ਸਕੀਆਂ ਭੈਣਾਂ ਲਾਲਚੀ ਸਹੁਰੇ (37)Sakkiyan bheina lalchi Sohre (37)New Punjabi webseries 2024 Aman Dhillon

Поделиться
HTML-код
  • Опубликовано: 20 сен 2024
  • Sakkiyan bheina lalchi Sohre (Ep-37)New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here
    ********************
    Sakkiyan bheina lalchi sohre (Ep-13)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-14)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-15)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-18)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-19)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-20)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-21)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-22)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-23)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-24)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-25)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-26)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-27)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-28)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-29)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-30)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-31)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep32)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-33)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-34)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-35)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-36)
    • ਸਕੀਆਂ ਭੈਣਾਂ ਲਾਲਚੀ ਸਹੁਰ...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

Комментарии • 211

  • @Gulabkaur-h2z
    @Gulabkaur-h2z 2 часа назад +9

    ਪ੍ਰੀਵਾਰ ਤਾਂ ਹਮੇਸ਼ਾ ਹਸਦੇ ਹਸਦੇ ਵਸਦੇ ਹੀ ਵਧੀਆ ਲਗਦੇ ਨੇ ਸਹੀ ਕਿਹਾ ਏ ਕਿ ਚੱਕ ਬੁਰੀ ਹੁੰਦੀ ਪੱਥਰਾਂ ਨੂੰ ਪਾੜ ਦੇ ਏਸ ਚੱਕ ਨੇਂ ਅਨੇਕਾਂ ਘਰ ਉਜਾੜ ਤੇ ਬਾਕੀ ਵੀਡਿਓ ਬਹੁਤ ਵਧੀਆ ਏ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਗੁਲਾਬ ਢਿੱਲੋਂ ਬਠਿੰਡਾ 🙏♥️👌🌹🌻🍁🌸🎋🥀🌺💐

  • @kulwinder169
    @kulwinder169 2 часа назад +24

    ਸੋਨੀਆ ਭੈਣੇ ਕੁੜੀਆਂ ਕੋਲ ਇਨ੍ਹਾਂ ਨੀ ਜਾਈਦਾ ਹੁੰਦਾ ਬਾਕੀ ਵੀਡੀਓ ਬਹੁਤ ਸੋਹਣੀ ਹੈ

  • @KaramjeetKaur-r6p
    @KaramjeetKaur-r6p 3 часа назад +5

    ਬਹੁਤ ਸੋਹਣੀ ਵੀਡੀਓ ਐ ਅਮਨ ਭੈਣ ਤੁਹਾਡੀ ਸਾਰੀ ਟੀਮ ਨੂੰ ਪਰਮਾਤਮਾ ਖੁਸ਼ ਰੱਖੇ 🎉🎉🎉🎉🎉🎉❤❤❤❤❤

  • @malkiatkaur3747
    @malkiatkaur3747 3 часа назад +12

    ਮਾਤਾ ਜੀ ‌ਤੁਸੀ ਬਹੁਤ ਗੱਲਤ ਕੀਤਾ ਹੈ

  • @jagdishkaur9755
    @jagdishkaur9755 2 часа назад +4

    ਜਦੋਂ ਇਨ੍ਹਾਂ ਨੇ ਤੇਰੀ ਗੁੱਤ ਪੱਟੀ ਉਦੋਂ ਤੈਨੂੰ ਸੁਰਤ ਆਊ ਫਿਰ ਪਛਤਾਇਆਂ ਕੁਝ ਵੀ ਨਹੀਂ ਹੱਥ ਨਹੀਂ ਆਉਣਾ। ਘਰ ਪਰਿਵਾਰ ਵਾਲੀ ਜਨਾਨੀ ਲਈ ਸਭ ਤੋਂ ਪਹਿਲਾਂ ਉਸ ਦਾ ਪਰਿਵਾਰ ਪਰਿਵਾਰ ਹੁੰਦਾ ਹੈ।

  • @Virk-2022
    @Virk-2022 2 часа назад +3

    ਅਮਨ ਤੁਹਾਨੂੰ ਘਰੋ ਨੀ ਆਉਣਾ ਚਾਹੀਦਾ ਦੁਸ਼ਮਣ ਨੂੰ ਕਦੇ ਮੋਕਾ ਨੀ ਦਿੰਦੇ ਹੁੰਦੇ 😮ਕਰਮਾ ਸਕੀਮਾ ਬਣਾ ਰਿਹਾ ਦਸਖਤ ਕਰਾਣ ਦੀਆ ਚਰਨੋ ਤੋ 😮

  • @sukhdeepsidhu2342
    @sukhdeepsidhu2342 3 часа назад +6

    Very nice story, Aman dhillon sister, Rajveer Dhillon veer ji 🌹🌻💐🌷

  • @BhinderKaur-vl8qk
    @BhinderKaur-vl8qk 3 часа назад +3

    ਬਹੁਤ ਹੀ ਵਧੀਆ ਵਿਡੀਉ ਹੈ ਬਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤

  • @KulwinderShergillShergil-tb7jj
    @KulwinderShergillShergil-tb7jj 2 часа назад +21

    ਸ਼ੁਕਰ ਹੈ ਚਰਨੋ ਅੰਟੀ ਨੂੰ ਸਮਝ ਆਉਣ ਲੱਗੀ ਹੈ ਕੀਤੇ ਹੋਏ ਦਾ ਪਛਤਾਵਾ ਹੋ ਰਿਹਾ ਹੈ। ਪਰ ਪ੍ਰੀਤੋ ਨੀ ਚਹੁੰਦੀ ਕਿ ਚਰਨੋ ਸੋਚੇ ਨੂੰਹਾਂ ਪੁੱਤਾਂ ਬਾਰੇ ।। ਲੈ ਕਰਮਾ ਤੇ ਪ੍ਰੀਤੋ ਲੱਗੇ ਠੱਗੀ ਮਾਰਨ ਚਰਨੋ ਨਾਲ ਸਕੀਮਾ ਦੱਸਕੇ ਪੇਪਰ ਤੇ ਕਰਵਾਉਣ ਗੇ ਸਾਈਨ ਕਿਸੇ ਦਿਨ ਫਿਰ ਚਰਨੋ ਅੰਟੀ ਨੂੰ ਆਊ ਅਕਲ ਜਦ ਜ਼ਮੀਨ ਆਪਣੇ ਨਾਮ ਕਰਵਾ ਲਈ ਉਹਨਾਂ ਨੇ । ਇੱਧਰ ਅਮਨ ਦੀਦੀ ਵੀ ਸੋਚ ਕਰਦੇ ਪਏ ਸੱਸ ਦੀ ਕਿ ਕੁੱਝ ਕਰ ਨਾਂ ਦੇਣ ਉਹ ਮਾਂ ਨੂੰ । ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਸੋਨੀਆ ਤੇ ਸਾਰੀ ਟੀਮ ਦੀ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @Maninder_brar
      @Maninder_brar Час назад +1

      ਜਦੋਂ ਜਮੀਨ ਨਾ ਕਰਾ ਲਈ ਫਿਰ ਤਾਂ ਪਛਤਾਵੇ ਜਾ ਨਾ ਪਛਤਾਵੇ

  • @NarinderKaur-h8n
    @NarinderKaur-h8n 2 часа назад +2

    ਅਮਣ ਭੈਣੇ ਅੰਜਲੀ ਆਪਣੀ ਮੋਟੀ ਮਿਹਨਤ ਲੱਗਦਾ ਦਾ ਦਿਮਾਗ ਵੀ ਬਹੁਤ ਜਿਆਦਾ ਮੋਟਾ ਕਿੰਨਾ ਬੋਲਦੀ ਆ ਇਹ

  • @harpreetsinghsra7253
    @harpreetsinghsra7253 Час назад +1

    ਬਹੁਤ ਵਧੀਆ ਵੀਡਿਓ ਜੀ ਕਰਮੇਂ ਨੇ ਕਦੇ ਕੋਈ ਚੰਗਾ ਰੋਲ ਨ੍ਹੀ ਕੀਤਾ

  • @leelasingh226
    @leelasingh226 Час назад +3

    ਅੰਜਲੀ ਤਾਂ ਪਾਗਲਾਂ ਵਾਲੀਆਂ ਗੱਲਾਂ ਕਰਦੀ ਐ

  • @ManjeetKaur-lf4ws
    @ManjeetKaur-lf4ws 2 часа назад +2

    Very nice video. God bless you all team members. Aman te Anjali ne ghar nu bahut sohna bna leya saaf safai kar ke. Harjeet te Raj Beta bahut dukhi ne par maa nu aje koi fark nahi peya. Baapu bechare bachhean nu kiwe dassan ke ohna da v dil nahi lagda. Bahut aukha hunda eho jehe rishtedaar naal nibhauna.

  • @ManjitKaur-bf2jw
    @ManjitKaur-bf2jw 2 часа назад +2

    ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਗ ਨਾ ਬਖਾਰੇ

  • @MandeepKaur-nc5dm
    @MandeepKaur-nc5dm 2 часа назад +5

    Very nice video Aman sister sari team da bahut Vidya work hai g❤❤❤❤❤

    • @Navjotkmal13
      @Navjotkmal13 2 часа назад

      Subscribe krdo sada channel bi 😊

  • @heergurjitmusic2786
    @heergurjitmusic2786 Час назад +2

    Very nice video aman didi and raj veer ji 👌👌
    All team members 👌
    All the best 👍👍
    God bless you 🙏🙏🙏🙏🙏

  • @user-dg4hr6tx6w
    @user-dg4hr6tx6w 2 часа назад +2

    Very nice video Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉

  • @jassjass8415
    @jassjass8415 3 часа назад +3

    Buhut buhut buhut buhut vadia video g 👌👌👌 god bless you all team🎉🎉🎉🎉🎉

  • @SimranSingh-zx4wj
    @SimranSingh-zx4wj 3 часа назад +7

    ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

  • @shind8262
    @shind8262 Час назад +3

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @VijayKumar-hd7yw
    @VijayKumar-hd7yw 2 часа назад +4

    Very nice video🙏🙏🙏 Aman didi and Raj veer

  • @AmritpalSingh-vt9sy
    @AmritpalSingh-vt9sy 2 часа назад +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤❤❤

  • @surinderkaur6731
    @surinderkaur6731 2 часа назад +4

    Aman da t bhabi da soot bada sohna lagda h ❤❤❤❤❤❤

    • @Navjotkmal13
      @Navjotkmal13 Час назад

      Subscribe krdo sada channel bi 😊

  • @meetokaur6000
    @meetokaur6000 2 часа назад +3

    ਅੱਜਲੀ ਬਹੁਤ ਨਿਕੰਮੀ ਅਕਲ ਵੀ ਨਹੀਂ ਅਮਨ ਹੀ ਸਾਰਾ ਕੰਮ ਤੇ ਘਰ ਸਾਬ ਕੇ ਬੈਠੀ ਬਹੁਤ nice video uk 🌹🙏

  • @BoharDhillon-hw3uc
    @BoharDhillon-hw3uc 3 часа назад +2

    Wah ji Very Very nice video ji
    👍👍👍👍👍
    👌👌👌👌👌

  • @user-pf1sw2to3n
    @user-pf1sw2to3n 29 минут назад

    ਬਹੁਤ ਹੀ ਘੈਂਟ ਵੀਡੀਓ ਬਣਾਈ ਗਈ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੀ ਸੀ ਤੁਹਾਡੀਆਂ ਸਾਰੀਆਂ

  • @babybansal7679
    @babybansal7679 3 часа назад +3

    God bless you all team members

  • @parbjotsingh9106
    @parbjotsingh9106 3 часа назад +1

    Anjli te harjit bai dono hasde bhut shone lgde ne nhi eh hasde ghat te lade vad ne khush reha kro

  • @gopirani2240
    @gopirani2240 2 часа назад +2

    abhi te sonya de jodhi bhut ghent a ❤

  • @SAMSUNGJ-md4ek
    @SAMSUNGJ-md4ek 2 часа назад +1

    Aman sister ji very very nice video god bless you all team members 🙏❤❤❤🇵🇰 Ali frome spain

  • @MandeepsinghMandeepsingh-ot6vu
    @MandeepsinghMandeepsingh-ot6vu 3 часа назад +3

    Bhut badiya video aa ji❤❤❤❤🎉🎉

  • @shaminderkaursandhu9747
    @shaminderkaursandhu9747 2 часа назад +1

    Very good video nice aa ji good job all team members very nice story gbu all 👍👍

  • @bhinderbrarbhallaiana560
    @bhinderbrarbhallaiana560 3 часа назад +2

    Very nice video Aman di you are the best RUclipsr in the world and first comment I like your videos so much ❤❤❤

  • @SimranKaur-xp8xy
    @SimranKaur-xp8xy Час назад +1

    very nice god bless you team members 🙏🙏👍⚘⚘💖💖

  • @AmanLaddi-e5w
    @AmanLaddi-e5w 3 часа назад +1

    Very nice Aman dii god bless you all family ❤❤❤

  • @SidhuHarmail-s9u
    @SidhuHarmail-s9u 23 минуты назад

    ਮਾਤਾ ਜੀ ਤੁੁਸੀ ਬੁਹਤ ਗੱਲਤ ਕੀਤਾ ਹੈ

  • @inderveersinghbrar
    @inderveersinghbrar Час назад

    ਨੋਹਾ ਧੀਆਂ ਵਿਹੜੇ ਦਾ ਸ਼ਿੰਗਾਰ ਹੁੰਦੀਆਂ ਨੇ ਆਂਟੀ

  • @gaganbilling5152
    @gaganbilling5152 3 часа назад +3

    Very nice video ji ❤️

  • @SukhwinderSingh-nk4wn
    @SukhwinderSingh-nk4wn 3 часа назад +3

    Very nice video

  • @wiskyk2863
    @wiskyk2863 2 часа назад +2

    Very nice Movie Karmjit kaur Nabha

  • @gurvinderkullar5431
    @gurvinderkullar5431 2 часа назад +1

    ❤ ਬਹੁਤ ਵਧੀਆ ਵੀਡੀਓ ਹੈ ❤❤

  • @harjinderbasra7666
    @harjinderbasra7666 2 часа назад +1

    Very nice videos I have watched all your videos up to now harjinder Basra

  • @Anitarani.........
    @Anitarani......... 2 часа назад +1

    Very very nice video g god bless you🙏🙏🙏🙏

  • @gurmailkaur3251
    @gurmailkaur3251 Час назад +1

    Nice video, Aman ❤❤❤my gurmel kaur hamirgarh bagta Bhai ka

  • @AmandeepKaur-dg1qk
    @AmandeepKaur-dg1qk 2 часа назад +1

    Very nice video aman dee or raj veerji ❤❤🎉🎉🎉

  • @PB_31malwa
    @PB_31malwa 3 часа назад +1

    Bhut vdia g, next part jaldi pao 👍🏽

  • @khushwantsethi5479
    @khushwantsethi5479 40 минут назад

    Anjali. Baat sun teri hansi harjeet kay saath bahut achi lagi very good role hansatay huye tera anjali bhaut sony vidio. Aman god tuhanu sab nu khùsh rakhe. S s. Akaal saari team nu

  • @pardeepsingh8190
    @pardeepsingh8190 3 часа назад +1

    very nice video aman didi and raj veer dhillon

  • @amandeepkaur9868
    @amandeepkaur9868 49 минут назад +2

    ਕਰਮਾ ਤੇ ਪ੍ਰੀਤ ਤਾ ਲਾਗੇ ਸਕੀਮ

  • @jashandeepsingh7068
    @jashandeepsingh7068 Час назад +1

    Very nice video Aman didi 👍🏽👍🏽👍🏽

  • @sarbjitkaur9202
    @sarbjitkaur9202 3 часа назад +1

    Very nice God bless you 🙏❤❤

  • @babybansal7679
    @babybansal7679 3 часа назад +2

    Good job

  • @BaljitKaur-p1b
    @BaljitKaur-p1b 2 часа назад +2

    Very nice video ❤❤

  • @babybansal7679
    @babybansal7679 3 часа назад +3

    Nest video jaldi to jaldi aawaye

  • @gagandeepkaur-ll4hg
    @gagandeepkaur-ll4hg Час назад

    Buth vadia video a aman ਦੀਦੀ ji wmk ❤❤❤❤❤

  • @babybansal7679
    @babybansal7679 3 часа назад +2

    Waiting for nest video

  • @GurcharanCharan-y6g
    @GurcharanCharan-y6g 53 минуты назад

    ❤❤❤🎉🎉🎉🎉 ਬਹੁਤ ਹੀ ਵਧੀਆ ਵੀਡੀਉ ਹੈਜੀ ਦੀ

  • @jasvirsingh8096
    @jasvirsingh8096 2 часа назад +1

    very nice stori aa baki charno de preeto tu kdo k shiter preed kdoko huni aa

  • @wiskyk2863
    @wiskyk2863 2 часа назад +1

    Very nice story karmjit kaur Nabha

  • @harjitpandher6416
    @harjitpandher6416 Час назад

    ਜਿਹੜੇ ਘਰ ਵਾਰ ਛੱਡ ਕੇ ਪ੍ਰਦੇਸ ਚਲੇ ਜਾਦੇ ਉਨਾ ਦਾ ਕਿਵੇ ਜੀ ਲੱਗਦਾ

  • @babybansal7679
    @babybansal7679 3 часа назад +2

    Sat sri akal ji

  • @PreetMandahar
    @PreetMandahar 2 часа назад +2

    Bhut wdiaa ❤❤❤❤video

    • @Navjotkmal13
      @Navjotkmal13 Час назад

      Subscribe krdo sada channel bi 😊

  • @GurtejSingh-yz6cp
    @GurtejSingh-yz6cp 2 часа назад +2

    nyc video

    • @Navjotkmal13
      @Navjotkmal13 2 часа назад

      Subscribe krdo sada channel bi 😊

  • @JagsirSingh-g3u
    @JagsirSingh-g3u Час назад +1

    Very nice 🙂 Aman

  • @lakhwindersinghsingh3742
    @lakhwindersinghsingh3742 Час назад +1

    Very nice❤❤❤

  • @RamandeepDhillon-p7c
    @RamandeepDhillon-p7c 46 минут назад

    Very beautiful ji iam waiting ❤️

  • @kaurjotmehndidesign23
    @kaurjotmehndidesign23 2 часа назад +1

    Always waiting your video ❤❤

    • @Navjotkmal13
      @Navjotkmal13 Час назад

      Subscribe krdo sada channel bi 😊

  • @MandeepKaur-f7e
    @MandeepKaur-f7e 3 часа назад +2

    Nyc vedio ❤

  • @Davinderdhaula
    @Davinderdhaula 3 часа назад +2

    ਚਰਨੋ ਦੇ ਛਿੱਤਰ ਪੈਂਦੇ ..ਕਦੋ ਕੁ ਦਿਖਾਓਗੇ ??

  • @BalrajSingh-uy4um
    @BalrajSingh-uy4um 47 минут назад

    Nic story aman dhillon ji good ❤❤❤

  • @harpreetsaini1214
    @harpreetsaini1214 Час назад

    Very nice video sacchi apna gar apna hi hunda

  • @EkamSandhu-it2iz
    @EkamSandhu-it2iz 3 часа назад +3

    Ekam sardulgarh

  • @harbaazdhillon9083
    @harbaazdhillon9083 28 минут назад

    Nice video ji koi na pta lagjoo charno noo vi

  • @manjitbanmaru4125
    @manjitbanmaru4125 2 часа назад

    Very nice all time

  • @taranduggal5979
    @taranduggal5979 2 часа назад

    Good luck di ❤❤❤❤❤❤😂😂😂😂😂😂🎉🎉🎉🎉🎉

  • @hardeepkaur2839
    @hardeepkaur2839 3 часа назад

    Very nice video aman didi g 🙏🙏❤❤❤❤

  • @Somasoma-gf2fz
    @Somasoma-gf2fz 3 часа назад +2

    🎉🎉🎉🎉🎉

  • @gagiaulakh4538
    @gagiaulakh4538 52 минуты назад +1

    ❤❤❤❤❤❤

  • @gurmeet3684
    @gurmeet3684 2 часа назад +1

    Property piche sara rola aa aaj de time vich lalch khoi nhi shad da 🌺🌸🌺🌸💥💥🌟🌟⭐️⭐️

  • @JaggiSingh-l2i
    @JaggiSingh-l2i Час назад

    Very nice story hai ji ❤❤❤❤❤

  • @Amandeepkaur-rx7xd
    @Amandeepkaur-rx7xd Час назад +1

    ਮੂੰਹ ਸਿਰ ਕਰੋ ਕਹਾਣੀ ਦਾ ਹੁਣ ਗੱਲ੍ਹਾਂ ਜਿਆ ਕਰਕੇ ਟਾਈਮ ਪਾਸ ਨਾ ਕਰੋ

  • @taranduggal5979
    @taranduggal5979 2 часа назад

    Very nice di ❤❤❤❤❤❤❤❤🎉🎉🎉🎉🎉🎉🎉🎉

  • @MandeepBrar-st5bp
    @MandeepBrar-st5bp 2 часа назад

    Aman didi da suit bht sohna

  • @armaandeep-kq6rm
    @armaandeep-kq6rm 45 минут назад

    Very nice video 👍

  • @mahekbhatti4229
    @mahekbhatti4229 3 часа назад +1

    ❤😊

  • @Nirmaljeet-fe2bh
    @Nirmaljeet-fe2bh 3 часа назад

    Welcome to aman didi and family

  • @JaspreetSingh-gf2lo
    @JaspreetSingh-gf2lo 3 часа назад

    Very very nice story ji

  • @Komal-g6b7p
    @Komal-g6b7p 2 часа назад

    Very nice video 🎉🎉🎉❤❤❤❤

  • @lakhvirsingh9614
    @lakhvirsingh9614 2 часа назад

    ❤ koi tata nhi video cha ohi kachi jandey

  • @sukhdevsingh-je6hp
    @sukhdevsingh-je6hp 3 часа назад

    Nice je good masje je 🙏

  • @kalasharma5928
    @kalasharma5928 2 часа назад

    Harjeet tusi hasda Hoya bhut sohna lagda ho

  • @ramjaangoniana1700
    @ramjaangoniana1700 3 часа назад +1

    First comment

  • @SSingh-bl4wz
    @SSingh-bl4wz 3 часа назад

    Very nice aman didi ji

  • @khosalovepreet7206
    @khosalovepreet7206 Час назад

    Very...ni.ce❤.video.🎉🎉....ji😊😊

  • @Samaish705
    @Samaish705 Час назад

    Sat sri akal dee ji 🙏🙏🙏

  • @unknown-jl2rr
    @unknown-jl2rr 27 минут назад

    Anjali harjit sohne lggde aw hsde❤❤

  • @bobbysharma6471
    @bobbysharma6471 3 часа назад

    Very good

  • @Sarbjitkaurs
    @Sarbjitkaurs 29 минут назад

    Nice video 🎉🎉

  • @Somasoma-gf2fz
    @Somasoma-gf2fz 3 часа назад +1

    Fast comment mera

  • @paramjeetkaur5570
    @paramjeetkaur5570 2 часа назад

    Suit very nice Aman