Aam admi party 4 chonna haar geyi aa. Samjho. Party sirf barnala cha chonn ladh rahi c te baki sirf candidates te akali dal karke jeete ne... ja sirf sarkar hon karke.
Bhraa mereya raula seller waale paa rhe 126 vich is vich time lgge ga hi...bhagwant maan di glti eh rhi ke ohnne pusha ban nhi kiti pher seller aalea di u ity nhi bnni c...126 bhut vdiya fsl aa seller aalea nu dhkke nll bechni peni aaw...hunn is ch cm ki kr skdaa..lok seller aalea nu tn gherde nhi oh fayda chukk ge...seller vaale vi panjabi hi ne mostly kheti aale
Bhedo na dekho fir tuc daria vishao bas ticket ta akalia congressia nu hi milnia bhedo tuc naare lao zindavad zindavad kri jao bas pushda tuhanu bheda nu kutti ni bs oda shaadi sarkar shadi sakrkar
ਬਹੁਤ ਵਧੀਆ ਪੋਡਕਾਸਟ ਸੀ ਬਾਈ ਜੀ ਅਕਾਲੀ ਦਲ ਦੀ ਵੋਟ ਨੇ ਫਰਕ ਪਾਇਆ ਗਿੱਦੜਬਾਹਾ ਹਲਕੇ ਵਿੱਚ ਬਾਕੀ ਆਪਣੇ ਲੋਕਾ ਨੇ ਕੁਝ ਸੋਚਣਾ ਤਾਂ ਹੁੰਦਾ ਨਹੀਂ
ਲੰਗਾਹ ਸੁਖੀ ਨੂੰ ਠੋਕ ਗਿਆ ਤੇ ਡਿੰਪੀ ਤੇ ਸੁਖਬੀਰ ਹੱਥ ਰੱਖ ਗਿਆ 👍🏻
Akali krk e jite ne nhi ta pta e a ki hona 😊
@jagjeet021 ਬਿੱਲਕੁਲ
ਵੋਟਾਂ ਵਾਲੀ ਤਰੀਕ ਅੱਗੇ ਹੋਣ ਦਾ ਡਿੰਪੀ ਢਿੱਲੋਂ ਨੂੰ ਬਹੁਤ ਫਾਇਦਾ ਹੋਇਆ
Haa ji
Bilkul sahi
Akali dal di nal
ਕੀ ਬਾਕੀਆਂ ਤੇ ਪ੍ਰਚਾਰ ਕਰਨ ਤੇ ਪਬੰਦੀ ਲੱਗੀ ਸੀ ?
ਸਿੰਮਪਥੀ ਤਾਂ ਮਿਲ਼ੀ ਜਦੋਂ ਅਕਾਲੀ ਅਤੇ ਆਪ ਜੀ ਚੋਣ ਜੁੜ ਗੲਈ ਤਾ
ਝਾੜੂ ਆਲਿਆਂ ਨੇ ਬਰਨਾਲਾ ਵਿੱਚ ਮਿਲੀ ਹਾਰ ਦਾ ਕਾਰਨ ਬਾਠ ਨੂੰ ਦੱਸਣਗੇ ਪਰ ਗਿੱਦੜਬਾਹਾ ਵਿੱਚ ਹੋਈ ਜਿੱਤ ਲਈ ਅਕਾਲੀ ਵੋਟ ਨੂੰ ਜ਼ਿੰਮੇਵਾਰ ਨਹੀਂ ਦੱਸਣਗੇ।
ਸੀਸੇ ਰਾਹੀ ਦਿੱਖਦਾ ਹੈ ਬਾਈਂ ਜੀ , ਬਰਨਾਲੇ ਤੋ ਆਪ ਦੇ ਉਮੀਦਵਾਰ ਨੂੰ ਪਈਆਂ ਵੋਟਾ 24000
ਬਾਠ ਨੂੰ ਪਈਆਂ ਵੋਟਾ 16000
Total vote 40000 ਚਾਲੀ ਹਜਾਰ
> ਆਪ ਅਤੇ ਬਾਠ ਦੀ ਵੋਟ 40000 ਬਣਦੀ ਹੈ ਜੀ
> ਕਾਲਾ ਢਿੱਲੋ ਨੂੰ ਪਈਆਂ ਵੋਟਾ total 26200
ਕਿ ਆਪ ਦੇ ਹਾਰਨ ਦਾ ਕਾਰਣ ਬਾਠ ਨਹੀ ਬਣਿਆ ਜੀ ?
> ਤੁਸੀਂ ਗਿੱਦੜਬਾਹਾ ਤੋ ਅਕਾਲੀ ਦਲ ਦੀ ਵਜਾਂ ਕਰਕੇ ਂਢਿੱਲੋ ਜਿੱਤਿਆਂ ਕੋਈ ਅੰਕੜਾ ਦਿਓ ਜੀ ?
ਗਿਦੜਬਾਹਾ ਤੇ ਡੇਹਰਾ ਬਾਬਾ ਨਾਨਕ ਚ ਅਕਾਲੀ ਤੇ ਆਪ ਦੀ ਵੋਟ ਇਕ ਪਾਸੜ ਇਕੱਠੀ ਹੋ ਜਾਣ ਕਾਰਨ ਕਾਂਗਰਸ ਹਾਰੀ ਐ
ਬਾਈ ਜੀ, ਰਾਜਾ ਵੜਿੰਗ ਤੇ ਸੁੱਖੀ ਦੋਨੋਂ ਵਿੱਚ ਹੰਕਾਰ ਵੀ ਬਹੁਤ ਜਿਆਦਾ ਆ ਗਿਆ ਸੀ। ਇੰਨਾ ਨੂੰ ਰਾਜਨੀਤਕ ਤੌਰ ਤੇ ਟਿਕਾਣੇ ਲਗਾਉਣਾ ਬਹੁਤ ਜਰੂਰੀ ਸੀ
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਤੇ ਅਕਾਲੀ ਵੋਟ ਜ਼ਿਆਦਾ ਬਾਠ ਨੂ ਪੲਈ ਤੇ ਕਾਲੇ ਨੂੰ ਵੀ ਪੲਈ
Bhutt sare pyrrr thnu sb nu❤❤❤
ਰਤਨ ਨੇ ਕਿਹਾ ਸੀ ਕਿ ਕਾਂਗਰਸ ਨੂੰ ਸਿਰਫ ਬਰਨਾਲਾ ਸੀਟ ਹੀ ਮਿਲਣ ਦੀ ਸੰਭਾਵਨਾ ਹੈ ਗੱਲ ਬਿਲਕੁਲ ਸਹੀ ਸਾਬਤ ਹੋਈ ।👍
ਇਸ ਚੋਣ ਵਿੱਚ ਲਗਦਾ ਹੈ ਕਿ ਸੁਖਬੀਰ ਬਾਦਲ ਅਤੇ ਭਗਵੰਤ ਮਾਨ ਦੀ ਅੰਦਰਖਾਤੇ ਸੈਟਿੰਗ ਹੋ ਗਈ ਹੈ ਕਿਉਕਿ ਤਿੰਨਾਂ ਸੀਟਾਂ ਤੇ ਅਕਾਲੀ ਦਲ ਦੀਆਂ ਵੋਟਾਂ ਆਮ ਆਦਮੀ ਨੂੰ ਪਈਆਂ ਹੈ ਪਰ ਬਰਨਾਲਾ ਤੇ ਨਹੀ ਪਈ ਹੈ ਕਿਉਕਿ ਉੱਥੇ ਝਾੜੂ ਦਾ ਉਮੀਦਵਾਰ ਮੁੱਖ ਮੰਤਰੀ ਸਾਬ ਦੀ ਪਸੰਦੀ ਦਾ ਨਹੀ ਸੀ ਇਸੇ ਕਾਰਣ ਤਿੰਨੇ ਸੀਟੇ ਜਿੱਤੇ ਹੈ ਬਰਨਾਲਾ ਹਾਰੇ ਹੈ
ਨਹੀ ਜੀ , ਤੁਸੀਂ ਗਲਤ ਹੋ ਵੀਰ ਜੀ , ਮੰਨ ਲਓ ਮੇਰੀ ਤੁਹਾਡੇ ਨਾਲ ਮਿੱਤਰਤਾ ਹੈ , ਜੇ ਮੈਂ ਚੋਣ ਲੜਾ ਤਾਂ ਤੁਹਾਡੇ ਤੋ ਵੋਟ ਪਵਾ ਸਕਦਾ ਹਾ , ਜੇ ਮੈ ਖੁਦ ਚੋਣ ਨਹੀ ਲੜਦਾ , ਤੇ ਤਹਾਨੂੰ ਕਹਾ ਕਿ ਵੋਟ ਗੰਜਣ ਸਿੰਘ ਨੂੰ ਪਾਇਓ ਜੀ > ਫੇਰ ਤੁਸੀਂ ਨਹੀ ਮੰਨਣਾ , ਤੁਸੀਂ ਆਪਣੀ ਮਰਜੀ ਨਾਲ ਵੋਟ ਪਾਓਗੇ ਵੀਰ ਜੀ । ਅੱਜ ਲੋਕ ਜਾਗਰੁਕ ਹੋ ਚੁੱਕੇ ਹਨ ।
ਬਰਨਾਲੇ ਤੋ ਬਾਠ ਕਰਕੇ ਝਾੜੂ ਹਾਰਿਆਂ ਹੈ , ਝਾੜੂ ਅਤੇ ਬਾਠ ਦੀਆਂ ਵੋਟਾ ਦਾ total 40000 ਬਣਦਾ ਹੈ ? ਕਿਉਂ ਜੀ ?
ਪਰਮੀਤ ਨੂੰ ਬਹੁਤ ਦੁੱਖ ਹੋਇਆ ਹੋਣੈ ਆਪ ਦੇ ਜਿੱਤਣ ਦਾ
😂
ਗਿਦੜਬਾਹਾ ਵਿੱਚ ਰਾਜੇ ਨੇ ਪਾਣੀ ਵਾਂਗ ਪੈਸਾ ਵਹਾਇਆ, ਮਨਪ੍ਰੀਤ ਨੂੰ ਲੋਕਾਂ ਨੇ ਨਕਾਰਿਆ , ਪ੍ਰਿਤਪਾਲ ਸ਼ਰਮਾ ਦੇ ਪਿੰਡ ਵਿੱਚ ਬੀ ਜੇ ਪੀ ਨੂੰ ੨੦੦ ਵੋਟ ਹੀ ਪਈ ਜਿੱਥੇ ਹੰਸ ਰਾਜ ਨੂੰ 637 ਵੋਟਾਂ ਪਈਆਂ ਸਨ
ਬਾਈ❤❤✨✨
2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਅਤੇ ਆਕਾਲੀ ਦਲ ਦਾ ਆਪਸ ਵਿਚ ਸਮਝੌਤਾ ਹੋ ਜਾਣੈ
Nhi bro
Ssa ji rara sahib to 🙏🙏🙏🙏🙏🙏🙏🙏🙏🙏
ਅਕਾਲੀ ਦਲ ਬਿਨਾਂ ਲੜੇ ਵੀ ਜਿੱਤ ਗਿਆ
ਪਾਰਟੀ ਕੌਣ ਕਰੂਗਾ ਰਤਨ ਵੀਰ
ਸਤਿ ਸ੍ਰੀ ਅਕਾਲ ਜੀ 🙏🙏
ਇਹ ਤਾ ਨਿੱਕੇ ਨਿੱਕੇ ਬੱਚਿਆ ਨੂੰ ਵੀ ਪਤਾ ਵੀ ਜਮੀਨੀ ਚੋਣ ਮਜੋਦਾ ਸਰਕਾਰ ਜਿੱਤਦੀ ਹੁੰਦੀ ਹੈ ਤੇ ਬਰਨਾਲਾ ਵਿੱਚ ਸਰਕਾਰ ਦੋ ਉਮੀਦਵਾਰ ਸੀ ਇਸ ਲਈ ਕਾਗਰਸ ਦਾ ਦਾਅ ਲ਼ੱਗ ਗਿਆ ! ਕੋਈ ਮੁਦੇ ਦੀ ਗੱਲ ਕਰੋ
ਮਨਪ੍ਰੀਤ 18 ਤੋ19 ਹਜ਼ਾਰ ਵੋਟ ਪੈਣੀ ਸੀ ਜੇ ਇੱਕ ਬੰਦਾ ਗਿਦੜਬਾਹੇ ਨਾ ਆਉਂਦਾ ਉਸ ਨੂੰ ਲੋਕ ਪਸੰਦ ਨਹੀ ਕਰਦੇ
❤❤❤
ਚੋਥੀ ਸੀਟ ਵੀ ਆਪ ਨੇ ਆਪਣੀ ਗਲਤੀ ਕਰਕੇ ਹਾਰੀ ਹੈ ,
ਜਿਸ ਦਾ ਜਿਮੇਵਾਰ ਹਰਮੀਤ ਹੈਅਰ ਖੁਦ ਹੈ , ਜੋ ਟਿਕਟ ਦੇ ਕਾਬਲ ਸੀ ਬਾਠ ਨੂੰ ਟਿਕਟ ਨਹੀ ਦਿੱਤੀ ।
ਪਰਿੱਤਪਾਲ ਸ਼ਰਮਾ ਦੇ ਪਿੰਡ ਵਿੱਚ ਬੀ ਜੇ ਪੀ ਨੂੰ 200ਵੋਟ ਵੀ ਨਹੀਂ ਪਈ
ਸੁਖਰਾਜ ਸਿੰਘ ਨੂੰ ਵੋਟ ਨਾ ਪੈਣ ਦਾ ਕਾਰਣ ਕੀ ਹੈ ਜੀ ?
ਸਰਬਜੀਤ ਸਿੰਘ ਖਾਲਸਾ ਅਤੇ ਭਾਈ ਸਾਹਿਬ ਨੇ ਕਿ ਸੁਖਰਾਜ ਸਿੰਘ ਦੀ ਹਮਾਇਤ ਕਿਉਂ ਨਹੀ ਕੀਤੀ ?
ਕਿਸਾਨ ਆਗੂ ਡੱਲੇਵਾਲ ਜੀ ਦੀ ਖਬਰ ਇਕ ਸਬਦ ਚ ਜੂੜ ਬੱਡਤਾ ਦੂਜੇ ਪਾਸੇ ਝਾੜੂ ਅਲਿਆ ਦੀਆ ਗੱਲਾਂ ਨਾਲ ਸਾਂਝ ਜਾਦੇ ਜਾਪਦੀ ਆ ਲੋਕ ਸੱਚ ਕਹਿੰਦੇ ਨੇ 😂😂😂
Public is smart now...
Hence corrupted politicians pocketed thousand crores by corruption since decade ..
Glory my punjab ❤
Aam admi party 4 chonna haar geyi aa. Samjho. Party sirf barnala cha chonn ladh rahi c te baki sirf candidates te akali dal karke jeete ne... ja sirf sarkar hon karke.
Chabbewal to Bina dono jgah akalia krke hi jite aa
ਬਾਜਵਾ ਸਾਬ ਪਿਉ ਪਿਉ ਹੀ ਹੁੰਦਾ
ਸ਼ਰਮ ਦੀ ਗੱਲ ਆ ਗਿੱਦੜਬਾਹਾ ਦੇ ਲੋਕਾ ਲਈ ਅਸਲੀ ਯੋਧਾ ਕੌਮ ਦਾ ਹਰਾਤਾ ਸੁਖਰਾਜ ਸਿੰਘ ਜੋ ਗੁਰੂ ਸਾਹਿਬ ਲਈ ਸੰਘਰਸ਼ ਕਰ ਰਿਹਾ ਪੰਜੀਬੀਓ ਜਾਗ ਪਓ ਹੁਣ 👏🏻
Barnale ton meet hair ton sub lok nafrat krde ne
ਸੁਖਰਾਜ ਸਿੰਘ ਨੂੰ ਪਈਆਂ ਵੋਟਾਂ ਦੱਸ ਰਹੀਆਂ ਹਨ ਕਿ ਗਿੱਦੜਬਾਹਾ ਦੇ ਲੋਕ ਅਤੇ ਪੰਥਕ ਧਿਰਾਂ ਕਿੰਨਾ ਕੁ ਬੇਅਦਬੀ ਦਾ ਇਨਸਾਫ ਚਾਹੁੰਦੇ ਹਨ ਸਾਰੀਆਂ ਸਿਆਸੀ ਪਾਰਟੀਆਂ ਤੋਂ ਤਾਂ ਇਨਸਾਫ਼ ਦੀ ਕੋਈ ਆਸ ਨਹੀਂ ਪਰ ਸੁਖਰਾਜ ਸਿੰਘ ਨੂੰ ਮੌਕਾ ਜ਼ਰੂਰ ਚਾਹੀਦਾ ਸੀ ਤਾਂ ਜੋ ਕੋਈ ਇੱਕ ਤਾਂ ਬੇਅਦਬੀ ਦੇ ਇਨਸਾਫ਼ ਦੀ ਆਵਾਜ਼ ਚੁੱਕਣ ਵਾਲਾ ਹੁੰਦਾ।
Aam aadmi party wale jade khush na hovo january 2025 ch delhi ch lag jana pta
Public is smart now...
Hence corrupted politicians pocketed thousand crores by corruption since decade ..
Glory my punjab ❤
ਆਹ ਚੱਕੋ
ਆਹ ਚੱਕੋ
ਆਹ ਚੱਕੋ
Sukbeer ਬਾਦਲ ਜਾਣਗੇ bjp
ਝਾੜੂ ਦੀ ਬੱਲੇ - ਬੱਲੇ
Bai mainu tan eh ni samajh lagdi lok vote kis base te pa ke aande ne? Sala mandian da bura haal hai par 3 seats AAP nu mildian ne!
Bhraa mereya raula seller waale paa rhe 126 vich is vich time lgge ga hi...bhagwant maan di glti eh rhi ke ohnne pusha ban nhi kiti pher seller aalea di u ity nhi bnni c...126 bhut vdiya fsl aa seller aalea nu dhkke nll bechni peni aaw...hunn is ch cm ki kr skdaa..lok seller aalea nu tn gherde nhi oh fayda chukk ge...seller vaale vi panjabi hi ne mostly kheti aale
ਰਤਨ ਆਪਣੇ ਆਪ ਨੂੰ ਪ੍ਰਸ਼ਾਤ ਕਿਸ਼ੋਰ ਸਮਝਦਾ
ਪ੍ਰਸ਼ਾਤ ਕਿ ਏ ਰੱਤਨ ਸਿੰਘ ਘੱਟ ਵੀ ਨਹੀਂ ਪ੍ਰਸ਼ਾਂਤ ਨਾਲੋਂ
Manpreet kesa party wicho nahi kade win ho sakda cum he kesa da ne keda fr vota kitho
ਜੋਰ ਤਾਂ ਤੁਸੀ ਬੀ ਬੋਤ ਲਾਇਆ ਸੀ 😂
Ek tusi ho jehda bokar da kam kra kehda ho
Sukhraj vote ne note bhalda se
Dimpy dhillon jindabad ❤️
ਤੁਹਾਡੇ ਦਾਅਵੇ ਹਮੇਸਾ ਗਲਤ ਸਾਬਿਤ ਹੁੰਦੇ ਆ, ਯਾਦੇਂ ਪੱਤੜਕਾਰੀ ਦ😂 ਚਲੇ ਹੋਏ ਵਿਸਲੈਸਕ😂ਆਆ
Shai khya ehna da jorr aam adami nidhn te lgya rhnda
ਤੈਨੂੰ ਕਿਹਾ ਕਿੰਨੇ ਆ podcast ਦੇਖਣ ਨੂੰ, ਨਾ ਦੇਖ ਜੇ ਨਹੀਂ ਚੰਗਾ ਲਗਦਾ ।
Bhedo na dekho fir tuc daria vishao bas ticket ta akalia congressia nu hi milnia bhedo tuc naare lao zindavad zindavad kri jao bas pushda tuhanu bheda nu kutti ni bs oda shaadi sarkar shadi sakrkar
Ja i2027 ch akali dal aghia than faer ki
😂😂😂
Eh tuahde muh te v chapeid wa
Tusi hun thande jihe hoke baith jao tusi bahut zor layeya c sarkar nu badnam karan wich
Besharma nu koi badnam ni kar skda
Bai eh tan pata e a .. hun Akali worker kde v congress nu vote ni paunda hunda.. Koi new gal dsya kro
Gurdeep randawa jindabad ❤
❤❤