੇ ਜੁਬਾਨ ਨੀ ਹੁੰਦਾ?? 😂

    • @Manindersingh-yc2xw
      @Manindersingh-yc2xw 2 года назад +2

      @@kulwindersingh-rq7rh ........ ਵੀਰ ਗੁਰੂ ਸਾਹਿਬ ਜੀ ਦੇ ਟਾਇਮ ਤੋਂ ਦੋ ਤਰਾਂ ਦੇ ਸਿੱਖ ਚਲੇ ਆ ਰਹੇ ਹਨ ( ਸਹਿਜਧਾਰੀ ਅਤੇ ਅੰਮ੍ਰਿਤਧਾਰੀ ) ਪਰ ਮੋਨਧਾਰੀ ਕਦੋਂ ਦੇ ਸਿੱਖ ਬਣ ਗਏ

    • @PargatSingh-qr5xz
      @PargatSingh-qr5xz 2 года назад

      Ajjkal kush k lok aa social media da nejiyaj faida chukde aa ghar maa baap nu dhakke marde aa bahar janwara te daya dikhonde aa

  • @sukhmaansaab1963
    @sukhmaansaab1963 2 года назад +115

    ਬਹੁਤ ਮਾੜਾ ਕੀਤਾ ਇੱਕ ਬੱਚਿਆ ਨੂੰ ਮਾਂ ਤੋ ਅਲੱਗ ਕੀਤਾ ,ਕਾਰਵਾਈ ਹੋਣੀ ਚਾਹੀਦੀ ਉਸ ਤੇ ,

  • @amriksingh8065
    @amriksingh8065 2 года назад +347

    ਗੁਰਸਿੱਖ ਹੋਣ ਦਾ ਫਰਜ਼ ਨਿਭਾਇਆ। ਧੰਨਵਾਦ ਜੀ।
    ਸਰਬੱਤ ਦਾ ਭਲਾ ਦੀ ਪਰਿਭਾਸ਼ਾ ਹੈ

  • @ਜੱਸਾਸਿੰਘਖਾਲਸਾਜਲੰਧਰ

    ਖ਼ਬਰ ਲਗਾਉਣ ਵਾਸਤੇ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ

  • @rajinderpunia8353
    @rajinderpunia8353 2 года назад +26

    ਜਿੰਨਾ ਹੱਕ ਇਸ ਧਰਤੀ ਤੇ ਰਹਿਣ ਦਾ ਮੱਨੁਖ ਨੂੰ ਹੈ ਇੰਨਾ ਹੀ ਹੱਕ ਜੀਵ ਜੱਨਤੂਆ ਨੂੰ ਹੈ

  • @balbirsinghnarnaul
    @balbirsinghnarnaul 2 года назад +9

    ਸੋਹਨ ਪ੍ਰੀਤ ਕੌਰ ਜੀ ਬਹੁਤ ਧੰਨਵਾਦ ਤੁਹਾਡਾ ਸਿੱਖ ਹੋਣ ਦਾ ਫਰਜ ਨਿਭਾਇਆ

  • @harwindersinghharwindersin4931
    @harwindersinghharwindersin4931 2 года назад +92

    ਸਾਵਾ ਤੇਰੇ ਕੌਰ ਸਾਬ💪💪

  • @navelamrithoshiarpur68
    @navelamrithoshiarpur68 2 года назад +36

    ਸੱਭ ਲਈ ਇਨਸਾਨੀਅਤ ਦਿੱਲ ਚ ਰੱਖੋ ਥੋੜਾ ਸੋਚ ਲੈਂਦੇ ਜਰਾ ਬੱਚਿਆਂ ਦਾ ਕੀ ਬਣੂ ਮਾਂ ਤੋ ਬਿਨਾ ਜਾਨਵਰ ਦੇ ਦਿਲ ਚ ਵੀ feelings ਹੁੰਦੀਆ ਨੇ

  • @jagsirsran855
    @jagsirsran855 2 года назад +53

    ਸ਼ੇਰ ਦਿਲ ਨੇ ਭੈਣ ਬਹੁਤ ਵਧੀਆ ਕੀਤਾ

  • @panagsaab8492
    @panagsaab8492 2 года назад +77

    ਪੁਲਿਸ ਵਾਲੇ ਵੀਰੋ ਹੁਣ ਕੋਈ ਢਿੱਲ ਨਾ ਛੱਡਿਆ ਪਾਪੀ ਵਿਰੁੱਧ

    • @Armaan456u
      @Armaan456u 2 года назад

      Kuj ni krna veero police valea vikaoo ne eh pese kha k khtm kr dena case ethy te bande d koi keemt ni janwar d ki honi😡

  • @drbalbirsingh7270
    @drbalbirsingh7270 2 года назад +39

    ਕੁੱਤੇ ਦੀ ਰੱਬ ਨਾ ਗੱਲ ਐ ਪਰਮਾਤਮਾ ਜ਼ਰੂਰ ਸਜ਼ਾ ਦੇਉਂ

  • @sandeepdhillon6719
    @sandeepdhillon6719 2 года назад +36

    ਸਤਿ ਸ੍ਰੀ ਅਕਾਲ ਜੀ। ਇਹ ਪਾਗਲ ਇਨਸਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਗੋਲੀ ਮਾਰ ਨਾ ਤਾਂ ਅੱਜ ਕੱਲ ਖੇਡ ਬਣ ਗਈ ਹੈ ਕੋਈ ਇਨਸਾਨ ਨੂੰ ਮਾਰਿਆ ਹੈ ਕੋਈ ਜਾਨਵਰ ਨੂੰ ਮਾਰ ਰਿਹਾ ਹੈ ਬਹੁਤ ਬੁਰੇ ਹਾਲਾਤ ਹਨ ਪੰਜਾਬ ਦੇ। ਹੁਣ ਰੱਬ ਹੀ ਰਾਖਾ ਹੈ ਪੰਜਾਬ ਦਾ। 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੀ ਪੰਜਾਬ ਨੂੰ 🙏 ‌‌ 🙏🙏ਗੁਰਸਿੱਖ ਹੋਣ ਦਾ ਫਰਜ਼ ਨਿਭਾਇਆ ਹੈ ਭੈਣ ਨੇ 🙏🙏 ਸਲੂਟ ਹੈ ਭੈਣ ਨੂੰ 🙏🙏

  • @tharmindersingh897
    @tharmindersingh897 2 года назад +52

    ਸਲੂਟ ਹੈ ਭੈਣ ਜੀ ਨੂੰ

  • @jassavick4897
    @jassavick4897 2 года назад +48

    ਇਹ ਬੀਬੀ ਦਾ ਆਪਣਾ ਕੋਈ ਮਰਦਾ ਫਿਰ ਵੀ ਹੱਸ ਕੇ ਗੱਲਾ ਕਰਦੀ ਸਾਰੇ ਨੂੰ ਬੇਨਤੀ ਹੈ ਕੀ ਭੈਣ ਦੀ ਮਦਦ ਕਰਨੀ ਚਾਹੀਦੀ ਜਿਸ ਨੇ ਪਰਚਾ ਕਰਾਇਆ

  • @amritpalsingj9758
    @amritpalsingj9758 2 года назад +51

    ਜਾਨਵਰ smg k ਛੱਡਣਾ ਨਹੀਂ ਚਾਹੀਦਾ ,ਇਨਸਾਫ ਮਿਲਣਾ ਚਾਹੀਦਾ ਹੈ😭

  • @preet438p
    @preet438p 2 года назад +28

    ਸਲੂਟ ਹੈ ਇਸ ਜਾਗਦੀ ਜਮੀਰ ਵਾਲੀ ਭੈਣ ਨੂੰ ਪਰ ਨਹੀ ਤਾਂ ਲੋਕ ਸਾਹਮਣੇ ਇਨਸਾਨ ਨੂੰ ਮਾਰ ਕੇ ਦੱਬ ਦੇਨ ਮਰੀਆ ਜਮੀਰਾ ਵਾਲੇ ਲੋਕ ਤਾਂ ਵੀ ਨਹੀ ਬੋਲਦੇ

  • @GurpreetSingh-xg7qr
    @GurpreetSingh-xg7qr 2 года назад +48

    ਇਹ ਧਰਤੀ ਤਾਂ ਜਾਨਵਰਾਂ ਦੀ ਸੀ ਇਨਸਾਨ ਨੇ ਦੂਸਤ ਕਰਤੀ

  • @dalipkumar7526
    @dalipkumar7526 2 года назад +34

    ਕੁਤੀ ਮਾਰਨ ਵਾਲੇ ਨੂੰ ਸਜ਼ਾ ਦਿਤੀ ਜਾਏ

  • @harjeet_maan_
    @harjeet_maan_ 2 года назад +86

    ਵੀਰ ਅੱਜ ਤੱਕ ਕੁੱਤੇ ਨੇ ਕਿਸੇ ਦੇ ਮਹੂਰੋ ਚੱਕਕੇ ਰੋਟੀ ਖਾਦੀ ਹੋਵੇ ਕੁੱਤਾ ਇਨਸਾਨ ਦੀ ਲੰਮੀ ਉਮਰ ਮੰਗਦਾ ਆਪ ਰੋਟੀ ਖਾਕੇ ਬਾਅਦ ਵਿਚ ਮੈਨੂੰ ਪਾਊ ਬਹੁਤ ਦਰਬੇਸ ਹੁੰਦਾ

  • @HappySingh-jj3ei
    @HappySingh-jj3ei 2 года назад +137

    ਬਾਬੇ ਨੂੰ ਦੇਖ ਕੇ ਰੋਣਾ ਆ ਗਿਆ, 😭😭😭😭😢😢😭😭😭😢😢😭😭😭😭

  • @HarpalSingh-uv9ko
    @HarpalSingh-uv9ko 2 года назад +70

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ ਇਸ ਬੇਜ਼ੁਬਾਨ ਨੂੰ।

  • @jujharsingh7240
    @jujharsingh7240 2 года назад +21

    ਬਹੁਤ। ਵਧੀਆ। ਕੀਤਾ। ਭੈਣ।ਜੀ

  • @satpal5508
    @satpal5508 2 года назад +10

    ਬੱਚਿਆਂ ਨੂੰ ਜ਼ਰੂਰ ਮਾਂ ਦਾ ਇਨਸਾਫ ਮਿਲਣਾ ਚਾਹੀਦਾ

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 2 года назад +38

    ਗਲਤੀ ਮੰਨ ਲਈ ਗਲਤੀ ਮੰਨ ਲਈ ਕਹੀ ਜਾਂਦੀ ਹੈ ਜੇਕਰ ਅੈਂ ਕਿਸੇ ਨੂੰ ਵੀ ਗੋਲੀ ਮਾਰ ਕੇ ਗਲਤੀ ਮੰਨਣ ਨਾਲ ਸਰ ਜਾਂਦਾ ਹੁੰਦਾ ਤਾਂ ਜੇਲਾਂ ਵਿੱਚ ਕਾਤਲ ਲੋਕ ਸਜਾਵਾਂ ਨਾ ਕੱਟਦੇ ਹੁੰਦੇ।

    • @GurpreetKaur-jj3ms
      @GurpreetKaur-jj3ms 2 года назад

      You are right brother ji 👍👍👍🙏🌹🙏

    • @gurpreepsandhu7586
      @gurpreepsandhu7586 2 года назад +1

      ਗਲਤੀ ਤੇ ਪਾਪ ਵਿੱਚ ਫ਼ਰਕ ਹੁੰਦਾ ਗਲਤੀ ਦੀ ਮੁਆਫੀ ਹੋ ਸਕਦੀ ਪਾਪ ਦੀ ਸਜ਼ਾ ਹੁੰਦੀ, ਤੇ ਮਿਲੂ ਗੀ

  • @harwindersinghharwindersin4931
    @harwindersinghharwindersin4931 2 года назад +15

    ਦੱਬ ਕੇ ਸੇਅਰ ਕਰੋ ਦੱਲੇ ਦੀ ਕਰਤੂਤ।।

  • @jogasingh8578
    @jogasingh8578 2 года назад +15

    ਇਸ ਬੰਦੇ ਦੇ ਕੇਸ ਹੋਣਾ ਚਾਹੀਦਾ ਤੇ ਵਪੈਨ ਜਪਤ ਹੋਣਾ ਚਾਹੀਦਾ ਆ

  • @daljitkaur5824
    @daljitkaur5824 2 года назад +40

    ਸਿੱਖ ਹੀ ਨੇ ਜੋ ਨਸਾਫ ਕਰਦੇ ਨੇ ਓ ਤਾ ਕੁਤਾ ਹੈ ਪਰ ਬੰਦਾ ਹੋਣ ਤੇ ਕਿਉ ਮਾਰੇ

  • @SukhwinderSingh-so8mr
    @SukhwinderSingh-so8mr 2 года назад +6

    ਬਹੁਤ ਵਧੀਆ ਕੰਮ ਕੀਤਾ ਪਰਚਾ ਦਰਜ਼ ਕਰਵਾਉਣ

  • @jaswindersinghtoor4048
    @jaswindersinghtoor4048 2 года назад +21

    ਪਿਛਲੇ ਸਾਲਾਂ ਪਾਣੀ ਨੇ ਕਹਿਰ ਢਾਇਆ ਸੀ ਇਸ ਪਾਪੀ ਨੂੰ ਚੇਤਾ ਭੁੱਲ ਗਿਆ।

  • @AvtarSingh-pw7fv
    @AvtarSingh-pw7fv 2 года назад +17

    ਅੱਜ ਆਪਣੇ ਆਪ ਤੇ ਇਨਸਾਨ ਹੋਣ ਦੀ ਵੀ ਸ਼ਰਮ ਆ ਰਹੀ ਹੈ

  • @varindersinghbatth1771
    @varindersinghbatth1771 2 года назад +9

    ਇਨਸਾਫ਼ ਤੇ ਇਥੇ ਬੰਦਾ ਮਰੇ ਦਾ ਨਹੀਂ ਮਿਲਦਾ ਜਾਨਵਰ ਨੂੰ ਕਿੰਨੇ ਦੇਣਾ ਭੁਲਜੋ ਵੀਰ ਇਹ ਇੰਡੀਆ ਵਾ ਇਥੇ ਇਨਸਾਫ਼ ਦੀ ਉਮੀਦ ਨਾਂ ਰੱਖੋ

  • @HarpalSingh-uv9ko
    @HarpalSingh-uv9ko 2 года назад +11

    ਬਹੁਤ ਗਲਤ ਕੀਤਾ ਇਨਸਾਨ ਮਿਲਣਾ ਚਾਹੀਦਾ ਹੈ।

  • @vishavjeetsingh6053
    @vishavjeetsingh6053 2 года назад +15

    Full support aa bhene tenu 🙏🙏🙏🙏🙏🙏 parmatma tenu bhene himmat bakshe

  • @Khngaur
    @Khngaur 2 месяца назад

    ਬਹੁਤ Vadia ਕੀਤਾ ਭੈਣ ਪਾਪੀ ਨੂ ਬੇਨਕਾਬ ਕੀਤਾ ਬਹੁਤ himmat ਕੀਤੀ aa ਏਹ ਵੀ ਬਹੁਤ ਵੱਡੀ ਦਲੇਰੀ ਹੈ

  • @gurlabhsingh8072
    @gurlabhsingh8072 2 года назад +16

    ਪੁਲਿਸ ਪੈਸੇ ਦਾ ਛਿੱਤਰ ਮਾਰ ਦੇਣ ਗੇ ਵੈਸੇ ਤਾਂ ਲਾਇਸੈਂਸ ਖਤਮ ਹੋਣਾ ਚਾਹੀਦਾ ਹੈ

  • @gurvindersinghbawasran3336
    @gurvindersinghbawasran3336 2 года назад +1

    ਭੈਣ ਮੇਰੀਏ ਤੁਸੀਂ ਵਾਕਿਆ ਇਕ ਗੁਰੂ ਦੇ ਸਿੱਖ ਹੋਣ ਦਾ ਹੱਕ ਅਦਾ ਕੀਤਾ,,, ਵਾਹਿਗੁਰੂ ਜੀ ਏਸੇ ਤਰ੍ਹਾਂ ਦਿਲ ਵਿੱਚ ਹੈ ਦਿਆ ਬਣਾਈ ਰੱਖਣ

  • @kamalkhalsa4265
    @kamalkhalsa4265 2 года назад +4

    ਭੈਣ ਵਾਹਿਗਰੂ ਤੁਹਾਨੂੰ ਚੜਦੀ ਕਲ੍ਹਾ ਬਖਸ਼ੇ 🙏🙏🙏

  • @desasingh7038
    @desasingh7038 2 года назад +17

    ਇਸ ਦੋਸ਼ੀ ਨੂੰ ਕਾਨੂੰਨ ਫਾਂਸੀ ਦੀ ਸਜ਼ਾ ਦੇਵੋ
    ਕਿਉਕਿ ਹੁਣ ਕਤੂਰੇ ਕਿਵੇ ਪਲਣ ਗੇ
    ਬਹੁਤ ਵੱਡਾ ਪਾਪ ਕੀਤਾ ਦੋਸ਼ੀ ਨੇ

    • @jassysingh550
      @jassysingh550 2 года назад

      Is. Chabal. Jnani. De. Bhi. Maro. Shitar.

    • @BalwinderSingh-yu4tq
      @BalwinderSingh-yu4tq 2 года назад

      ਵੀਰ ਦੇਸਾ ਸਿੰਘ ਜੀ ਬੱਚੇ ਪਲ ਵੀ ਜਾਣਗੇ ਜੋ ਮਾਂ ਦੀ ਪਰਵਰਿਸ਼ ਹੈ ਉਹ ਹੋਰ ਨਹੀਂ ਕਰ ਸਕਦਾ । ਹਰ ਵਕਤ ਉਹ ਆਪਣੇ ਬੱਚਿਆ ਪ੍ਰਤੀ ਚੇਤੰਨ ਰਹਿੰਦੀ ਹੋਵੇਗੀ ਜਿਸ ਤਰਾਂ ਹਰ ਮਾਂ ਕਰਦੀ ਹੈ

  • @paramjitsinghpamma6174
    @paramjitsinghpamma6174 2 года назад +7

    ਇਨਸਾਫ ਕਰੋ ਜਲਦੀ 🙏🙏🙏

  • @gurdevkaur1209
    @gurdevkaur1209 2 года назад

    ਸ਼ਾਬਾਸ਼ ਪੁੱਤ ਤੈਨੂੰ ਵਾਹਿਗੁਰੂ ਜੀ ਨੇ ਜੁਲਮ ਖਾਤਰ ਅਵਾਜ ਉਠਾਉਣ ਦਾ ਬਲ ਬਖਸ਼ਿਆ ਵਾਹਿਗੁਰੂ ਜੀ ਤੇਰਾ ਭਲਾ ਕਰਨ ਪੁੱਤ

  • @satwantsingh2988
    @satwantsingh2988 2 года назад +16

    ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਇਹੋ ਜਿਹੇ ਬੰਦਿਆਂ ਤੇ

    • @tajinderkaur123
      @tajinderkaur123 2 года назад +1

      Waheguru ji.insaan bhul gyia crona vich janver ghumde c te insaan bnd c.

  • @harbanskaur8146
    @harbanskaur8146 2 года назад +35

    As per Animal Protection Act, the culprit must be punished.

  • @HappySingh-jj3ei
    @HappySingh-jj3ei 2 года назад +15

    ਹਰੇਕ ਗਲਤੀ ਮੰਗ ਲਿਆ ਕਰੋ, ਕਿਸ਼ੇ ਨੂੰ ਮਾਰ ਕੇ

  • @jitenderdhillon2749
    @jitenderdhillon2749 2 года назад +2

    ਪੱਤਰਕਾਰ ਵੀਰ ਨੂੰ ਸਲੂਟ ਆ। ਬਹੋਤ ਤਗੜੀ ਪੱਤਰਕਾਰੀ। ਕਮਾਲ ਈ ਕਰਤੀ। ਏਨਾ ਇਨਟੇਲੀਜੇਟ। 😁👍 ਜਮਾ ਤਹ ਵਿੱਚ ਪਹੁੰਚ ਗਿਆ ਪਟੂ ਹੁਣ ਛੱਡ ਵੀ ਦੇ ਖੈਹੜਾ ਹੁਣ ਵੀਡੀਓ ਵੇਖਦਿਆਂ ਸਾਨੂੰ ਵੀ ਸਾਹ ਚੜ੍ਹਗਿਆ।

  • @Gurpreetmontreal
    @Gurpreetmontreal 2 года назад +16

    ਭੈਣੇ ਸਜਾ ਦਵਾ ਕੇ ਹਟਣਾ. ਕੁੱਝ ਮਰਜੀ ਹੋਜੇ।

  • @mehra6889
    @mehra6889 2 года назад +10

    ਕੋਈ ਗੱਲ ਨਹੀ ਇਥੇ ਦੀਆ ਇਥੇ ਭਰਨੀ ਪੈਦੀਆ ਨੇ ਰੱਬ ਇਥੇ ਬਦਲੇ ਲੈਦਾ ਸਾਰੇ

  • @socialactivities13
    @socialactivities13 2 года назад +11

    ਬੇਜੁਬਾਨ ਦੀ ਜਾਨ ਨੂੰ ਕੁਝ ਨਹੀਂ ਸਮਝਦੇ ਲੋਕ

  • @SatnamSingh-fq5iu
    @SatnamSingh-fq5iu 2 года назад +4

    ਜੌਦੀ ਰਹ ਧੀਏ
    ਵਾਹਿਗੁਰੂ ਚੱੜਦੀ ਕਲਾ ਬਖਸ਼ੇ
    ਲੋਕਾਂ ਦੀਆਂ ਜਮੀਰਾ ਮਰ ਚੁਕਿਆ

  • @gurmeetuk2344
    @gurmeetuk2344 2 года назад +5

    Apna farz nibhaya tusi bhain waheguru ji hor sach bolan de Shakti bakshe

  • @rajbirsingh9565
    @rajbirsingh9565 2 года назад +6

    Behn ji tuhada bahut bahut dhaanwaad ji stand lya tusi sza dwao paapi nu

  • @gurlabhsingh8072
    @gurlabhsingh8072 2 года назад +14

    ਇਹ ਤਾਂ ਧਮਕੀ ਦੇ ਰਹੀ ਹੈ ਮਾਤਾ ਇਹ ਪਰਚਾ ਪਤਾ ਨਹੀਂ ਕਿਸ ਦੋਸ਼ ਦਾ ਦਰਜ ਕਰਵਾ ਰਹੀ ਹੈ ਮਾਤਾ ਉਹਨਾਂ ਦਾ ਦੋਸ਼ ਨਹੀਂ ਤੁਸੀ ਦੋਸ਼ੀ ਹੋ

  • @lavishabector3945
    @lavishabector3945 2 года назад

    ਬਹੁਤ ਵਧੀਆ ਭੈਣ ਸਚਾਈ ਸਾਹਮਣੇ ਲਿਆਉਣ ਲਈ

  • @JagsirSingh-qc6tt
    @JagsirSingh-qc6tt 2 года назад +17

    ਸਜ਼ਾ ਮਿਲਣੀ ਚਾਹੀਦੀ ਆ ਕੁੱਛ ਵੀ ਹੋਵੇ ਹੈਵਾਨੀਅਤ ਬੰਦਾ ਕਿਸੇ ਦੇ ਵੀ ਗੋਲੀ ਮਾਰ ਸਕਦਾ

  • @jagtarchand9400
    @jagtarchand9400 2 года назад

    Ba eho jia dhia te man hunde changa karke dhia da man ch vada kita god bless you beta ji

  • @mrgifty1735
    @mrgifty1735 2 года назад +3

    ਵਾਹਿਗੁਰੂ 🙏
    ਬੱਚਿਆਂ ਦੀ ਮਾਂ ਖੋ ਲਈ 😔 ਏਸ ਨਿਰਦਯੀ ਤੇ ਕਾਰਵਾਈ ਹੋਵੇ... ਤੇ ਭੈਣ ਨੂੰ ਦਿਲ ਤੋਂ ਸਲੂਟ 🙏

  • @navidhillon5968
    @navidhillon5968 2 года назад +2

    satnam Siri Waheguru g 🙏🙏

  • @Jattwaad6862
    @Jattwaad6862 2 года назад +12

    animal nu piyar karn wale
    animal nu insaf dwaon🙏

  • @deepdeepdeep8148
    @deepdeepdeep8148 2 года назад

    ਬਹੁਤ ਈ ਵਧੀਆ ਕੀਤਾ ਭੈਣ ਮੇਰੀਏ ਏਦਾਂ ਦੇ ਪਾਪੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਕਿਸੇ ਵੀ ਰੱਬ ਦੇ ਜੀਅ ਦੀ ਜਾਨ ਲੈਣ ਦਾ ਹਕ਼ ਕਿਸੇ ਨੂੰ ਨਹੀਂ ਬਾਕੀ ਲੇਖਾ ਜੋਖਾ ਇਸੇ ਜਨਮ ਚ ਹੋ ਜਾਣਾ ਵਾਹਿਗੁਰੂ ਜੀ ਸਬ ਦੇਖਦੇ ਨੇ

  • @sukhdeepkaur9555
    @sukhdeepkaur9555 2 года назад +19

    ਇਨਾ ਦਾ ਅਧਿਕਾਰ ਹੈ, ਕਿਸੇ ਬੇਜੁਬਾਨ ਨੂੰ ਗੋਲੀ ਨਹੀ ਮਾਰ ਸਕਦੇ।

  • @omeo-h3x
    @omeo-h3x 2 года назад

    Bahut sohni soch sadi bhen di 🙏🙏🙏🚩🚩🚩🚩

  • @gyanijaswindersinghjikomal6523
    @gyanijaswindersinghjikomal6523 2 года назад +4

    ਬੇਜ਼ੁਬਾਨਾਂ ਤੇ ਕਦੇ ਜ਼ੁਲਮ ਨਹੀਂ ਕਰਨਾ ਚਾਹੀਦਾ ਰਹਿਮ ਕਰੋ ਰਹਿਮ ਕਰੋ

  • @gurdeepsingh2988
    @gurdeepsingh2988 2 года назад

    Waheguru chardikala Cho rakhe 🙏🙏

  • @arunjeetsingh7686
    @arunjeetsingh7686 2 года назад +23

    Bhene full support aa tahnu…eh lok bachne ni chahide…insaniyat khatm ho rahi hai…hun apa nu h jagna pena

  • @drbalbirsingh7270
    @drbalbirsingh7270 2 года назад +2

    ਕੁੱਤੇ ਦੀ ਸਜ਼ਾ ਬਹੁਤ ਭੈੜੀ ਸਰਕਾਰ ਨੂੰ ਚਾਹੀਦਾ ਸਜ਼ਾ ਦੇਵੇ ਏ ਆਦਮੀ ਨੂੰ

  • @manirajput8781
    @manirajput8781 2 года назад +14

    ਭੈਣ ਆਪਣੀ ਦੇ ਖਸਮ ਨੂੰ ਫ਼ਾਂਸੀ ਲਾ ਦਿਓ

  • @harindersingh1240
    @harindersingh1240 2 года назад

    Bhot vadia Kam ਕੀਤਾ Sister

  • @saman21590
    @saman21590 2 года назад +7

    Uncle, jo banda janwar di respect karda.. Oh banda insaan di ta bahut jada respect karda .. 🙏🙏🙏🙏🙏

  • @SatnamSingh-us8hh
    @SatnamSingh-us8hh 2 года назад +1

    ਵਾਹਿਗੁਰੂ ਜੀ

  • @Dhindsa_2526
    @Dhindsa_2526 2 года назад +3

    ਬਾਕੀ ਮੇਰੇ ਵੀਰ ਪੱਤਰਕਾਰ ਨੂੰ ਬੇਨਤੀ ਆ,,22 ਜੀ ਇਨਸਾਫ਼ ਜ਼ਰੂਰ ਹੋਣਾ ਚਾਹੀਦਾ ਆ,,ਸਾਲੀ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ,, ਇਹਨਾਂ ਦੱਲੇ ਬੰਦੇਆ ਤੇ 302 ਦਾ ਪਰਚਾ ਹੋਣਾ ਚਾਹੀਦਾ,,,, ਬੇਨਤੀ ਆ 22 ਜੀ,,,,

    • @harwinderkaur4243
      @harwinderkaur4243 2 года назад

      Very good sister good job ma ma he hey Payal nu jail hone chathe

  • @HardeepKaur-wf1jx
    @HardeepKaur-wf1jx 2 года назад

    Boht vadea kita gursikh sister🙏

  • @charanjitbains315
    @charanjitbains315 2 года назад +5

    I proud of you sister 🙏💖💜💕

  • @mukeshsainivlog1987
    @mukeshsainivlog1987 2 года назад

    दिल से सैल्यूट बहन को

  • @gurlabhsingh8072
    @gurlabhsingh8072 2 года назад +17

    ਪੱਤਰ ਕਾਰ ਵੀਰ ਬਹੁਤ ਲੋਕ ਗੁਰੂ ਘਰ ਮੇਲੇ ਵਾਗ ਜਾਂਦੇ ਹਨ ਜਾਂ ਲੰਗਰ ਖਾਣ ਜੇ ਕੁੱਤੀ ਜਾਦੀ ਸੀ ਤਾਂ ਕੋਈ ਪਾਪ ਨਹੀਂ

  • @punjabdilhimafia4194
    @punjabdilhimafia4194 2 года назад

    ਬਹੁਤ ਵਧੀਆ ਕੰਮ ਕੀਤਾ ਭੈਣ। ਹੁਣ ਪੁਰੀ ਕਾਰਵਾਈ ਕਰਨੀ ਚਾਹੀਦੀ ਪੰਜਾਬ ਪੁਲਿਸ ਨੂੰ ਲੋਕਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ। ਇਸ ਬੰਦੇ ਨੂੰ ਬਹਾਰ ਨਹੀਂ ਆਉਂਣ ਦਿੱਤਾ ਜਾਵੇ।

  • @deepstudio6012
    @deepstudio6012 2 года назад +4

    ਗਲਤੀ ਮੰਨਣ ਨਾਲ਼ ਉਸ ਬੇਜ਼ਬਾਨ ਦੀ ਜਾਨ ਵਾਪਸ ਆ ਜਾਏਗੀ? ਬੀਬੀ ਇੰਨਾਂ ਚੈਲੰਜ ਚੰਗਾ ਨਹੀਂ ਹੁੰਦਾ ਕਿ ਅਗਲੇ ਸਮੇਂ ਲਈ ਵੈਰ ਪੈ ਗਿਆ।ਮੈਂ ਉਸ ਗੁਰਸਿੱਖ ਭੈਣ ਦੀ ਕਾਰਵਾਈ ਲਈ ਅਰਦਾਸ ਕਰਦਾ ਹਾਂ ਕਿ ਉਸ ਗੁਨਹਗਾਰ ਨੂੰ ਸਜ਼ਾ ਦਿਵਾਉਣ ਲਈ ਵਾਹਿਗੁਰੂ ਸਾਥ ਦੇਣ।

  • @jashansharma691
    @jashansharma691 2 года назад +1

    Bhen Soan Preet Kaur Ji mere balo app Ji nu Pyar bhari "Sat Shri Akal "App Ji ne bahut badeya kita. God bless you. From:- Punjabi Pandit sangrur Punjab

  • @hndjbsbjdjdgood3227
    @hndjbsbjdjdgood3227 2 года назад +6

    Waheguru ji o my god 🙏 😭

  • @jaswinderkaurandkishankuma8362
    @jaswinderkaurandkishankuma8362 2 года назад

    ਬਹੁਤ ਵਧੀਆ ਕੀਤਾ ਤੁਸੀਂ ਭੈਣ ਜੀ ਸਾਡੇ ਵੀ ਕੁੱਤਾ ਹੈ ਉਸਨੂੰ ਵੀ ਕਿਸੇ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ।ਤੁਸੀਂ ਸੱਚ ਨਹੀ ਮੰਨਣਾ ਕਿਸ ਤਰ੍ਹਾਂ ਰੋਂਦਾ ਸੀ ਮੈਨੂੰ ਤੁਰਨ ਵੀ ਨਹੀ ਦਿੰਦਾ ਸੀ ਮੈ ਬਹੁਤ ਮੁਸ਼ਕਿਲ ਨਾਲ ਇਲਾਜ ਕੀਤਾ ਹੁਣ ਉਹ ਠੀਕ ਹੈ।

  • @avnoorkaur6530
    @avnoorkaur6530 2 года назад +3

    Waheguru ji 🙏🙏

  • @hakamdhindsa9700
    @hakamdhindsa9700 2 года назад +1

    waheguru ji 🙏

  • @maan..beiman815
    @maan..beiman815 2 года назад +5

    Bhaine tuci bilkul thik kita guru ji de hukm ne masom bezubana te zulam hove una de hk vich khdo che apni jaan kyo na chli jave thnx sister apki bjh se bezuban masoomo ko insaf to mila 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sandeepkalyan8412
    @sandeepkalyan8412 2 года назад

    God bless you Didi ji 🙏🙏 whyeguru ji mehar rhkn thode te .

  • @pawandeepsinghbajwa2270
    @pawandeepsinghbajwa2270 2 года назад +15

    ਬੰਦਾ ਮਰੇ ਦਾ ਇਨਸਾਫ ਨਹੀ ਮਿਲਦਾ ਬੇਜਬਾਨ ਨੂੰ ਇਨਸਾਫ ਕਿੱਥੋ ਮਿਲੂ

    • @arunjeetsingh7686
      @arunjeetsingh7686 2 года назад +1

      Mnde aa veere k india da law enforcement bahut maada par je aj apa sb lok ek jutt ho jiye te bahut kuch kr skde aa…sb dharma jaata to upar uthke schayi val jana pau te insaaf lae kharna pena

  • @dynamitejatt9384
    @dynamitejatt9384 2 года назад

    Jawak kinna pyaara bola ji hanji .. ji hanji .. ji hanji ... Salut aa bhen nu jisne himmat dekhai te karwai karwae

  • @amandeepkaurdhaliwal9954
    @amandeepkaurdhaliwal9954 2 года назад +3

    Waheguru ji mehar kreo sab janwara te🥰🥰🙏

  • @balwindersingh4464
    @balwindersingh4464 2 года назад

    ਬਹੁਤ ਵਧੀਆ ਭੈਣ ਜੀ । ਸਟੈਂਡ ਲਿਆ ਤੁਸੀਂ

  • @gurlabhsingh8072
    @gurlabhsingh8072 2 года назад +3

    ਪੁਲਿਸ ਦੀ ਗੱਲ ਤੋਂ ਲਗਦਾ ਪੈਸਾ ਲੈ ਗੲਈ ਇਹ ਭੈਣਾਂ ਅਵਾਰਾ ਆਖ ਕੇ ਕੇਸ ਦੀ ਜੜ੍ਹ ਕੱਢ ਦਿੱਤੀ

  • @varinderkaur2770
    @varinderkaur2770 2 года назад +1

    ਸਜਾ ਹੋਣੀ ਚਾਹੀਦੀ ਹੈ ਵਿਚਾਰੇ ਬੱਚਿਆਂ ਨੂੰ ਤੁਸੀਂ ਦੁੱਧ ਪਾ ਦਿਉ ਤੁਹਾਡਾ ਬਹੁਤ ਹੀ ਧੰਨਵਾਦ

  • @desasingh7038
    @desasingh7038 2 года назад +3

    ਇਸ ਦੋਸ਼ੀ ਨੂੰ ਉਮਰ ਕੈਦ ਸਜਾ ਹੋਵੇ

  • @harmailsingh6472
    @harmailsingh6472 2 года назад +3

    ਬਾਈ ਰੋ ਨਾ ਕਤੂਰੇ ਘਰ ਲੈ ਜਾ।ਦੋ ਸਾਲ ਤੱਕ ਗਲੀ ਨੰਬਰ ਵਨ ਬਣ ਜਾਣੀ ਹੈ।

    • @surenderpehalwan5493
      @surenderpehalwan5493 2 года назад

      Vahh harmail sinngh ji bahut vadeya yar ah awara kute loka nu vad rahi ni te baek to deg dende ni ana nu fer apni kar rakho ave nambar na bano

  • @neetucyprus4771
    @neetucyprus4771 2 года назад +7

    I am also animals lover i am feeling so sad

  • @bhupindersinghbadesha2970
    @bhupindersinghbadesha2970 2 года назад +12

    Salyo bejubaan maarta tusi… Worst humans

  • @hkj949
    @hkj949 2 года назад +6

    Put this crazy man in jail
    This is cruelty
    SPCA should take action
    Please call police

  • @gautamkumarbawa4242
    @gautamkumarbawa4242 2 года назад

    ਸਲੂਟ ਹੈ ਭੈਣ ਨੂੰ ਸਲੂਟ ਹੈ ਉਸ ਬਾਪੂ ਨੂੰ ਬਾਈ ਰੋਣ ਆ ਗਿਆ ਪਿੰਡ ਹਾਲੇ ਸੁੱਤਾ ਫਿਰਦਾ ਭੈਣ ਵਾਹਿਗੁਰੂ ਤੇਨੂੰ ਚੜਦੀ ਕਲਾ ਚ ਰੱਖੇ,🙏🙏