Jinna wadh ton wadh agriculture related industries laggu gi, food processing plants lagan ge, fir he faslan de rate lagan ge, fir fe faslan wikan gia, factories ta koi lagan nahi de riha, rate saray mang rahe aa
Makhu sabh comparison barabar dian products ch hunda. Company dian sarian products sarkar ne nhi chuknian. Company di products koe lawe ya na lawe. Tusi ene senior ho
Makhu sahib nu sab kush patta par chir too 90% gal kar k ap di dukan chala rahe. Eh galla free te democratic trade dia kar rahe. Panjab vich na democracy te na economic freedom. MSP mil v gai fer v koi faida ni hona te 5 saal nu fer delhi jana pena. Makhu sahib kal nu thonu v tangi honi.
ਇਹਨਾਂ ਦੇ ਸਵਾਲਾਂ ਦਾ ਜਵਾਬ ਮੱਖੂ ਸਾਹਿਬ ਪ੍ਰਸ਼ਾਦਾ ਛਕਣ ਤੋਂ ਬਾਅਦ ਦਿਓ ਦੀ ਬੇਸ਼ਰਮ ਲੋਕ ਜ਼ਿਆਦਾ ਨੇਂ ਕੰਮ ਵਾਲ਼ੇ ਘੱਟ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਬਹੁਤ ਵਧੀਆ ਜੀ
ਕਦੇ ਵੀ ਰੋਟੀ ਖਾਂਦੇ ਬੋਲਦੇ ਨਹੀਂ ਹੁੰਦੇ । ਸਿਆਣੇ ਲੋਕ
ਮੱਖੂਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਕਰੋ ਏਜ ਕਰੀ ਹੈ ਪਰ ਜਵਾਬ ਰੋਟੀ ਖਾ ਕੇ ਖਾ ਕੇ ਦੇਣਾ
Waheguru ji 🙏 ਕਿਸਾਨ
ਮਖੂ ਸਾਹਿਬ ਨੂ ਰੋਟੀ ਅੰਦਰ ਲੰਘਾ ਲੈਣ ਦੋ 😅।ਹੁਥੂ ਨਾ ਆ ਜਾਏ ਵਾਹਿਗੁਰੂ
Yes nolege dene bhut jaruri aa loga nu.bhut waddea treke nall tussi dass rahe ho kisan majdoor ekta jindabad
ੲਇਹ ਬਿਲਕੁਲ ਜਾੲਇਜ ਮੰਗ ਹੈ ਸਰਕਾਰ ਦੇਣ ਨੂੰਤਿਆਰ ਨਹੀ
ਮਖੂ ਵੀਰਜੀ ਬੇਨਤੀ ਹੈ ਕਿ ਮੈ ਕਈ ਸਾਲ ਤੋਂ ਨਰਮੇ ਦੀ ਖੇਤੀ ਕਰਦਾ ਹੈ l ਪਰ ਜਦੋਂ ਨਰਮੇ ਨੂੰ ਫਲ ਲਗਦਾ ਹੈ ਉਦੋਂ ਨਰਮਾ ਸੁੱਕ ਜਾਂਦਾ ਹੈ ਗੱਲ ਇਹ ਨਹੀਂ ਕਿ ਨਰਮੇ ਦੀ ਸੰਭਾਲ ਨਹੀਂ ਵੀਰ ਜੋ ਬੀਜ ਹਨ ਬੀਜਾਂ ਦੇ ਵਿੱਚ ਹੀ ਗੜਬੜ ਹੈ l ih ਮੇਰਾ ਤਜਰਬਾ ਹੈ ਜੀ l ਇਹ ਵੀਰ ਜੀ 2016 ਤੋਂ ਹੋ ਰਿਹਾ ਹੈ ਜੀ l ਇਹ ਸਾਰਾ ਕੁੱਝ ਜਾਣਬੁੱਝ ਕੇ ਬੀਜਾਂ ਨਾਲ ਛੇੜਛਾੜ ਕਰਕੇ ਹੋਇਆ ਹੈ l ਖ਼ੇਤੀ ਨੂੰ ਖਤਮ ਕਰਨ ਵਾਸਤੇ ਜੀ
ਆ ਨਵਾਂ ਈ trend ਚਲਾ ਦਿੱਤਾ ਰੋਟੀ ਖਾਂਦੇ ਖਾਂਦੇ ਇੰਟਰਵਿਊ
Bikul Right
Wehgur g
ਇਹ ਮੱਖੂ ਫਿਰ ਪ੍ਰਗਟ ਹੋ ਗਿਆ ? ਡਰਾਮੇਵਾਜ
90% gal karn walla media most dangerous hunda.
ਮੱਖੂ ਸਾਹਿਬ ਤੁਸੀਂ ਬਜ਼ੁਰਗਾਂ ਦਾ ਗੁਨਾਹ ਕਢਦੇ ੳ ਬਜ਼ੁਰਗਾਂ ਦਾ ਗੁਨਾਹ ਨਾ ੳਦੋ ਸੀ ਨਾ ਹੁਣ ਐ. ਕੋਧਰੇ ਦੀ ਜਿੰਨੀ ਮਰਜੀ ਗਾਹਕੀ ਪੈਦਾ ਕਰਨ ਲਈ ਯਤਨ ਕਰ ਲਈਏ ਕੋਧਰੇ ਦਾ ਗਾਹਕ ਕਣਕ ਜਿੰਨਾ ਨਹੀਂ ਮਿਲਣਾ. ਕੋਧਰੇ ਦੀ ਖੇਤੀ ਕਰ ਲਈ ਪੈਦਾਵਾਰ ਵਧ ਹੋ ਗਈ ਮੰਗ ਘਟ ਹੋਈ ਤਾਂ ਕੋਧਰਾ ਵੀ ਅਗਾਂਹ ਕਿਸੇ ਨੇ ਬੀਜਨਾ ਨਹੀਂ. ਨੁਕਸਾਨ ਕਿਸਾਨ ਦਾ. ਕੋਧਰੇ ਦੇ ਨਾਲ ਮੱਕੀ ਦੀ ਰੋਟੀ ਤੇ ਬਾਜਰੇ ਦੀ ਰੋਟੀ ਵੀ ਬਹੁਤ ਲਾਭਕਾਰੀ ਪਰ ਮੰਡੀ ਕਣਕ ਦਾ ਬਦਲਵਾਂ ਗਾਹਕ ਨਹੀਂ ਮਿਲਿਆ. ਝੋਨੇ ਦਾ ਬਦਲਾਅ ਕਈ ਵਾਰ ਤਜਰਬਾ ਕੀਤਾ ਨਹੀਂ ਲਾਭ ਮਿਲਿਆ. ਨਰਮਾ ਬੈਲਟ ਬਠਿੰਡਾ ਮਾਨਸਾ ਤਕ ਪਚੀ ਤੀਹ ਪਰਸੈੰਟ ਰਹਿ ਗਿਆ. ਗੁਲਾਬੀ ਸੁੰਡੀ ੲ ਨਹੀਂ . ਨਰਮੇ ਦੇ ਰਗੜੇ ਕਈ ਕਿਸਾਨ ਸਲਫਾਸ ਖਾ ਗਏ . ਅਬੋਹਰ ਬੈਲਟ ਕਿੰਨੂ ਦਾ ਘਰ ਸੀ. ਪੰਜਾਬ ਦਾ ਕੈਲੀਫੋਰਨੀਆ ਸੀ. ਲੋਕ ਬਾਗ ਪੁਟ ਕੇ ਝੋਨਾ ਲਾੳਣ ਪਏ . ਕਿਸਾਨ ਮਕੀ ਬੀਜਦੇ ਐ ਮਿਥੇ ਰੇਟ ਤੋੰ ਘਟ ਰੇਟ ਮਿਲਦਾ. ਕਿਸਾਨਾ ਮਿਰਚਾਂ ਬੀਜੀਆਂ ਰੇਟ ਦੋ ਰੁ ਪੰਜ ਰੁਪਏ ਮਿਲਿਆ. ਤੁੜਾਈ ਵੀ ਪਲਿੳੰ ਪਈ . ਸਬਜੀਆਂ ਤਾਂ ਬੀਜਣ ਤੋਂ ਲੈਕੇ ਮੰਡੀ ਲਿਜਾਣ ਤਕ ਕਿਸਾਨ ਦੀ ਜੇਬ ਖਾਂਦੀ ਐ. ਜਦੋਂ ਹਿਸਾਬ,ਬ ਕਰਦਾ ਸਬਜੀਆਂ ਵਿਚ ਲਾਭ ਖਰਚ ਜੋੜ ਕੇ ਇਕ ਏਕੜ ਦਾ ਵੱਡਾ ਘਾਟਾ ਖਾ ਕੇ ਦਰਮਿਆਨਾ ਕਿਸਾਨ ਮੂੰਹ ਨਹੀਂ ਕਰਦਾ. ਕਿਸਾਨ ਨੇ ਕਣਕ ਝੋਨੇ ਨਿਕਲਣ ਲਈ ਬੜੇ ਹੰਭਲੇ ਮਾਰੇ ਤਜਰਬੇ ਕੀਤੀ ਪਰ MSPਨਾ ਮਿਲਣ ਕਰਕੇ ਫੇਲ੍ਹ ਹੀ ਹੋਇਆ ਤੇ ਕਰਜਾਈ. ਹੋਇਆ. ਮੱਖੂ ਸਾਹਿਬ ਆਹ ਹਥ ਚ ਛੁਣਨਣਾ ਜਿਹਾ ਲੈ ਕੇ ਕਿਸਾਨਾ ਨੂੰ ਕਹਿਣਾ ਕਿ ਕਣਕ ਝੋਨੇ ਚੋਂ ਬਾਹਰ ਨਹੀਂ ਨਿਕਲਦੇ. ਜਿਹੜਾ ਤੂੰ ਕਹਿੰਨਾ ਕਿ ਦਿੱਲੀ ਅੰਦੋਲਨ ਚ ਟਾੲਰ ਘਸਾਏ ਤੇ ਤੇਲ ਬਾਲਿਆ ਦਿੱਲੀ ਅੰਦੋਲਨ ਸਮੇਂ ਦੀ ਮੰਗ ਸੀ. ੳਦੋੰ ਤੂੰ ਵੀ ਕਿਸਾਨਾ ਦੀ ਇੰਟਰਵਿਊ ਲੈਣ ਲਈ ਤਰਲੋ ਮਛੀ ਹੁੰਦਾ ਸੀ. ਕੀ ਗਲ ਪੰਜਾਬ ਚ ਅਗੇ ਪਿਛੇ ਗਡੀਆਂ ਚ ਤੇਲ ਨਹੀਂ ਮਚਦਾ. ਤੂੰ ਤੇਲ ਦਾ ਖਰਚਾ ਤੇ ਟਾਇਰਾਂ ਦੀ ਘਸਾਈ ਦਾ ਹਵਾਲਾ ਦੇ ਕੇ ਦਿੱਲੀ ਦੇ ਕਿਸਾਨੀ ਅੰਦੋਲਨ ਨੂੰ ਗਲਤ ਸਿੱਧ ਕਰਨਾ ਚਾਹੁੰਦਾ. ਤੂੰ ਏਡਾ ਵਿਦਵਾਨ ਹੈ ਨਹੀਂ ਜਿੰਨੀ ਤੂੰ ਫਿਲਿੰਗ ਚੁਕਨਾ ਐ. ਕਦੀ ਤੂੰ ਕੋਧਰੇ ਮੱਕੀ ਬਾਜਰੇ ਦੀ ਖੇਤੀ ਕੀਤੀ ਅਐ ਕਦੇ. ਐਵੇਂ ਹਰੇਕ ਨੂੰ ਸਰਟੀਫਿਕੇਟ ਨਾ ਦੇਈ ਜਾਇਆ ਕਰ.
Kodara de rotti best in health aa.keenua kodara best atte ne 90/ log eh atte khande .
Jinna wadh ton wadh agriculture related industries laggu gi, food processing plants lagan ge, fir he faslan de rate lagan ge, fir fe faslan wikan gia, factories ta koi lagan nahi de riha, rate saray mang rahe aa
Marketing kissan nahi karr sakdaa, tuhade varge parhe likhe lok karr sakde hann. Educated munde markeying karr sakde hann
22 tusi koi western democracy vich ni tusi panjab vich galam ho. Education ta eda v hona chida.
ਇਹ ਸਬ ਵਿਊ ਲਈ ਕਰਦੇ ਵੀਰ ਜ਼ੀ,, ਏਨਾ ਕੁਝ ਨਹੀਂ ਕਰਨਾ,, ok,,, 🙏,,ਮੇਰੇ ਕੋਲੋਂ ਦਵਾਈ ਦਾ ਪ੍ਰਿੰਟ ਰੇਟ ਲਿਆ ਲੁਟ ਮੱਚੀ ਪਈ ਹੈ ਵੀਰ ਜ਼ੀ, ਅਸੀਂ ਗੁਰੂ ਨਾਨਕ ਮਿਸ਼ਨ ਹੌਸਪੀਟਲ ਜਲੰਧਰ ਗਏ ਸੀ ਸ਼ਇਦ ਗਰੀਬ ਦੀ ਹੈਲਪ ਹੋਜੋ ਪਰ ਪੂਰੀ ਲੁਟ ਮੱਚੀ ਪਈ ਓਥੈ ਵੀ ਵੀਰ ਜ਼ੀ 🙏
Makhu sabh comparison barabar dian products ch hunda. Company dian sarian products sarkar ne nhi chuknian. Company di products koe lawe ya na lawe. Tusi ene senior ho
Good job
❤
Y g m p ch mungi soeyabeen bgeyra sab bijdy nu ta aapa keo nai
ianu bukh lagi see ia ta roti khan aaia bas hor kuj nee
Makhu saab vadia patarkar aa veer g galat comant na kro
Roti kha len de 😂
Makhu sahib nu sab kush patta par chir too 90% gal kar k ap di dukan chala rahe. Eh galla free te democratic trade dia kar rahe. Panjab vich na democracy te na economic freedom. MSP mil v gai fer v koi faida ni hona te 5 saal nu fer delhi jana pena. Makhu sahib kal nu thonu v tangi honi.
Ek dushre se puchte raho
ish thugg nu ki pta jis toh puch rhe oh g
Top da fitt patarkar makhu sahib ni ta sarkar ne chak lena c.
@ acha g theek aah g