Akali ਪ੍ਰਧਾਨ ਨੇ Chandumajra ਦੀ Video ਕੀਤੀ Viral!

Поделиться
HTML-код
  • Опубликовано: 31 янв 2025

Комментарии •

  • @BalbirSinghchangiara
    @BalbirSinghchangiara 20 дней назад +22

    ਬਹੁਤ ਵਧੀਆ ਫੈਸਲਾ ਹੈ ਜ ਸੰਤਾਂ ਸਿੰਘ ਜੀ ਉਮੇਦਪੁਰੀ ਸਾਹਿਬ ਸਹੀ ਗੱਲ ਕਰ ਰਹੇ ਹੋ

  • @jasvindersinghriar7736
    @jasvindersinghriar7736 20 дней назад +21

    ਸੰਤਾ ਸਿੰਘ ਉਮੈਦਪੁਰੀ ਇਮਾਨਦਾਰ ਤੇ ਮਿਹਨਤੀ ਲੀਡਰ ਪੰਥ ਨੂੰ ਪ੍ਰਵਾਨਤ

  • @shingarasingh4495
    @shingarasingh4495 20 дней назад +36

    ਲਾਹਨਤੀ ਤਾਂ ਤੁਸੀਂ ਸਾਰੇ ਹੋ

  • @hardevbadali
    @hardevbadali 20 дней назад +37

    ਬਾਦਲ ਦੇ ਭਗਤੋ ਹੁਣ ਤਾਂ ਸ਼ਰਮ ਕਰੋ ਤੁਹਾਡੇ ਪੱਲੇ ਕੁਝ ਵੀ ਨਹੀਂ ਰਿਹਾ ਬਾਦਲ ਜੁੰਡਲੀ ਜੋ ਮਰਜ਼ੀ ਕਹੀ ਜਾਵੇ ਹੁਣ ਪੰਥ ਤੁਹਾਨੂੰ ਕਦੇ ਮੂੰਹ ਨਹੀਂ ਲਾਵੇਗਾ

  • @amriksinghkler6659
    @amriksinghkler6659 20 дней назад +42

    ਲਾਹਨਤ ਤਾ ਸਾਰੇ ਬਾਦਲ ਭਗਤਾ ਦੇ ਜੋ ਉਨਹਾ ਦੀ ਪੁਸ਼ਤ ਪਨਾਹੀ ਸਮੇਂ ਸਮੇਂ ਕਰਦੇ ਰਹੇ ਤੇ ਅੱਜ ਵੀ ਕਰਦੇ ਨੇ. ਗੁਰੂ ਸਾਹਿਬ ਤਾਂ ਭੁੱਲ ਹੀ ਗਏ. ਤੇਨੂੰ ਵੀ ਤਾਂ ਅੱਜ ਹੀ ਏਹ ਵੀਡੀਓ ਯਾਦ ਆਈ 2015 ਨੂੰ ਤੂੰ ਕਿਥੈ ਸੀ.. ਤੂੰ ਉਦੋਂ ਵੀ ਬਾਦਲ ਭਗਤ ਸੀ ਤੇ ਹੁਣ ਵੱਡਾ ਭਗਤ ਬਣ ਰਿਹਾਂ ਹੈ... ਇਸ ਹਮਾਮ ਚ ਸਾਰੇ ਨੰਗੇ ਨੇ

  • @jasvindersinghriar7736
    @jasvindersinghriar7736 20 дней назад +16

    ਜਿਹੜੇ ਰਾਜਭਾਗ ਦੀ ਪ੍ਰਾਪਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਾ ਤੇ ਲਗਾ ਸਕਦੇ ਹਨ ਉਹਨਾਂ ਤੇ ਵੀ ਤੋਂ ਇਤਬਾਰ ਨਹੀਂ ਕੀਤਾ ਜਾ ਸਕਦਾ

  • @JasbirKaur-lk5co
    @JasbirKaur-lk5co 20 дней назад +14

    ਬਾਦਲਾ ਬੇੜਾ ਗਰਕ ਕੀਤਾ 👎👎👎👎👎👎👎

  • @jagjitsinghkhalsa6815
    @jagjitsinghkhalsa6815 20 дней назад +24

    ਝਿੰਜੜ ਭਾਈ ਤੇਰੇ ਪਿਉ ਸੁੱਖੇ ਗੱਪੀ ਨੇ ਵੀ ਝੂਠ ਬੋਲਿਆ ਜਦ ਉਹ ਕਹਿੰਦਾ ਕਿ ਮੈਂ ਸਭ ਕੁੱਝ ਆਪਣੀ ਝੋਲੀ ਪਵਾਉਂਦਾ ਹਾਂ ਤੇ ਬਾਹਰ ਆ ਕੇ ਕਹਿੰਦਾ ਮੈਂ ਕੁੱਝ ਕੀਤਾ ਹੀ ਨਹੀਂ ਜਦ ਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਤੁਹਾਡੇ ਤੇ ਤੁਹਾਡੇ ਪਿਉ ਅਤੇ ਪਿਉ ਦੇ ਪਿਉ ਨੇ ਪੰਜਾਬ ਅਤੇ ਸਿੱਖੀ ਲਈ ਕੀ ਕੁੱਝ ਕੀਤਾ ਹੈ

  • @ParamjeetBedhi
    @ParamjeetBedhi 20 дней назад +26

    Sukhe da Tomy😅

  • @NathaSingh-u7x
    @NathaSingh-u7x 19 дней назад +7

    ਲਾਹਨਤ ਹੈ ਬਾਗ਼ੀ ਭਗਤੋ ਤੇ ਮੋਦੀ ਦੇ ਭਗਤਾਂ ਹੁਣ ਤੁਹਾਨੂੰ ਕਿਸਨੇ ਨਹੀਂ ਪੁੱਛਣਾ ਕਿਉ ਤੀਜੇ ਦਿਨ ਅਕਾਲ ਤਖਤ ਤੇ ਜਾ ਖੜਦੇ ਕਿਉਂਕਿ ਬਥੇਰੀਆਂ 10 ਸਾਲ ਮਲਾਈਆਂ ਖਾਧੀਆਂ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਬੰਦਾ ਉਹ ਜੋ ਦੁੱਖ ਵੇਲੇ ਪਾਰਟੀ ਨਾਲ ਖੜੇ ਹੁਣ ਪਾਣੀ ਸਿਰ ਤੋਂ ਲੱਗ ਗਿਆ
    ਕਾਵਾ ਆਖੇ ਢੱਗੇ ਨਹੀਂ ਮਰਦੇ
    AKALI PARTY ❤ZINDABAD
    SUKHBIR BADAL ❤ZINDABAD
    (NIHAL SINGH WALA ❤)
    🇨🇦🍁❤️

  • @dalbirsingh5890
    @dalbirsingh5890 20 дней назад +9

    ਕੌਮ ਦੇ ਜਥੇਦਾਰ ਸਾਹਿਬ ਜੀ ਬੇਨਤੀ ਹੈ ਇਹਨਾ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਕੌਮ ਤਾਂ ਆਪਣੇ ਮੰਨਾਂ ਵਿੱਚੋਂ ਪਹਿਲਾ ਹੀ ਛੇਕ ਚੁੱਕੀ ਹੈ ਬਾਕੀ ਘੱਟ ਬਾਗ਼ੀ ਵੀ ਨਹੀਂ ਜ਼ੋ ਪੰਜਾਬ ਤੇ ਕੌਮ ਦੇ ਬਰਬਾਦ ਕਰਨ ਲਈ ਹੁਣ ਤੱਕ ਸਾਥ ਦਿੰਦੇ ਰਹੇ

  • @jagtarbrar7236
    @jagtarbrar7236 20 дней назад +14

    [[[ DALJIT CHEEMA TE SUKHA TIDDI DAL NU LAHANT PAI RYHI HAI]]]

  • @prabhgoraya3230
    @prabhgoraya3230 20 дней назад +6

    ਤੁਹਾਡੇ ਅਸਤੀਫੇ ਤਾ ਕੀ ਬਣਿਆ ਤੁਸੀਂ ਕਿਹਾ ਸੀ ਜੇ ਸੁਖਬੀਰ ਦਾ ਅਸਤੀਫਾ ਮਨਜੂਰ ਹੋਇਆ ਤਾ ਅਸੀਂ ਵੀ ਅਸਤੀਫਾ ਦੇ ਦੇਣਾ ਤੁਹਾਡੇ ਪ੍ਰਧਾਨ ਦਾ ਅਸਤੀਫਾ ਤਾ ਪੰਥ ਨੇ ਮਨਜੂਰ ਕਰਾ ਤਾ ਹੁਣ ਤੁਸੀਂ ਵੀ ਸਡੋ

  • @HarinderSingh-ex1rg
    @HarinderSingh-ex1rg 20 дней назад +3

    ਤੁਸੀਂ ਸਾਰੇ ਹੀ ਇਕੋ ਜਿਹੇ ਓ, ਤੂੰ ਆਪ ਬੇਅਬਦੀ ਦੇ ਦੋਸ਼ੀ ਦਾ muhrla ਏ

  • @jagtarbrar7236
    @jagtarbrar7236 20 дней назад +8

    [[[ SANGAT SUDHAAR LEHAR NAAL HAI AKAL TAKHAT NAAL HAI]]]

  • @bhagwansinghbajwa5575
    @bhagwansinghbajwa5575 20 дней назад +10

    Sukhbir ate Chemma nu Panth vicho chhekna chahida

  • @JagdishSingh-jl7hu
    @JagdishSingh-jl7hu 20 дней назад +12

    ਪੱਤਰਕਾਰ ਜੀ ਇਹ ਨਵੇਂ ਪੁਰਾਣੇ ਸਾਰੇ ਹੀ ਪੰਜਾਬੀਆਂ ਦੇ ਗੱਦਾਰ ਨੇ ਹੁਣ ਤਾਂ ਸਾਰਾ ਚਾਨਣ ਹੋ ਗਿਆ

    • @KaurSharanjeet-gi3lx
      @KaurSharanjeet-gi3lx 20 дней назад

      ਹੱਕਦਾਰ ਕੌਣ ਹੈ

    • @JyotiGurm-b1o
      @JyotiGurm-b1o 17 дней назад

      ਮਨਪ੍ਰੀਤ ਸਿੰਘ ਇਆਲੀ ​@@KaurSharanjeet-gi3lx

  • @sharmakashmir9498
    @sharmakashmir9498 20 дней назад +7

    Sukha Gapi da 🥄🥄🥄🥄🥄

  • @hscheema5511
    @hscheema5511 19 дней назад +3

    ਜਿਹਨੀ ਪੁਰਾਣੀ ਅਕਾਲੀ ਲੁੱਚ
    ਮੰਡਲੀ ਜੂਠਾਂ ਬਾਹਰ ਕੱਡ ਕੇ ਨਵੀਅਕਾਲੀ ਦਲ ਬਣਾਈ ਜਾਵੇ

  • @nachhattarsingh2122
    @nachhattarsingh2122 20 дней назад +4

    ਲੀਡਰ ਸਾਹਿਬਾਨੋ ਜੇ ਅਕਾਲ ਦਾ ਭੈਅ ਹੁੰਦਾ ਭਾਈ ਤੁਸੀਂ 2015 ਵਿੱਚ ਹੀ ਜਦੋਂ ਸਾਹਿਬ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੋਇਆ ਸੀ। ਉਦੋਂ ਹੀ ਤੁਸੀਂ ਬਾਗੀ ਹੋ ਜਾਣਾ ਬਣਦਾ ਸੀ। ਸਾਰੇ ਇੱਕੋ ਜਿਹੇ ਹੀ ਹੋ।

  • @gks413
    @gks413 20 дней назад +5

    Sukhbir Singh Ji Insaan! Shame on him, but expected that they have nothing to do with Akal Takth edict.

  • @Romana_bathinde_wala
    @Romana_bathinde_wala 20 дней назад +6

    ਝਿੰਜਰ ਸਾਹਿਬ ਅਕਾਲ ਤਖਤ ਦੇ ਸਾਹਮਣੇ ਖੜ ਕੇ ਝੂਠ ਤਾਂ ਸੁਖਬੀਰ ਬਾਦਲ ਨੇ ਬੋਲਿਆ ਹੈ ਉੱਥੇ ਹੁਣ ਕਹਿ ਰਿਹਾ ਹੈ ਮੈਂ ਤਾਂ ਵੈਸੇ ਹੀ ਮੰਨ ਲਿਆ ਪਰ ਕੀਤਾ ਕੁਝ ਨਹੀਂ ਸੀ ਸਭ ਤੋਂ ਵੱਡਾ ਝੂਠ ਇਹੀ ਹੈ

  • @SonaSingh-wc7oj
    @SonaSingh-wc7oj 17 дней назад +1

    ਬਾਦਲ ਜਿੰਦਾਬਾਦ

  • @dhindsababbu1992
    @dhindsababbu1992 16 дней назад

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਤੇ ਤੁਹਾਡੇ ਗੁਰੂ ਬਾਦਲਾਂ ਨੂੰ ਕਦੀ ਵੀ ਮੁਆਫ਼ ਨਹੀ ਕਰਨਗੇ,,

  • @harmelsroa
    @harmelsroa 18 дней назад

    Wahe guru ji.

  • @amarjitsingh5278
    @amarjitsingh5278 17 дней назад

    ਤੁਸੀ ਸਾਰੇ ਹੀ ਘਰ ਵਿੱਚ ਬੈਠਜਾਉ

  • @jitsinghsidhu5126
    @jitsinghsidhu5126 20 дней назад +5

    ਸਹੀ ਕਿਹਾ ਪ੍ਰਧਾਨ ਜੀ

  • @malkitsingh5925
    @malkitsingh5925 13 дней назад

    Wahegurugi Wahegurugi ❤️ 🙏🏻 👍 ❤️ 🙏🏻 🎉

  • @Boss0638
    @Boss0638 16 дней назад

    ਉਹ ਭਰਾਵਾ ਤਕਰੀਰਾਂ ਨਹੀਂ ਤਕਰਾਰ ਕੀਤਾ ਹੈ । ਅੱਜ ਦੇ ਬੰਦਿਆਂ ਨੂੰ ਇਹ ਵੀ ਨਹੀਂ ਪਤਾ ਕਿ ਤਕਰਾਰ ਤੇ ਤਕਰੀਰ ਵਿੱਚ ਕੀ ਫਰਕ ਹੁੰਦਾ ਹੈ ।

  • @JagjitSingh-c8l7j
    @JagjitSingh-c8l7j 20 дней назад +4

    ਸਰਸੇ ਵਾਲੇ ਸਾਨ ਨੂੰ੨ ਭਣੋਇਆਤੁਸੀ ਬਣਾਇਆ ਸੀ ਸਿੱਖ ਕੌਮ ਦੇ ਦੋਖੀ ਤੁਸੀ ਹੋ

  • @jasmersingh2344
    @jasmersingh2344 12 дней назад

    ਪਾਰਟੀ ਰਵੇ ਨਾ ਰਵੇ ਪਰ ਪਰਧਾਨਗੀ ਨਹੀ ਛੱਡਣੀ

  • @BzbBzbjnzjs
    @BzbBzbjnzjs 20 дней назад +3

    Akali dal nu sukhvir ne khatam kar ditta aa

  • @harwindersingh-sz5cg
    @harwindersingh-sz5cg 17 дней назад

    ਜਿੰਨਾ ਨੇ ਸੱਚ ਬੋਲਤਾ ਉਹਨਾ ਨਾਲ ਕੀ ਹੋਣਾ ਚਾਹੀਦਾ ਹੈ

  • @bhupindersingh4084
    @bhupindersingh4084 20 дней назад +3

    ਝਿੰਜਰਾ।ਸ਼ਰਮ।ਕਰੋ।ਕਿਉ।ਮੰਦਬੂਂਧੀ।ਦੇ।ਝੋਲੀ।ਚੂਂਕ।ਬਣੇ ਫਿਰਦੇ।ਓ

  • @SatnamSingh-hr5vx
    @SatnamSingh-hr5vx 18 дней назад

    ਹੁਣ ਤਾਂ ਸ਼ਰਮ ਕਰ ਲੋ ਅਕਾਲ ਤਖੱਤ ਸਾਹਿਬ ਤੋ ਬਾਗੀ ਹੋਕੇ ਵੀਝੂਠ ਬੋਲ ਰਿਹਾ ਲੱਖ ਦੀ ਲਾਹਣਤ ਹੈ

  • @jssandhu1536
    @jssandhu1536 16 дней назад

    Sardar sukhbir singh Badal jindabad
    Shromni alkali Dal jindabad

  • @jaswantsingh-li5lf
    @jaswantsingh-li5lf 19 дней назад

    ਗੁਰੂ ਦੇ ਤੁਸੀਂ ਲੋਕ ਬਣ ਗਏ ਜਿਨ੍ਹਾਂ ਦੇ ਰਾਜ ਵਿੱਚ ਸਰੇਆਮ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਆ ਕੀਤੀਆਂ ਗਈਆਂ ਇੱਕ ਬੀ ਬੇਅਦਬੀ ਕਰਨ ਵਾਲੇ ਨੂੰ ਫੜਿਆ ਨਹੀਂ ਗਿਆ ਸਗੋਂ ਪੁਲਿਸ ਸੁਰਖਿਆ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਨਾਲੀਆ ਵਿੱਚ ਰੋਲਿਆ ਗਿਆ ਹੁਣ ਬੀ ਬਾਦਲ ਪਰਿਵਾਰ ਦੇ ਭਗਤ ਬਣਾ ਬੈਠਾ ਹੋਇਆ ਹੈ ਸਰਮ ਮੰਨ ਲਿਆ ਕਰੋ

  • @jagtarbrar7236
    @jagtarbrar7236 20 дней назад +3

    [[[ SUDHAAR LEHAR VALE HAR HUKAM MAN RYHE HAN SUKHA DAL AKAL TAKHAT NU NAHI MANDA]]]

  • @devsinghdhaliwal1820
    @devsinghdhaliwal1820 18 дней назад

    ਤੁਸੀਂ ਅਕਾਲ ਤਖ਼ਤ ਸਹਿਬਾਨ ਜੀ ਦਾ ਹੁਕਮ ਕਿਉਂ ਨਹੀਂ ਮੰਨਿਆ, ਇਸ ਦਾ ਮਤਲਬ ਹੈ ਕਿ ਤੁਸੀਂ ਵੀ ਗੁਰੂ ਦੇ ਸਿੱਖ ਨਹੀਂ। ਆਗੂਆਂ ਕੋਲੇ ਸਿਰਫ਼ ਨਿੰਦਾ ਹੀ ਰਹਿ ਗਈ ਹੈ, ਨਿੰਦਕ ਨੂੰ ਪ੍ਰਮੇਸ਼ਰ ਹੀ ਮਾਰਦਾ ਹੈ।

  • @jssandhu1536
    @jssandhu1536 16 дней назад

    Shromni akali Dal jindabad

  • @JyotiGurm-b1o
    @JyotiGurm-b1o 17 дней назад

    ਸੁਖਬੀਰ ਬਾਦਲ ਵੀ ਮੁੱਕਰ ਗਿਆ . ਕਹਿਦਾ ਮੈਂ ਕੁੱਝ ਨਹੀ ਕੀਤਾ . ਏਸ ਦਾ ਮਤਲਬ ਕੀ ਨਿਕਲਦਾ ?

  • @JaspalKandola-uq4pz
    @JaspalKandola-uq4pz 19 дней назад

    ਮੰਜੀਆਂ ਸਾਹਿਬ ਕਿਸ੍ਰਚੀਅਨ ਦੇ ਪ੍ਰੀਸ਼ਦਾਂ ਤੋਂ ਅਸ਼ੀਰਵਾਦ ਪ੍ਰਾਪਤ ਕਰ ਰਿਹਾ ਆਪ ਤਾਂ ਗੁਰੂ ਦੇ ਬੰਨੇ ਨਹੀ ਲ😊ਕਾ ਨੂੰ ਮਤਾ ਦਿੰਦੇ ਬਾਦਲ ਦਲੀਏ

  • @Happysingh-i8v
    @Happysingh-i8v 20 дней назад +3

    Bagi bagi bagi 🦨🦨🦨🦨🐈‍⬛🐈‍⬛😄😄😄😄

  • @jaswantsingh-li5lf
    @jaswantsingh-li5lf 19 дней назад

    ਰੱਸੀ ਛੱੜ ਗਈ ਪਰ ਬਲ ਨਹੀਂ ਨਿਕਲੇ ਉਹ ਕੁਝ ਸੁਖਬੀਰ ਬਾਦਲ ਨੇ ਕੀਤਾ ਪਰ ਸੀ੍ ਅਕਾਲ ਦਾ ਤਖਤ ਹੈ ਉਹ ਕੋਈ ਧਰਮਸ਼ਾਲਾ ਨਹੀਂ ਹੈ ਜਿਸ ਥਾਂ ਤੋਂ ਹੁਕਮ ਦਿੱਤਾ ਗਿਆ ਹੈ ਪਰ ਹਾਲੇ ਵੀ ਬਾਦਲ ਮੰਨਣ ਲਈ ਤਿਆਰ ਨਹੀਂ ਹੈ ਹਾਲੇ ਵੀ ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਲੁੰਬੜ ਚਾਲਾ ਖੇਡ ਰਿਹਾ ਹੈ ਪਰ ਉਹ ਬਾਜਾ ਵਾਲੇ ਦਾ ਤਖਤ ਹੈ ਬਾਦਲ ਪਰਿਵਾਰ ਦੀਆਂ ਲੇਲੜੀਆਂ ਕੱਢਣ ਲਈ ਮਜ਼ਬੂਰ ਕਰ ਦੇਵੇਗਾ ਵੱਡੇ ਵੱਡੇ ਉਸ ਦਰ ਵਿੱਚ ਨੱਕ ਨਾਲ ਲਕੀਰਾਂ ਕੱਢਣ ਲਈ ਆਏ ਹਨ ਇਹ ਕਿਹੜੇ ਵਾਗ ਦੀ ਮੋਲੀ ਹਨ ਜਿਨ੍ਹਾਂ ਜਲਦੀ ਹੋ ਸਕਦਾ ਹੈ ਉਨ੍ਹਾਂ ਜਲਦੀ ਗੋਡੇ ਟੇਕ ਦੇਣ ਨਹੀਂ ਤਾਂ ਉਹ ਬਾਜਾ ਵਾਲੇ ਗੋਡੇ ਟਿਕਾਉਣ ਜਾਣਦੇ ਹਨ ਜਿਨ੍ਹਾਂ ਨੇ ਬੀ ਉਸ ਦਰ ਨਾਲ ਪੰਗਾ ਲਿਆ ਹੈ ਉਨ੍ਹਾਂ ਲੋਕਾਂ ਦੇ ਨੌ ਨਿਸ਼ਾਨ ਖਤਮ ਹੋ ਗਏ ਹਨ ਸਭ ਕੁਝ ਮੰਨਕੇ ਬੀ ਲੁੰਬੜ ਚਾਲਾ ਪੰਜਾਬ ਦੇ ਲੋਕ ਸਭ ਕੁਝ ਸਮਝ ਚੁੱਕੇ ਹਨ ਬਾਦਲ ਪਰਿਵਾਰ ਦੀਆਂ ਕਰਤੂਤਾਂ ਬਾਕੀ ਬਾਜਾ ਵਾਲੇ ਜਾਨੀ ਜਾਣ ਹਨ

  • @Singh71-o8v
    @Singh71-o8v 19 дней назад +1

    ਸੋਚਣ ਵਾਲੀ ਗੱਲ ਇਹ ਹੈ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਬਾਦ ਹੀ ਕਿਉ ਸਭ ਨੂੰ ਪਤਾ ਲੱਗਾ ਜਾਂ ਯਾਦ ਆਇਆ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ??? ਬਹੁਤ ਵੱਡੀ ਸਾਜ਼ਿਸ਼ ਅਧੀਨ ਹੋ ਰਿਹਾ ਇਹ ਸਭ ਕੁੱਝ,ਕੋਈ ਤਾਕਤ ਹੈ ਜਿਹੜੀ ਪੰਜਾਬੀਆਂ/ਸਿੱਖਾਂ ਦੇ ਦਿਮਾਗ ਨੂੰ ਕੰਟਰੋਲ ਕਰ ਰਿਹਾ ਹੈ,ਇਹ jo ਚਾਹੁੰਦੇ ਆ ਅਸੀਂ ਓਹੀ ਬੋਲ ਰਹੇ ਹਾਂ,ਸਮਝ ਲਓ ਅਜੇ ਵੀ

  • @baldevdhillon4385
    @baldevdhillon4385 16 дней назад

    ਬਾਦਲ ਦਲੀਏ ਹੁਣ ਤਾਂ ਸ਼ਰਮ ਕਰੋ ਪਾਰਟੀ ਖਤਮ ਕਰ ਤੀ

  • @gurinderthind7978
    @gurinderthind7978 15 дней назад

    Good leader

  • @jasmersingh2344
    @jasmersingh2344 12 дней назад

    ਤੁਸੀ ਆਹੁਦਿਆ ਨੂੰ ਬਚਾਉਣ ਦੀ ਬਜਾਏ ਪਾਰਟੀ ਬਚਾਉ ਜੋ ਤੁਸੀ ਨਹੀ ਕਰ ਰਹੇ

  • @BalbirSingh-yq3rg
    @BalbirSingh-yq3rg 20 дней назад +1

    Ajj sukhbir badel nu v ta dunia vekh hee rhi hai. Tuhanu sirf party hre disdi ha punjab nahin

  • @harcharansingh8732
    @harcharansingh8732 19 дней назад +1

    ਹੁਣ ਤਾਂ ਸਰਮ ਕਰ ਲਓ ਸੁਖਬੀਰ ਬਾਦਲ ਐਂਡ ਕੰਪਨੀ ਤੁਸੀ ਸ੍ਰੀ ਅਕਾਲ ਤਖਤ ਸਾਹਿਬ ਤੋ ਭਗੋੜੇ ਹੋ ਤੁਸੀ ਇਹ ਝੂਠ ਬੋਲਦਾ ਨੇ ਸੁਧਾਰ ਲਹਿਰ ਵਾਲੇ ਕੀ ਸੁਖਬੀਰ ਸੱਚ ਬੋਲਦਾ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਤਾਂ ਸਾਰਾ ਕੁੱਝ ਮੰਨ ਕੇ ਆਇਆ ਬਰਕੰਦੀ ਪਿੰਡ ਕਹਿੰਦਾ ਮੈ ਕੁਝ ਨਹੀ ਕੀਤਾ ਮੈ ਉਈ ਸਾਰਾ ਕੁਝ ਮੰਨ ਲਿਆ ਝਿੰਜਰ ਜੀ ਉੱਚੀ ਉੱਚੀ ਬੋਲ ਕੇ ਤੁਸੀ ਸੱਚੇ ਨਹੀ ਬਣ ਸਕਦੇ ਸਿੱਖ ਸੰਗਤ ਸਭ ਕੁੱਝ ਵਾਚ ਰਹੀ ਹੈ ਤੁਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨੀਵਾਂ ਦਿਖਾਉਣ ਦੀ ਬਹੁਤ ਵੱਡਾ ਬਜਰ ਗੁਨਾਹ ਇਕ ਵਾਰੀ ਫੇਰ ਕਰਨ ਜਾ ਰਹੇ ਹੋ ਤੁਸੀ ਤੇ ਦਲਜੀਤ ਚੀਮਾ ਤਾਂ ਰਾਤਾਂ ਨੂੰ ਡਰ ਡਰ ਉਠਿਆ ਕਰੋ ਗੇ ਜਦੋ ਛੇਵੇਂ ਪਾਤਸ਼ਾਹ ਨੇ ਆਪਣਾ ਤਪ ਵਖਾਇਆ ਤੁਹਾਨੂੰ ਪ੍ਰਮਾਤਮਾ ਤੋਂ ਡਰੋ

  • @mittiputtmajhail2960
    @mittiputtmajhail2960 20 дней назад +3

    Oe anhparh Jhingra, Jihre Akal Takhat to bemukh ne te bahane labhde ne takhat nu avoid karn lai, Ohna da ki kariye? Agency hath oh san jinna Saini nu DGP layia, Sirsewale nu maafi ditti, Guru Sahib di beadbi de mujrim jaan bujh k na farhe, Kissana de ult biyan ditte, Jathedar kauke de katil nu SSP layia. RSS de functions ch gaye. Iko Ik Sikh PM de ult vote pai. How many more proofs you need for agency agents. Chhaj ta bole Shanani kiu bole. Teri ik din di jail hy kisi morcha ch?

  • @gurdeepsingh-vs8kz
    @gurdeepsingh-vs8kz 20 дней назад +3

    Start from sukha badal send letter to him first dear

  • @NirmalSingh-gf8zl
    @NirmalSingh-gf8zl 20 дней назад +1

    Path da behra garak na kro BJP akali dal vale Janta de nakare leader nu bahar kaddo mluka chanmajra dhindsa charanjit rakhta jagir kaur Parminder vishvas jog nahi umedpuri ji Tuhade butha upper bethan lai koi betha c

  • @gurbuxsingh7821
    @gurbuxsingh7821 19 дней назад +1

    Giving a very nonsense statement. Don;t favor Badal dall .

  • @hardialsingh9201
    @hardialsingh9201 20 дней назад +1

    Sukhe amli bare ki vichar e jo kah riha k Akal takhat de samane jhooth bolia m ta koi gunah kita hi nhi ?

  • @GarySingh-cf2so
    @GarySingh-cf2so 18 дней назад

    Naal baithaun nu youth hi bda vdia labya

  • @kuldeepsingh-gi7ei
    @kuldeepsingh-gi7ei 20 дней назад +1

    Akal Takht Sahib nu Tera Bapu v Nshi manda Sukhbir Badal

  • @HimmatSingh-n1h
    @HimmatSingh-n1h 13 дней назад

    ਲਖ ਲਖ ਲਾਹਣਤ ਹੈ ਇਹਨਾ ਪੰਜਾਬ ਲੁਟੇਰਿਆਂ ਦੇ

  • @SukhwinderSingh-w9v3p
    @SukhwinderSingh-w9v3p 20 дней назад +1

    Jdo badal lana e ganda nikal aayeya a te ohna de shipahi kitho change honge, jhooth sukhbir badal v mari janda hai, sab kujh akal takhat sahib te man mukri janda hai.

  • @santsingh5516
    @santsingh5516 20 дней назад +1

    Jhinger Changran Pake Nachea karo sukhe naal

  • @mittiputtmajhail2960
    @mittiputtmajhail2960 20 дней назад +1

    Ih Badal de jutti chatta di hond hi Badal karke hy, Iho jihe Ekta nahi hon dena chahunde. Ihnu Dhingar jhingar nu pusho k ki ihdi kisi Sikh morcha ch jail hy ja koi kurbani. Ih kal de shokkre sirf chaudhar lai hi Akali ne. Senior leaders nu chahida k ihna nu nakel pao te saaf dil naal unity karo. Ta hi chardi kala howegi. Rakhra Saab ne theek kiha mengna pa k den nalo sidha saaf dudh dende. Justice delayed is justice denied. J Badal gang ne ajje vi hera feri kitti ta Panth ihna nu maanjh diu.

  • @palchahal8158
    @palchahal8158 20 дней назад

    Lok sochde hn boss ja ta gdaran to drda hh (quoke appointing athourty hn) ja uhna naal mile hn

  • @ranag31
    @ranag31 16 дней назад

    ਝਿੰਜਰ ਸਾਬ ਤੂੰ ਕੱਲ੍ਹ ਦਾ ਬੱਚਾ ਕਿਉਂ ਗੁਰੂ ਦਾ ਪੰਥ ਦਾ ਦੋਖੀ ਬਣ ਰਿਹਾ

  • @satnamkahlon8398
    @satnamkahlon8398 20 дней назад +2

    Don't like chandu but tu v sukhe da paltu e lagda pooshh Fer Sukhbir de age pishe paltu AKAL TAKHAT SAHEB DE HUKM MANO WAHEGURU DE GHAR DER HAI ANDER NAHI

  • @preet9166
    @preet9166 20 дней назад +1

    Eko’thalidevate

  • @tkaila37
    @tkaila37 19 дней назад

    Maha murakh niklia Sukhbir Badal. he has stupid toli like Valtoha and Bunty Romana like adviser will ruin him. Late resignation acceptance and not honoring 7 members shows how much they respect Akal Thaqhat Sahib

  • @paulsam5003
    @paulsam5003 20 дней назад +1

    Badal had not any fracture when he went to Sri Akal Takhat Sahib

    • @mittiputtmajhail2960
      @mittiputtmajhail2960 20 дней назад

      yes, It was a drama. How a man was in plaster till the last day of Tankhah but very next day plaster was removed?

  • @gurdasaulakh-k7k
    @gurdasaulakh-k7k 14 дней назад

    ਬਾਈ ਜੀ ਇਹਨਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ, ਮੈ ਤਾਂ ਇਹ ਵੀ ਕਹਿਣਾ ਕਿ ਜਥੇਦਾਰਾਂ ਨੂੰ ਵੀ ਕਰੜੀ ਸਜਾ ਦੇਣੀ ਚਾਹੀਦੀ ਹੈ, ਜਾਂ ਫਿਰ ਘਰਾਂ ਨੂੰ ਟੋਰਨ, ਕੀ ਜਥੇਦਾਰ ਤੇ ਨਾਲ ਦੇ ਸਿੰਘਾਂ ਨੂੰ ਪਤਾ ਨਹੀਂ ਕਿ ਸੁਖਵੀਰ ਬਾਦਲ ਨੇ ਆਪਣੀ ਲੱਤ ਤੇ ਝੂਠਾ ਪਲੱਸਤਰ ਲਵਾਇਆ ਸੀ । ਸੰਗਤ ਜੀ ਇਹ ਜਥੇਦਾਰ ਵੀ ਸੁਖਵੀਰ ਬਾਦਲ ਵਰਗਾ ਹੈ, ਇਹਨਾਂ ਸਾਰਿਆਂ 20-20 ਸਾਲ ਸਜਾ ਦੇਣੀ ਚਾਹੀਦੀ ਹੈ। ਜੁਰਤ ਵਾਲੇ ਸਿੰਘਾਂ ਨੂੰ ਨਵੀਂ ਕਮੇਟੀ ਬਣਾਨੀ ਚਾਹੀਦੀ ਹੈ।

  • @jagtarkasumbri8861
    @jagtarkasumbri8861 18 дней назад

    Ena Punjab da beda gark kar deta sikhi da nuksan keta

  • @KuldeepSingh-zq8zn
    @KuldeepSingh-zq8zn 20 дней назад +3

    ਸੁਧਾਰ ਲਹਿਰ ਵਾਲੇ ਦੱਲਿਆ ਵਿੱਚ ਆਰ ਐਸ ਐਸ ਬੀਜੇਪੀ ਬੋਲ ਰਹੇ

    • @babasidhu1255
      @babasidhu1255 20 дней назад

      Badal insa and family baare ki kahoge..

    • @hardialsingh9201
      @hardialsingh9201 20 дней назад

      Te badal dal bjp rss de bhaiwal n Sanji sarkar vhalai e

    • @narinderteji5393
      @narinderteji5393 20 дней назад

      Sukhe amlli da Laltu kuta

  • @BalbinderSingh-t9u
    @BalbinderSingh-t9u 20 дней назад

    You go to BJ P APP & Congress

  • @jagjitsinghkubey145
    @jagjitsinghkubey145 18 дней назад

    Mundia sukhvir badal ne jo do thani jhooth bolia ohde bare V bole kaka

  • @NarinderSingh-j5o
    @NarinderSingh-j5o 20 дней назад +1

    bhaoo tera pio sukha v te sab ton vadda lahnti aa

  • @balwinderbauranalisingh8666
    @balwinderbauranalisingh8666 16 дней назад

    Sare bhehan de jar

  • @gsinghgs1974
    @gsinghgs1974 20 дней назад +1

    Badal jindabad 🎉🎉🎉🎉🎉🎉🎉🎉🎉🎉

    • @babasidhu1255
      @babasidhu1255 20 дней назад +1

      Badal insa...???

    • @narinderteji5393
      @narinderteji5393 20 дней назад +2

      Jamir Mario Akal Takhat ton munkar hoe Pappi de nahre la Raje ho

  • @TarsemSingh-oo6bv
    @TarsemSingh-oo6bv 18 дней назад

    Hun.sare.Akali.dal.ch.Maojan.karde.Rahe.eh.sare.hi.c.sache.ho.rahe.hai.hun.eh.saoch.rahe.haike.janta.dayan.votan.karke.hi.hai.par.janta.bhi.sabh.kus.jandi.hai.vot.enha.nu.nahi.milegi.eh.pahlan.kion.nahi.bolde.c.

  • @KashmirSingh-x4d
    @KashmirSingh-x4d 15 дней назад

    Rakhra sahib tuhanu radha swami head de naal jathedar paas nahi jana chahida si. Guru is supreme and so is akal takhat.

  • @s.stoor.2964
    @s.stoor.2964 15 дней назад

    ਟੋਮੀ

  • @RAVINDERSINGH-yq2vq
    @RAVINDERSINGH-yq2vq 14 дней назад

    Chandu Majra taan Punjab de rice mill walian jabar dasti chanda katha karda reha. Jo mana karda c Bandookwale bande bhej dinda c B C

  • @GurjinderGill-d8i
    @GurjinderGill-d8i 20 дней назад

    Sukhvir ki ha

  • @GulshanHabby
    @GulshanHabby 20 дней назад

    Tuse sokna de fight bnai le loka nu pta lgg gea tuse dharm de na nu lutt rhe ho

  • @JasbirSingh-sb5fo
    @JasbirSingh-sb5fo 18 дней назад

    Tari banity ta changi apar Sikh sangat ta akal takht de v suno taamal karo bamukh n hovo

  • @SukhminderSingh-c7m
    @SukhminderSingh-c7m 20 дней назад

    ਤੁਸੀਂ ਸਾਰੇ ਸੁਧਾਰ ਲਹਿਰ ਵਾਲੇ ਇਕੱਠੇ ਹੋਏ ਲੱਖ ਲਾਹਣਤ

  • @KamaljitSandhar-mp5il
    @KamaljitSandhar-mp5il 20 дней назад

    tu sukhbir preami da puppt hai

  • @baldevsinghsidhu1310
    @baldevsinghsidhu1310 20 дней назад +2

    Benti hai badal nu muh na laia jave Jo guru da Sikh hai ehna da hisab parmatma ape Le lavega akali dal anandpur sahib da sath devo Sikh sangat ji

  • @ranjitdeol5470
    @ranjitdeol5470 13 дней назад

    Bjp de bande a bagi

  • @jagwantsingh8245
    @jagwantsingh8245 20 дней назад

    Sudhar leher old men de hai a enna nu koi vote paude lok

  • @Human_Correcter
    @Human_Correcter 20 дней назад

    ਬਹੁਤ ਵਧੀਆਂ ਝਿੰਜਰ ਸਾਹਿਬ ।

  • @ravindersingh3498
    @ravindersingh3498 20 дней назад

    Sukhbir insa dera jhuta sauda 😂

  • @NarinderTiwana-p7n
    @NarinderTiwana-p7n 20 дней назад

    Jhinger Tu kee aa. Teri panth lay kee karbani aa swae Badal de shitte maran de

  • @NathaSingh-u7x
    @NathaSingh-u7x 19 дней назад

    ਲਾਹਨਤ ਹੈ ਬਾਗ਼ੀ ਭਗਤੋ ਤੇ ਮੋਦੀ ਦੇ ਭਗਤਾਂ ਹੁਣ ਤੁਹਾਨੂੰ ਕਿਸਨੇ ਨਹੀਂ ਪੁੱਛਣਾ ਕਿਉ ਤੀਜੇ ਦਿਨ ਅਕਾਲ ਤਖਤ ਤੇ ਜਾ ਖੜਦੇ ਕਿਉਂਕਿ ਬਥੇਰੀਆਂ 10 ਸਾਲ ਮਲਾਈਆਂ ਖਾਧੀਆਂ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਬੰਦਾ ਉਹ ਜੋ ਦੁੱਖ ਵੇਲੇ ਪਾਰਟੀ ਨਾਲ ਖੜੇ ਹੁਣ ਪਾਣੀ ਸਿਰ ਤੋਂ ਲੱਗ ਗਿਆ
    ਕਾਵਾ ਆਖੇ ਢੱਗੇ ਨਹੀਂ ਮਰਦੇ
    AKALI PARTY ❤ZINDABAD
    SUKHBIR BADAL ❤ZINDABAD
    (NIHAL SINGH WALA ❤)
    🇨🇦🍁❤️