ਜਦੋਂ ਗੁਰੂ ਗੋਬਿੰਦ ਸਿੰਘ ਜੀ 2 ਰਾਜਿਆਂ ਨਾਲ ਹਵਾ ‘ਚ ਉੱਡ ਗਏ || Gurudwara GupatSar Sahib Manmad || Sikhtravel

Поделиться
HTML-код
  • Опубликовано: 14 окт 2024

Комментарии • 111

  • @jagtarsingh1578
    @jagtarsingh1578 9 месяцев назад +9

    ਬਹੁਤ ਬਹੁਤ ਧੰਨਵਾਦ, ਵੀਰ ਜੀ

  • @JagsirSingh-ph5tg
    @JagsirSingh-ph5tg 7 месяцев назад

    ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ।।
    ਨਿੱਤਨੇਮ ਨਾਲ ਜੇਕਰ ਆਪਾ ਬਾਣੀ ਪੜਦੇ ਹਾਂ,ਤਾਂ ਗੁਰੂ ਕਿਰਪਾ ਨਾਲ ਹਰ ਇਕ ਆਦਮੀ ਦੇਹ ਤੋਂ ਬਦੇਹ ਹੋ ਜਾਂਦਾ।

  • @vickramjitsingh8379
    @vickramjitsingh8379 9 месяцев назад

    ਧੰਨਵਾਦ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੁਣਾਇਆ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @parmjeetsingh1314
    @parmjeetsingh1314 9 месяцев назад +7

    🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬ ਕਲਾ ਸਮਰਥ 🙏🙏🙏🙏🙏

  • @DaljitSingh96241
    @DaljitSingh96241 9 месяцев назад +6

    ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ 🙏🙏🙏🙏🙏🥰❤️

  • @surindersandha163
    @surindersandha163 9 месяцев назад +2

    ਬਹੁਤ ਵਧੀਆ ਜੀ

  • @Satinderkaur7
    @Satinderkaur7 9 месяцев назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਸ਼ੁਕਰੀਆ 🙏🙏🙏

  • @GurpreetSingh-zg2ld
    @GurpreetSingh-zg2ld 8 месяцев назад

    ਬਿਲਕੁਲ ਸਹੀ ਇਤਹਾਸ ਦਸਿਆ!

  • @swaransingh483
    @swaransingh483 9 месяцев назад +2

    ਇਕ ਓਂਕਾਰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @swarnsingh6145
    @swarnsingh6145 9 месяцев назад +1

    ਵਾਹ ਜੀ ਵਾਹ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਦਰਸਨ ਕਰਾਉਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @Adiiii2005
    @Adiiii2005 7 месяцев назад +1

    Shi gala kiti.

  • @AnjuSharma-it1nu
    @AnjuSharma-it1nu 9 месяцев назад

    Shiri Guru Gobind Singh Ji key parkaash parav ki sabko bhut bhut badhiya 💐🏵️🌹💐🏵️🌹

  • @manjitsinghkandholavpobadh3753
    @manjitsinghkandholavpobadh3753 9 месяцев назад +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @AnjuSharma-it1nu
    @AnjuSharma-it1nu 9 месяцев назад

    Sat shiri akaal beta 💐🌹💐🌹💐

  • @surinderbajaj4381
    @surinderbajaj4381 9 месяцев назад

    Very nice information and so beautiful video

  • @jpsingh85
    @jpsingh85 9 месяцев назад

    Bahut wadia
    Video

  • @NirmalSingh-sl2ee
    @NirmalSingh-sl2ee 9 месяцев назад

    Wagheuru, ji 🙏🥀

  • @HarjinderSingh-uh1nq
    @HarjinderSingh-uh1nq 6 месяцев назад

    Excellent view

  • @Kulwinderkaur-m7y
    @Kulwinderkaur-m7y 9 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️🌹🌹🙏🙏🙏🙏

  • @tapinderkamboj7815
    @tapinderkamboj7815 9 месяцев назад +1

    Bhot boht danwaad veere terA Gurdwara SAHIB ji de Darshan krwaon lai

  • @shawindersingh6931
    @shawindersingh6931 9 месяцев назад +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @HarjinderSingh-uh1nq
    @HarjinderSingh-uh1nq 6 месяцев назад

    ਬੀਸ ਬਿਸਵੇ ਗੁਰ ਕਾ ਮਨ ਮਾਨੇ।।ਸੋ ਸੇਵਕ ਪਰਮੇਸ਼ਰ ਕਿ ਗਤ ਜਾਨੇ।।

  • @AnjuSharma-it1nu
    @AnjuSharma-it1nu 9 месяцев назад

    Previous video trekking wala bhut he badhiya lga aapka 🌹🏵️💐🏵️💐

  • @VeenaDevi-ox8fm
    @VeenaDevi-ox8fm 8 месяцев назад

    Sat Shri akal ji ❤❤

  • @Gurlalsingh-re4sl
    @Gurlalsingh-re4sl 9 месяцев назад +1

    Waheguru ji Waheguru ji Waheguru ji Waheguru ji Waheguru ji ❤️🙏❤️🙏❤️🙏❤️🙏❤️🙏

  • @nirmalasingh9741
    @nirmalasingh9741 9 месяцев назад

    Bhot hi badia januari

  • @JashanSingh-y2j
    @JashanSingh-y2j 9 месяцев назад

    Good bai ji from moga punjab Ajit pal singh thanks very much

  • @sarajmanes4505
    @sarajmanes4505 7 месяцев назад

    Waheguru Ji Ka Khalsa Waheguru Ji Ke Fateh Ji Very Nice & Informative Video God Bless You Long Life And Good Health Thanks Dear Bro 🙏

  • @sarbimehra8856
    @sarbimehra8856 4 месяца назад

    Waheguru ji 🙏🏻🙏🏻👍❤️❤️

  • @AvtarSingh-gl8yp
    @AvtarSingh-gl8yp 9 месяцев назад +1

    Dan Dan BABA deep Singh g

  • @GurpreetSingh-t5e4e
    @GurpreetSingh-t5e4e 9 месяцев назад

    Waheguru g waheguru g. Man.muk..badeaa..da..kou..ne..ban..na

  • @SainipablaPablasaab
    @SainipablaPablasaab 9 месяцев назад +1

    ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @kamleshsardana3682
    @kamleshsardana3682 9 месяцев назад

    WAHEGURU G.

  • @dilbaghkhalsa6102
    @dilbaghkhalsa6102 9 месяцев назад

    Waheguru Chardi Kala Karn Dilbagh Singh Asi Amritsar Police

  • @vickyjodhan8236
    @vickyjodhan8236 8 месяцев назад

    Very good brother❤

  • @amarjitsingh7239
    @amarjitsingh7239 9 месяцев назад +1

    Waheguru ji

  • @Searchboy77
    @Searchboy77 9 месяцев назад +1

    Waheguru ji 🙏 sat Shri akal ji 🙏

  • @amarjeetkaur8471
    @amarjeetkaur8471 9 месяцев назад +1

    Wahaguru ji ka Khalsa Waheguru ji ki Fateh 🙏🙏

  • @AnjuSharma-it1nu
    @AnjuSharma-it1nu 9 месяцев назад

    Lk 782 🌹🏵️💐🌹🏵️💐🌹🏵️💐🌹🏵️💐🌹🏵️💐

  • @lajwantigehani2620
    @lajwantigehani2620 9 месяцев назад

    Wahguruuuu

  • @DarshanBrar-r7n
    @DarshanBrar-r7n 9 месяцев назад

    Thanks veer

  • @satnamsinghfromlondon
    @satnamsinghfromlondon 9 месяцев назад +1

    ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @VarinderSingh-eu7nq
    @VarinderSingh-eu7nq 9 месяцев назад

    Good job

  • @JassBains-dg5qm
    @JassBains-dg5qm 9 месяцев назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤੂੰ ਹੀ ਤੂੰ ਹੀ 🙏

  • @Searchboy77
    @Searchboy77 9 месяцев назад +1

    Waheguru ji 🙏❤😊

  • @ArjunSingh-pm1jj
    @ArjunSingh-pm1jj 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @luckygrewal4994
    @luckygrewal4994 9 месяцев назад

    Satnam Shri waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🌹🙏🙏🌹🌹🌹🌹🙏🌹🙏🙏🌹🌹🌹🌹🌹🙏🙏🙏🙏🙏

  • @gurdialsingh5951
    @gurdialsingh5951 9 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @lalshinghpandher
    @lalshinghpandher 9 месяцев назад

    ਨਾਗਪੁਰ

  • @palakkaur3924
    @palakkaur3924 5 месяцев назад

    🙏🙏

  • @Dhaliwalmajors
    @Dhaliwalmajors 9 месяцев назад

    Good nolage

  • @rajindersingh5303
    @rajindersingh5303 9 месяцев назад +2

    🎉🎉🎉🎉🎉🎉🎉🎉🎉🎉🎉

  • @parth7450
    @parth7450 9 месяцев назад +1

    History must be refreshed in generations well said sir 💯

  • @pymkaur9519
    @pymkaur9519 9 месяцев назад +1

    Look forward to watching your videos every day. Drive safely and take care

  • @rajvindersingh7728
    @rajvindersingh7728 9 месяцев назад +1

    🙏🙏🙏🙏🙏

  • @desijatt2835
    @desijatt2835 9 месяцев назад +1

    ❤❤❤❤

  • @harjitvlogstanda
    @harjitvlogstanda 9 месяцев назад

    ਧੰਨ ਧੰਨ ਚਾਰ ਸਾਹਿਬਜ਼ਾਦੇ

  • @jatindersingh4254
    @jatindersingh4254 9 месяцев назад

    Waaaaaaaaaaaaaaguru ji sach hai

  • @satnamsinghfromlondon
    @satnamsinghfromlondon 9 месяцев назад

    ਵਧੀਆ ਵੀਰ ਜੀ 🙏

  • @Mr.MehraTV
    @Mr.MehraTV 9 месяцев назад +1

    💯 k subscribers lyi advance ch mubaraka Bai ..ji .❤

  • @harjitvlogstanda
    @harjitvlogstanda 9 месяцев назад

    ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @paramjitkaur8122
    @paramjitkaur8122 9 месяцев назад

    God bless you beta ji

  • @lalshinghpandher
    @lalshinghpandher 9 месяцев назад

    ਵਾਹਿਗੁਰੂ ਜੀ 🙏

  • @GurpreetSingh-yn2dd
    @GurpreetSingh-yn2dd 9 месяцев назад

    Nice brooooo

  • @Jagdish.Ram2811
    @Jagdish.Ram2811 9 месяцев назад

    🎉🎉🎉🎉

  • @amanpreetkour3208
    @amanpreetkour3208 9 месяцев назад +1

    Veer g sansar da nash kive hoyega j log ene swal nhi krngy. Gurunanak dev g kinne sal phla sach dsgy but kujh murkh krn swal kinne. Etho tk k hnuman chalisa ch bhut kuch varnan h but smjhn wale ght ne. Veer bhut vdya darshn kr ande ho te itihas bare jankari dinde ho 👌👌👌👌

  • @manjotmaan4710
    @manjotmaan4710 9 месяцев назад

    Always waiting for your videos 😊👍👍

  • @vipanjitsinghgill3127
    @vipanjitsinghgill3127 9 месяцев назад

    SATNAM SHRI WAHEGURU JEE 🙏🙏

  • @wordsareswords
    @wordsareswords 9 месяцев назад

    Thanks

  • @bhinder_singh_.8093
    @bhinder_singh_.8093 9 месяцев назад

    Waheguru Waheguru ji

  • @Jagdish.Ram2811
    @Jagdish.Ram2811 9 месяцев назад

    😊

  • @isha207
    @isha207 9 месяцев назад

    ❤❤ good information
    Bai ji......

  • @singhtechnical0079
    @singhtechnical0079 9 месяцев назад

    Very good bro

  • @luckymalhi5446
    @luckymalhi5446 9 месяцев назад

    Bai tu sach dasya aj tenu subscribe v kar kise ne eh daseya ni aj tak tera sukhar hai bai

  • @AnjuSharma-it1nu
    @AnjuSharma-it1nu 9 месяцев назад

    Cmt 104 💐🏵️🌹💐🏵️🌹💐🏵️🌹💐🏵️🌹💐🏵️

  • @Trending_jodi_360
    @Trending_jodi_360 9 месяцев назад

    ASI darsan kite hoye hai gurdwara Sahib de. Jdo usi Shirdi gye c ta rat ruke si asi

  • @isha207
    @isha207 9 месяцев назад

    Jai kejriwal

  • @homeo_heroes
    @homeo_heroes 9 месяцев назад

    Guru ji joti jot saman to bad itha gya si

  • @devendarsingh3411
    @devendarsingh3411 9 месяцев назад

    सुखदेव जी यह घटना गुरु जी के अलोप होने के बाद की है

  • @isha207
    @isha207 9 месяцев назад

    😅😅

  • @sandeepkumar-b8m3v
    @sandeepkumar-b8m3v 9 месяцев назад +2

    bhahrava apa tenu pasand karde aw j tenu yaad krava ithass ta tu aap parh le fher eve di headline nahi likhega sayad history parhi nahi ya meriya gla baad ch yaad aungiya waheguru likhan wale nu pta nahi guru gyan c jadugar nahi ohh kehnge sada wada upru ayii c kuran duje khenge sada wada pahaar chak lyayaya tuhada ikala nehar te pather rokda c m aw kehna sade guru sa siddhant awnahi c tenu pta ta sahi headline likh nahi pta ta veer madd aw sach bol please 🙏🙏🙏🙏🙏

  • @JaspreetKaur-lq5ls
    @JaspreetKaur-lq5ls 9 месяцев назад

    ਕੇਜਰੀਵਾਲ 😂😂

  • @isha207
    @isha207 9 месяцев назад

    😂😂😂😂

  • @sukhdevkaur7845
    @sukhdevkaur7845 9 месяцев назад +4

    ਬਾਈ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਅਜ ਦਾ ਹੀ ਇਤਿਹਾਸ ਦੇਖ ਲਓ । ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਉਡ ਨਹੀਂ ਸਕੇ । ਜੇ ਪਿਛੋਂ ਉਡ ਸਕਦੇ ਸੀ ਤਾਂ ਪਹਿਲਾਂ ਹੀ ਉਡ ਕੇ ਆਪਣੇ ਪਰਵਾਰ ਨੂੰ , ਆਪਣੇ ਸਿੱਖਾਂ ਨੂੰ ਬਚਾਅ ਸਕਦੇ ਸੀ । ਬਾਈ ਜੀ ਇਹ ਸਭ ਅੰਧਵਿਸ਼ਵਾਸ ਹੈ , ਹੋਰ ਕੁਝ ਨਹੀਂ ਹੈ ਜੀ

    • @DaljitSingh96241
      @DaljitSingh96241 9 месяцев назад +5

      ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਯੁੱਗ ਵਿੱਚ ਦੁਸ਼ਟ ਦਮਨ ਰਿਸ਼ੀ ਸੀ ਜਿੰਨਾ ਨੇ ਸ਼੍ਰੀ ਹੇਮਕੁੰਟ ਸਾਹਿਬ ਤੱਪ ਕੀਤਾ ਸੀ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਗੁਰਗੱਦੀ ਤੇ ਗੁਰੂ ਦੀ ਅੰਸ਼ ਰੂਪ ਵਿੱਚ ਜਨਮ ਲਈ ਭੇਜਿਆ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੰਜਾ ਲਾ ਕੇ ਪੱਥਰ ਰੋਕਿਆ ਗੁਰਦੁਆਰਾ ਪੰਜਾ ਸਾਹਿਬ ਅੱਜ ਵੀ ਨਿਸ਼ਾਨ ਲੱਗੇ ਨਜ਼ਰ ਆਉਦੇ ਗੁਰੂ ਸਾਹਿਬ ਦੇ ਵੱਚਨ ਤੇ ਅੱਜ ਵੀ ਕੱਚੀ ਕੱਧ ਖੱੜੀ ਆ ਗੁਰਦੁਆਰਾ ਕੰਧ ਸਾਹਿਬ ਬਟਾਲਾ ਜਿੱਥੇ ਬਾਬਾ ਜੀ ਮਾਤਾ ਸੁੱਲਖਣੀ ਨਾਲ ਵਿਆਹ ਕਰਵਾਉਣ ਗਏ ਸੀ ਗੁਰੂ ਨਾਨਕ ਬਾਬਾ ਜੀ ਦੇ ਦਰ ਘਰ ਦੇ ਕੁੱਤਿਆ ਵਿੱਚ ਕਰਾਮਾਤਾਂ ਆ 10:39

    • @Sarabdharam
      @Sarabdharam 9 месяцев назад +2

      Daljit veerji TUC bilkul sach keh rhy ho 🙏

    • @thesikhtraveller5052
      @thesikhtraveller5052  9 месяцев назад +1

      🙏🙏🙏🙏

    • @sukhdevkaur7845
      @sukhdevkaur7845 9 месяцев назад +1

      @@DaljitSingh96241 ਜੀ ਹੇਮਕੁੰਟ ਨਾਲ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਿਵੇਂ ਹੋਰ ਬਹੁਤ ਕੁਝ ਗੁਰੂ ਸਾਹਿਬਾਨ ਨਾਲ ਜੋੜਿਆ ਗਿਆ ਹੈ ਉਸੇ ਤਰ੍ਹਾਂ ਇਹ ਬਹੁਤ ਵਡੀ ਚਾਲ ਹੈ ਦੁਸ਼ਮਣ ਦੀ । ਇਕ ਪਾਸੇ ਅਸੀਂ ਉਹਨਾਂ ਨੂੰ ਕੋਸ ਰਹੇ ਹਾਂ ਕਿ ਉਹ ਸਾਡੇ ਇਤਿਹਾਸ ਨੂੰ ਖਤਮ ਕਰ ਰਹੇ ਹਨ ਦੂਜੇ ਪਾਸੇ ਉਹਨਾਂ ਨੂੰ ਸਚ ਸਾਬਤ ਵੀ ਆਪ ਹੀ ਕਰ ਰਹੇ ਹਾਂ । ਸਾਡੀ ਇਹੀ ਤਰਾਸਦੀ ਹੈ ਜੀ ।

    • @DaljitSingh96241
      @DaljitSingh96241 9 месяцев назад +3

      @@sukhdevkaur7845 ਗੁਰਬਾਣੀ ਵਿੱਚ ਕਿੱਥੇ ਲਿੱਖਿਆ ਕੀ ਕਿਸੇ ਧਰਮ ਨੂੰ ਗਲਤ ਤੂੰ ਪਹਿਲਾ ਏਹ ਦੱਸ ਤੂੰ ਧਰਮ ਨੂੰ ਸੱਚੇ ਮੰਨੋ ਧਾਰਨ ਕੀਤਾ ਹੀ ਸਵਾਲ ਤੂੰ ਚੁੱਕਦਾ ਕੀ ਗੁਰੂ ਸਾਹਿਬ ਕੌਤਕ ਨਹੀ ਕਰ ਸਕਦੇ ਕੋਈ ਹੋਰ ਧਰਮ ਦੇ ਸਵਾਲ ਨਹੀ ਚੁੱਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੱਸਮ ਗ੍ਰੰਥ ਵਿੱਚ ਇਹ ਸਭ ਲਿੱਖਿਆ ਚੰਡੀ ਦੀ ਵਾਰ ਵੀ ਗੁਰੂ ਸਾਹਿਬ ਦੀ ਰੱਚਨਾ ਏਦੇ ਤੋ ਕੋਈ ਕਿੰਤੂ ਪ੍ਰੰਤੂ ਨਹੀ ਕਰ ਸਕਦਾ ਹਾ ਸਿੱਖ ਧਰਮ ਖਾਲਸਾ ਪੰਥ ਅਲੱਗ ਕੌਮ ਆ ਪਰ ਗੁਰਬਾਣੀ ਸਭ ਨੂੰ ਜੋੜਨ ਦਾ ਕੰਮ ਕਰਦੀ ਗੁਰੂ ਸਾਹਿਬ ਨੇ ਤਾ ਬਹੁਤ ਕੌਤਕ ਕੀਤੇ ਗਿਣੇ ਨਹੀ ਜਾ ਸਕਦੇ

  • @jaswindergill6052
    @jaswindergill6052 9 месяцев назад

    Abaz ghat he

  • @MrSingh-501
    @MrSingh-501 9 месяцев назад

    Waheguru ji

  • @SanjeevKumar-jw5hp
    @SanjeevKumar-jw5hp 9 месяцев назад +1

    ❤❤

  • @parth7450
    @parth7450 9 месяцев назад +1

    🙏🙏

  • @kanwaljitdhanjal1436
    @kanwaljitdhanjal1436 9 месяцев назад

    Waheguru ji 🇬🇧🙏

  • @veerpalkaur3583
    @veerpalkaur3583 9 месяцев назад

    Waheguru ji 🙏

  • @waheguru522
    @waheguru522 9 месяцев назад

    🙏🙏🙏

  • @JaswinderKaur-iu2vc
    @JaswinderKaur-iu2vc 9 месяцев назад +1

    Waheguru ji

  • @rintu4244
    @rintu4244 9 месяцев назад +1

    Waheguru ji

  • @RanjitKaur-f1m
    @RanjitKaur-f1m 9 месяцев назад

    🙏🙏🙏🙏

  • @Trending_jodi_360
    @Trending_jodi_360 9 месяцев назад

    ❤❤

  • @waheguru522
    @waheguru522 9 месяцев назад

    Waheguru g