ਮੁੱਖਮੰਤਰੀ ਭਗਵੰਤ ਮਾਨ ਤੇ ਸ਼ਰੇਆਮ ਰੱਜ ਕੇ ਭੜਕਿਆ ਮਨਦੀਪ ਮੰਨਾ

Поделиться
HTML-код
  • Опубликовано: 26 окт 2024

Комментарии • 318

  • @SohanSingh-ps3ir
    @SohanSingh-ps3ir 2 года назад +25

    ਬਹੁਤ ਚੰਗਾ ਬੋਲਿ੍ਅਾ

  • @masterjogindersingh9356
    @masterjogindersingh9356 2 года назад +24

    Bhagwant C. M sahib vaste loka de manna vich jaga hai Manna ji.C. mzindabad

  • @NareshKumar-mw3ni
    @NareshKumar-mw3ni 2 года назад +10

    ਭਗਵੰਤ ਮਾਨ ਜੀ ਤੁਹਾਡੀ ਸੋਚ ਵਧੀਆ ਹੈ। ਤੁਸੀਂ ਚੰਗੇ ਫੈਸਲੇ ਲੈਣ ਰਹੇ ਹੋ । ਜਿਵੇਂ MLA ਦੀ ਇੱਕ ਪੈਨਸ਼ਨ ਨਰਮੇ ਦਾ ਮੁਆਵਜ਼ਾ ਸਰਕਾਰੀ ਨੌਕਰੀ ਆਦਿ ਤੁਹਾਡਾ ਧੰਨਵਾਦ। ਪਰ ਕਿਤੇ ਨਾ ਕਿਤੇ ਮਨਦੀਪ ਸਿੰਘ ਮੰਨਾ ਜੀ ਦੀ ਗੱਲ ਸਹੀ ਲਗਦੀ ਹੈ ਇਹੋ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ। ਧੰਨਵਾਦ

  • @mohindersinghbathla6390
    @mohindersinghbathla6390 2 года назад +30

    ਉਲਟਾ ਪੰਜਾਬ ਲਈ ਬੋਲਣ ਵਾਲਾ ਭਗਵੰਤ ਸਿੰਘ ਮਾਨ ਵੀ ਪਾਰਲੀਮੈਂਟ ਵਿੱਚੋ ਕੱਢ ਲਿਆ ਹੈ।। ਪੰਜੇ ਰਾਜਸਭਾ ਭੇਜਿਆਂ ਵਿੱਚੋਂ ਕਿਸੇ ਨੇ ਵੀ ਪੰਜਾਬ ਲਈ ਨਹੀਂ ਨਿਤਰਣਾ ।। ਇਹ ਹਰ ਜਬਾਣ ਤੇ ਹੈ।।

  • @ManjitkaurManjitkaur-s6z
    @ManjitkaurManjitkaur-s6z 8 месяцев назад +1

    ਪੰਜਾਬ ਦੇ ਹਕਾ ਇਹ ਬਦਲਾ ਕੇ ਰਹਾ

  • @rajpallitt8365
    @rajpallitt8365 2 года назад +16

    22 ਮੰਨੇ ਦੀਆ ਗੱਲਾਂ ਬਹੁਤ ਸੱਚੀਆਂ ਹੁੰਦੀਆਂ ਪਰ ਕਈਆਂ ਨੂੰ ਚੰਗੀਆਂ ਨੀ ਲੱਗਦੀ ਆ ਇਸ ਬੰਦੇ ਨੂੰ ਕਿਸੇ ਚੀਜ ਦਾ ਕੋਈ ਲਾਲਚ ਨਹੀ ਮੰਨਾ ਵੀਰਾ ਬਹੁਤ ਵਧਿਆ ਲੱਗੀ ਆ

  • @GurmeetSingh-zg5yq
    @GurmeetSingh-zg5yq 7 месяцев назад

    ਬਹੁਤ ਬਹੁਤ ਧੰਨਵਾਦਜੀ ਤੁਹਾਡੇ ਵਰਗੈਸੂਜਵਾਨਲੀਡਰਹੋਣੇਚਾਹੀਦੈਨੈਜੀ

  • @chaudhary7619
    @chaudhary7619 2 года назад +18

    ਬਹੁਤ ਹੀ ਵਧੀਆ ਸ਼ਲਾਘਾਯੋਗ ਗਲ਼ ਕੀਤੀ ਗਈ ਹੈ

  • @gurdevsinghchohan3438
    @gurdevsinghchohan3438 2 года назад +31

    ਮਨਜੀਤ ਸਿੰਘ ਮੰਨਾ ਜੀ ਆਪ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਭਗਵੰਤ ਸਿੰਘ ਮਾਨ ਨੂੰ ਸੁਨੇਹਾ ਦਿੱਤਾ ਹੈ, ਮੈਂ ਸਿੰਘ ਲਿਖ ਦਿੱਤਾ ਹੈ ਪਰ ਚੀਫ ਮਨਿਸਟਰ ਸਾਹਿਬ ਤਾਂ ਭਗਵੰਤ ਮਾਨ ਹੀ ਕਹਿੰਦੇ ਅਤੇ ਅਖਵਾਉਂਦੇ ਹਨ। ਮੰਨਾ ਜੀ ਸ਼ਾਬਾਸ਼ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰਖੇ ਜੀ। ਗੁਰਦੇਵ ਸਿੰਘ ਚੋਹਾਨ UK

  • @Aishmeet_kaur_ishu
    @Aishmeet_kaur_ishu 2 года назад +7

    You are great

  • @raghbirsingh1618
    @raghbirsingh1618 2 года назад +8

    Bhagwant Mann working like Jugnu'
    KEJRIWAL Order like
    JUGNU HAAJAR HO...?

  • @narinderpalsingh5349
    @narinderpalsingh5349 2 года назад +10

    ਰਾਜ ਸਭਾ ਮੈਂਬਰ ਚੁਣਨ ਵੇਲੇ ਕੇਜਰੀਵਾਲ ਨੇ ਪੰਜਾਬ ਨਾਲ ਵਿਸ਼ਵਾਸਘਾਤ ਕੀਤਾ ਹੈ।

  • @sandeepmasih5143
    @sandeepmasih5143 2 года назад +3

    Head salute to you manna ji.🇺🇸🇺🇸🇺🇸🇺🇸🦁🦁🙏🙏

  • @sandeepmasih5143
    @sandeepmasih5143 2 года назад +1

    Thanks for the update sir 🇺🇸🇺🇸🇺🇸🇺🇸🦁🦁🙏🙏

  • @vinodchanderberi197
    @vinodchanderberi197 2 года назад +5

    शांत रहना चंगा रहेगा।
    कहन वाले कई कुझ कहनगे ।
    भावुक न होना ।
    चुप कर कम वल धयान दिओ ।

  • @gurpreetsinghsandhu8589
    @gurpreetsinghsandhu8589 2 года назад +2

    ਮੰਨਾ ਜੀ, ਰਿਮੋਟ ਕੰਟਰੋਲ ਦਿੱਲੀ ਹੈ

  • @ManjitkaurManjitkaur-s6z
    @ManjitkaurManjitkaur-s6z 8 месяцев назад

    ਭਗਵੰਤ ਮਾਨ ਕੇਜਰੀ ਵਾਲ ਦਾ ਦਲਾਲ

  • @robyverma5775
    @robyverma5775 2 года назад +8

    Proud to be cast vote in favor of AAP

  • @VirSingh-nj3dc
    @VirSingh-nj3dc Год назад

    Very good
    ਭੰਡ ਭਗਵੰਤ ਮਾਨ ਨੇ ਪੰਜਾਬ ਦਾ ਤੇ ਖਾਸ ਕਰਕੇ ਸਿੱਖਾਂ ਨੂੰ ਜਲੀਲ ਤੇ ਬੇੜਾ ਗਰਕ ਕਰ ਦੇਣਾ ਹੈ ।ਪੰਜਾਬ ਵਾਸਤੇ ਅਸਾਮ ਦੀਆਂ ਜੇਲ੍ਹਾਂ reserve ਹਨ ।ਕੰਜਰੀਵਾਲ ਬਹੁਤ ਖਚਰਾ ਹੈ।

  • @ManjitkaurManjitkaur-s6z
    @ManjitkaurManjitkaur-s6z 8 месяцев назад

    ਭਗਵੰਤ ਮਾਨ ਜਿਆਦਾ ਚਲਾਕ

  • @tarsemlal4576
    @tarsemlal4576 2 года назад +6

    Manna ji speaking right, CM Sahib done big mistake

  • @lakhveersinghrajpal5276
    @lakhveersinghrajpal5276 2 года назад +6

    100 Right Veer gi

  • @ranjitsingh-lu7ok
    @ranjitsingh-lu7ok 2 года назад +3

    ਬਹੁਤ ਵਧੀਆ ਜੀ 👌👌👌
    ਜਿਹੜੇ ਪੰਜ ਜਣੇ AAP ਨੇ ਪੰਜਾਬ ਦੇ ਬਾਹਰੋਂ ਚੁਣੇ ਹਨ ਇਹ ਪੰਜਾਬ ਦੇ ਵੀ ਹੋ ਸਕਦੇ ਸਨ l

  • @simisidhu5350
    @simisidhu5350 2 года назад +11

    Proud of Bhagwant mann

  • @omparkashsingh196
    @omparkashsingh196 2 года назад +1

    Super good your post 👍

  • @samsung2205
    @samsung2205 2 года назад +1

    Excellent speech veer

  • @oparora2991
    @oparora2991 2 года назад +7

    Waheguru ji manna ji bahut badia vichaar hai ji sachh jindda rehnda hai ji

  • @sandipkaur5446
    @sandipkaur5446 2 года назад +2

    Shi gall as g

  • @raghbirsingh1618
    @raghbirsingh1618 2 года назад +9

    Great speech I agree with you.

  • @punjabtractormela2442
    @punjabtractormela2442 2 года назад

    ਮੰਨਾ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਮੰਨਾ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ

  • @balbirsobti3234
    @balbirsobti3234 2 года назад

    Daring and Factual

  • @BaldevSihgn
    @BaldevSihgn 8 месяцев назад

    Very good👍 ਮਨਦੀਪ ਮੱਨਾ 👍

  • @jaswinderkumaranand51
    @jaswinderkumaranand51 2 года назад

    ਮੰਨਾ ਸਾਹਿਬ, ਵਧੀਆ ਬੁਲਾਰੇ ਹੋ। ਤੁਹਾਨੂੰ ਸਲਾਹ ਹੈ ਕਿ ਆਲੋਚਨਾ ਸੰਤੁਲਿਤ ਰੱਖੋ। ਨਕਾਰਾਤਮਕਤਾ ਵਾਲਾ ਅਕਸ ਤੁਹਾਡਾ ਕਾਫਲਾ ਵੱਡਾ ਨਹੀਂ ਹੋਣ ਦੇਵੇਗਾ।

  • @gursharansingh3453
    @gursharansingh3453 8 месяцев назад

    ਮੰਨਾ ਵਾਈ ਧੰਨਵਾਦ ਤੂਹਾਡਾ ਜੇ ਕਿਤੇ ਤੂਹਾਡੀਆ ਗੱਲਾਂ ਸੂਣ ਕਿ ਇਸ ਬੂੱਚੜ ਦੀ ਰੂੰਹ ਸ਼ਾਂਤ ਹੋ ਜਾਵੇ

  • @PremSingh-xv2ni
    @PremSingh-xv2ni 2 года назад +5

    👍

  • @kedarnath7791
    @kedarnath7791 2 года назад +5

    Mnnaji dil apna Punjabi sahi soch haiji wADHAEYAJI

  • @oparora2991
    @oparora2991 2 года назад +10

    Waheguru ji ji jai hind jai Bharat mata ki jai jai Hind Bharat mata ki jai ji mana ji respected person honest reporter sach bol rahe ne

  • @roopsingh4125
    @roopsingh4125 2 года назад

    ਜੇ ਕੁਈ ਪੰਜਾਬ ਦੇ ਲੀਡਰਾਂ ਚੋਂ ਸਭ ਲਾਲਚ ਤਿਆਗ ਕੇ ਸਚ ਬੁਲਂਣਂ ਹਿੰਮਤ ਰਾਖਦਾ ਤਾਂ ਇਕ ਮਨਦੀਪ ਸਿੰਘ ਮਨਾਂ ਹੁਰ ਇਥੇ ਸਭ ਘਾਲੇ ਮਾਲੇ ਨੇਂ ਸਾਡੀ ਬਦਕਿਸਮਤੀ ਹੈ ਕਿ ਸਾਨੂੰ ਮਨਂਦੀਪ ਸਿੰਘ ਮੰਨੇ ਵਰਗੇ ਲੀਡਰ ਨਹੀਂ ਮਿਲ ਰਹੇ ਵਾਹ ਬਾਈ ਮਨਦੀਪ ਸਿੰਘ ਮਨਾਂ ਅਸੀਂ ਮਹਾਰਾਜ ਜੀ ਦੇ ਅਗੇ ਏਹੁ ਅਰਦਾਸ ਕਰਦੇ ਹਾਂ ਕਿ ਸਾਡੇ ਵੀਰ ਮਨਦੀਪ ਸਿੰਘ ਮਨਾਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰਖਣਾਂ ਜੀ ਧੰਨਵਾਦ ਮਨਾਂ ਸਾਹਿਬ

  • @ManjitkaurManjitkaur-s6z
    @ManjitkaurManjitkaur-s6z 8 месяцев назад

    ਦਿੱਲੀ ਦਾ ਦਲਾਂ ਭਗਵੰਤ ਮਾਨ

  • @gurvelsingh7956
    @gurvelsingh7956 2 года назад +7

    Sach bool rhe ne Manjit. S Manna ji C M sahib.ihna gallan daa khial rakhan,Saheed Bhagat S. Ji dee soch te sache dilon pahra dio ,punjab de lok sda tuhanu chrdi kla ch rakhan ge.

  • @KULWANTSINGH-tz1yt
    @KULWANTSINGH-tz1yt 2 года назад +3

    kea bat ha manna ji

  • @shinderpalkaur7194
    @shinderpalkaur7194 2 года назад +2

    Right

  • @deepsahotadeepsahota759
    @deepsahotadeepsahota759 2 года назад +3

    Buhat vadia manna ji

  • @JaspreetSingh-yt9py
    @JaspreetSingh-yt9py 2 года назад +1

    ਕੀ ਤੁਸੀਂ ਲੋਕ 72 ਸਾਲ ਪਛਾੜਿਆ ਦੇਸ਼ 72 ਘੰਟਿਆਂ ਵਿੱਚ ਬਦਲਾ ਚਾਹੁੰਦੇ ਹੋ

  • @GurnamSingh-rf4tm
    @GurnamSingh-rf4tm 2 года назад +10

    Manna ji tusi kadeo de rajniti karde o, tusi vi bhagat singh ban sakde c ke duzean nu bhagat singh banaoyn the theka lai lea

  • @bhupinderkumar4560
    @bhupinderkumar4560 8 месяцев назад

    ਵਾਹ ਮੰਨਾ ਜੀ ਕਮਾਲ ਕਰਤੀ ਸਲੂਟ 👌👍

  • @narinderpalsingh5349
    @narinderpalsingh5349 2 года назад

    ਸਹੀ ਗੱਲ ਕੀਤੀ ਹੈ, ਮਨਦੀਪ ਸਿੰਘ ਮੰਨੇ ਨੇ।

  • @GORAWALIA
    @GORAWALIA 2 года назад

    Mandeep Singh Manna. You are saying rightly

  • @GagandeepKaur-hs7kx
    @GagandeepKaur-hs7kx 2 года назад +3

    Wehaguru g .....bhout sona bola manna sab ,,,rab thoda bol barkrar rakha,,,,,,.....

  • @balwindersinghchattha8692
    @balwindersinghchattha8692 2 года назад

    ਮਨਦੀਪ ਸਿੰਘ ਮੈ ਤੇਰੇ ਬੋਲਾ ਦਾ ਦੀਵਾਨਾ ਤਾਂ ਹਾਂ
    ,ਪਰ ਸਹਿਜ ਕਰ ਥੋੜੇ ਦਿਨ ਕਾਹਲ ਨਾਂ ਕਰ

  • @harmeshchand3727
    @harmeshchand3727 2 года назад +6

    Eh lok kisey passey v khush nhi hundey,jo pehla MP Raj sabha lai chuney gai ta ohna hun tk Punjab lai ki kita eh v dass devo

  • @ramjitsingh2236
    @ramjitsingh2236 2 года назад +5

    Good👍

  • @jagdeep97
    @jagdeep97 2 года назад +2

    ਕੁੱਜ ਪਾਉਨ ਲਈ ਕੁੱਜ ਖੋਣਾ ਵੀ ਪੈਂਦਾ।। ਤੁਹਾਨੂੰ ਹੁਣ ਤੱਕ ਸਿਰਫ ਆਹੀ issue ਮਿਲਿਆ ਸੀ।।
    ਰਾਜ਼ ਸਭਾ ਵੱਲ ਕਿ ਵੇਖੇ ਪੰਜਾਬ ਜਧ ਉਹ ਆਪ ਕਰਜ਼ੇ ਹੇਠ ਹੈ। ਕਰਜ਼ਾ ਲਾਉਣਾ ਪੰਜਾਬ ਸਰਕਾਰ ਦੇ ਹੱਥ ਹੈ ਹੋਰ ਕਿਸੇ ਨੇ ਆ ਕੇ ਖਜ਼ਾਨਾ ਨਹੀਂ ਭਰਨਾ, ਉਹ ਜਿਵੇਂ ਮਰਜ਼ੀ ਲਾਵੇ, ਉਹਨਾਂ ਨੂੰ ਲੋਕਾਂ ਨੇ 5 ਸਾਲ ਦਿਤੇ ਆ।। 5 ਮਹੀਨੇ ਤਾਂ ਵੇਖ 10 ਦੀਨਾ ਚ ਹੀ ਲਾਹਨਤਾਂ ਪਾਉਨ ਲੱਗ ਪਏ ਜੇ।। ਕੀਤੇ ਤੁਹਾਡੇ ਕਿਸੇ ਭਾਈ ਦੀ ਪੈਨਸ਼ਨ ਤਾਂ ਨਹੀਂ ਕਟੀਚ ਗੀ?

    • @TheNumbardar128
      @TheNumbardar128 2 года назад

      Do dina ch raj sabha diyan seats gair punjabian nu de dittian !! Hor ki vekhiye ? Main ni kehnda ke kaho eh sarkar purani sarkaran wargi aa par ess sarkar nu criticise karo and pressure pao ke agge to punjabian de hakk naa maaran !

  • @robyverma5775
    @robyverma5775 2 года назад +7

    Manna ji, apne kehdi vafa kar gye, badal v dekh lya te captain v, give them (AAP) some time if they do better work than previous govts, then begane putt v changge ji,

  • @jatindersinghganda5298
    @jatindersinghganda5298 2 года назад +2

    🙏🏻🙏🏻👌🏼👌🏼👍🏻👍🏻

  • @manjeetkaur6023
    @manjeetkaur6023 2 года назад +13

    Bageant maan warga koi nhi ho sakhda i paroud bagwant maan

  • @shamshersingh1493
    @shamshersingh1493 2 года назад +2

    Very good sir

  • @partapsingh2716
    @partapsingh2716 2 года назад +8

    Manna g you are great CM also but you’re act’s as catalyst

  • @rajwinderlahel6544
    @rajwinderlahel6544 2 года назад +2

    Bhagwant mann ji very good men

  • @SurinderSingh-ik2fk
    @SurinderSingh-ik2fk 2 года назад +2

    🙏🙏✌✌very good ji

  • @gurmailsingh6732
    @gurmailsingh6732 2 года назад

    Mandeep manna speaks right points

  • @amitakapoor4204
    @amitakapoor4204 2 года назад

    V good

  • @child99gamer68
    @child99gamer68 2 года назад

    Bilkul.sahi.gal.aa

  • @bhupindersingh-qs5jb
    @bhupindersingh-qs5jb 2 года назад +3

    CM maan jindabad

  • @dilbagsingh4857
    @dilbagsingh4857 2 года назад

    Bhagwant Singh ਮਾਨ ਜ਼ਿੰਦਾਬਾਦ

  • @baghsingh6894
    @baghsingh6894 2 года назад

    Thanks S Mandeep Singh Saab

  • @SatnamSingh-un5tp
    @SatnamSingh-un5tp 2 года назад

    Waheguru ji🌹🌹🌹🌹🌹🌹🌹🌹🌹🌹🌹🌹🌹 waheguru ji🌹🌹🌹🌹🌹🌹🌹🌹🌹🌹🌹🌹🌹🌹🌹 👇👇👇👇👇👇👇👇👇👇👇👇

  • @InderjeetSingh-qe4xe
    @InderjeetSingh-qe4xe 2 года назад

    Right ji good

  • @mukandsinghsingh6581
    @mukandsinghsingh6581 2 года назад

    ਬਹੁਤ ਵਧੀਆ ਹੈ ਵੀਰ ਜੀ

  • @HarpalSingh-me1pj
    @HarpalSingh-me1pj 2 года назад

    Very good g

  • @robinsinghrobinsingh6522
    @robinsinghrobinsingh6522 2 года назад +1

    Robin Singh

  • @rajeshkumarrajeshkumar-eh2lb
    @rajeshkumarrajeshkumar-eh2lb 2 года назад

    Excellent

  • @sukhwindersingh2162
    @sukhwindersingh2162 2 года назад

    ਮਨਾ ਸਾਬ ਜੀ ਮੈ ਕਦਰ ਕਰਦਾ ਹਾਂ ਤੁਹਡਾ ਜਾਸਬਾਤਾ ਦੀ ਪਰ ਮੈਨੂੰ ਇੱਕ ਗੱਲ ਦਸੋ ਆਪਣੇਂ ਪਜਾਂਬ ਦੇ ਵਿੱਚ ਇੱਕ ਤੋਂ ਇੱਕ ਪੜੀਆ ਲਿਖੀਆਂ ਬੇਠੇ ਨੇਂ ਜੈ ਕਿਸੇ ਨੇ ਭਗਵੰਤ ਮਾਨ ਨੂੰ ਈਨੀਆਂ ਵੋਟਾਂ ਦੇਕੇ ਜੀਤਾਆ ਹੈ ਉਹਨਾਂ ਨੂੰ ਕੂਜ ਤਾਂ ਨਜ਼ਰ ਆਇਆ ਹੋਵੇਗਾ ਇਸ ਕਰਕੇ ਵੀਰ ਦੋ ਚਾਰ ਮਹੀਨੇ ਚੋਪ ਦਾ ਦਾਨ ਬਖ਼ਸ਼ੋ ਕੋਇ ਕੰਮ ਕਰ ਲੈਣ ਦੀਉ ਉਹਨਾਂ ਨੂੰ

  • @ManjitkaurManjitkaur-s6z
    @ManjitkaurManjitkaur-s6z 8 месяцев назад

    ਕਾਂਗਰਸ ਤਿੰਨ ਮਹੀਨੇ ਬਹੁਤ ਕੀਤਾ ਲੋਕਾ ਨੇ ਜਾਣ ਨਹੀ ਰਖੀਆ

  • @bstcsharjah552
    @bstcsharjah552 2 года назад +1

    Veer mandip singh ji tusi bilkul sahi bol rahe ho sach ye kharhna bahut muskil hai

  • @child99gamer68
    @child99gamer68 2 года назад

    Very good.bai.ji

  • @rameshmalhotra1342
    @rameshmalhotra1342 2 года назад +3

    जो भगवतमान पंजाब के हक में फैसले कर रहा उसके बारे में भी कुछ बोल लेते।।
    लोगो का क्या लोग तो कहेंगे ये आप पर फिट है

  • @jagjitsingh9160
    @jagjitsingh9160 2 года назад

    Good job

  • @lakhveersinghrajpal5276
    @lakhveersinghrajpal5276 2 года назад +1

    Veru good wah bi wah Right gi

  • @ManjitkaurManjitkaur-s6z
    @ManjitkaurManjitkaur-s6z 8 месяцев назад

    ਦਿਲੀ ਦਾ ਦਲਾਲ ਤਕਵੇ ਚਾਰਨ ਨਾਲ ਕੋਰੜਾ ਰੁਪਈਆ ਮਿਲਦਾ ਭਗਵਤੇ ਨੂ

  • @karanbalbal6843
    @karanbalbal6843 2 года назад

    Manna paji love you 🙏🏼🙏🏼

  • @themajesticmanor1500
    @themajesticmanor1500 2 года назад +8

    Sometimes one has to forego some things to achieve something much much bigger. There are thousands of things to be done to set the system right. Have patience and let him work. Try to understand his intentions.

  • @sawtantarsingh3775
    @sawtantarsingh3775 2 года назад

    This is fact

  • @shamshersingh1493
    @shamshersingh1493 2 года назад +1

    Very good ji

  • @SarabjitSingh-tb5ru
    @SarabjitSingh-tb5ru 2 года назад +1

    Very nice sr man sr g

  • @harikrishanlal1716
    @harikrishanlal1716 2 года назад

    Satshiri akal ji 🙏

  • @g.s.b703
    @g.s.b703 2 года назад +1

    Good ji

  • @arvindersingh4579
    @arvindersingh4579 2 года назад

    Good

  • @SurjitSingh-nn9dm
    @SurjitSingh-nn9dm 2 года назад

    ਕੇਜਰੀਵਾਲ ਨੂੰ

  • @GurtejSingh-qz9ib
    @GurtejSingh-qz9ib 2 года назад

    👌💯

  • @gurmejsingh6069
    @gurmejsingh6069 2 года назад

    ਪੰਜਾਬ ਦਾ ਬੇੜਾ ਗਰਕ ਹੋ ਜਾਵੇ ਪਾਣੀ ਦਿੱਲੀ ਲੈ ਜਾਣਗੇ ਪਹਿਲਾਂ ਜਾਦਾ ਪਾਣੀ ਕਿੰਨਾ ਸੀ 130.ਵਿਉ ਸੀ ਹੁਣ 482.ਵਿਉ ਕਰ ਦਿੱਤਾ ਦੁੱਗਣਾ ਨਾਲੋ ਵੀ ਵੱਧ ਦੇ ਦਿੱਤਾ ਪੈਸਾ ਕੋਈ ਵੀ ਨਹੀਂ ਜੇ ਪੰਜਾਬ ਕੋਲਾ ਡੀਜ਼ਲ ਪੈਟਰੋਲ ਹੋਰ ਬਹੁਤ ਸਾਰੇ ਮੁੱਲ ਲੈ ਰਿਹਾ ਫਿਰ ਪੰਜਾਬ ਨੂੰ ਪਾਣੀ ਦਾ ਪੈਸਾ ਮਿਲਣਾ ਚਾਹੀਦਾ ਹੈ ਹਰਿਆਣਾ ਰਾਜਸਥਾਨ ਦਿੱਲੀ ਹੋਰ ਬਹੁਤ ਕੁਝ ਜਾ ਰਿਹਾ ਹੈ ਫਿਰ ਪੈਸੇ ਪੰਜਾਬ ਨੂੰ ਕਿਉਂ ਨਹੀਂ ਮਿਲਦਾ ਚੋਰ ਕੁੱਤੀ ਰੱਲੇ ਹੋਏ ਹਨ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ

  • @child99gamer68
    @child99gamer68 2 года назад

    Very nice.veer.ji

  • @sukhdevsingh2020
    @sukhdevsingh2020 2 года назад +6

    MANE VEER JI TUSI PANJAB VASTE BOLDE HO THANK YOU PANJAB NU VOTRA NE KEJRIWALL BTIME NU SOP KE VADI GALTI KITEE HA

  • @parmjitsingh183
    @parmjitsingh183 2 года назад +1

    Vv nice 👍🏻

  • @vinodchanderberi197
    @vinodchanderberi197 2 года назад +1

    दिल विच की है ?
    तकलीफ कुझ होर है इस बन्दे दी।
    आपस च झगड़ा कराना चांदा ।

  • @rajkumarchauhan3171
    @rajkumarchauhan3171 2 года назад +10

    Mandeep Singh ji aap AAP ke MLA nahi hain .aap ko dard kiyon ho rahi hai.

  • @punjab2022aabyouthjaggaya.
    @punjab2022aabyouthjaggaya. 2 года назад

    Well done, very good message, report ing,
    Sada hak ethe rakh.

  • @baljinderkaur1488
    @baljinderkaur1488 2 года назад

    ਬਹੁਤ ਵਧੀਆ ਬੋਲਿਆ

  • @ManjitSingh-kq8ds
    @ManjitSingh-kq8ds 2 года назад

    Very very good speech manna g

  • @tirathrajsingh3992
    @tirathrajsingh3992 2 года назад

    Very good Manna ji