Bahut vadiya km kita iney sohne shabd shanti mil gyi sun k rbb tuhanu chrdi kala c rkhe 🙏🙏benti c isi tra t hor shabd upload kro g bhai satvinder singh ji n harjinder singh ji de
Lucky Singh Waheguru Ji ka khalsa Waheguru Ji ki fateh thanks vir bhuat bhuat tusi shabad de naal naal meaning v ditte thanks virji .Baba Ji app nu hamesha khush rakhan
ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ
ज़िंदगी में सिर्फ़ साहिबा अर्थात् अकाल पुरख ही साथ खड़े हैं बाक़ी सब लेने देने का सामान हैं। गुण सिर्फ़ उसी के गाओ। 🙏
ਵਾਹਿਗੁਰੂ ਜੀ ਵਾਹਿਗੁਰੂ ਜੀ।
Satnam Shri waheguru ji apda sukrana krde hai sabhna da bhla kre
भाई आवाज मे इतनी मधुरता है की सतनाम वाहेगुर जी की आमुत वाणी बरसती है ,दिल के अंदर वाहेगुरू जी का प्यार बषाँव हो जाता है
Bahut vadiya km kita iney sohne shabd shanti mil gyi sun k rbb tuhanu chrdi kala c rkhe 🙏🙏benti c isi tra t hor shabd upload kro g bhai satvinder singh ji n harjinder singh ji de
Waheguru g..12.1.2021 nu kon kon sun reha eh shabad.bahut skoon milda 🙏❣
My Lord ...Mere Sahib ! ...what a beautiful Shabad ....I am Tamil , but this is like honey to the heart ! .....Baba Nanak bless all !
Gurbani has always guided mankind how one should live their life....
Waho waho Kaya shabad hai Guru ka aur kaya raag hai bhai ji ki. waheguru ji Fateh
One of my favorite Shabads. Waheguru 🙏❤️
same here
Great shabad of satguru and great voice of Bhai Harjinder Singh ji. Waheguru sada hi fateh.
Very great voice bhai Harjinder singh ji👍🏻🙏🏻
Waheguruji ❤️🙏🙏❤️
Waheguru g. 22 jan..2021 hun v ehna mann nu skoon aunda .kya baat aw ..waheguru g
ਗਉੜੀ ਚੇਤੀ ਮਹਲਾ ੧ ॥
Gauri Cheti 1st Guru.
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
Of whom is the mother, of whom the father, and from which place have we come?
ਅਰਥ: (ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ?
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
From within fire and bubble of water are we sprung. For what purpose were we created?
ਅਰਥ: (ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ॥੧॥
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
O My Master, who can know Thine merits.
ਅਰਥ: ਹੇ ਮੇਰੇ ਮਾਲਕ ਪ੍ਰਭੂ! ਤੇਰੇ ਗੁਣ ਕੋਈ ਜਾਣ ਨਹੀਂ ਸਕਦਾ।
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
My demerits cannot be recounted. Pause.
ਅਰਥ: ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ, ਜੋ ਤੇਰੀ ਸਿਫ਼ਤ-ਸਾਲਾਹ ਵਿਚ ਜੁੜ ਸਕੇ) ॥੧॥ ਰਹਾਉ ॥
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
We Saw (assumed) the forms of numerous trees and plants, and many a time we were born and beasts.
ਅਰਥ: (ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ,
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥
Many times we entered the family of serpents, and many times we were flown as birds.
ਅਰਥ: ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ ॥੨॥
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
The man breaks into shops strong palaces of cities, and stealing therefrom comes home.
ਅਰਥ: (ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ,
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥
He looks in front of him, he looks behind him, but where can he hide himself from Thee.
ਅਰਥ: (ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ ॥੩॥
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
I have seen banks of sacred streams, the nine regions shops, cities, and market places.
ਅਰਥ: (ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)।
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥
Taking the scale, the trader began to weigh his actions within his heart.
ਅਰਥ: (ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ ॥੪॥
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
My sins are as immeasurable as is the water with which the seas and oceans are filled.
ਅਰਥ: (ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ।
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
Shoe mercy, and extend a little pity and float me sinking stone.
ਅਰਥ: (ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ ॥੫॥
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
Man's soul is burning like fire and the scissors is cutting his inner-self.
ਅਰਥ: (ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ।
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
Prays Nanak, if he recognises Lord's order, then, day and night, he would have peace.
ਅਰਥ: ਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੬॥੫॥੧੭॥
ਗਉੜੀ ਚੇਤੀ ਮਹਲਾ ੧ ॥
Gourree Chaethee Mehalaa 1 ||
गउड़ी चेती महला १ ॥
Gauree Chaytee, First Mehl:
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
Kath Kee Maaee Baap Kath Kaeraa Kidhoo Thhaavahu Ham Aaeae ||
कत की माई बापु कत केरा किदू थावहु हम आए ॥
Who is our mother, and who is our father? Where did we come from?
ਗਉੜੀ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੯
Raag Gauri Chaytee Guru Nanak Dev Ji Ang 156
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
Agan Binb Jal Bheethar Nipajae Kaahae Kanm Oupaaeae ||1||
अगनि बि्मब जल भीतरि निपजे काहे कमि उपाए ॥१॥
We are formed from the fire of the womb within, and the bubble of water of the sperm. For what purpose are we created? ||1||
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
Maerae Saahibaa Koun Jaanai Gun Thaerae ||
मेरे साहिबा कउणु जाणै गुण तेरे ॥
O my Master, who can know Your Glorious Virtues?
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
Kehae N Jaanee Aougan Maerae ||1|| Rehaao ||
कहे न जानी अउगण मेरे ॥१॥ रहाउ ॥
My own demerits cannot be counted. ||1||Pause||
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
Kaethae Rukh Birakh Ham Cheenae Kaethae Pasoo Oupaaeae ||
केते रुख बिरख हम चीने केते पसू उपाए ॥
I took the form of so many plants and trees, and so many animals.
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥
Kaethae Naag Kulee Mehi Aaeae Kaethae Pankh Ouddaaeae ||2||
केते नाग कुली महि आए केते पंख उडाए ॥२॥
Many times I entered the families of snakes and flying birds. ||2||
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
Hatt Pattan Bij Mandhar Bhannai Kar Choree Ghar Aavai ||
हट पटण बिज मंदर भंनै करि चोरी घरि आवै ॥
I broke into the shops of the city and well-guarded palaces; stealing from them, I snuck home again.
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥
Agahu Dhaekhai Pishhahu Dhaekhai Thujh Thae Kehaa Shhapaavai ||3||
अगहु देखै पिछहु देखै तुझ ते कहा छपावै ॥३॥
I looked in front of me, and I looked behind me, but where could I hide from You? ||3||
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
Thatt Theerathh Ham Nav Khandd Dhaekhae Hatt Pattan Baajaaraa ||
तट तीरथ हम नव खंड देखे हट पटण बाजारा ॥
I saw the banks of sacred rivers, the nine continents, the shops and bazaars of the cities.
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥
Lai Kai Thakarree Tholan Laagaa Ghatt Hee Mehi Vanajaaraa ||4||
लै कै तकड़ी तोलणि लागा घट ही महि वणजारा ॥४॥
Taking the scale, the merchant begins to weigh his actions within his own heart. ||4||
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
Jaethaa Samundh Saagar Neer Bhariaa Thaethae Aougan Hamaarae ||
जेता समुंदु सागरु नीरि भरिआ तेते अउगण हमारे ॥
As the seas and the oceans are overflowing with water, so vast are my own sins.
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
Dhaeiaa Karahu Kishh Mihar Oupaavahu Ddubadhae Pathhar Thaarae ||5||
दइआ करहु किछु मिहर उपावहु डुबदे पथर तारे ॥५॥
Please, shower me with Your Mercy, and take pity upon me. I am a sinking stone - please carry me across! ||5||
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
Jeearraa Agan Baraabar Thapai Bheethar Vagai Kaathee ||
जीअड़ा अगनि बराबरि तपै भीतरि वगै काती ॥
My soul is burning like fire, and the knife is cutting deep.
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥
Pranavath Naanak Hukam Pashhaanai Sukh Hovai Dhin Raathee ||6||5||17||
प्रणवति नानकु हुकमु पछाणै सुखु होवै दिनु राती ॥६॥५॥१७॥
Prays Nanak, recognizing the Lord's Command, I am at peace, day and night. ||6||5||17||
ਅਰਥ :ਹੇ ਮੇਰੇ ਮਾਲਕ ਪ੍ਰਭੂ! ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ । (ਤੇ,
ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ) ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ
ਸਾਂਝ ਪਾ ਸਕੇ (ਜੋ ਤੇਰੀ ਸਿਫ਼ਤਿ-ਸਾਲਾਹ ਵਿਚ ਜੁੜ ਸਕੇ) ।੧।ਰਹਾਉ।
(ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ
ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ,
ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ? (ਇਨ੍ਹਾਂ ਔਗੁਣਾਂ ਦੇ
ਕਾਰਨ ਹੀ ਸਾ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ
ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ।੧।
(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ
ਵਿਚ ਅਸੀ ਜੰਮੇ, ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ
ਉਡਦੇ ਰਹੇ ।੨।
(ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ
ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ, (ਚੋਰੀ ਦਾ ਮਾਲ
ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ
ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ ।੩।
(ਇਹਨਾਂ ਕੀਤੇ ਕੁਕਰਮਾਂ ਧੋਣ ਲਈ ਅਸੀ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ
ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ
ਭੀ ਖ਼ਲਾਸੀ ਨਹੀਂ ਕਰਦੇ) । (ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ
ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ
।੪।
(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ
ਅਣਗਿਣਤ ਹੀ ਔਗੁਣ ਹਨ । (ਅਸੀ ਇਹਨਾਂ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ
ਮਿਹਰ ਕਰ । ਤੂੰ ਤਾਂ ਡੁੱਬਦੇ ਪੱਥਰਾਂ ਭੀ ਤਾਰ ਸਕਦਾ ਹੈਂ ।੫।
(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ ।
ਨਾਨਕ ਬੇਨਤੀ ਕਰਦਾ ਹੈਜੋ ਮਨੁੱਖ ਪਰਮਾਤਮਾ ਦੀ ਰਜ਼ਾ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ
(ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ ।੬।੫।੧੭।
/sri_guru_granth_darpan/page/623
Lucky Singh
Waheguru Ji ka khalsa Waheguru Ji ki fateh thanks vir bhuat bhuat tusi shabad de naal naal meaning v ditte thanks virji .Baba Ji app nu hamesha khush rakhan
Lucky Singh ...thnksss ...for such an amazing description
Thanks alot brother for providing the details.🙏
Very beautiful description
Very deep elaboration of explanation , great 👏 thank you
Thanks so much for your incredible shabads Bhai harjinder Singh jee
Waheguru ji parmatma tuhanu hamesha chardi kla ch rakhe
how can anyone dislike ?
it's such a beautiful shabad, it gives peace, how can anyone dislike this ?
#RemoveDislikes
Waheguru patshaah show mercy and bless sikhs all over the world with faith
A miraculous voice of bhai Harjinder Singh ji
ਧੰਨ ਸ੍ਰੀ ਗੁਰਦੇਵ ਸਤਿਗੁਰੂ ਗ੍ਰੰਥ ਸਾਹਿਬ ਜੀ🙏🌹
ਸਤਿਨਾਮੁ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਜੀ
Waheguru waheguru waheguru waheguru waheguru.......
Man shant ho janda bhai g tuhadi awaj cho gaeya
Hoeya shabdh waheguru g kush rakhan hmesha tuhanu
seema sandhu hanji
Waheguru JI Ka khalsa waheguru g Ki fateh.....waheguru. 2.
Sakoon milda eh shabad gaake te sunkey
Sat Shree akaal. Satnam Shree Vaheguruji. Very nice prayer.
☬ Waheguru Ji ☬
Bahut badhiya ji meri Jaan nikal gai Shabd ko sun ke
Waheguru g. Apne bache te. Hath rakhna g
ਵਾਹਿਗੁਰੂ
tuhi nirankaar sacheyapadshaa .........
Wah ji wah. Great guru shabad and great voice of bhai ji. Waheguru Fateh
Waheguru ji incredible shabad
I love dis kirtan 👌🙏⚘🙏⚘🙏⚘❤
Waheguru ji ka Khalsa Waheguru ji ki Fateh 🙏
Baba ji bhut vdia aa thodi voice sunn ke eve lgda sara kuch mil gea maan nu shanti mildi aa
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
Waheguru ji ..waheguru ji ..
Waheguru ji ..waheguru ji ..
वाहेगुरु जी 🙏❤️🙏
Waheguru ji Waheguru ji the great great legend sikh panth de mahan kirtaniae bhai Saab bhai harjinder singh jiiiii 👏❤️🥰
Respect brother,so universal truth guru ani,satam waheguru ji
Sanam waheguru man Anand se bhargya waho
ਸਤਿਨਾਮ ਸ੍ਰੀ ਵਾਹਿਗੁਰੂ
Mere sahiba Kaun jane gun tere. Satyanam Shree Waheguruji.
Waheguru ji di khaalsa waheguru ji di fateh 🙏🙏
Jai Gurdev ji Sache satgur ji
I feel awesome listening shabads by bhai sahib. Long live bhaisahib.
Awesome voice bhai Sahib g
I always like to listen this Shabad very much
Waheguru ji. Waheguru ji mere sahiba kaon jaane gun tere
Thank you for not enabling Ads/monitization 🙏🏻
Waheguru ji 🙏
Waheguru ji
Waheguru ji mehr kreo sacche patshah ji❤
Heaven
DelhiSamrathGuru,Seer,Hath,DherioJi🙏🏽🙏🏽🌹🌹🌹🌹🌹🌹🙏🏽🙏🏽
Mehar Karo waheguru ji
I love very much appreciated to this video kirtan
Satnam shree waheguru ji
Waheguru Ji Mehar karo
waheguru g
Satnam shri waheguru ji sabna te meharan kro ji 🙏
Non stop best shabad
SUKOON ....WAAHE GURU......🙏🔱❤️🥰❤️
Bahut hi madhur 🙏
wahaguru ji 👏👏👏
Waheguru
Wehguru.ji Wehguru ji
Dhan guru Nanak ji
Waheguru ji❤
Sacha Naam Tera Aadhar 🙏🌸🌸
shabad de wich add galt hai please request hai Gurbani wich na dio
Bolo waheguru ji
Wahe guru ji
Like this shabad👌🙏⚘🙏⚘🙏⚘🙏👌❤
Awsm it seems to be in heaven....waheguru🙏🙏🙏🙏
wahehuru ji mehar karna ji
waheguru ji...
Gurbani nu we disklike krde a kayi murakh..!
Waheguru Waheguru Waheguru g
वाहे गुरु
Who is listening in 2020
Bhut vdiya hai ji
Bhut vdia ji
रब दी दात है आवाज आप जी नू
Nice shabad
,so,nice attractive voice 🙏🙏🙏🙏🙏
🙏🙏🙏🙏🙏🙏🙏
❤❤❤❤❤
Great shabad great singing!
Such a beautiful voice & i love this shabadd❣️
Loved my childhood shabd
Shi keha..chote hunde sunde hunde c ❣
Weheguruji
Satguru
i love this shabad
ramavtar sharma
Jaspreet Kaur jjj
Lokesh Sharma
Jaspreet Kaur
wonderful and wonderful 👌👌
Anita Singh 😊🙏
Waheguru ji...🙏🙏🙏🙏🙏
My Lord. ..I love God. ..