Mattewara Forest Ludhiana | Lakha Sidhana | Shekhuwal Village | Baljinder Singh Jindu | Rangla Tv

Поделиться
HTML-код
  • Опубликовано: 17 янв 2025

Комментарии • 178

  • @prabjit7425
    @prabjit7425 4 года назад +64

    ਇਹੋ ਜਿਹੇ ਸਰਪੰਚਾਂ ਨੂੰ ਤਾਂ ਸਰਕਾਰ ਦੀਵੇ ਲੈ ਕੇ ਲੱਭਦੀ ਰਹਿੰਦੀ ਹੈ । ਇਹੋ ਜਿਹੇ ਸਰਪੰਚਾਂ ਦੇ ਸਦਕੇ ਸਰਕਾਰਾਂ ਦੇ ਭਾਗ ਖੁੱਲ ਜਾਂਦੇ ਹਨ । ਇਸੇ ਲਈ ਤਾਂ ਸਰਕਾਰ ਪੜ੍ਹਾਈ ਨੂੰ ਪਹਿਲ ਨਹੀਂ ਦਿੰਦੀ ।

    • @hargunjyot8283
      @hargunjyot8283 4 года назад

      ਗੁਪਤ ਦਾਨ ਮਿਲੀਆ ਲਗਦਾ

  • @satwinderpanju9049
    @satwinderpanju9049 4 года назад +70

    ਸਰਪੰਚਣੀ ਨੂੰ ਰਿਸ਼ਵਤ ਦਿੱਤੀ ਗਈ ਹੈ ਇਸ ਗੱਲ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ

  • @JagseerSingh-jk2yj
    @JagseerSingh-jk2yj 4 года назад +1

    ਪੰਜਾਬ ਜ਼ਿੰਦਾਬਾਦ

  • @AnimalFactsB.R
    @AnimalFactsB.R 4 года назад +68

    ਹੁਣ ਦੇਖ ਲੋ ੲਿਹ ਬੇਵਕੂਫ ਅਨਪੜ ਨੂੰ ਜਿਸਨੇ ਸਰਪੰਚ ਬਣਾੲਿਅਾ ੳੁਹ ਕਿਹੋ ਕੇ ਪਾਗਲ ਲੋਕ ਹੋਣੇ ਅਾ ਕੀ ਗਰੀਬ ਦੇ ਹੋਰ ਮੁੰਡੇ ਕੋੲੀ ਪਿੰਡ ਚ ਪੜੇ ਲਿਖੇ ਨਹੀ ਹੈਗੇ ਸੀ ੲਿਸ ਪਿੰਡ ਚ ੲਿਹੀ ਅੌਰਤ ਸਾਰੇ ਪਿੰਡ ਨੂੰ ਸਮਝਦਾਰ ਮਿਲੀ

    • @malkitghai4314
      @malkitghai4314 4 года назад +5

      ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਮੇਸ਼ਾ ਪੜੇ ਲਿਖੇ ਵਿਅਕਤੀ ਨੂੰ ਹੀ ਸਰਪੰਚ ਚੁਨਣਾ ਚਾਹੀਦਾ ਹੈ ਤਾਂ ਕਿ ਪਿੰਡ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ ।

    • @kuldipsingh3767
      @kuldipsingh3767 4 года назад

      Jehrha marji hunda ehi hona cm caipton nu pucho pm modi anparh wa

    • @tariveer4605
      @tariveer4605 4 года назад +1

      ਸਦੀਕ ਅਨਪੜ ਵਾ ਕਿਉ ਅਨਪੜ ਨੂੰ ਹੱਕ ਨਹੀ ਖੜਨ ਦਾ ਪੜੇ ਲਿਖੇ ਦੇਖ ਲਵੋ ਜਨਾਨੀ ਬਾਜੀ ਤੋ ਇਲਾਵਾ ਹੋਰ ਕੀ ਕਰਦੇ ਹਨ..

    • @preetpannu3281
      @preetpannu3281 4 года назад

      bahji sarpanch ne jooth bol de pisse milye hune aa sade 4 pinda ne mta paa dita nahi ta nakoder darpen news dekho rod ban reha a sarpanch ne v pisse lye hone sali ne hor pta nahi lga apna garh nahi sale kr aye jooth bol de

    • @AnimalFactsB.R
      @AnimalFactsB.R 4 года назад

      ਜੇ ੲਿਸ ਅਨਪੜ ਸਰਪੰਚ ਦੀ ਥਾ ਤੇ ਕੋੲੀ ਪੜੀ ਲਿਖੀ ਸਰਪੰਚ ਹੁੰਦੀ ਤਾ ਸਾੲੀਨ ਕਰਨ ਤੋ ਪਹਿਲਾ ਪੜ ਲੈਦੀ ਤਾ ੲਿਹ ਸਿਅਾਪਾ ਨਾ ਪੈਦਾ ..ਬਾਕੀ ਸਦੀਕ ਅਨਪੜ ਸੀ ਤਾ ੳੁਸਨੇ ਕਿਹੜਾ ਕੋੲੀ ਕੰਮ ਕੀਤਾ ੲਿਲਾਕੇ ਚ ਨਾਲੇ ੳੁਹ ਅਨਪੜ ਹੈ ਪਰ ਅਗਲੇ ਨੇ ਬੰਦੇ ਰਖੇ ਅਾ ਕਾਗਜ ਪੜਨ ਲੲੀ ..ਹੁਣ ਜਿਹੜਾ ਅਾਪ ਗਰੀਬ ਹੋੳੂ ੳੁਹ ਵਿਚਾਰਾ ਕੀ ਬੰਦੇ ਸੈਕਟਰੀ ਰਖੂ ੲਿਸ ਕਰਕੇ ਮੇਰੇ ਕਹਿਣ ਦਾ ਮਤਲਬ ਗਰੀਬ ਲੋਕ ਵੀ ਬਹੁਤ ਸੂਝਵਾਨ ਤੇ ਪੜੇ ਲਿਖੇ ਹੁੰਦੇ ਨੇ ੳੁਹਨਾ ਚੋ ਕਿਸੇ ਨੂੰ ਸਰਪੰਚ ਬਣਾ ਦਿੰਦੇ ੲਿਸ ਅਨਪੜ ਨਾਲੋ ਤਾ ਚੰਗਾ ਸੀ

  • @AnimalFactsB.R
    @AnimalFactsB.R 4 года назад +22

    ਜਦੋ ੲਿਹੋ ਜਿਹੇ ਡੰਗਰ ਪੰਚਾੲਿਤ ਮੈਬਰ ਤੇ ਸਰਪੰਚ ਬਣਨਗੇ ਤਾ ੲਿਹੀ ਹੋਣਾ .ਸਾਰੇ ਪਿੰਡਾ ਚ ਅਾਮ ੲਿਹੀ ਹਾਲ ਅਾ ਅਨਪੜ ਸਰਪੰਚ ਬਣ ਤਾ ਜਾਦੇ ਨੇ ਜੇ ਕਿਸੇ ਨੂੰ ਕੰਮ ਪੈ ਜਾਵੇ ਤਾ ੲਿਹ ਦਿਹਾੜੀ ਗੲੇ ਹੁੰਦੇ ਨੇ ਕੲੀ ਪਿੰਡਾ ਚ ਤਾ ਅਮੀਰ ਜਟ ਅਾਪਣੇ ਪੈਸੇ ਦੇ ਜੋਰ ਤੇ ਅਾਪਣੇ ਸੀਰੀ ਨੂੰ ਸਰਪੰਚ ਬਣਾ ਕੇ ਸਰਕਾਰੀ ਪੈਸਾ ਰਲ ਮਿਲਕੇ ਖਾ ਰਹੇ ਨੇ ਤੇ ਸਰਪੰਚ ਸਿਰਫ ਨਾਮ ਦੇ ਹੀ ਰਹਿ ਜਾਦੇ ਨੇ

  • @premuk1
    @premuk1 3 года назад +1

    ਹੋਰ ਬਣਾ ਲਵੋ ਅਨਪੜ੍ਹ ਸਰਪੰਚ

  • @gamescorner9495
    @gamescorner9495 4 года назад +19

    ਸਰਪੰਚਾ ਨੂੰ ਸ਼ਿਰਫ ਪੈਸਾ ਞਿਖਾ ਕੇ ਜਿਹੜਾ ਮਰਜੀ ਗਲਤ ਕੰਮ ਕਰਞਾ ਲੳ

  • @SatpalSingh-ms3hq
    @SatpalSingh-ms3hq 4 года назад +43

    ਬੜੀ ਮਾੜੀ ਗੱਲ, ਲੋਕ ਮਿਹਨਤ ਕਰਕੇ ਰੋਟੀ ਖਾ ਰਹੇ ਹਨ, ਇਡਸਟਰੀ ਦੇ ਨਾਮ ਤੇ ਪੰਜਾਬ ਦੀ ਉਪਜਾਊ ਜਮੀਨ ਦਾ ਉਜਾੜਾ ਕੀਤਾ ਜਾ ਰਿਹੈ?

  • @anmolsidhu5644
    @anmolsidhu5644 4 года назад +1

    Good job madam ji

  • @realitychecktrevel6621
    @realitychecktrevel6621 4 года назад +17

    ਪੰਜਾਬ ਤਰੱਕੀ ਦੇ ਰਾਹ ਤੇ
    ਸਾਰੀ ਪੰਚਾਇਤ ਦੇ ਜੁੱਤੀ ਫੇਰੋ
    ਜਿਨ੍ਹਾਂ ਵੋਟਾਂ ਪਾ ਕੇ ਪੰਚਾਇਤ ਬਣਾਈ ਹੈ ਉਨ੍ਹਾਂ ਦੇ ਵੱਧ ਜੁੱਤੀ ਫੇਰੋ
    ਜੁੱਤੀ ਮੇਰੇ ਤੋਂ ਲੈ ਜਾਇਓ ਦਾਦੇ ਦੀ ਪੁਰਾਣੀ ਪਈ ਹੈ

  • @sandhusaab8734
    @sandhusaab8734 4 года назад +5

    ਹੁਣ ਸੰਤ ਜਰਨੈਲ ਸਿੱਘ ਭਿੱਡਰਾਵਾਲੇ ਬੋਲ ਸੱਚ ਹੋਏ ਹਨ ।
    ਕਿ ਇਕ ਬੰਨੇ 99 ਘੋੜੇ ਲੈ ਲਵੋ ਅਰਬੀ 99 ਲੱਖ ।
    ਦੂਜੇ ਬੰਨੇ 100 ਖੋਤੇ ਲੈ ਲਵੋ 200 ਸੋ ਰੁਪਏ ਦੇ । ਜਦੋ ਖੋਤਿਆ ਦੀ ਇਕ ਵੋਟ ਵੱਧ ਗਈ । ਤਾ ਭਾਵੇ ਖੋਤਿਆ ਦਾ ਸਰਪੰਚ ਬਣਾ ਲਵੋ ਭਾਵੇ ਮੁਖਮੰਤਰੀ ਬਣਾ ਲਵੋ ਤੇ ਭਾਵੇ ਪਰਧਾਨ ਮੰਤਰੀ ਬਣਾ ਲਵੌ ਵੀਰੋ ।

  • @randhirkaur5356
    @randhirkaur5356 4 года назад +16

    ਪੰਚ ਸਰਪੰਚ ਦੇ ਵੀ ਇਮਤਿਹਾਨ ਲਿਆ ਜਾਣਾ ਚਾਹੀਦਾ ਤਾਂ ਕਿ ਪਤਾ ਲੱਗੇ ਇਹਨਾਂ ਨੂੰ ਕਿੰਨੀ ਕਿ ਜਾਣਕਾਰੀ ਹੈ ਜੇ ਕੁਝ ਇਸ ਤਰ੍ਹਾਂ ਦਾ ਹੋਇਆ ਹੈ ਤਾਂ ਫਿਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਅਨਪੜ੍ਹ ਹਨ ਤਾਂ ਕੀ ਪਿੰਡ ਵਿੱਚ ਹੋਰ ਪੜ੍ਹੇ-ਲਿਖੇ ਨਹੀਂ ਉਹ ਧਿਆਨ ਦੇਣ ਕਾਰਵਾਈ ਹੋਣੀ ਚਾਹੀਦੀ ਹੈ

  • @ilovekabaddi9509
    @ilovekabaddi9509 4 года назад +3

    ਭਾਵੇ ਕੋਈ ਅਨਪੜ ਹੈ
    ਭਾਵੇ ਕੋਈ ਪੜਿਆ ਹੋਵੇ
    ਜਦੋ ਤੱਕ ਪੰਜਾਬੀਓ ਜਾਤ ਪਾਤ ਛੱਡ ਕੇ
    ਅਸੀ ਇਕੱਠੇ ਨਹੀ ਹੁੰਦੇ । ਸਾਡੇ ਨਾਲ ਐਦਾ ਹੀ ਹੋਣਾ
    ਸਾਰੇ ਇੱਕਠੇ ਹੋ ਜਾਵੋ
    ਏਕਤਾ ਵਿੱਚ ਬੱਲ ਹੈ

  • @HarpalSingh-zb9gp
    @HarpalSingh-zb9gp 4 года назад

    ਬਹੁਤ ਹੀ ਗਲਤ ਕੀਤਾ ਗਿਆ ਹੈ ਜੀ

  • @ManpreetSingh-pq9bh
    @ManpreetSingh-pq9bh 4 года назад +15

    ਹੁਣ ਕਹਿੰਦੀ ਗਰੀਬ ਇਥੋਂ ਰੋਟੀ ਖਾਂਦੇ ਸੀ ਤੂੰ ਗਰੀਬਾਂ ਦੀ ਰੋਟੀ ਤੇ ਲੱਤ ਮਾਰੀ ਦੀ ਵੱਡੀ ਸਰਪੰਚਣੀ

  • @prabjit7425
    @prabjit7425 4 года назад +8

    ਪੜਿਆਂ ਲਿਖਿਆਂ ਕੋਲੋਂ ਸਰਕਾਰ ਨੂੰ ਕੋਈ ਫਾਇਦਾ ਨਹੀਂ ਹੁੰਦਾ । ਅਨਪੜ੍ਹ ਸਰਪੰਚ ਨੇ ਤਾਂ ਸਰਕਾਰ ਦੇ ਭਾਗ ਖੋਹਲ ਦਿੱਤੇ ਹਨ ਅਤੇ ਪੜੇ ਲਿਖੇ ਸਰਕਾਰ ਦੇ ਵਿਰੋਧ ਵਿੱਚ ਬੋਲ ਰਹੇ ਹਨ । ਹੁਣ ਤੁਸੀਂ ਦੱਸੋ ਸਰਕਾਰ ਨੂੰ ਪੜ੍ਹੇ ਲਿਖਿਆਂ ਦਾ ਫਾਇਦਾ ਹੈ ਜਾਂ ਅਨਪੜ੍ਹਾਂ ਦਾ । ਇਸੇ ਲਈ ਸਰਕਾਰ ਵੱਲੋਂ ਜੰਨਤਾ ਦੀ ਪੜ੍ਹਾਈ ਦਾ ਖਾਸ ਖਿਆਲ ਨਹੀਂ ਰੱਖਿਆ ਜਾਂਦਾ ।

  • @bestvideos8616
    @bestvideos8616 4 года назад +1

    ਸਲੂਟ ਆ ਇਹ ਪਿੰਡ ਆਲੇ ਵੋਟਰਾਂ ਨੂੰ ਜਿੰਨਾ ਨੇ ਇਹ ਸਰਪੰਚਣੀ ਬਣਾਈ ਆ 😁😁

  • @jagtarsingh-ok7mn
    @jagtarsingh-ok7mn 4 года назад +16

    ਠੱਗ ਤਾਂ ਅਫਸਰ ਨੇ ... ਜਿਨਾਂ ਨੇ ਕੁਰਾਹੇ ਪਾਤੀ ਸਰਪੰਚ...

  • @avneetkaur2447
    @avneetkaur2447 4 года назад +1

    ਜੀਦੀ ਰਹਿ ਪੱਤਰਕਾਰ ਭੈਣੇ

  • @yadpalsinghmander3068
    @yadpalsinghmander3068 4 года назад +1

    100 % ਸਰਪੰਚਣੀ ਮੈਂਬਰਾਂ ਨੇ ਪੈਸੇ ਲੲੇ ਨੇ ਸਾਰੇ

  • @HarishKumar-nv4li
    @HarishKumar-nv4li 4 года назад +2

    You are right sir

  • @palmahey8655
    @palmahey8655 4 года назад +2

    ਖੂਹ ਦਾ ਡੱਡੂ ਖੂਹ ਜੋਗਾ ਰੇਹ ਗਿਆ ਬੰਚੇਆ ਦਾ ਵੀ ਪੜ੍ਹ ਲਿਖੇ ਹੋਣ ਦਾ ਵੀ ਕੋਈ ਫੇਦਾ ਨੀ ਹੋਈਆ ਜਿਨਾ ਨੈ ਏਦਾ ਦੇ ਅਨਪੜ੍ਹ ਲੋਕਾ ਨੂੰ ਪਿੰਡ ਦਾ ਮੋਤਵਾਰ ਬਣਾ ਦਿੱਤਾ ਜਿਨਾ ਨੂੰ ਪਿੰਡ ਦੀ ਕੋਈ ਚੰਗੀ ਮਾੜੀ ਗੱਲ ਦਾ ਞੀ ਪਤਾ ਨੀ

  • @2ਵਾਲੇਸਿੱਖ
    @2ਵਾਲੇਸਿੱਖ 4 года назад +1

    ਇੱਥੇ ਤਾਂ ਪ੍ਰਧਾਨ ਮੰਤਰੀ ਵੀ ਅਨਪੜ੍ਹ ਆ । ਇਹ ਤਾਂ ਫਿਰ ਵੀ ਸਰਪੰਚ ਆ 😂😂

  • @abbc2217
    @abbc2217 4 года назад +9

    Bapu sahi aa

  • @kuldipsingh4070
    @kuldipsingh4070 4 года назад +1

    ਇਹੋ ਜਿਹੇ ਸਰਪੰਚ ਚੁਣਨ ਵਾਲਿਆਂ ਨੂੰ ਜਿੰਮੇਵਾਰ ਠਹਿਰਾਇਆ ਜਾਵੇ ਤਾਂ, ਕੋਈ ਅਤਿਕਥਨੀ ਨਹੀ ਹੋਵੇਗੀ।

  • @amol2488
    @amol2488 4 года назад +1

    😢😢

  • @baljeetsinghbaljeetsingh6039
    @baljeetsinghbaljeetsingh6039 4 года назад +2

    ਵਾਹਿਗੁਰੂ ਜੀ ਜੋ ਹੇਰਾ ਫੇਰੀਆ ਕਰਦੇ ਇਹਨਾਂ ਨੂੰ ਪਹਚਾਣੋ ਜੀ

  • @guri807
    @guri807 4 года назад +1

    Very good sarabjit kaur ji

  • @inderbagria3972
    @inderbagria3972 4 года назад +3

    ਏਹਨੇ ਜਮੀਨ ਸ਼ਿੱਕੁ ਬਚੌਣੀ ਅਾ....ਇੰਡਸਟਰੀ ਨੂੰ ਨਰਸਰੀ ਦੱਸੀ ਜਾਂਦੀ ਅਾ

  • @rajdeepsingh9125
    @rajdeepsingh9125 4 года назад +1

    ਬਹੁਤ ਗ਼ਲਤ ਹੋਇਆ

  • @makhanthakur2442
    @makhanthakur2442 4 года назад +1

    500 to ote kile jmin a aje grib hi a pind

  • @ਸਿੱਧੂਸਰਦਾਰਮਾਲਵੇਵਾਲੇ

    ਸਰਪੰਚ ਨੂੰ ਪਰਚੇ ਦਾ ਡਰਾ ਪਾਕੇ ਦਸਤਖ਼ਤ ਕਰਵਾਏ ਗਏ

  • @jasprreetsingh3347
    @jasprreetsingh3347 4 года назад +10

    ਪੰਚਾਇਤ ਮੈਂਬਰ ਨੇ ਪੈਸੇ ਲਾਏ ਆ 100%

  • @Samundri_Daaku
    @Samundri_Daaku 4 года назад

    ਪਹਿਲਾਂ ਤਾਂ ਉਹ ਲੋਕਾਂ ਨੂੰ ਡਾਂਗ ਫੇਰੋ ਜਿਨ੍ਹਾਂ ਨੇ ਇਸ ਅਨਪੜ੍ਹ ਸੂਝਵਾਨ ਨੂੰ ਸਰਪੰਚ ਬਣਾਇਆ।।

  • @AmandeepSingh-qt8og
    @AmandeepSingh-qt8og 4 года назад +1

    Good reporter

  • @Ravindersingh-tp6pj
    @Ravindersingh-tp6pj 4 года назад +7

    Punjab da asal sach 1-2 bottel Ch vote vikk jandi h pinda Ch....
    😏

  • @bg-zj6td
    @bg-zj6td 4 года назад +1

    People are stupid, who made her the Surpanch. She should had taken some one, with her. Before doing anything she should consult the village. Now she says she didn't even went back to ask the DC office. Sub Narkan ch jangy. Sari Panchat nu Crossing te goli marua. Govt. Is not at fault. Village already signed. Now you have to go to High Couri. Request to change the Government plans to move Industrial Park to Gobingar which used to be a top Industrial Park known all over world. Tommorow some one ask to sign anything. First didn't not Consult anyone , now are asking to agitation. Make it Tuirest place. Charge a ticket. Like Wonderland's in USA, Canada, and Australia. Charge like rps100 per head. Govt will get.lots money. Make some.more places like this.🙏

  • @GurpreetSingh-uk4wc
    @GurpreetSingh-uk4wc 4 года назад +1

    Nise

  • @ਆਯੁਰਵੈਦਿਕਦੇਸੀਦਵਾਖਾਨਾ

    ਓ ਹੋ ਪਤਰਕਰਣੀ ਕਯਾ ਬਾਤ ਆ ਯਰ

  • @GurmukhSingh-ub4kd
    @GurmukhSingh-ub4kd 4 года назад +6

    Bapu.good

  • @SurinderSingh-dq4lu
    @SurinderSingh-dq4lu 4 года назад +1

    High.coart.stay.krao.changa.vakil.kro

  • @J--BV-SparshdeepSingh
    @J--BV-SparshdeepSingh 4 года назад +1

    Sarkar da dmaag sadh gya hai

  • @AmandeepKaur-fz7up
    @AmandeepKaur-fz7up 4 года назад +1

    Hahahahaha sarpanch sahib 🤣🤣🤣🤣🤣

  • @Harwinder92wala
    @Harwinder92wala 4 года назад

    News wali dakhi gya mi tn

  • @balwindersinghsingh7755
    @balwindersinghsingh7755 4 года назад +1

    ਆਂਟੀ ਤੇਰੇ ਵੱਸ ਦੀ ਗੱਲ ਨੀਂ ਸਰਪੰਚੀ ਕਰਨੀਂ ਤੁਸੀਂ ਤਾਂ ਬੱਸ ਘਰ ਹੀ ਗੋਹਾ ਕੂੜਾ ਕਰਨ ਜੋਗੇ ਹੋ ਤੇਰੇ ਵਰਗੀ ਤਾਂ ਕੱਲ ਨੂੰ ਆਪਣਾ ਘਰ ਵੀ ਵੇਚ ਦੇਵੇਗੀ ਅੱਜ ਤੂੰ ਸਾਰਾ ਪਿੰਡ ਮੁਸੀਬਤ ਵਿੱਚ ਪਾ ਦਿੱਤਾ ਆਪਣੀ ਨਾਸਮਝੀ ਕਰਕੇ ।

  • @KuldeepSingh-ny9oe
    @KuldeepSingh-ny9oe 4 года назад +2

    ਸਰਪੰਚਣੀ ਵੇਖ ਲੋ ਨਾ ਅਕਲ ਨਾ ਸਕਲ
    ਦੁਰਫਿੱਟੇ ਮੂੰਹ ਸਰਪੰਚ ਬਣਾਉਣ ਵਾਲਿਆਂ ਦੇ

  • @gskang4554
    @gskang4554 4 года назад

    ਟੱਟੇ ਫੜਨ ਗਈ ਸੀ ਓਥੇ ਜੇ ਅਨਪੜ ਆ

  • @ਆਯੁਰਵੈਦਿਕਦੇਸੀਦਵਾਖਾਨਾ

    ਹਾਏ ਪਤਰਕਾਰਨੀ

  • @rachhpalsingh2910
    @rachhpalsingh2910 4 года назад +1

    Es tra hona jdo bina kuj.soche anpad sarpunch bnona

  • @mandeepKaur-su3xj
    @mandeepKaur-su3xj 4 года назад +1

    Ludhiana district ta pehla e pollution ch number 1 te ae. Je thode bot plants 🌱 hege ne ta bcha lwo

  • @khushdeepsingh7100
    @khushdeepsingh7100 4 года назад +3

    Purani kahavat hai aania vich kana raja hunda aaaa eis pind de tan sare hi. Aaane aaa. .sare punjab nu benti aaa koi ralke .hallkarye

  • @gurlallali8824
    @gurlallali8824 4 года назад +1

    ਜਿਨ੍ਹਾਂ ਵੋਟਾਂ ਪਾਇਆ ਓਹ ਕੇੜਾ PHD ਹੋਣੇ

  • @gagandeepsingh4418
    @gagandeepsingh4418 4 года назад +1

    Bai gobindpura pind 400 killa khaali pya require kitta othe bnalo

  • @hargunjyot8283
    @hargunjyot8283 4 года назад

    ਫਿਰ ਕੀ ਜੇ ਗੋਰਮਿੰਟ ਚਾਹੇ ਤਾ ਫੈਸਲਾ ਰੱਦ ਹੋ ਸਕਦਾ ਆ ਪਰ ਇਹ ਗੋਰਮਿੰਟ ਦੀ ਚਾਲ ਲੱਗਦੀ ਆ । ਕੀ ਸਰਪੰਚਨੀ ਨੇ ਬਿਨਾ ਪੁਛੇ ਅੰਗੂਠਾ ਲਾਤਾ ਘਰ ਕੋਈ ਨਹੀ ਸੀ ਪੜੀਆ । ਜੇ ਥੋਖੇ ਨਾਲ ਲਾਇਆ ਤੇ ਫਿਰ ਇਹ ਫੈਸਲਾ ਸਰਕਾਰ ਰੱਦ ਕਰ ਸਕਦੀ ਆ । ਪਰ ਇਹ ਚਾਲ ਆ

  • @jasmailsingh7717
    @jasmailsingh7717 4 года назад +3

    ਮੇਰਾ ਦੇਸ ਤੱਰਕੀ ਕਰ ਰਿਹਾ

  • @sahijkaur
    @sahijkaur 4 года назад +1

    Sarkar sareaam dkha kar rahi hai anphad loka naal. Loko ekhadey hovo enha garib loka de bainh fadu ji madadh Karo enha loka de. Eh augh thuhadey Ghar ve a sakti hai.

  • @tajinderkahlon7342
    @tajinderkahlon7342 4 года назад +4

    Pind wale hun isnu parn lai kehn dye a.odo sute c jdo esnu srpnch banaya c.

  • @karmjitsinghkainth3009
    @karmjitsinghkainth3009 4 года назад +2

    Very gud bhot vdhiaa asi anpad cc sign krte hahahahhahhaha j pde like hunde frr ki kr lainde frr v krne hi paine ccc g j na krde ta case pa k jail ch bhej dina cccc eh captain aaaaaaa

  • @bsingh3099
    @bsingh3099 4 года назад +1

    eh ਲੁਧਿਆਣਾ ਤੋਹ ਕਿਨੇ ਕਿਲੋਮੀਟਰ ਕਿਸ ਪੇਸ ਹੈ.

    • @deepabassi6813
      @deepabassi6813 4 года назад

      Ludhiana basti chownk ton 10- 12 k kilometer te painda aa veer ji eh pind,

    • @bsingh3099
      @bsingh3099 4 года назад

      @@deepabassi6813 dhanbad ji.

    • @RavinderSingh-sb8un
      @RavinderSingh-sb8un 4 года назад

      Raho road te matewarha pind driya de naal

  • @sukhsukh9386
    @sukhsukh9386 4 года назад +1

    Sade pind v anpad sarpanch aaa danger aa jva ...aavda dhaed bhar reha ....sale kutte to keedi Ni dardi darpook nu maadi g dhamki de k Jo marji km kra loo.... Te kise afser nal gal karn da koi dhang Ni ....sarkaar nu chaida k sarpanch l
    ai education jroori keeti jaye

  • @Nailsbymandeep
    @Nailsbymandeep 4 года назад +1

    Hor banao unpdh sarpanch sare pind da ehi haal a bse

  • @manmindersingh8961
    @manmindersingh8961 4 года назад +2

    Eh ta bheda hundiyan 🐑

  • @jugrajsinghghuman4101
    @jugrajsinghghuman4101 4 года назад +1

    Rishvat diti gaii a sarpanchni nu

  • @kumarsskmss4718
    @kumarsskmss4718 4 года назад

    fet lant sarpunch ehnu sarpunch kehda kon he

  • @gursewakmannmann2801
    @gursewakmannmann2801 4 года назад +2

    ਇਹ ਸਰਪੰਚ ਣੀ ਨੂੰ ਪੁੱਛੋ ਅਨਪੜ੍ਹ ਅਗੁੰਠ ਾ ਛਾਪ ਕਹਿ ਰਹੀ ਸੈਣ ਕਰਾ ਲੇ ਲਾਲਚ ਵਿੱਚ ਆ ਕੇ ਕੀਤਾ

  • @KuldipSingh-jr4bb
    @KuldipSingh-jr4bb 4 года назад +1

    Lokna nu sarpanch educated chuna chahida

  • @kalamannkalamann2328
    @kalamannkalamann2328 4 года назад

    ਸਰਪੰਚਣੀ ਖਾਂਦੀ ਪੀਂਦੀ ਹੈ ਦੁੱਧ ਵਾਲੇ ਡੋਲੂ ਬਹੁਤ ਵੱਡੇ-ਵੱਡੇ ਆ

  • @mamtagillgill2565
    @mamtagillgill2565 4 года назад

    Lok ina pdn liken to bad j pkody bnon valy nu dekh da bhardan mantri bna skdy a ta anpd sarpunch bnona koi vaddi gll ni.Ise li kdi punjab trekki ni kr skda pavy jina mrji padd lo

  • @ManjitSingh-bs6gi
    @ManjitSingh-bs6gi 4 года назад +7

    Juiti ferni chahidi jina ne ehnu sarpanch banaya

  • @kamaldeepsingh9131
    @kamaldeepsingh9131 4 года назад +2

    Punjab ch jitthe v reseve seat hai Panchayat de othe maximum sarpanch anpd ne.

  • @J--BV-SparshdeepSingh
    @J--BV-SparshdeepSingh 4 года назад +1

    1 acre b na do

  • @kashmirsingh8624
    @kashmirsingh8624 4 года назад +1

    High court rit pao jameen bachage

  • @harwindersingh585
    @harwindersingh585 4 года назад +2

    canga banda loka da v pasand anda

  • @ManjeetSingh-pc7we
    @ManjeetSingh-pc7we 4 года назад

    Seera sada lok be anpad nu he pind da sarpanch vna denda aa par lok pada lekha be ne onu nu keo ne aga on deta janda ke uprla loka nu pada lekha kuz khan ne denda jads

  • @deepgill9926
    @deepgill9926 4 года назад +1

    ki gal sarpanchni saab pind ch koi pardya ne haga c sarpanch banon nu ..ki pind ne taraki karni aa

  • @punjabivillagersardar4996
    @punjabivillagersardar4996 4 года назад +1

    Eh reserb sarpanchi honi a

  • @jeetsuman7619
    @jeetsuman7619 4 года назад +1

    Villagers of this village actually encroached . This land belongs to Mattewara potatoes seed farm . These voters are lured by akali govt in 1997.villegers had been destroying govt farm property for the last more than 40 yr .

  • @mhussain111hussain4
    @mhussain111hussain4 4 года назад

    Hello my friends this is 2020 you need person alees he o she can reed and wright not like her she don’t know what heppaning government did this time if you keep this serpanchi government gana do it again I think you all have to change this serpanchi it up to my punjabi friends pic pic pic ☝️👍✌️🌾

  • @sonagillmalakpurldh6213
    @sonagillmalakpurldh6213 4 года назад +1

    Highcourt supreme jaoo

  • @dhillon_manraj2533
    @dhillon_manraj2533 4 года назад +1

    gawara nu sarpanchi daoge ta ede e hovega

  • @kaurs2063
    @kaurs2063 4 года назад +1

    Sbb pta a ehnu , Paise khade a es Sarpanchni ne . Suspend karwao ehnu. Te es de khilaf Court ch case pao ...frr muh kholu gi eh ....Sare pind nu bhukhe maru gi eh Janani. 200 killa v na deo...Pind vasseo .Court ch case pa deo. Hor Pinda de Loka nu nal lea jave ...same cases walea nu.

  • @gamingjatts7868
    @gamingjatts7868 4 года назад +1

    Sabka sarpanch ni chad da jameen

  • @Ravindersingh-tp6pj
    @Ravindersingh-tp6pj 4 года назад +1

    Eh jado sarpanchni Bani si, uhdo bade bhangra gidha paya si, Hun ladan vele paddd nikal jande

  • @punjabapnacanadaspna8261
    @punjabapnacanadaspna8261 4 года назад +1

    Aah saepanch ki yaar apne vdhe leader v kai eho jehe hi hn. Na kishe kanoon daa pta eve hi punjab lutayaa piaa. Pdhe likhe hi lok rajniti ch aune chahidi ne . Graduate jroor hona chahida.

  • @parmjeetsingh3994
    @parmjeetsingh3994 4 года назад +2

    Anpad loka ne nhi ojadya dhoka keta ina nal sarkar ne eh ta anpad jina nu pata e nhi sign ketha keta Eh ta apne deth warrnt te v sign kr den ga

  • @damanjeetsingh8704
    @damanjeetsingh8704 4 года назад +5

    same condition Modi de te leadra de jo desh nu eda vech rhe company A...

    • @onlyvishal2053
      @onlyvishal2053 4 года назад

      Modi da ki kasoor
      Yr har gal vich modi modi
      Dokha dc ne kita...had ae yr

    • @damanjeetsingh8704
      @damanjeetsingh8704 4 года назад +1

      @@onlyvishal2053 bai gal system de kar rhe a sare ral ke desh kha rhe a aj desh de halat ki baN gaye eho j loka karke..

  • @beantbhakher2958
    @beantbhakher2958 4 года назад

    Tusi 200 vi kio dita

  • @SurinderSingh-ih1dk
    @SurinderSingh-ih1dk 4 года назад +1

    PAAGAL ANPAD JANANI.......ANPAD JANANI NU SARPANCH BANA DITTA............MOORAKH PENDU TOLLA

  • @sonagillmalakpurldh6213
    @sonagillmalakpurldh6213 4 года назад

    Anpdo g supreme court highcourt jao Sab hll hojju

  • @beantbrar6598
    @beantbrar6598 4 года назад

    loana ik tree ni te cut krn ch sb ton moohre...moooorakh lok..,,corona ton kuj ni sikhya idiots ...eho j sarpanch nu paise de k chahe 500 killla name lwa lon ona nu paise nal mtlb aa......

  • @mr.ram04041
    @mr.ram04041 4 года назад

    Bugto hun ,,,

  • @antieuntie8724
    @antieuntie8724 4 года назад +6

    Bevkuf sarpanchne

  • @JaspalSingh-vq7xr
    @JaspalSingh-vq7xr 4 года назад

    Aas na pasa laya honga

  • @kali6678
    @kali6678 4 года назад +1

    Je nahi dena chande jmeen de govt. Nu contract cancel kar dena chiada hai .

  • @preet3753
    @preet3753 4 года назад +3

    sarpanch ne paise khadi a

  • @gamingjatts7868
    @gamingjatts7868 4 года назад +1

    Jado anpad ahude te hon fer eve hi hona chahe sarpanch hove MLA hove chahe cm

  • @ramandjeventspatran7559
    @ramandjeventspatran7559 4 года назад +2

    aje v tusi Bhagwant maan nu mil lo je kuj karna

  • @punjabfarmer8213
    @punjabfarmer8213 4 года назад +1

    Ewy na hun aunty ty pressure pai jao kity dipresion ch ja koi galat step chuk lave.

  • @punjabapnacanadaspna8261
    @punjabapnacanadaspna8261 4 года назад +1

    Dalita kol jmeen kithe sahaudi aa

  • @humanityisfistarshdeepsing7058
    @humanityisfistarshdeepsing7058 4 года назад +3

    amm admi de government leo Punjab bacho...