ਬੁੱਗਰਾਂ ਪਿੰਡ ਦੀਆਂ ਬੁੜ੍ਹੀਆਂ ਦਾ ਮੁਕਾਬਲਾ 🤣 ਬੁੱਝੋ ਤਾਂ ਜਾਣੀਏ ਭਾਗ 108

Поделиться
HTML-код
  • Опубликовано: 5 июл 2024

Комментарии • 15

  • @bindejawandha
    @bindejawandha 26 дней назад +4

    ਪੁੱਤ ਇੰਦਰ ਮੈਨੂੰ ਤਾਂ ਤੂੰ ਬਹੁਤ👍💯 ਘੈਟ ਲਗਦੈ ਜਦੋਂ ਦੂਸਰਿਆਂ ਨੂੰ ਨਾ ਬੋਲਣ ਵਾਰੇ ਬੇਨਤੀ ਕਰਦੇ ਹੋ ਬਹੁਤ ਵਧੀਆ ਲਗਦੈ ਖੇਡ ਬਹੁਤ ਵਧੀਆ👍💯❤❤❤❤ਜਿਉਂਦੇ ਰਹੋ ਪੁੱਤ ਤੱਰਕੀਆ ਬਖਸ਼ੇ ਪਰਮਾਤਮਾ

  • @jaggikareer3591
    @jaggikareer3591 26 дней назад +3

    ਬਹੁਤ ਵਧੀਆ ਜੀ ਬੁੱਝੋ ਤਾਂ ਜਾਣੀਏ ਪੁਰਾਣਾ ਵਿਰਸਾ ਯਾਦ ਕਰਵਾਇਆ

  • @user-qf6im6xf2m
    @user-qf6im6xf2m 25 дней назад +2

    ਮੇਰੇ ਪਿੰਡ ਦਾ ਪਰੋਗਰਾਮ ਦੇਖ ਕੇ ਬਹੁਤ ਵਧੀਆ ਲੱਗਿਆ ਵੀਰ ਜੀ

  • @baljitbhullar1310
    @baljitbhullar1310 26 дней назад +4

    ਬਹੁਤ ਵਧੀਆ ਲੱਗਿਆ ਜੀ

  • @h.s.gill.4341
    @h.s.gill.4341 25 дней назад +1

    Good job and Enjoy Very Funny
    ਇੰਦਰ ਵੀਰ ਜੀ

  • @lakhwindersingh2164
    @lakhwindersingh2164 26 дней назад +4

    ਇੰਦਰ ਵੀਰ ਬਹੁਤ ਵਧੀਆ ਪ੍ਰੋਗਰਾਮ ਆਵਾਜ਼ ਬਾਲੀਆ 10 ਫੋਟੋਆ ਕਰਦੋ ਹੋਰ ਤਰੱਕੀ ਕਰੋ ਗੇ

  • @user-qf6im6xf2m
    @user-qf6im6xf2m 25 дней назад +2

    ਹਾਂ ਜੀ ਵੀਰੇ ਇਸ ਖੇਡ ਨੂੰ ਗੇਦਂ ਬੀਟੇ ਕਹਿੰਦੇ ਸੀ

  • @naibsingh4302
    @naibsingh4302 25 дней назад +1

    Very nice video 🎉🎉😊😊

  • @user-mv7eh1sn3s
    @user-mv7eh1sn3s 26 дней назад +2

    ਘੈਂਟ ਖੇਡ ਜ਼ਥੇਦਾਰ ਥਾਂਦੇਵਾਲਾ

  • @Manjotbaring-pq9pr
    @Manjotbaring-pq9pr 21 день назад

    🎉🎉🎉

  • @hardeepkaur9771
    @hardeepkaur9771 25 дней назад +1

    Baljeet nu samjona ne aoñda

  • @user-de5kz1be5i
    @user-de5kz1be5i 26 дней назад +2

    ❤❤❤❤❤❤

  • @simerjitkaur4337
    @simerjitkaur4337 26 дней назад +3

    Gaind nal asi v khedey c rorey

  • @inderjitsingh8513
    @inderjitsingh8513 26 дней назад +2

    Gend nal khed de c asi v 4 gite ik bol

  • @baljitsidhu5031
    @baljitsidhu5031 26 дней назад +2

    🎉🎉🎉