Inderjeet Toofan Jogewal | Kabaddi Raider | Interview | Pardeep Taina | Kabaddi365

Поделиться
HTML-код
  • Опубликовано: 14 дек 2024

Комментарии • 2,4 тыс.

  • @nazzybatth5854
    @nazzybatth5854 4 года назад +753

    ਬਹੁਤ ਸਿਰੇ ਦਾ ਰੇਡਰ ਆ ਵੀਰ 👌👌👌👌 ਨਿਕੁ ਨੂੰ ਦੇਸ਼ਾ ਵੀਦੇਸ਼ਾ ਚ ਖਿਡਾਇਆ ਜਾਵੇ ਜਿਹੜੇ ਮੇਰੀ ਗੱਲ ਨਾਲ ਸਹਿਮਤ ਆ 👍ਕਰੋ

  • @DalveerSingh-xe3wm
    @DalveerSingh-xe3wm 4 года назад +157

    ਬਾਈ ਨੇ ਅੱਖਾਂ ਨਮ ਕਰ ਦਿੱਤੀਆਂ ਗੱਲਾਂ ਕਰਕੇ ਗੱਲਾਂ ਵਿਚ ਬਹੁਤ ਦਰਦ ਸੀ ਬਾਈ ਦੇ ਨਿੱਕੂ ਬਾਈ ਗੱਲਾਂ ਕਰਦਾ ਸੀ ਦਰਦ ਮੈਨੂੰ ਮਹਿਸੂਸ ਹੁੰਦਾ ਸੀ ਦਿਲੋਂ love you veere

  • @JassiNehal1
    @JassiNehal1 4 года назад +92

    ਲੋਕੀ ਨਿੱਕੂ ਦੀ ਗੇਮ ਨੂੰ ਬਹੁਤ ਪਿਆਰ ਕਰਦੇ ਆ ਬਹੁਤ ਮਨੋਰੰਜਨ ਕਰਦਾ ਦਰਸ਼ਕਾਂ ਦਾ ਨਿੱਕੂ । ਬਾਹਰ ਦਾ ਵੀਜਾ ਜਰੂਰ ਲੱਗਣਾ ਚਾਹੀਦਾ ਵੀਰ ਦਾ

  • @ਗੁਰਸੇਵਕਕੋਟੜਾ
    @ਗੁਰਸੇਵਕਕੋਟੜਾ 4 года назад +103

    ਪ੍ਰਮੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਆਹ ਮੁੰਡੇ ਦੀ ਸਹਾਇਤਾ ਜਰੂਰ ਕਰੋ plz🙏🙏🙏🙏 ਸੋਹਣਾ ਖੇਡ ਦਾ ਮੁੰਡਾ

  • @baljindersingh7457
    @baljindersingh7457 4 года назад +74

    ਕੇਸਾਂ ਵਾਲੀ ਤਸਵੀਰ ਬਹੁਤ ਸੋਹਣੀ , ਕੇਸ ਰੱਖ ਲੈ ਮਿਤਰਾ ਚੜਦੀ ਕਲਾ ਰਹੂ ਗਗਨ ਦੇ ਵੀ ਕੇਸ ਨੇ

    • @ਨਰੂਆਨਾਬੀਰਾ
      @ਨਰੂਆਨਾਬੀਰਾ 4 года назад +1

      baljinder singh ਰੱਖ ਲਏ

    • @baljindersingh7457
      @baljindersingh7457 4 года назад +1

      @@ਨਰੂਆਨਾਬੀਰਾ ਵਾਹਿਗੁਰੂ ਜੀ ਨੇ ਬਹੁਤ ਕਿਰਪਾ ਕਰਨੀ ਹੈ , ਬਹੁਤ ਖੁਸ਼ੀ ਹੋਈ ਵੇਖ ਕੇ ਮਨ ਗਦ ਗਦ ਹੋ ਗਿਆ ਜੀ

    • @baljindersingh7457
      @baljindersingh7457 4 года назад

      ਪਰਮਾਤਮਾ ਬਾਂਹ ਫੜੂਗਾ ਜੀ

  • @balwindersinghdhaliwal1498
    @balwindersinghdhaliwal1498 4 года назад +283

    ਜਿੰਨੀਆ ਵੀ ਇੰਟਰਵਿਊ ਹੋਈਆ ਇਹ ਸ਼ਭ ਤੋ ਵਧੀਆ ਇੰਟਰਵਿਊ

  • @jindjaankabaddi8230
    @jindjaankabaddi8230 4 года назад +218

    ਦਿਲ ਦਾ ਸਾਫ ਬੰਦਾ ਇੰਦਰਜੀਤ
    ਬੁਹਤ ਵਧੀਆ ਇੰਟਰਵਿਊ
    ਦਿਲ ਖੁਸ਼ ਹੋ ਗਿਆ ਵੀਰ

    • @gurdhyansingh5134
      @gurdhyansingh5134 3 года назад +2

      ਬਹੁਤ ਵਧੀਆ‌ ਇੰਟਰਵਿਊ ਦਿੱਤਾ ਬਾਈ ਨੇ ਖੁਸ਼ ਕਰਤਾ....👍

    • @SukhwinderSingh-wv1rx
      @SukhwinderSingh-wv1rx 2 года назад +2

      Salute brother 💣💖

  • @dhillonhub
    @dhillonhub 4 года назад +151

    ਮਾੜੀ ਗੱਲ ਯਾਰ ਹੈਲਪ ਕਰਨੀ ਚਾਹੀਦੀ ਸੀ, ਵੀਰ ਦੀ ਸਮਾਲਸਰ ਕਮੇਟੀ ਨੂੰ, ਗੁੱਡ ਵੀਰ💪💪

  • @sukhwantsingh7025
    @sukhwantsingh7025 4 года назад +60

    ਨਿੱਕੂ ਵੀਰੇ ਮਾਝੇ ਵਾਲੇ ਦਿਆਂ ਦਿਲ ਈ ਬਹੁਤ ਵੱਡੇ ਆ,,,,,,,,,,,,,,,,,,ਸੋਹਣਿਆਂ ਵੀਰਾ ਸਾਰਾ ਮਾਝਾ ਈ ਥੋਨੂੰ ਬਹੁਤ ਪਿਆਰ ਕਰਦਾ

  • @mdhr1029
    @mdhr1029 4 года назад +59

    ਅਸਲ ਚ' ਇਹਨੂੰ ਕਹਿੰਦੇ ਆ ਘੈੰਟ
    👍

  • @harpreetsahota3034
    @harpreetsahota3034 4 года назад +113

    ਰੱਬ ਤੇਰੀਆਂ ਮਿਹਨਤਾਂ ਦਾ ਮੁੱਲ ਪਾਵੇbro

  • @laddinarla2756
    @laddinarla2756 4 года назад +128

    ਮਜਾ ਅਾ ਗਿਅਾ ੲਿਟਰਵਿੳੁ ਸੁਣ ਕੇ ਵਾਹਿਗੁਰੂ ਜੀ ਨਿੱਕੂ ਨੂੰ ੲਨੀ ਤਰੱਕੀ ਦੇਵੇ ਜਿੰਨੀ ਨਿੱਕੂ ਨੇ ਸੋਚ ਰੱਖੀ ਅਾ ੳੁਸ ਤੋ ਵੀ ੳੁਪਰ . ਵਾਹਿਗੁਰੂ ੳਾਰੇ ਪਲੇਅਰਾਂ ਤੇ ਮਿਹਰ ਭਰਿਅਾ ਹੱਥ ਰੱਖਣ

    • @inderbirsingh7453
      @inderbirsingh7453 4 года назад +1

      P

    • @FALCON-us5yk
      @FALCON-us5yk 4 года назад +3

      Bahut down to earth aa veer.waheguru ji kirpa karn veer te chardikala bakhshe 👍🙏🏼

    • @balwantkaurrandhawa8772
      @balwantkaurrandhawa8772 4 года назад +2

      ਿੰਦਰਜੀਤ ਵਾਹਿਗੁਰੂ ਤੈਨੂੰ ਖੁਸ਼ ਤੇ ਇਮਾਨਦਾਰੀ ਦੀ ਜਿੰਦਗੀ ਬਖਸ਼ੇ ਅਤੇ ਤੇਰੀ ਨੇਕ ਨੀਅਤ ਨੂੰ ਫਲ ਲੱਗਣ। ਇੰਟਰਵਿਊ ਸਮੇਂ ਤੁਸੀਂ ਦੋਵੇਂ ਦਿਲੋਂ ਗੱਲਾਂ ਕਰਦੇ ਰਹੇ ਜੋ ਬਹੁਤ ਅਪਣਤ ਼ਭਰੀਆਂ ਸਨ। ਦੋਵੇਂ ਖੁਸ਼ ਰਹੋ ਬੇਟਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।।

  • @brownboy1993
    @brownboy1993 4 года назад +169

    ਇਨਸਾਨ ਦੇ ਨਾਲ ਨਾਲ ਪਲੇਅਰ ਵੀ ਬਹੁਤ ਵਧੀਆ ਆ ਇੰਦਰਜੀਤ ਜੋਗੇਵਾਲ 👌👌👌👍👍👍 ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਭਰਾ ਨੂੰ 🙏🙏🙏

    • @parmtiwana5507
      @parmtiwana5507 4 года назад +8

      ਵਾਹਿਗੁਰੂ ਜੀ ਮੇਹਰ ਕਰਨ

    • @satwindersingh6848
      @satwindersingh6848 4 года назад +8

      Veer bhut agge jauo and good soch

  • @amanbhatia5377
    @amanbhatia5377 4 года назад +42

    Tufaan da time ⌚ik din jrur augaa👌👌🌟🌟🙏💪❤

  • @preetsahri85
    @preetsahri85 4 года назад +21

    ਸਾਰਿਆ ਤੋ ਘੈਂਟ ਇੰਟਰਵਿਊ ਆ ਭਾਜੀ
    Ghaint banda... baba tarakiya bakshe veer nu

  • @JaspreetSingh-ii1ep
    @JaspreetSingh-ii1ep 4 года назад +66

    ਦਿਲ ਬਹੁਤ ਖੁਸ਼ ਹੋਇਆ ਬਾਈ ਇੰਟਰਵਿਊ ਸੁਣ ਕੇ
    ਕੋਈ ਗੱਲ ਨਹੀਂ ਵੀਰੇ ਰੱਬ ਜਰੂਰ ਸੁਣੇਗਾ ਬਸ ਵੀਰ ਹੋਸਲਾ ਨਾ ਛੱਡੀ 👍👍🙏🙏

  • @sandhujatt3553
    @sandhujatt3553 4 года назад +26

    ਸਨਦੀਪ ਦੋਦੇ ਦਾ ਜਿਕਰ ਕੀਤਾ ਨਿੱਕੂ ਵੀਰ ਨੇ ਪਰਮਾਤਮਾ ਮਿਹਰ ਕਰੇ ਵੀਰਾਂ ਤੇ ਤਰੱਕੀਆਂ ਬਖਸ਼ੇ

  • @kuljitsinghmanes4465
    @kuljitsinghmanes4465 4 года назад +63

    ਇੰਦਰਜੀਤ ਵੀਰ ਬਹੁਤ ਵਧੀਆ ਪਲੇਅਰ ਦੇ ਨਾਲ ਇੱਕ ਬਹੁਤ ਇਨਸਾਨ ਆ ਰੱਬ ਚੱੜੵਦੀਕਲਾ ਵਿੱਚ ਰੱਖੇ

  • @gurwantsinghsandhu7144
    @gurwantsinghsandhu7144 4 года назад +29

    ਪ੍ਰਦੀਪ ਵੀਰ ਜੀ ਜੇ ਹੋ ਸਕੇ ਤੁਸੀ ਵੀ ਕਿਸੇ ਪਰਮੋਟਰ ਨੂੰ ਬੋਲਕੇ ਵੀਰ ਦੀ ਮਦਦ ਕਰੋ ਬੱਸ ਪੁੰਨ ਹੀ ਖੱਟਣ ਵਾਲੀ ਗੱਲ ਏ ਵੀਰ ਜੀ ਬਹੁਤ ਵਧੀਆ ਇਨਸਾਨ ਏ ਨਿੱਕੂ ❤️

  • @jasvirjany8120
    @jasvirjany8120 4 года назад +28

    ਰੱਬ‌ ਹਰ ਖੁਸ਼ੀ ਦੇ ਵੇ ਤੈਨੂੰ

  • @sandhujatt3553
    @sandhujatt3553 4 года назад +56

    ਪਰਦੀਪ ਬਾਈ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਉਪਰਾਲਾ ਤੇ ਬਹੁਤ ਵਧੀਆ ਸੋਚ ਆ ਬਾਈ ਦੀ ਮੇਰੀ ਉਮਰ ਵੀ ਲਾਵੇ ਰੱਬ ਪਰਦੀਪ ਬਾਈ ਨੂੰ

  • @BaljinderSingh-jw3dx
    @BaljinderSingh-jw3dx 4 года назад +40

    ਬਹੁਤ ਵਧੀਆ ਨਿੱਕੂ ਜੋਗੇਵਾਲਾ ਖਿਡਾਰੀ ਵੀ ਨਾਲ ਇਨਸਾਨ ਵੀ

  • @nikkamehlan2909
    @nikkamehlan2909 4 года назад +150

    ਫਲ ਨੀਵੀਆਂ ਰੁੱਖਾਂ ਨੂੰ ਲੱਗਦੈ ਉਚਾ ਹੋਕੇ ਮਾਣ ਨਾ ਕਰੀ

  • @ਗੁਰਸੇਵਕਕੋਟੜਾ
    @ਗੁਰਸੇਵਕਕੋਟੜਾ 4 года назад +66

    ਆ ਮੁੰਡੇ ਸਿਰ ਬਹੁਤ ਜੁੰਮੇਵਾਰੀਆਂ ਨੇ ਕਰੋ ਕਿਰਪਾ plz ਬੇਨਤੀ ਆ ਪ੍ਰਮੋਟਰਾਂ ਨੂੰ

  • @sukhwantsingh7025
    @sukhwantsingh7025 4 года назад +10

    ਇੰਦਰਜੀਤ ਵੀਰੇ ਐਕਸ਼ਨ ਕਰ ਤੇਰੇ ਨਾਲ ਕੋਈ ਵੀ ਪਲੇਅਰ ਈਰਖਾ ਨਹੀਂ ਕਰੂਗਾ ਤੂੰ ਰਬ ਦਾ ਬੰਦਾ ਏਂ ਮਿੱਤਰਾ

  • @harvirsingh4131
    @harvirsingh4131 4 года назад +38

    ਬਾਈ ਜੀ ਬਹੁਤ positive ਬੰਦਾ ਆ ਏਦੀ ਖੇਡ ਵੀ ਅੱਵਲ ਦਰਜੇ ਦੀ ਆ ਪ੍ਰਮੋਟਰ ਵੀਰਾਂ ਨੂੰ ਬੇਨਤੀ ਆ ਵੀਂ ਏਦੀ ਮੱਦਦ ਕੀਤੀ ਜਾਵੇ 🙏

  • @kulveersingh8515
    @kulveersingh8515 4 года назад +42

    ਬਹੁਤ ਵਧੀਆਂ ਸੁਭਾਅ ਗੇਮ ਵਾਹਿਗੁਰੂ ਸੱਟਾ ਤੋਂ ਬਚਾਕੇ ਰੱਖੇ ਤਰੱਕੀ ਬਖ਼ਸ਼ੇ ਵੱਡੇ ਪਲੇਅਰਾਂ ਵਿੱਚ ਨਾਮ ਬਣ ਜਾਵੇ ਮੇਰੇ ਵੱਲੋਂ ਸੁੱਭਕਾਮਨਾਮਾ ਭਰਾ ਨੂੰ 👍🏻👍🏻👌👌👌💪🏻💪🏻💪🏻💪🏻

    • @babbudhillon9822
      @babbudhillon9822 4 года назад +1

      ਬਹੁਤ ਵਧੀਆ ਪਲੇਅਰ ਆ ਵੀਰ ਵਾਹਿਗੁਰੂ ਜੀ ਕਿਰਪਾ ਕਰਨ

  • @arsh3395
    @arsh3395 4 года назад +35

    Bai bande ne dil jitt lea.. emotional krta yr kiddi changi rooh da banda.
    Thanku bai pardeep

  • @sukhdeeps2180
    @sukhdeeps2180 3 года назад +5

    ਬਹੁਤ ਵੱਧੀਆ ਖਿਡਾਰੀ ਨਿੱਕੂ ਬਾਈ ਆਪਣੇ ਵੇਟ ਦੇ ਹਿਸਾਬ ਨਾਲ ਸੁਪਰ ਸਟਾਰ ਆ ਬਾਈ ਤੈਨੂੰ ਵੱਡੇ ਇਨਾਮ ਸਨਮਾਨ ਜਰੂਰ ਮਿਲਣੇ ਚਾਹੀਦੇ ਆ

  • @bakhshishsingh5298
    @bakhshishsingh5298 3 года назад +12

    ਵਾਹਿਗੁਰੂ ਜੀ ਮੇਹਰ ਕਰਨ ਆਪਣੇ ਭਰਾ ਤੇ ਵੀਰ ਜੀ ਸਾਥ ਦਿਉ ਵੀਰ ਦਾ ਧੰਨਵਾਦ ਜੀ 🙏🙏🙏🙏🙏

  • @jasmeetsingh382
    @jasmeetsingh382 4 года назад +23

    ਭਾਜੀ ਕਮੈਟ ਕਰਨ ਲਈ ਮਜਬੂਰ ਕਰਤਾ ਵਿਡੀਓ ਨੇ wmk mher kre bro te

  • @TarlochanManes
    @TarlochanManes 4 года назад +117

    ਇੱਕ ਗੱਲ ਸਮਝ ਆ ਗਈ ਦੁਨੀਆ ਰੱਜਿਆ ਨੂੰ ਰਜਾਉਦੀ ਆ

    • @Kabir5777
      @Kabir5777 4 года назад +2

      Sahib haath wadeyiaaan jis paveh tis deh .... jehda naam bann na veer mereya bann jana .. aaj toofan di apaa interview dekh rahe aa .. ohdi mehnat boldi aa ... jehne lokaan de dilaan te raaj krna ohnu koi ni rok sakda rabb karaunda balle balle ..

    • @PB67_production
      @PB67_production 4 года назад +2

      Sahi gal aw veere Te mehnati bhukheyan nu hor ravondi aw duniya.

    • @TarlochanManes
      @TarlochanManes 4 года назад +2

      ਸਹੀ ਗੱਲ ਆ ਵੀਰ ਜੀ

    • @gsraipur3545
      @gsraipur3545 3 года назад

      Sahi gal hai paji

  • @balkarsingh757
    @balkarsingh757 4 года назад +27

    ਪਲਿਆਰ ਤਾਂ ਹੈ ਈ ਇਨਸਾਨ ਵੀ ਬਹੁਤ ਵਧੀਆ ਵੀਰ ❤️

  • @gillsaabgillsaab9338
    @gillsaabgillsaab9338 4 года назад +30

    ਵੀਰ ਦੀਆ ਗੱਲਾ ਸੁਣ ਕੇ ਦਿਲ ਖੁਸ ਹੋ ਗਇਆ ਰੱਬ ਮੇਹਿਰ ਕਰੇ ਵੀਰ ਤੇ

  • @sandeepsekhon7009
    @sandeepsekhon7009 4 года назад +25

    ਮਿਹਨਤ ਦਾ ਮੁਲ ਜਰੂਰ ਪਉਗਾ ਬਾਈ 👍

  • @Dil_x1_sidhu
    @Dil_x1_sidhu 4 года назад +108

    ਵਾਹਿਗੁਰੂ ਜੀ ਕਬੱਡੀ ਵਾਲਿਆਂ ਤੇ ਮੇਹਰ ਕਰਿਉ ਸੱਟਾਂ ਫੇਟਾ ਤੋਂ ਦੂਰ ਰੱਖਿਉ

  • @brarvlogs5531
    @brarvlogs5531 4 года назад +12

    ਇੰਟਰਵਿਊ ਬਹੁਤ ਖਿਡਾਰੀਆ ਦੀਆਂ ਸੁਣਿਆ ਅੱਜ ਤੱਕ ਪਰ ਆਹ ਬੰਦੇ ਨੇਂ ਦਿਲ ਖੁਸ਼ ਕਰਤਾ nri ਵੀਰਾ ਤੇ ਪ੍ਰਮੋਟਰਾਂ ਨੂੰਂ ਮੱਦਦ ਕਰਨੀ ਚਹੀਦੀ ਇੱਸ ਵੀਰ ਦੀ

  • @GagandeepSingh-dg5uj
    @GagandeepSingh-dg5uj 4 года назад +36

    ਵਾਹਿਗੁਰੂ ਜੀ ਮਿਹਰ ਕਰਨ ਗੇ । ਹੌਸਲੇ ਬੁਲੰਦ ਰੱਖੇਓ

  • @Sandeeptoor
    @Sandeeptoor 3 года назад +4

    siraa bnda bhagat bnda vichara🌺🌺😊😊

  • @yaaradachannal1239
    @yaaradachannal1239 4 года назад +48

    one of the best interview ever

    • @jagjithsingh7532
      @jagjithsingh7532 4 года назад +3

      Y ji asi niku da fine ha
      U tube ta Roj dakhda ha
      Parmatma y nu chardi kalan baksa

  • @dhaliwal_1389
    @dhaliwal_1389 4 года назад +47

    ਵਾਹਿਗੁਰੂ ਤਰੱਕੀ ਬਖ਼ਸ਼ੇ ਵੀਰ ਨੂੰ
    ਦਿਲ ਜਿੱਤ ਲਿਆ ਵੀਰੇ ਨੇ
    ਹੋਰ ਤਰੱਕੀ ਕਰੇ ਵੀਰ
    Love you ❤️♥️

  • @gitasandhu4732
    @gitasandhu4732 4 года назад +120

    ਸ਼ੋਂਕ ਦੱਬੇ ਪਏ ਨੇ ਵੀਰ ਦੇ

  • @parmjitsinghsingh9560
    @parmjitsinghsingh9560 4 года назад +39

    ਬਹੁਤ ਘੈਟ ਇਨਸਾਨ ਆ ਨਿਕੂ

  • @AmandeepSingh-dp9xs
    @AmandeepSingh-dp9xs 4 года назад +19

    bohat he payra veer aa ji👌👌👌👌👌💯💯💯💯💯💯💯💯 aon wala time har kubbadi ty action 👌👌👌👌👌💯💯💯💯💯💯

  • @Loveusa05
    @Loveusa05 3 года назад +9

    Bhut sohna Player Te Dil osto v jyada Sohna ❤️💯 Sadke Tere Inderjit bai 💪

  • @ashudeol3601
    @ashudeol3601 4 года назад +79

    ਵਾਹਿਗੁਰੂ ਤਰੱਕੀ ਬਖਸ਼ੇ ਵੀਰ ਨੂੰ
    ਦਿਲ ਜਿੱਤ ਲਿਆ ਬਾਈ ਜੋ ਸੋਚਿਆਂ ਸੀ ਉਦੋ ਵੀ ਸਿਰਾ
    Love u bro

  • @ਵਰਿੰਦਰਸੇਖੋਂ
    @ਵਰਿੰਦਰਸੇਖੋਂ 4 года назад +375

    ਪ੍ਰਮੋਟਰਾਂ ਨੂੰ ਬੇਨਤੀ ਆ ਯਰ ਮੁੰਡੇ ਨੂੰ ਦਵਾਓ ਜਹਾਜਾ ਦੇ ਝੂਟੇ 🙏

  • @DogFarm944
    @DogFarm944 4 года назад +18

    ਬਹੁਤ ਵਦੀਆ ਵੀਰ ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਕੇ...love you Bro

  • @SukhchainSingh-ko3gj
    @SukhchainSingh-ko3gj 3 года назад +1

    ਇੰਦਰਜੀਤ ਸਿੰਘ ਤੁਫ਼ਾਨ ਦੀਆਂ ਗੱਲਾਂ ਸੁਣਕੇਮਨ ਬੁਹਤ ਖੁਸ਼ ਹੋਇਆਂ । ਇਸ ਤਰਾਂ ਦੇ ਖਿਡਾਰੀ ਬੁਹਤ ਘੱਟ ਮਿਲਦੇ ਹਨ । ਬੁਹਤ ਮੁਬਾਰਕਾਂ ਅਤੇ ਧੰਨਬਾਦ

  • @kulwantgill5958
    @kulwantgill5958 4 года назад +9

    ਪਰਮਾਤਮਾ ਤੇਰੀਆਂ ਸਾਰੀਆਂ ਇਛਾਵਾਂ ਪੂਰੀਆਂ ਕਰੇ

  • @singhhardev726
    @singhhardev726 4 года назад +21

    ਵੈਰੀ ਪੋਸਟਿੱਵ ਬੰਦਾ ਨਿੱਕੂ ਵੀਰ ਜੇ ਬੰਦਾ ਆਪਣੇ ਆਪ ਤੋਂ ਨਾ ਹਾਰੇ ਤਾ ਕੋਈ ਦੁੱਜਾ ਨੂੰ ਹਰਾ ਸਕਦਾ

  • @HarjeetSingh-ej7st
    @HarjeetSingh-ej7st 4 года назад +32

    ਬੁਹਤ ਵਧੀਆ ਪਲੇਅਰ ਆ, ਵਾਹਿਗੁਰੂ ਇਸਨੂੰ ਹੋਰ ਤਰੱਕੀਆਂ ਦੇਵੇ

    • @hardeepsingh7894
      @hardeepsingh7894 2 года назад

      🙏 waheguru 🙏nehr 🙏karga 🙏brooo ❤️❤️❤️love u ❤️❤️ u❤️❤️❤️

  • @waqarhussain4950
    @waqarhussain4950 4 года назад +23

    Love u kabaddi 365 tussi bhot wadiya kabaddi nu piyar dy rahy ho"" Inderjeet Nikku jugnu tofan bhot wadiya sachy dil nal gallan kitiyan sun k dil khosh hoya " hasda wasda rawy Nikku Tofan" From Pakistan

  • @happybalewal2598
    @happybalewal2598 Год назад +1

    ਦਿਲ ਖੁਸ਼ ਕਰ ਤਾਂ ਵੀਰ ਨੇ ਵਾਹਿਗੁਰੂ ਜੀ ਹਮੇਸ਼ਾ ਚੱੜ੍ਹਦੀ ਕਲਾ ਵਿੱਚ ਰੱਖਣ 🚩🚩🙏

  • @ਪਿੰਡਾਵਾਲੇ-ਹ2ਫ
    @ਪਿੰਡਾਵਾਲੇ-ਹ2ਫ 4 года назад +1

    ਨਿੱਕੂ ਭਗਤ ਬੰਦਾ ਯਾਰ ਰੱਬ ਤੈਨੂੰ ਤਰੱਕੀਆਂ ਬਖਸ਼ੇ ਵੀਰੇ love yu aa ਵੀਰੇ

  • @jagroopsingh5686
    @jagroopsingh5686 4 года назад +99

    Nice veer.ਬਹੁਤ ਵਧੀਅਾ ਪਲੇਅਰ ਅਾ ਤੂਫਾਨ

  • @SinghAir
    @SinghAir 4 года назад +17

    ਬੱੜਾ ਮਾਣ ਵਾ ਵੀਰ ਤੇ ਵਾਹਿਗੁਰੂ ਜੀ ਮੇਹਰ ਕਰੱਣ ਜੀ

  • @kulwinderbrar4191
    @kulwinderbrar4191 4 года назад +18

    ਰੱਬ ਇੰਦਰਜੀਤ ਵੀਰ ਨੂੰ ਅਮਰੀਕਾ ਦਾ ਵੀਜਾ ਦੇਵੇ ਅਤੇ ਇਸਦੇ ਸੁਪਨੇ ਪੂਰੇ ਕਰੇ👍👍

  • @hundalps1835
    @hundalps1835 4 года назад +2

    ਲਵ ਯੂ ਨਿੱਕੂ ਵੀਰੇ ਕੋਈ ਨਾ ਚੰਗੇ ਦਿਨ ਵੀ ਆਉਣਗੇ

  • @HarpreetSingh-ob7bi
    @HarpreetSingh-ob7bi 4 года назад +1

    ਸੱਚੀ ਯਰ ਬਹੁਤ ਘੈਟ ਬੰਦਾ ਇਹ ਯਰ ਨਿਕੂ ਰੱਬ ਤੈਨੂ ਇਸ ਤਰ੍ਹਾ ਖੁਸ਼ ਰੱਖੇ ਵੀਰਾ....

  • @REALDEVIL55
    @REALDEVIL55 4 года назад +153

    ਦੀਪੀ ਰਕਬਾ ਨੇ ਕਰਨਾਂ ਨਿੱਕੂ ਸਨਮਾਨ ਤੇਰਾ ਨੰਗਲ ਅੰਬੀਆਂ ਕੱਪ ਤੇ ਨਕਦ 51000 ਸੰਦੀਪ ਨੰਗਲ ਅੰਬੀਆਂ ਹੱਥੋ

    • @rickysingh4779
      @rickysingh4779 4 года назад +4

      Very good

    • @amanbhatia5377
      @amanbhatia5377 4 года назад +5

      Nagalambia wala nu ja koi jnda thoda vichoo odaaa nal conatact krwao edaa ohnaa mull paa dena edi khed daaa 🌟oh banda kabbadi loka layi khed da apna lyii ni 👌👌

    • @nazzybatth5854
      @nazzybatth5854 4 года назад +2

      ਸੰਦੀਪ ਨੰਗਲ ਅੰਬੀਆ ਨਾਲ ਏਦਾ ਪੰਗਾ ਪੈ ਗਿਆ ਸੀ ਇਕ ਮੈਚ ਵਿਚ 👊

    • @narvir_4966
      @narvir_4966 4 года назад +2

      @@nazzybatth5854 match di gall match Wich hi reh jandi hai

    • @nazzybatth5854
      @nazzybatth5854 4 года назад +2

      @@narvir_4966 bro 4966 mere yamaha da number c jo 2009 ch chori ho gia c

  • @pritpalsinghriar3697
    @pritpalsinghriar3697 4 года назад +23

    I've seen many interviews but this one was I'll remember for long time such a innocent person. I'll request to all promoters please help this kind of sports man

  • @baransingh5848
    @baransingh5848 4 года назад +34

    Request to promoters to get him travel to Canada 👍

  • @satnamsembhi4533
    @satnamsembhi4533 4 года назад +2

    ਬਹੁਤ ਵੱਡੇ ਵੱਡੇ ਨਾਂ ਨੇ ਪ੍ਰਮੋਟਰਾਂ ਵਿੱਚ ਸਦਕੇ ਜਿਨ੍ਹਾਂ ਦੇ ਸਦਕਾ ਕਬੱਡੀ ਅੱਜ ਸਿਖਰਾਂ ਤੇ ਹੈ ਇਹੋ ਜਿਹੇ ਪਲੇਅਰਾਂ ਦਾ ਬਾਈ ਜੀ ਜਰੂਰ ਧਿਆਨ ਰੱਖਣਾ ਚਾਹੀਦਾ, ਪਿਆਰਾ ਮੁੰਡਾ ਯਰ ਨਿਕੁ ਲਵ ਯੂ ਭਰਾ ।

  • @lakhvirgrewal9679
    @lakhvirgrewal9679 2 года назад +2

    ਬਾਬਾ ਮਹਿਰ ਕਰੂ ਵੀਰ ਤੇਰੇ ਤੇ ਸਾਡਾ ਪਿਆਰ ਤੇ ਦੁਆਵਾ ਤੇਰੇ ਨਾਲ ਨੇ ਜਲਦੀ ਹੀ ਤੇਰੇ ਸਾਰੇ ਸੁਪਨੇ ਪੂਰੇ ਹੋਣਗੇ ਆਉਣ ਵਾਲਾ ਤੇਰੇ ਹੀ ਟਾਇਮ ਦੀ ਹਨੇਰੀ ਵਗੂ ਦਿਲ ਤੋ ਦੁਆ ਵੀਰ ਲਈ 🙂🙏

  • @happysidhubajjoana4325
    @happysidhubajjoana4325 4 года назад +26

    ਵਾਹਿਗੁਰੂ ਮਿਹਰ ਕਰੇ ਇਸ ਖਿਡਾਰੀ ਉੱਪਰ 🤗🤗

  • @chainathatta2785
    @chainathatta2785 4 года назад +13

    ਵਾਹਿਗੁਰੂ ਜੀ ਤਰੱਕੀ ਬਖ਼ਸੇਂ ਨਿੱਕੂ ਵੀਰ ਨੂੰ ਜੀ
    ਬਹੁਤ ਵੱਧੀਆ ਪਲੇਅਰ ਆ ਜੀ

  • @amarindersingh7540
    @amarindersingh7540 4 года назад +8

    Inderjeet bai fan ban gya enne changeee subah da player ni vekhea aj tkk. Hun takk di best interview hai ehe. Bai te rab meher rkhe bai Maa khed kabaddi daa Sabh ton vadda Star 💫 ⭐️ bane. Dilo Pyar a veer nu ❤️❤️❤️

  • @ਗੁਰਸੇਵਕਕੋਟੜਾ
    @ਗੁਰਸੇਵਕਕੋਟੜਾ 4 года назад +95

    ਇੱਕ ਗੱਲ ਸਮਝ ਆਈ ਆ ਕੇ ਦੁਨੀਆ ਰਜਿਆਂ ਨੂੰ ਰਜਾਉਂਦੀ ਆ ਆਹ ਮੁੰਡੇ ਨੂੰ ਜੇ ਹੁਣ ਸਪੋਟ ਨਾ ਮਿਲੀ ta syad ਕਬੱਡੀ ਤੋ

    • @nikkusingh8781
      @nikkusingh8781 3 года назад +3

      Bilkul thik gal khi veer

    • @gurmindersingh8182
      @gurmindersingh8182 3 года назад +2

      Hanji Sahi gal a dunia jisda naam chalda Bhai usde magar bhagdi a

    • @deeprandhawa1206
      @deeprandhawa1206 3 года назад +1

      Sahi keha veer tusi, sade lokka di ehi problem aa. Maan samman v famous players da karde. Lorr aa eho jahe veer nu support karndi

  • @manojnathvlogs
    @manojnathvlogs 2 года назад +1

    Simple gentle guy about USA his answer is very gr888

  • @rsangha8608
    @rsangha8608 4 года назад +30

    Pardeep salute to you for help him
    You doing great job veer

  • @singhgurtaj7755
    @singhgurtaj7755 4 года назад +12

    Pardeep tahna Saab . Aho jahe players Di interview pesh krn da boht boht dhanwaad

  • @amarindersingh7540
    @amarindersingh7540 4 года назад +4

    ਇੰਦਰਜੀਤ ਬਾਈ ਵਾਹਿਗੁਰੂ ਮਹਿਰ ਕਰਨ ਤੁਹਾਡੇ ਤੇ ਤੁਸੀਂ ਦਿਲ ਜਿੱਤ ਲਿਆ ਸਭ ਦਾ ❤️🙏

  • @sohaibgujjar4848
    @sohaibgujjar4848 4 года назад +20

    Sirrrra bai Allah pak tenu qamjab kry

  • @preet8129
    @preet8129 4 года назад +6

    ਨਿੱਕੂ ਭਰਾ ਤੇਰੀ ਬੋਲੀ ਇਝ ਆ ਜਿਵੇਂ ਕੋਈ ਸੁਲਜਿਆ ਹੋਇਆ ਕਵੀ ਹੋਵੇ,nature bless you ❤❤ਲੋਕ ਵੱਡੇ ਤਾਂ ਨੇ ਜੇ ਤੁਸੀ ਨਿੱਕੇ ਹੋ,ਛੋਟੀ ਚੀਜ ਬਿਨਾ ਵੱਡੀ ਚੀਜ ਦੀ ਹੋਂਦ ਦੇ ਸਬੂਤ ਖਤਮ ਹੋ ਜਾਂਦੇ ਨੇ।❤❤

  • @narinderjitboparai5684
    @narinderjitboparai5684 4 года назад +8

    ਪਰਦੀਪ ਜੀ ਬਹੁਤ ਧੰਨਵਾਦ ਤੁਸੀਂ ਇੰਦਰ ਜੀਤ ਨਿੱਕੂ ਨਾਲ ਇੰਟਰਵਿਊ ਕੀਤੀ ਹੈ ਗਲਬਾਤ ਸੁਣ ਕੇ ਮਨ ਨੂੰ ਖੁਸ਼ੀ ਹੋਈ ਕਿ ਨਿੱਕੂ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ ਹੈ।ਪਰ ਦੁੱਖ ਹੋਇਆ ਵਾਹਿਗੁਰੂ ਨੇ ਅਜੇ ਤੱਕ ਪੂਰੀ ਕਾਮਯਾਬੀ ਨਹੀ ਬਖਸ਼ੀ। ਕੋਈ ਗੱਲ ਨਹੀ ਨਿੱਕੂ ਜੀ ਹੋਰ ਮਿਹਨਤ ਕਰ, ਬਾਕੀ ਗਗਨ ਜੋਗੇਵਾਲ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਬਾਈ ਦੀ ਮਦਦ ਕਰੇ ਬਾਹਰ ਜਾਣ ਚ।ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🦵

  • @atmasingh7947
    @atmasingh7947 4 года назад +13

    ਤੂਫਾਨ ਵੀਰ ਵिਹਗੁਰੂ ਚੜਦੀ ਕਲਾ ਰॅਖੇ ਅਾਤਮਾ िਸੰਘ ਖਾਲਸਾ ਰਾਜੇਅਾਣਾ

  • @prubhkhehra4316
    @prubhkhehra4316 4 года назад +5

    ਬਹੁਤ ਵਧੀਅਾ ਿੲਨਸਾਨ ਅਾ ਨਿਁਕੂ ਪਲੇਅਰ ਵੀ ਬਹੁਤ ਚੰਗਾ ਮੇਰੇ ਨਾਲ ਵੀ ਬਹੁਤ ਮੈਚ ਲੱਗੇ ਅਾ From ਹੈਰੀ ਕਬੱਡੀ ਖਿਡਾਰੀ ਤੌਤਾ ਸਿੰਘ ਵਾਲਾ

  • @amanbhatia5377
    @amanbhatia5377 4 года назад +10

    Tufaan nu salute aa game nu 👌👌🙏🙏

  • @sukhdeepsidhu857
    @sukhdeepsidhu857 4 года назад +4

    ਨਿੱਕੂ ਦਾ ਸੁਭਾਅ ਬਹੁਤ ਵਧੀਆ ਲੱਗਿਆ ਜਿਓੰਦੇ ਰਹਿ ਵੀਰੇ

  • @harishsanger5011
    @harishsanger5011 4 года назад +18

    He played with his honesty, hard work, heads off to this man

  • @JagtarSingh-kt2ux
    @JagtarSingh-kt2ux 4 года назад +15

    Promoters pls give this guy chance
    He deserves one thanks

  • @updateshorts1623
    @updateshorts1623 4 года назад +4

    Bnda ta yr end e a...dil bht wadda bhai da.Rab kamyabia dway.love u bhai from Pakistan🇵🇰

  • @GurjantSingh-no9yo
    @GurjantSingh-no9yo 4 года назад +1

    ਬਹੁਤ ਸੋਹਣਾ ਖੇਡਦਾ ਨਿੱਕੂ ਪਰਮਾਤਮਾ ਤੰਦਰੁਸਤ ,
    ਰੱਖੇ ਜੂਗਨੂੰ ਨੂੰ,

  • @navpreetsingh9875
    @navpreetsingh9875 3 года назад +14

    I’m my life he is the first person i watched with full of positivity %%% appreciation to his thinking and positivity %%% brilliant man

  • @dilpreetzone5885
    @dilpreetzone5885 4 года назад +8

    ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ

  • @DilbagSingh-fp4kc
    @DilbagSingh-fp4kc 4 года назад +9

    ਬਹੁਤ ਵਧੀਆ ਖਿਡਾਰੀ ਹੈ ਇੰਦਰਜੀਤ

  • @harrysahotas2278
    @harrysahotas2278 3 года назад +8

    Great personality… wat a motivation, thnx for motivating me … love u bro 🙂

  • @shoppersingh9754
    @shoppersingh9754 4 года назад +1

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵੀਰੇ ਨੂੰ

  • @gurjitsingh1914
    @gurjitsingh1914 2 года назад +1

    He's very kind heart and honest person.

  • @bhupinderjhajj7176
    @bhupinderjhajj7176 4 года назад +8

    Great interview.
    Great player.
    Love his dedication to kabbadi.

  • @mohddilshad5628
    @mohddilshad5628 4 года назад +7

    Hr player di soch edda di honi chahidia gud player bro allah bless u

  • @rajbirs356
    @rajbirs356 4 года назад +11

    Pardeep ji 🙏 thanks for the interview Nikku is a good player he deserves to be recognized as one of the top player

  • @shindakang1661
    @shindakang1661 2 года назад +1

    ਬਹੁਤ ਹੀ ਸੋਹਣੀ interview

  • @mandeepcanada626
    @mandeepcanada626 2 года назад +1

    ਬਹੁਤ ਵਧੀਆ ਇਨਸਾਨ ਆ ਵੀਰ ਰੇਡਰ ਵੀ ਬਹੁਤ ਵਧੀਆ ਕਲੱਬਾਂ ਜਾ ਟੂਰਨਾਮੈਂਟ ਕਮੇਟੀ ਆ ਨੂੰ ਹੱਥ ਜੋੜਕੇ ਬੇਨਤੀਆਂ ਵੀ ਰੱਬ ਨਾ ਕਰੇ ਜੇ ਕਿਸੇ ਖਿਡਾਰੀ ਵੀਰ ਦੇ ਗੇਮ ਦੋਰਾਨ ਕੋਈ ਸ਼ੱਟ ਲੱਗਦੀਆਂ ਤਾਂ ਹੈਲਪ ਜਰੂਰ ਕਰਿਆ ਕਰੋ ਤਾਂ ਜੋ ਖਿਡਾਰੀ ਦਾ ਬਣਦਾ ਇਲਾਜ ਸਹੀ ਹੋ ਸਕੇ ਧਨਵਾਦ .... ਕਬੱਡੀ ਜ਼ਿੰਦਾਬਾਦ 🙏🙏🥰

  • @jograj8304
    @jograj8304 3 года назад +3

    🥺toofaan y sira interview rabb tainu kush rkhe

  • @naseeb_bhatti
    @naseeb_bhatti 4 года назад +3

    ਇਹ ਸਭ ਤੋ ਵਧੀਅਾ ਇੰਟਰिਵੳੂ ਅਾ love u nikku veer

  • @sbhatia4548
    @sbhatia4548 4 года назад +7

    Such a humble person d way he's talking..God bless u bro keep going👍

  • @gandasikamal9708
    @gandasikamal9708 3 года назад +2

    God bless you Inderjit veer waheguru ji chardi kalla vich rakhe tenu

  • @PS-hl9fd
    @PS-hl9fd 4 года назад +2

    ਨਿੱਕੂ ਵੀਰ ਬਹੁਤ ਵਧੀਆ ਇਨਸਾਨ ਤੇ ਖਿਡਾਰੀ ਅਾ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ