ਵੱਡੇ ਖੁਲਾਸੇ | Davvy Singh | Sattie | Satrang Celebrity | Babbu Maan ਦੇ ਖੋਲਤੇ ਪੁਰਾਣੇ ਚਿੱਠੇ !! PART 1

Поделиться
HTML-код
  • Опубликовано: 15 окт 2024
  • #ਘੋੜਾ_ਸ਼ੂਟਰ #ਇਕ_ਇਕ_ਗੱਲ_ਜਾਣਦਾ_ਮੈਂ
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

Комментарии • 1,1 тыс.

  • @davvysingh
    @davvysingh 4 года назад +153

    ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਅਤੇ ਭੈਣਾਂ ਨੂੰ 🙏 ਮੈਂ ਧੰਨਵਾਦ ਕਰਦਾਂ Channel Satrang, ਜੱਸੀ ਬਾਈ ਅਤੇ ਆਪਣੇ ਛੋਟੇ ਵੀਰ ਸੱਤੀ ਦਾ ਜਿੰਨਾ ਸਦਕਾ ਮੈਂ ਆਪ ਸਭ ਦੇ ਰੂਬਰੂ ਹੋ ਸਕਿਆ ਅਤੇ ਆਪਣੇ 30-32 ਸਾਲ ਦੇ ਸਫ਼ਰ ਬਾਰੇ ਆਪ ਸਭ ਨਾਲ਼ ਆਪਣੇ ਦਿਲ ਦੀਆਂ ਗੱਲਾਂ ਦਿਲ ਤੋਂ ਕਰ ਸਕਿਆl ਮੈਂ ਆਪ ਸਭ ਦੀਆਂ ਦੁਆਵਾਂ ਅਤੇ ਸੁਝਾਅ ਖਿੜੇ ਮੱਥੇ ਕਬੂਲ ਕਰਦਾ ਹਾਂl ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੰਦਰੁਸਤੀਆਂ ਬਖਸ਼ਣl
    ਤੁਹਾਡਾ ਆਪਣਾ,
    ਡੈਵੀ ਸਿੰਘ
    instagram.com/davvysingh
    facebook.com/davvysingh

    • @channelsattrang
      @channelsattrang  4 года назад +4

      Love you bhaji.❤

    • @cheemafazilka7973
      @cheemafazilka7973 4 года назад +2

      Luv u veer ji
      Waheguru tuhanu sda charhdi kla 'ch rkhe, trakkiya' bakshe.

    • @cheemafazilka7973
      @cheemafazilka7973 4 года назад +2

      @@channelsattrang Satti veer ji sanu v khushi hundi aa k tusi' aine kabil te Legend Babbu Maan saab di gall krde o. Sacchayi eh aa k Maan saab di zindgi te ohna' de asool, ohna' nu legend bnaun waliya' galla' sanu sirf tuhade throw te tuhade channel raahi' hi pta laggiya'.
      Dilo' dhanvad Satti veer ji, Luv u Maan saab

    • @lakhbirsinghji3668
      @lakhbirsinghji3668 4 года назад +2

      Davy pajhi Sachi Bhut vadhia ਗੱਲਬਾਤ ਲੱਗੀ appdi ।। ਸੱਚੇ ਇਨਸਾਨ ਲੱਗੇ ।। ਪਰਮਾਤਮਾ ਆਪ ਨੂੰ ਸਦਾ ਖੁਸ਼ ਰੱਖੇ ਤੇ ਤਰੱਕੀ ਦੇਵੇ ਜੀ ।।

    • @sukhwindersingh3817
      @sukhwindersingh3817 4 года назад +1

      Bai tera subha wadiy lagiya 👌waheguru mehar rakhe

  • @jorasingh5075
    @jorasingh5075 4 года назад +6

    ਵਾਹ ਜੀ ਵਾਹ ਦਿਲ ਨੂੰ ਸਕੂਨ ਆ ਗਿਆ ਤੁਹਾਡੀਆ ਗੱਲਾ ਸੁਣ ਕੇ ਸਾਰਿਆ ਦਾ ਦਿਲੋ ਧੰਨਵਾਦ

  • @WMK-bu7xx
    @WMK-bu7xx 4 года назад +248

    ਬੱਬੂ ਮਾਨ ਬਾਈ ਦਾ ਜਿਕਰ 16:14 mint utte..zindaabaad maan saab..

  • @mannajassal8456
    @mannajassal8456 4 года назад +9

    ਬੋਹਤ ਚੰਗਾ ਨਿਊਜ਼ ਚੈਨਲ ਆ..... ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @palwinderbatth4930
    @palwinderbatth4930 4 года назад +1

    ਬਹੁਤ ਵਧੀਆ ਲੱਗੀਆ ਗੱਲਾਂ ਵੀਰ ਦੀਆਂ ਸਾਰੀਆਂ

  • @rsbhullar6472
    @rsbhullar6472 4 года назад +29

    ਬੱਬੂ ਮਾਨ ਨੇ ਹਰਭਜਨ ਮਾਨ ਦੇ ਪਾਰਸ ਮੇਲੇ ਤੇ ਫਿਰੀ ਅਖਾੜਾ ਲਾਏ ਸੀ ਉਹਨਾ ਦੀ ਮੁਲਾਕਾਤ ਕਰਵਾਉ ਸੱਤੀ ਵੀਰ

  • @dhillongur0751
    @dhillongur0751 4 года назад +190

    ਮਾਨ ਉਸਤਾਦ ਕਰਕੇ live ਦੇਖਣ ਲੱਗੇ 🤟

    • @kambiaulakh6777
      @kambiaulakh6777 4 года назад +1

      Plz chek kr k dseo kida de lage bol .💥 ruclips.net/video/lNt4Lwxy7uY/видео.html

    • @amanpreet2514
      @amanpreet2514 4 года назад

      @XX News likhna Sikh laa pehla

    • @inderbahia2955
      @inderbahia2955 4 года назад

      ruclips.net/video/xZu5lHpan-c/видео.html

  • @jasdeepatttbahutsonniawazg8108
    @jasdeepatttbahutsonniawazg8108 4 года назад +5

    ਬਹੁਤ ਸੋਹਣੀ ਗੱਲਬਾਤ
    Thanx ਜੀ
    ਘੱਗਰੀ ਤੇ ਮੋਰਨੀ ਦਾ ਵੀ ਜ਼ਿਕਰ ਹੋਇਆ

  • @jazzkaur5269
    @jazzkaur5269 4 года назад +59

    ਡੈਵੀ ਸਾਬ ਨੇ ਵੀ ਰੂਹ ਤੋ ਗੱਲਾਂ ਕੀਤੀਆਂ, ਮਾਨ ਸਾਬ ਦੇ ਵੀ ਸ਼ੁਰੂਆਤੀ ਦੌਰ ਵਾਰੇ ਸੁਣ ਕੇ ਬਹੁਤ ਚੰਗਾ ਲੱਗਿਆ, ਪੂਰੀ interview ਜਰੂਰ ਸੁਣੋ ਦਿਲ ਨੂੰ ਸਕੂਨ ਦੇਣ ਆਲੀ ਅਾ

  • @brarvlogs5531
    @brarvlogs5531 4 года назад +59

    ਘੋੜਾ ਬਾਈਂ ਬੰਦਾ ਘੈਂਟ ਆ ❤ ❤

  • @rupinderkaur131
    @rupinderkaur131 4 года назад +2

    Bhut shoni interview sun ke roooh khush hundi thnku satrang channel

  • @ManmeetSandhu-Music
    @ManmeetSandhu-Music 4 года назад +105

    ਸੱਤੀ ਵੀਰੇ ਬਾਈ ਬੱਬੂ ਮਾਨ ਨਾਲ ਇੰਟਰਵਿਊ ਕਰੋ ਪਲੀਜ ਫਿਰ ਪ੍ਰੋਗਰਾਮ ਸਫਲ ਹੋਣਾ ਓਦਾ ਅਧੂਰਾ ਏ ਸੰਤਰੰਗ ਸੈਲੀਬਰਿਟੀ 💪😘😍🤩❤

    • @channelsattrang
      @channelsattrang  4 года назад +5

      Cheti hi veer

    • @ManmeetSandhu-Music
      @ManmeetSandhu-Music 4 года назад +1

      @@channelsattrang thanks so much sattie veere Baba mehar kre 🙏 jaldi aa jave Maan Saab thode Chanel Te 😘😍❤💪

    • @manojhardu
      @manojhardu 4 года назад

      Maan ni aunda

    • @yugrajsingh6793
      @yugrajsingh6793 4 года назад

      @@manojhardu mainu vi aawe e lgdi astaad ni aaunda bki keh no skda

    • @navdeepsingh7602
      @navdeepsingh7602 4 года назад

      @@channelsattrang satti bass har ikk video ch babbu da naam le k view lenda.... chajj di gall kreya kr bhraa

  • @sukhjindersingh-mn1ey
    @sukhjindersingh-mn1ey 4 года назад +1

    ਬਾਈ ਪੂਰਾ ਘੈਂਟ ਐ

  • @gurusaria9376
    @gurusaria9376 4 года назад +3

    ਵਾਹ ਜੀ ਵਾਹ ਮਾਨ ਸਾਹਬ ਤੇ ਓਸ ਟਾਈਮ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ

  • @punjabimunde6590
    @punjabimunde6590 4 года назад +1

    ਬਹੁਤ ਸੁਲਝਿਆ ਇਨਸਾਨ ਆ ਡੈਵੀ ਵੀਰ

  • @Shankey07
    @Shankey07 4 года назад +29

    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 💪💪

    • @gurbagsingh8293
      @gurbagsingh8293 4 года назад +1

      Babbu maan karke dekhi hai vidio

    • @Shankey07
      @Shankey07 4 года назад +1

      @@gurbagsingh8293 shi gal aa veer

    • @kalis2690
      @kalis2690 4 года назад +1

      Bhot vida ji

    • @Shankey07
      @Shankey07 4 года назад

      @@kalis2690 hnji paaji

  • @veerpal1801
    @veerpal1801 4 года назад +2

    ਸਹੀ ਕਿਹਾ ਬਾਈ ਜੀ ਨੇ..ਕਿੰਗ ਮੇਕਰ...ਪਰ ਅੱਜ ਵੀ ਯਾਦ ਆ ਉਹ ਦਿਨ ਵੀਰਵਾਰ ਦਾ ਜਲੰਧਰ ਦੂਰਦਰਸ਼ਨ ਤੇ ਅੱਸੂ ਦੇ ਨਰਾਤਿਆਂ ਚ 1999 ਚ ਗਾਣਾ ਆਇਆ ਸੀ ਨੀਦਰਾਂ ਨੀ ਆਉਦੀਆਂ।ਉਦੋਂ ਅੱਠਵੀ ਚ ਸੀ ਮੈਂ ਬਸ ਅੱਗ ਲਾ ਤੀ ਸੀ ਉਹ ਗਾਣੇ ਨੇ।ਪਰ ਫਿਰ ਇਹ ਨਾ ਪਤਾ ਲੱਗੇ ਬੱਬੂ ਮਾਨ ਕੋਣ ਆ ਕਿਉਕਿ ਵੀਡੀਓ ਚ ਐਵੇ ਲੱਗਿਆ ਵੀ ਕੋਈ ਮੌਡਲ ਆ।ਬਾਅਦ ਚ ਪਤਾ ਲੱਗਿਆ ਵੀ ਇਹੀ ਬੱਬੂ ਮਾਨ ਆ।

  • @gurpreetsingh-zg3km
    @gurpreetsingh-zg3km 4 года назад +113

    ਖੰਟ ਵਾਲੇ ਮਾਨ ਕਰ ਕੇ ਆਉਣਾ ਪਿਆ ਇੱਥੇ ।

    • @sun-ekalsi3889
      @sun-ekalsi3889 4 года назад +2

      Tahi ta eh har video ch babbu bai da naam paunde han..avi shosha hi hunda

    • @kambiaulakh6777
      @kambiaulakh6777 4 года назад

      Plz chek kr k dseo kida de lage bol .💥 ruclips.net/video/lNt4Lwxy7uY/видео.html

    • @khelasaab9294
      @khelasaab9294 4 года назад +1

      Sahi gall aa bai g

    • @khelasaab9294
      @khelasaab9294 4 года назад

      Pata ni kede janam da ena pyar aaa sadi jaan babbu maan saab nall 💝 zindgi rahi ta milna zaror aaa bai nu supna halle v baki aa live ta dekh lea

    • @kseven307
      @kseven307 4 года назад

      interview ta veer babbu maan karke e dekhi di aa

  • @SahilSharma-nb5ex
    @SahilSharma-nb5ex 2 года назад +1

    very good interview

  • @brarvlogs5531
    @brarvlogs5531 4 года назад +44

    ਬੱਬੂ ਮਾਨ ਜਿ਼ੰਦਾਬਾਦ

  • @samralamusicstudio550chann9
    @samralamusicstudio550chann9 4 года назад +2

    ਸੰਗੀਤਕਾਰ ਅਤੁਲ ਸ਼ਰਮਾ ਨਾਲ ਮੁਲਾਕਾਤ ਕਰਵਾਉ ਸੱਤੀ ਜੀ

  • @buntydeol84
    @buntydeol84 4 года назад +52

    👉ਲੀਵਗ ਲੈਂਜਡ ਬੱਬੂ ਮਾਨ💪 ਸਾਬ 16:00 ਮਿੰਨਟ ਤੇ 👈🙏🙏🙏🙏🙏🙏🙏🙏🙏🙏

    • @babbumaanno1475
      @babbumaanno1475 4 года назад +1

      Thx 22

    • @ManpreetSingh-ux5ic
      @ManpreetSingh-ux5ic 4 года назад +1

      ty sir

    • @ZindagiZindabad8
      @ZindagiZindabad8 4 года назад

      ruclips.net/video/xSHcFy7-TlM/видео.html ਅੱਜ ਬੱਬੂ ਮਾਨ ਤੇ ਵੀਡੀਓ ਬਣਾਈ ਹੈ ,ਜ਼ਰੂਰ ਦੇਖੋ ਇੱਕ ਵਾਰ

  • @ਲੰਡੂਆਂਦਾਜਿਜਾ
    @ਲੰਡੂਆਂਦਾਜਿਜਾ 5 месяцев назад

    ਸੱਤੀ ਬਾਈ ਨੇ ਬਹੁਤ ਵਧੀਆ ਗੱਲਾਂ ਕਰੀਆ ਬਾਈ ਬੱਬੂ ਮਾਨ ਉਸਤਾਦ ਨਾ ਇੰਟਰਵਿਉ ਸੱਤੀ ਬਾਈ ਜ਼ਰੂਰ ਕਰੋਉ ਧੰਨਵਾਦੀ ਹੋਣਗੇ ਬਾਈ ਦੇ ਸਾਰੇ ਕੱਟੜ ਫੈਨ

  • @maanm1332
    @maanm1332 4 года назад +3

    One and only Babbu Maan

  • @medicaresahnewal589
    @medicaresahnewal589 4 года назад +2

    Y ਮੇਹਨਤ ਕਰਨ ਵਾਲੇ ਬੰਦੇ ਬਹੁਤ ਦੂਰ ਤੱਕ ਜਾਦੇ ਆ। maana da mann babbumann y ji love u

  • @SukhdevSingh-md8dn
    @SukhdevSingh-md8dn 4 года назад +27

    ਮਾਨ ਸਾਬ੍ਹ ਜੀ ਤਾਂ ਪਹਿਲੇ ਹੀ ਦਿਨ ਤੋਂEnd ਨੇਂ

  • @SatnamSingh-rk4ji
    @SatnamSingh-rk4ji 4 года назад +2

    ਸੱਤੀ ਵੀਰ ਬਹੁਤ ਵਧੀਆ ਇੰਟਰਵਿਊ ਕਰਦੇ ਹੋ🙏🙏

  • @kuldeepchand1165
    @kuldeepchand1165 4 года назад +3

    Bhut kaint Bhai ustaad sadii Jaan hai Lv u 😘😘😘😘

  • @rxxxxx6872
    @rxxxxx6872 4 года назад +2

    ਮੈ ਪੂਰੀ ਵੀਡੀਓ ਦੇਖੀ ਤੇ ਸੁਣੀ ਕਿਉਂ ਕ ਮਾਨ ਸਾਬ ਦਾ ਜਿਕਰ ਹੋ ਰਿਹਾ ਸੀ ..ਬਹੁਤ ਹੀ ਚੰਗਾ ਲੱਗਿਆ .. 🙏🙏 ਮਾਨ ਸਾਡੀ ਜਾਨ 🙏🙏🙏

  • @amarindersingh7540
    @amarindersingh7540 4 года назад +5

    Maan Saab Zindaabaad Legend Ghoda bhaji zindaabaad ❤️

  • @proudpunjabi1048
    @proudpunjabi1048 4 года назад +4

    Veere sanu bht kushi hudi aa jado koi tade chennal te ustad bare gal karda please ehda hee rakho luv u bro

  • @international_level
    @international_level 4 года назад +41

    ਵੀਰੇ ਉਸਤਾਦ ਬੱਬੂ ਮਾਨ ਕਰਕੇ ਇੰਟਰਵਿਊ ਦੇਖਣ ਆਇਆ ਗੇ

  • @jaisharma4045
    @jaisharma4045 4 года назад +2

    Ghaint interview 👌👌

  • @karamsealsingh5891
    @karamsealsingh5891 4 года назад +77

    ਅੜਬ ਪੰਜਾਬੀ
    ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

    • @gurlalgill4254
      @gurlalgill4254 3 года назад

      @prabh Jeet tu kina k sau a saliya tu ethe tatta Len Aya va babbu maan di photo dekh ke hega ta tu v fukra ea fir

    • @gurlalgill4254
      @gurlalgill4254 3 года назад

      @prabh Jeet dfa hoja etho saliya tatte ban ke bund Lao je babbu maan nu mada keha ta

    • @gurlalgill4254
      @gurlalgill4254 3 года назад

      @prabh Jeet vese v bhede adab Punjabi tuhade khacha Lai nhi oh real heros Lai Sade gura Lai a

    • @gurlalgill4254
      @gurlalgill4254 3 года назад

      @prabh Jeet gandua tu adab Punjabi vare bakwas kiti pehla gana sun kan khol ke

    • @gurlalgill4254
      @gurlalgill4254 3 года назад

      @prabh Jeet tu adab Punjabi song vare Galt kio boliya

  • @Tiger.s33355
    @Tiger.s33355 4 года назад +1

    DavvySingh ਰੂਹ ਖੁਸ਼ ਹੋਗੀ ਬਾਬਿਓ ਅੱਜ ਤੁਹਾਡੀ ਇੰਟਰਵਿਊ ਦੇਖ ਕੇ
    ਮਿਲਦੇ ਆ ਇਕ ਛੋਟੀ ਜਿਹੀ ਬਰੇਕ ਤੋ ਬਾਅਦ

  • @pcp7967
    @pcp7967 4 года назад +61

    ਕੋਈ ਗਲਤ ਗੱਲ਼ ਨੀ ਕਹੀ ਇਹਨਾ ਨੇ 🤣 ਮੈ ਵੀ ਪਹਿਲਾ ਲੱਗਾ ਸੀ ਕੁੱਝ ਉਲਟ ਲਿਖਣ ਪਰ ਤੁਸੀ ਵੀ ਸਾਰੇ ਦੇਖੋ 20 ਮਿੰਟ ਤੌ 🤩ਮਾਨ ਤਾਂ ਫਿਰ ਮਾਨ ਹੀ ਆ

  • @nikkmuzik8194
    @nikkmuzik8194 4 года назад +2

    Badi sohni interview sattie veer

  • @gillz1536
    @gillz1536 4 года назад +8

    ਨਜਾਰਾ ਆ ਗਿਆ ਬਾਈ ਦੀਆਂ ਗੱਲਾਂ ਸੁਣਕੇ ( ਉਸਤਾਦ ਤਾਂ ਉਸਤਾਦ ਆ ਫਿਰ ) ❤️🙏🏻

  • @amardeepsingh7840
    @amardeepsingh7840 4 года назад +1

    ਡੈਵੀ ਭਾਅ ਨੇ ਇੰਟਰਵਿਊ ਦੌਰਾਨ ਇੱਕ ਹਾਉਕਾ ਲੈ ਕੇ ਸਭ ਕੁਝ ਕਹਿ ਦਿੱਤਾ। ਤੁਸੀਂ ਜਿੰਦਗੀ ਚ' ਹਮੇਸ਼ਾ ਅੱਗੇ ਵਧੋ।ਇਹੋ ਦੁਆ ਹੈ।

  • @bhanguhomeohall2079
    @bhanguhomeohall2079 4 года назад +8

    Davvy Singh legend. .... Salute bro.

  • @arjunsangral1335
    @arjunsangral1335 4 года назад +1

    Y g dilo intzaar a tuhade part 2 da please davvy singh is suprrrr hai suprrr i love u veere

  • @ManpreetSingh-ux5ic
    @ManpreetSingh-ux5ic 4 года назад +10

    16:00 to 36:00 The legend diya gallan... ustaad g🤗🤗🤗👌🏻👌🏻👌🏻

    • @ZindagiZindabad8
      @ZindagiZindabad8 4 года назад

      ruclips.net/video/xSHcFy7-TlM/видео.html ਬਾਈ ਬੱਬੂ ਮਾਨ ਤੇ ਵੀਡੀਓ ਬਣਾਈ ਹੈ ,ਜ਼ਰੂਰ ਸੁਣੋ ਇੱਕ ਵਾਰ

  • @amritpalsingh-zi4lw
    @amritpalsingh-zi4lw 4 года назад +2

    Satie Veer ji bai Babbu Maan ji di interview karo please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @channelsattrang
    @channelsattrang  4 года назад +60

    ਉਹ ਗੱਲਾਂ ਜੋ ਨਾ ਕਿਸੇ ਤੋਂ ਸੁਣਿਆ ਤੇ ਨਾ ਕੋਈ ਦਸ ਸਕਿਆI #sattie #channelsatrang #satrangcelebrity
    ਅਗਲੇ ਗੈਸਟ ਕੌਣ ਲੈ ਕੇ ਆਈਏ ਜਿਨ੍ਹਾਂ ਬਾਰੇ ਤੁਸੀਂ ਜਾਣਨਾ ਚਾਉਂਦੇ ਹੋI Comment Kar ke dasso?
    Love n respect to all!!

  • @ਲੰਡੂਆਂਦਾਜਿਜਾ
    @ਲੰਡੂਆਂਦਾਜਿਜਾ 5 месяцев назад

    ਬਾਈ ਬਹੁਤ ਸਿਰਾ ਬੰਦਾ ਬਾਈ ਜੀ ਹਸ਼ਰ ਫਿਲਮ ਵਿੱਚ ਚੰਡੇ ਗੱਡੇ ਨੇ ਘੋੜਾ ਸੋਟਰ ਦੇ ਨਾਮ ਤੋ ਜਾਣਦੇ ਬਹੁਤ ਨਾਮ ਮਿਲੀਆ ਬਾਈ ਨੂੰ

  • @ravimahlewala3521
    @ravimahlewala3521 4 года назад +18

    ਬਾਈ ਕਿੰਨੀ ਨਿਮਰਤ ਆ ਸੁਭਾਅ ਚ davvy paji ਦੀ ਦੇ 🙏

  • @jsbrar5491
    @jsbrar5491 4 года назад +1

    ਬਾਈ ਦਵਿੰਦਰ ਸਿੰਘ ਜੀ ਤੁਹਾਡੇ ਪਿਤਾ ਜੀ ਰਾਏ ਸਿੰਘ ਖੰਨਾ ਜੀ ਸਾਡੇ ਸ਼ਹਿਰ ਜੀਰਾ ਵਿਖੇ ਮੁੱਖ ਫੂਡ ਸਪਲਾਈ ਅਫਸਰ ਰਹੇ ਹਨ ਮੈਂ ਉਹਨਾਂ ਨਾਲ ਤੁਹਾਡੇ ਘਰ ਖੰਨਾ ਵਿਖੇ , ਮੋਹਾਲੀ ਤੁਹਾਡੇ ਘਰ , ਕੈਟਰਿਕ ਕੰਪਨੀ ਦੇ ਸਟੂਡੀਓ ਅਤੇ ਤੁਹਾਡੇ ਪਿੰਡ ਸ਼ਾਹਪੁਰ ਵਿਖੇ ਆਉਂਦਾ ਰਿਹਾ ਹਾਂ ਬਹੁਤ ਜਿਆਦਾ ਵਧੀਆ ਇਨਸਾਨ ਹਨ ਉਹਨਾਂ ਦੀ ਨਜਰ ਵਿੱਚ ਕੋਈ ਵੀ ਆਦਮੀ ਵੱਡਾ ਛੋਟਾ ਨਹੀਂ ਸੀ ਉਹ ਹਰੇਕ ਇਨਸਾਨ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੇ ਸਨ ਏਨੀ ਉੱਚੀ ਪਦਵੀ ਤੇ ਬਿਰਾਜਮਾਨ ਹੋਣ ਦੇ ਬਾਵਯੂਦ ਵੀ ਉਹਨਾਂ ਵਿੱਚ ਕੋਈ ਆਫੀਸਰ ਵਾਲੀ ਗੱਲ ਨਹੀਂ ਸੀ । ਉਹਨਾਂ ਨੂੰ ਮਿਲਣ ਲਈ ਬੜੀ ਵਾਰੀ ਦਿਲ ਕੀਤਾ ਪਰ ਕੋਈ ਸੰਪਰਕ ਨਾ ਹੋਣ ਕਰਕੇ ਮੇਲ ਨਹੀਂ ਹੋ ਸਕਿਆ ।
    ਬਾਈ ਜੀ ਕਿਰਪਾ ਕਰਕੇ ਉਹਨਾਂ ਦੀ ਸੁੱਖ ਸਾਂਦ ਬਾਰੇ ਦੱਸਣਾ ਜੀ ਧੰਨਵਾਦ ਜੀ ।
    98553 41194 whats app no
    90411 46094

  • @RanjeetSingh-zu2hx
    @RanjeetSingh-zu2hx 4 года назад +3

    Bot vadiya te bakmal interview davvy singh Bai ji nal dil khol k kitiya glla ton pta lgda k davvy veer dil da khula te dildar bnda support krn Valeya cho h davvy veer koi Gila shiqa nhi bot hi down 2 earth bnda. Superbbbbbb davvy bro waheguru mehar krn chardikalla ch rkhn🙏

  • @kakaaakash
    @kakaaakash 4 года назад +1

    ਡੈਵੀ ਵੀਰ ਲਈ ਦਿਲੋਂ ਦੁਆਵਾਂ ਜੀ

  • @gurpreetsingh-zg3km
    @gurpreetsingh-zg3km 4 года назад +12

    ਕੱਟੜ ਫੈਨ ਸ ਔਨਲੀ ਖੰਨਟੀਏ ਮਾਨ ਦੇ

  • @sonuSingh-my5jw
    @sonuSingh-my5jw 4 года назад

    ਬੱਬੂ ਮਾਨ ਨਾਲ ਪਲੀਜ਼ ਪਲੀਜ਼

  • @guridhumi6331
    @guridhumi6331 4 года назад +4

    Babbu maan zindabaad 🙏

  • @Amardeepsinghpuria
    @Amardeepsinghpuria 4 года назад +1

    👍👍👍

  • @monukakowalia2158
    @monukakowalia2158 4 года назад +17

    God work sattie 22 g👌👌

  • @ranaartsbham4665
    @ranaartsbham4665 4 года назад +2

    Great personality...... ਦਵਿੰਦਰ ਸਿੰਘ ਡੈਵੀ....

  • @tejimullanpur2048
    @tejimullanpur2048 4 года назад +28

    Jind Jaan 🦅 Ustaad 🦅 Babbu maan ❤️

  • @bindumaan4588
    @bindumaan4588 4 года назад +1

    Satti veer ,, maan saab te good information 👌👌👌

  • @babbumaandsm3893
    @babbumaandsm3893 4 года назад +35

    ਬਾਈ ਬੱਬੂ ਮਾਨ ਕਰਕੇ ਆਉਣਾ ਪਿਆ ਜੇ ਕੁਝ ਗ਼ਲਤ ਹੋਇਆ ਤਾਂ ਤੁਹਾਡਾ ਰੱਬ ਰਾਖਾ

  • @ballibuttar2504
    @ballibuttar2504 4 года назад +1

    Ghaint Fan ਵਾਈਏ ਜੱਟ ਖੰਟ ਆਲੇ ਮਾਨ ਦੇ

  • @LovepreetSingh-kj1mh
    @LovepreetSingh-kj1mh 4 года назад +23

    20:00 bbabbu maan dee gl hoi a 🤗

  • @GurmukhSingh-xn5du
    @GurmukhSingh-xn5du 4 года назад +2

    Last wali gallan sirra bhai devvy bhai u r always legend love u

  • @Shankey07
    @Shankey07 4 года назад +23

    ਮਾਨ ਸਾਬ ਕਰਕੇ ਆਏ ਸੀ interview ਦੇਖਣ ...Tital bhutt ਚਕਵਾ ਜਿਹਾ ਲਿਖਦੀਦੇ ਤੁਸੀ... ਤਾ ਫ਼ੇਰ ਓਨਾ ਹੀ ਪੈਂਦਾ💯💯

  • @harjitsimgh8393
    @harjitsimgh8393 2 месяца назад

    ਬਾਈ ਡੈਵੀ ਸਿੰਘ ਬਹੁਤ ਵਧੀਆ ਵਿਚਾਰ ਤੇਰੇ ਬਟ

  • @iamansidhu
    @iamansidhu 4 года назад +114

    Kineya da challe tori fullka... Fhoto nal la k beimaan di

    • @kambiaulakh6777
      @kambiaulakh6777 4 года назад

      Plz chek kr k dseo kida de lage bol .💥 ruclips.net/video/lNt4Lwxy7uY/видео.html

  • @Manjeetkaur-bn1vu
    @Manjeetkaur-bn1vu Год назад

    So valuable information about Babumaan

  • @bikrambatth7680
    @bikrambatth7680 4 года назад +6

    Bai ne apne aap nu stapni keha great personaliyy

  • @harrysidhu4930
    @harrysidhu4930 29 дней назад

    Brother jo pictures tusi naal-naal vikhane ho that makes the video more interesting akhan(eyes) ik second li v paase ni kar sakde b koi chiz miss na ho j. Very nice keep it up bro. Akhaan khub jandiya ne vedio ch. ❤❤❤

  • @JPCNewsofficial
    @JPCNewsofficial 4 года назад +6

    Babbu Maan ❤️❤️❤️

  • @arshgill3294
    @arshgill3294 4 года назад +1

    Babbu Maan Nu Ena Pyar Eva Nai Milda
    Love you Maan Saab

  • @vickysingla0843
    @vickysingla0843 4 года назад +8

    Siraaaaa Mann ji

  • @sukhjeetchahal9236
    @sukhjeetchahal9236 4 года назад

    Jind jaan babbu maan

  • @tiwanasgroup1925
    @tiwanasgroup1925 4 года назад +3

    Babu maan ji di interview kro veer ji

  • @preetlove2034
    @preetlove2034 4 года назад +1

    Meri jaan ustad babbu maan saab muhaaaa,, love u ❤️❤️ jiyo baba Mehar kre#BMF

  • @directorlillbiggshantykanw5024
    @directorlillbiggshantykanw5024 4 года назад +3

    Davy Bro love u always, ur best music dictr n gud human being ❤️🎬✌🏻

  • @lovepreetkaursandhu4376
    @lovepreetkaursandhu4376 4 года назад

    Bhut vadia gallan kitian bhai ne

  • @singhchahal9240
    @singhchahal9240 4 года назад +16

    UNDERRATED ACTER LYRICS TE MUSIC DIRECTOR.CATRECK DA SUPER MODEL 90S DA.LOVE U PAJI.

  • @mintumassanian9369
    @mintumassanian9369 4 года назад

    bahut vadia 22 ji...

  • @NarenderSingh-vy7ko
    @NarenderSingh-vy7ko 4 года назад +7

    Aa gya satti bro ik bari fer🔥

  • @teradeep6200
    @teradeep6200 3 года назад +1

    32.25 zaroor suno ustaad ji zindabaad 😘

  • @tejibehgal
    @tejibehgal 4 года назад +8

    3:25 Toh sunno 🔥🔥🤟🏼 Ustaad For A Reason ❤️

    • @ZindagiZindabad8
      @ZindagiZindabad8 4 года назад

      ruclips.net/video/xSHcFy7-TlM/видео.html ਬਾਈ ਬੱਬੂ ਮਾਨ ਲਈ video ਬਣਾਈ ਹੈ ,ਜ਼ਰੂਰ ਸੁਣੋ ਇੱਕ ਵਾਰ

  • @buntygill3276
    @buntygill3276 4 года назад +1

    Maan saabbbb🥰🥰🥰🥰love you aa tuhade nallll 🥰🥰🥰🥰🥰

  • @jattpunjabi6976
    @jattpunjabi6976 4 года назад +10

    maan saab

  • @jyotkalirao
    @jyotkalirao 4 года назад +2

    Davvy Bai Always Rocks!!!

  • @jobanaulakh5703
    @jobanaulakh5703 4 года назад +7

    Babbu Maan jind jaan

  • @SATANAMUJAPAN
    @SATANAMUJAPAN 4 года назад +1

    ਇੱਕ ਸਵਾਲ ਪੰਜਾਬੀਆਂ ਨੂੰ
    ਕੀ ਹੁਣੇ ਪੰਜਾਬੀ ਅੜਬ ਹੋਏ ਨੇ ?
    1. ਜਦ ਪਿੰਡ ਪਹਿਰਾ ਲੱਗਦਾ ਰਾਤੀ ਮਿਲਣ ਨਾ ਆਈ ਵੇ (ਕਿਸੇ ਧੀ ਭੈਣ ਨੂੰ ਰਾਤ ਨੂੰ ਮਿਲਣ ਦੀਆਂ ਗੱਲਾ ਸਟੇਜਾਂ ਤੋ ਕਰਦਾ ਸੀ ) ਕੀ ਉਸ ਵਕਤ ਕੋਈ ਪੰਜਾਬੀ ਅੜਬ ਈ ਨਹੀਂ ਸੀ
    2. ਜਦ ਕਹਿੰਦਾ ਸੀ "ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਕੋਈ ਸੇਫ ਜਗ੍ਹਾਂ ਨੀ ਕਮਾਦ ਵਰਗੀ " ਸ਼ਰੇਆਮ ਟੀ ਵੀ ਤੇ ਸਟੇਜਾਂ ਜਰੀਏ ਕੁੜੀਆਂ ਨੂੰ ਦੱਸਦਾ ਸੀ ਕਿ ਆਸ਼ਕ ਨੂੰ ਮਿਲਣ ਲਈ ਕਮਾਦ ਸੁਰੱਖਿਅਤ ਹੈ ਕੀ ਉਸ ਵਕਤ ਕੋਈ ਪੰਜਾਬੀ ਅੜਬ ਈ ਨਹੀਂ ਸੀ
    3. ਜਦ ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ ਇੱਕ ਝਾਕਾ ਸੋਹਣੀਆਂ ਨਾਰਾਂ ਦੀ ਕੀ ਉਸ ਵਕਤ ਕੋਈ ਪੰਜਾਬੀ ਅੜਬ ਈ ਨਹੀਂ ਸੀ
    4. ਜਦ ਦੂਜਾ ਪੈੱਗ ਲਾ ਕੇ ਹੱਥ ਕਾਲਜੇ ਤੇ ਰੱਖਦਾ ਸੀ ਅਤੇ ਚੌਥਾ ਪੈੱਗ ਲਾ ਕੇ ਬਾਂਹ ਫੜਦਾ ਸੀ ਕੀ ਉਸ ਵਕਤ ਕੋਈ ਪੰਜਾਬੀ ਅੜਬ ਈ ਨਹੀਂ ਸੀ
    5. ਜਦ ਤੂਤ ਦੀ ਛਾਵੇਂ ਪੱਟ ਦਾ ਸਰਾਣਾ ਲਾਕੇ ਕੁੜੀ ਨੂੰ ਪਾਉਂਦਾ ਸੀ ਫਿਰ ਉਹਦੇ ਚਰਿੱਤਰ ਤੇ ਸਵਾਲ ਚੁੱਕਦਾ ਹੋਇਆ NRI ਵੀਰ ਨੂੰ ਕਹਿੰਦਾ ਸੀ ਵੀ ਮੇਰੀ ਮਸ਼ੂਕ ਵਿਆਹ ਕੇ ਲੈ ਗਿਆ ਕੀ ਉਸ ਵਕਤ ਕੋਈ ਪੰਜਾਬੀ ਅੜਬ ਈ ਨਹੀਂ ਸੀ
    6. ਜਦ ਸ਼ਰੇਆਮ ਰਫਲਾਂ, ਪਿਸਤੌਲ, ਗੰਡਾਸੇ ਚਲਾ ਕਬਜੇ ਲੈਣ ਦੀਆਂ ਗੱਲਾਂ ਕਰਦਾ ਸੀ ਕੀ ਉਸ ਵਕਤ ਕੋਈ ਪੰਜਾਬੀ ਅੜਬ ਈ ਨਹੀਂ ਸੀ
    ਸਵਾਲ ਤਾਂ ਹੋਰ ਵੀ ਬਹੁਤ ਨੇ ਪਰ ਪਹਿਲਾਂ ਕੋਈ ਸੱਜਣ ਦਲੀਲ ਨਾਲ ਇਹਨਾਂ ਦਾ ਈ ਜਵਾਬ ਦੇ ਦੇਵੇ
    ਹੁਣ ਜਦ ਇੱਕ ਆਮ ਘਰ ਦਾ ਪੁੱਤ ਜਿਹੜਾ ਸੁਪਰ ਸਟਾਰ ਹੋਣ ਦੇ ਬਾਵਜੂਦ ਪਿੰਡ ਰਹਿ ਰਿਹਾ ,ਖੇਤੀਬਾੜੀ ਕਰ ਰਿਹਾ, ਨਵੀ ਨੌਜਵਾਨੀ ਨੂੰ ਮਿਹਨਤ ਕਰਨ, ਖੇਤੀਬਾੜੀ ਕਰਨ ਲਈ ਪ੍ਰੇਰ ਰਿਹਾ ਤਾਂ ਪੰਜਾਬੀ ਅੜਬ ਹੋ ਗਏ
    ਜਦ ਉਸ ਨੌਜਵਾਨ ਦੇ ਕਿਸੇ ਗਾਣੇ ਚ ਘੱਟ ਕੱਪੜੇ ਪਾ ਕੁੜੀ ਨੀ ਨੱਚ ਰਹੀ , ਕਿਸੇ ਧੀ ਭੈਣ ਦੀ ਬਾਂਹ ਫੜਨ ਦੀ ਗੱਲ ਨਹੀਂ ਕਰ ਰਿਹਾ, ਕਿਸੇ ਕੁੜੀ ਦੇ ਪਿੰਡ ਰਾਤ ਨੂੰ ਮਿਲਣ ਜਾਣ ਦੀ ਗੱਲ ਨੀ ਕਰ ਰਿਹਾ, ਕਿਸੇ ਧੀ ਭੈਣ ਨੂੰ ਇਹ ਨਹੀਂ ਦੱਸ ਰਿਹਾ ਕਿ ਆਪਣੇ ਆਸ਼ਕ ਨੂੰ ਕਮਾਦ ਚ ਮਿਲੋ ਤਾਂ ਪੰਜਾਬੀ ਅੜਬ ਹੋ ਗਏ
    ਜਦ ਉਹ ਨੌਜਵਾਨ ਰਫਲਾਂ ਲੈ ਗੰਡਾਸੇ ਲੈ ਕਿਸੇ ਦੀ ਜਮੀਨ ਤੇ ਕਬਜ਼ਾ ਕਰਨ ਦੀ ਗੱਲ ਨਹੀਂ ਕਰ ਰਿਹਾ ਤਾਂ ਪੰਜਾਬੀ ਅੜਬ ਹੋ ਗਏ
    ਆਪਣੇ ਆਮ ਪਿੰਡਾਂ ਦੀ ਗੱਲ ਆ ਕੋਈ ਨੌਜਵਾਨ ਕਿਸੇ ਖੇਤਰ ਚ ਕਾਮਯਾਬ ਹੋ ਜਾਵੇ (ਚਾਹੇ ਉਹ ਮਾਸਟਰ, ਡਾਕਟਰ, ਇੰਨਜਰੀਅਰ, ਵਕੀਲ , ਪੁਲਿਸ ਮੁਲਾਜ਼ਮ ਜਾ ਕਿਸੇ ਵੀ ਹੋਰ ਖੇਤਰ ਚ)
    ਤਾਂ 98% ਬੰਦੇ ਪਹਿਲਾਂ ਆਪਣੇ ਪਿੰਡ ਛੱਡ ਨਾਲ ਲਗਦੇ ਸਹਿਰਾਂ ਚ ਜਾ ਵਸਦੇ ਨੇ , ਪਰ ਕਹਿੰਦਾ ਵੱਡਾ ਸਟਾਰ ਹੋਣ ਦੇ ਬਾਵਜੂਦ ਪਿੰਡ ਰਹਿ ਰਿਹਾ, ਖੇਤੀ ਕਰੀ ਜਾ ਰਿਹਾ ਕਦੇ ਕੋਠੀ ਚ ਭਰਤ ਪਾਉਂਦਾ, ਕਦੇ ਕਰਾਹ ਲਾਉਂਦਾ ਚਲ ਉਹ ਗੱਲ ਵੀ ਵੱਖਰੀ ਆ ਅਗਲਾ ਬਿਨਾਂ ਕਿਸੇ ਹਉਮੈ ਤੋ ਆਪਣੇ ਘਰ ਦੇ ਕੰਮ ਕਰਦਾ
    ਹੁਣ ਪੰਜਾਬੀ ਅੜਬ ਹੋ ਗਏ. .

  • @manojkumar-yn8wm
    @manojkumar-yn8wm 4 года назад +3

    Tuhade channel ne kafi kuch babbu Maan ji di struggling life vare kafi kuch dasya thanks 👍

  • @harpreetzaildar5651
    @harpreetzaildar5651 4 года назад

    Sirra galbat ustad

  • @vikasjassal5638
    @vikasjassal5638 4 года назад +3

    Davy 22 nu main milya hoya aa buhat nice bnda hain g

  • @babbumaandafan6014
    @babbumaandafan6014 4 года назад +2

    Babbu maan always good

  • @tejindersingh1184
    @tejindersingh1184 4 года назад +4

    Babbu Maan Zindawaad

  • @DilipSingh-ef7dx
    @DilipSingh-ef7dx 4 года назад

    Babbu maan zindabaad aur danwaad devy singh veer ji da aur dhanwaad sattie veer da

  • @gurpreetsingh-zg3km
    @gurpreetsingh-zg3km 4 года назад +35

    ਜਾਨ ਮਾਨ ❤

    • @narinderwaraich5243
      @narinderwaraich5243 4 года назад

      Thok ta 5911 ne ajj Maan hankari

    • @gurpreetsingh-zg3km
      @gurpreetsingh-zg3km 4 года назад +1

      @@narinderwaraich5243 ਲੰਨ ਚੁੰਗ ਲਾ ਆਪਣੇ ਜੀਜੇ ਸੀਧੂ ਘੂਸੇ ਵਾਲੇ ਟੈਂਪੂ ਦਾ 😆 😆

  • @manjeetsinghmanjeetsingh9487
    @manjeetsinghmanjeetsingh9487 3 года назад +1

    मान साहब जिन्दाबाद डेबी सिह जी जिन्दाबाद जिना ने मान साहब बरगा हिरा लवा जी

  • @gurbir6746
    @gurbir6746 4 года назад +20

    Hor gal di gal arhab punjabi ne agg laati har paase🔥🔥 ik audio ne khutti patt ti....

  • @neerajdhanoa5701
    @neerajdhanoa5701 4 года назад

    bai ji zzindgi vich ehsanfarmosha di kami nni kkoi ,ehsana da mul koi rwe wala hi mod da.....?

  • @jindaginama9322
    @jindaginama9322 4 года назад +7

    ਕਹਿੰਦੇ ਹਨ ਕਿ ਸਹੀ ਗੱਲ ਜਬਾਨ ਤੇ ਆ ਜਾਂਦੀ ਹੈ, ਤੇ ਉਹ ਗੱਲ ਅੱਜ ਸੱਤੀ ਦੀ ਜਬਾਨਤੇ ਆ ਗਈ ਕਿ ਇਹ ਚੈਨਲ ਬੱਬੂ ਮਾਨ ਦੇ ਨਾਮ ਤੇ ਹੀ ਚਲਦਾ ਹੈ,ਮੈਨੂੰ ਨਹੀਂ ਲੱਗਦਾ ਕਿ ਇਸ ਚੈਨਲ ਦੀ ਕੋਈ ਇੰਟਰਵਿਊ ਅਜੇਹੀ ਹੋਵੇਗੀ ਜਿਸ ਵਿੱਚ ਮਾਨ ਦਾ ਜਿਕਰ ਨਾ ਹੋਵੇ

  • @manoharlal623
    @manoharlal623 2 года назад

    Very nice good massage

  • @jobanaulakh5703
    @jobanaulakh5703 4 года назад +8

    Babbu maan zindabad

  • @agricultureofficerin3723
    @agricultureofficerin3723 4 года назад +2

    bht vadia gllan kriea yaar d singh ne love u veer

  • @shirigamers6525
    @shirigamers6525 4 года назад +10

    Love you maan saab g great oo ji in the world understand karo ji