ਅਕਾਲੀ ਦਲ 'ਚ ਵੱਡਾ ਖਿਲਾਰਾ ਹੋਣਗੇ ਦੋ ਪ੍ਰਧਾਨ! (1507) THE BENIPAL SHOW

Поделиться
HTML-код
  • Опубликовано: 8 сен 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    02 AUGUST, 2024
    Follow me at
    / tbnmedia
    / tbncanada
    / thebenipalnetwork
    Editor: Sukh

Комментарии • 219

  • @LalSinghbudhlada
    @LalSinghbudhlada Месяц назад +14

    ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @kindersingh9853
    @kindersingh9853 Месяц назад +5

    TBN ਦੇ ਸਾਰੇ ਪਰਿਵਾਰ ਨੂੰ ਸਾਂਝੀ ਸਤਿ ਸ਼੍ਰੀ ਅਕਾਲ 🙏🏼🙏🏼🙏🏼🙏🏼🌹🌹🌹🌹

    • @narindersingh9364
      @narindersingh9364 Месяц назад +2

      Sat Sri Akal Veer ji 🙏❤🙏

    • @daljitsingh7980
      @daljitsingh7980 Месяц назад +2

      ਕਿੰਦਰ ਸਿੰਘ ਵੀਰ ਜੀ 🙏❤

    • @manjindersinghbhullar8221
      @manjindersinghbhullar8221 Месяц назад +1

      ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @GurjantSingh-eh6em
    @GurjantSingh-eh6em Месяц назад +8

    ਵੈਨੀਪਾਲ ਸਾਹਿਬ ਇਹ ਜਿਨੇ ਮਰਜੀ ਪ੍ਰਧਾਨ ਬਣਾ ਲੋਣ।ਲੋਕ ਮੂਹ ਨਹੀਂ ਲਾਉਣ ਗੇ।ਕਿਓ ਕੇ ਪਾਪ ਹੀ ਇਨੇ ਵੱਡੇ ਕੀਤੇ ਹਨ।ਜੋ ਬਖਸਣ ਦੇ ਯੋਗ ਨਹੀ ਹਨ।ਹੁੱਣ ਇਹ ਸਾਰੇ ਲੋਕਾਂ ਨੂੰ ਆਪਣੇ ਅਪਣੇ ਘਰ ਬੈਠ ਜਾਣਾ ਚਾਹੀਦਾ ਹੈ।ਨਵੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਤਾ ਅਕਾਲੀ ਦਲ ਪੰਜਾਬ ਵਿੱਚ ਦੁਵਾਰਾ ਅੱਗੇ ਆ ਸਕਦਾ ਹੈ।ਸੋਚਣਾ ਪੰਜਾਬ ਦੇ ਲੋਕ ਨੇ ਹੈ।

  • @GagandeepSingh-ym1zp
    @GagandeepSingh-ym1zp Месяц назад +2

    SAT SHRI AKAAL BENIPAL JI .

  • @user-bw6vw5tr4m
    @user-bw6vw5tr4m Месяц назад +12

    ਬੈਨੀਪਾਲ ਜੀ ਸੁਖਬੀਰ ਬਾਦਲ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੋਵਾਂ ਦਾ ਬੇੜਾ ਗਰਕ ਕਰ ਰਿਹਾ ਹੈ ਅਕਾਲੀ ਦਲ ਨੇ ਬਾਦਲ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ ਹੁਣ ਪੰਜਾਬ ਅਤੇ ਅਕਾਲੀ ਦਲ ਨੂੰ ਸਹੀ ਲੀਹ ਉੱਤੇ ਲਿਆਉਣ ਲਈ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ

  • @GoraVirk-lc8kg
    @GoraVirk-lc8kg Месяц назад +2

    ਵਾਹਿਗੁਰੂ ਜੀ

  • @daljitsingh7980
    @daljitsingh7980 Месяц назад +4

    ਸਤਿ ਸ੍ਰੀ ਆਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

    • @narindersingh9364
      @narindersingh9364 Месяц назад +2

      @@daljitsingh7980 Sat Sri Akal Veer ji 🙏❤🙏

    • @user-lz5qe2hz1n
      @user-lz5qe2hz1n Месяц назад +1

      ਦਲਜੀਤ ਸਿੰਘ ਸੰਧੂ ਵੀਰ ਜੀ 👏ਸਤਿ ਸ੍ਰੀ ਅਕਾਲ 🙏🏻

    • @manjindersinghbhullar8221
      @manjindersinghbhullar8221 Месяц назад +1

      ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

    • @hsingh4112
      @hsingh4112 Месяц назад +1

      Sat shri akal ji Sandhu ji 🙏

    • @PritemSingh-fu2sg
      @PritemSingh-fu2sg Месяц назад +1

      ਦਲਜੀਤ ਸਿੰਘ ਸੰਧੂ ਵੀਰਜੀ 🙏

  • @ajaibsinghpanesarCanada
    @ajaibsinghpanesarCanada Месяц назад +2

    Good program thanks Benipal ji 🙏🙏

  • @ajaibsinghpanesarCanada
    @ajaibsinghpanesarCanada Месяц назад +3

    S S A 🙏🙏 Benipal ji

  • @kirankaur4504
    @kirankaur4504 Месяц назад +3

    ਸਤਿ ਸ੍ਰੀ ਅਕਾਲ ਜੀ 🙏🙏

  • @BalwinderSingh-jw5ws
    @BalwinderSingh-jw5ws Месяц назад +3

    ਅਜੈਬ ਸਿੰਘ ਜੀ ਨਰਿੰਦਰ ਸਿੰਘ ਜੀ ਪੰਧੇਰ ਜੀ ਮਨਜੀਤ ਸਿੰਘ ਜੀ ਸੁਰਜੀਤ ਸਿੰਘ ਜੀ ਭੂਰਾ ਸਿੰਘ ਜੀ ਮਨਜਿੰਦਰ ਸਿੰਘ ਭੁੱਲਰ ਜੀ ਪ੍ਰਮਜੀਤ ਸਿੰਘ ਜੀ ਪ੍ਰੀਤਮ ਸਿੰਘ ਜੀ ਭੈਣ ਰਾਜ ਕੌਰ ਜੀ ਲਾਲ ਸਿੰਘ ਜੀ ਅਤੇ ਸਾਰੇ ਵੀਰਾਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏

    • @narindersingh9364
      @narindersingh9364 Месяц назад +1

      Sat Sri Akal Veer ji 🙏❤🙏

    • @manjindersinghbhullar8221
      @manjindersinghbhullar8221 Месяц назад

      ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @SurjeetSangha-qh5hg
    @SurjeetSangha-qh5hg Месяц назад +3

    ਬੈਨੀਪਾਲ ਜੀ ਤੇ ਸਾਰੇ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏

    • @narinderjeetsingh3994
      @narinderjeetsingh3994 Месяц назад

      🙏🙏

    • @PritemSingh-fu2sg
      @PritemSingh-fu2sg Месяц назад

      ਸੁਰਜੀਤ ਸੰਘਾ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

  • @JashanpreetSingh-pk2qg
    @JashanpreetSingh-pk2qg Месяц назад +1

    Sat shri akaal Benipal e

  • @manjitsinghkandholavpobadh3753
    @manjitsinghkandholavpobadh3753 Месяц назад +3

    ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ

  • @narindersingh9364
    @narindersingh9364 Месяц назад +3

    Sat Sri Akal Banipal Veer ji 🙏 CHD

  • @user-go4je5rz8o
    @user-go4je5rz8o Месяц назад +3

    ਬਠਿੰਡੇ ਤੋਂ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਜੀ

  • @bhimsain7969
    @bhimsain7969 Месяц назад +5

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

    • @PritemSingh-fu2sg
      @PritemSingh-fu2sg Месяц назад

      ਭੀਮ ਸੈਣ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

  • @rbrar3859
    @rbrar3859 Месяц назад +26

    ਸੁੱਖਬੀਰ ਨੂੰ ਪ੍ਰਧਾਨ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ, ਜੇ ਨਹੀ ਛੱਡਦਾ ਤਾਂ ਲੋਕ ਆਖਿਆ ਕਰਨ ਗੇ, ਪੰਜਾਬ ਵਿੱਚ ਅਕਾਲੀਦਲ ਹੁੰਦਾ ਸੀ।

  • @sonusamrai
    @sonusamrai Месяц назад +1

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @Nareshsharma-jb3hb
    @Nareshsharma-jb3hb Месяц назад +1

    Satsriakal banipal sab nd sare tbn pariwar nu je 🙏🙏

    • @manjindersinghbhullar8221
      @manjindersinghbhullar8221 Месяц назад

      ਨਰੇਸ਼ ਸ਼ਰਮਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @gurmindergill1769
    @gurmindergill1769 Месяц назад +3

    ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ ❤🙏🙏

  • @BalwinderSingh-jw5ws
    @BalwinderSingh-jw5ws Месяц назад +4

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @PritemSingh-fu2sg
      @PritemSingh-fu2sg Месяц назад

      ਬਲਵਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏🌹

  • @KulwantSingh-qe3eo
    @KulwantSingh-qe3eo Месяц назад

    ਬੈਨੀਪਾਲ ਜੀ ਸਤਿ ਸ਼੍ਰੀ ਅਕਾਲ ਜੀ । ਸਪੀਕਰ ਸਾਹਿਬ ਨੇ ਬਿਲਕੁਲ ਸਹੀ ਗੱਲ਼ ਕੀਤੀ ਹੈ ਜੀ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਹੈ ਜੀ ।

  • @user-bw6vw5tr4m
    @user-bw6vw5tr4m Месяц назад +2

    ਧੰਨਵਾਦ ਬੈਨੀਪਾਲ ਜੀ

  • @sulakrani6048
    @sulakrani6048 Месяц назад +1

    Benipal ji satsriakal. Indian hockey team nu lakh lakh vadhaian. Speaker sandhwa da objection thik hai. Programme bahut vadhia te nirpakh hunda hai. Waheguru sab nu shudh budhi den

  • @kiranpandherb.3744
    @kiranpandherb.3744 Месяц назад +2

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏

    • @manjindersinghbhullar8221
      @manjindersinghbhullar8221 Месяц назад

      ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @ajaibsingh2330
    @ajaibsingh2330 Месяц назад +2

    ਦਵਿੰਦਰ ਬੈਨੀਪਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ

  • @user-vp9ut9vq3j
    @user-vp9ut9vq3j Месяц назад +2

    ਬੈਨੀਪਾਲ ਵੀਰ ਜੀ ਮੇਰੀ ਹਾਜ਼ਰੀ ਲਾ ਦਿਓ ਸਵੇਰੇ ਸਵੇਰੇ ਸੋਅ ਲੇਟ ਦੇਖ ਹੁੰਦਾ ਹੈ।

  • @paramjitsingh-vt5rp
    @paramjitsingh-vt5rp Месяц назад +1

    Waheguru g 🙏🏿 ka khalsa Waheguru g ke feath g 🙏🏿 ਬੈਨੀਪਾਲ ਸਾਹਿਬ 🎉🎉🎉🎉TBN ਦੇ ਵਧ ਰਹੇ ਪਰਿਵਾਰ ਵਿਚ ਬੈਨੀਪਾਲ ਸਾਹਿਬ ਦੀ ਬਹੁਤ ਵਡੀ ਦੇਣ ਪਰਮਾਤਮਾ ਹੋਰ ਵੀ ਤਰੱਕੀਆ ਬਖਸ਼ਣ, ਤੰਦਰੁਸਤੀਆ ਬਖਸ਼ਣ 🎉🎉🎉🎉🎉🎉🎉

  • @jagmailsinghshergill2187
    @jagmailsinghshergill2187 Месяц назад +1

    ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ❤️❤️❤️❤️❤️❤️❤️❤️🙏🙏🙏🙏🙏🙏🙏🙏

    • @PritemSingh-fu2sg
      @PritemSingh-fu2sg Месяц назад +1

      ਜਗਮੇਲ ਸਿੰਘ ਸ਼ੇਰਗਿੱਲ ਵੀਰਜੀ 🙏

  • @MalkeetSingh-pk6sf
    @MalkeetSingh-pk6sf Месяц назад +3

    ਜਦੋਂ ਨਿਰਸਵਾਰਥ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਬਾਹਰ ਕੀਤਾ ਸੀ ਉਸ ਵਕਤ ਜੇ ਇਹ ਬਾਗੀ ਆਗੂਆਂ ਨੇ ਮਜ਼ਬੂਤ ਸਟੈਂਡ ਲਿਆ ਹੁੰਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ ਹੁਣ ਲਕੀਰ ਕੁਟੀ ਜਾਵੋ

  • @HarbhajansinghBal-pc8fs
    @HarbhajansinghBal-pc8fs Месяц назад +1

    ਸਤਿ ਸ੍ਰੀ ਅਕਾਲ ਬੈਨੀਪਾਲ ਸਾਬ ji ਹਰਭਜਨ ਸਿੰਘ ਬੱਲ ਆਸਟ੍ਰੇਲੀਆ ਤੋਂ

  • @PardeepPassi1
    @PardeepPassi1 Месяц назад +3

    ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੂੰ ਸਤਿ ਸਿਰੀ ਅਕਾਲ ਜੀ

    • @PritemSingh-fu2sg
      @PritemSingh-fu2sg Месяц назад

      ਪ੍ਰਦੀਪ ਪਾਸੀ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 Месяц назад

      ਪ੍ਰਦੀਪ ਪਾਸੀਂ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @Gurmalsingh-o8j
    @Gurmalsingh-o8j Месяц назад

    ਸਤ ਸਿਰੀ ਅਕਾਲ ਬੈਨੀਪਾਲ ਸਾਹਿਬ ਜੀ

  • @user-nq5or5fx4q
    @user-nq5or5fx4q Месяц назад

    Thank you Benipal je 🙏 FROM Bint Rai JODHPUR PAKHAR ( Maur Mandi ) Bathinda

  • @nachhattersingh6684
    @nachhattersingh6684 Месяц назад

    Veer benipal ji sat shree akal

  • @karnailsingh8315
    @karnailsingh8315 Месяц назад

    Sat sri akal Benipal sahb ji ❤

  • @bawasingh7918
    @bawasingh7918 Месяц назад

    ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏

  • @jaswindernamberdar2844
    @jaswindernamberdar2844 Месяц назад

    ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏🙏🙏🙏🌹

  • @Nareshsharma-jb3hb
    @Nareshsharma-jb3hb Месяц назад +1

    👍👍👍👍

  • @YuvrajSingh-ge3rb
    @YuvrajSingh-ge3rb Месяц назад

    Sat sri akaal benipal ji

  • @AngrejSingh-mp2tu
    @AngrejSingh-mp2tu Месяц назад +1

    ਬੈਨੀਪਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ 🙏💗💯💐

  • @ajaibsinghpanesarCanada
    @ajaibsinghpanesarCanada Месяц назад +1

    Thanks to all members 🙏🙏🙏🙏🙏🙏🙏🙏🙏🙏

  • @user-ts4eo6ue7v
    @user-ts4eo6ue7v Месяц назад +1

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

  • @Kmkk636
    @Kmkk636 Месяц назад +1

    Ssa sir ji

  • @bhurasingh6494
    @bhurasingh6494 Месяц назад +1

    ਦਵਿੰਦਰ ਸਿੰਘ ਬੈਨੀਪਾਲ ਜੀ ਸਤਿ ਸ੍ਰੀ ਆਕਾਲ ਜੀ

    • @user-lz5qe2hz1n
      @user-lz5qe2hz1n Месяц назад +1

      ਭੂਰਾ ਸਿੰਘ ਜੋਗੇਵਾਲਾ ਜੀ ਸਤਿ ਸ੍ਰੀ ਅਕਾਲ 🙏🏻👋👏🙌🏽

  • @kushwantsahluwaliamansabra4042
    @kushwantsahluwaliamansabra4042 Месяц назад +1

    ਬੈਨੀਪਾਲ ਜੀ ਅਤੇ ਸਮੂਹ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ

  • @jaskarankhosa7042
    @jaskarankhosa7042 Месяц назад +1

    🙏🙏🙏🙏🙏

  • @sadhusingh1089
    @sadhusingh1089 Месяц назад

    Ssakal Benipal ji and TBN parwar nu SADHU singh Khudda 🎉🎉🎉🎉❤❤❤❤

  • @shashikantjoshi9315
    @shashikantjoshi9315 Месяц назад +1

    ਸਤਿ ਸ੍ਰੀ ਅਕਾਲ ਜੀ

  • @user-fk5hi8mm6u
    @user-fk5hi8mm6u Месяц назад +2

    ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

    • @narindersingh9364
      @narindersingh9364 Месяц назад +1

      Sat Sri Akal Veer ji 🙏❤🙏

    • @narinderjeetsingh3994
      @narinderjeetsingh3994 Месяц назад

      🙏🙏

    • @user-lz5qe2hz1n
      @user-lz5qe2hz1n Месяц назад

      ਗੁਰਾਂ ਸਿੰਘ ਗਿੱਲ ਵੀਰ ਜੀ 🌹ਸਤਿ ਸ੍ਰੀ ਅਕਾਲ 🌹ਯੂ ਐਸ ਏ ਤੋ ਧਾਲੀਵਾਲ ✍🏻✍🏻✍🏻✍🏻✍🏻

    • @PritemSingh-fu2sg
      @PritemSingh-fu2sg Месяц назад

      ਗੁਰਾ ਸਿੰਘ ਗਿੱਲ ਭਾਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

    • @manjindersinghbhullar8221
      @manjindersinghbhullar8221 Месяц назад

      ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @GurmukhSingh-gh8bu
    @GurmukhSingh-gh8bu Месяц назад

    ਛੀਨਾ ਵੀਰ ਵੈਨੀਪਾਲ ਸਿੱਘ ਜੀ ਸੱਤ ਅਸੀਂ ਅਕਾਲ ਜੀ ਜੁਗਰਾਓ ਸਾਡੀਮਾਨ ਜੋਗ ਹਾਂ

  • @sadhusinghpatnga
    @sadhusinghpatnga Месяц назад +1

    ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @kuldeepsinghghotra265
    @kuldeepsinghghotra265 Месяц назад

    waheguru ji good

  • @sinderkaur2830
    @sinderkaur2830 Месяц назад

    Waheguru ji waheguru ji🙏🏻

  • @gurcharansinghchanni7714
    @gurcharansinghchanni7714 Месяц назад

    🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉

  • @baldevmangat3859
    @baldevmangat3859 Месяц назад

    Very explanatory news pgme.❤

  • @RanjeetSingh-xm6cd
    @RanjeetSingh-xm6cd Месяц назад

    ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਦੇ ਵੀਰਾ ਤੇ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ 🙏🙏

  • @HarkrishanLal-f9r
    @HarkrishanLal-f9r Месяц назад

    Sat shiree Aka❤

  • @harbantsingh1522
    @harbantsingh1522 Месяц назад +1

    ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @user-yi7ik3hl1n
    @user-yi7ik3hl1n Месяц назад

    Waheguru ji

  • @JagdishSingh-hl6zd
    @JagdishSingh-hl6zd Месяц назад

    ਸ੍ਰ ਦਵਿੰਦਰ ਸਿੰਘ ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏
    ਧੰਨਵਾਦ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏

    • @PritemSingh-fu2sg
      @PritemSingh-fu2sg Месяц назад

      ਜਗਦੀਸ਼ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

    • @JagdishSingh-hl6zd
      @JagdishSingh-hl6zd Месяц назад

      @@PritemSingh-fu2sg 🙏🙏🙏🙏

  • @dr.paramjitsinghsumra179
    @dr.paramjitsinghsumra179 Месяц назад +7

    TBN ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ।

    • @narindersingh9364
      @narindersingh9364 Месяц назад +1

      Sat Sri Akal ji 🙏❤🙏

    • @manjindersinghbhullar8221
      @manjindersinghbhullar8221 Месяц назад

      ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

    • @Sarpanchjatt-ic4px
      @Sarpanchjatt-ic4px Месяц назад +1

      🙏🙏

  • @PritemSingh-fu2sg
    @PritemSingh-fu2sg Месяц назад +1

    ਬੈਨੀਪਾਲ ਜੀ ਸਤਿ ਸ਼੍ਰੀ ਆਕਾਲ 🙏♥️

    • @jaskarankhosa7042
      @jaskarankhosa7042 Месяц назад +1

      🙏🙏🙏🙏🌹🌹

    • @PritemSingh-fu2sg
      @PritemSingh-fu2sg Месяц назад +1

      ​@@jaskarankhosa7042ਜਸਕਰਨ ਖੋਸਾ ਵੀਰਜੀ ਸਤਿਕਾਰ ਪਿਆਰ ਸਹਿਤ ਸਤਿ ਸ਼੍ਰੀ ਆਕਾਲ ਪ੍ਰਵਾਨ ਕਰਨੀ ਜੀ 🙏❤

    • @kindersingh9853
      @kindersingh9853 Месяц назад

      🙏🏼🙏🏼🌹🌹

    • @PritemSingh-fu2sg
      @PritemSingh-fu2sg Месяц назад +1

      @@kindersingh9853 ਕਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏♥️

  • @KulwinderSingh-zv1tx
    @KulwinderSingh-zv1tx Месяц назад

    Sat.shri.akal.g.🙏🌹😊 Banga

  • @khushkarangill7304
    @khushkarangill7304 Месяц назад

    Very nice program

  • @gurmeetsingh4186
    @gurmeetsingh4186 Месяц назад

    ਬੈਨੀਪਾਲ ਸਾਹਬ ਜੀ ਸਤਿਸ਼ਿਰੀਅਕਾਲ ਜੀ

  • @AbC-jn3ix
    @AbC-jn3ix Месяц назад

    ਸਤਿ ਸਰੀ ਅਕਾਲ ਜੀ

  • @narinderjeetsingh3994
    @narinderjeetsingh3994 Месяц назад +2

    Sat Sri akaal to all 🙏🎈♥️ like 69

  • @nandmehta9813
    @nandmehta9813 Месяц назад

    Sat Sri Akal 🙏🙏

  • @HarjinderSingh-uo3zv
    @HarjinderSingh-uo3zv Месяц назад

    Sat Sri akal sab nu ji

  • @ajaibsinghpanesarCanada
    @ajaibsinghpanesarCanada Месяц назад +1

    S S A 🙏🙏🙏🙏🙏🙏🙏🙏🙏🙏 to all members present in program please accept it as individual

    • @narinderjeetsingh3994
      @narinderjeetsingh3994 Месяц назад +1

      🙏🙏

    • @PritemSingh-fu2sg
      @PritemSingh-fu2sg Месяц назад +1

      ਅਜੈਬ ਸਿੰਘ ਪਨੇਸਰ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @JagdishSingh-hl6zd
    @JagdishSingh-hl6zd Месяц назад +1

    ਸ੍ਰ ਅਜੈਬ ਸਿੰਘ ਪਨੇਸਰ ਸਾਬ ਸ੍ਰ ਮਨਜੀਤ ਸਿੰਘ ਕੰਦੋਲਾ ਸਾਬ ਸ੍ਰ ਕੁਸ਼ਵੰਤ ਸਿੰਘ ਆਹਲੂਵਾਲੀਆ ਸਾਬ ਸ੍ਰ ਪ੍ਰੀਤਮ ਸਿੰਘ ਸੈਣੀ ਸਾਬ ਸ੍ਰ ਗੁਰਾ ਸਿੰਘ ਗਿੱਲ ਸਾਬ ਸਤਿ ਸ਼੍ਰੀ ਆਕਾਲ ਜੀ 🙏

  • @darshankooner5231
    @darshankooner5231 Месяц назад

    🙏🙏

  • @sukhdevsingh3078
    @sukhdevsingh3078 Месяц назад

    Sat Sri Akal ji 🙏 Bija

  • @melasingh3363
    @melasingh3363 Месяц назад

    S. S . A.🙏🙏🙏🌹🌹🌹

  • @PritemSingh-fu2sg
    @PritemSingh-fu2sg Месяц назад

    ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏😊

    • @Karmjitkaur-gk1xq
      @Karmjitkaur-gk1xq Месяц назад

      @@PritemSingh-fu2sg ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ਼੍ਰੀ ਅਕਾਲ 🙏🏼

  • @jasantoor5038
    @jasantoor5038 Месяц назад +1

    ਲਾਇਕ 407ਜੀ

  • @Karmjitkaur-gk1xq
    @Karmjitkaur-gk1xq Месяц назад

    ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ
    ਅਤੇ ਸਾਰੇ ਭੈਣ,ਭਰਾਵਾ ਨੂੰ ਜੀ 🙏🏼♥️🙏🏼♥️🙏🏼

    • @narinderjeetsingh3994
      @narinderjeetsingh3994 Месяц назад

      🙏🙏

    • @Karmjitkaur-gk1xq
      @Karmjitkaur-gk1xq Месяц назад

      @@narinderjeetsingh3994 ਨਰਿੰਦਰ ਸਿੰਘ ਜੀ 🙏🏼🙏🏼

    • @PritemSingh-fu2sg
      @PritemSingh-fu2sg Месяц назад

      ਕਰਮਜੀਤ ਕੌਰ ਚਾਹਲ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 Месяц назад

      ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @Karmjitkaur-gk1xq
      @Karmjitkaur-gk1xq Месяц назад

      @@manjindersinghbhullar8221 ਮਨਜਿੰਦਰ ਸਿੰਘ ਭੁੱਲਰ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼

  • @jattputt4338
    @jattputt4338 Месяц назад

    🙏🏽🙏🏽🙏🏽🙏🏽🙏🏽🙏🏽🙏🏽

  • @balwinderkamboj8425
    @balwinderkamboj8425 Месяц назад

    ਸਤਿ ਸ੍ਰੀ ਅਕਾਲ ਟੀ ਬੀ ਐਨ ਚੈਨਲ
    ਦੀ ਪੂਰੀ ਟੀਮ ਨੂੰ ਵ ਦਵਿੰਦਰਪਾਲ ਸਿੰਘ ਬੈਨੀਪਾਲ

  • @manjindersinghbhullar8221
    @manjindersinghbhullar8221 Месяц назад +1

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 533

  • @jagdev5863
    @jagdev5863 Месяц назад

    ❤️❤️🙏🏻🙏🏻

    • @PritemSingh-fu2sg
      @PritemSingh-fu2sg Месяц назад

      ਜਗਦੇਵ ਬਾਵਾ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ

  • @harwinderkaur9040
    @harwinderkaur9040 Месяц назад

    333 Harwinder kaur Rama mandi jalandhar wallo sare parivaar nu satkar sahat sat shri akal ji banipal veer ji Sat shri akal ji

  • @benipalcompany2467
    @benipalcompany2467 Месяц назад

    Daya Singh Benipal from Mohali like no 540 Benipal ji

  • @kuljinderdhaliwal3241
    @kuljinderdhaliwal3241 Месяц назад

    👍👏🙏👏👏👏👏👏👏

  • @jaswinderpalsingh3622
    @jaswinderpalsingh3622 Месяц назад +1

    ਇਹ ਸਾਰੇ ਲੀਡਰ ਹੀ ਦੋਸ਼ੀ ਹਨ ਪੰਜਾਬ ਦੇ ਸਿੱਖ ਕੋਮ ਦੇ ਅਤੇ ਸਭ ਤੋਂ ਵੱਡੇ ਦੋਸ਼ੀ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਣ ਐ ਪੇਸ਼ ਹੋ ਕੇ ਪਾਪ ਬਖਸ਼ਾਉਣ ਲਈ ਸ੍ਰੀ ਆਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਦਾਗ਼ ਨਹੀਂ ਲੈਣੇ

  • @BudhSingh-tu8vt
    @BudhSingh-tu8vt Месяц назад

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

    • @manjindersinghbhullar8221
      @manjindersinghbhullar8221 Месяц назад

      ਬੁੱਧ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @PritemSingh-fu2sg
      @PritemSingh-fu2sg Месяц назад

      ਬੁੱਧ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ

  • @SurjitSingh-tp8im
    @SurjitSingh-tp8im Месяц назад +2

    ਢੀਂਡਸਾ ਚਲੇ ਹੋਏ ਕਾਰਤੂਸ ਨੇ ਇਹਨਾਂ ਦੀ ਉਮਰ ਸਿਆਸਤ ਤੋ ਕਿਨਾਰਾ ਕਰਨ ਦੀ ਹੈ

  • @bhurasingh6494
    @bhurasingh6494 Месяц назад +2

    ਭੁਪਿੰਦਰ ਕੌਰ ਧਾਲੀਵਾਲ ਜੀ ਰਾਂਜੂ ਕੌਰ ਜੀ ਲਾਲ ਸਿੰਘ ਜੀ ਮਨਜੀਤ ਸਿੰਘ ਕੰਧੋਲਾ ਜੀ ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ

    • @user-lz5qe2hz1n
      @user-lz5qe2hz1n Месяц назад

      ਭੂਰਾ ਸਿੰਘ ਜੋਗੇਵਾਲਾ ਜੀ ਸਤਿ ਸ੍ਰੀ ਅਕਾਲ 🙏🏻👏🙌🏽

    • @manjindersinghbhullar8221
      @manjindersinghbhullar8221 Месяц назад

      ਭੂਰਾ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @HarpreetKaur-rr7qt
    @HarpreetKaur-rr7qt Месяц назад

    Sat sri akal. Benipal sahib ji. God bless you. All leader kept by Parkash singh badal are out now he has lost his father place his father did not trust his son his son wanted his father place. Akali needs new leader now. Sukki needs dera babas help to win baba is in jail now all leaders belive in dera babas for they votes. People should understand they language it is not only punjabi. Our children cannot read or write punjabi they say write msg in English.

  • @harwinderkaur9040
    @harwinderkaur9040 Месяц назад

    Pritam singh saini veer ji Sat shri akal ji

    • @PritemSingh-fu2sg
      @PritemSingh-fu2sg Месяц назад

      HARWINDER kaur bhain jee satkar sahit sat shree akal jee 🙏

  • @jasbirsingh4931
    @jasbirsingh4931 Месяц назад

    T B N pariwar nu ssakaal ji Jasbir Singh dera baba nanak

  • @avatarrandhawa5606
    @avatarrandhawa5606 Месяц назад

    SSA ji

  • @harwinderkaur9040
    @harwinderkaur9040 Месяц назад

    DALJEET SINGH SANDHU VEER JI SAT SHRI AKAL JI

    • @manjindersinghbhullar8221
      @manjindersinghbhullar8221 Месяц назад

      ਭੈਣ ਹਰਵਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @RsGill-d4b
    @RsGill-d4b Месяц назад +1

    ਬਾਦਲ ਪਰਿਵਾਰ ਨੇ ਬੱਜਰ ਗੁਨਾਹ ਕਿਤੇ ਐ। ਸੌਦਾ ਸਾਧ ਨੂੰ ਮੁਆਫੀ। ਬਰਗਾੜੀ ਕਾਂਡ। ਬਹਿਬਲ ਕਲਾਂ ਕਾਂਡ। ਇਹਨਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਵੀ ਬਾਹਰ ਕੱਢੋ। ਇਹ ਗੁਰੂ ਘਰਾਂ ਨੂੰ ਲੁੱਟ ਕੇ ਖਾ ਗਏ।

  • @gurdialsingh456
    @gurdialsingh456 Месяц назад

    ਇਹ ਵਡੇ ਘਰਾਂ ਦੇ ਕਾਕੇ ਹੀ ਚਾਮਲਿ ਫਿਰਦੇ ਹਨ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ

  • @harwinderkaur9040
    @harwinderkaur9040 Месяц назад

    Surjit singh Sanga veer ji 🙏

  • @jagjitsingh379
    @jagjitsingh379 Месяц назад

    Write. Date. Under. Line.

  • @paramjitsingh-vt5rp
    @paramjitsingh-vt5rp Месяц назад +1

    ਬੰਟੀ ਰੋਮਾਣਾ ਦਾ ਕੋਈ ਅਧਾਰ ਨਹੀ ਫੁਕਰਾ ਹੈ।