@@minigreenland3256 ghusse kattey audio song aa te fuffad tere ne bina dasse paayi aa album 🤨 Tere ghuchu waangra bheekh ni mangi k pehla 10 lakh comment Karo fer album kadunga ... Fer 9 lakh + comment aap kra k 😂😂record bnaun di koshish 😝😝 Haqiqat ch kadey jiyunde jee top 10 world chart te aaya c ???😂😂
Maan sab da 7 january vala din boht khas a ese krke bai ne 7 jauary nu launch kite song bai da lucky no vi a te ik hor vi khani a jis ton sare gane bnaye ne babu bai
ਮੁੱਕ ਗਏ ਕਈ ਇੱਥੇ ਇਹਦਾ ਦੌਰ ਮੁੱਕਾਉਦੇ ਮੁੱਕਾਉਦੇ ❤️❤️❤❤❤
ਕੋਈ ਤੋੜ ਨਹੀਂ ਜੱਟ ਦਾ ❤❤❤❤❤🎉🎉🎉
ਜੱਟ ਨੂੰ ਮਕੂਨ ਵਾਲੇ ਕਈ ਏਥੇ ਮੁੱਕ ਗਏ ਬੱਬੂ ਮਾਨ 🤟💪💪💪💪
ਮੁੱਕ ਗਏ ਕਈ ਇੱਥੇ ਇਹਦਾ ਦੌਰ ਮੁੱਕਾਉਦੇ ਮੁੱਕਾਉਦੇ ❤️❤️
ਕੋਈ ਤੋੜ ਨਹੀਂ ਜੱਟ ਦਾ ❤💖💕💝💞💟❤️🔥😘🚩
ਦਿਲ ਜੋੜਨੇ ਤੇ ਹੱਡ ਤੋੜਨੇ ਸ਼ੌਕੀ ਸਰਦਾਰਾ ਦੀ ਖ਼ਾਸੀਅਤ ਆ💥🔥
ਤੀਜਾ ਜੁੰਡੀ ਦਾ ਯਾਰ ਐ ਬਾਹਮਣ 💥💥
ਅੱਖ ਨਾਲ ਭੋਰੇ ਦਾਣੇ 💥🔥💯💯
ਹਾਜੀ ਏਤਾ ਹੈ❤
Forever Yaarian❤Ustaad diya
Bund naal ni
💕 Living 💕 legend 💕 babbu 💕 Maan 💕 Saab 💕 ji 💕 respect 💕 always 💕💕
ਤੂੰ ਸਾਥ ਦੇ ਜਾ ਨਾ ਦੇ,
ਚੱਲਣਾ ਮੈਨੂੰ ਆਉਂਦਾ ਹੈ,
ਹਰ ਅੱਗ ਨੂੰ ਜਾਣਦਾ ਆ ਮੈਂ,
ਜਲਣਾ ਮੈਨੂੰ ਆਉਂਦਾ ਆ!
💔
ਹੁਣ ਬਾਈ ਚੁੱਪ ਤੋੜਨ ਦਾ ਟਾਈਮ ਆ ਗਿਆ ਸ਼ੌਕ ਹਥਿਆਰਾ ਦਾਂ 2 ਆਉਣ ਦੇ ❤❤❤❤
Hor y sunda ni bai ta😢
fuddua chajda da sochla saleya mereya lageya hathiyar 2 da dabbu de khabbe
@@MontyHarika sare kahi yr sunu ga
@@yaar_defaulter munish shrma nu b keha c msgg te
@@yaar_defaulter bai de pind ja ke kehna pyoga
Babbu Maan ❤❤❤❤❤❤❤❤❤❤❤❤❤❤❤❤❤❤
ਜਦ ਕਿੱਧਰੇ ਵੀ ਯਾਰ ਪੁਰਾਣੇ ਮਿਲਦੇ ਨੇ ਸਾਰੀ ਰਾਤ ਫਿਰ ਯਾਦਾਂ ਜਸ਼ਨ ਮਨਾਉਂਦੀਆਂ ਨੇ ❤
❤❤❤❤
❤❤❤
ਬੱਬੂ ਮਾਨ ਬਾਈ ਦੇ ਸਾਰੇ ਫੈਨ ਕਰੋ ਲਾਇਕ ❤️🔥
❤❤❤❤
ਤੀਜਾ ਯਾਰ ਹੈ ਬਾਹਮਣ ਜਿਹੜਾ ਅੱਖ ਨਾ ਸੱਲੀ ਭੋਰੇ ✅️👌
❤
Sali ni challi
❤right bro
Ya this one 😂
Shali ni daane 😂😊
2025 ਦਾ ਸਭ ਤੋਂ Best ਗੀਤ ❤
ਤੀਜਾ ਜੂਡੀ ਦਾ ਯਾਰ ਹੈ ਬਾਹਮਣ ਜੇਡਾ ਅੱਖ ਨਾਲ ਭੋਰੇ ਦਾਣੇ ❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
❤❤
😊😊
Legend Babbu Maan❤😊
ਯਾਰਾਂ ਦਾ ਯਾਰ ਉਸਤਾਦਾਂ ਦਾ ਉਸਤਾਦ ਬੱਬੂ ਮਾਨ❤❤❤❤
ਕਈ ਦਿਨਾਂ ਦੀ ਵੇਟ ਸੀ ਬਾਈ ਦੀ ਆਵਾਜ਼ ਸੁਣਨ ਲਈ ❤❤❤❤🔥🔥🔥🔥🔥🔥🔥🔥🔥
ਤੁਹਾਡੀ ਕਲਮ ਦੀ ਰੀਸ ਕੋਈ ਨੀ ਕਰ ਸਕਦਾ love you ਮਾਨ ਸਾਹਿਬ
C Sidhu
ਰਹੇ ਖੰਟ ਵਾਲਾ ਮਾਨ ਸਾਡਾ ਵੱਸਦਾ ... waheguru thonu sadi v umr lave bai ❤😊
ਕੋਈ ਤੋੜ ਨਹੀਂ ਜੱਟ ਦਾ ❤💖💕💝💞💟💐⛳
ਇੱਕਠੇ ਹੋਏ ਆ ਜਵਾਨ ਸੋਹਣੀਏ ਮੈਂ ਤੇ ਗੀਤ ਬੇਈਮਾਨ ਦੇ ❤
❤❤❤❤❤❤
🔥🔥 ਮੇਰੀ ਜਿੰਦ ਮੇਰੀ ਜਾਨ ਮਾਨਾ ਦਾ ਮਾਨ ਬਾਈ ਬੱਬੂ ਮਾਨ ਜੀ 🤘🤘 ਕੱਲ ਵੀ ਤੇਰੇ ਨਾਲ ਸੀ ਤੇ ਅੱਜ ਵੀ ਤੇਰੇ ਨਾਲ ਹੀ ਹਾਂ ਜਦੋਂ ਤੱਕ ਜੱਟ ਮਰਦਾ ਨਹੀ ਓਦੋਂ ਤੱਕ ਤੁਹਾਨੂੰ ਸਪੋਰਟ ਕਰਦੇ ਰਹਾ ਗੇ ❤🎉 love you bai ji ❤
15 15 ਲੱਖ ਵਾਲੇ ਵੀ trending ਚੌ ਪਿੱਛੇ ਕਢਤੇ ਅਸਲੀ ਵਿਊ ਨੇ ਵਾਹ ਮਾਨ ਸਾਬ ❤
❤❤❤❤❤ ਆਏ ਹਾਏ ਸਵਾਦ ਆ ਗਿਆ ❤❤❤❤ ਮਾਨ ਸਾਬ ❤❤❤❤
Living legend babbu Maan Saab ji respect always 💕💕💕💕💕💕💕💕
ਯਾਰੀ ਦੀ ਗੱਲ ਕੀਤੀ ਆ ਬਾਈ ਨੇ ਇਹਦੇ ਤੋਂ ਉੱਪਰ ਨਾ ਕੋਈ ਗੀਤ ਸੀ ਨਾ ਹੈ ਨਾ ਕੋਈ ਹੋਵੇਗਾ ❤❤ ਲਵ ਯੂ ਉਸਤਾਦ ਬੱਬੂ ਮਾਨ ਜੀ❤❤❤❤
ਇੱਕ ਪਰਦੇਸੀ ਹੋ ਗਿਆ
ਦੂਸਰਾ ਕੰਮ ਕਾਜ ਵਿਚ ਖੋ ਗਿਆ
ਕਦੇ ਲਾਉਂਦੇ ਸੀ ਜਸਪਾਲ ਚੰਗਾਲ ਵਾਲੇ ਲਿਖਾਰੀ ਦੇ ਗਾਣੇ। ਵਾਹ ਬਈ ਜੀ ਕਮਾਲ ਕਰੀ ਪੲੀ ਆ।❤❤❤❤❤
ਬੱਬੂ ਮਾਨ ਦੇ ਨਾਲ ਜਿੰਨੇ ਵੀ ਰਹਿੰਦੇ ਬਚਪਨ ਦੇ ਯਾਰ ਨੇ ਲੱਲੀ ਛੱਲੀ ਨੂੰ ਕੀ ਪਤਾ ਬੱਬੂ ਮਾਨ ਨੇ ਬਣਾ ਕੇ ਰੱਖੀ ਆ ਚੁੱਪ ਰਹਿ ਕੇ ਲਲੀ ਛਲੀ ਮਚਾਈ ਆ ਬਹੁਤ ਖੂਬਸੂਰਤ ਗਾਣੇ ਆ ਐਲਬਮ ਦੇ ਐਂਡ ਮਾਨ ਸਾਹਿਬ ਨੇ ਕਰਾਈ ਆ।
Living legend babbu Maan Saab ji respect always ❤❤❤❤❤❤❤❤
ਜਾਂਰ ਪੁਰਾਣੇ ਅੱਜ ਕੱਠੇ ਹੋੲੇ ਸਾਲਾ ਮਗਰੋ..❤❤ Love You Maan Saab 😍😍
ਲਵ ਯੂ ਬੱਬੂ ਮਾਨ ਸਾਬ੍ਹ ਜੀ 💞💞💞💞💞
ਜੀ ਓ ਜੱਟਾ ਨਜਾਰਾ ਲਿਆ ਦਿੱਤਾ
ਅੱਤ ਗਾਣਾ ❤❤❤❤❤
Sohna gaya ....👌👌👍🏻
ਹੁਸਨ 👌ਇਰਾਨ ਦਾ
ਦਿਮਾਗ 🧠 Japan ਦਾ
ਹਾਸਾ 😀 ਮੇਰੀ Jaan ਦਾ
ਤੇ ਗਾਣਾ 🎵 Babbu Maan ਦਾ
ਅੱਤ ਹੀ ਆ 🔥🔥
*BABBU MAAN* Real Fan Like 👍🏻
ਗੱਭਰੂ ਨੂੰ ਦੌਰ ਨਹੀਂ ਜ਼ਮਾਨਾ ਕਹਿੰਦੇ ਨੇ 🔥 ♥️
ਬਿਲਕੁਲ ਸਹੀ ਕਿਹਾ ਬਾਈ ਜੀ ਤੁਸੀਂ
Babu man sabb
26saal 🔝 hitt chal reha ,Ustaad Babbu Maan❤aj vi #1Trending te
Right bro ❤@@AmanjitButtar
Babbu Maan ❤❤
ਜੀਉ ਮਾਨ ਸਾਬ੍ਹ ਜੀ 🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾
ਇੱਕ ਦੇ ਬਾਣਾ ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ ❤❤
ਮਾਨਾਂ ਦੇ ਮੁੰਡੇ ਦਾ ਦੇਖ ਲਓ ਉਡਿਆ ਗਿਆ ਦਿਨਾਂ ਵਿੱਚ ਦੇਖ ਲੈ ਜੁਗਾੜ ਲਾਹਣ ਗਿਆ
Wah Maan Saab ji ❤❤❤❤❤
ਕੋਕਾ ❤😊❤😊❤
ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ,
ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!
ਵਾਹ ਵਾਹ ਬਾਈ ਨਜ਼ਾਰਾ ਲਿਆ ਤਾ 2:04
16 ਘੰਟੇ ਹੈ ਗਏ 5-6 ਗਾਣੇ ਆ ਗਏਇੱਕ ਵੀ ਗਾਣਾਂ 200kਵੀ ਨਹੀਂ ਟੱਪਿਆ🤔 ਇਕ ਤੋਂ ਜ਼ਿਆਦਾ views ਤਾਂ ਨੀਟੂ ਸ਼ੱਟਰਾਂ ਵਾਲਾ ਤੇ ' ਸਿੰਘਾ ਕਿੱਦਣ ਕਉ ਦੇ ਹੋ ਜਾਣੇ ਸੀ ' ਬੱਸ ਕਰੋ ਮਾਨ ਸਾਹਬ ਹੱਥ ਜੋੜੇ🙏😀
ਵਿਊ ਤਾਂ ਸੋਨੂੰ ਸੀਤੋ ਨੂੰ ਵੀ ਹੋਈ ਜਾਂਦੇ ਹਨ ਫਿਰ ਕਿ ਉਹ ਸਹੀ ਹੈ? ਵਿਊ ਨਹੀਂ ਮਿਲੇ ਹਰਭਜਨ ਮਾਨ ਹੋਰਾਂ ਦੇ ਸਰਹੰਦ ਗਾਣੇ ਨੂੰ ਫਿਰ ਕਿ ਉਹ ਗਲਤ ਹੋ ਗਿਆ ਗਾਣਾ?@@minigreenland3256
ਆਗੇ ਜੇ ਨਿੱਕੀ ਦਾ ਰਿਸਤਾ ਦੇਣ 🐏🐏
@@minigreenland3256 ghusse kattey audio song aa te fuffad tere ne bina dasse paayi aa album 🤨
Tere ghuchu waangra bheekh ni mangi k pehla 10 lakh comment Karo fer album kadunga ...
Fer 9 lakh + comment aap kra k 😂😂record bnaun di koshish 😝😝
Haqiqat ch kadey jiyunde jee top 10 world chart te aaya c ???😂😂
ਤੁਸੀਂ ਸਰਦਾਰ ਹੋ ਚੰਗਾ ਪਰਿਵਾਰ ਹੋ ਇਸ ਤੋਂ ਵੱਡੀ ਕੋਈ ਦੌਲਤ ਨਹੀਂ ਚਿੱਟਾ ਚਾਦਰਾ ਇਹ ਪਵਿੱਤਰ ਬਾਣਾ ਇਸ ਤੋਂ ਵੱਡਾ ਕੋਈ ਵਪਾਰ ਨਹੀਂ ਸਾਨੂੰ ਹੋਰ ਕੋਈ ਸੌਦੇਬਾਜੀ ਨਹੀਂ ਚਾਹੀਦੀ ਤੁਸੀਂ ਚੰਗੇ ਘਰ ਦੇ ਸ਼ਹਿਜ਼ਾਦੇ ਹੋ ਇਸ ਤੋਂ ਵੱਡੇ ਕੋਈ ਸੰਸਕਾਰ ਨਹੀਂ ਤੁਹਾਡੀ ਹੋਰ ਕਿਸੇ ਦੀ ਰੇਸ ਨਾਲ ਕੀ ਮੁਕਾਬਲਾ ਤੁਹਾਡੀ ਰੇਸ ਉਸ ਥਾਂ ਤੇ ਖਤਮ ਹੁੰਦੀ ਜਿੱਥੇ ਹੋਰ ਕੋਈ ਸਕਦਾ ਪਹੁੰਚ ਨਹੀਂ ਤੇਰੇ ਗੀਤ ਨਮੂਲੇ ਜਿਨਾ ਦਾ ਕੋਈ ਮੁੱਲ ਨਹੀਂ। ਆਈ ਲਵ ਮਾਈ ਮਾਨ ਸਾਹਬ ਗੋਡ ਬਲੈਸ ਯੂ ❤❤❤❤
❤
@@j.k.virklyrics2490 ji good warta laab krde o tusi
Bhene sdma lavi dil te sarapunjab bhena lai khda
❤
Love you bro many many
King 👑 of Punjabi music 🎶 industry babbu Maan Saab ji 💕💕💕💕💕💕
ਮਾਨ ਸਾਬ ਵੀ ਨਾ ਸਾਨੂੰ ਕਨਫੀਉਜ ਕਰ ਦਿੰਦੇ ਨੇ ਆਈਨੇ ਗਾਣੇ ਕੱਠੇ ਸ਼ਡ ਕੇ ਕਹਿੜਾ ਸੁਣੀਏ ਕਿਹੜਾ ਸ਼ਡੀਏ ਪਲੀਜ਼ ਮਾਨ ਸਾਬ ਬੇਨਤੀ ਏ ਆਈਨੇ ਗਾਣੇ ਕੱਠੇ ਨਾ ਸ਼ਡਿਆ ਕਰੋ ਇੱਕ ਇੱਕ ਗਾਣੇ ਦਾ ਸਵਾਦ ਲੈ ਲੈਣ ਦਿਆ ਕਰੋ ਸਾਨੂੰ ਨਾਲੇ ਭੇਡਾਂ ਨੂੰ ਵੀ ..!
ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ
Forever 💐
Babbu Maan Zinda baad ❤
ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏
ਇੱਕ ਦੇ ਬਾਣਾ ਇੱਕ ਤੇ ਚਾਦਰਾਂ ਦੋਵੇਂ ਯਾਰ ਪੁਰਾਣੇ❤❤
ਵਾਹ ਵਾਹ ਵਾਹ ਮਾਨ ਸਾਬ੍ਹ ਜੀ
Always on top ❤🔥❤🔥❤
ਦੋ ਚਾਰ ਦਿਨ ਤੋਂ ਨਾਲ ਨਹੀਂ
ਕਈ ਸਾਲ ਇਕੱਠੇ ਬਿਤਾਏ ਹੋਏ ਨੇ
ਹਿੱਕਾਂ ਖੋਲਕੇ ਰੱਖ ਦੇਣਗੇ
ਜਿਹੜੇ ਨਾਲ ਆਏ ਹੋਏ ਨੇ
ਤੁਸੀਂ ਯਾਰੀ ਦੀਆਂ ਗੱਲਾਂ ਮਾਰੀਆਂ
ਅਸੀਂ ਯਾਰ ਕਮਾਏ ਹੋਏ ਨੇ🖤🦅
ਬੱਲੇ ਬੱਬੂ ਮਾਨ ਵੀਰ ਚੱਕ ਤੇ ਫਟੇ ਇੱਕ ਤੋਂ ਇੱਕ ਵਧੀਆ ਗਾਣਾ ਕੱਢਦਾ ਵੀਰ 👍👌🙏
ਇੱਕ ਦੇ ਬਾਣਾਂ, ਇੱਕ ਦੇ ਚਾਦਰਾਂ ਦੋਵੇਂ ਯਾਰ ਪੁਰਾਣੇ
ਬੇਈਮਾਨ 🔥
👑 King 👑 of 🎶 Punjabi 💖 music 🎶 industry 💞 babbu 💕 Maan 💟 Saab ❤️🔥 ji 💖💞💕💟❤️🔥💐
Always on top ❤🔥
Great Maan Saab ji 👌👌👌👌👌
ਲਵ ਯੂ ਬੱਬੂ ਮਾਨ ਸਾਬ੍ਹ ਜੀ 💕
ਮਾਨ ਸਾਹਿਬ ਬਾਬਾ ਨਾਨਕ ਤੇਰੇ ਤੇ ਚੜ੍ਹਦੀ ਕਲਾ ਰੱਖੇ ਦਾ🎉🎉🎉
ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਵਾਲਾ ਬਾਈ ਬੱਬੂ ਮਾਨ ❤❤❤❤❤❤
8 lakhs view organic complete today ❤
ਭੇਡਾਂ ਦੀ ਚੀਕ ਘੜਾਈ ਪਈ ਆ ਖੁੱਤੀ ਮਾਨ ਦੇ ਗੀਤਾਂ ਨੇ ਪਾਈ ਹੋਈ ਆ❤🎉🎉🎉
ਆਹੋ ਭਰਾਵਾ ਬਿਲਬੋਰਡ crash ਕਰਤਾ ਮਾਨ ਬਾਈ ਨੇ ਖਿੱਚਕੇ ਰੱਖੋ 😊
@minigreenland3256 ਬਿੱਲ ਬੋਰਡ ਤੇ ਝੰਡਾ 2012 ਵਿਚ ਗੱਡ ਆਇਆ ਸੀ ਜੱਟ ਓਹ ਪੁਰਾਣੀਆਂ ਗੱਲਾਂ ਹੋ ਗਈਆਂ ਕੋਈ ਨਵੀਂ ਗੱਲ ਕਰ ਕੋਈ ਸਿਆਣੀ ਗੱਲ ਮੇਰੇ ਨਾਲ
@@minigreenland3256ਬਿਲਬੋਰਡ ਜੱਦ ਗੇੜਾ ਦੇ ਦਿੱਤਾ ਸੀ .ਜੱਦ ਤੂੰ ਕਹਿੰਦਾ ਹੁੰਦਾਂ ਸੀ ਮੰਮੀ ਕਰਲੀ ਧੋ ਦੇ .😂😂😂😂😂ਕਈ ਵਾਰ ਆਪਣੇ ਡੈਡੀ ਨੂੰ ਕਹਿੰਦਾ ਹੁੰਦਾ ਸੀ .ਡੈਡੀ ਪੀਂ ਦੇਖਣੀ ਆ ਬੱਸ ਨੂੰ 😂😂😂😂😂😂
Masterpiece 🌠
ਆਹ ਕੀਤੀ ਉਸਤਾਦਾਂ ਵਾਲੀ ਗੱਲ੍ਹ, ਜਿਉਂਦਾ ਰਹਿ ਬਾਬੇ
ਹੱਥਾਂ ਵਿੱਚੋਂ ਡਿਗਦੇ ਅਸਲੇ ਚੁੱਕਦੇ ਡਾਂਗ ਜਰਵਾਣੇ…🔥🦅
ਨਵੀਆਂ ਤਰਜ਼ਾਂ ਤਾਂ ਸਿਰਫ ਬੱਬੂ ਮਾਨ ਬਣਾਉਂਦਾ👌..
ਬਾਕੀ ਬੌਂਗੇ ਤਾਂ ready made loop ਤੇ ਗਾਈ ਜਾਂਦੇ ਆ....
ਗੌਰ ਕਰਿਓ ਯਾਰੋ
Sachi gal aa sada bahar Babu man ji
God bless you Maan Saab ji 🙏🙏🙏
ਹਿੱਕ ਤਾਣ ਖੜਦੇ ਮੂਹਰੇ ਔਖੇ ਮਿਲਦੇ ਮਾਨਾ❤❤❤❤❤❤
ਤੂੰ ਸੁਪਨਾ ਮੇਰੇ ਲਈ ਜਿਵੇਂ ਕੋਈ ਬੱਚਾ ਚੰਨ ਨੂੰ ਫੜਦਾ❤❤❤
ਦਬੀ ਨਾ ਜੱਟਾ ਜਦ ਤੱਕ ਮਾਲਕ ਨੇ ਸਾਹ ਬਖਸ਼ੇ ਆ ਤੇਰੇ ਨਾਲ ਖੜੇ ਆ ਪਹਾੜ ਵਾਂਗ❤❤❤
7 ਪੀੜਿਆ ਤੋ ਸਰਦਾਰੀ ਪਿੰਡ ਸਿਰ ਕੱਢਵੇ ਲਾਣੇ,
ਇੱਕ ਦਾ ਬਾਣਾ- ਇੱਕ ਦੇ ਚਾਦਰਾ
ਦੋਵੇ ਯਾਰ ਪੁਰਾਣੇ…
❤️❤️
ਸਚੇ ਸਜਨ ਅਉਖੇ ਮਿਲਦੇ ਨੇਹਰੇ ਵਿਚ ਜੁ ਚਾਨਣ
ਮੁੱਲ ਯਾਰੀ ਦਾ ਕੀ ਹੁੰਦਾ ਏ
ਵੇਰਲੇ ਮਿਤਰੋ ਜਾਨਣ
ਯਾਰ ਜੋ ਦੁਸ਼ਮਨ ਦੇ ਨਾਲ ਰਲਜੇ
ਉਹ ਤਾ ਨਰਕ ਹੀ ਜਾਨੇ
💖 Living 💖 legend 💖 babbu 💖 Maan 💖 Saab 💖 ji 💖 respect 💖 always 💖
ਕੋਕਾ ❤
ਜੀਉ ਮਾਨ ਸਾਬ੍ਹ ਜੀ
Ghaint 💣💣💣💣💣
ਬਾਬਾ ਸੁੱਖਾ ਤੇ ਬਾਈ ਮਾਨ, ਗਾਣੇ ਦਾ ਤਾਂ ਕਿਹਣਾ ਕੀ ਆ, ਸੰਗੀਤ ਹੀ ਲੂੰ ਕੰਡੇ ਖੜੇ ਕਰਦਾ
Maan sadi ਜਾਨ ❤
Ustaad babbu maan 😎🤟
Siraaa maan Saab ❤❤
ਸਕੂਨ ਤਾਂ ਇਥੇ ਆਕੇ ਹੀ ਮਿਲਦਾ ਜਿਹਨਾਂ ਮਰਜੀ ਯੂਟਿਊਬ ਫਰੋਲ ਕੇ ਗਾਣੇ ਸੁਣਲੋ
ਮਾਨ ਸਾਬ ❤✍🏻🎶
Avi bro RUclips hi jis te sun reha😂😂
ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤🎉
ਇੱਕ ਦੇ ਬਾਣਾਂ ਇੱਕ ਦੇ ਚਾਦਰਾ ਦੋਵੇਂ ਯਾਰ 🫂 ਪੁਰਾਣੇ ❤
❤❤❤❤ love you bhi jiii❤❤❤❤❤❤❤❤❤❤
ਸਵਾਦ ਆ ਗਿਆ❤
ਗੀਤ ਸੁਣਕੇ ਯਾਰੀਆਂ ਦੀ ਕਦਰ ਹੁੰਦੀ ਇਹ ਬਾਈ ਬੱਬੂ ਮਾਨ ਹੀ ਜਾਣਦਾ❤
ਸ਼ਬਦਾਂ ਦਾ ਮੇਂ ਇੱਕ ਦਿਨ ਅਕਾਸ਼ ਬਣਾ ਦੳਗਾਂ ❤🦅
Live 👑 babbu Maan Saab ji ❤❤❤❤❤
ਘੈਂਟ ਘੈਂਟ ਘੈਂਟ ਘੈਂਟ ਘੈਂਟ
ਸੁਰੀਲਾ ਗਾਇਕ 🤗🥰🎁ਜੇ ਬੱਬੂ ਮਾਨ ਵੀਡੀਓ ਬਣਾ ਕੇ ਟੀਵੀ ਚੈਨਲ ਤੇ ਗੀਤ ਚਲਾ ਦੇਵੇ ਆਹ ਗੀਤ ਹਿਟ ਹੋ ਜਾਣਾ
Shi gll aa 22😊
Aap ji te sarasvati ji di bahut kirpa hai
🚨 Mitra nu shauk babbu maana da 🤘🔥❣️😇🕊️
❤❤ਹੱਥਾਂ ਵਿੱਚੋ ਡਿੱਗਦੇ ਅਸਲੇ ਚੁੱਕਣ ਡਾਂਗ ਜ਼ਰਵਾਣੇ,,,,,❤❤❤
ਸਿਰਾ ਸਿਰਾ ਸਿਰਾ ਸਿਰਾ ❤❤❤❤❤
🎶 God 🙏 father 🙏 of 🎶 Punjabi 🙏 music 🎶 industry 🙏 babbu 🎶 Maan 🙏 Saab 🙏 ji 🙏🙏
ਬੱਲੇ ਜੱਟਾ ਅੱਤ ਕਰਾ ਤੀ ਬਾਈ ਬਹੁਤ ਸਾਰਾ ਪਿਆਰ ਛੋਟੇ ਭਰਾ ਵਲੋਂ ❤❤❤❤❤LOVE UHH ALWAYS BAI ❤❤❤
Maan sab da 7 january vala din boht khas a ese krke bai ne 7 jauary nu launch kite song bai da lucky no vi a te ik hor vi khani a jis ton sare gane bnaye ne babu bai
ਸੱਚੇ ਸੱਜਣ ਔਖੇ ਮਿਲਦੇ ਜਿਵੇਂ ਹਨੇਰੇ ਵਿੱਚ ਚਾਨਣ❤❤❤
All time favourite babbu Maan Saab ji ❤🎉