Arvind Kejriwal ਖ਼ਿਲਾਫ਼ਮਾੜੇ ਬੋਲਣ ਵਾਲੇ ਦਿੱਲੀ ਵਾਸੀ ਖ਼ਿਲਾਫ਼ਪੰਜਾਬ ਪੁਲਿਸ ਵੱਲੋਂ 7 ਕੇਸ ਦਰਜ

Поделиться
HTML-код
  • Опубликовано: 25 дек 2024

Комментарии • 13

  • @gurcharankulana
    @gurcharankulana День назад

    ਕਿਸੇ ਨੂੰ ਵੀ ਮਾੜਾ ਨਹੀ ਬੋਲਣਾ ਚਾਹੀਦਾ ਹੈ ਜੀ

  • @unknownx7394
    @unknownx7394 День назад

    Delhi police ne ਪਹਿਲਵਾਨ ਕੁੜੀਆ ਦੀ FIR ਨਹੀਂ ਕੀਤੀ ਸੀ Suoreme court ਜਾਣਾ ਪਿਆ ਬ੍ਰਿਜ ਭੂਸ਼ਣ ਸ਼ਰਨ ਦੇ ਖਿਲਾਫ
    ਗੁਜਰਾਤ ਵਾਲੇ ਕਾਂਗਰਸ ਦੇ MLA ਨੂੰ Assam police arrest ਕੀਤਾ ਗਿਆ ਹੋਰ ਵੀ ਬਹੁਤ ਉਦਾਹਰਣ ਹਨ ਇਹੋ ਜਿਹੇ ਪਾਰ ਤੁਸੀ ਸ਼੍ਰੀਮਾਨ ਜੀ ਆਮ ਆਦਮੀ ਪਾਰਟੀ ਦਾ ਵਿਰੌਧ ਹੀ ਕਰਨਾ ਬਸ ਕਰਦੇ ਰਹੋ 🙏

  • @gurcharankulana
    @gurcharankulana День назад

    ਦੂਜੀਆ ਜੂਨੀਅਨਾ ਕੀਦੇ ਕਨੀ ਦੇਖ ਰਹੀਆ ਹੱਨ ਹੁਣ ਇਕੱਠੇ ਹੋ ਗਏ ਤਾ ਕੁਝ ਬਣਜੁ ਨਹੀ ਤਾ ਕੈਂਦਰ ਸਰਕਾਰ ਨੂੰ ਵੀ ਪਤਾ ਹੈ ਕੀ ਆਪ ਹੀ ਨਹੀ ਇਕੱਠੇ ਤਾ ਕੁਝ ਨਹੀ ਵਣਨਾ

  • @Human_Correcter
    @Human_Correcter День назад +3

    ਇਹ ਵੀ ਸੁਖਬੀਰ ਬਾਦਲ ਨੇ ਕਰਵਾਇਆਂ ਹੋਣਾ । ਜਾ sgpc ਪਰਧਾਨ ਧਾਮੀ ਨੇ ਬੇਸ਼ਰਮੋ