' Naven Naven chitt ne purane keehde chit ne . Bhua Daljeet jee eh taan hundia jagat nal aayian. Ik bar pher bahut hi vadhia video. Kmall dee peshkari. Ghar parivaar team nu Salam.❤❤❤ Sukhbans Mangat village Chhandran
Parmjeet bebe di galt gll h...bdi bebe nu kehndi tu ithhe hi bethh ja .....ki gll bhuaa kehda dhee ni hundi .....sanu taa voht bura lggya ...jdo bdi bebe baher bethhi rhi ....aje sbjiaa dss di h ...v aah pae h ...aah pae h ....bdi bebe ne kde matar ..pneer ghobi nhi khadhi😮😮😮😮😮
Bhot hi add sohni video aa. g❤
Sweet Sweet Baby ji❤❤❤❤❤ Watch From Switzerland
ਇਹ ਗੱਲ ਬਿਲਕੁਲ ਸਹੀ ਹੈ ਜਦੋਂ ਭਰਾ ਦੇ ਧੀ ਜੰਮ ਪੈਂਦੀ ਹੈ ਤਾਂ ਭੂਆ ਦੂਰ ਹੋ ਜਾਂਦੀ ਹੈ❤
ਤੁਹਾਡੀ ਵੀਡੀਓ ਦੇਖ ਦੇਖ ਕੇ ਮੇਰਾ ਤਾਂ ਮਨ ਨਹੀਂ ਭਰਦਾ ਕਿਉਂਕਿ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੁੰਦੀ ਹੈ ਖਾਸ ਕਰਕੇ ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਜੀ ਦੀਆਂ ਗੱਲਾਂ ਬਹੁਤ ਸੁਣਨ ਵਾਲੀਆਂ ਹੁੰਦੀਆਂ ਹਨ ਬਹੁਤ ਮਨ ਖ਼ੁਸ਼ ਹੋ ਜਾਂਦਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🙏🙏🙏🙏
ਤੁਹਾਡੀ ਵਿਡੀੳ ਬਹੁਤ ਵਧੀਆ ਹੈ ਹਰਗੁਣ ਮਾਹਲ ਧਨੌਲਾ
ਤੁਹਾਡੀ ਵਿਡੀਉ ਬਹੁਤ ਵਧੀਆ ਹੈ ਹਰਗੁਣ ਮਾਹਲ ਧਨੋਲਾ
ਬੇਬੇ ਤੂੰ ਕਿਹੜਾ ਦਲਜੀਤ ਬੇਬੇ ਨੂੰ ਗੋਦੀ ਚੁੱਕ ਕੇ ਲੈਜੇ ਗੀ😅😅😅ਦਲਜੀਤ ਬੇਬੇ ਨੇ ਵਧੀਆ ਕੀਤਾ ਲੱਛੀ ਨੂੰ ਤਾਂ ph ਕੀਤਾ ਸੀ ਕੇ ਉਹ ਗੱਡੀ ਲੈਕੇ ਆਜੋ,,,,,,ਬਹੁਤ ਵਧੀਆ ਵੀਡਿਓ ❤❤❤❤❤
Baut baut mubarka g vedio baut wadia
Lachi di bebe ne eda nhi krna c jaspreet kaur purba talwandi bhai
ਅਮ੍ਰਿਤ ਪਾਲ ਕੌਰ ਕੋਟ ਫੱਤਾ ਬਠਿੰਡਾ 🎉🎉🎉
ਸਾਸਰੀਕਾਲ ਘਰ ਪਰਿਵਾਰ ਦੀ ਸਾਝੀ ਟੀਮ ਨੂੰ ਫਰਕ ਤਾ ਬੇਬੇ ਪੇ ਹੀ ਜਾਦਾ ਏ ਨਵੈ ਤੈ ਪੁਰਾਣੀਆਂ ਦਾ ਔ ਕਹੇਦੇ ਆ ਨਾ ਬੇਬੇ ਨਵੀਆਂ
ਦੇ ਗੱਲ ਲਗ ਕੇ ਭੁੱਲਗੀ ਰਿਸ਼ਤੇਦਾਰ ਪੁਰਾਣੇ
ਏਹੀ ਸਚ ਏ ਅੱਜ ਕੱਲ੍ਹ ਦੇ ਕਲਯੁੱਗ ਦਾ ਬਾਕੀ ਤੁਸੀ ਸਾਰੇ ਜਣੇ ਖੁਸ਼ ਰਹੋ ਮਸਤ ਰਹੋ
ਸਵਸਥ ਰਹੋ ਹੱਸਦੇ ਰਹੋ ❤❤❤❤
ਜਗਸੀਰ ਅਰੋੜਾ ਸੀਮਾ ਅਰੋੜਾ
ਕੋਟ ਈਸੇ ਖਾ
True story ❤Ramanjeet Kaur Scotland
Nice🎉
ਕਮਾਲ ਦੀ ਗੱਲ ਇਹ ਹੈ ਸਾਰੀ ਗਲਬਾਤ ਜਿਵੇਂ ਆਪਣੇ ਘਰਾਂ ਵਿੱਚ ਹੁੰਦੀਆਂ ਹਨ,ਬਿਲਕੁਲ। ਉਹੋ ਜਿਹੀ ਈਆਂ ਹੀ ਹਨ,ਇਹਦਾ ਲਗਦਾਜਿਵੇਂ ਆਪਾਂ ਘਰ ਗਲਬਾਤ ਕਰਦੇ ਹਨ ...too good
ਕਮਾਲ ਦੀ ਗੱਲ ਇਹ ਹੈ। ਸਾਰੀ ਗੱਲਬਾਤ ਜਿਞੇ ਆਪਣੇ ਘਰਾ ਵਿੱਚ ਹੁੰਦੀਆ ਹਨ ੳਹੋ ਜਿਹੀ ਈਆ ਹੀ ਹਨ ਇਹਦਾ ਲਗਦਾ ਜਿਵੇ ਆਪਾ ਘਰ ਵਿੱਚ ਗੱਲਬਾਤ ਕਰਦੇ। ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਮੇਰਾ ਨਾਮ ਬੋਲ ਦਿਆ ਕਰੋ ਜੀ
ਸਹੀ ਗੱਲ ਆ ਭੂਆ ਦੀ
Very nice video god bless u all team karmjit thaper patiala
ਬਹੁਤ ਵਧੀਆ ਵੀਡੀਓ
ਬਾਈ ਲਛਮਣ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਬਿਲਕੁਲ ਇਸ ਤਰ੍ਹਾਂ ਹੀ ਹੁੰਦਾ। ਸਾਡੇ ਘਰਾਂ ਵਿੱਚ ਫਿਰ ਦਿਲ ਵੀ ਬਹੁਤ ਦੁਖੀ ਹੁੰਦੈ।
Jad bhuaa bahr bethi rhi , sb bhull gye , bhut tars aya vichari te😢😢😢
Bhut sohni story ji
Anj e honda 😢😢
Acting end aa... village -Leel Ludhiana
Bht vadia vlogs hunde aw tohade main te meri mother in dono dekhde aw .
ਤੁਹਾਡੇ ਬਲੋਗ ਬਹੁਤ ਚੰਗੇ ਲਗਦੇ ਸਿਖਿਆ ਮਿਲਦੀ ਹੈ ਬੀਬੀ ਦਲਜੀਤ ਤੇ ਪਰਮਜੀਤ ਬਹੁਤ ਵਧੀਆ ਰੋਲ ਕਰਦੀਆਂ ਹਨ
❤❤❤❤❤❤❤❤❤❤❤❤❤❤❤❤❤❤❤❤❤
Wah bouth vadhia video smaaj de sachaaee
❤❤❤❤ very nice ❤❤❤❤
Bahut vadhia video hai ji 👌👌👌👌👌 bahut vadhia massage hai 👍👍👍👍 inderjit kaur phaphre bhai ke
ਬੇਬੇ ਜੀ ਪਰੋਣੇ ਵਾਸਤੇ ਕੁਝ ਜ਼ਿਆਦਾ ਸਬਜ਼ੀਆਂ ਬਣਾ ਲਈਆਂ ਜਦੋਂ ਮਟਰ ਪਨੀਰ ਬਣਾਈਆਂ ਸੀ ਫੇਰ ਛਾਹੀ ਪਨੀਰ ਦੀ ਕੀ ਲੋੜ ਸੀ ਤਲਵਣ ਜਲੰਧਰ
Boht Ghent Videokmaal❤❤❤❤❤
Nice story ❤❤
Preet Sandhu Bathinda ❤❤❤❤
Bahut bdhiya vedio❤❤❤
ਮਟਰ ਪਨੀਰ ,ਸ਼ਾਹੀ ਪਨੀਰ,ਦੱਸੀ ਜਾਂਦੇ ਹੋ , ਬਣਾਈ ਆਲੂਆਂ ਦੀ ਸਬਜੀ ਹੋਣੀ
ਸਾਨੂੰ ਕਿਆ ਨਹੀਂ ਵਿਆਹ ਦਾ ਕੱਠ ਕਿੱਥੋਂ ਹੋ ਗਿਆ 😂😂😂😂😂😂😂😂😂
Bhut hi sohni video c sachi love you aa sari team nu parmjit kaur taunsa ropar ❤❤❤❤❤❤
Sat shri akal sari team nu🎉🎉🎉🎉🎉Manu tuhadi vidio di bhut wait rehndi h🎉🎉🎉🎉bhut vdhia hundia n 🎉🎉🎉🎉 bhajan kaur jirkpur Chandigarh 🎉🎉🎉🎉
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
Very nice Bebe ji ❤❤❤❤❤
ਵਿਚੋਲੇ ਦੀ ਮਾਂ ਦੀ ਗੱਲ ਕਰਦੇ ਨੇ ਤੇ ਵਿਚੋਲੇ ਦੀ ਵੀ ਨਰਮ ਨੇਂ ਤੁਸੀਂ ਗਲਤ ਸਮਝ ਨਹੀਂ ਲੱਗੀ
' Naven Naven chitt ne purane keehde chit ne . Bhua Daljeet jee eh taan hundia jagat nal aayian. Ik bar pher bahut hi vadhia video. Kmall dee peshkari. Ghar parivaar team nu Salam.❤❤❤ Sukhbans Mangat village Chhandran
Very nice video ❤🙏🏿🙏🏿
❤
Khaint video
Manpreet dhaliwal
Bahut badhiya video Hamir Singh New Delhi
🙏🙏❤❤
Bht e vadiya video mata jee bht sohnee lagdee manoo nosheen Pakistan 🇵🇰 ❤
🌷🌷🌷🌷🌷🙏🙏🙏🙏🙏nice Video God bless you Tarnpreet singh and jasbir singh Germany
ਗੂਰਬਖਸ਼ ਕੌਰ ਨਿਓਯੌਰਕ ਬੀਰਪਾਲ ਵੀੜੀਓ ਤੂਹਾਡੀਆ ਬਹੂਤ ਵਦੀਆ ਹੂਦੀਆਂ ਬਿਲਕੂਲ ਸਦੀਆਂ ਗਲਾਂਹੂਦੀਆਂ
ਭਾਈ ਪੰਜਾਬੀ ਤਾਂ ਸਹੀ ਲਿਖਿਆ ਕਰੋ ,ਤੁਹਾਨੂੰ ਆਪਣੀ ਮਾਂ ਬੋਲੀ ਲਿਖਣੀ ਨਹੀਂ ਆਉਂਦੀ ਨਿਊਯਾਰਕ ਵਿੱਚ ਗੋਰਿਆਂ ਦੀ ਯ ਯ ਬਹੁਥੇਰੀ ਆਉਂਦੀ ਹੋਣੀ
Very good
ਬੇਬੇ ਕਹਿ 3.00ਦੇ ਕਰੀਬ ਮੁੰਡਾ ਵੀ ਨਰਮ ਤੇ ਮਾਂ ਵੀ ਨਰਮ , ਡਾਇਲਾਗ ਦਾ ਧਿਆਨ ਰੱਖਿਆ ਕਰੋ ,ਪਹਿਲਾ ਦਿਖਾ ਰਹੇ ਮੁੰਡੇ ਦੀ ਮਾਂ ਹੈ ਨਹੀਂ ,ਤੇ ਫਿਰ ਨਰਮ ਮਾਂ ਕਿੱਥੋਂ ਆ ਗਈ 😅
Very nice video rekha barnala mansa
ਬਹੁਤ ਵਧੀਆ ਵੀਡੀਓ ਹੈ ਜੀ ਬੇਬੇ ਨੂੰ ਦਵਾਈ ਦਵਾਉਣ ਲੱਛੀ ਨੂੰ ਆਉਣਾਂ ਚਾਹੀਦਾ ਸੀ ਮਨਦੀਪ ਕੌਰ ਠੇਠਰ ਕਲਾ ਫ਼ਿਰੋਜ਼ ਪੁਰ 👌🏻🌟🌟💥💯
ਬੇਬੇ ਜੀ ਵੀਡੀਓ ਬਹੁਤ ਵਧੀਆ ਹੈ
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਵੀਡੀਓ ਬਹੁਤ ਹੀ ਸੋਹਣੀ ਸੀ ❤❤❤
Bhua hun Tera patta katya gya , Bebe kina jhoodh boldi aa !
Vdiya Kita daljit babe ne gusse Ch gall kiti vechri nu bhull he gye java😢😢😢
Very nice video 📹 👍
ਬਹੁਤ ਹੀ ਸੋਹਣੀ ਵੀਡੀਓ ਤੁਹਾਡਾ ਹਰ ਕੰਟੈਂਟ ਬਹੁਤ ਵਧੀਆ ਹੁੰਦਾ ਤੇ ਸਾਨੂੰ ਤੁਹਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਏ ਅਮਨਪ੍ਰੀਤ ਕੌਰ ਦਰਾਜ ਬਰਨਾਲਾ
Bahut sohni video bilkul aam ghar di khani but hun isnu khas te new tarike nal pashe kario ta k mann udas na happy ho jawe
Very very nice video ❤❤❤❤
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
Very nice video bebe ji veerpal ji best wishes ❤❤❤❤❤❤🎉🎉🎉🎉🎉🎉
ਇੱਕ ਤਾਂ ਚੈਨਲ ਦੋ ਬਨਾਣ ਦੀ ਲੋੜ ਹੀ ਨਹੀਂ ਹੈ ਕਿੰਨਾਂ ਵਧੀਆ ਚੱਲ ਰਿਹਾਂ ਚੈਨਲ ਭੁਲੇਖਾ ਪਾ ਦਿੰਦੇ ਨੇ ਐਨੇ ਚੈਨਲ ਬਣਾ ਕੇ
Bahut sohni video Nirmal Kaur nawan shaher ❤❤🎉🎉
Bahut sohni video🙏🙏
ਪੂਰਨ ਭਗਤ ਸਿੰਘ। ਕਮਾਲੂ
Sari teme de acting bhut vdiya paramjit moga
🎉🎉🎉🎉🎉😂😂😂ps
Arshnoor alisher ❤❤❤❤🎉🎉🎉🎉🎉🎉 bhot sohni video hai
ਬਹੁਤ ਵਧੀਆ ਵੀਡੀਓ ਅਮਰਜੀਤ ਕੋਰ ਨਾਭਾ 🙏❤️
Waheguru
Parmjeet bebe di galt gll h...bdi bebe nu kehndi tu ithhe hi bethh ja .....ki gll bhuaa kehda dhee ni hundi .....sanu taa voht bura lggya ...jdo bdi bebe baher bethhi rhi ....aje sbjiaa dss di h ...v aah pae h ...aah pae h ....bdi bebe ne kde matar ..pneer ghobi nhi khadhi😮😮😮😮😮
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
Bahut sohni video sarbjit patran ton
Gallan gallan ch viaha ho gia
Bahut vadhia video hai Ji
Veena Kumari Teacher Patiala
Bhut sohni video❤❤❤❤ Jaspreet Canada
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉👌👌🙏🙏🌹🌹
Nazia ❤❤❤
Ghaint video❤Surinder kumar sk Dhuri
Nice
Very nice video g 🙏🙏
Bahut vidia video Jatinder Kaur faridkot
Very Very nice video
True story ❤❤
Daljeet ji sat sri akal God bless you new Delhi gurmeet kaur duggal daljeet ji di acting very nice ❤❤❤❤❤🎉🎉🎉🎉🎉
nyc video❤❤❤❤❤❤❤❤❤Deep Italy
Bhut sohni vidio
Kamal Jeet guru musa Pur very nice ❤❤❤❤
Sandeep brar jaitu Nice story
Wahe guru ji🙏🙏
Sahi gl h bebe ji davayi dilana jaroori c odher ta kihaa sakda c lachi veer
Very nice video ❤
SSAkal. Kuldip Grewal. Narinder. Sehaj
Sandeep kaur vpo lopoh dist moga nice video jee 🎉🎉🎉🎉
Nice video
Subedar Tarsem singh sran moga
Very nice 👌 ❤🎉
ਗ਼ਰਜ਼ਾਂ ਭਰੀ ਦੁਨੀਆ ਚ ਗਰਜ਼ ਤੋਂ ਬਿਨਾਂ ਹੈ ਕੀ?
Good Parminder singh Gulati karnal
Gurjaap singh sran moga
Sat Sri akaal Bebe ji
Bebe DALJIT KOUR JI ne bhout bdiya kita video kus khaas nahi bni me bi ▶️SKIP KAR KE video dekhi aa. (. Jasbir )
👍👍👍👍👍
ਤਰਸੇਮ ਸਿੰਘ ਪਿੰਡ ਭੁੱਟਾ
Bhuat Soni video aa usha Faridabad