Amritsar News | 85 ਸਾਲਾਂ ਦੇ ਬਜ਼ੁਰਗ ਨੂੰ ਉਸ ਦੀ ਪਤਨੀ ਨੇ ਦਿੱਤਾ ਧੋਖਾ, 4 ਲੱਖ ਲੈ ਕੇ ਹੋਈ ਫਰਾਰ |
HTML-код
- Опубликовано: 10 окт 2024
- ਕਹਿੰਦੇ ਪਤੀ ਪਤਨੀ ਦਾ ਸਾਥ ਜਨਮ ਜਨਮ ਦਾ ਹੁੰਦਾ ਹੈ। ਕਹਿੰਦੇ ਹਨ ਇਹ ਦੋ ਪਹੀਏ ਹੁੰਦੇ ਹਨ ਗੱਡੀ ਦੇ ਜੇ ਇੱਕ ਪਹਿਆ ਵੀ ਲਹਿ ਜਾਏ ਤਾਂ ਗੱਡੀ ਰੁਕ ਜਾਂਦੀ ਹੈ। ਜੇਕਰ ਪਤੀ ਪਤਨੀ ਹੀ ਇੱਕ ਦੂਜੇ ਨੂੰ ਧੋਖਾ ਦੇ ਦੇਵੇ ਤਾਂ ਸੋਚੋ ਜ਼ਿੰਦਗੀ ਕਿਵੇਂ ਬਤੀਤ ਹੁੰਦੀ। ਉਸੇ ਤਰ੍ਹਾਂ ਦਾ ਹੀ ਇਕ ਮਾਮਲਾ ਸਾਹਮਣੇ ਆਇਆ ਹ ਜਿੱਥੇ, ਪਤਨੀ ਵੱਲੋਂ ਆਪਣੇ ਹੀ ਪਤੀ ਨੂੰ ਧੋਖਾ ਦਿੱਤਾ ਗਿਆ ਹੈ।
#amritsarnews #local18 #punjabnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਵਾਹਿਗੁਰੂ ਜੀ ,ਓਸ ਜ਼ਨਾਨੀ ਨੇ ਆਪ ਹੀ ਧੋਖਾ ਕੀਤਾ, ਪੈਸਾ ਕਿ, nark, ਵਿੱਚ ਚਲੀ ਗਈ, ਪਰਮਾਤਮਾ ਸਭ ਦੇਖ ਰਿਹਾ ਹੈ. ਵਾਹਿਗੁਰੂ ਜੀ ਬੁਰਾ ਹੋਇਆ. 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ
ਵੀਰ ਮੇਰਿਓ ਜਦ ਕਿਸੇ ਦਾ ਦਿੱਲ ਬੇਈਮਾਨ ਹੋ ਜਾਵੇ ਕੋਈ ਕੀ ਕਰ ਸਕਦਾ ਹੈ ? ਦਿੱਲ ਸਮੁੰਦਰੋ ਡੂੰਘੇ ਦਿਲਾ ਦੀਆਂ ਕੌਣ ਜਾਣੇ ll ਬਾਬਾ ਜੀ ਦੇ
ਨੌਹ ਪੁੱਤ ਨੂੰ ਬੇਨਤੀ ਹੈ ਜੇਕਰ ਉਹ ਬੇਈਮਾਨ ਪੈਸੇ ਲੈ ਗਈ ਉਸ ਨੂੰ ਫ਼ਲ ਮਿਲ ਜਾਣਾ ਹੈ ll ਤੁਸੀਂ ਇਸ ਦੀ ਸੇਵਾ ਕਰੋ ll
Pta nhi os mata nal ki vteera c nooh put da step mother c mata v old age hei je sewa krde hundei te Bjurg noo 3 marriage dee ki jrurt c sb paise karn hei mata kehri jwaan hei ohda budapa vi aa reeha koi karn te hona ?
Ohda vee Bhai Sahib ehe hal hove ga Bohute Mada hoia ha Ji
Sab mil k help karo baba jee di
ਵਾਹਿਗੁਰੂ ਵਾਹਿਗੁਰੂ 🤔
Waheguru ji mehar kriyo ji
acount lock kareao te changa bakil le k kes karo
ਗੰਦੀ ਔਰਤ ਨੂੰ ਸਖ਼ਤ ਸਜ਼ਾਵਾਂ ਦਿਉ
Interviewer you should be slow in asking questions to the sick very old elders, why are you so speedy?
ਵੇਸਵਾ ਔਰਤ ਨੂੰ ਸਖ਼ਤ ਸਜ਼ਾਵਾਂ ਦਿਉ
ਆਪਣਾ ਬੀਜਿਆ ਹੀ ਮਿਲਣਾ ਸਬ ਨੂੰ ਇਸ ਦੁਨੀਆਂ ਚ.. ਕਦੀ ਅਸੀਂ ਕੁਛ ਕੀਤਾ ਹੋਣਾ ਓਹੀ ਮੁੜ ਕੇ ਸਾਨੂ ਝੱਲਣਾ ਪੈਂਦਾ.. ਵਾਹਿਗੁਰੂ ਦੇ ਨਿਯਮ ਬੇਅੰਤ ਨੇ
Very bad eh te bahut paviter rista hunda bahut mushkil hai jina ikduje tu bager
Bilkul sahi gl Bibi nae dhokha keeta asi neighbour wa
Asi neighbour nae bilkul sahi gl.
ਔਰਤ ਨੰਊ ਫੋਨ 🥶🥶
ਔਰਤ ਨੂੰ ਫੜੋ🥶🥶🥶
Ashi Ourat Ko kya Bole Jo Aakhri Samya te Pati di Nahi hui Jawani bich ki Hui hogi kewal Pese di Lalchn ko Bagwan Kabi Maf nahi karega Dekh lena ki Halat Hoye gi
ਉਮਰ ਟੱਪਣ ਤੋਂ ਦੁਆਰਾ ਵਿਆਹ ਕਰਵਾਏ ਦੇ ਹਾਲ
bAhout made ghatna hoe ene ave vitch ena tej demag ourat da bake oh mata jaror kese de hathe chade howege
Chand passya lai janani ne apne bachya nal mil k socilmedia ch beazti kra lai Sharm ni ai kuti janani nu bujrag nu h lut lia jinha lai kita pagle onha ne tari sewa karni dhake mar k jado tanu onha ne kadya fer akal auni
Old lady did shameful action. ਧੋਖਾ ਕੀਤਾ ਗਿਆ ਪਤੀ ਨਾਲ਼
Yah new marriage ka swaad hai 😅😅
Bajurg ne tension nal hor bimar ho jana. Kidda dhokha.
Uncle nu munda help krega
Veer ji sach ni lagta kyoki mata 70 Saal di kithe jaygi 50 yaa 60 saal di hundi taa ho be sakda tha bilkul galat gal lagdi
Kuri ghr gai sham nu ghr agi papae da pasa Sara lae lia
Jehry admi ya lady gahro baj da ,,uh harmi hunday koi nwa kasham bna lendi koi navi jannani labh lenda ,,,,eh sach hey eho jay mar janna chai da eho jay nark tey ,,habsh dey ja admi ya lady hovey eh marday nahi muy jaldi marn gay eho jay
ਬੇਵਕੂਫ਼ ਲੋਕ ਨੇਂ ਸਾਲ਼ੀ ਬੁੱਢੀ ਨੂੰ ਸ਼ਰਮ ਵੀ ਨਹੀਂ ਆਈਂ ਬੁੱਢਾਪੇ ਵਿੱਚ ਇਹ ਲੱਛਣ ਕਰਦੀਂ ਨੂੰ ਵਾਹਿਗੁਰੂ ਜੀ ਸੁਮੱਤ ਬਖਸ਼ਣ 🙏🏻 ਦੱਲੀ ਬੁੱਢੀ ਨੂੰ
Fer ki Hoya.wife nu need howegi wichari nu
Edi kehdi need si usnu jo dhokhe naal paise le laye maang nai sakti si besharam aurat
Yaar eh pota lagg da munda ta lagg da ni
Jnaani dooji honi aa bapu di
Kuchh nhi hoga bus chup karo