#sidhumoosewala

Поделиться
HTML-код
  • Опубликовано: 15 окт 2024
  • #amanphotographykaleke #sidhumoosewala #sidhu #afsanakhan #bnnudhillons #khudaabaksh #gippygrewal #gulabsidhu #sidhumoosewal #sidhumoosewalanewsong #sidhumoosewalastatus #live #liveshow #thekidd #champagnepapi
    @SidhuMooseWalaOfficial @afsanakhanmusic6197 @amanphotographykaleke6769 @binnudhillon940
    .
    .
    .
    10 million target..👈Aman photography kaleke marriage shoot 📸 sis afsana khan 📸
    Instagram page @amanphotographykaleke
    Facebook page #aman photography kaleke
    connect number 8264977996
    WhatsApp number 9041025592
    RUclips channel like share sidhu Diya videos dekhn lyi channel nu Subscribe kro 👍 keep sporting 🤘

Комментарии • 464

  • @BobChristian-q4v
    @BobChristian-q4v 8 месяцев назад +22

    ਸਿੱਧੂ ਬਾਈ ਦੇ ਨਾਲ ਸਟੇਜ ਤੇ ਕੁੜੀਆਂ ਦੀ ਹਾਜ਼ਰੀ ਬਾਈ ਦੇ ਰੁਤਬੇ ਤੇ ਉਸਦੇ ਪਾਕ ਦਿਲ ਮਨਸੂਬਿਆ ਨੂੰ ਬਿਆਨ ਕਰਨ ਦਾ ਵੀਡੀਓ ਸਿੱਧੂ ਮੂਸੇਆਲਾ ❤

  • @karanveerkaranveer1434
    @karanveerkaranveer1434 11 месяцев назад +11

    ਮੇਰੇ ਕੋਲ ਸ਼ਬਦ ਹੀ ਨੀ ਏਸ ਹੀਰੇ ਦੀ ਸਿਫਤ ਕਰਨ ਲਈ ਬੱਸ Justice for sidhu moose

  • @AmrikSingh-kh8yx
    @AmrikSingh-kh8yx 11 месяцев назад +11

    ਨਹੀ ਰੀਸਾਂ ਤੇਰੀਆਂ ਮਿੱਠੀਆਂ ਯਾਦਾਂ ਬਿਲਕੁਲ ਸਹੀ ਆਖਿਆ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਦਾ

  • @dmusicpunjabi8127
    @dmusicpunjabi8127 11 месяцев назад +9

    ਜਿੰਨੀ ਵਾਰ ਵੀ ਇਹ ਵੀਡਿਉ ਸਾਹਮਣੇ ਆਈ ਬਿਨਾਂ ਦੇਖੇ ਨੀ ਰਿਹਾ ਗਿਆ 😢😢 ਰੱਬਾ ਮੋੜ ਦੇ ਤੂੰ ਸਾਡਾ ਮੂਸੇਵਾਲਾ 😢

  • @kuldeepsingh-bd1bz
    @kuldeepsingh-bd1bz 9 месяцев назад +13

    ਲੋਕ ਕਿੰਨਾ ਪਿਆਰ ਕਰਦੇ ਸੀ ਯਾਰ. ਬਹੁਤ ਗਲਤ ਹੋਇਆ ਝੋਟਾ ਚਲਾ ਗਿਆ ਪਰ ਦਿਲਾਂ ਚ ਰਹਿਣਾ ਹਮੇਸ਼ਾ 🙏

  • @ilovegod8297
    @ilovegod8297 9 месяцев назад +12

    ਭਰਾ ਨੂੰ ਮਿਲਣ ਦਾ ਚਾਅ ਤਾਂ ਦਿਲ ਵਿੱਚ ਹੀ ਰਹਿ ਗਿਆ ਪਰ ਬਾਈ ਦੁਨੀਆਂ ਤੇ ਦੁਆਰਾ ਆਉਗਾ ਸਿੱਧੂ ਮੂਸੇਆਲਾ ਪਰ ਉਦੋਂ ਨੂੰ ਆਪ ਨਾ ਬੁੜਕ ਜਾਈਏ❤❤❤🎉

  • @Simransingh388Simran
    @Simransingh388Simran 5 месяцев назад +12

    ਜਿੱਦਣ,ਦਾ,ਬਾਈ, ਗਿਆ,ਜੀਅ,ਜਾ,ਈ,ਨੀ,ਲੱਗਦਾ,ਸਾਰੇ,ਗਾਇਕ,ਫਿਕੇ,ਜੇ,ਲੱਗਦੇ,ਨੇ,ਚਾਹੇ,ਜਿਹਨੇ,ਮਰਜ਼ੀ, ਵਧੀਆ,ਤੋਂ, ਵਧੀਆ,ਹੌਣ

  • @sukhpreetkaur9989
    @sukhpreetkaur9989 6 месяцев назад +9

    ਜਿਨ੍ਹਾਂ tenu ਰੋਈ aa ਦੁਨੀਆਂ ਸ਼ਾਇਦ ਹੀ ਕਿਸੇ ਨੂੰ ਰੋਈ ਹੋਵੇ 😢😢

  • @billarajpura4356
    @billarajpura4356 10 месяцев назад +13

    ਯਾਰ ਏ ਆਮ ਬੰਦਾ ਨਹੀ ਸੀ😭😭

  • @skaur5495
    @skaur5495 10 месяцев назад +9

    miss u beta ਤੇਰੇ ਮਾਂ ਬਾਪ ਰੁਲ ਗਏ ਮਾਰਣ ਵਾਲੇ ਵੀ ਕਦੀ ਖੁਸ਼ ਨਹੀ ਰਹਿਣਗੇ

  • @47blog
    @47blog 11 месяцев назад +12

    ਰੱਬਾ ਓਹਨਾਂ ਦੀਆਂ ਪੀੜੀਆਂ ਤੱਕ ਉੜਾਜ ਦੇ ਜਿੰਨਾਂ ਨੇ ਸਾਡੇ ਭਰਾ ਨੂੰ ਸਾਡੇ ਤੋ ਦੂਰ ਕੀਤਾ 😭😭😭 ਮਿੱਸ ਯੂ ਜਾਨ 💔

  • @buttasroaysroay4633
    @buttasroaysroay4633 11 месяцев назад +7

    ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇ ਵਾਲਾ ਕਹੇਂਦਾ ਜੱਟੀਏ ❤️❤️❤️❤️❤️❤️❤️❤️❤️

  • @sandeepsainisucha3181
    @sandeepsainisucha3181 9 месяцев назад +10

    ਰਹਦੀ ਦੁਨੀਆਂ ਤੱਕ ਨਾ ਰਹੁ ਜੱਟ ਮੁਸੇਆਲਾ ਦਾ,,,

  • @Harpreet-tp4ok
    @Harpreet-tp4ok 11 месяцев назад +7

    ਸਿੱਧੂ, ਨੂੰ, ਇਨਸਾਫ,,,, ਕਦੋਂ,, ਮਿਲੇਗਾ,,,,।

  • @sukhmansanghavlogs6617
    @sukhmansanghavlogs6617 11 месяцев назад +16

    ਪਹਿਲਾਂ ਈ ਕਹਿ ਗਿਆ ਸੀ ਸਾਧ ਜੱਟਾ ਤੂੰ ਕਿ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ ❤❤❤❤❤

  • @hardydhillon5231
    @hardydhillon5231 3 месяца назад +6

    ਫੱਕਰਾ ਆ ਜਾ ਵਾਪਸ ਯਰ, ਬਹੁਤ ਉੱਚੇ ਰੁੱਤਬੇ ਦਾ ਮਾਲਕ ਪਰ ਭੋਰਾ ਵੀ ਹੰਕਾਰ ਨਹੀਂ, ਅਤੇ ਸਟੇਜ ਤੇ ਖੜੀਆਂ ਕੁੜੀਆਂ ਵੱਲ ਤੱਕਿਆ ਵੀ ਨਹੀਂ, ਇਹ ਵੀ ਫ਼ਕੀਰੀ ਦੀ ਨਿਸ਼ਾਨੀ ਹੈ।। ਮਿਸ ਯੂ ਬਾਈ ।।

  • @panjab5aab782
    @panjab5aab782 7 месяцев назад +5

    ਰਹਿੰਦੀ 🌞ਦੁਨੀਆ 🌍🌎🌏ਤੱਕ ਨਾਂ ਰਹੂ ਜਿਸਨੂੰ ਕਹਿਣ❤️❤️💪💪💪 ਸਿੱਧੂ ਮੂਸੇਵਾਲਾ 💯💯💯🔥🔥🔥🔥5911💣💣🔥🔥🔥🔥💪💪💪💪💪💥💥💥💥

  • @GurcharanSingh-eh1om
    @GurcharanSingh-eh1om Месяц назад +5

    ਰੱਬੀ ਰੂਹ ਸੀ 😢 ਸੱਚਾਈ ਦੱਸ ਗੲਏ ਆ ।।
    ਤਾਂ ਈ ਦਿਨਾਂ ਚ ਤਰੱਕੀ ਕੀਤੀ ਬੲਈ ਨੇ ।।
    ⚔️⚔️⚔️ਰਾਜ ਕਰੇਗਾ ਖਾਲਸਾ ⚔️⚔️⚔️,❤️❤️❤️❤️

  • @RanjeetSandhu-ne4wr
    @RanjeetSandhu-ne4wr 3 месяца назад +4

    ਕੀੜੇ ਪੈਣਗੇ ਜਿਸ ਨੇਂ ਸਾਧ ਤੇ ਹੀਰਾ ਸਾਡਾ ਬਾਈ ਖੋਹ ਲਿਆ 😢😢😢😢😢😢

  • @manpreetsaini6885
    @manpreetsaini6885 8 месяцев назад +7

    Dil krda pya tractor te sidhu Moosealla laa ke uchi uchi sunna nlle dujje sunnn nnn

  • @harjinderpal8112
    @harjinderpal8112 10 месяцев назад +10

    ਸਿਧੂ ਤਾਂ ਕੋਹਿਨੂਰ ਹੀਰਾ ਸੀ

  • @shubpreetdalam924
    @shubpreetdalam924 11 месяцев назад +5

    ਵੱਖਰੀ ਹੀ ਚੀਜ ਸੀ ਭਰਾ ਸਾਡਾ ਮਿਸ ਜੂ ਜੱਟਾ

  • @sandeepsainisucha3181
    @sandeepsainisucha3181 9 месяцев назад +5

    ਮੇਰਾ ਸੱਬ ਤੋਂ ਪਿਆਰਾ ਸਿਗਰ ਵੀਰ ਸਿਧੂ ਮੁਸੇਆਲਾ

  • @RajaSingh-sc9mr
    @RajaSingh-sc9mr 8 месяцев назад +5

    bai ji sidhu Jo chonhda si uho milea sidhu nu oho kenda hunda c mere marn to bad lok Ron mere vaste ❤❤❤

  • @RanjeetSandhu-ne4wr
    @RanjeetSandhu-ne4wr 3 месяца назад +4

    ਹੌਲ ਪੈਂਦੇ ਬਾਈ ਨੂੰ ਦੇਖ ਕੇ ਅੱਖਾਂ ਭਰ ਆਈਆਂ 😭😭😭😭😭😭😭

  • @RanjeetSandhu-ne4wr
    @RanjeetSandhu-ne4wr 3 месяца назад +4

    ਸੱਚ ਹੀਰਿਆ ਰਹਿਦੀ ਦੁਨੀਆਂ ਤੱਕ ਨਾਂਮ ਰਹੂਗਾ 😢😢😢😢😢😢

  • @jarnailsingh6276
    @jarnailsingh6276 11 месяцев назад +5

    ਸਹੀਗੱਲਕਹਿਗਿਆਸੀਬਾਈਕੇਰਹਿੰਦੀਦੁਨੀਆਂਤੇਨਾਮਰਹੂਗਾਵਾਕਿਆਹੀਜੱਟਦਾਨਾਮਸੂਰਜਵਾੰਗੂਚਮਕਦਾਰਹੂਗਾਕੋਈਸੱਕਨਹੀਸਿੱਧੂਨੂੰਇੰਨਸਾਫਦਿਓਸੁੱਤੀਏਸਰਕਾਰੇਜੱਟ‌ਇੰਨਸਾਫਮੰਗਦੈ

  • @System-76182
    @System-76182 8 месяцев назад +5

    Bai yaar eho jeha ki kariye tere vaaste jide nal tu mud aave yaar g nhi lagda sachi bai tere bina yaar😢😢😢😢

  • @JagdeepSingh-m6u
    @JagdeepSingh-m6u 9 месяцев назад +7

    ਪਜਾਬ ਦੀਆ ਮਾਵਾ ਦਾ ਹੀਰਾ ਪੁਤ ਸਿਧੂ

  • @sandeepsainisucha3181
    @sandeepsainisucha3181 9 месяцев назад +4

    ਸਿਰਾ ਜੱਟਾ,,,ਸਿਰਾ ਸਿਰਾ ਪਰ ਤੁ ਵਾਪਸੀ ਨੀ ਕਰਨੀ,,ਲਵ ਯੁ, ਜੱਟਾ ਦਿਲੋ

  • @AjitSingh-s6l8e
    @AjitSingh-s6l8e 11 месяцев назад +6

    ਹਾਏ ਓ ਰੰਬਾ

  • @rishi9297
    @rishi9297 11 месяцев назад +3

    Kinna sohna c Sidhu baee😥
    #Justiceforsidhumoosewala

  • @DasmeshWarrior
    @DasmeshWarrior 6 месяцев назад +4

    Bada ankhi te marad banda se....kol kuria firdian....patander ne akh chak ke dekhian tak ni kise wal.....wakian hi suche te jione maud de lane cho se....miss u jatta

  • @mrabdulqayyumkhan6240
    @mrabdulqayyumkhan6240 8 месяцев назад +6

    Rehndi duniya te nam rahoo ga jutta mosse Wala kehnda jitiya😢😢😢

  • @preetgurdaspur2759
    @preetgurdaspur2759 6 месяцев назад +2

    Rabb di sohh bai me j tere nal hunda os tym sariya goliya apni hik te kha leni ya c. Miss you bai 💔😭

  • @ParmindersinghJassi
    @ParmindersinghJassi Месяц назад +2

    ਕਰਿਆ ਬੰਦਾ ਲੋਕਾਂ ਨੇ baa ਇੱਜਤ a har ਓਹਦੇ ਖਾਸ ਬੰਦੇ ਜਿਹਨੂੰ ਓਹ man da te

  • @gurvindersidhugermany3693
    @gurvindersidhugermany3693 9 месяцев назад +4

    Hun ta sidhu bhai live show v attt kra dinda c bhai teri ris koi nhi kr skda

  • @balkaransingh8320
    @balkaransingh8320 9 месяцев назад +4

    ਹਾਏ ਓ ਰੱਬਾ,ਤੇਰਾ ਕੀ ਮਾੜਾ ਕਰਤਾ ਸੀ ਜੱਟ ਨੇ

  • @mooseRuse
    @mooseRuse 11 месяцев назад +3

    ..jama ਸਿਰਾ 👌👌👌, real gold banda, TheLegend4evr ✌️🤘❤.... RiPower 22.. #Justice4SidhuMoosewala..

  • @surjeetsinghsidhu8634
    @surjeetsinghsidhu8634 11 месяцев назад +5

    Dhaakkad awaz te dhaakkad personality jatt di...❤❤❤❤❤

  • @mandeepjalandhar3878
    @mandeepjalandhar3878 4 месяца назад +6

    bai tainu kadi Mileya nai par Bai tainu enna peyar karda ki 29 may wale din rab tu keha ki meri te mere putter di jaan lela rabba but sidhu bai nu vapas pej de Bai aaj v akhan cho pani aa janda pata nai kyu jattaa. Mis karda tainu bai

  • @NarinderSingh-wr1cv
    @NarinderSingh-wr1cv 11 месяцев назад +143

    ਵੀਡੀਓ ਦੇਖ ਕੇ ਇਦਾ ਲੱਗਦਾ ਜਿਦਾ 22 ਕੀਤੇ ਨਹੀ ਗਿਆ ਇੱਥੇ ਹੀ ਵਾ ਆਜਾ ਵਾਪਸ sidhu moosewalya 😭😢

    • @KaramjotVirk
      @KaramjotVirk 11 месяцев назад +11

      One day he will come back
      REST IN POWER 🔥

    • @JunaidCh-fy2to
      @JunaidCh-fy2to 10 месяцев назад +1

      ​@@KaramjotVirk😢😢

    • @ilovegod8297
      @ilovegod8297 9 месяцев назад +1

      ਸਹੀ ਗੱਲ ਕਹੀ ਏ ਭਰਾ ਇੱਕ ਦੇਖ ਕਿ ਰੌਣ ਆਉਣ ਲੱਗ ਜਾਦਾਂ ਲਵ ਯੂ ਆ

    • @VIJAYPAL-l3s
      @VIJAYPAL-l3s 9 месяцев назад +2

      Love you jatta, kite mainu hi le janda veere naal, kyu bina bodyguards de bina gya tu yaar ikkala, tu awesla ho janda main te nhi hona c, eda nhi c jaan dene sukke saale..bada dukh hunda veer..jad eda videos aundea teria sahmne.politician ne kraya sab khuch..

    • @magroorsingh8510
      @magroorsingh8510 7 месяцев назад

      ਜੱਟ ਜਿਉਂਦਾ ਐ ਤੇ ਰਹੂ ਗਾ

  • @nirmladevi6421
    @nirmladevi6421 11 месяцев назад +5

    Justice for sidhu mosse wala sada super hero sada babbar sher Sade punjab ka heera I miss you

  • @beatsahil8226
    @beatsahil8226 4 месяца назад +5

    22 jina de viah te gya hai o bot khushnasib lok ne❤

    • @DilpreetsinghHellar
      @DilpreetsinghHellar 2 месяца назад +1

      Question paper of the day of the month end 🔚🔚😁😁😁😁😁😁

  • @samar_editz773
    @samar_editz773 15 часов назад

    ਘੈਟ ਜੱਟਾ ਸਿਰਾ ❤❤❤❤❤❤

  • @DiyaDiya-w9j
    @DiyaDiya-w9j 21 день назад +7

    Rehndi duniya te nam rahu ga sahci tera moose wallya aaja vaps yr bot fen c teri me aaj b dil ro pya dehk k mera beta roz yad krda song sunda sihdu sihdu krda roz 6sal da mera put te roz menu puhsda kihte gya sihdu hun kdo auna mudd k me milna sihdu nu me roz kehndi put baba ji kol chl gye mudd k auna fr uhne a jaaa vaps

    • @ReetaSharma-ir6jg
      @ReetaSharma-ir6jg 10 дней назад

      😢😢😢😢😢😢😢😢😢😢😢😢😢😢😢😢😢😢😢😢😢😢😢😢bhubaneswar nicely dea sister ji apji ke comment ne😢😢😢😢

  • @sandeepdhiman2240
    @sandeepdhiman2240 6 месяцев назад +3

    Bai ji ajj tu hunda ta gaal hor honi c❤ love usodhu y

  • @BalvinderKour-dr2fc
    @BalvinderKour-dr2fc 11 месяцев назад +5

    Waheguru ji Waheguru ji justicia for sidhu moosewala miss you legend never die ❤❤❤❤❤❤

  • @Sukhwind
    @Sukhwind 11 месяцев назад +5

    Sab da dheaan moosa jatt king te hai👑👈🏻

  • @ustaadmoosewala352
    @ustaadmoosewala352 11 месяцев назад +4

    Hega dam kisi ch eve live gaun da❤

  • @real_IK16
    @real_IK16 11 месяцев назад +5

    ਅਣਖੀ ਏ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਚੁੰਨੀਆਂ

  • @rajindersidhu750
    @rajindersidhu750 10 месяцев назад +3

    Ajj b bai Sidhu Moosewala Zindabad ❤

  • @gagangill8230
    @gagangill8230 11 месяцев назад +6

    Aja Oye Veerya Kito 😢😢😢😢😢😢😢😢😢😢😢#Justice Sidhu MooseWala ❤❤

  • @SandeepKaur-qm6cv
    @SandeepKaur-qm6cv 8 месяцев назад +6

    Sidhu nu marbon waleya da kakh na rave 😭

  • @surjitsingh3423
    @surjitsingh3423 7 месяцев назад +6

    Jatta tere warga kise ne na hona😢😢

  • @GurvinderSingh-cg6cg
    @GurvinderSingh-cg6cg 10 месяцев назад +5

    ਲਵ ਯੂ ਮੁਸੇਵਅਲਾ ❤❤❤❤❤❤❤❤❤

  • @surjitsingh3423
    @surjitsingh3423 7 месяцев назад +3

    Bai sidhu,,, ho ske to laut k ana 😢😢😢

  • @namanjain8559
    @namanjain8559 11 месяцев назад +4

    Chlte gane me bhai photo kr rha h . So pure soul he is , rest in power . Bai.

  • @paramjitkaur7082
    @paramjitkaur7082 6 месяцев назад +4

    Sadi Shane sada sidhu miss you beta ajja fir 👍😘

  • @satnamsingh494
    @satnamsingh494 11 месяцев назад +1

    Justic ਫੋਰ ਸਿੱਧੂ ਮੁੱਸੇ ਵਾਲਾ ਬਾਈ ਜੀ ਹੈਸ ਟੈਗ

  • @Dr.Surindersohi
    @Dr.Surindersohi Месяц назад +2

    Moosewala Jatt 5911 varga kala he industry nu khichi firda ❤❤❤❤miss you Sidhu veere 🙏🙏🙏🙏

  • @ਘੋੜੀਆਂਵਾਲੇਸਰਦਾਰਜੈਲਦਾਰ

    ਸੱਚੀ ਰਹੋਂ 22ਤੇਰਾ ਨਾ

  • @SandeepKaur-qm6cv
    @SandeepKaur-qm6cv 8 месяцев назад +5

    Sidhu nu marbon waleya de kire pen 😭

  • @dhirajkapila8875
    @dhirajkapila8875 11 месяцев назад +32

    Justice for Sidhu

  • @sonysingh5611
    @sonysingh5611 8 месяцев назад +4

    Wah ji wah 👌

  • @billasingh7725
    @billasingh7725 9 месяцев назад +4

    Sirra bai mud ke ajja😢
    😢

  • @kamaljeetkaurlotus6309
    @kamaljeetkaurlotus6309 11 месяцев назад +11

    ਸਿਰਫ਼ ਜਸਟਿਸ ਫਾਰ ਸ਼ੁਭਦੀਪ ਸਿੰਘ ਸਿੱਧੂ ਲਿੱਖਣ ਨਾਲ ਕੰਮ ਨਹੀਂ ਸਰਣਾ ਬਲਕਿ ਆਪਣੇ ਆਪਣੇ ਧਰਮ ਅਨੁਸਾਰ ਉਸ ਅਕਾਲ ਪੁਰਖ ਅੱਗੇ ਅਰਦਾਸ ਵੀ ਕਰਿਆ ਕਰੋ ਦਿਨ ਵਿਚ ਪੰਜ ਸੱਤ ਮਿੰਟ ਵੱਧ ਤੋਂ ਵੱਧ ਅੱਧਾ ਘੰਟਾ ਉਸਦੇ ਲਈ ਪਾਠ ਵੀ ਕਰਿਆ ਕਰੋ ਉਸਦੇ ਗੀਤ ਸੁਣਨ ਲਈ ਵੀ ਸਮਾਂ ਕੱਢਕੇ ਹਾਂ ਤੇ ਉਸਦੇ ਇਨਸਾਫ਼ ਲਈ ਪਾਠ ਕਰਣ ਲਈ ਸਮਾਂ ਕਿਉਂ ਨਹੀਂ ਕੱਢ ਸਕਦੇ।ਜੋ ਉਸਦੀ ਯਾਦਗਾਰ ਤੇ ਜਾਂਦਾ ਜਾ ਕੇ ਸੈਲਫੀਆਂ ਲੈਂਦਾ ਉਹ ਉਥੇ ਬੈਠ ਕੇ ਆਪਣੇ ਧਰਮ ਅਨੁਸਾਰ ਪਾਠ ਕਰਕੇ ਅਰਦਾਸ ਕਿਉਂ ਨਹੀਂ ਕਰਦਾ ?

  • @atishkumar8262
    @atishkumar8262 7 месяцев назад +2

    ਸਾਨ ਸਾਡਾ ਸਿੱਧੂ ਬਾਈ 💪⚔️

  • @mdas35010
    @mdas35010 11 месяцев назад +2

    Bahi ko Jab v Dekhte Hu ankh se pani nikal jata h automatic 😢😢😢

  • @A_b_hijit
    @A_b_hijit 5 месяцев назад +4

    Paji aapko bohot Miss karte hai.....🥺🥺

  • @sakshamkamboj2996
    @sakshamkamboj2996 11 месяцев назад +4

    Love u mossewala legend legend legend always legend
    Mossa tha moosa hai moosa rahega
    तोते उड़ा देगे तोते

  • @sandeepkaur-yn3lj
    @sandeepkaur-yn3lj 11 месяцев назад +2

    ਸੋਹਣਾ 🥺🥺

  • @narmiljitkaur1178
    @narmiljitkaur1178 10 месяцев назад +2

    Veerji aajo vapas
    Bhut udika sidhu veere ji
    Waheguru ji mere veere nu hamesha chardikala rakhe ji

  • @GurcharanSingh-eh1om
    @GurcharanSingh-eh1om Месяц назад +1

    ❤️❤️❤️ miss you bai.. lamba lanjha vr g di look e nhi maan c ....sardara de putt ⚔️⚔️⚔️⚔️

  • @RajinderKaur-zk2ei
    @RajinderKaur-zk2ei 11 месяцев назад +3

    #justice for Sidhu Moosewala. Dushtan da sarvnaash

  • @kashmirasingh8174
    @kashmirasingh8174 9 месяцев назад +5

    Paap khttya yaar tusi sachi boht vdda paap 😢😢😢😢😢😢😢😢😢 punjab waleyo sachi

  • @SharnPreet-km5do
    @SharnPreet-km5do 9 месяцев назад +5

    Kine kismet ale lok ne jo 22 kol khde aa 😢😢😢😢

  • @singhsunnyloy-fy5sl
    @singhsunnyloy-fy5sl 7 месяцев назад +3

    Miss u Sidhu Moose wala ❤️❤️😭😭

  • @Official_neha_gopi
    @Official_neha_gopi 11 месяцев назад +3

    ਸਾਰੇ ਵੀਰ ਭੈਣਾਂ #justiceforsidhumoosewala ਜ਼ਰੂਰੀ ਲਿਖਿਆ ਕਰੋ 🙏❤️

  • @SunilKumar-wg8jd
    @SunilKumar-wg8jd 2 месяца назад +2

    6 ਫੁੱਟ ਉੱਚਾ ਜੱਟ 😢😢❤❤

  • @DeepakKumar-vj6dl
    @DeepakKumar-vj6dl 9 месяцев назад +6

    Sidhu moose wala 🔥💯💯💯

  • @thenagrafamily6508
    @thenagrafamily6508 8 месяцев назад +5

    End galbaat Sidhu jatt di
    No match

  • @jarnail2060
    @jarnail2060 15 дней назад +2

    ਸਿੱਧੂ ਮੂਸੇ ਵਾਲਾ ❤❤❤❤❤❤❤❤

  • @Harmansandhu533
    @Harmansandhu533 9 месяцев назад +3

    Sidhu dai level da koyi ni kalla jatt he sabte bhari aa 💪

  • @lovedeepbrarpb31
    @lovedeepbrarpb31 9 месяцев назад +5

    Rehndi Dunia te Naam Rahuga......💯🔥

  • @garryrandhawa6308
    @garryrandhawa6308 11 месяцев назад +3

    Jado sidhu jeonda c Afsanakhan mere veer te jado sidhu EDA ho Gaye kise kalakar na himmat nai kiti justice layi sirf sidhu de naam fame laye har ik na

  • @SukhpalSingh-wj5ke
    @SukhpalSingh-wj5ke 11 месяцев назад +4

    I miss you 😘 sidhu bhaji

  • @mehakgrewal1267
    @mehakgrewal1267 11 месяцев назад +6

    4:26 bai de hek 🔥

  • @minecraftshorts564
    @minecraftshorts564 7 месяцев назад +5

    Justice for Sidhu moose wala 😢😢

  • @amritanshuanand4275
    @amritanshuanand4275 17 дней назад +2

    bai bai kehndi duniya

  • @BhupinderSingh-b9i
    @BhupinderSingh-b9i Месяц назад +2

    ਲਵ ਯੂ ਬਾਈ ਆਜਾ ਭਾਈ ਵਾਪਸ ਜਾਨਵੀ ਇਕ ਵਾਰੀ,

  • @gursweksingh8753
    @gursweksingh8753 11 месяцев назад +2

    Sidhu Moose wala 💪

  • @ashaverma6226
    @ashaverma6226 11 месяцев назад +3

    Very nice ❤❤

  • @rajsingh-to1bt
    @rajsingh-to1bt 10 месяцев назад +3

    Poori video send kro veer di

  • @tuhitu2480
    @tuhitu2480 11 месяцев назад +4

    Kya personality hia yaar bhai ki

  • @Jasbaaz
    @Jasbaaz 11 месяцев назад +2

    ❤❤ miss u sidhu bhai😢❤

  • @chetanbhumbla2263
    @chetanbhumbla2263 9 месяцев назад +3

    Jhotta Jhotta Aa
    Jhotta Jhotta Rahu
    WahegurU Vapis Bhej De Veere Nu

  • @shayanali8995
    @shayanali8995 11 месяцев назад +4

    chala gya dunia sy mera babar shairrrrrrr 😭😭

  • @kulvirsingh1322
    @kulvirsingh1322 11 месяцев назад +3

    Moosa. Jatt

  • @Harmuskan232Mehrq
    @Harmuskan232Mehrq 3 месяца назад +2

    Vera kismat Ali o jga jitha tusi per pae ❤