Waheguru ji sant baba kartar singh ji khalsa ne dehli ja ke indra gandhi nu salt ditta si and 37 jluse kadhe si jo mhaan seva si sant mohan singh ji de jeevan wi theek si par ohna. Nu is tran de bachan. Nhi karne chahide si shukeria
Sant mohan singh vich tah brahamgyaniaa wali koee gll nhi aaa .... Jiwe ohna ne sant kartar singh Bhindranwale wale yaa di nindyaa kiti teh baba thakur singh di nindya kitii..... Syaad isse gll kaaran sant Gurbachan Singh ji Bhindranwaleaa ne eh nu damdami takshal da mukhi nhi baaneeyaaa....
Sant kartar singh giani mohan singh ds vi vidyarthi c te bhut vadde vidwan . Sach sach hunda . Aj mehta taksal kithe a dekhlo but bhindra aj vi ohi maryada te chardikla ch hai
ਬਹੁਤ ਹੀ ਬੰਦਗੀ ਵਾਲੇ ਤਿਆਗੀ ਵੈਰਾਗੀ ਮਹਾਂਪੁਰਖ ਸੰਤ ਗਿਆਨੀ ਮੋਹਣ ਸਿੰਘ ਜੀ ਭਿੰਡਰਾਂ ਵਾਲੇ ਕਈ ਵਾਰੀ ਸੰਤ ਬਾਬਾ ਫਤਿਹ ਸਿੰਘ ਜੀ ਖੋਸਿਆਂ ਵਾਲੇ ਉਹਨਾਂ ਦੇ ਨਾਲ ਜਾ ਕੇ ਮਹਾਂਪੁਰਖਾਂ ਦੇ ਦਰਸ਼ਨ ਕਰਣ ਦਾ ਮੌਕਾ ਮਿਲਿਆ ਸੀ
Dhan dhan dhan sant giani mohan Singh ji , dhan guru dhan guru pyarey
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤🙏
ਧੰਨਧੰਨਸੰਤਗਿਆਨੀਮੋਹਨਸਿੰਘਭਿੰਡਰਾਂਵਾਲੇ
ਬੋਲਣ ਵਿੱਚ ਬਹੁਤੀ ਖਿਚ ਨਹੀ । ਸੰਤ ਕਰਤਾਰ ਸਿੰਘ ਜੀ ਦੇ ਬੋਲਣ ਵਿੱਚ ਬਹੁਤ ਤਾਕਤ ਅਤੇ ਖਿੱਚ ਸੀ ।
Eh gal bolan di ki jaroorat
ਬਸ ਕਰ ਭਰਾਵਾ ਜਿੱਥੇ ਨਹੀਂ ਅੱਪੜਦੀ ਕਾਹਤੋ ਬੋਲੀ ਜਾਂਦੇ ਹੋ ।
Dhan saint ji
Waheguru ji 🙏🏻
ਵਾਹਿਗੁਰੂ ⛳ਵਾਹਿਗੁਰੂ 🧿ਵਾਹਿਗੁਰੂ ਵਾਹਿਗੁਰੂ ⛳ਵਾਹਿਗੁਰੂ 🌟ਵਾਹਿਗੁਰੂ⛳ ਵਾਹਿਗੁਰੂ 🌼ਵਾਹਿਗੁਰੂ 🙏🏻ਵਾਹਿਗੁਰੂ💥 ਵਾਹਿਗੁਰੂ🥇 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ☬☬☬☬☬
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguruji Waheguruji Waheguruji Waheguruji Waheguruji Waheguruji Waheguruji Waheguruji!Dhan Dhan Bramgiany Mohan Singh Ji Khalsa Bhindrawale!
Waheguru ji sant baba kartar singh ji khalsa ne dehli ja ke indra gandhi nu salt ditta si and 37 jluse kadhe si jo mhaan seva si sant mohan singh ji de jeevan wi theek si par ohna. Nu is tran de bachan. Nhi karne chahide si shukeria
good job keep it up appreciate please load more katha clips
🙏🙏
ਨਿਰੀ ਈਰਖਾ ਹੈ
ਭਾਈ ਈਰਖਾ ਕਿਹੜੀ ਗੱਲ ਦੀ ਦੋ ਵਾਰ ਟਕਸਾਲ ਦੀ ਪੱਗ ਮਹਾਂਪੁਰਖਾਂ ਨੇ ਦੇਣੀ ਚਾਹੀ ਉਹਨਾਂ ਨੂੰ ਪਰ ਉਹਨਾਂ ਕਿਹਾ ਮੈਂ ਪ੍ਰਧਾਨਗੀਆਂ ਨਹੀਂ ਕਰਨੀਆਂ ਜੀ ਪ੍ਰਮਾਰਥ ਸਿੱਧ ਕਰਨਾ, ਭਿੰਡਰਾਂ ਆਕੇ ਦੇਖਲੋ ਮਰਿਯਾਦਾ ਬਹਾਲ ਹੈ ਅੱਜ ਵੀ
Ads are so annoying
Sant mohan singh vich tah brahamgyaniaa wali koee gll nhi aaa .... Jiwe ohna ne sant kartar singh Bhindranwale wale yaa di nindyaa kiti teh baba thakur singh di nindya kitii..... Syaad isse gll kaaran sant Gurbachan Singh ji Bhindranwaleaa ne eh nu damdami takshal da mukhi nhi baaneeyaaa....
Ji tusi kade bhindran gye o?
Baki Mainu mukhi padh di inni knowledge ni.
Baki bai Tus Mainu instagram te msg kreyo Jo mere ko Info hoi share kar sajde aa🙏🏻👍
Sant kartar singh giani mohan singh ds vi vidyarthi c te bhut vadde vidwan . Sach sach hunda . Aj mehta taksal kithe a dekhlo but bhindra aj vi ohi maryada te chardikla ch hai
ਨਿੰਦਿਆ ਤਾਂ ਤੁਸੀਂ ਕਰ ਰਹੇ ਹੋ ਇਹਨਾਂ ਸੰਤਾਂ ਨੂੰ ਕਿਸੇ ਦੀ ਪ੍ਰਵਾਹ ਨਹੀਂ ਸਚ ਵੀ ਹਿੰਮਤ ਨਾਲ ਬੋਲ ਹੁੰਦਾ ਤੁਹਾਡੇ ਬਚਪਨ ਵਿਚ ਹੀ ਇਹ ਸਭ ਹੋ ਗਿਆ ਤੁਹਾਨੂੰ ਕੀ ਪਤਾ ਸੋਚ ਸਮਝਕੇ ਬੋਲਿਆ ਕਰੋ
@jashangill3568 sach hjam ni hoyea ehna buchda nu