Chote Chote Ghar | Ranjit Bawa | Gur Sidhu | Official Video | New Punjabi Song

Поделиться
HTML-код
  • Опубликовано: 18 дек 2024

Комментарии • 20 тыс.

  • @its_rajwinder_singh
    @its_rajwinder_singh 4 года назад +70

    ਲੋਕਾਂ ਨੂੰ ਵਹਿਮ ਆ ਕੇ ਮੈਂ ਪੜ੍ਹਿਆ ਨਹੀਂ, ਪਰ ਮੈ ਤਾਂ ਚਿਹਰੇ ਪੜ੍ਹ ਪੜ੍ਹ ਕੇ ਵੱਡਾ ਹੋਇਆ।
    ਵਾਹ ਵੀਰ ਬਹੁਤ ਸੋਹਣਾ ਗੀਤ ਗਾਇਆ 😍😍

  • @thfallrounder4615
    @thfallrounder4615 4 года назад +97

    ਰਣਜੀਤ ਸਰ ਜੀ।
    ਇਹ ਗਾਣਾ ਸੁਣ ਕੇ।
    ਏਦਾ ਲੱਗਦਾ ਜਿਵੇਂ ਮੇਰੀ ਈ।
    ਸਟੋਰੀ ਏ ਕਿੰਗ ਆਫ ਪੰਜਾਬ।
    ਰਣਜੀਤ ਬਾਵਾ।🔥💯💯🔥💯🔥💯🔥💯🔥💯🔥💯💪🏿💪💪💪💪💪🏿💪💪

    • @auuauuauahaha3027
      @auuauuauahaha3027 4 года назад +2

      Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

    • @auuauuauahaha3027
      @auuauuauahaha3027 4 года назад +1

      Tere King of Punjab ne jo mooteya c ohde bare ki vichar ne vire.

    • @auuauuauahaha3027
      @auuauuauahaha3027 4 года назад

      Tere king ton apne bole hoye bolan te tan khareya ni geya, hun jablian marda.😡

    • @auuauuauahaha3027
      @auuauuauahaha3027 4 года назад

      ਜੇ ਹਿੰਮਤ ਜਜ਼ਬਾ ਲੈਣਾ ਹੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਵੋ, ਨਾ ਕਿ ਅਜਿਹੇ ਬੰਦੇ ਤੋਂ ਜੋ ਆਪਣੀ ਹੀ ਕਹੀ ਗੱਲ ਤੇ ਨਹੀਂ ਖੜ੍ਹ ਸਕਦਾ।

    • @auuauuauahaha3027
      @auuauuauahaha3027 4 года назад

      ਤੇਰੇ ਵਰਗੀਆਂ ਵਿੱਚ ਤਾਂ ਹਿੰਮਤ ਆ ਵੀ ਨਹੀਂ ਸਕਦੀ, ਉਸ ਨੇ ਘੱਟੋ ਘੱਟ ਪੱਗ ਤਾਂ ਬੰਨ੍ਹੀ ਹੈ , ਤੂੰ ਤਾਂ ਮੋਨਾ ਹੀ ਹੈ।ਜਿਹੜੇ ਧਰਮ ਵਿੱਚ ਆਪਦੇ ਆਪ ਨੂੰ ਅਖਵਾਉਣਾ ਹੈ ਘੱਟੋ ਘੱਟ ਉਸ ਵਿੱਚ ਪਰਪੱਖ ਤਾਂ ਬਣ।

  • @OFFICIAL0009
    @OFFICIAL0009 4 года назад +97

    ਯਾਰ ਇਸ ਗਾਣੇ ਵਿੱਚ ਕਿ ਗਲਤ ਆ ਇਹ Dislikes ਆਲੇਆਂ ਨੂੰ ਕੀ ਚੰਗਾ ਲਗਦਾ

    • @gurvinderchauhan123
      @gurvinderchauhan123 4 года назад +4

      balli 302 pkki gall veerya

    • @gurisingh6080
      @gurisingh6080 4 года назад +8

      Tampu moose ala Jo bs goliya di galla guna di galla ty main main bs ah changa laga jehre dislike karde ny

    • @dreamgabru6587
      @dreamgabru6587 4 года назад +1

      @@gurisingh6080 *ਅੱਜ ਦਾ ਸੱਚ ਲਿਖਿਆ* *chanel subscribe ta kariyo j tahnu kuj vadia lagega...j kuj sahi na lage ta dasna jarror* 👇👇
      ruclips.net/video/cSogTizax0k/видео.html

    • @GurdeepSingh-wn1if
      @GurdeepSingh-wn1if 4 года назад +1

      Veere bhut ghaint song aa ❤️❤️❤️

    • @jagjeetsingh1345
      @jagjeetsingh1345 4 года назад +2

      @@gurisingh6080
      Bai sidhu de song ta mai v sunda pr mai ta dislike keta nee , bht vdya song aa bawe da inspired krda song
      Dislike wale pta ni kon aa bc

  • @pawandeep744
    @pawandeep744 2 года назад +33

    ਵਾਹਿਗੁਰੂ ਜੀ ਮਿਹਰ ਕਰੀ ਓਹ ਅੱਧੀ ਰਾਤਾ ਨੂੰ ਜਾਗ ਜਾਗ ਕੀਤੀਆ ਮਿਹਨਤ ਦਾ ਮੁੱਲ ਪਾ ਦੀ ਓਹ 😍😍😍

  • @Gumnamlikhari
    @Gumnamlikhari 4 года назад +189

    ਮੇਰੇ ਸਾਹਮਣੇ ਜੋ ਵੈਟ ਮੈਨੂੰ ਕਰਾਵਉਂਦੇ ਸੀ,
    ਬਾਹਰ ਸੋਫੇ ਤੇ ਬੈਠਾ ਕੇ ਹਟਾਂਗੇ !!!!

    • @nvphotoediting711
      @nvphotoediting711 4 года назад

      ruclips.net/video/uiW5J9MUy8k/видео.html

    • @heeravaltohewala7499
      @heeravaltohewala7499 4 года назад +1

      Gumnam likhari Sachi gall bro Wmk 🙏♥️

    • @AmanSingh-kk7cy
      @AmanSingh-kk7cy 4 года назад

      Siraaaaaa line broO

    • @ashiqsharukh703
      @ashiqsharukh703 4 года назад

      @@AmanSingh-kk7cy m...p.mmmopmmmmmm...mmmmmmmmmllllpm mnemonic mmmmlmmmmmmmmml

  • @JaspreetKaur-lc2rf
    @JaspreetKaur-lc2rf 4 года назад +93

    ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ । ਸਦਾ ਸੱਚ ਗਾਵੇ 😍😍👌👌👌👌👌

    • @nfakrecords3897
      @nfakrecords3897 4 года назад +3

      ruclips.net/video/1EsklYOLK0o/видео.html

    • @khushmeetbhardwaj5369
      @khushmeetbhardwaj5369 4 года назад +2

      Dillo love you aa veer g,tuc hamesha tarakia kro God bless you 😘😘😘😘

    • @harmangill7902
      @harmangill7902 4 года назад

      ruclips.net/video/F7MTlRbfQfo/видео.html
      Status vekho

  • @vickysinghcric16
    @vickysinghcric16 4 года назад +84

    sare song thle krte es song ne
    bht sona song aw pajii 👌🏼
    ਕਿਨੇ ਕਿਨੇ ਕਿਥੇ ਕਿਥੇ ਕਿਹੜੀ ਗਲ ਕਹੀ ਏ, ਕੋਈ ਨਾ ਦਿਮਾਗ ਚ ਲਿਸਟ ਬਣੀ ਪਈ ਏ... lines 💫💥

    • @mananjoon6485
      @mananjoon6485 4 года назад

      🦃🦃

    • @Rajplanetearth
      @Rajplanetearth 4 года назад +1

      Watch the song on Guitar
      Teri meri Kahani Of Movie Gabbar is Back
      ruclips.net/video/AqfCV_93wEY/видео.html

    • @ArshadKhan-qs7ck
      @ArshadKhan-qs7ck 4 года назад

      Sameer Khan

  • @arvindersingh8811
    @arvindersingh8811 Год назад +29

    ਬਾਵਿਆ ਤੂੰ ਸੱਚਾ ਇਨਸਾਨ ਆ ਸੱਚਾ ਰਹੇਗਾ ਬਾਕੀ ਸੱਚ ਹਮੇਸ਼ਾ ਦਬਦਾ ਆਇਆ ਆਇਆ ਪਰ ਜਿੱਤ ਅਖੀਰ ਵਿੱਚ ਸੱਚ ਦੀ ਹੀ ਹੁੰਦੀ ਆ ਸੱਚ ਲਿਖਦਾ ਤੇ ਗਾਂਦਾ ਰਹਿ ਓਹ ਵਾਹਿਗੁਰੂ ਤੇਰੇ ਨਾਲ ਖੜਾ ਹਮੇਸ਼ਾ

  • @Punjabsingh3623
    @Punjabsingh3623 4 года назад +32

    ਵੀਰ ਦਾ motivational ਸੋਂਗ ਅਾ
    ਬਹੁਤ ਵਧੀਆ ਵੀਰ ਲਈਂ ਏਕ ਲਾਈਕ ਤਾਂ ਬਣਦਾ

    • @renukhandelwal8632
      @renukhandelwal8632 4 года назад

      ruclips.net/video/TPz4xWeIY8Y/видео.html

    • @harpritsingh2618
      @harpritsingh2618 4 года назад

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo kive lagi 🙏🙏🙏🙏🙏
      ruclips.net/video/IrWxzmv1sR8/видео.html

    • @prabhchahal-wv2hx
      @prabhchahal-wv2hx 4 года назад

      Bahut vadia bro sacchi gaal aaa

  • @gurdevsingh8248
    @gurdevsingh8248 4 года назад +154

    ਬਹੁਤ ਸੋਹਣਾ ਗੀਤ 👌ਰਣਜੀਤ ਬਾਵਾ ਜੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਆ❣

    • @harpritsingh2618
      @harpritsingh2618 4 года назад

      Vedio banata hu koi dekhta nhi hai 😔
      Isse pehle ki haar maan jau himaat haar jau please 1 subscriber dedo 🙂
      ruclips.net/video/IrWxzmv1sR8/видео.html 🙏

    • @naughtymemes2251
      @naughtymemes2251 4 года назад

      Binod

    • @harrygill4314
      @harrygill4314 4 года назад

      Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

    • @amanturbanator3130
      @amanturbanator3130 4 года назад

      ruclips.net/video/RxcgfbJ8Yfc/видео.html
      big fan

    • @jeetbhupinderjit4998
      @jeetbhupinderjit4998 4 года назад

      Both nice asl zindki dehona o har song ch wehaguru khuss rakha

  • @ohiguruohiguru4095
    @ohiguruohiguru4095 4 года назад +84

    ਵੀਰ ਦੀ ਹਰ ਇਕ ਲਾਈਨ ਬਹੁਤ ਵੈਦਯਾ ਹੈ
    ਬਾਵਾ ਵੀ ਗਾਉਣ ਵਾਲੇ ਵੱਟ ਕੱਢ ਦਿੰਦਾ ਹੈ 🔥🔥🔥🔥🔥🔥🔥🔥🔥🔥🔥🔥

  • @navkang1580
    @navkang1580 2 года назад +42

    ਬਹੁਤ motivation ਮਿਲਦਾ ਵੀਰੇ ਤੁਹਾਡੇ ਇਹ ਗਾਣੇ ਦੀਆ ਲਾਈਨਾ ਤੋਂ ਬਹੂਤ ਧੰਨਵਾਦ ਵੀਰੇ ਤੁਹਡਾ ਇਹੋ ਜਿਹੇ ਗਾਣੇ ਲੈ ਕੇ ਆਉਣ ਲਈ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਤੁਹਨੂ ਵੀਰੇ❤️

  • @ManpreetSingh-ni7mj
    @ManpreetSingh-ni7mj 4 года назад +70

    ਰੱਬ ਤੈਨੂੰ ਚੜ੍ਹਦੀਕਲਾ ਵਿੱਚ ਰੱਖੇ।

    • @harmangill7902
      @harmangill7902 4 года назад

      ruclips.net/video/F7MTlRbfQfo/видео.html
      Status vekho

  • @deeppendu6391
    @deeppendu6391 4 года назад +97

    ਦੁਨੀਆ ਜਿੱਤਣ ਦਾ ਕਰਦੇ ਲੋਕੀਂ ਦਾਅਵੇ ਨੇ,
    ਛੋਟੇ ਘਰਾਂ ਚੋਂ ਉੱਠ ਕੇ ਉੱਚੀਆਂ ਤਰੱਕੀਆਂ ਕਰਲੀਆਂ ਰਣਜੀਤ ਬਾਵੇ ਨੇ।

    • @dreamgabru6587
      @dreamgabru6587 4 года назад +1

      *ਹੱਸਦੇ ਹੋਏ ਨਿਰਦੋਸ਼ ਚੇਹਰੇ*
      *ਕਫ਼ਨ ਹੁੰਦੇ ਵੇਖੇ ਮੈਂ*
      *ਦੌਲਤ ਦੀ ਚਾਦਰ ਹੇਠਾਂ*
      *ਗੁਨਾਹ ਦਫ਼ਨ ਹੁੰਦੇ ਵੇਖੇ ਮੈਂ* 👇👇
      ruclips.net/video/cSogTizax0k/видео.html
      vadia lage ta chanel subscribe karna

    • @jattkingtv
      @jattkingtv 4 года назад +1

      ruclips.net/video/xW3HZs74Cq8/видео.html
      ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨI

  • @hiddenknowledge6508
    @hiddenknowledge6508 4 года назад +18

    ਵੀਰ ਲਾਈਨ ਛੱਡੋ ਇੱਕ ਇੱਕ ਸ਼ਬਦ motivation ਨਾਲ ਭਰਿਆ ਹੈ👌👌👌👌👌👆👆👆❤️

  • @Daljeet-kx6qy
    @Daljeet-kx6qy Год назад +11

    ਮੈਂ ਰੋਜ਼ ਸਵੇਰੇ ਤਿੰਨ ਵਜੇ ਉੱਠ ਕੇ ਕੰਮ ਕਰਨ ਲੱਗ ਜਾਨਾਂ ਰੋਜ਼ ਇੱਕ ਵਾਰ ਬਾਵੇ ਵੀਰ ਦੇ ਗੀਤ ਸੁਣ ਕੇ ਖੂਨ ਉਬਾਲੇ ਮਾਰਨ ਲੱਗ ਜਾਂਦਾ ਇੰਨੀ ਮਿਹਨਤ ਦਾ ਫਲ ਵੀ ਵਿਖਣ ਲੱਗ ਗਿਆ ਧੰਨਵਾਦ ਵੀਰ

  • @GurdevSingh-el9bm
    @GurdevSingh-el9bm 4 года назад +38

    👌👌😍😍😘😘
    ਵਾਹਿਗੁਰੂ ਮੇਹਰ ਭਰਿਅਾ ਹੱਥ ਰੱਖੇ

  • @Man.02876
    @Man.02876 4 года назад +75

    ਬਾਵੇ ਵੀਰੇ ਬਹੁਤ ਵਧੀਆ ਗਾਣਾ ਗਾਇਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ🙏🙏🙏🙏🙏

  • @gagansaini5297
    @gagansaini5297 4 года назад +25

    ਇੱਕ ਨਾਲ ਦੇ ਨੂੰ ਨੌਕਰੀ ਲੌਵਨਾ ਆ ♥️
    Thoko like🤘

  • @Kamaljatt1234
    @Kamaljatt1234 9 месяцев назад +79

    2024 ਵਿੱਚ ਕੌਣ ਸੁਣ ਓ 🙌❤️ ਛੋਟੇ ਛੋਟੇ ਘਰ ਵਿੱਚ🛖✈️

  • @Manpreetkaur-zt5cm
    @Manpreetkaur-zt5cm 4 года назад +66

    ਜੇਹੜੇ ਅੱਜ ਸਾਡਾ ਨਾਮ ਦੇਖ਼ ਫੋਨ ਬਿਜੀ ਕਰਦੇ
    ਕਾਲ ਵੇਟਿੰਗਾ ਚ ਲਵਾ ਕੇ ਹਟਾਂਗੇ.....Awesome song

    • @kulvinderkaur2610
      @kulvinderkaur2610 4 года назад

      ruclips.net/video/UcFL85S4f-k/видео.html
      Ek comt es te vi kar deo bhen ji

  • @deepakkhanna9886
    @deepakkhanna9886 4 года назад +182

    ਐਨਾ ਵਧੀਆ ਗਾਣਾ ਬਣਾਉਣ ਦੇ ਲਈ ਰਣਜੀਤ ਵੀਰ ਤੈਨੂੰ ਦਿਲ ਤੋਂ love you ਜਦੋਂ ਦਾ ਮੈਂ ਆਹ ਗਾਣਾ ਸੁਣਿਆ ਏ ਬਸ ਦਿਲ ਕਰਦਾ ਏ ਸੁਣੀ ਜਾਵਾਂ।

    • @vishalmehramehra4609
      @vishalmehramehra4609 4 года назад +3

      Veer da gana but bar son la I love song

    • @rkarnailheer6538
      @rkarnailheer6538 4 года назад +3

      Bahut achha comment

    • @harmanbalian4778
      @harmanbalian4778 4 года назад

      Deepak Khanna ਪਾਖੰਡੀ ਬਾਬਾ part 2
      kro chk new video
      ruclips.net/video/p7ZwlIxiGKA/видео.html

    • @auuauuauahaha3027
      @auuauuauahaha3027 4 года назад +1

      Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

    • @jattkingtv
      @jattkingtv 4 года назад

      ruclips.net/video/xW3HZs74Cq8/видео.html
      ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨI

  • @harbindersingh6651
    @harbindersingh6651 4 года назад +33

    ਇਹਨੂ ਕਹਿੰਦੇ ਆ ਅਸਲ ਗਾਈਕੀ 👌👌ਬਹੁਤ ਸੋਹਣਾ ਗੀਤ ਵੀਰ💪💪👍👍👍

  • @dakshvashishtha9887
    @dakshvashishtha9887 Год назад +2

    Bhai pta ni ye kya song bna diya hai . Jbse ye song suna h tabse ise m 10000 baar sun chuka hu lekin har baar next level motivation milta hai . SUPERB SONG BRO ❤️👍🏻

  • @jasmeetsingh1957
    @jasmeetsingh1957 4 года назад +71

    Koi compare nhi bai DA , god bless you brother

  • @ManjeetSingh-cj8jq
    @ManjeetSingh-cj8jq 4 года назад +53

    ਇਹ ਜਿਹੜੇ ਲੋਕਾਂ ਨੇ ਇਸ ਗੀਤ ਨੂੰ dislike ਕੀਤਾ ਮੈਨੂੰ ਉਨ੍ਹਾਂ ਲੋਕਾਂ ਦੀ ਸੋਚ ਤਾ ਤਰਸ ਆਉਂਦਾ

    • @baljeetchhokarsingh6559
      @baljeetchhokarsingh6559 4 года назад +2

      Bai ji eh ta fir song aa waheguru di gurbani chek kro uss te vi dikhn gye dislike apni apni soch aa bai ji srea di

    • @gursewaksufipeerdamurid5770
      @gursewaksufipeerdamurid5770 4 года назад

      ruclips.net/video/9dJmjGC0g1g/видео.html

    • @ravibai1182
      @ravibai1182 4 года назад

      ਫੁੱਦੂ ਆ ਸਾਲ਼ੇ dislike aale

  • @brownboy1993
    @brownboy1993 4 года назад +18

    ਬਹੁਤ ਸੋਹਣੀਆਂ ਲਾਈਨਾਂ ਗਾਈਆਂ ਆ ਬਾਵਾ ਜੀ, ਸਿਰਾ ਗਾਣਾ 👌👌👌👌

  • @sukhyash5514
    @sukhyash5514 2 года назад +88

    ਜਿੰਨੀ ਸਿਫਤ ਕੀਤੀ ਜਾਵੇ ਘੱਟ ਹੈ, ਗਾਣੇ ਨੇ ਬਹੁਤਿਆਂ ਦੀ ਜਿੰਦਗੀ ਬਦਲ ਦਿੱਤੀ, ਬਹੁਤ ਨੌਜਵਾਨਾਂ ਨੂੰ ਮੋਟੀਵੇਟ ਕੀਤਾ। ਬਹੁਤ ਬਹੁਤ ਧੰਨਵਾਦ ਬਾਈ , ਰੱਬ ਮਿਹਰ ਕਰੇ।

  • @gobindpreetchaudhari3227
    @gobindpreetchaudhari3227 4 года назад +70

    ਗੱਲ ਸੁਣ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਬਾਰੀ ਆਣ ਦੇ.......।
    ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ

  • @ranjitboparai4
    @ranjitboparai4 4 года назад +18

    ਕਿਆ ਬਾਤ ਆ ਬਾਵੇ ਵੀਰ ਬਹੁਤ ਸੋਹਣਾ ਗਾਣਾ sira, ਇਹੋ ਜਿਹੇ ਗਾਣਿਆਂ ਤੋਂ motovation v mildi aa nice bawa veer

  • @arxh811
    @arxh811 4 года назад +38

    Bawa g gana saade dil ❤ nu touch kr geya

  • @RmN_SyaG-JaaT
    @RmN_SyaG-JaaT 2 года назад +12

    रणजीत बावा ,सतिंदर सरताज ,माणक,हरभजन मान हमेंसा सच ही गानों के माध्यम से बताते हैं। सच को कुछ समय बहकाया जा सकता है पर खत्म नही किया जा सकता 🌹
    सच की हमेंसा जीत होती है।
    सच हमेंसा से अडिग था,अडिग है।,हमेंसा अडिग रहेगा।
    सच्चाई जिन्दाबाद🌹🌹🌹🌹👌🏼👌🏼👌🏼👌🏼👌🏼🤘🤘

  • @rahuljatt5695
    @rahuljatt5695 4 года назад +110

    ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ,
    ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

    • @harpritsingh2618
      @harpritsingh2618 4 года назад

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo 🙃
      ruclips.net/video/IrWxzmv1sR8/видео.html

    • @harmanbalian4778
      @harmanbalian4778 4 года назад

      rahul jatt ਪਾਖੰਡੀ ਬਾਬਾ part 2
      kro chk new video
      ruclips.net/video/p7ZwlIxiGKA/видео.html

    • @darshansinghgill9951
      @darshansinghgill9951 4 года назад

      @@harmanbalian4778 ਣਰਬਵ

  • @sallukhan9122
    @sallukhan9122 4 года назад +387

    ਆਪਣੀ ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ Like ਕਰੋ।। ❤❤

    • @baazbrarrapperpunjabsidebr8538
      @baazbrarrapperpunjabsidebr8538 4 года назад +3

      ਪਿਆਰ ਨਾਲੋ ਅਮਲੀ ਚੰਗੇ ਬੇਬੇ ਬਾਪੂ ਨੂੰ ਪਿਆਰ ਕਰੋ

    • @auuauuauahaha3027
      @auuauuauahaha3027 4 года назад +1

      Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

    • @auuauuauahaha3027
      @auuauuauahaha3027 4 года назад +2

      ਜੇ ਹਿੰਮਤ ਜਜ਼ਬਾ ਲੈਣਾ ਹੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਵੋ, ਨਾ ਕਿ ਅਜਿਹੇ ਬੰਦੇ ਤੋਂ ਜੋ ਆਪਣੀ ਹੀ ਕਹੀ ਗੱਲ ਤੇ ਨਹੀਂ ਖੜ੍ਹ ਸਕਦਾ।

    • @dineshbhati9845
      @dineshbhati9845 4 года назад

      ruclips.net/video/O38-I2J2H7w/видео.html

    • @jass6811
      @jass6811 4 года назад

      @@auuauuauahaha3027 sahi gall aa vr

  • @ਖੈੜਾਡੇਅਰੀਫਾਰਮ
    @ਖੈੜਾਡੇਅਰੀਫਾਰਮ 4 года назад +112

    ਜਿਹੜੇ ਕਹਿੰਦੇ ਚੰਗੇ ਗੀਤਾਂ ਨੂੰ ਕੋਈ ਪਸੰਦ ਨਹੀਂ ਕਰਦਾ ਉਹ ਆਹ ਗੀਤ ਸੁਣ ਲੈਣ

    • @gurmehra2629
      @gurmehra2629 4 года назад +1

      Sahi aa bro

    • @Rajplanetearth
      @Rajplanetearth 4 года назад

      Watch the song on Guitar
      Teri meri Kahani Of Movie Gabbar is Back
      ruclips.net/video/AqfCV_93wEY/видео.html

    • @VickyKumar-bd6pp
      @VickyKumar-bd6pp 4 года назад

      Kiva a

    • @jattkingtv
      @jattkingtv 4 года назад

      ruclips.net/video/xW3HZs74Cq8/видео.html
      ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨI

  • @gurdeepbhullar1487
    @gurdeepbhullar1487 3 года назад +3

    ਵਾਹ ਜੀ ਵਾਹ ਰਣਜੀਤ ਬਾਵਾ ਜੀ ਤੁਹਾਡੇ ਗੀਤ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਦਾ ਬਹੁਤ ਕਲਾਕਰ ਆ ਪਰ ਬਾਵਾ ਨੀ ਕਿਸੇ ਨੇ ਬਣ ਜਾਣਾ

  • @Singh-mj2eq
    @Singh-mj2eq 4 года назад +17

    ਕਿਆ ਬਾਤ ਐ bro ਬਹੁਤ ਵਧੀਆ song ਆ🔥🔥ਜਿਹੜੇ ਸਾਹਮਣੇ wait ਜੋ ਕਰਾਉਂਦੇ ਸੀ ਬਾਹਰ ਸੋਫੇ ਉੱਤੇ ਬਾਠਾਕੇ ਹਟਾਂਗੇ🔥🔥 ਛੋਟੇ ਛੋਟੇ ਘਰਾਂ ਵਿੱਚੋਂ ਉੱਠੇ ਆ ਅਜੇ ਬਹੁਤ ਅੱਗੇ ਜਾ ਕੇ ਹਟਾਂਗੇ 👌👌

  • @harpkaurdhillon5819
    @harpkaurdhillon5819 4 года назад +17

    ਕਿੰਨੇ ਕਿੰਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਐ। ਕੌਈ ਨਾ ਦਿਮਾਗ ਚ list ਬਣੀ ਪਈ ਐ।👌Dhillon

    • @dreamgabru6587
      @dreamgabru6587 4 года назад

      *ਹੱਸਦੇ ਹੋਏ ਨਿਰਦੋਸ਼ ਚੇਹਰੇ*
      *ਕਫ਼ਨ ਹੁੰਦੇ ਵੇਖੇ ਮੈਂ*
      *ਦੌਲਤ ਦੀ ਚਾਦਰ ਹੇਠਾਂ*
      *ਗੁਨਾਹ ਦਫ਼ਨ ਹੁੰਦੇ ਵੇਖੇ ਮੈਂ* 👇👇
      ruclips.net/video/cSogTizax0k/видео.html
      vadia lage ta chanel subscribe karna

  • @Creativemind...
    @Creativemind... 4 года назад +49

    ਛੋਟੇ-ਛੋਟੇ ਘਰਾਂ ਵਿੱਚੋਂ ਉਠੇ ਆ
    ਹਾਲੇ ਬਹੁਤ ਅੱਗੇ ਜਾ ਕੇ ਹਟਾਂਗੇ .. 💪

  • @shaktirana9871
    @shaktirana9871 Год назад +5

    Kine kine kithe kithe kedi gal kahi hai koi na dimaag che list bani payi hai 👍Line........♥️

  • @diamondpictures4939
    @diamondpictures4939 4 года назад +22

    ਬਾਈ ਉਏ ਲਫਜ਼ ਈ ਮੁੱਕਗੇ। ਕੀ ਕਵਾਂ ਹੁਣ ਗਾਣੇ ਆਸਤੇ? ਸਾਰਾ ਕੁਸ਼ ਈ ਗਾਣੇ ਚ ਬਿਆਨ ਕਰਤਾ। ਐਹੋ ਜਿਹੇ ਗਾਣੇ ਸੁਣਨ ਨੂੰ ਤਰਸ ਜਾਈਦਾ। ਰੂਹ ਦੀ ਖੁਰਾਕ ਮਿਲਗੀ ਵੀਰ। ਬਹੁਤ ਸਾਰਾ ਪਿਆਰ। ਹੋਰ ਤਰੱਕੀਆਂ ਕਰੋ🔥🔥🔥🥰🥰🥰

    • @Jokhan007
      @Jokhan007 4 года назад

      ruclips.net/video/UcFL85S4f-k/видео.html
      Ek comt es te kar deo bro
      Ek bar song jaoror sunha

  • @prabhaulakh07
    @prabhaulakh07 4 года назад +27

    ਨਾਮ ਸੋਨੇ ਚ ਲਿਖਾ ਕੇ ਹਾਟ ਗੇ 💯

    • @Jokhan007
      @Jokhan007 4 года назад

      ruclips.net/video/UcFL85S4f-k/видео.html
      Ek comt es te kar deo bro

  • @manpreetnavjeet4958
    @manpreetnavjeet4958 4 года назад +295

    ਇਹ ਹੁੰਦੀ ਐ ਗਾਇਕੀ
    ਜਿਉਂਦੇ ਰਹੋ ਬਾਈ ਜੀ

    • @nfakrecords3897
      @nfakrecords3897 4 года назад +3

      ruclips.net/video/1EsklYOLK0o/видео.html

    • @happygurala5230
      @happygurala5230 4 года назад +2

      Pakki gall aa bai 22

    • @nfakrecords3897
      @nfakrecords3897 4 года назад

      @@happygurala5230 ruclips.net/video/1EsklYOLK0o/видео.html

    • @Jxss.3gp
      @Jxss.3gp 4 года назад +2

      Ki lagda veer ji musse aali bhenji jaan dau age 😜😜

    • @happygurala5230
      @happygurala5230 4 года назад

      @@nfakrecords3897 bros singer banna tusi

  • @tarunbansal334
    @tarunbansal334 28 дней назад +2

    ❤❤❤❤ superb song veer ji

  • @GurpreetSingh-ro1ol
    @GurpreetSingh-ro1ol 4 года назад +67

    ਡਿੱਗੇਆ ਨੂੰ ਉਠਾਉਣ ਵਾਲਾ ਗੀਤ ਵਾਹ ਜੀ ਵਾਹ ਕਮਾਲ ਕਰ ਦਿੱਤੀ ਜਿੳਦਾ ਰਿਹ ਵੀਰੇ

    • @happymehta3587
      @happymehta3587 4 года назад

      Hnji

    • @dreamgabru6587
      @dreamgabru6587 4 года назад

      @@happymehta3587 *ਹੱਸਦੇ ਹੋਏ ਨਿਰਦੋਸ਼ ਚੇਹਰੇ*
      *ਕਫ਼ਨ ਹੁੰਦੇ ਵੇਖੇ ਮੈਂ*
      *ਦੌਲਤ ਦੀ ਚਾਦਰ ਹੇਠਾਂ*
      *ਗੁਨਾਹ ਦਫ਼ਨ ਹੁੰਦੇ ਵੇਖੇ ਮੈਂ* 👇👇
      ruclips.net/video/cSogTizax0k/видео.html

    • @harmangill7902
      @harmangill7902 4 года назад

      ruclips.net/video/F7MTlRbfQfo/видео.html
      Status vekho

  • @kawalkaursaran6966
    @kawalkaursaran6966 4 года назад +121

    ਕਰਾਰਾ ਜਵਾਬ ਦਿੱਤਾ ਮੇਰਾ ਕੀ ਕਸੂਰ ਗਾਣੇ ਤੋਂ ਬਾਅਦ 👍👍👍👍👍👍👍👍👍👍👍👍👍

    • @auuauuauahaha3027
      @auuauuauahaha3027 4 года назад +3

      Oh Didi Ehde apne ch tan himmat hai ni, eh ethe lokan ch vand da firda

    • @auuauuauahaha3027
      @auuauuauahaha3027 4 года назад +3

      Mera ki kasoor ch eh dekheya ni kive bhajeya c

    • @auuauuauahaha3027
      @auuauuauahaha3027 4 года назад +3

      ਅਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ' ਮੇਰਾ ਕੀ ਕਸੂਰ 'ਵਰਗੇ ਅਨਮੋਲ ਗਾਣੇ ਨੂੰ ਇਹੋ ਜਿਹੇ ਡਰਪੋਕ ਦੇ ਝੋਲੀ ਨਾ ਪਾਇਆ ਜਾਵੇ।

    • @Lifewithbaby-w1p
      @Lifewithbaby-w1p 4 года назад

      @@auuauuauahaha3027 xh

    • @auuauuauahaha3027
      @auuauuauahaha3027 4 года назад

      @@Lifewithbaby-w1p xh matlab?

  • @vishwasyadav7998
    @vishwasyadav7998 4 года назад +60

    Aaj kal ke songs me sirf gandgi hai
    But Ranjit Bawa ke gane ekdm badhiya i like this type of songs because of story and purity ❤️
    Respect++

    • @seemayadav1259
      @seemayadav1259 4 года назад +2

      Karan aujla ke baare me kya khayal he

    • @prajput3965
      @prajput3965 4 года назад

      @@seemayadav1259 fuddu😂

    • @rawentertainment713
      @rawentertainment713 4 года назад +1

      @@seemayadav1259 only negativity and fukrapan

    • @SinghPB71
      @SinghPB71 4 года назад

      Dekho ik puraane song di new video
      ruclips.net/video/XuSS1Lapex4/видео.html
      Song starts @ 0:20 Ranveer Singh's part is too funny😂

    • @hthakur90501
      @hthakur90501 4 года назад

      Ryt

  • @hr2628
    @hr2628 3 года назад +9

    Ye song middle class boy ko bhot motivate krta thank you sir thank you soo much for this song 🙏🙏🙏

  • @BaljitKaur-gg6os
    @BaljitKaur-gg6os 4 года назад +45

    ਮੈ ਤਾ ਚਿਹਰੇ ਪੜ ਪੜ ਵੱਡਾ ਹੋਇਆ ਆ 👍ਰੱਬ ਰਾਖਾ ਸ਼ੇਰਾ🙏🤝

    • @kulvinderkaur2610
      @kulvinderkaur2610 4 года назад

      ruclips.net/video/UcFL85S4f-k/видео.html

    • @vipblogsofficial3638
      @vipblogsofficial3638 4 года назад

      ruclips.net/video/awcRD7jJHYQ/видео.html

    • @noordhaliwal1540
      @noordhaliwal1540 4 года назад

      ਪਾਖੰਡੀ ਬਾਬਾ part 2
      kro chk new video
      ruclips.net/video/p7ZwlIxiGKA/видео.html

  • @Harmandhillonyt
    @Harmandhillonyt 4 года назад +123

    ਲੋਕਾਂ ਨੂੰ ਹੈ ਵਹਿਮ ਕੇ ਮੈਂ ਪੜ੍ਹਿਆ ਨਹੀਂ , ਪਰ ਮੈਂ ਤਾਂ ਚਿਹਰੇ ਪੜ੍ਹ ਪੜ੍ਹ ਵੱਡਾ ਹੋਇਆ ਹਾਂ ❤️🙌

    • @kaiburkaby9021
      @kaiburkaby9021 4 года назад

      puneet bro

    • @jattkingtv
      @jattkingtv 4 года назад

      ruclips.net/video/xW3HZs74Cq8/видео.html
      ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨI

    • @ਲਖਵਿੰਦਰਸਿੰਘ-ਵ2ਜ
      @ਲਖਵਿੰਦਰਸਿੰਘ-ਵ2ਜ 4 года назад

      Harman Dhillon Balle ਜਵਾਨਾਂ

    • @gagugill4165
      @gagugill4165 4 года назад

      Hii

    • @gagugill4165
      @gagugill4165 4 года назад

      @@jattkingtv
      ❣️❣️❣️❣️❣️

  • @sarbdhanoateam535
    @sarbdhanoateam535 4 года назад +32

    ਰਿਸਤੇ ਦਾਰ ਕਹਿਨੇ ਆ ਹੁਣ ਤਾ ਕੋਈ ਕੰਮੀ ਨੀ ਥੋਡਾ ਮੁੰਡਾ ਬਾਹਰ ਚਲਿਆ ਗਇਆ ਜੇ ਕਮੀ ਨਾ ਹੁੰਦੀ ਮੁੰਡਾ ਬਾਹਰ ਹੀ ਕਿਉ ਜਾਂਦਾ
    ✍️ਸਰਬ ਧਨੋਆ

    • @harmanbalian4778
      @harmanbalian4778 4 года назад

      Sarb Dhanoa ਪਾਖੰਡੀ ਬਾਬਾ part 2
      kro chk new video
      ruclips.net/video/p7ZwlIxiGKA/видео.html

    • @preetsodhi7596
      @preetsodhi7596 4 года назад

      Wahhh ...Sarb dhanoa

    • @auuauuauahaha3027
      @auuauuauahaha3027 4 года назад

      Vire Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

  • @rajputanacreations2153
    @rajputanacreations2153 3 года назад +27

    चेहरे फेयरनेस क्रीम व फिल्टर से नहीं बल्कि काबिलियत से चमकते हैं 😊

  • @GurwinderSingh-zc8zx
    @GurwinderSingh-zc8zx 4 года назад +11

    ਸਮਾਂ ਕਿਸੇ ਦੇ ਅਨਕੂਲ ਨਹੀਂ ਪਰ ਸਬ ਕੁਝ ਸਮੇਂ ਦੇ ਅਨਕੂਲ ਆ, ਜਿਸਦਾ ਸਮਾ ਠੀਕ ਉਸਦਾ ਸਭ ਕੁਝ ਠੀਕ, ਬਹੁਤ ਸੋਹਣਾ ਗਾਇਆ ਬਾਵਾ ਸਾਬ,

    • @harpritsingh2618
      @harpritsingh2618 4 года назад

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo kive lagi 🙏🙏🙏🙏🙏
      ruclips.net/video/IrWxzmv1sR8/видео.html

    • @manntuber7391
      @manntuber7391 4 года назад

      ruclips.net/video/EPcYtMS0bOA/видео.html

  • @punjabi_unique_quote
    @punjabi_unique_quote 4 года назад +3513

    ਕਿਸ-ਕਿਸ ਨੂੰ ਰਣਜੀਤ ਬਾਵੇ ਦੀ ਗਾਇਕੀ ਪਸੰਦ ਆ ਤਾ ਲਾਈਕ ਜ਼ਰੂਰ ਕਰੋ

    • @noordhaliwal1540
      @noordhaliwal1540 4 года назад +32

      Aman jot ਪਾਖੰਡੀ ਬਾਬਾ part 2
      kro chk new video
      ruclips.net/video/p7ZwlIxiGKA/видео.html

    • @auuauuauahaha3027
      @auuauuauahaha3027 4 года назад +14

      Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

    • @auuauuauahaha3027
      @auuauuauahaha3027 4 года назад +7

      Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

    • @punjabi_unique_quote
      @punjabi_unique_quote 4 года назад +2

      @@auuauuauahaha3027 kihnu khh riha bai tu ???

    • @auuauuauahaha3027
      @auuauuauahaha3027 4 года назад +1

      @@punjabi_unique_quote hun thik a

  • @davindersandhu6040
    @davindersandhu6040 4 года назад +221

    ਇਹ ਹੁੰਦੀ ਅਾ ਸਾਫ ਸੁਥਰੀ ਗਾਇਕੀ ਨਹੀ ਤਾਂ ਮੈ ਮੈ ਹੀ ਰਹਿਗੀ ਅੱਜ ਦੇ ਗਾਣਿਆ ਚ 👌👌👌🔥🔥🔥😘ਬਾਵਾ ਵੀਰ ਨੂੰ ਸਪੋਰਟ ਆ from Babbu Maan fans

  • @kulwinderkaurkaur1221
    @kulwinderkaurkaur1221 2 месяца назад

    ਵੀਰ ਜੀ ਬਹੁਤ ਸੋਹਣਾ ਗੀਤ ਅੱਜ ਦੇ ਜ਼ਮਾਨੇ ਚ ਕੋਈ ਨੀ ਲਿਖਦਾ ਮੈ ਇੱਕ ਪੇਪਰ ਪਹਿਲਾਂ ਪਾਸ ਕੀਤਾ ਇਨ੍ਹਾਂ ਦੇ ਗੀਤ ਸੁਣ ਕੇ ਤੇ ਹੁਣ ਵੀ ਸੁਣਦੀ ਆ ਤੇ ਅਗਲਾ ਵੀ ਕਰ ਲੈਣਾ

  • @teezsekh7192
    @teezsekh7192 4 года назад +27

    Beautiful great fantasticਸ਼ਾਹ ਜੀ ਸਿਰਾ ਕਰੀ ਜਾਣੇ ਓੋ ਦਿਨੋ ਦਿਨ 💪🏻💪🏻💪🏻 ਮਾਝੈ ਆਲੇ ਕਰੋ ਲਾਈਕ 🤘🏻

  • @kuldipsindhu2442
    @kuldipsindhu2442 4 года назад +80

    ਰਣਜੀਤ ਬਾਵਾ ਨੇ ਬਹੁਤ ਸੰਘਰਸ਼ ਕੀਤਾ ਕੋਈ ਵੀ ਬੰਦਾ ਜਦ ਕਾਮਜਾਬ ਹੋ ਜਾਂਦਾ ਉਸ ਨੂੰ ਥੱਲੇ ਖਿਚਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਾਮਯਾਬ ਬੰਦੇ ਦੀ ਕਾਮਯਾਬੀ ਪਿੱਛੇ ਬਹੁਤ ਕੁਝ ਝਲਿਆ ਹੁੰਦਾ

  • @ursmahakdeep9484
    @ursmahakdeep9484 4 года назад +26

    Ranjit bawa ਅਤੇ dilpreet dhillon ਇੱਕ ਵਾਰ ਡਿੱਗ ਕੇ ਫੇਰ ਖ਼ੜੇ ਹੋਏ ਆ
    Weldon bro
    👍👍👍👍

    • @garrybrar13-22
      @garrybrar13-22 4 года назад

      Bawe da dhillon nal ki mukabala oye? Bawa ne sach gaya ta kuch fudu rola ponde si.. dhillon ne gand paya ta khadia lokan toh galan

    • @ak-gh8ml
      @ak-gh8ml 4 года назад

      Dhillpreet ta londa y

  • @intimacy6330
    @intimacy6330 3 года назад +13

    annnnntttttttttttttttt song.. very heart touching... veryu inspirational ... motivational.. ranjit sir.. u're my favourite

  • @maansaab6977
    @maansaab6977 4 года назад +727

    ਅੱਗ ਲਾਓਦਾ ਇਹ ਗੀਤ, ਜਦੋਂ ਹਿਮਤ ਟੁੱਟ ਜੇ ਫਿਰ ਇਹ ਗੀਤ ਕਿਸੇ ਐਨਰਜੀ ਡਰਿੰਕ ਤੋਂ ਘੱਟ ਨੀ ਹੈ

    • @Tarharmanpreet
      @Tarharmanpreet 4 года назад +18

      Tarharmanpreetsingh

    • @auuauuauahaha3027
      @auuauuauahaha3027 4 года назад +2

      Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

    • @auuauuauahaha3027
      @auuauuauahaha3027 4 года назад +1

      Aapdi himmat tan Bawe di tuti hoyi a, je hundi tan fer apne gane te kharda. Hun ethe jablian mari janda.😡😠

    • @auuauuauahaha3027
      @auuauuauahaha3027 4 года назад +2

      ਉਹ ਵੀਰੇ ਜੀਹਦੇ ਆਪਣੀ ਹਿੰਮਤ ਟੁੱਟੀ ਹੋਈ ਹੈ ਉਹ ਆਪਾਂ ਨੂੰ ਕੀ ਹਿੰਮਤ ਦੇਵੇਗਾ।

    • @auuauuauahaha3027
      @auuauuauahaha3027 4 года назад +2

      ਜੇ ਇਹਦੇ ਵਿੱਚ ਹਿੰਮਤ ਸੀ ਤਾਂ ਫਿਰ ਇਹ 'ਮੇਰਾ ਕੀ ਕਸੂਰ' ਗਾਣੇ ਤੇ ਖੜ੍ਹਦਾ ,ਨਾ ਕਿ ਮੂਤ ਜਾਂਦਾ।

  • @amanjeetpoetryvlogs733
    @amanjeetpoetryvlogs733 4 года назад +15

    ਛੋਟੇ ਘਰਾਂ ਵਿੱਚ ਹੀ legends ਜਨਮ ਲੈਂਦੇ ਨੇ,,,

    • @nurmahalg3718
      @nurmahalg3718 4 года назад

      Bhai legends da ki krna j greeb loka de kum na aye

    • @satvindersingh9911
      @satvindersingh9911 4 года назад

      Nurmahal G brother agle ne lockdown ch baitheri help kiti aa. Lokka nu pta aa

  • @ekamarman5807
    @ekamarman5807 4 года назад +63

    ਬਹੁਤ ਸੋਹਣਾ ਗੀਤ ਲਿਖਿਆ📝 ਬੱਬੂ 22 ਨੇ

    • @utkarshkaushik6635
      @utkarshkaushik6635 4 года назад +2

      So amazing track

    • @trailernation98
      @trailernation98 4 года назад

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo 🙃😗😶😶🙃🙃🙏🙏
      Ho sake subscribe krdeyo kise da kuch nhi jana 😇
      ruclips.net/video/IrWxzmv1sR8/видео.html

    • @kaiburkaby9021
      @kaiburkaby9021 4 года назад

      puneet gill bro

  • @husanpreetkaur815
    @husanpreetkaur815 3 года назад +24

    I am also belong to small house and l always to become like you
    Thanks bro........
    Your singing and emotion are best from other singes
    You are really talented
    Salute from heart
    👌👌👌👌👌

  • @meesharahi8381
    @meesharahi8381 4 года назад +104

    Ranjit bawa!! He is a real singer!!

    • @ibollywoodindia5868
      @ibollywoodindia5868 4 года назад +2

      Only 5 second
      New channel - Dekho kesa laga or kya kami hai jarur btao...
      ruclips.net/video/1y2B6NRveF4/видео.html
      Thank you for 5 second dene ke liye

    • @amritkaur6677
      @amritkaur6677 4 года назад +1

      Bhut sohna song a bawe veer.. God bless you Bai... Rbb each khushi dwe tuhanu ❤

    • @blackmaskesports4918
      @blackmaskesports4918 4 года назад +2

      Yeah 👍 right 🤜bro its true

    • @jattkingtv
      @jattkingtv 4 года назад

      ruclips.net/video/xW3HZs74Cq8/видео.html
      ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨI

  • @pritpalpali6491
    @pritpalpali6491 4 года назад +22

    ਵਾਹ 👌
    ਜਿਉਂਦਾ ਰਹਿ ਬਾਵੇ ਵੀਰ ।

  • @gagandeepsingh7638
    @gagandeepsingh7638 4 года назад +39

    ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ਬਾਵੇ ਵੀਰ❤🙏🏼

  • @RanjeetSandhu-ne4wr
    @RanjeetSandhu-ne4wr 5 месяцев назад +1

    ਬਹੁਤ ਵਧੀਆ ਆਵਾਜ਼ ਬਾਈ ਦੀ ❤❤❤❤❤❤❤

  • @manjotmaan_pb11
    @manjotmaan_pb11 4 года назад +80

    ਕੋਈ ਫੁਕਰਾਪਨ ਨਹੀਂ ਅਤੇ ਨਾ ਹੀ ਕੋਈ ਅਸਲਾ
    ਪਰ ਫਿਰ ਵੀ Deslike
    ਸਦਕੇ ਇਹੋ ਜਿਹੇ ਲੋਕਾਂ ਦੇ

    • @Harshdeepsingh-bv8bj
      @Harshdeepsingh-bv8bj 4 года назад +2

      ryt bruh

    • @manjitsingh-fp1qy
      @manjitsingh-fp1qy 4 года назад +4

      bir eh youTube di policy hundi aa likes and dislikes nu balance ch rakhna hundaa aa

    • @BrokenBoygaming_pb26
      @BrokenBoygaming_pb26 4 года назад +1

      Ryt g

    • @rahulgarg1209
      @rahulgarg1209 4 года назад +2

      Aa o aa jinna nu geeta da koi mtlb nhi pt

    • @gursharankhehra1148
      @gursharankhehra1148 4 года назад +4

      ਵੀਰ ਜੀ ਮੈੰ ਗੁਰਬਾਣੀਂ related ਵੀਡੀਓ ਪਾੳੁਨਾਂ ਅਾਂ ਪਰ ਕੋੲੀ ਸਪੋਟ ਨਹੀਂ ਕਰਦਾ ਅਵਾਜ਼ ਵੀ ਸੁਣ ਸਕਦੇ ਓ ਜੀ ਦੇਖਲੋ ਮੇਰਾ ਚੈਨੇਲ ਵੀਡੀਓ ਦੇਖੋ ਜੀ ੲਿਕ ਵਾਰੀ ਜਰੂਰ

  • @khushpreetkaur7338
    @khushpreetkaur7338 4 года назад +35

    ਮੇਰੇ ਸਾਹਮਣੇ ਆ wait ਜੋ ਕਰਾਉਂਦੇ ਸੀ ਬਾਹਰ ਸੋਫੇ ਤੇ ਬੈਠਾ ਕੇ ਹਟਾ ਗਏ 👌🤟🤞

    • @harmanbalian4778
      @harmanbalian4778 4 года назад

      Khushpreet Kaur ਪਾਖੰਡੀ ਬਾਬਾ part 2
      kro chk new video
      ruclips.net/video/p7ZwlIxiGKA/видео.html

  • @nupur5513
    @nupur5513 4 года назад +10

    Veera tuc kaint ho...assi tuhade nal ha te hamesha rahage...tuc reality hi samne le k aande h..we proud of u❤️🤟

  • @alartbharat
    @alartbharat 3 года назад +6

    Kasam se bhai rula diya ... 👍👍👍Such a emotional and motivation song ....proud to be bawa sahab...

  • @desipardesiparistomannyupp8532
    @desipardesiparistomannyupp8532 4 года назад +66

    ਜਿੰਨੇ ਵਾਰੀ ਮਰਜ਼ੀ ਸੁਣ ਲਉ ਇਸ ਹੀਤ ਨੂੰ ਸੁਣ ਕਿ ਅੱਕਦਾ ਨੀ 🇫🇷🤙🏻😘😘😘👌🏻👌🏻👍🏻👍🏻🇫🇷🇫🇷🇫🇷🇫🇷💪🏻💪🏻💪🏻💪🏻ਰੱਬ ਮਿਹਰ ਭਰਿਆ ਹੱਥ ਰੱਖੇ ਬਾਵੇ ਦੇ ਸਿਰ ਤੇ

    • @harmanbalian4778
      @harmanbalian4778 4 года назад

      Desi pardesi paris to Manny Uppal ਪਾਖੰਡੀ ਬਾਬਾ part 2
      kro chk new video
      ruclips.net/video/p7ZwlIxiGKA/видео.html

    • @jattkingtv
      @jattkingtv 4 года назад

      ruclips.net/video/xW3HZs74Cq8/видео.html
      ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨI

    • @harrysharma7739
      @harrysharma7739 4 года назад

      Hello

    • @desipardesiparistomannyupp8532
      @desipardesiparistomannyupp8532 4 года назад

      Hanji

  • @Punjabikmohabbat
    @Punjabikmohabbat 4 года назад +154

    ਕਈਆਂ ਦਾ ਮਾਰਗ ਦਰਸ਼ਕ ਕਰਨਾਂ ਇਸ ਗੀਤ ਨੇ
    ਹਰ ਇਕ ਚੰਦਰ ਗੁਪਤ ਨੂੰ ਚਾਣਕਿਆ ਚਾਹੀਦਾ,,,,ਇਹ ਗੀਤ ਕਈਆਂ ਲਈ ਚਾਣਕਿਆ ਸਾਬਤ ਹੋਣਾ,,,,,ਪੂਰੀ ਟੀਮ ਹੱਲਾਸ਼ੇਰੀ ਦੀ ਪਾਤਰ ਹੈ,,,
    ,,,,,ਬਾਕੀ ਨਾਨਕ ਦੀ ਮੇਹਰ ਦਾ ਕੁਝ ਨੀ ਪਤਾ
    ਚਲਦਾ

  • @satpalsekhon01
    @satpalsekhon01 4 года назад +21

    ਸਾਫ ਸੁਥਰੀ ਗਾਇਕੀ ਵੀਰ ਦੀ 😍❤

  • @karanbirdhaliwal8901
    @karanbirdhaliwal8901 2 года назад +1

    Mere dukh bss mere tak hi simat c
    Main ta andro andri sad sad vda hoiya ha,
    Loka nu vehm c ki main pdea likea ni,
    Par main ta chere padh padh vda hoiya ❤️❤️❤️😥 😥😥 kya likheya 22G 🙏

  • @if9615
    @if9615 4 года назад +51

    ਬਾਈ ਅਸੀ ਵੀ ਲਿਖਦੇ ਤੇ ਗਾਉਣੇ ਆ ਵੀਰ ਤੇ ਤੇਰੇ ਵਾਗੂੰ ਲੋਕ ਬਹੁਤ ਟਿਚਰਾ ਕਰਦੇ ਆ ਵੀਰ

    • @jazzchouhan2350
      @jazzchouhan2350 4 года назад +3

      Koi na vir ek din jarur aunge

    • @DeepakKumar-dy7ex
      @DeepakKumar-dy7ex 4 года назад +3

      Kirpa Malik karo ga bro time Ana Tara v 22

    • @sharanabc
      @sharanabc 4 года назад +2

      god bless u bro😊

    • @dreamgabru6587
      @dreamgabru6587 4 года назад

      @@jazzchouhan2350 *ਅੱਜ ਦਾ ਸੱਚ ਲਿਖਿਆ* *chanel subscribe ta kariyo j tahnu kuj vadia lagega...j kuj sahi na lage ta dasna jarror* 👇👇
      ruclips.net/video/cSogTizax0k/видео.html

    • @singhsardaar3822
      @singhsardaar3822 4 года назад

      Bro lokaa di parwaah naaa kroo.

  • @NavdeepSingh-sf4ft
    @NavdeepSingh-sf4ft 4 года назад +18

    Kon kon Ranjit bawa nu dilo psnd krda ji...🔥🔥🔥
    Ek like taan banda Ranjit bawe layii❤.

  • @gurinderkaddon3680
    @gurinderkaddon3680 4 года назад +199

    ਸ਼ੰਘਰਸ਼ ਜਿੰਦਗੀ ਦਾ ਇਕ ਹਿੱਸਾ ਹੈ, ਪਰ ਜੋ ਸ਼ੰਘਰਸ਼ ਵਿਚੋਂ ਨਿਕਲ ਕੇ ਮੰਜਿਲਾਂ ਤੱਕ ਪਹੁੰਚਦੇ ਨੇ ਓਹ ਅਸਲ ਲੇਜੇਂਡ ਹੁੰਦੇ ਨੇ ।
    Babbu veere di kalam nu salute ✍️👏

    • @jaskarnjaskarn4362
      @jaskarnjaskarn4362 4 года назад +5

      Nice sang

    • @babbujassar4189
      @babbujassar4189 4 года назад +6

      Sidhu moosewala bai v

    • @BassTrapAll
      @BassTrapAll 4 года назад +5

      ruclips.net/video/BkUX4yP1J6s/видео.html

    • @trailernation98
      @trailernation98 4 года назад +1

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo 🙃😗😶😶🙃🙃🙏🙏
      Ho sake subscribe krdeyo kise da kuch nhi jana 😇
      ruclips.net/video/IrWxzmv1sR8/видео.html

    • @jattkingtv
      @jattkingtv 4 года назад +1

      ruclips.net/video/xW3HZs74Cq8/видео.html
      ਬੱਬੂ ਮਾਨ ਤੇ ਸਿੱਧੂ ਮੂਸੇਞਾਲੇ ਞਾਲੇ ਞਿਞਾਦ ਤੇ ਰਣਜੀਤ ਬਾਞਾ ਦਾ ਬਿਅਾਨI

  • @yadwindersingh7022
    @yadwindersingh7022 Год назад +2

    Jina Motivate bnda ahh Song Sun k Hunda shyd hi koi hor Punjabi Song hou 💪💪💪🔥🔥🔥

  • @JagtarSingh-kl5yc
    @JagtarSingh-kl5yc 4 года назад +22

    ਬਹੁਤ ਸੋਹਣਾ ਗੀਤ ਰਣਜੀਤ ਵੀਰ🥰🥰🥰👌👌👌👌👌👌

    • @kulvinderkaur2610
      @kulvinderkaur2610 4 года назад

      ruclips.net/video/UcFL85S4f-k/видео.html
      Ek comt es te vi kar deo ji

    • @harpritsingh2618
      @harpritsingh2618 4 года назад

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo kive lagi 🙏🙏🙏🙏🙏
      ruclips.net/video/IrWxzmv1sR8/видео.html

  • @lovebeimaan4248
    @lovebeimaan4248 4 года назад +15

    ਡਟਿਆ ਰਹਿ ਸ਼ੇਰਾ 👌❤️

  • @gurmeetkaurchahal1015
    @gurmeetkaurchahal1015 4 года назад +612

    ਬਿਨਾਂ song ਸੁਣੇ ਹੀ ਕਿਸ-ਕਿਸ ਨੇ like kita?

    • @xtylishrahul6074
      @xtylishrahul6074 4 года назад +6

      Mai

    • @jass_129
      @jass_129 4 года назад +9

      Me

    • @parvinderkaur7493
      @parvinderkaur7493 4 года назад +6

      Me

    • @harpritsingh2618
      @harpritsingh2618 4 года назад +6

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo 🙃😗😶😶🙃🙃🙏🙏🙏🙏🙏😶
      Ho sake subscribe krdeyo kise da kuch nhi jana 😇
      ruclips.net/video/DbEVJoObwLQ/видео.html

    • @baljindermand1128
      @baljindermand1128 4 года назад +3

      Asi ji no 7347217678

  • @villagegirl0786
    @villagegirl0786 Год назад +2

    Aaj de time ch sach gaun wala banda bai bawa 🎉🎉🎉🎉🎉

  • @arpanrao4264
    @arpanrao4264 3 года назад +1029

    Jo bnda struggle kr rha h.... Impossible h ki wo ye song sun ke emotional na hua ho.... Salute to all strugglers ....and one and only Ranjit sir❤️❤️

  • @PaapiBandeRecords
    @PaapiBandeRecords 4 года назад +21

    Rukde ni pra 🤘🤘🤘🤘🔥🔥

  • @ritiktaank9178
    @ritiktaank9178 4 года назад +22

    ♥️ te lagiya ਬਾਵੇਆ tera gaana
    God bless you 🙏😇😎❣️

  • @harwinderharvi9078
    @harwinderharvi9078 3 года назад +5

    bhut ghaint song ❤️❤️salute bai nu 👌👌👌👌👌👌

  • @muskankapoor6097
    @muskankapoor6097 4 года назад +74

    Sohna music dita👌
    ❤❤❤❤❤❤
    Gur Sidhu lai kro like
    💪💪💪💪💪💪💪

  • @pawangaming5114
    @pawangaming5114 4 года назад +72

    Literally 1% people who is reading this comment."May your Parents live more than 💯 years with good health💗

    • @auuauuauahaha3027
      @auuauuauahaha3027 4 года назад

      Bawe Tere ton 'Mera ki kasoor' te tan khareya ni geya , othe moot geya hun ethe gallan kardan vadiyan vadiyan.😒😡

  • @neerjal2612
    @neerjal2612 4 года назад +85

    Mera ki kassor
    Song is real face of our societies

  • @Shamsher0000
    @Shamsher0000 2 года назад +3

    ਵਾਹ ਭੀ ਸਬਦ ਨੀ ਬਿਆਨ ਕਰਨ ਨੂੰ 👌🏻👌🏻✌

  • @akashbandesha29
    @akashbandesha29 4 года назад +930

    ਸੱਚ ਵੀ ਗਾਉਂਦਾ ਬਾਵਾ,ਹਕੀਕਤ ਵੀ ਗਾਉਂਦਾ ਬਾਵਾ,ਲੋਕ ਗੀਤ ਵੀ ਗਾਉਂਦਾ ਬਾਵਾ,ਗੀਤਾਂ ਚ ਤਬਾਹੀ ਵੀ ਲਿਓਂਦਾ ਬਾਵਾ,ਮੁਕਦੀ ਗੱਲ ਛੋਟੇ ਘਰਾਂ ਨੂੰ ਵੀ ਮਾਨ ਮਹਿਸੂਸ ਕਰਾਉਂਦਾ ਬਾਵਾ,ਜੋ ਕਰੇ ਨਾ ਵਿਖਾਵਾ ਓ ਆ ਅਸਲੀ ਮਿੱਟੀ ਦਾ ਬਾਵਾ।

    • @escortpb355
      @escortpb355 4 года назад +22

      👍

    • @trailernation98
      @trailernation98 4 года назад +2

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo 🙃😗😶😶🙃🙃🙏🙏
      Ho sake subscribe krdeyo kise da kuch nhi jana 😇
      ruclips.net/video/IrWxzmv1sR8/видео.html

    • @godblessingenterprises9678
      @godblessingenterprises9678 4 года назад +16

      Very very good song veer salute tainu

    • @ninderrandhawa7943
      @ninderrandhawa7943 4 года назад +4

      Wah wah

    • @vinderpalgill8571
      @vinderpalgill8571 4 года назад +2

      Sachi a 22

  • @navneetkaur9102
    @navneetkaur9102 4 года назад +97

    ਬਹੁਤ ਹੀ ਪ੍ਰੇਰਨਾ ਭਰਿਆ ਗੀਤ ਹੈ | ਪ੍ਰਮਾਤਮਾ ਚੜ੍ਹਦੀਕਲਾ ਕਲਾਂ ਵਿੱਚ ਰੱਖੇ | ਇਸ ਗੀਤ ਨਾਲ ਮੇਰਾ ਕੀ ਕਸੂਰ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ |🙏

  • @manjeetsanndhu6639
    @manjeetsanndhu6639 4 года назад +41

    ਬੇਬੇ ਬਾਪੂ ਨੂੰ ਪਿਆਰ ਕਰਦਾ ਹੈlike kro

  • @suratpreetkaur8575
    @suratpreetkaur8575 4 года назад +52

    Ur words give a good way to youth. Carry on 😊

    • @ManjeetSingh-pp9xj
      @ManjeetSingh-pp9xj 4 года назад +2

      👌👌👌👌👌👌👌

    • @BassTrapAll
      @BassTrapAll 4 года назад +1

      ☆࿐ཽ༵༆..BASS BOOSTED..༆࿐ཽ༵☆
      🔥Ranjit Bawa 🔥
      ruclips.net/video/BkUX4yP1J6s/видео.html

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਰਣਜੀਤ ਬਾਬੇ ਨੇ ਬਹੁਤ ਵੱਧੀਆ ਕੀਤਾ ਅਪਦੇ ਦੋਸਤ ਨੂੰ ਵਿਡੀਓ ਵਿੱਚ ਦਿਖਾ ਕੇ ਕਿਉਂ ਕਿ ਉਸਨੇ ਕਤੀੜ ਨੂੰ ਬਹੁਤ ਵੱਧੀਆ ਜਵਾਬ ਦਿੱਤਾ ਸੀ ਯੋ ਬਾਵੇ ਦੇ ਮਾਂ ਪਿਉ ਤੱਕ ਪਹੁੰਚੇ ਸੀ ਗਲਤ ਸ਼ਤਾਬਦੀ ਬਰਤ ਕੇ

  • @manindersingh635
    @manindersingh635 4 года назад +21

    Jehre sochde mitti ch “Bawa” dabbna, taare ohna nu dikha k hatange; o chote chote gharan vichon uthe aan aje bahut agge jaa k hatange 🔥

  • @drklegendyt2809
    @drklegendyt2809 3 года назад +2

    Sir thode saare song ch menu rona aa janda hai mere dil nu chu jande ne☺☺😍😍🥰🥰😘😘

  • @gurtej2209
    @gurtej2209 4 года назад +46

    ਦਿਲ ਨੂੰ ਸਕੂਨ ਮਿਲਿਆ ਏਹ ਗਾਣਾ ਸੁਣ ਕੇ

    • @harpritsingh2618
      @harpritsingh2618 4 года назад +1

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo kive lagi 🙏🙏🙏🙏🙏
      ruclips.net/video/IrWxzmv1sR8/видео.html

    • @UNEDITEDVIBES
      @UNEDITEDVIBES 4 года назад

      Chote ghra cho assi vi aa, te choti koshish kri aa 🙏🙏 vedio zaroor dekhyo te comment krke zaroor dsyo kive lagi ho sake ta subscribe v krdeyo kuch nhi jana kise da 🙃🙏🙏🙏🙏🙏
      ruclips.net/video/IrWxzmv1sR8/видео.html