Dreamland team ਨੂੰ ਬੇਨਤੀ ਆ ਕਿ episode da tym badiyea jave ate episode de add nu ਹਟਾਇਆ ਜਾਵੇ । Adde episode ta time kharab kr dinde aa add । ਕੌਣ ਕੌਣ ਸਹਿਮਤ ਆ । ❤❤❤
dharma veer gall ban gi phabi nall mubarka 🎉😂 deep veer nu v mubarka tuhade laddu khade a deepa na 😂veer sari team bahut sona kam karde a bahut sara pyaar te satkar mera walo sari team nu 🙏❤️
Bamb yrr bai dharminder love you a bai Kiran ji tuc bht cute on bht vadia voice ah thodi love your acting Sachi dilo piyar a thonu Dona nu kiranpreet ❤❤
Bahut vdia episode aw tohade. face teh smile andi judo dharminder and kiran scene anda. gurdeep manila bai bahut vdia play role kar reha. eda hi khich k rakho kum tuci. eda de episode hor aan.
ਬਹੁਤ ਚਿਰ ਬਾਦ ਪੰਜਾਬੀ ਇੰਡਸਟਰੀ ਚ ਕੋਈ ਚੱਜ ਦੀ ਵੈਬ ਸੀਰੀਜ ਆਈ ❤
ਮੈਨੂੰ ਪਹਿਲਾਂ ਲੱਗਦਾ ਹੁੰਦਾ ਸੀ ਕਸੂਤੀ ਡਿਗਰੀ ਤੇ ਯਾਰ ਜਿਗਰੀ top ਵੈੱਬ series ਸੀ ਪੰਜਾਬੀ ਦੀ
ਪਰ ਡ੍ਰੀਮ ਲੈਂਡ ਨੇ ਇਹ ਭੁਲੇਖਾ ਦੂਰ ਕਰ ਦਿਤਾ
Dreamland team ਨੂੰ ਬੇਨਤੀ ਆ ਕਿ episode da tym badiyea jave ate episode de add nu ਹਟਾਇਆ ਜਾਵੇ । Adde episode ta time kharab kr dinde aa add । ਕੌਣ ਕੌਣ ਸਹਿਮਤ ਆ । ❤❤❤
Yes bro🙌
ਬਾਈ ਆਪਾਂ ਨੂੰ ਅਗਲਾ ਫ੍ਰੀ ਚ ਸ਼ੋਅ ਦੇਖਾ ਰਿਹਾ ਨਹੀਂ ਏਹ੍ਹ ਕਿਹੜਾ ott platform ਤੇ ਨਹੀਂ ਚਲਾ ਸਕਦੇ। ਇਹਨਾਂ ਨੂੰ ਵੀ ਖਰਚਾ ਪੈਣਾ ਤੇ ਵੀਰ profit ਵੀ ਕਮਾਉਣਾ। ਸਮਾਜ ਦਾ ਹਿੱਸਾ ਨੇ ਪੈਸੇ ਦੀ ਬਹੁਤ ਜ਼ਰੂਰੀ ਹੁੰਦਾ ਬਾਈ। ਬਾਈ ਧੰਨਵਾਦ ਕਰੋ team ਦਾ ਬਿਨ੍ਹਾਂ ਗਾਲ੍ਹਾਂ ਤੇ ਲੁੱਚ ਪੋਹ ਤੋਂ ਪਰਿਵਾਰ ਚ ਬੈਠ ਕੇ ਦੇਖਣ ਵਾਲੀ series ਬਣਾਈ ਆ। ਸੋਹਣਾ ਉਪਰਾਲਾ।
Bro j add bnd krti fr paise ni aune paise b kmone jehne channel te paisa laya
Agleya ne paise v kmone aa tade ser thodi na baithe aa😂😂😂
ਸਹੀ ਹੈ ਜੀ
ਰਾਜ ਬਾਈ ਜੇ ਅਸਲ ਵਿੱਚ ਵੀ ਕਿਰਨ ਨਾਲ ਜੌੜੀ ਬਣਜੇ ਤਾਂ ਸਿਰਾ ਹੀ ਹੌਊ ਸੱਚੀ ਕਹਿਨਾ ਯਰ ਨਲੇ ਵੀਡੀਓ ਦਾ ਟਾਈਮ ਵਧਾਦੋ ਏਹਤਾ ਘੱਟ ਲਗਦਾ ਕਿਉਕਿ ਦਿਲ ਲੱਗਿਆ ਰਹਿੰਦਾ🎉❤ਲਵਯੂ ਆਲ ਟੀਮ
ਬਹੁਤ ਇੰਤਜਾਰ ਰਹਿੰਦਾ ਆ ਹਰ ਹਫ਼ਤੇ ਐਪੀਸੋਡ ਦਾ ਪਰ ਐਪੀਸੋਡ ਲੰਬਾ ਹੋਣਾ ਚਾਹੀਦਾ ਆ ਘੱਟੋ ਘੱਟ 50 ਮਿੰਟ ਦਾ ❤❤👌👍
Raj jhinjer deserves big films. Best of luck bai
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
ਤੁਹਾਡਾ ਕਮੈਟ ਥੱਲੇ ਦੇਖ ਕੇ ਰੂਹ ਖੁਸ਼ ਹੋ ਗਈ 😂😅❤
waheguru ji🙏🏻
❤❤❤❤❤
Waheguru ji
Hllo
Raj veere teri acting da koi tod ni ..fav. From sikander time ton 👌🏻👌🏻
❤ਬਹੁਤ ਬਹੁਤ ਖੂਬ episode ਨਜ਼ਾਰਾ😘 ਆ ਜਾਂਦਾ ਦੇਖ ਕੇ ਰੰਗ ਬੰਨ੍ਹ ਰੱਖਿਆ💟 ਪਤੰਦਰਾ ਨੇ ਕੋਈ ਮੁੱਲ ਨਹੀਂ ਐਕਟਿੰਗ ਦਾ😊❤ ਮਨੀਲਾ ਬਾਈ ਤਾਂ ਜੰਮਿਆਂ ਹੀ ਸਿਰਾ ਕਰਵਾਉਣ ਨੂੰ ਆ❤⭐
Mnalia bro Mila ni 😅
@@Garrykharoud007😂😂😂
Sohna❤
ਹਰ ਦਿਨ ਤਿਉਹਾਰ ਤੇ ਪੁਰਖਾਂ ਨੂੰ ਬਰਾਬਰ ਯਾਦ ਕੀਤਾ ਜਾਂਦਾ, ਪਾਣੀਂ ਬਿਨਾਂ ਖੇਤਾਂ ਦੀ ਹੋਂਦ ਨੀਂ .... sara dailog bahut ghaint c ek eh gana jarur pura release karo yaar 🙏
ਪਿਆਰ ਅਤੇ ਇਜ਼ਤ ਦੋਵੇਂ ਦੇਸੀ ਘਿਓ ਵਰਗੇ 💯ਮਾੜਾ ਬੰਦਾ ਤੇ ਇਹਨੂੰ ਪਚਾ ਨਹੀਂ ਸਕਦਾ 🤨
Y request ਹੀ ਆ ਬੱਸ yr ਕਿਰਨ ਦਾ ਦਿਲ ਨਾ ਤੋੜਿਓ ਪਾਪ ਲੱਗੂਗਾ ਨਹੀਂ 🎉ਬਾਕੀ ਕੰਮ ਸਿਰੇ ਦਾ ਸਾਰਿਆ ਦਾ ❤ ਲਵ ਯੂ ਆ
ਬੁਹਤ ਹੀ ਵਧੀਆ ਸਾਰੀ ਟੀਮ ਨੂੰ ਮੁਬਾਰਕਾਂ ਕੁੜੀ ਡਰਾ ਤੀ ਧਲਮਿੰਦਰ ਨੇ 😅❤❤
ਜਿੱਥੇ ਆਏ ਬੜੇ ਤੇ ਗਏ ਬੜੇ
ਜਿੱਥੇ ਬਣੇ ਬੜੇ ਤੇ ਢਏ ਬੜੇ😮😮wtt a lyrics ❤❤
ਬਾਈ ਯਰ episod ਵੱਡਾ ਕਰੋ ♥️♥️ ਬਹੁਤ ਸੋਹਣਾ ਲਗਦਾ ਦੇਖ ਕੇ ਪਤਾ ਹੀ ਨਹੀਂ ਲਗਦਾ ਕੱਦ ਖਤਮ ਹੋ ਗਿਆ ਪਰ ਤੁਸੀ ਵੱਡਾ ਕਰੋ episod ♥️♥️♥️
Love you Dharmender and Kiran
We want new season bro ❤
ਵਖਤ ਸਿਖਾ ਰਿਹਾ.. ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ🔥🔥
❤
❤
❤❤❤❤
Bai aa episode sachi sona oye
Bot sariya memeries recall krtiya❤❤❤❤
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਬਹੁਤ ਸੋਹਣਾ ਐਪੀਸੋਡ ਚੱਲੀ ਜਾਂਦਾ ਤੇ ਵੀਰੇ ਟੀਮ ਮੈਂਬਰਾਂ ਨੂੰ ਹੁਣ ਇੱਕ ਬੇਨਤੀ ਵੀ ਆ ਕਿ ਐਪੀਸੋਡ ਨੂੰ ਥੋੜਾ ਜਿਹਾ ਲੰਬਾ ਰੱਖਿਆ ਕਰੋ ਕਿਉਂਕਿ ਹਫਤੇ ਬਾਅਦ ਐਪੀਸੋਡ ਆਉਣਾ ਹੁੰਦਾ ਤੇ ਇਸ ਕਰਕੇ ਥੋੜਾ ਜਿਹਾ ਐਪਿਸੋਡ ਵੱਡਾ ਰੱਖਿਆ ਕਰੋ, ਬਹੁਤ ਘੈਂਟ ਵੀਡੀਓ ਬਹੁਤ ਸੋਹਣੀ ਐਕਟਿੰਗ
jdo nu swaad aunn lagda odo nu episode complete ho janda😊......sira km a y sari team da.....khas karke Deepa te dharvindar😊❤
ਹਰ episode ਘਟੋ ਘੱਟ 1 hours ਦਾ ਹੋਣਾ ਚਾਹੀਦਾ ❤️
Shi keha
Your right bro 👍
ryt
ਰਾਜ ਝਿੰਜਰ ਤੇ ਮਨਾਲੀਏ ਨੇ ਕਹਿੰਦੇ ਸਿਰਾ ਕਰਵਾਇਆ ਪਿਆ❤
ਬਾਈ ਐਪੀ ਸੋਡ ਸੇਤੀ ਕਡੇ ਆ ਕਰੋ ਉਡੀਕ ਰੈਦੀ ਆ ❤️💪
ਬਹੁਤ ਬਹੁਤ ਪਿਆਰ ਵੀਰ, ਬਹੁਤ ਘੈਂਟ episode c❤
This episode 101% pawrful 🎉🎉🎉
Aah hundi hai yaar Web series. Bhaut vadiya acting, story, and presentation! Good work team!
ਕਹਿੰਦੇ ਦੀਪਾ ਆ ਗਿਆ ੧੦ ਵੱਜ ਗਏ ਨੇ ❤🎉
Sirra bro
I wanna learn punjabi from bengal
@@tawsifrezachowdhury7478u can learn it from there
@@tawsifrezachowdhury7478i want to learn bengali from punjabi😊
youtube.com/@vijaysuthar7462?si=Ykiebpf8XJPu1rli?sub_confirmation=1
Dil tu like aa bai❤❤
Chd ਵਿੱਚ ਆਕੇ ਹੁੰਦਾ ਕਹਿਰ ਸੁਪਨਿਆ ਦਾ ਸੋਹਣਿਆ ਵਿੱਚੋ ਸੋਹਣਾ ਏ ਇੱਕ ਸਹਿਰ ਸੁਪਨਿਆ ਦਾ ਪਿਆਰ ਮੁਹੱਬਤ ਧੋਖਾ ਸਾਰਾ ਕੁਝ ਦਿਖਾ ਜਾਦਾ ਚੰਡੀਗੜ੍ਹ ਤਾ ਵੀਰਿਆ ਜਿੰਦਗੀ ਜੀਣੀ ਸਿਖਾ ਦਿੰਦਾ
Sirra gal batt ustad❤❤❤
❤❤❤❤
❤❤❤
Edda Matlab Jo Chandigarh nai janda oh Enna galla to doar rehda ?
@@manrajsingh6490 ਨਹੀ ਭਰਾ ਜਿੰਨਾ ਸਹਿਰ ਵੱਡਾ ਠੋਕਰਾ ਜਿਆਦਾ ਵੱਜਦੀਆ ਤਾ ਕਰਕੇ ਕਿਹਾ
Holi holi interesting hundi ja rahi aa serries . 😊😊
ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡਾ ਇਹ ਡਰੀਮਲੈਡ ਨਾਟਕ ਬਹੁਤ ਵਧੀਆ ਚੱਲ ਰਿਹਾ ਹੈ।😊
Bhut aa ji next vi nice hona🎉
dharma veer gall ban gi phabi nall mubarka 🎉😂
deep veer nu v mubarka tuhade laddu khade a deepa na 😂veer sari team bahut sona kam karde a bahut sara pyaar te satkar mera walo sari team nu 🙏❤️
Bohat vidheyea episode verry nice waheguru ji 🙏🙏🙏 ਸਾਰੀ ਟੀਮ ਨੂੰ ਤਰੱਕੀ ਬਖਸ਼ੇ
ਮਾਰਤੀ ਲੋਕੋ ਬਚਾਲੋ 😂🤣🤣🤣🤣 ਸਿਰਾ ਕੰਮ ਆ ਬਾਈ ਜੀ 💪🏻💪🏻🌺🌺
Att🔥🔥🔥 but we are definitely not ready for end 🥹 keep it going…🫶🏻🫶🏻🫶🏻🫶🏻
Bii menu ikk deepe bi warga permanent yaar chaidaa🥂🥂🥂💥
Y bahut sirra laya tuc sare episodes da jhinjer y tuhadi acting bahut real aa❤❤❤
ਧੰਨਵਾਦ ਇਹ 9ਵਾਂ ਐਪੀਸੋਡ ਮੇਰੇ ਜਨਮ ਦਿਨ 9 ਦਸੰਬਰ ਨੂੰ ਰਿਲੀਜ਼ ਕਰਨ ਲਈ।
♥️🎂🥰
Happy birthday ❤
@@rajsino6415
🥰♥️🥰
@@rajsino6415
🌾🌹🌾
Bahut hi fabulous series hai khas karke mohat wala role🤗
Kya baat kar re ho bhaiya ji
@@manveerkaurkahlon3061 😂😂👍
ਬਹੁਤ ਖੂਬ ਇਸ ਐਪੀਸ਼ੋਟ ਦਾ ਸਿੰਗਰ ਕੋਣ ਆ ??ਬਹੁਤ ਸੋਹਣੀ ਅਵਾਜ ਆ
Hor v krne chide aa episode veer❤
ਬਹੁਤ ਬਹੁਤ ਧੰਨਵਾਦ ਇਨ੍ਹੀ ਵਧੀਆ ਵੈਬ ਸੀਰੀਜ਼ ਦੇਣ ਲਈ 🙏🙏🙏
Good performance 👍 and good episode bruh 🥂💚
ਬਹੁਤ ਹੀ ਵਧੀਆ ਹੈ ਦੀਪੇ ਨਾਲ ਤਾਂ ਮਾੜੀ ਹੁੰਦੀ ਹੈ ਜਦੋਂ ਕੱਲੇ ਰਹਿੰਦਾ ਹੁੰਦਾ
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ☕
ਵਾਹ ਵਾਹ ਯਰ ਵਾਹ ਬੰਦੂਕ ਵਾਲਾ ਸੀਨ ਤੇ ਉਹ ਸੀ ਜਿਸਨੇ ਅੱਜ ਤਾੜੀਆ ਮਾਰ ਕੇ ਹੱਸਣ ਨੂੰ ਮਜਬੂਰ ਕਰਤਾ .ਯਰ ਆ ਤਾਂ ਸਿਰਾ ਹੀ ਸੀ
Bahut vdia episode, puri series hi sohni a khas kar k music ❤❤
ਦੀਪਾ ਬਾਈ ਘੈਂਟ 😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Qnt web series ajj pta lgya c series bare te ajj hi sari khtm krti…ik sec v bore ni hoye ❤️ Best of luck 🤞
Bht vadia episode si bro kiran and Dharminder best couple ❤❤❤❤🎉🎉
Bachaalo Loko maarti 😅😅😅 so far the best scene 😅😅 love the series 👌👌
Every episode is like a wow ❤
ਬਹੁਤ ਸਿਰਾਂ ਗੱਲ ਬਾਤ ਹੈ ❤❤
all episode are good❤❤❤
Eda dy gentleman bht kat mildy a 😊❤ kuri nu ghar la gya so loyal ## ais webseries nu daikhan aleo loyalty v sikh lao commitment v 😊❤
Iam waiting for session 2 ❤
Siraaaaaa ਗੱਲ ਬਾਤ ਆ ਸ਼ਮਸ਼ੇਰ ਸਿੰਘ ਤੇ gurdeep singh manalia ok report ਆ 💪🤨🤟
Nice episode ❤
ਬਾਕਮਾਲ direction ਦਿਲ ਟੁੰਬਮਾ ਸੰਗੀਤ ਇੱਕ ਦਿਨ ਚ ਸਾਰੇ episode ਦੇਖਣ ਲਈ ਮਜਬੂਰ ਕਰਤਾ
All episodes are good and entertainment and fun ☺️
Hasda bhut sohna lgda veere te eme e hasda reh hmesha🤍
Superb ❤❤❤
ਬਾਈ ਪਿੰਡ ਲੈ ਕੇ ਜਾਣ ਵਾਲਾ ਤੇ ਜਮਾ ceeraa ਲਾ ਤਾਂ 🤌❤️ ਸੱਭ ਤੋਂ ਸੋਹਣਾ part 9 👌❤️❤️
ਬਾਈ ਜੀ ਤਾਰੀਫ ਲਈ ਸ਼ਬਦ ਮੁੱਕ ਜਾਂਦੇ ਹੈ ਹਫਤਾ ਬੜੀ ਮੁਸ਼ਕਿਲ ਲੰਘਿਆ ਓਡੀਕ ਚ ਪਰ ਬੇਨਤੀ ਹੈ “ਕਿਰਨ ਜੀ” ਦਾ ਦਿੱਲ ਨਾਂ ਦੁਖਾਇਓ ..ਹਰ ਪਾਤਰ ਨਾਲ ਦਿੱਲ ਜੁੜ ਚੁੱਕਿਆ ਹੈ ਦਿੱਲ ਕਰਦਾ ਸਾਰੀ ਕਹਾਣੀ ਇੱਕ ਵਾਰ ਹੀ ਦੇਖਣ ਨੂੰ ਮਿਲ ਜਾਵੇ…ਗੈਰੀ ਹੁੰਦਲ ਕਨਾਡਾ…❤❤ ਅੱਠ ਏਪਿਸੋਡ ਇੱਕ ਸਾਹ ਚ ਦੇਖੇ ਸੀ
ਅੱਗ ਕਡ ਤੀਈ ਗੁਰਦੀਪ ਓਏ ਸੋਹ ਲੱਗੇ ਤੇਰੀ ਕਲਮ ਕਿਆ ਬਾਤ ਸਟੋਰੀ ਲਿੱਖੀ ❤
Every week episode comes more intresting ❤best wishes to all team
Bamb yrr bai dharminder love you a bai Kiran ji tuc bht cute on bht vadia voice ah thodi love your acting Sachi dilo piyar a thonu Dona nu kiranpreet ❤❤
Very nice episode 👍👍
Ghaint kamm bruh❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Ek dam real lagda sab kuch bhot sohna kam kitta tusi saareya ne
Very nice episode 💖💖💖 i love it
Diwali wale scene ne mn khraab krtaa canada to kime aayiye..bht vdyaa km kita sari team really lv for all❤❤
Seriously all episodes are amazing👍..❤❤... .. Yh we want new season😊
Bahut vdia episode aw tohade. face teh smile andi judo dharminder and kiran scene anda. gurdeep manila bai bahut vdia play role kar reha. eda hi khich k rakho kum tuci. eda de episode hor aan.
BAI Raj Singh Jhinjar Sira Acting 🎉🎉
👏👏कमाल🔥amazing🔥अद्भुत👏👏
Sirra vera episode❤❤
ਬਹੁਤ ਵਧੀਆ ਜੀ
ਨਵਦੀਪ raipur ਮੋਹਿਤ ਸੁਪਰ ਸਟਾਰ good ਐਕਟਰ ਮੇਰਾ ਛੋਟਾ ਭਰਾ ਜ਼ਿੰਦਾਬਾਦ 👌👌👍
Next session ਲਿਆਓ please
ਪੂਰੇ 58 ਦਿਨਾਂ ਵਿੱਚ ਧਰਮਿੰਦਰ 2❤ ਵਿੱਚ ਬੈਠ ਗਿਆ bhumika+kiran ਮੈਂ pu ਵਿੱਚ ਹੁੰਦਾ ਧਰਮਿੰਦਰ ਦੀ ਥਾਂ ਤਾਂ ਪੂਰੇ 2 ਸਾਲਾਂ ਚ ਬੁਲਾਉਣਾ ਹੀ ਸੀ ਫਾਸਟ ਸਰਵਿਸ : ਧਰਮਿੰਦਰ 😅 [ 58 din 8 episode pure te do din utte = 58 din 🙏
Bhut sohni Web series aa ji Dil jitt lya ❤
❤paji Jo aj da song a love 😘 wala plz usnu upload kroo ❤❤❤plzz and ❤❤❤❤❤❤Raj ❤❤❤❤pji nu 🎉🎉🎉❤❤❤❤da main bhut bada fan hhhh❤ love you bro Raj pji 😂❤❤
😂😂😂bachalo Loko Marti,,,😂😂😂bhaaalaaa ghaint seen aa lgea siraa bai 🎉🎉🎉😂😂
Sirra web series 😂❤❤
Bhut ghant aa bro ❤❤❤❤❤ as nu khtm na kareo ❤❤❤
ਸਾਰੀਆ ਕਿਸ਼ਤਾਂ ਬਹੁਤ ਸੋਹਣੀਆ 🎉🎉
ਮਨ ਨੀ ਅੱਕਦਾ ਦੇਖਕੇ episode 😊😊
Nyccc episode❤😊
Gurdeep 22 ta agg aa❤😂
❤nyc all members
But time bhut km a pji
1 hours da kroo but enjoy ❤❤❤auga Sanu frrrr❤❤❤❤❤❤❤❤❤❤❤
Bhut sohni series aa ❤ yr ganna bhut sohna ❤
ਬਾ-ਕਮਾਲ❤
Bai Dil jit laya Puri tim sira wmk sahb te te all tim family te❤❤
Wow 👌🏻👌🏻
Paji yaar 1 ਘੰਟੇ da episode kro yaar ਧੱਕਾ ਵੀਰੇ 😂😂😂
Nice ❤❤❤
ਮੈਂ ਸਾਰੀ ਟੀਮ ਨੂੰ ਇਸ ਵੈੱਬ ਸੀਰੀਜ਼ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ
All episodes are good ❤❤
ਬਹੁਤ ਵਧੀਆ ਵੀਰ ਜੀ ❤❤❤❤❤