ਲੁਧਿਆਣੇ ਤੋਂ ਕੀਤੀ ਬਹੁਤ ਸਾਰੀ ਖਰੀਦਦਾਰੀ || Pind Punjab de new Vlog | Shopping 🛍 vlog ♥️

Поделиться
HTML-код
  • Опубликовано: 22 окт 2024

Комментарии • 109

  • @bikkerkithehoikvardikhaede4045
    @bikkerkithehoikvardikhaede4045 2 месяца назад +1

    ਤੁਸੀ dasde kio ni di v ਕਿਹੜਾ colour laonde ji ਵਾਲਾਂ nu dasokinivari push liya kio ni dasde

  • @AmandeepKaur-de6qe
    @AmandeepKaur-de6qe 2 месяца назад +4

    ਦੀਦੀ ਅਸੀਂ ਥੋਨੂੰ ਕਿਹਾ ਜਦੋਂ ਲੁਧਿਆਣੇ ਆਏ ਤਾਂ ਸਾਨੂੰ ਦੱਸ ਦਿਓ ਅਸੀਂ ਥੋਨੂੰ ਮਿਲਣਾ ਸੀ ਦੀਦੀ ਘੰਟਾ ਘਰ ਤੋਂ ਪੰਜ ਮਿੰਟ ਲੱਗਦੇ ਨੇ ਸਾਡੇ ਘਰ ਨੂੰ ਆਉਣ ਲਈ ਦੀਦੀ ਮੈਂ ਤਾਂ ਥੋਡੇ ਨਾਲ ਨਰਾਜ਼ ਆ ਦੀਦੀ ਤੁਸੀਂ ਸਾਨੂੰ ਦੱਸਿਆ ਨੀ

  • @surindersharma9935
    @surindersharma9935 2 месяца назад +4

    Sat shri akal sister ji beautiful collection lase🙏🏻🙏🏻👌👌👌👌👌👌👌💐💐💐💐💐💐💐

  • @KulwinderSingh-k1t
    @KulwinderSingh-k1t 2 месяца назад +15

    Dii tusi jma ni dr de kite v jana hove gold pa k le jane o time bhut kharb aa g bacho jina bachia jada g waheguru ji kirpa bnai rakhn

  • @amandeepkaurgill5475
    @amandeepkaurgill5475 2 месяца назад +2

    Sat Shri akal ji all family very very nice video didi ji God bless you ❤❤❤

  • @sehajpreetsinghsidhu8144
    @sehajpreetsinghsidhu8144 2 месяца назад +37

    ਦੀਦੀ ਜਦੋਂ ਹੁਣ ਲੈਸਾਂ ਨੂੰ ਅੱਗ ਲਾਉਣੀ ਹੋਈ ਤਾਂ ਕਿਰਪਾ ਕਰਕੇ ਮੈਨੂੰ ਦੇ ਦਿਓ ਮੇਰੇ ਵਿੱਚ ਇਨੀ ਪਹੁੰਚ ਨਹੀਂ ਕਿ ਮੈਂ ਲੈਸਾਂ ਲੈ ਲਵਾਂ ਮੈਂ ਕਪੜੇ ਸਿਲਾਈ ਕਰਕੇ ਟਾਈਮ ਪਾਸ ਕਰਦੀ ਹਾਂ ਮੈਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਸਾਡੇ ਸਿਲਾਈ ਬਹੁਤ ਘੱਟ ਹੈ ਮਸਾਂ 130 ,150 ਹੀ ਦਿੰਦੀਆਂ ਨੇ ਬਸ ਇਹ ਹੀ ਸੋਚ ਲੈਂਦੀ ਹਾਂ ਕਿ ਵਿਹਲੇ ਨਾਲੋਂ ਇਨੇਂ ਹੀ ਬਹੁਤ ਨੇ ਲੈਸਾਂ ਲਾ ਕੇ ਡਿਜ਼ਾਇਨ ਪਾ ਕੇ ਥੋੜੇ ਜਿਹੇ ਵੱਧ ਪੈਸੇ ਮਿਲ ਜਾਣਗੇ

    • @manjitksinghvlogs8065
      @manjitksinghvlogs8065 2 месяца назад +9

      ਮੈਨੂੰ ਦੱਸੋ ਭੈਣ ਜੀ ਤੁਸੀ ਕਿੱਥੇ ਰਹਿੰਦੇ ਆ ਮੈਂ ਆਪਣੇ ਸੂਟ ਤੁਹਾਡੇ ਤੋਂ ਸਲਾਈ ਕਰਵਾ ਲਿਆ ਕਰੂ

    • @AmrikDandiwal-gz3wu
      @AmrikDandiwal-gz3wu 2 месяца назад +1

      Kitho oo g tusi ma v suit selie kar dini aa g​@@manjitksinghvlogs8065

    • @trindigviral
      @trindigviral 2 месяца назад

      Kito tusi

    • @jaspalkaursohi8974
      @jaspalkaursohi8974 2 месяца назад +1

      Didi ji main vi suit silaei kardi a main malerkotle to a meri id vi dekh lo

    • @trindigviral
      @trindigviral 2 месяца назад

      @@jaspalkaursohi8974 Hilo g am from sangrur

  • @GurdeepSingh1-t7g
    @GurdeepSingh1-t7g 2 месяца назад +1

    Hello Gurmeet ji, today you are looking very beautiful, your hair is also very beautiful, I have seen you after many days, it does not take time.

  • @kuljeetksingh9292
    @kuljeetksingh9292 2 месяца назад +4

    Gurmeet beta , tusi hun ghar banva hi rhe ho te naal hi solar panel vi lagva lao ,saukhe rahoge

  • @AkashBhangu-b4t
    @AkashBhangu-b4t 2 месяца назад +1

    ਦੀਦੀ ਮੇਰੇ ਕੋਲ ਵੀ ਰੌਜੀ ਦੀ ਮਸ਼ੀਨ ਸੀ ਬਹੁਤ ਵਧੀਆ ਕੰਪਨੀ ਆਜੀਂ ❤❤❤❤❤

  • @dhillon711
    @dhillon711 2 месяца назад

    Ghumar Mandi kale ghata to variety of laces mildea ne

  • @SukhdilSingh-fv8sx
    @SukhdilSingh-fv8sx 2 месяца назад +1

    Dee danu vdaso tusi ludhiana tu kithe lace by karde plz asi apne shop vaste le ke aune

  • @JaspreetSingh-c6x
    @JaspreetSingh-c6x 2 месяца назад +4

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵਲੋਗ ਹੈ ਭੈਣ ਜੀ👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏

  • @jaswinderokaur9182
    @jaswinderokaur9182 2 месяца назад

    ਦੀਦੀ ਜੀ ਮੈਂ ਵੀ ਬੁਟੀਕ ਦਾ ਕੰਮ ਕਰਨਾ ਹੈ ਅਸੀਂ ਦੀਦੀ ਮਾਛੀਵਾੜਾ ਸਾਹਿਬ ਤੋਂ ਹਾਂ ਮੈਨੂੰ ਤੁਹਾਡੀ ਸਲਾਹ ਚਾਹੀਦੀ ਹੈ ਮੈਨੂੰ ਜਰੂਰ ਮੈਸੇਜ ਕਰਿਓ ਦੀਦੀ

  • @informationmasala9622
    @informationmasala9622 2 месяца назад

    Laces kitho layia ji ????

  • @ParmjeetSingh-ts1of
    @ParmjeetSingh-ts1of 2 месяца назад

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @AamourR12
    @AamourR12 2 месяца назад +10

    ਦੀਦੀ ਮੇਰਾ ਵੀ ਬਹੁਤ ਜੀ ਕਰਦਾ ਥਟੀਕ ਖੋਲਣ ਨੂ ਪਰ ਕੋਈ ਵੀ ਸਪੋਟ ਨੀ ਕਰਦਾ❤

  • @jaswinderokaur9182
    @jaswinderokaur9182 2 месяца назад

    ਸਾਨੂੰ ਦੀਦੀ ਲੁਧਿਆਣਾ 35 ਕਿਲੋਮੀਟਰ ਦੂਰ ਹੈ ਤੁਸੀਂ ਕੱਪੜੇ ਦੀ ਖਰੀਦਦਾਰੀ ਕਿੱਥੋਂ ਕਰਦੇ ਹੋ ਮੈਨੂੰ ਜਰੂਰ ਦੱਸਣਾ ਵਟਸਪ ਨੰਬਰ ਦੇ ਦਿਓ ਆਪਣਾ ਮੈਂ ਆਪਣਾ ਨੰਬਰ ਕਮੈਂਟ ਚ ਲਿਖ ਦਿੰਦੀ ਹਾ

  • @parmjitkaur2020
    @parmjitkaur2020 2 месяца назад +1

    ਸਤਿਸ੍ਰੀ ਅਕਾਲ ਜੀ ਮੇਰਾ ਪਿੰਡ ਜਮਾਲਪੁਰ ਹੈ ਲੁਧਿਆਣਾ ਕੋਲ ਹੈ ਹੁਣ ਤਾਂ ਸ਼ਹਿਰ ਵਿੱਚ ਹੈ

  • @happymaan7717
    @happymaan7717 2 месяца назад +2

    ਸਤਿ ਸ੍ਰੀ ਆਕਾਲ ਭੈਣੇ 🙏🙏

  • @Navanghuman
    @Navanghuman 2 месяца назад +1

    Satshiri akal g di di g lais bahut sohniea ne❤❤

  • @Punjabdimitti01
    @Punjabdimitti01 2 месяца назад +8

    ਮਸ਼ੀਨ ਕਿਹੜੀ ਅਤੇ ਕਿੰਨੇ ਦੀ ਲਈ ਹੈ

  • @SurinderKaur-qs1lq
    @SurinderKaur-qs1lq 2 месяца назад +2

    Gurmeet jj mera tan dil krda America shd k thode naal botique vich km kran.mera sona punjab.nokrian ne kmman ne putt prdesan ch ruln nu mjboor krte sadian srkaran ne.

  • @RanjitSandhu-jv1de
    @RanjitSandhu-jv1de 2 месяца назад +4

    ਦੁਪੱਟੇ ਤੇ ਚੁੰਨੀ ਤੇ ਜਦੋਂ ਲੈਸ ਲੱਗ ਗਈ ਜਰੂਰ ਦਿਖਾਓ 😊

  • @NavrajNavrajkahlon
    @NavrajNavrajkahlon 2 месяца назад

    Didi asi phone te gl kar sakde a kyoki asi v boutique try karni a plz

  • @surjitkaur205
    @surjitkaur205 2 месяца назад +3

    ਖੋਲ ਕੇ ਦਿਖਾਓ ਦੀਦੀ

  • @japreetkaur1989
    @japreetkaur1989 Месяц назад

    Hlo ji tuci shping kitho kiti apni beti.lyi pls repLy

  • @PrabhjeetDhaliwal-d5k
    @PrabhjeetDhaliwal-d5k 2 месяца назад

    ਬਹੁਤ ਸੋਹਣੀਆ ਨੇ ਲੈਸਾ ਦੀਦੀ 🎉

  • @jaspalkaursohi8974
    @jaspalkaursohi8974 2 месяца назад

    Didi main vi suit silai kardi a malerkotle de lage

  • @harrygrewal8992
    @harrygrewal8992 2 месяца назад

    Ghar di mahurat te jehda suit paoge ohde upper lga leo vakhri tohar hougi didi thode sare aan naalo vakhri

  • @ManpreetKaur-eu7vl
    @ManpreetKaur-eu7vl 2 месяца назад +4

    Di tuci gold pa k train te gye c😮😮😮😮😮😢

  • @RajgillSher631
    @RajgillSher631 2 месяца назад

    Didi Dangarh to kon asi v Dangarh to ha

  • @gurmeetsekhon574
    @gurmeetsekhon574 2 месяца назад +6

    Hlo gurmeet sat sri akal ਸਾਡਾ ਸ਼ਹਿਰ ਖੰਨਾ ਤੇ ਸਮਰਾਲਾ ਅਸੀ ਲੁਧਿਆਣੇ ਗੱਡੀ ਵਿਚ 45 ਮਿੰਟ ਵਿਚ ਪਹੁੰਚ ਜਾਂਦੇ ਆ ਜੀ

  • @rimagill13bb99
    @rimagill13bb99 2 месяца назад

    Rajai da price dsyo g jroor

  • @japjot221
    @japjot221 2 месяца назад

    Hlo di tuhanu set kine Da pya a lace da

  • @Gagan_dhillon2015
    @Gagan_dhillon2015 2 месяца назад

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ਮਸ਼ੀਨ ਕਿਹੜੀ ਹੈ ਜੀ ਕਿੰਨੀ ਦੀ ਹੈ ਜੀ

    • @paalok6662
      @paalok6662 2 месяца назад

      Oh beba bas kar sab nu tara address pata lagh gyia saraa pasaa same comment.

  • @Naturebeuty5911
    @Naturebeuty5911 2 месяца назад +4

    ਸਤਿ ਸ੍ਰੀ ਅਕਾਲ ਭੈਣ ਜੀ 🙏

  • @Apna-punnjab
    @Apna-punnjab 2 месяца назад

    ਮੈਂ ਨੂੰ ਵੀ ਸਪੋਟ ਕਰ ਦਿਉ ਜੀ

  • @SukhdeepSingh-y6k
    @SukhdeepSingh-y6k 2 месяца назад +2

    Di Mere brother di sweet shop oh apni car te janda Honda jaldi aa jande ne from tungan sunam

  • @navneetkaur5127
    @navneetkaur5127 2 месяца назад

    Madam u need take care persuade lever problem

  • @prabhjotsingh3218
    @prabhjotsingh3218 2 месяца назад

    ਅਹਿਮਦਗੜ੍ਹ ਮੇਰਾ ਸ਼ਹਿਰ ਹੈ

  • @kulbirkaur6681
    @kulbirkaur6681 2 месяца назад

    Lace shop kehdi aa di?? Kithe aa ludhiana ch?

  • @guntaasgrewal
    @guntaasgrewal 2 месяца назад +1

    Di tci Ludhiana ch chodde bazar ch v but mildi aa ne

  • @SukhwinderSingh-wq5ip
    @SukhwinderSingh-wq5ip 2 месяца назад +1

    ਬਹੁਤ ਵਧੀਆ ਜੀ ❤

  • @sukhjinderkaur4043
    @sukhjinderkaur4043 2 месяца назад +1

    ਉਹ ਗੁੜ ਮੰਡੀ ਹੈ ਘੁਮਾਰ ਮੰਡੀ ਹੋਰ ਹੈ

  • @jugrajdhindsa5104
    @jugrajdhindsa5104 2 месяца назад

    ਕੱਪੜਾ ਕਿਥੋਂ ਲੈਂਦੇ ਓ ਦੀਦੀ

  • @Rashidshah-s1n
    @Rashidshah-s1n 2 месяца назад +1

    ہم بھى اىسے ہى لىتے ہىں اتنى دور ہى کپڑا لىنے لىس وغىرہ لىتے ہىں

  • @virpalkaur239
    @virpalkaur239 2 месяца назад

    Sade v silai de ghat rate aa

  • @SurendraSinghSirohi
    @SurendraSinghSirohi 2 месяца назад

    Beautiful vlog

  • @kewaljeetkaur2531
    @kewaljeetkaur2531 2 месяца назад

    ਗੁਰਮੀਤ ਗੁੜ ਮੰਡੀ ਤੋਂ ਅੰਦਰ ਜਾ ਕੇ ਥੋਕ ਦੀਆ ਦੁਕਾਨਾਂ ਹਨ ਸਭ ਕੁਝ ਹਾਫ਼ ਰੇਟ ਤੇ ਹੈ

  • @Paramjitkaur0786
    @Paramjitkaur0786 2 месяца назад +1

    Didi kine di machine i a main vi le l aouni a

  • @dhindsafamily
    @dhindsafamily 2 месяца назад

    ਦੀਦੀ ਮਸ਼ੀਨ ਕਿੰਨੇ ਦੀ ਆਈ ਏ

  • @DeepakKumar-pi2wz
    @DeepakKumar-pi2wz 2 месяца назад

    Nice Video

  • @nikkymatharoo9537
    @nikkymatharoo9537 2 месяца назад

    Lakkar bazar silai machine mkt
    Ldh

  • @hardevgill3257
    @hardevgill3257 2 месяца назад

    Good

  • @BababudhajiBoutique
    @BababudhajiBoutique 2 месяца назад

    Laisa wali kehri market aa g

  • @proud440
    @proud440 2 месяца назад

    Charjit tuhadi ki lgdi a bhaine

  • @sukhpreetkaur3616
    @sukhpreetkaur3616 2 месяца назад

    Didi asi v ludhiane to aa

  • @StylishMakeupCorner
    @StylishMakeupCorner 2 месяца назад

    Ssa dee kiwe o 😊

  • @jaskarandeepsingh9299
    @jaskarandeepsingh9299 2 месяца назад

    Very nice video

  • @Danveer_522
    @Danveer_522 2 месяца назад

    Sat Shri akal didi g

  • @SimarToor-h4h
    @SimarToor-h4h 2 месяца назад

    Didi g kehdi market cho lyode o

  • @guntaasgrewal
    @guntaasgrewal 2 месяца назад

    Nale price v thik hunda

  • @BaljinderKaur-gn8lr
    @BaljinderKaur-gn8lr 2 месяца назад

    Sat shiri akal sister ji

  • @RamandeepKaur-l2o
    @RamandeepKaur-l2o 2 месяца назад

    Ssa didi

  • @itsyadu0071
    @itsyadu0071 2 месяца назад

    Machine kinne di aai a g

  • @nav_dhaliwal66
    @nav_dhaliwal66 2 месяца назад

    Garmii jeadaa ji sab de dimaag khraab chl rahe ne

  • @JeetSingh-nu4vg
    @JeetSingh-nu4vg 2 месяца назад

    Hello didi ji sat siri akal ji nise video ji nise lasa ji 🎉🎉🎉🎉🎉

  • @Rashidshah-s1n
    @Rashidshah-s1n 2 месяца назад

    بہت اچھى ہے لىس بہن جى

  • @JaspalkaurPreet
    @JaspalkaurPreet 2 месяца назад

    Sat shri akal di

  • @robinsohal6171
    @robinsohal6171 2 месяца назад

    ❤❤🎉🎉😊😊

  • @SidhuMandeep-l6q
    @SidhuMandeep-l6q 2 месяца назад

    Hlo

  • @balwinderdhaliwal2729
    @balwinderdhaliwal2729 2 месяца назад

    Beautiful collection lase

  • @SukhpreetDhillon-f9u
    @SukhpreetDhillon-f9u 2 месяца назад

    🙏🙏🙏

  • @SukhjindersinghSukhjinder-v3x
    @SukhjindersinghSukhjinder-v3x 2 месяца назад

    Nice❤❤❤❤

  • @Chamkaursingh-p1g
    @Chamkaursingh-p1g 2 месяца назад

    Maseen kihdia ji kina price

  • @RajwinderKooner-jx3km
    @RajwinderKooner-jx3km 2 месяца назад

    Very nice🙏

  • @surveensidhu169
    @surveensidhu169 2 месяца назад

    Set pp

  • @Lakhwinderpb46
    @Lakhwinderpb46 2 месяца назад +3

    ਦੀਦੀ ਜੀ ਤੁਸੀਂ ਕਾਲੀ ਮਹਿੰਦੀ ਲਾਉਂਦੇ ਹੋ

    • @Lakhwinderpb46
      @Lakhwinderpb46 2 месяца назад

      ਕਾਲੀ ਮਹਿਦੀ ਨਾਲ ਦੀਦੀ ਵਾਲ ਝੜਦੇ ਹਨ ਤੁਸੀਂ ਚੈੱਕ ਡਾਈ ਕਰੀਮ ਆਉਂਦੀ ਹੈ ਉਹ ਵਾਲਾ ਨੂੰ ਲਾਇਆ ਕਰੋ

    • @NeetuCollections
      @NeetuCollections 2 месяца назад

      ​@@Lakhwinderpb46hmm mere v bht ਵਾਲ ਝੜ ਗਏ ਨੇ mehndi naal mehdi cream kehne o tusi pls dso kitho milugi

  • @SimarToor-h4h
    @SimarToor-h4h 2 месяца назад

    M v dukan kholni aa

  • @rajwinderdhaliwal7807
    @rajwinderdhaliwal7807 2 месяца назад

    ❤❤❤❤❤

  • @agentsgamers6669
    @agentsgamers6669 2 месяца назад

    😂

  • @sidakmanesmobilehutt5219
    @sidakmanesmobilehutt5219 2 месяца назад

    ❤❤❤❤❤😂😂😂😢🎉🎉😢😢😢

  • @arifarif2356
    @arifarif2356 2 месяца назад

    👎👎👎👎

  • @jasneetkaur3604
    @jasneetkaur3604 2 месяца назад +1

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @Onkar_dhillon
    @Onkar_dhillon 2 месяца назад

    Nice

  • @MandeepKaur-ee3vz
    @MandeepKaur-ee3vz 2 месяца назад +1

    Nice ❤❤❤❤❤

  • @Aranjot_Jhajj
    @Aranjot_Jhajj 2 месяца назад

    🙏🙏🙏🙏🙏

  • @KhawarMehmood-t1g
    @KhawarMehmood-t1g 2 месяца назад

    ❤❤❤❤❤❤

  • @vaneetgarg4011
    @vaneetgarg4011 2 месяца назад

    Very nice video

  • @GurvinderSingh-jg4nn
    @GurvinderSingh-jg4nn 2 месяца назад +1

    ਸਤਿ ਸ੍ਰੀ ਅਕਾਲ ਭੈਣੇ 🙏🙏

  • @JobenpreetJoben
    @JobenpreetJoben 2 месяца назад +1

    Nice

  • @kulvindersidhu8497
    @kulvindersidhu8497 2 месяца назад

    Nice blog

  • @kaneezbegum5529
    @kaneezbegum5529 2 месяца назад

    🙏🙏

  • @gagansandhu8415
    @gagansandhu8415 2 месяца назад

    Nice ❤❤❤❤