No102.ਗੁਰੂ ਨਾਨਕ ਸਾਹਿਬ ਨੂੰ ਲੋੜ ਨਹੀਂ ਸੀ ਸਾਡੇ

Поделиться
HTML-код
  • Опубликовано: 27 янв 2025

Комментарии • 235

  • @parmjeetsingh7273
    @parmjeetsingh7273 Час назад +1

    ਧੰਨ ਧੰਨ ਅਕਾਲ ਪੁਰਖ ਵਾਹਿਗੁਰੂ ਜੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ 🙏🤲🙏 ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DamanjeetKaur-p5f
    @DamanjeetKaur-p5f 6 часов назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌺🌸🌺🌸❤️❤️ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਜੀ 🙏🙏🌺🌸🌺🌸❤️❤️❤️❤️

  • @bhupinderjohal4281
    @bhupinderjohal4281 3 часа назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤
    ਸਿੱਧੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ ।ਵਾਹਿਗੁਰੂ ਜੀ ਸਭ ਸੰਗਤਾਂ ਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਜੀ ਧੰਨਵਾਦ ਵੀਰ ਜੀ ਕਿਰਪਾ ਕਰਕੇ ਸਾਡੇ ਸਬ ਨੂੰ ਨਾਮ ਜਪਣ ਦਾ ਬੱਲ ਬਖਸ਼ਿਸ਼ ਕਰਨ ਜੀ ਧੰਨਵਾਦ ਵੀਰ ਜੀ

  • @harmandersingh8371
    @harmandersingh8371 18 часов назад +2

    ਹੁਣ ਜਿੰਦਗੀ ਵਿੱਚ ਸਾਂਤੀ ਇੱਕਲਾਪਣ ਬਹੁਤ ਪਸੰਦ ਲਗਦਾ, ਕੋਈ ਵੀ ਫਾਲਤੂ ਗੱਲ ਕਰਨ ਨੂੰ ਮਨ ਨਹੀਂ ਕਰਦਾ। ਵਾਹਿਗੁਰੂ ਜਪਣ ਦਾ ਮਨ ਵੀ ਕਰਦਾ, ਪਰ ਵਿਕਾਰ ਵੀ ਤੰਗ ਕਰਦੇ ਹਨ,ਇਸ ਦਾ ਕੀ ਕਾਰਨ ਹੈ, ਕੋਈ ਡਿਪਰੈਸ਼ਨ ਜਾ ਕੋਈ ਕਾਰਣ।।।। ਵਾਹਿਗੁਰੂ ਵਾਹਿਗੁਰੂ ਮਿਹਰ ਕਰੇ, ਧੰਨ ਗੁਰੂ ਨਾਨਕ ਦੇਵ ਜੀ🙏🙏🙏

    • @DetectiveSidhu007
      @DetectiveSidhu007  11 часов назад +1

      ਗੁਰੂ ਪਿਆਰਿਓ 🙏 ਆਪ ਜੀ ਸਹੀ ਮਾਰਗ ਤੇ ਹੋ । ਆਪ ਜੀ ਉਪਰ ਕਿਰਪਾ ਵੀ ਹੋ ਰਹੀ ਹੈ 🙏 ਅੱਗੇ ਵੀ ਸਬਰ ਸੰਤੋਖ ਰੱਖ ਕੇ ਚਲਦੇ ਰਹੋ। ਸਮਾਂ ਲੱਗਦਾ ਹੁੰਦਾ ਹੈ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ 🙏 ਜਨਮਾਂ ਜਨਮਾਂ ਦੀ ਮੈਲ ਹੁੰਦੀ ਹੈ ਲੱਗੇ ਰਹੋ 🙏 ਵਾਹਿਗੁਰੂ ਮਿਹਰ ਕਰਨਗੇ ਚੜ੍ਹਦੀ ਕਲਾ ਬਖਸ਼ਣਗੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Purebrownie7
    @Purebrownie7 9 часов назад +1

    🙏🌸Waheguru Waheguru ji🌸🙏
    Thks alot Veer ji🙏🌺

  • @KiranpalKaur-k4h
    @KiranpalKaur-k4h День назад +11

    ਧੰਨ ਨਿਰੰਕਾਰ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਧੰਨ ਨਿਰੰਕਾਰ ਧੰਨ ਵਾਹਿਗੁਰੂ ਜੀ

    • @DetectiveSidhu007
      @DetectiveSidhu007  День назад +2

      ਗੁਰੂ ਪਿਆਰਿਓ 🙏 ਆਪ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਪ੍ਰਕਾਸ਼ ਪੁਰਬ ਦੀਆਂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @chattank9282
      @chattank9282 День назад

      Waheguru ji

    • @pardeepkaur4300
      @pardeepkaur4300 21 час назад

      Dhan Baba deep Singh ji shahhedd

  • @Santosh-oe7fr
    @Santosh-oe7fr 9 часов назад +1

    Oh Lord always give your blessing🙏🙏🙏🙏

  • @HarpreetKaurImpressions
    @HarpreetKaurImpressions 16 часов назад

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤

  • @harmanpreetkaur1867
    @harmanpreetkaur1867 День назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
    ਵਾਹਿਗੁਰੂ ਜੀ ਜੋ ਆਪ ਜੀ ਦਰਸ਼ਨ ਮਾਰਗ ਕਰ ਰਹੇ ਹੋ ਸਾਡਾ ਵਾਹਿਗੁਰੂ ਜੀ ਦੀ ਮੇਹਰ ਸਦਕਾ ਬਹੁਤ ਬਹੁਤ ਧੰਨਵਾਦ ਜੀ । ਵਾਹਿਗੁਰੂ ਜੀ ਕੀਰਤਨ ਸੁਣਦੇ ਵਰਾਗ ਉੱਠਦਾ ਹੈ ਪਿਤਾ ਪਰਮੇਸ਼ਰ ਲਈ । ਦਾਸ ਭਾਈ ਬਲਵੀਰ ਸਿੰਘ ਜੀ ਦੁਆਰਾ ਗਾਇਨ ਕੀਤੇ ਸ਼ਬਦ , ਮੋ ਕੋ ਤਾਰ ਲੈ ਰਾਮਾ , ਸੁਣ ਯਾਰ ਹਮਾਰੇ ਸੱਜਣ , ਨਮਸ਼ਕਾਰ ਤਿਸ ਗੁਰਦੇਵ ਕੋ . ਆਪ ਜੀ ਸਿੱਧੇ ਰਾਹ ਪਾ ਰਹੇ ਹੋ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ 🙏🏻

    • @DetectiveSidhu007
      @DetectiveSidhu007  День назад +1

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏💖🙏

  • @gclaire6061
    @gclaire6061 12 часов назад

    🙏🌹🌹🌹🙏

  • @Santosh-oe7fr
    @Santosh-oe7fr 8 часов назад +1

    Thx 🙏🙏🙏🙏Veer ji

  • @soniagrover8938
    @soniagrover8938 День назад +4

    ਆਪਿ ਨਾਰਾਇਣ ਕਲਾ ਧਾਰਿ ਜਗ ਮਹਿ ਪਰਵਰਿਯਉ । ਧੰਨ ਧੰਨ ਗੁਰਦੇਵ 🙏💐

  • @Punjabi237
    @Punjabi237 День назад +5

    ❤ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @KulwantSingh-gh1vc
    @KulwantSingh-gh1vc 19 часов назад

    ਧੰਨ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @harshpreet6011
    @harshpreet6011 День назад +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AjitSingh-um1ix
    @AjitSingh-um1ix 21 час назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @TarlochanSingh-d9h
    @TarlochanSingh-d9h 20 часов назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਦੀ

  • @DilpreetSingh-f8l
    @DilpreetSingh-f8l 12 часов назад

    Waheguru ji ka Khalsa waheguru ji ki fateh veerji very very very thanks veer ji 🙏🙏🙏🙏🙏

  • @sweetestkidavni835
    @sweetestkidavni835 День назад +3

    ❤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ❤❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
    ❤ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ❤

  • @MamtaKapoor-fe9rb
    @MamtaKapoor-fe9rb 17 часов назад

    Satnam waheguru ❤

  • @babalpreetkaur660
    @babalpreetkaur660 День назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🎉🎉🎉🎉🎉🙏🙏🙏🙏🙏🌹🌹🌹🌹🌹🌸🌸🌸🌸🌸

  • @NarinderKaur-go7rv
    @NarinderKaur-go7rv 22 часа назад

    ਵਾਹਿਗੁਰੂ ਜੀ ਬਲੈਕ ਸੱਪ ਭੀ ਦੇਖਦਿਆ ਸੁਪਨੇ ਚ ਰਾਤ ਜੀਦਾ shotaa ਜਾ ਸੱਪ ਹੈ

  • @indersandhu8446
    @indersandhu8446 День назад +25

    ਵੀਰ ਜੀ ਅੱਜ ਅਕਾਲ ਪੁਰਖ ਜੀ ਦੀ ਮੇਹਰ ਸਦਕਾ ਜੋਤ ਵਿਚ ਗੁਲਾਬ ਦੇ ਫੁੱਲ ਦੀ ਤਸਵੀਰ ਨਜ਼ਰ ਆ ਰਹੀ ਹੈ ਜੀ ਮੇਰੀ ਖੁਸ਼ੀ ਦਾ ਅੰਤ ਨਹੀਂ ਹੋ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @hajinderkaur1306
    @hajinderkaur1306 День назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @Sukhwindersingh-gp
    @Sukhwindersingh-gp День назад +3

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ‌

  • @jasdeepkaur7269
    @jasdeepkaur7269 День назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @ramanpreet3820
    @ramanpreet3820 День назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @Narinder.75punjabi
    @Narinder.75punjabi День назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏

  • @GurcharanSingh-g2s
    @GurcharanSingh-g2s День назад +4

    ❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @SatnamSingh-e9i7v
    @SatnamSingh-e9i7v 23 часа назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਆਗਮਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

  • @rattanjotbrar2541
    @rattanjotbrar2541 День назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏🙏🙏🙏

  • @amanpreet3676
    @amanpreet3676 День назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasminedhillon8617
    @jasminedhillon8617 День назад +2

    Waheguru ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ
    ਧੰਨ ਗੁਰੂ ਨਾਨਕ ਦੇਵ ਜੀ
    ਵੀਰ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਧੰਨਵਾਦ ਜੀ ਰੱਬ ਮੇਹਰ ਕਰਣ ਜੀ

  • @Junior22G
    @Junior22G День назад +2

    ਗੁਰੂ ਗੁਰੂ ਗੁਰ ਕਰ ਮਨ ਮੋਰ
    ਗੁਰੂ ਬਿਨਾਂ ਮੈ ਨਾਹੀ ਹੋਰ 🙏🏻🙏🏻

  • @HarjitSingh-iq7mo
    @HarjitSingh-iq7mo День назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਧੰਨ ਧੰਨ ਨਿਰੰਕਾਰ ਧੰਨ ਧੰਨ ਨਿਰੰਕਾਰ ਵਾਹਿਗੁਰੂ ਜੀ ਵਾਹਿਗੁਰੂ ਜੀ

  • @Sukhchain-Singh-khalsha
    @Sukhchain-Singh-khalsha День назад +2

    🌹🌹☬ੴ ਵਾਹਿਗੁਰੂ ਜੀ_ਤੇਰਾ_ਸ਼ੁਕਰ_ਹੈ_ੴ☬🌹🌹
    🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹

  • @BhagwanSingh-pt4ek
    @BhagwanSingh-pt4ek День назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @faktaemajik
    @faktaemajik День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵੰਤ ਸਿੰਘ ਛੱਤੀਸਗੜ੍ਹ ਪਰਮਾਤਮਾ ਚੜਦੀ ਕਲਾ ਕਰੇ ਵਾਹਿਗੁਰੂ ਜੀਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mandeepsgill3609
    @mandeepsgill3609 День назад +2

    ਕਲਾ ਸ੍ਰੀ ਵਾਹਿਗੁਰੂ ਜੀ ਕੀ ਵਰਤੇ 🙏🏻
    🌼guru pyareo 🍁 🌷
    Waheguru ji mehar karn 🙏🪷
    🌸🌹guru pyareo 🌷🌸Waheguru ji mehar karn
    🌸💐waheguru ji mehar karn 🌷🌷waheguru ji mehar karn 🌺🍁waheguru ji mehar karn 🙏 🍁
    ⚘️☘️guru pyareo 🌷🌹🌼🌸🙏🙏🌸

  • @rajvinderbamrah6092
    @rajvinderbamrah6092 День назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @RashpalSingh-cj8yg
    @RashpalSingh-cj8yg День назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MandeepKaur-s1j5h
    @MandeepKaur-s1j5h День назад

    ਵਾਹਿਗੁਰੂ ❤ ਵਾਹਿਗੁਰੂ ❤ ਵਾਹਿਗੁਰੂ ❤ ਵਾਹਿਗੁਰੂ ❤ ਵਾਹਿਗੁਰੂ ❤🙏🙏🙏🙏🙏

  • @Agamjotkaur9
    @Agamjotkaur9 День назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤🎉🎉

  • @gurdeepsingh-ci7ve
    @gurdeepsingh-ci7ve 22 часа назад +1

    Waheguru ji waheguru ji waheguru ji waheguru ji waheguru ji waheguru ji 🙏🙏🙏🙏💐💐💐💐💐

  • @kuljeetsekhon4771
    @kuljeetsekhon4771 День назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹🌹🌹🌹🌹

  • @TAR-LO-1111
    @TAR-LO-1111 День назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਵਾਹਿਗੁਰੂ ਜੀ 🙏🙏🙏

  • @paramjitkaur906
    @paramjitkaur906 День назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼ਵਾਹਿਗੁਰੂ ਜੀ 🙏🏼ਵਾਹਿਗੁਰੂ ਜੀ🙏🏼 ਵਾਹਿਗੁਰੂ ਜੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @sbs1843
    @sbs1843 День назад +3

    Guru Nanak Patasah ji ne jo apne sansari pita to thapad khade ohvi sade nikamya aste hi khade..... Dhan Guru Nanak❤❤❤❤

  • @gurdeeprehal2419
    @gurdeeprehal2419 День назад +4

    Waheguru Waheguru Waheguru Waheguru Waheguru ji❤

  • @mamta133
    @mamta133 День назад +4

    Waheguru ji 🙏❤Waheguru ji 🙏waheguru ji 🙏waheguru ji 🙏waheguru ji 🙏waheguru ji 🙏🎉🎉❤❤❤

  • @JS-mo8xh
    @JS-mo8xh День назад +2

    ❤❤ waheguru ji waheguru ji ❤❤
    Due to the Rain 🌧️ in Los Angeles today all the fires 🔥 are contained, all the neighboring cities are safe No more fires 🔥, it’s a big relief for everyone.
    Waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @DetectiveSidhu007
      @DetectiveSidhu007  11 часов назад

      ਗੁਰੂ ਪਿਆਰਿਓ 🙏 ਪਿਤਾ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਪਿਤਾ ਪਰਮੇਸ਼ਵਰ ਨੇ ਸਾਡੇ ਤੇ ਦਇਆ ਕੀਤੀ 🙏 ਇਹੀ ਤੇ ਪਰਮਾਤਮਾ ਸਾਨੂੰ ਦੱਸਦੇ ਹਨ ਕਿ ਜੋ ਵੀ ਹੋ ਰਿਹਾ ਹੈ ਉਸ ਦੀ ਮਰਜ਼ੀ ਚ ਹੋ ਰਿਹਾ ਹੈ ਉਸਦੀ ਮਰਜ਼ੀ ਹੈ ਸਕਿੰਟਾਂ ਦੇ ਵਿੱਚ ਕੁਝ ਵੀ ਕਰ ਸਕਦੇ ਹਨ ਜੇ ਅਸੀਂ ਪਿਤਾ ਪਰਮੇਸ਼ਰ ਦੀ ਰਜਾ ਚ ਰਾਜੀ ਹੋ ਕੇ ਚੱਲਾਂਗੇ ਤਾਂ ਭਲੇ ਵਿੱਚ ਰਵਾਂਗੇ , ਫਾਇਦੇ ਵਿੱਚ ਰਹਾਂਗੇ । ਇਹ ਸਾਡੇ ਲਈ ਸੁਨੇਹਾ ਹੈ ਪਿਤਾ ਪਰਮੇਸ਼ਵਰ ਦਾ ਜਿਨਾਂ ਨੂੰ ਸਮਝ ਲੱਗ ਜਾਏਗੀ ਉਨਾਂ ਦਾ ਭਲਾ ਹੋ ਜਾਏਗਾ 🙏 ਜਿਨਾਂ ਦੇ ਮਨਾਂ ਦੇ ਵਿੱਚ ਹਾਲੇ ਵੀ ਅਗਿਆਨਤਾ ਤੇ ਹੰਕਾਰ ਬਣਿਆ ਰਹੇਗਾ ਉਹਨਾਂ ਲਈ ਅੱਗੇ ਇਸ ਤਰਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਹਨ 🙏 ਵਾਹਿਗੁਰੂ ਮਿਹਰ ਕਰਨ ਸਾਡੇ ਤੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @wanderings2124
    @wanderings2124 День назад +3

    ਮਾਂ ਹੋਣ ਦੇ ਨਾਤੇ ਪਿਤਾ ਪਰਮੇਸ਼ਵਰ ਅੱਗੇ (ਮੋਹ ਨਹੀਂ) ਅਰਦਾਸ ਕਰੋ ਤਾਂ ਵੈਰਾਗ ਵਿਚ ਅਰਦਾਸ ਹੁੰਦੀ ਐ ਜੀ,
    ਪਿਤਾ ਪਰਮੇਸ਼ਵਰ ਨੂੰ ਅਕਸਰ ਰਹਿਮ ਮੰਗਣ ਲੱਗੇ ਵੀ ਅਕਸਰ ਅਖਂ ਨਮ ਹੋ ਜਾਂਦੀ ਐ ਜੀ
    ਪਿਤਾ ਪਰਮੇਸ਼ਵਰ "ਮਣ ਬੇਚੇ ਸਤਿਗੁਰੂ ਕੇ ਪਾਸ" ਇਹਨੀ ਸੋਝੀ ਨਹੀਂ ਬੱਚੇ ਨੂੰ ਜੀ,ਅਰਦਾਸ ਐ ਸਾਨੂ ਇਹ ਜਾਚ ਵੀ ਸਿਖਾਓ,
    ਦਾਸ ਆਪਣੀ ਅਰਦਾਸ ਚੇ Sidhu sahib ji ਨੂੰ ਸਾਨੂ ਸਮਝ ਦੇਣ ਲਈ ਸ਼ੁਕਰ ਸ਼ੁਕਰ ਸ਼ੁਕਰ ਕਰਦਾ ਐ ਜੀ,
    ਸਬ ਨੂੰ ਰਹਿਮ ਚੇ ਰੱਖੋ ਮਾਲਿਕ
    🙏🙏🙏🙏

    • @DetectiveSidhu007
      @DetectiveSidhu007  День назад +2

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏💖🙏🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

  • @BkaurKaur-iv3kp
    @BkaurKaur-iv3kp День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 😊🙏🙏🙏

  • @ਵਾਹਿਗੁਰੂਜੀ3100
    @ਵਾਹਿਗੁਰੂਜੀ3100 День назад +2

    ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਸਤਿਨਾਮ ਵਾਹਿਗੁਰੂ ਧੰਨ ਗੁਰੂ ਨਾਨਕ 🙏🙏🙏🌹

  • @ranjitjattana3038
    @ranjitjattana3038 21 час назад

    Waheguru ji ka khalsa waheguru ji ki fateh gurmukh khalsa jio

  • @narinderkaursandhu1279
    @narinderkaursandhu1279 День назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji

  • @OmniscientCompanion
    @OmniscientCompanion День назад +2

    ਵਾਹਿਗੁਰੂ ਜੀ 🙏

  • @GurcharanKaur-b3n
    @GurcharanKaur-b3n День назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simranjitkaurkaur3645
    @simranjitkaurkaur3645 День назад +2

    ਧੰਨ ਧੰਨ ਧੰਨ ਮੇਰਾ ਗੁਰੂ ਨਾਨਕ ਜੀ

  • @BalwinderKaur-mf2hn
    @BalwinderKaur-mf2hn День назад +4

    ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀਓ 🙏🙏🙏🙏

  • @sdeep10
    @sdeep10 День назад +2

    ਵਾਹਿਗੁਰੂ ਜੀ 🙏 ਧੰਨ ਨਿਰੰਕਾਰ ਧੰਨ ਨਿਰੰਕਾਰ

  • @JaswinderKaur-yz6hc
    @JaswinderKaur-yz6hc 22 часа назад

    Waheguru waheguru waheguru waheguru waheguru ji

  • @BhattiBioFarm
    @BhattiBioFarm День назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SarabjitKaur-u6h
    @SarabjitKaur-u6h День назад +1

    ਵਾਹਿਗੁਰੂ ਜੀ

  • @Punjabi237
    @Punjabi237 День назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @jagwantsingh6967
    @jagwantsingh6967 День назад +2

    ਧੰਨ ਵਾਹਿਗੁਰੂ ਸਾਹਿਬ ਜੀ ਮਿਹਰ ਕਰਨਾ ਜੀ 🙏🙏

  • @JaswinderKaur-jw8di
    @JaswinderKaur-jw8di День назад

    Waheguru ji ka Khalsa Waheguru ji ki fateh ❤🙏🙏🙏, Deho Sajan asisria jeo hove Sahib seo mel 🙏🙏🙏

  • @GurpreetkaurKhakh
    @GurpreetkaurKhakh День назад +1

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @gurpartapsingh3133
    @gurpartapsingh3133 21 час назад

    🙏

  • @bharatbhushan7259
    @bharatbhushan7259 День назад +2

    ਧੰਨ ਗੁਰੂ ਨਾਨਕ ਜੀ ਮਹਾਰਾਜ ਜੀ ਵਾਹਿਗੁਰੂ ਜੀ ..

  • @amrindersidhu0007
    @amrindersidhu0007 День назад

    Waheguru g mehar karan sab te 🤲 🤲🤲🤲♥️💖🙏sarbat da bhala karan waheguru g 🤲🤲
    Dhan nirankar 💖 Dhan nirankar 💖 Dhan nirankar 💖 Dhan nirankar 💖 Dhan nirankar 💖 Dhan nirankar 💖 Dhan nirankar 💖 Dhan nirankar 💖 waheguru g waheguru g waheguru g waheguru g waheguru g waheguru g waheguru g ✨️✨️🙏🙏 karo kirpa waheguru g waheguru g aaj mann bahut udass aa 🥹🥹🙏🙏waheguru g waheguru g waheguru g waheguru g waheguru g apne charna naal jod lo Waheguru g 🙇‍♀️ 🤲 kiite hoe gunah baksh deo 🤲🤲🤲🤲🤲waheguru g waheguru g waheguru g waheguru g waheguru g waheguru g waheguru g waheguru g waheguru g 🙇‍♀️🙇‍♀️🙏🙏🤲🤲

    • @DetectiveSidhu007
      @DetectiveSidhu007  11 часов назад

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

  • @sonam3004
    @sonam3004 День назад +1

    ਧੰਨ ਨਿਰੰਕਾਰ ਧੰਨ ਵਾਹਿਗੁਰੂ ਜੀ🙏🙏

  • @inderjitkaur4890
    @inderjitkaur4890 День назад +3

    Waheguru Waheguru Waheguru Waheguru Waheguru Waheguru Waheguru 🎉

  • @harpreetsidhu3248
    @harpreetsidhu3248 День назад +1

    Waheguru g,waheguru g,waheguru g🙏🙏🙏🙏

  • @BalbirSingh-oi6xe
    @BalbirSingh-oi6xe 17 часов назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @tejindersingh9500
    @tejindersingh9500 День назад +2

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਸੰਗਤ ਤੇ ਜੀ

  • @pinder3807
    @pinder3807 День назад +1

    ਵਾਹਿਗੁਰੂ 🙇‍♀️🌷🙏

  • @singha8398
    @singha8398 День назад +2

    Waheguru ji ka khalsa waheguru ji ki fateh ji waheguru ji waheguru ji waheguru ji waheguru ji waheguru ji waheguru ji 🙏

  • @jasmeetkaur5894
    @jasmeetkaur5894 День назад +2

    Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @VarinderSingh-mf3nm
    @VarinderSingh-mf3nm День назад +1

    ਧੰਨ ਵਾਹਿਗੁਰੂ ਜੀਓ ❤❤❤❤❤

  • @jagdeepkajal9226
    @jagdeepkajal9226 День назад +3

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @ravindersinghsidhu5797
    @ravindersinghsidhu5797 День назад +1

    ❤❤❤ਵਾਹਿਗੁਰੂ ਜੀਉ ❤❤❤

  • @luckybhangu1135
    @luckybhangu1135 День назад +1

    ਧੰਨ ਵਾਹਿਗੁਰੂ ਜੀ

  • @PargatGhumanCommando
    @PargatGhumanCommando День назад +2

    ❤❤ WAHEGURU JI ❤❤
    ❤❤ WAHEGURU JI ❤❤
    ❤❤ WAHEGURU JI ❤❤
    ❤❤ WAHEGURU JI ❤❤
    ❤❤ WAHEGURU JI ❤❤
    ❤ DHAN GURU NANAK JI ❤
    ❤ DHAN GURU NANAK JI ❤
    ❤ DHAN GURU NANAK JI ❤
    ❤ DHAN GURU NANAK JI ❤
    ❤ DHAN GURU NANAK JI ❤
    ❤❤❤❤❤❤❤❤❤❤❤

  • @kanwalsingh2616
    @kanwalsingh2616 День назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @sukhjitbassi3857
    @sukhjitbassi3857 День назад +1

    Wahagur jee ka khalsa wahagur jee ke fathe bhai sahib jee 🙏. Dass from UK ❤

  • @MeenuJosan
    @MeenuJosan День назад +1

    Waheguru ji Waheguru ji 🙏tuhada bahut bahut shukar mere malka..tera hi sahara Waheguru ji 🙏Waheguru ji Waheguru ji Waheguru ji 🙏🙏🙏🙏🙏

  • @RamnikKaur-b4r
    @RamnikKaur-b4r День назад +2

    Waheguru ji waheguru ji waheguru ji naam simran baksho Dhan Guru Nanak ji Dhan Guru Nanak ji Dhan Guru Nanak ji

  • @balvinderkaur7529
    @balvinderkaur7529 День назад +2

    Waheguru ji Waheguru ji Waheguru ji

  • @karanjotsingh2842
    @karanjotsingh2842 День назад +2

    Tayaji Waheguru Ji ka khalsa waheguru ji ki fateh. Waheguru Waheguru Waheguru Waheguru Waheguru Waheguru Waheguru 🌻🌻🐞. Dhan Guru Nanak.

  • @gvhhlc5874
    @gvhhlc5874 День назад +1

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Jio 🌹🌹🙏🏻🙏🏻

  • @RamanGill-ll2wg
    @RamanGill-ll2wg День назад +2

    Waheguru ,waheguru, waheguru, waheguru, waheguru, waheguru, waheguru, Dhan nirankar, Dhan nirankar, Dhan nirankar, Dhan guru Nanak Dev Ji

  • @gvhhlc5874
    @gvhhlc5874 День назад +1

    Waheguru Ji Ka Khalsa
    Waheguru Ji Ki Fateh
    Bhai Saab Ji 🌹🌹🙏🏻🙏🏻

  • @OfficialSardar-wy6gv
    @OfficialSardar-wy6gv День назад +3

    ਦਾਸ ਨੇ ਸਵਾ ਲੱਖ ਮੂਲ ਮੰਤਰ ਜੀ ਦੇ ਪਾਠ ਸੁਰੂ ਕੀਤੇ ਸਨ ਦਾਸ ਨੂੰ ਸਿਰਫ ਇੱਕ ਵਾਰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਦਰਸ਼ਨ ਹੋਏ ਹਨ

    • @DetectiveSidhu007
      @DetectiveSidhu007  День назад +1

      ਵਾਹਿਗੁਰੂ ਪਿਤਾ ਪਰਮੇਸ਼ਰ ਹੋਰ ਮਿਹਰ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

    • @navneetkaur5866
      @navneetkaur5866 День назад +1

      ​@@DetectiveSidhu007 ਵਾਹਿਗੁਰੂ ਜੀ ਬਿਨਾਂ ਦੇਗ ਬਣਾਏ ਵੀ ਪਾਠ ਸ਼ੁਰੂ ਕਰ ਸਕਦੇ ਹਾਂ??ਮੂਲ ਮੰਤਰ ਦਾ

    • @DetectiveSidhu007
      @DetectiveSidhu007  11 часов назад +1

      @navneetkaur5866
      ਗੁਰੂ ਪਿਆਰਿਓ 🙏 ਜੇ 40 ਦਿਨ ਦੀ ਬੰਦਿਸ਼ ਦੇ ਵਿੱਚ ਨਾਮ ਸਿਮਰਨ ਜਪਣਾ ਚਾਹੁੰਦੇ ਹੋ ਫਿਰ ਜਰੂਰ ਦੇਗ ਬਣਾਓ ਜੇ ਖੁੱਲਾ ਹੀ ਜਪਣਾ ਹੈ ਫਿਰ ਆਪ ਜੀ ਦੀ ਇੱਛਾ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ​

  • @sharangill8778
    @sharangill8778 День назад +2

    Waheguru ji ka khalsa waheguru ji ki fateh 🙏🙏🙏🙏

  • @gurdeepSingh-fo4qz
    @gurdeepSingh-fo4qz День назад +2

    Satnam shri waheguru g mehr kro baba g

  • @jashandeep4429
    @jashandeep4429 День назад +2

    Waheguru waheguru waheguru waheguru waheguru 🌹🙏🙏🙏🙏🙏🌹🙏

  • @Rupinderkaur-fb3xi
    @Rupinderkaur-fb3xi День назад +2

    Waheguru ji ka Khalsa Waheguru ji ki Fateh

  • @parminderkaur5662
    @parminderkaur5662 День назад +2

    Bahut dhanwad ji ....Waheguru....

  • @gurmandersinghbrar5123
    @gurmandersinghbrar5123 День назад +1

    Waheguru Waheguru Waheguru Sahib Ji Dhan Guru Sahib ji 🙏🙏