Prime Focus (1131) || ਬਾਠ ਦਾ ਸਫ਼ਰ, ਗੜ੍ਹੀ ਤੋਂ ਸਰੀ ਤੱਕ

Поделиться
HTML-код
  • Опубликовано: 6 сен 2024

Комментарии • 1 тыс.

  • @ParamjitKaur-jg4gz
    @ParamjitKaur-jg4gz 3 года назад +86

    ਸਾਰੇ ਨਹੀਂ ਦਸ ਪ੍ਰਸੈਟ ਲੋਕਾਂ ਦੀ ਸੋਚ ਪਰਮਵੀਰ ਸਿੰਘ ਬਾਠ ਵਰਗੀ ਹੋ ਜਾਵੇ । ਕਿੰਨੇ ਬਚੇਆ ਦਾ ਭਲਾ ਹੋਵੇਗਾ।

    • @harpreetkaur5022
      @harpreetkaur5022 3 года назад

      Right

    • @punjabimunda2174
      @punjabimunda2174 3 года назад

      ਜੀ ਬਿਲਕੁੱਲ 👍👍👍

    • @balpreetkaur2526
      @balpreetkaur2526 3 года назад

      ਬਿਲਕੁਲ ਸਹੀ

    • @harjindersinghgill2803
      @harjindersinghgill2803 3 года назад

      Right

    • @jasskhunkhun
      @jasskhunkhun 3 года назад +2

      ਲੋਕਾਂ ਵਾਰੇ ਨਾਂ ਸੋਚ ਕੇ ਜੇ ਖੁੱਦ ਦੀ ਸੋਚ ਬਦਲਣ ਚ ਕਾਮਜਾਬ ਹੋ ਗਏ ਤੀ ਸਮਜੋ ਦੁਨੀਆ ਜਿੱਤ ਲਈ

  • @sukhchainsingh9449
    @sukhchainsingh9449 3 года назад +85

    ਜੇ ਹਰ ਨੌਜਵਾਨ ਦੀ ਸੋਚ ਪ੍ਰਮਵੀਰ ਸਿੰਘ ਵਰਗੀ ਹੋ ਜਾਵੇ ਤਾਂ ਮੁਲਕ ਦੀ ਨੁਹਾਰ ਬਦਲਣ ਨੂੰ ਕੋਈ ਨਹੀਂ ਰੋਕ ਸਕਦਾ, ਤੁਹਾਨੂੰ ਦੋਹਾਂ ਹੀਰਿਆਂ ਨੂੰ ਧੁਰ ਅੰਦਰੋਂ ਸ਼ੁੱਭ ਅਸੀਸਾਂ ।

  • @SatnamSingh-bc5zm
    @SatnamSingh-bc5zm 3 года назад +61

    ਇਸ ਬੰਦੇ ਵਿੱਚ ਮਾਨਵਤਾ ਐਨੀ ਕੁੱਟ ਕੁੱਟ ਕੇ ਭਰੀ ਹੋਈ ਹੈ ਮੱਲੋਮੱਲੀ ਸਲਾਮ,ਸਿਜਦਾ ਕਰਨ ਨੂੰ ਜੀਅ ਕਰਦਾ ਹੈ।ਅਜੇ ਹੋਰ ਗੱਲਾਂ ਸੁਣਨ ਨੂੰ ਮਨ ਕਰਦਾ ਸੀ। ਅੱਜ ਸਮਾਂ ਛੜੱਪੇ ਮਾਰਦਾ ਪ੍ਰਤੀਤ ਹੋਇਆ। ਦਿਲ ਚਾਹੁੰਦਾ ਸੀ ਕਿ ਸਮਾਂ ਠਹਿਰ ਜਾਏ। ਇੱਕ ਗੀਤ ਚੇਤੇ ਆ ਗਿਆ, ਗੱਲ ਮੁੱਕੀ ਨਾ ਸੱਜਣ ਨਾਲ਼ੋਂ ਮੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ।

    • @SANDHU1538
      @SANDHU1538 3 года назад +3

      Totally agreed

    • @neelamrani8828
      @neelamrani8828 3 года назад +6

      ਜਿਹੜੇ ਰੁਲ਼ ਖੁਲ਼ ਕੇ ਜਵਾਨ ਹੁੰਦੇ ਨੇ,
      ਉਹ ਸੱਚੀਓਂ ਮਹਾਨ ਹੁੰਦੇ ਨੇ।

    • @gurwindersingh412
      @gurwindersingh412 Месяц назад +1

      Baath Saab bhut wadia a waheguru chardi kla wich rakhe

  • @hardeepbadesha800
    @hardeepbadesha800 3 года назад +24

    ਜਿਉਂਦਾ ਰਹਿ ਬਾਠ ਸਿਆਂ ਰੱਬ ਤੇਰੀ ਲੰਬੀ ਉਮਰ ਕਰੇ ਤੇ ਤੂੰ ਸੇਵਾ ਕਰਦਾ ਰਹੇਂ ਅੱਜ ਤੇਰੇ ਨਾਲ ਭਰਾਵਾਂ ਵਾਲਾ ਲਗਾ ਹੋ ਗਿਆ

  • @amandeepladi2493
    @amandeepladi2493 3 года назад +67

    ਮੇਰੇ ਦਿਲ ਚ ਸਤਕਾਰ ਤੋਹਾਡੇ ਲਈ ਪਹਿਲਾ ਨਾਲ਼ੋਂ ਹੀ ਵੀ ਚਾਰ ਗੁਣਾ ਵੱਧ ਗਿਆ

    • @rameshgupta2419
      @rameshgupta2419 3 года назад

      Barth Sahib Ji sadi bhi jindgi heho jahi see per agon to sade bachon nu heho jahi jindgi nhi honi chahdi

    • @laadisunny6120
      @laadisunny6120 2 года назад +1

      Love u bath saab , mai hun ki kahA likh k

  • @mandeepsingh-ck2kg
    @mandeepsingh-ck2kg 3 года назад +85

    ਪੱਤਰਕਾਰਾਂ ਦਾ ਸਿੰਕਦਰ ਬਾਠ ਸਾਬ👍👍

  • @gurnaibsingh1021
    @gurnaibsingh1021 3 года назад +182

    ਬਾਠ ਸਾਹਿਬ ਸਲਾਮ ਹੈ ਤਹੁੱਡੇ ਮਿਹਨਤ ਅਤੇ ਸੋਚ ਨੂੰ

    • @rajindermago5432
      @rajindermago5432 3 года назад +4

      Nice to see that struggle and honesty can lead you to higher levels even if someone is from village.

    • @jasmeetsingh6820
      @jasmeetsingh6820 3 года назад +1

      ਬਾਠ ਸਾਹਿਬ ਸਲਾਮ ਹੈ ਤੁਹਾਡੀ ਮਿਹਨਤ ਨੂੰ ਜੀ

    • @JaswantSingh-yy1if
      @JaswantSingh-yy1if 3 года назад

      Ppp

    • @darveshbajwa2600
      @darveshbajwa2600 3 года назад

      ਪਰਮ ਤੇਰੀ ਮਿਹਨਤ ਤੇ ਜਜ਼ਬੇ ਪਰਮਾਤਮਾ ਨੂੰ ਹੋਰ ਭਾਗ ਲਾਏ ਮੇਰੀ ਦਿਲੀ ਖਾਹਸ਼ ਹੈ ਕਿ ਮੈ ਸੁਪਰ 30 ਦੀ ਤਰਾਂ ਕੋਈ ਆਦਾਰਾ ਸੁਰੂ ਕਰਾਂ ਤਾਂ ਜੋ ਗੂਰਬਤ ਨਾਲ ਜੂਝਦੇ ਹੁਸ਼ਿਆਰ ਬੱਚੇ ਆਪਣੇ ਸੁਪਨੇ ਸਾਕਾਰ ਕਰ ਸਕਣ

    • @navreetrandhawa1990
      @navreetrandhawa1990 2 года назад

      Baath Sabb de naal naal Sandhawalia Saab ne v apni Struggle Story dassi hai oh v Suno veero...

  • @gurjeetmaan311
    @gurjeetmaan311 3 года назад +18

    ਬਹੁਤ ਹੀ ਵਧੀਆ ਬਾਠ ਸਾਬ।
    ਸੱਚੀ ਸੁਣ ਕੇ ਮਨ ਨੂੰ ਬਹੁਤ ਚੰਗਾ ਲੱਗਾ ।
    ਐਵੇਂ ਲਗਦਾ ਸੀ ਕਿ ਪ੍ਰੋਗਰਾਮ ਮੁੱਕੇ ਨਾ ਅੱਜ।
    ਇਹਦਾ ਦੂਜਾ ਹਿੱਸਾ ਵੀ ਬਣਾ ਦੇਣਾ ਕਿਸੇ ਦਿਨ।
    ਰੱਬ ਤੁਹਾਡੇ ਸਾਰੇ ਸੁਪਨੇ ਪੂਰੇ ਕਰੇ ਬਾਠ ਸਾਬ।
    ਇਕ ਸੋਸ਼ਲ ਮੀਡੀਆ ਤੇ ਕੋਈ ਗਰੁੱਪ ਬਣਾਓ ਜਿਸ ਵਿੱਚ ਤੁਹਾਡੀ ਵਿਚਾਰਧਾਰਾ ਵਾਲੇ ਲੋਕ ਜੁੜ ਸਕਣ ਅਤੇ ਪੰਜਾਬ ਦੇ ਭਲੇ ਲਈ ਕੁਝ ਨਾ ਕੁਝ ਯੋਗਦਾਨ ਪਾਉਣ ਦੀ ਛੋਟੀ ਜਿਹੀ ਕੋਸ਼ਿਸ਼ ਕਰੀਏ ਅਤੇ ਸੇਧ ਤੁਹਾਡੀ ਹੋਵੇ । ਯਾ ਫੇਰ ਇਹਦੇ ਨਾਲ ਹੀ ਮਿਲਦਾ ਜੁਲਦਾ ਕੁਝ ਹੋਰ ਕਰੀਏ ਪਰ ਕੁਝ ਨਾ ਕੁਝ ਸ਼ੁਰੂਆਤ ਜਰੂਰ ਕਰੀਏ ਬਾਠ ਸਾਬ ।

  • @shahiharinder
    @shahiharinder 3 года назад +9

    ਪਿਛਲੇ ਦਿਨੀਂ ਸੰਧਾਵਾਲੀਆ ਜੀ ਦੀ ਜਿੰਦਗੀ ਬਾਰੇ ਸੁਣਿਆ ਅਤੇ ਅੱਜ ਬਾਠ ਸਾਬ ਬਾਰੇ
    ਸੱਚੀ ਅੱਖਾਂ ਵਿੱਚ ਪਾਣੀ ਭਰ ਆਇਆ
    ਪਰਮਾਤਮਾ ਤੁਹਾਨੂੰ ਦੋਵਾਂ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ

  • @gurmail..butter9006
    @gurmail..butter9006 3 года назад +26

    ਸਤਿ ਸ੍ਰੀ ਆਕਾਲ ਜੀ ਸਭਨਾਂ ਨੂੰ ਢਿੱਲੋਂ ਬੁੱਟਰ ਤੋਂ। ਬਾਠਾਂ ਵਾਲਾਂ ਬਾਠ ਸਾਹਿਬ ਬਹੁਤ ਵਧੀਆ ਇਨਸਾਨ ਹੈ ਵਾਹਿਗੁਰੂ ਮੇਹਰ ਕਰੇ ਸਦਾ ਖੁਸ਼ ਰੱਖੇ 🙏🙏❤️ ❤️

  • @Kulwantsingh-ks5ss
    @Kulwantsingh-ks5ss 3 года назад +71

    ਵਾਹਿਗੁਰੂ ਤੁਹਾਡੀ ਜੋੜੀ ਕਾਇਮ ਹੱਖੇ ਜੀ ਇਹੀ ਮੇਰੀ ਦਿਲਗੀਰ ਅਰਦਾਸ ਹੈ ਜੀ

    • @sukhpalkaur3449
      @sukhpalkaur3449 3 года назад

      ਬਾਠ ਸਾਹਿਬ ਦੀ ਮਿਹਨਤ ਨੂੰ ਸਲਾਮ
      ਸੰਧਾਂਵਾਲੀਆਂ ਦੇ ਜੀਵਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਵੀਰ।

  • @geetkarkalakhanpuri7625
    @geetkarkalakhanpuri7625 3 года назад +27

    ਮਿਹਨਤ ਕਰਕੇ ਚਮਕਿਅਾ ਵੀਰ ਪਰਮਵੀਰ ਬਾਠ ਹੈ ਵੀਰ ਸਦਾ ਤਰੱਕੀ ਕਰੋ

  • @satnamsekhon9202
    @satnamsekhon9202 3 года назад +14

    ਬਾਠ ਸਹਿਬਸਤਿ ਸਿਰੀ ਅਕਾਲ ਜੀ ਮੈ ਤੁਹਾਡੀ ਸੋਚ ਨਾਲ ਸਹਿਮਤ ਹਾਂ

  • @kindersingh4163
    @kindersingh4163 3 года назад +2

    ਬਾਠ ਸਾਬ ਤੁਹਾਡੀ ਸੱਚੇ ਦਿਲੋਂ ਕੀਤੀ ਮਿਹਨਤ ਤੇ ਸਿਰੜ ਨੂੰ ਸਲਾਮ ਆ ਜੀ । ਤਰਾਸ਼ਿਆ ਹੋਇਆ
    ਹੀਰਾ ਬਨਾਉਣ ਲਈ ਤੁਹਾਡੀ ਮਾਤਾ ਤੇ ਵੱਡੇ ਭਰਾ ਦਾ ਅਹਿਮ ਯੋਗਦਾਨ ਹੈ। ਪਰਿਵਾਰ ਦੀ ਹੱਲਾਸ਼ੇਰੀ ਬੰਦੇ ਬਹੁਤ ਦੂਰ ਤੱਕ ਪਹੁੰਚਾ ਦਿੰਦੀ ਆ ਜੀ । ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ।

  • @sukhmanpreetladdi6026
    @sukhmanpreetladdi6026 3 года назад +6

    ਬਾਠ ਸਾਹਿਬ ਜੀ ਮੈਂ ਸੁਣਦੇ ਬਹੁਤ ਟਾਈਮ ਤੋ ਹਾਂ ਪਰ ਅੱਜ ਤੱਕ ਕਦੇ ਵੀ ਕੋਮੈਂਟਸ ਨਹੀਂ ਕੀਤਾ ਪਰ ਅੱਜ ਦਿਲੋਂ ਜੀ ਕੀਤਾ ਤੁਹਾਨੂੰ ਸਤਿ ਸ੍ਰੀ ਆਕਾਲ ਕਰਾਂ very good thinking ਜੀ ਧੰਨਵਾਦ ਤੇ ਧੰਨਭਾਗ ਸਾਡੇ ਜਿਹੜੇ ਤੁਸੀਂ ਸਾਡੀ ਜਨਰੇਸਨ ਦੇ ਬੰਦੇ ਹੋ ਇੱਕ ਵਾਰ ਫਿਰ ਸਤਿ ਸ੍ਰੀ ਆਕਾਲ ਜੀ

  • @pachitarsingh9580
    @pachitarsingh9580 3 года назад +43

    ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

    • @balraj8861
      @balraj8861 3 года назад +6

      ਬਾਠ ਸਾਬ ਤੇ ਸੰਧਾਵਾਲੀਆ ਜੀ ਮੇਰੀ ਖੁਦ ਦੀ ਸਟੋਰੀ ਇਸ ਤਰਾਂ ਦੀ ਹੈ ਪੂਰੀ ਜਿੰਦਗੀ ਤੇ ਇਕ ਫਿਲਮ ਬਣ ਸਕਦੀ ਹੈ ਬਹੁਤ ਗਰੀਬੀ ਚੋ ਜ਼ਿੰਦਗੀ ਗੁਜਾਰੀ ਹੈ ਪਰ ਅੱਜ ਇਕ ਬੈਂਕ ਅਫਸਰ ਹਾਂ ਤੇ ਮੇਰੀ ਇਕ ਬੇਟੀ MBBS doctor ਹੈ ਤੇ ਦੂਸਰੀ ਕੈਨੇਡਾ ਪੜ੍ਹ ਰਹੀ ਹੈ ਪਿੰਡ ਸੀਚੇਵਾਲ ਜ਼ਿਲਾ ਜਲੰਧਰ

    • @jagroopsingh2813
      @jagroopsingh2813 3 года назад

      Very nice interview

    • @harjindersinghgill2803
      @harjindersinghgill2803 3 года назад

      @@balraj8861 nice story 👍

  • @gursharnsandhu1960
    @gursharnsandhu1960 3 года назад +54

    ਬਾਠ ਸਾਬ ਅੱਜ ਤੁਹਾਡੀ Respect ਹੋਰ ਵਧ ਗੲ। ਧੰਨਵਾਦ

  • @tejinderkular9350
    @tejinderkular9350 3 года назад +75

    ਸਲਾਮ ਆ ਬਾਠ ਸਾਬ੍ਹ ਦੀ ਸੋਚ ਨੂੰ🙏🙏

  • @lakhvirkaur8164
    @lakhvirkaur8164 3 года назад +20

    ਬਹੁਤ ਵਧੀਆ ਲੱਗਿਆ ਸ਼ੋਅ। ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਦੋਨਾਂ ਵੀਰਾਂ ਨੂੰ।

    • @jasjitkaur1888
      @jasjitkaur1888 3 года назад

      Truly great achievement, my salute to Badh ji, stay prosparas always

  • @gagansingh3484
    @gagansingh3484 3 года назад +31

    ਬਾਠ ਸਾਬ ਮਾਣ ਆ ਤੁਹਾਡੇ ਉੱਪਰ।ਤੁਹਾਡੀ ਸੋਚ ਨੂੰ ਸਲਾਮ ਆ।। ਗੱਲ ਸਹੀ ਆ ਤੁਹਾਡੀ ਐਨ ਆਰ ਆਈ ਆਪਣਾ ਆਪਣਾ ਪਿੰਡ ਸੰਭਾਲ ਲੈਣ ਤਾਂ ਪੰਜਾਬ ਬਦਲ ਜਾਊ।। ਇੱਕ ਗੱਲ ਪੱਕੀ ਜਿੰਨਾ ਚਿਰ ਅਸੀਂ ਸਾਰੇ ਫੋਕੀ ਬੱਲੇ ਬੱਲੇ ਚੋਂ ਬਾਹਰ ਨੀ ਆਉਦੇਂ ਓਨਾ ਸਮਾਂ ਹੋਣਾ ਵੀ ਕੁਝ ਨੀ।। ਵਾਹਿਗੁਰੂ ਮੇਹਰ ਕਰੈ 🙏

  • @amarjitdhillon4636
    @amarjitdhillon4636 3 года назад +59

    ਸੰਘਰਸ਼ ਦਾ ਵੀ ਆਪਣਾ ਹੀ ਅਨੰਦ ਹੁੰਦਾ ਹੈ ਅਸੀਂ ਵੀ ਕੀਤਾ ਤੇ ਸਫਲਤਾ ਦਾ ਅਨੰਦ ਵੀ ਮਾਣ ਰਹੇ ਹਾਂ।ਪ੍ਰਮਾਤਮਾ ਸੱਭ ਨੂੰ ਸਫਲਤਾ ਬਖ਼ਸ਼ੇ ।

  • @talwindersinghdolike4286
    @talwindersinghdolike4286 3 года назад +36

    ਸਾਡੇ ਲਾਗੇ ਦੇ ਪਿੰਡ ਤੋਂ ਹਨ ਬਾਠ ਸਾਬ ਜਾਣ ਕੇ ਬਹੁਤ ਖੁਸ਼ੀ ਹੋਈ ਮੇਰਾ ਪਿੰਡ ਦੋਲੀਕੇ

  • @iqbalsingh2302
    @iqbalsingh2302 3 года назад +17

    ਸੱਚ ਦੀ ਆਵਾਜ਼ ਨੂੰ ਜਿਉਂਦਾ ਰੱਖਣ ਲਈ
    ਕੰਡਿਆਂ ਉੱਪਰ ਤੁਰਨਾਂ ਪੈਂਦਾ ਹੈ 🙏👍

  • @jasdeepkaur8714
    @jasdeepkaur8714 3 года назад +17

    ਬਹੁਤ ਚੰਗਾ ਲੱਗਾ ਬਾਠ ਵੀਰ ਬਾਰੇ ਸੁਣ ਕੇ

  • @anwarbhatti9418
    @anwarbhatti9418 3 года назад +3

    ਬਾਬਾ ਜੀ ਤੁਸੀਂ ਜ਼ਿਕਰ ਕੀਤਾ,, ਦਾਸ ਵੀ ਟਰੱਕ ਡਰਾਈਵਰ ਹੈ॥
    ਬਾਠ ਸਾਬ੍ਹ ਜੀ ਦੀ ਸੰਤੁਸ਼ਟੀ ਵਾਲਾ ਲਹਿਜ਼ਾ,, ਹਰ ਇਨਸਾਨ ਦੀ ਸੋਚ ਵਿੱਚ ਹੋਵੇ ਤਾਂ ਸਮਾਜ ਛੇਤੀ ਬਦਲ 'ਤੇ ਤਰੱਕੀ ਦੇ ਰਾਹੇ ਚੱਲ ਸਕਦੈ॥

  • @armaandeepsingh9673
    @armaandeepsingh9673 3 года назад +18

    ਬਾਠ ਸਾਹਿਬ ਤੁਹਾਡੇ ਸੰਘਰਸ਼ ਨੂੰ ਸੁਣ ਕੇ ਮੈਂ ਭਾਵੁਕ ਹੋ ਗਿਆ।ਤੁਹਾਡੀ ਸੋਚ ਨੂੰ ਸਲਾਮ ਹੈ ਜੀ।

  • @kuldeepkaur2835
    @kuldeepkaur2835 3 года назад +5

    ਬਾਠ ਸਾਹਿਬ ਸਲਾਮ ਆ ਤੁਹਾਡੀ ਸੋਚ ਨੂੰ ਤੁਹਾਨੂੰ ਸੁਣ ਕੇ ਬਹੁਤ Inspiration ਮਿਲਦੀ ਆ ਹਮੇਸ਼ਾ। ਖੁਸ਼ ਰਹੋ ਹਮੇਸ਼ਾ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸਦਾ 🙏🙏🙏🙏

  • @TarsemJalandhary
    @TarsemJalandhary 3 месяца назад +1

    ਬਾਠ ਸਾਬ ਦੇ ਬਹੁਤ ਵਧੀਆਂਵਿਚਾਰ ਲੱਗੇ 👍💐ਦੁੱਖ ਮੁਸੀਬਤਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਹਨ ਸਭ ਸੰਘਰਸ਼ਾਂ ਵਿੱਚੋਂ ਨਿਕਲੇ ਹਨ ਪਰ ਜਾਤਾੰ ਪਾਤਾਂ ਦੇ ਧੌਣ ਵਿੱਚ ਕੀਲੇ ਕਿਉਂ ਗੱਡੇ ਰਹਿੰਦੇ ਹਨ। ਸਭ ਨੂੰ ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਚੰਗੇ ਮਾੜੇ ਬੰਦੇ ਹਰ ਕੌਮ ਵਿੱਚ ਹੁੰਦੇ ਹਨ

  • @jogindersingh-mn1tz
    @jogindersingh-mn1tz 3 года назад +10

    ਪ੍ਰਾਈਮ ਏਸ਼ੀਆ ਧੰਨਵਾਦ ਦਾ ਹੱਕਦਾਰ ਐ ਜੀਹਨੇ ਪੱਤਰਕਾਰੀ ਦੇ ਖੇਤਰ ਦੇ ਨਾਲ ਨਾਲ ਬਲਦੀਆਂ ਰੋਸ਼ਨ ਚੀਰਾਗ ਰੂਹਾਂ ਨੂੰ ਆਪਣੇ ਬਨੇਰੇ ਦੀ ਮਮਟੀ ਤੇ ਰੱਖ ਦਿੱਤੈ ਕਿ ਜੀਹਦੇ ਤੋਂ ਲੋੜ ਅਨੁਸਾਰ ਕੋਈ ਰਾਹ ਖੁੰਝਿਆ ਮੰਜ਼ਿਲ ਹਾਸਲ ਕਰ ਸਕੇ। ਵਿਦਵਤਾ ਦੇ ਨਾਲ ਜਾਗਦੀਆਂ ਜ਼ਮੀਰਾਂ ਨੂੰ ਸਜਦਾ ਕਰਦਾਂ।ਬੜੇ ਲੋਕਾਂ ਨੂੰ ਸੇਧ ਤੇ ਹੌਸਲਾ ਪ੍ਰੇਰਨਾ ਮਿਲੇਗੀ। ਧੰਨਵਾਦ।

  • @HARMANDEEPSINGH-ei1el
    @HARMANDEEPSINGH-ei1el 3 года назад +10

    ਮੇਹਨਤ ਨੂੰ ਸਲਾਮ ਬਾਠ ਸਾਬ .... ਕਦੇ ਨਾਂ ਹਾਰਨ ਦਾ ਜਜ਼ਬਾ ਸਾਡੇ ਖੂਨ ਚ ਆ... ਅਤੇ ਤੁਸੀਂ ਸਾਡੇ ਸਾਰਿਆ ਦੇ ਮੰਨ ਮਜ਼ਬੂਤ ਹੋਰ ਕੀਤੇ.... Part -2 ਦੀ ਵੀ ਪੁਰ-ਜ਼ੋਰ ਮੰਗ ਕੀਤੀ ਜਾਂਦੀ ਹੈ... ਤੁਸੀਂ ਬਿਲਕੁੱਲ ਮੇਰੇ ਵਾਂਗ ਦੁੱਖ ਵਾਲੀ ਗੱਲ ਵੀ ਹੱਸ ਕੇ ਹੀ ਕਰਦੇ ਹੋ😀😀😀

  • @dhillonjatt7650
    @dhillonjatt7650 3 года назад +56

    ਬਾਠ ਸਾਹਿਬ ਵਾਹਿਗੁਰੂ ਆਪ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ।🙏❣️

    • @mvl1982
      @mvl1982 3 года назад +2

      Eh gala sach a bahut vadia baath veer ji salute varinder luthra chota veer tuhada ji

  • @tarisingh3909
    @tarisingh3909 3 года назад +127

    ਮਿਹਨਤ ਕਰਾਂਗੇ,
    ਬਾਠ ਹੋਰੀ ਬਣਾਂਗੇ।

  • @sewaksingh3446
    @sewaksingh3446 3 года назад +5

    ਹੱਡ ਬੀਤੀਆਂ ਇਹ ਹੁੰਦੀਆਂ ਮਨ ਦੀਆਂ ਬਾਤਾਂ

  • @paramjeetkaur945
    @paramjeetkaur945 3 года назад +8

    ਗੁਰਪ੍ਰੀਤ ਜੀ ਬਾਠ ਸਾਹਿਬ ਸਤਿ ਸ੍ਰੀ ਆਕਾਲ ਕੁਝ ਗਵਾ ਕੇ ਹੀ ਕੁਝ ਪਾਇਆ ਜਾਂਦਾ ਹੈ ਜੇ ਤੁਸੀਂ ਜਮਿਨਾ ਵੇਚਿਆ ਤੇ ਪੜ੍ਹਿਆ ਜਮਿਨਾ ਫੇਰ ਬਣਾ ਲਵੋ ਗੇ ਪਰ ੳੁਹ ਕਿਮਤੀ ਸਮੇਂ ਨੂੰ ਸੰਭਾਲ ਲਿਆ ਜੋ ਖ਼ਰੀਦ ਨਹੀਂ ਸਕਦੇ

  • @amarjitkaur990
    @amarjitkaur990 3 года назад +107

    ਕਿਸੇ ਦੀ ਵੀ ਜਿੰਦਗੀ ਦਾ ਸਫਰ ਸੁਣ ਕੇ ਡਿਸ ਲਾਇਕ ਨਹੀਂ ਕਰਣਾ ਚਾਹੀਦਾ ਵਾਹਿਗੁਰੂ ਜੀ ਪਟਿਆਲਾ ਤੋਂ

    • @sarabjeet8813
      @sarabjeet8813 3 года назад +4

      Hanji sahi kiha tusi har ik de jindgi vicho kush changyea Galla Sikh laneyea chedeya

    • @blockpresidentaap6674
      @blockpresidentaap6674 3 года назад +4

      ਬਿਲਕੁਲ ਸਹੀ ਗਗਨ ਸੰਧੂ ਪਟਿਆਲੇ ਤੋਂ

  • @kuldipsingh4382
    @kuldipsingh4382 3 года назад +6

    ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਕਦੇ ਵੀ ਆਸਾਨ ਨਹੀਂ ਹੁੰਦਾ, thanks for sharing your life experiences ਬਾਠ ਜੀ🙏

  • @boharsingh7725
    @boharsingh7725 3 года назад +19

    ਬਹੁਤ ਵਧੀਆ ਬਾਈਁ ਜੀ ਸਤਿ ਸ੍ਰੀ ਅਕਾਲ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌
    🙏🙏🙏🙏🙏

  • @sarbjeetgill7279
    @sarbjeetgill7279 3 года назад +8

    ਬਾਠ ਵੀਰ ਜੀ ਮੈ ਤੁਹਾਡੇ ਸਾਰੇ ਪ੍ਰੋਗਰਾਮ ਦੇਖ ਦੀ ਹਾ ਪਰ ਮੈਸਜ ਨਹੀਂ ਸੀ ਕਰਨਾ ਅਦਾ ਪਹੀਲ ਬਾਹਰ ਕਰ ਮੈਸਜ ਸਲੂਟ ਹੈ ਵੀਰ ਜੀ ਤੂਹਾਨੰ 🙏👌😘

  • @dpschoolchaksikander8073
    @dpschoolchaksikander8073 3 года назад +4

    ਗੱਲਾਂ ਬਾਤਾਂ ਤੋਂ ਤਾਂ ਪਹਿਲਾਂ ਹੀ ਲੱਗਦਾ ਸੀ ਕਿ ਗੁਰਪ੍ਰੀਤ ਸੰਧਾਵਾਲੀਆ ਦੀ ਸ਼ੈਲੀ ਮਾਝੀ ਲੱਗਦੀ ਆ... ਅੱਜ ਇਹ ਵੀ ਪਤਾ ਲੱਗ ਗਿਆ ਕਿ ਇਹ ਪਿੰਡ ਵਈਂ ਪੂਈਂ ਆ ਉਹ ਵੀ ਆਪਣੇ ਜਿਲ੍ਹੇ ਤਰਨ ਤਾਰਨ ਤੋਂ ਹੀ ਨੇ, ਸੋ ਜਦੋਂ ਪਤਾ ਲੱਗਦਾ ਕਿ ਇੱਕ ਤਾਂ ਸ਼ਖਸੀਅਤ ਕਰਕੇ ਦੂਸਰੀ ਆਪਣੇ ਇਲਾਕੇ ਦੀ ਹੋਣ ਕਰਕੇ, ਮੋਹ ਹੋਰ ਵੱਧ ਜਾਂਦਾ, ਮਾਂਣ ਮਹਿਸੂਸ ਹੋਣਾ ਕੁਦਰਤੀ ਹੀ ਹੈ। ਸੋ ਧੰਨਵਾਦ ਦੋਹਾਂ ਵੀਰਾਂ ਦਾ ਆਪਣੀ ਜੀਵਣੀ ਸਾਂਝੀ ਕਰਨ ਦਾ।ਜਿਉਂਦੇ ਰਹੋ ਵੱਸਦੇ ਰਹੋ।

    • @dpschoolchaksikander8073
      @dpschoolchaksikander8073 3 года назад +1

      ਪਰਮਵੀਰ ਬਾਠ ਜੀ ਦੀ ਮਿਹਨਤ ਅਤੇ ਜਜਬੇ ਨੂੰ ਸਲਾਮ।

  • @rajbirkaur7112
    @rajbirkaur7112 3 года назад +9

    Bath saab no words to express my feelings ❤️🙏 kmaal kmaal kmaal kmaal
    I'm seriously learning from your chennel and both of you 🙏👍❤️

  • @gouraysingh4532
    @gouraysingh4532 3 года назад +3

    ਬਾਠ ਸਾਹਿਬ, ਤੁਹਾਨੂੰ ਸਲਾਮ ਹੈ । ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ । ਤੁਹਾਡੀ ਸੋਚ ਦਾ ਕੁਝ ਪਰਸੈਂਟ ਵੀ ਸਾਡੇ ਲੀਡਰ ਅਪਣਾ ਲੈਣ ਤਾਂ ਸਾਇਦ ਪੰਜਾਬ ਦਾ ਭਲਾ ਹੋ ਜਾਵੇ

  • @bakhtaursinghbakhtaur6392
    @bakhtaursinghbakhtaur6392 3 года назад +8

    ਬਾਠ ਸਹਿਬ ਜੀ ਮੇਹਤ ਹੀ ਸੱਭ ਕੁੱਝ ਹੈ ਇਸ ਬਗੇਰ ਵੀ ਨਿਖਾਰ ਨਹੀਂ ਆਉਂਦਾ । ਇਹ ਭੜਾਈ ਐਨਾਂ ਸੱਬ ਕੁਛ ਹਰ ਕਿਸੇ ਵੱਸ ਦੀ ਗੱਲ ਨਹੀਂ। ਕੋਈ ਵਾਰੀ ਘਰ ਦਾ ਇਕ ਜੀ ਮਰ ਜਾਣ ਨਾਲ ਘਰ ਹਾਲਤ ਵਿੱਚ ਹੋਰ ਹੋਜਾਂਦੇ ਆ

  • @Kaurpabla3495
    @Kaurpabla3495 3 года назад +23

    ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ! ਤੁਹਾਡੇ ਸੰਘਰਸ਼ ਦੀਆਂ ਗੱਲਾਂ ਬਹੁਤਿਆਂ ਲਈ ਰਾਹ ਦਸੇਰਾ ਬਣਨਗੀਆਂ 💐ਢੇਰ ਦੁਆਵਾਂ ਵੀਰੋ

  • @harrymakkar3268
    @harrymakkar3268 3 года назад +4

    ਬਾਠ ਸਾਹਬ ਤੁਹਾਡੇ ਵਾਸਤੇ ਦਿਲ ਵਿੱਚ ਇਜ਼ਤ ਪਹਿਲਾਂ ਨਾਲ਼ੋਂ ਦੁਗਣੀ ਹੋ ਗਈ ਜੀਂਦੇ ਵਸਦੇ ਰਹੋ 👍🏼

  • @ParamjitKaur-nf6vi
    @ParamjitKaur-nf6vi 3 года назад +14

    Parmveer bete you are great. Actually you both are great guys. Both are hard working. God bless you both of you bete.

  • @satinderbasra5921
    @satinderbasra5921 3 года назад +6

    ਸਤਿ ਸ੍ਰੀ ਆਕਾਲ ਜੀ ਦੋਵ੍ਹਾਂ ਨੂੰ।ਬਾਠ ਸਾਹਿਬ ਤੁਹਾਡੀ ਜ਼ਿੰਦਗੀ ਬਾਰੇ ਸੁਣ ਕੇ ਬਹੁਤ ਖੁਸ਼ੀ ਹੋਈ। ਗੁਰਪ੍ਰੀਤ ਸੰਧਾਵਾਲੀਆ ਜੀ ਬਾਰੇ ਵੀ ਸੁਣਿਆਂ ਬਹੁਤ ਵਧੀਆ ਲੱਗਾ। ਤੁਹਾਡੇ ਤੇ ਮਾਣ ਹੈ ਸਾਨੂੰ। ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ। ਚੜ੍ਹਦੀ ਕਲਾ ਵਿਚ ਰੱਖੇ। ਹਸਦੇ ਹਸਦੇ ਰਹੋ। God bless you (from Toronto)

  • @amarjitsinghdhoat897
    @amarjitsinghdhoat897 3 года назад +1

    ਬਾਠ ਸਾਹਿਬ ਤੁਹਾਡੀ ਮਿਹਨਤ ਨੂੰ ਸਲਾਮ। ਮੈਂ ਤੁਹਾਨੂੰ ਰੇਡੀਓ ਦੇਸ਼ ਪ੍ਰਦੇਸ਼ ਤੇ ਪਹਿਲੀ ਵਾਰ ਤੁਹਾਨੂੰ ਸੁਨਣਾ ਸ਼ੁਰੂ ਕੀਤਾ।

  • @surindermander5899
    @surindermander5899 3 года назад +5

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਸੰਧਾਵਾਲੀਆ ਵੀਰ ਜੀ ਪਰਮਵੀਰ ਬਾਠ ਵੀਰ ਜੀ। ਬਾਠ ਵੀਰ ਜੀ ਦੀ ਸੋਚ ਨੂੰ ਸਲਾਮ ਹੈ ਜੀ।

  • @RaviRavi-ij9zh
    @RaviRavi-ij9zh 2 года назад +1

    ਸਲੂਟ ਬਾਠ ਵੀਰ ਜੀ। ਕੋਈ ਸ਼ਬਦ ਨਹੀ ਰਹੇ ਤੁਹਾਡੀ ਤਾਰੀਫ ਲਈ।🙏

  • @bks7225
    @bks7225 3 года назад +16

    God bless people like you who help the other people and don't expect anything back...you will live forever..🙏🙏

  • @sukhvinderkaur2397
    @sukhvinderkaur2397 3 года назад

    ਮਿਹਨਤੀ ਲੋਕ ਹੀ ਅੱਗੇ ਵਧਦੇ ਹਨ।ਬਾਠ ਸਾਹਿਬ ਮਿਹਨਤ ਦੇ ਸਿਰ ਤੇ ਹੀ ਤੁਸੀਂ ਅੱਜ ਇਸ ਮੁਕਾਮ ਤੇ ਹੋ। ਤੁਹਾਡੀ ਮਿਹਨਤ ਨੂੰ ਸਲਾਮ ਹੈ। ਜਿਉਂਦੇ ਵਸਦੇ ਰਹੋ।

  • @NirmalSingh-us5lr
    @NirmalSingh-us5lr 3 года назад +43

    ਬਾਠ ਸਾਬ ਦੀ ਸੋਚ ਨੂੰ ਸਲਾਮ

  • @harpreetkaur5022
    @harpreetkaur5022 3 года назад +12

    Thanks prime Asia for program about parmvir bath and sandawalian

  • @jaswinderkaurdhingra437
    @jaswinderkaurdhingra437 3 года назад +4

    Very emotional interview. Proud of u Mr Bath. 😇😇

  • @rajeshkumar-lc3vp
    @rajeshkumar-lc3vp 3 года назад +50

    Salute to honourable Gurpreet Sandhawalia & Paramvir Bath ji for their struggle in life .It will give inspiration to many .

  • @guddubajaj2298
    @guddubajaj2298 3 года назад +9

    One of the Best Epsiode of Prime Asia TV. Really appreciate and thank you to Mr Baath to share the struggle of his life and motivate the whole family of Prime Asia.

  • @salamatsahota3851
    @salamatsahota3851 3 года назад +11

    ਪ੍ਰਾਇਮ ਏਸ਼ੀਆ ਟੀਵੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @skytech6719
    @skytech6719 3 года назад +4

    🙏🏻 ਮੈਂ ਭੋਗਪੁਰ ਤੋਂ ਜੀ। ਬਹੁਤ ਵਧੀਆ ਪ੍ਰੋਗਰਾਮ। inspiring story.

  • @chanansingh8319
    @chanansingh8319 11 месяцев назад

    ਬਾਠ ਸਾਹਿਬ ਸੌ ਸਲਾਮਾਂ ਤੁਹਾਨੂੰ। ਤੁਹਾਡੇ ਵਾਂਗ ਮੈਨੂੰ ਵੀ ਸੱਤੵਰਾਂ ਰਪਈਆਂ ਦੀਆਂ ਪੁਰਾਣੀਆਂ ਦੋ ਪੇਟਾਂ ਤੇ ਦੋ ਕਮੀਜ਼ਾਂ ਹਰ ਵਰ੍ਹੇ ਲੈਕੇ ਨੌਵੀਂ ਤੋ ਪੀਯੂ ਤੋਂ ਬੀਏ ਕੀਤਾ ਸੀ। ਪਰ ਅੱਜ ਸਤਿੰਦਰ ਦੇ ਗੀਤ ਵਾਂਗ ਸੁਖਾਲ਼ੇ ਹੋਏ ਹਾਂ ਉਸ ਮਿਹਰਬਾਨ ਦੀ ਮਿਹਰ ਦਾ ਸਦਕਾ।

  • @santokhsingh2676
    @santokhsingh2676 3 года назад +16

    बाहे गुरु जी का खालसा वाहेगुरु जी की फतेह
    बाट साहब स्थान बालेआ जिओदे बसदे रहो
    में आपजि दा ्फेन होगया

  • @user-vv3kv5jj7o
    @user-vv3kv5jj7o 2 месяца назад

    ਮੈਂ ਇਹ ਇੰਟਰਵਿਊ ਦੁਬਈ ਵਿੱਚ ਬੈਠ ਕੇ ਦੇਖੀ ਇੱਕ ਆਮ ਸਧਾਰਨ ਜਿਹੇ ਘਰ ਚੋਂ ਉੱਠ ਕੇ ਇੱਕ ਸਫ਼ਲ ਪੱਤਰਕਾਰ ਬਣਨਾ ਬਹੁਤ ਵੱਡੀ ਗੱਲ ਆ # ਸ਼੍ਰੀ ਪਰਮਵੀਰ ਸਿੰਘ ਬਾਠ ਜੀ ਦਾ ਪਿੰਡ ਗੜ੍ਹੀ ਸਾਡੇ ਲਾਗੇ ਹੀ ਭੋਗਪੁਰ ਸ਼ਹਿਰ ਕੋਲ਼ ਪੈਂਦਾ ਹੈ

  • @karamjitsidhu2213
    @karamjitsidhu2213 3 года назад +12

    ਤੁਹਾਡੀ ਦੋਵਾਂ ਦੀ ਸੰਘਰਸ਼ ਭਰੀ ਕਹਾਣੀ, ਬਹੁਤ ਸਾਰਿਆਂ ਲਈ ਮਾਰਗ ਦਰਸ਼ਕ ਬਣੇਗੀ। ਧੰਨਵਾਦ ਜੀ

  • @LovePNJAAB
    @LovePNJAAB 3 года назад +2

    ਕਈ ਸਾਲ ਪਹਿਲਾਂ ਇਕ ਪਾਕਿਸਤਾਨੀ ਡਰਾਮਾ ਦੇਖੀਆਂ ਸੀ ਜਿਸ ਵਿੱਚ ਇਕ ਬਹੁਤ ਅਮੀਰ ਆਦਮੀ ਦਾ ਬੱਚਾ ਇਕ ਬਹੁਤ ਵੱਡੇ ਸਕੂਲ ਵਿੱਚ ਪੜਦਾ ਹੈ ਤੇ ਫਿਰ ਵੀ ਬਹੁਤ ਘੱਟ ਨੰਬਰਾਂ ਤੇ ਪਾਸ ਹੁੰਦਾ ਹੈ । ਅਮੀਰ ਆਦਮੀ ਡਾਇਲਾਕ ਕਹਿੰਦਾ ਹੈ ਜਿਸ ਨੇ ਪੜਣਾ ਹੈ ਉਸ ਨੇ ਟਾਟਾਂ ਵਾਲੇ ਸਕੂਲ ਵਿੱਚ ਵੀ ਪੜ ਜਾਣਾ ਹੈ । ਬਾਠ ਦੀ ਕਹਾਣੀ ਸੁਣਕੇ ਉਹ ਟਾਟਾਂ ਵਾਲਾ ਸਕੂਲ ਤੇ ਉਸ ਸਕੂਲ ਦਾ ਉਹ ਬੱਚਾ ਬਾਠ ਦੇ ਰੂਪ ਵਿੱਚ ਦਿੱਖ ਗਿਆ ।ਸਲਾਮ ਹੈ ਤੁਹਾਡੀ ਸੋਚ ਨੂੰ ।ਸਰਕਾਰਾਂ ਨੂੰ ਬੇਨਤੀ ਹੈ ਕਿ ਸਰਕਾਰੀ ਸਕੂਲ ਬੰਦ ਨਾਂ ਕਿਤੇ ਜਾਨ ।ਪੰਜਾਬੀਆਂ ਨੂੰ ਬੇਨਤੀ ਹੈ ਕਿ ਆਪਣੇ ਖ਼ਰਚੇ ਘੱਟ ਕਰਕੇ ਜਿਣਾ ਸਿੱਖੋ ਤੇ ਸਰਕਾਰਾਂ ਦੇ ਤਰਲੇ ਕਰਣ ਦੀ ਜ਼ਰੂਰਤ ਨਹੀਂ ਪਵੇਗੀ । ਰੱਬ ਤੁਹਾਣੂ ਦੋਹਾਂ ਨੂੰ ਤੰਦਰੂਸਤੀ ਬਖ਼ਸ਼ੇ ।

  • @upminderkaurbajwa4604
    @upminderkaurbajwa4604 3 года назад +12

    Bath sahib your struggle will encourage to young generation thanks for sharing your success story. 😊

  • @manukeisb1339
    @manukeisb1339 2 года назад

    ਦੋਨਾਂ ਵੀਰਾਂ ਦੀ ਜੀਵਨ ਗਾਥਾ ਸੁਣੀ ਆ, ਬੁਹਤ ਕੁੱਝ ਸਮਝ ਨੂੰ ਮਿਲਿਆ। ਤੇ ਆਪਣੇ ਆਪ ਨਾਲ ਵਾਧਾ ਕਰਦਾ ਹਾਂ ਕੇ ਅੱਜ ਤੋਂ ਹੀ ਉਸ ਬਚਿਆ ਦੀ ਭਾਲ ਵਿਚ ਲਗਦਾ ਹੈ ਜਿਹੜੇ ਆਰਥਿੱਕ ਤੰਗੀ ਕਾਰਨ ਆਪਣੀ ਪੜਾਈ ਨੂੰ ਅੱਗੇ ਜਾਰੀ ਨਹੀਂ ਕਰ ਸਕਦੇ।।
    ਤੁਹਾਡੀ ਇੱਜਤ ਤਾਂ ਪਹਿਲਾ ਵੀ ਕਰਦੇ ਸੀ ਪਰ ਇਹ ਸਭ ਸੁਣ ਕੇ ਕਈ ਗੁਣਾ ਹੋਰ ਵੱਧ ਗਈ। ਰੱਬ ਇਹਨਾਂ ਲੀਡਰਾਂ ਨੂੰ ਵੀ ਇਸ ਤਰ੍ਹਾਂ ਮੱਤ ਬਖ਼ਸ਼ੇ।।🙏🙏
    ਧਨਵਾਦ

  • @harpreetkaur5022
    @harpreetkaur5022 3 года назад +20

    Salute you veer bath ji nice inspirational program for young generation

  • @educationplanet9298
    @educationplanet9298 3 года назад +1

    ਦੋਹਾਂ ਵੀਰਾਂ ਦੇ ਸੰਘਰਸ਼ ਨੂੰ ਕੋਟਿ ਕੋਟਿ
    ਪ੍ਰਣਾਮ।

  • @satindersangha1435
    @satindersangha1435 3 года назад +12

    Mei bhi Govt school tuo ha. Struggle kita . Retired as Lt Colonel from Army. Retirement tuo baad journalism kita . Phir University bhi kucch der Padaya ji. Proud of Govt school.

  • @GALAVNAGARI
    @GALAVNAGARI 3 года назад +15

    Very awesome, emotive and motivational life story of Baath Sahab. I am very happy to note with appreciation his philanthropic touch of life. I am floored with the concerns and sense of moral responsibility that Baath Sahab has shown towards society at large and deprived fraternity in particular. His generosity towards society has propelled him to his today's stature where he can render yeoman service's towards society and fulfill his dreams of uplifting marginalized segment of society. Keep it up and wishing you all the very best in your future endeavors. This episode has again highlighted the importance of hard work, dedication, sincerity and passion for fulfilling one's dreams and mission.

  • @jagdevbrar6100
    @jagdevbrar6100 2 года назад

    ਬਾਠ ਸਾਹਿਬ ਆਪਜੀ ਦੇ ਸਘੰਰਸ ਨੂੰ ਸਲੂਟ ਹੈ ਪ੍ਰਾਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ

  • @gurinderpandhergrewal2243
    @gurinderpandhergrewal2243 3 года назад +4

    ਬਹੁਤ ਹੀ ਵਧੀਆ ਲੱਗਾ ਪ੍ਰੋਗਰਾਮ। ਬਹੁਤ ਕੁੱਝ ਸਿੱਖਣ ਨੂੰ ਮਿਲਿਆ

  • @rajwantkaur8146
    @rajwantkaur8146 3 года назад +1

    ਬਹੁਤ ਵਧੀਆ ਸੋਚ ਹੈ ਤੁਹਾਡੀ ਬਾਠ ਸਾਹਿਬ ਤੇ ਬਹੁਤ ਹੀ ਵਧੀਆ ਇਨਸਾਨ ਹੋ ਤੁਸੀਂ ਬਾਠ ਸਾਹਿਬ

  • @happysidhu42
    @happysidhu42 3 года назад +8

    ਵੀਰ ਅੱਜ ਤੱਕ ਮੈਂ ਇਸ ਲਈ ਸੁਣਦਾ ਸੀ ਕਿ ਵੀਰ ਹੋਨੀ ਗੱਲਾਂ ਬਹੁਤ ਵਧੀਆ ਕਰਦੇ ਆ ਪਰ ਅੱਜ ਦੇਖਿਆ ਆ ਵੀ ਅੰਦਰੋ ਵਿਚਾਰ ਬਹੁਤ ਜਿਆਦਾ ਵਧੀਆ ਨੇ

  • @gurinderjitnagra7199
    @gurinderjitnagra7199 Год назад +1

    ਬਾਠ ਸਾਹਿਬ ਜੀ ਸਲਾਮ ਹੈ ਤੁਹਾਡੀ ਮੇਹਨਤ ਨੂੰ ਤੁਸੀਂ ਪੰਜਾਬੀ ਮੀਡਿਆ ਦੇ ਚਾਨਣ ਮੁਨਾਰੇ ਹੋ

  • @amarjitkaur990
    @amarjitkaur990 3 года назад +3

    ਮੇਹਨਤ ਦੁੱਖ ਸੁੱਖ ਕੱਟ ਕੇ ਜੋ ਜਿੰਦਗੀ ਮਿਲਦੀ ਹੈ ਉਹ ਬਹੁਤ ਸੋਹਣੀ ਲਗਦੀ ਹੈ ਪਟਿਆਲਾ ਤੋਂ

  • @chahatpreetsingh6809
    @chahatpreetsingh6809 3 года назад +1

    ਬਹੁਤ ਹੀ ਜਿਆਦਾ ਘਾਲਣਾ ਘਾਲੀ ਹੈ ਬਾਠ ਸਾਹਿਬ ਨੇ ਆਪਣੀ ਜਿੰਦਗੀ ਵਿੱਚ। ਲੱਖ ਲੱਖ ਵਾਰ ਸਲਾਮ ਮੇਰੇ ਵੱਲੋਂ ਬਾਠ ਸਾਹਿਬ ਨੂੰ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬੱਖਸੇ

  • @nickchahal5358
    @nickchahal5358 3 года назад +9

    Bhut sohna Program Ji 🙏🙏💐💐

  • @SurinderSingh-io4uh
    @SurinderSingh-io4uh 2 года назад

    ਬਾਠ ਸਾਹਿਬ ਤੇ ਸੰਧਾਵਾਲ਼ੀਆ ਸਾਹਿਬ ਤੁਸੀਂ ਦੋਹਾ ਤੇ ਇਹ ਕਹਾਵਤ ਢੁਕਦੀ ਹੈ ਕੇ ਭੱਠੀ ਵਿੱਚ ਪੈ ਕੇ ਤਾਂ ਲੋਹਾ ਵੀ ਸੋਨਾ ਬਣ ਜਾਂਦਾ ਹੈ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @user-xg5pc8yx9g
    @user-xg5pc8yx9g 3 года назад +36

    ਦੋਨਾਂ ਵੀਰਾਂ ਦੇ ਸੰਘਰਸ਼ ਨੂੰ ਕੋिਟ ਕੋिਟ ਸਲਾਮ ਬਹੁਤ ਕੁਝ ਅਾ िਸਖਣ ਲਈ ਅਾਪ ਕੋਲੋਂ

    • @nskandhalvi5305
      @nskandhalvi5305 3 года назад +2

      ਦੋਵਾਂ ਵੀਰਾਂ ਦੀ ਸੰਘਰਸ਼ਮਈ ਜ਼ਿੰਦਗੀ ਨੌਜਵਾਨੀ ਲਈ

  • @jagtarchahal2541
    @jagtarchahal2541 5 месяцев назад

    ਬਾਠ ਸਾਹਿਬ ਦੀ ਜ਼ਿੰਦਗੀ ਦੀਆਂ ਗੱਲਾਂ ਸੁਣੀਆਂ ਬਹੁਤ ਵਧੀਆ ਸਨ।ਬਾਠ ਸਾਹਿਬ ਨੇ ਆਪਣੇ ਪਹਿਲਾਂ ਵਾਲੇ ਪਰਿਵਾਰ ਬਾਰੇ ਤਾਂ ਦੱਸ ਦਿੱਤਾ ਪਰੰਤੂ ਹੁਣ ਪਰਿਵਾਰ ਚ ਕੀ ਕੁੱਛ ਹੈ ਜਾਂ ਕੋਣ ਕੋਣ ਨੇ ਇਹ ਨੀ ਦੱਸਿਅਾ।ਬਾਠ ਸਾਹਿਬ ਦੀ ਸੋਚ ਨੂੰ ਵੀ ਸਲਾਮ ਹੈ ਬਾਠ ਸਾਹਿਬ ਦੀਆਂ ਗੱਲਾਂ ਤੋਂ ਉਨ੍ਹਾਂ ਦਾ ਪੰਜਾਬ ਪ੍ਰਤੀ ਪਿਆਰ ਸਪੱਸ਼ਟ ਦਿਖਾਈ ਦਿੰਦਾ ਰਹਿੰਦਾ ਹੈ।ਬਾਠ ਜੋ ਲੋਕਾਂ ਨਾਲ ਇੰਟਰਵਿਊ ਕਰਦੇ ਹਨ ਉਹਦੇ ਵਿੱਚ ਤਾਂ ਇੰਨਾ ਦਾ ਕੋਈ ਸਾਨੀ ਨਹੀਂ ਹੈ, ਇਨ੍ਹਾਂ ਵਰਗੀਆਂ ਇੰਟਰਵਿਊਆਂ ਅਜੇ ਤੱਕ ਕੋਈ ਨਹੀਂ ਕਰ ਸਕਿਆ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਪੁੱਛ ਲੈਂਦੇ ਨੇ ਹਰ ਇੱਕ ਤੋਂ

  • @baliharvirk
    @baliharvirk 3 года назад +31

    Hats off to you Baath Saab, for your initiative of contributing your 50% of your earnings in supporting the children in educating them. Much respect

    • @SandeepKumarf543g
      @SandeepKumarf543g 2 года назад +1

      @Deep Kaur Tell me about the kind of help you need.

  • @dharmchand3455
    @dharmchand3455 3 года назад +2

    ਸਲਾਮ ਹੈ ਤਹਾਨੂੰ ਬਾਠ ਸਾਹਿਬ

  • @satindersangha1435
    @satindersangha1435 3 года назад +16

    Appreciate your dedication Bath & Sandhwalia Sahib!👍

  • @bhagwansingh-qo7br
    @bhagwansingh-qo7br 3 года назад +1

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ। 🙏

  • @ameevirk949
    @ameevirk949 3 года назад +15

    Waheguru ji bless both of you and keep you Happy and healthy always. Bahut acha lagda tahanu sun k.🙏🙏

    • @kirpalkaur-8519
      @kirpalkaur-8519 3 года назад

      ਬਹੁਤ ਵਧੀਆ ਬਾਠ ਭਾਜੀ ਦੇ ਪੱਕੇ ਨਾਮ ਦਾ ਪਤਾ ਲੱਗ ਗਿਆ ਪਰਮ ਵੀਰ🙏🙏

  • @SarwanSingh-ss1vz
    @SarwanSingh-ss1vz 3 года назад +6

    Very dedicated person. Salute to him. May God bless him with long life and happiness.

  • @jaspreetclar8207
    @jaspreetclar8207 3 года назад +9

    I salute you both vir ji! You two are such a amazing people. I feel lucky that I listen to you every day. I just want to say thank you for all you two do. Lots of love and blessings🙏❤️

  • @joginderkaur5531
    @joginderkaur5531 2 года назад

    ਦੋਵੇਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ ਬਾਠ ਵੀਰ ਜੀ ਤੁਹਾਡੇ ਸੰਘਰਸ਼ ਨੂੰ ਸਲਾਮ ਤੁਹਾਡੀ ਸੋਚ ਨੂੰ ਸਲਾਮ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ਤੁਹਾਨੂੰ ਸੁਣ ਕੇ ਲੱਗਦਾ ਕਿ ਇੱਕ ਭੈਣ ਦੀ ਜ਼ਿੰਦਗੀ ਵਿਚ ਭਰਾ ਦੀ ਕਮੀਂ ਪੂਰੀ ਹੈ ਗਈ ਸੰਘਰਸ਼ਾਂ ਦੇ ਕਿੱਸੇ ਬਾਰ ਬਾਰ ਸੁਣਨ ਨੂੰ ਜੀਅ ਕਰਦਾ ਹੈ ਤਾਂ ਕਿ ਕਿਤੇ ਅਸੀਂ ਕਮਜ਼ੋਰ ਨਾ ਪੈ ਜਾਈਏ ਸਭ ਕੁਝ ਤੋਂ ਸਾਨੂੰ ਬਹੁਤ ਤਾਕਤ ਮਿਲਦੀ ਹੈ 🙏🙏

  • @jogindarsinghgrewal3890
    @jogindarsinghgrewal3890 3 года назад +3

    Very well, carry on. Nice to hear very struggling, inspirational & dedicated life. Very rare persons like you. Carry on. God bless you.
    J S Grewal
    New Zealand

  • @baljitkaur9444
    @baljitkaur9444 3 года назад +7

    TUSI BAHUT INTELLIGENT O BATHH SAHEB APP G DE MATA G NOO SALUTE AA G TE TUHANU V MERE BETE DI SOCH V TUHADE VARGI AA MERE HUSBAND DI DEATH TON BAAD SANU V BAHUT STRAGGLE KRNA PEYA AJJ CANADA CH WADHIA LIFE AA

  • @surindersinghkular3508
    @surindersinghkular3508 3 года назад +15

    By the end of the programme, I have tears in my eyes.God bless you all.

  • @jagmohansingh5213
    @jagmohansingh5213 3 года назад

    ਪਰਮਵੀਰ ਸਿੰਘ ਬਾਠ ਤੇ ਗੁਰਪ੍ਰੀਤ ਸਿੰਘ ਸੰਧਾਂਵਾਲੀਆਂ ਸਾਹਿਬ ਸਤਿ ਸ੍ਰੀ ਆਕਾਲ ਜੀ
    ਬਹੁਤ ਬਹੁਤ ਧੰਨਵਾਦ ਜੀ

  • @jatinderkaur8382
    @jatinderkaur8382 3 года назад +2

    ਬਹੁਤ ਹੀ ਵਧੀਅਾ ਲੱਗਿਅਾ ਤੁਹਾਡੇ ਦੋਵਾਂ ਦੇ ਹੁਣ ਤੱਕ ਦੇ ਸੰਘਰਸ਼ ਬਾਰੇ ਸੁਣ ਕੇ , ਰੱਬ ਤੁਹਾਡੀ ਮਹਿਨਤ ਨੂੰ ਹੋਰ ਵੀ ਜਿਅਾਦਾ ਫ਼ਲ ਪਾਵੇ , ਤਰੱਕੀਅਾਂਕਰੋ ਤੇ ਜਿਓਂਦੇ ਵਸਦੇ ਰਹੋ ।

  • @gurdeepsandhu727
    @gurdeepsandhu727 3 года назад +2

    Lakh Lahnat ohna nu jinna 141 ne DISLIKE kita hai Baath Saab di Zindagi de Sangharsh nu...Je ohna di Sachai nu Salaam nahi kar sakde ta DISLIKE te na kro...???

  • @AvtarSingh-kg9xu
    @AvtarSingh-kg9xu 3 года назад +6

    Bath sahib ta sandawalia shaib ssa ji saffer da rastta he ik zindgi ha ji waheguru ji chardi kalla vich rakhana ji waheguru ji

  • @amtabsingh8523
    @amtabsingh8523 3 года назад +1

    ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਾਹਿਬ ਦੇ ਵਿਚਾਰ ਮੈਂ ਰੋਜ ਬਿਨਾਂ ਨਾਗਾ ਸੁਣਦਾ ਹਾਂ ਤੁਸੀਂ ਆਪਣੇ ਪਰਿਵਾਰ ਦੀ ਬਾਰੇ ਸੱਚੀ ਜਾਣਕਾਰੀ ਦਿੱਤੀ ਧੰਨਵਾਦ ਸਰ ਜੀ।

  • @voxofpunjab9443
    @voxofpunjab9443 3 года назад +3

    Excellent interview which shows how you turn victorious out of struggle.👍

  • @parmjitkaur4575
    @parmjitkaur4575 3 года назад +1

    Sari vikha sun k ta incg lagrea jeme Bhatt Veer sadea ghar de member hi hon❤️❤️❤️❤️🙏🙏I mean neatest heart salute veer

  • @ramanshivsharma
    @ramanshivsharma 3 года назад +23

    He is really a very kind person. Hope he will get succeeded in all his plannings

  • @bootasingh3088
    @bootasingh3088 3 года назад

    ​ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਅਤੇ ਹਮੇਸ਼ਾਂ ਚੜ੍ਹਦੀ ਕਲਾ ਰੱਖੇ ਜੀ।