Canada ’ਚ 700 ਪੰਜਾਬੀਆਂ ਦੀ ਜਾ+ਨ ਨੂੰ ਖਤਰਾ !|| Sun Le Sarkare || Epi:-977 ||
HTML-код
- Опубликовано: 15 сен 2024
- Canada ’ਚ 700 ਪੰਜਾਬੀਆਂ ਦੀ ਜਾ+ਨ ਨੂੰ ਖਤਰਾ!
Canada ’ਚ 3 ਪੰਜਾਬੀਆਂ ਨੇ ਖਾਲੀ ਕਰਤਾ ਸਟੋਰ
ਪੰਜਾਬੀ ਡਰਾਈਵਰ ਸੜਕ ’ਤੇ ਹੋਏ ਛਿਤਰੋ-ਛਿਤਰੀ || Sun Le Sarkare || Epi:-977 ||
#SunLeSarkare #Hamdardlive #hamdardtv #bramtpon #canada #punjabincanada #driver #dosingingwhiledriving #flute #charges #canadianparliment #latestnews #newsupdate #worldnews #goverment #indiacanda #news #punjabinews
ਕਨੇਡਾ ਵਿੱਚ ਇੱਕ ਕਾਰ ਹੋਣਾ ਚੰਗੀ ਸਥਿਤੀ ਦਾ ਸੰਕੇਤ ਨਹੀਂ ਹੈ। ਸਾਨੂੰ ਇਨ੍ਹਾਂ ਕਾਰਨਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਸਮਾਨ ਕਿਉਂ ਚੁੱਕਣਾ ਪਿਆ। ਕੈਨੇਡਾ ਨੇ ਇਨ੍ਹਾਂ ਬੱਚਿਆਂ ਨੂੰ ਫੇਲ ਕਰ ਦਿੱਤਾ ਹੈ। ਬੱਚਿਆਂ ਨੂੰ ਸਾਧਨਾਂ ਦੀ ਲੋੜ ਹੁੰਦੀ ਹੈ।
ਬੱਚਿਆਂ ਨੂੰ ਵਿੱਤੀ ਜਾਂ ਭੋਜਨ ਸਹਾਇਤਾ ਪ੍ਰਦਾਨ ਕਰੋ। ਬੱਚਿਆਂ ਲਈ ਜਿਉਣਾ ਔਖਾ ਹੋ ਰਿਹਾ ਹੈ ਅਤੇ ਉਹਨਾਂ ਨੂੰ ਜੀਵਨ ਦੇ ਵਾਜਬ ਮਿਆਰ ਲਈ ਸਰੋਤਾਂ ਅਤੇ ਨੌਕਰੀ ਦੀ ਲੋੜ ਹੁੰਦੀ ਹੈ।
ਹੁਣ ਕੈਨੇਡਾ ਦਾ ਬੁਰਾ ਹਾਲ ਹੈ, ਪੁਰਾਣੇ ਆਏ ਹੋਏ ਵੀ ਮੁਸ਼ਕਿਲ ਨਾਲ਼ ਗੁਜ਼ਾਰਾ ਕਰ ਰਹੇ ਹਨ
Canada vich bot bad condition a
@@goodkaur3417 absolutely true, very hard life now
Theka chakya thwadda saaleo😅😅😅😅😅
ਚ ਠੀਕ ਹੋ ਸਕਦਾ ਹੈ।
ਦੋ ਟਾਈਮ ਦੀ ਰੋਟੀ ਖਾ ਕੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ। ਰੁਪਏ ਛਾਤੀ ਤੇ ਧਰਕੇ ਲੈ ਕੇ ਜਾਣੇ ਹਨ। ਸਖ਼ਤ ਕਾਰਵਾਈ ਕੀਤੀ ਜਾਵੇ ਜੀ।
ਮੋਬਾਈਲ ਫੋਨ ਦੀ ਸਿਮ ਪੂਰੇ ਵਿਸ਼ਵ ਵਿੱਚ ਫਿੰਗਰ ਪ੍ਰਿੰਟ ਤੇ ਹੀ ਮਿਲਣੀਆਂ ਚਾਹੀਦੀਆਂ ਹਨ ਇੱਕ ਜਾਂ ਦੋ ਸਿੱਮਾਂ ਜੋ ਵੀ ਹੋਣ ਪੂਰੇ ਵਿਸ਼ਵ ਵਿੱਚ ਰੀਚਾਰਜ਼ ਹੋ ਜਾਣੀਆਂ ਚਾਹੀਦੀਆਂ ਹਨ ਕਿਸੇ ਵੀ ਦੇਸ਼ ਵਿੱਚ ਜਾ ਕੇ ਨਵੀਂ ਸਿੱਮ ਨਾਂ ਲੈਣੀ ਪਵੇ
E sim hai ta hai😮
@@varindersingh-kz3wj ਮੇਰੇ ਕਹਿਣ ਦਾ ਮਤਲਬ ਇਹ ਹੈ ਅਗਰ ਵਿਸ਼ਵ ਪੱਧਰ ਤੇ ਇੱਕ ਬੰਦੇ ਕੋਲ ਇੱਕ ਸਿੱਮ ਜਾਂ ਦੋ ਹੋਣਗੀਆਂ ਤਾਂ ਧੋਖਾ ਧੜੀ ਜਾਂ ਧਮਕੀ ਦੇ ਕੇ ਵਸੂਲੀ ਕਰਨ ਵਾਲੇ ਲੋਕਾਂ ਨੂੰ ਫੜਨਾ ਅਸਾਨ ਹੋਵੇਗਾ
Asi ki lena canda tho che jo marji hove othe
Very bad
Modi doing all
Indira Gandhi great visionary leader 😅
Range rover layi kyon😅😅😅😅😅