I fully agree with today's discussion. Neither S. Narain Singh Chauda action nor S. Dhami demand can be justified. S. Badal and other Akalis need to step down and allow young Sikhs to come forward and engage into Sikh politics. Old Akalis should just sit back and give the new generation their experienced advise, where required
Good informative video. In case Akali dal do not comply with Akal Thakat directives then they will still suffer. Till today they are not supporting farmers. Why ? They will further suffer. Waheguru bless Kuki gill ji and Manveer Kaur ji for making video on current issues.
Manvir ji and Gill ji all your discussions suggestions get any sort of results where is your stand are you in position to do something or solve problems
yes right..leave individual path and follow decision of panj payras ,u must consult masses..that's why guru u gave authority to panj pyaras not to individual.
Gall sehi ah par jo sukhvir huni keeta kom te Punjab naal? Oh ki ah Majjithia ne jo Munda Maria drugs naal oh ki c? Beadbia serse wale nu muafi oh ki ah? Police tu jo munda marwaia oh ki c?eh v dass fe? Qatil police walia nu trukia mla mp mantri banaia eh ki c? Sukhvir hi kion baki Punjabi haini? Sgpc kha laye? Jathedar sabh nukar ah sukhvir de!!!!? Drama ah sabh
Akali aap hi sare rishtedar mantri kida bani gaye!!!? Majjithia kida mantri bania? Drugs corruption guns naal sara Punjab marta?!!! Dhami te jathedar te nukar ah sukhvir de!!! Ah sazza muafi sabh drama ah!!! Kukki veere seani gall kar koi? Sukhvir hi kion baki sikhs ja punjabi mar gaye?oh bhrawa jathedar deharridaar ah akalia de akal takhat sukhvir da ah drama ah siraf kursia laye

ਤੁਸੀਂ ਤਾਂ ਸੁਖਬੀਰ ਨੂੰ ਵਿਚਾਰਾ ਅਤੇ ਨਿਰਦੋਸ਼ ਮਨ ਰਹੇ ਹੋ ਜੀ ਤੇ ਆਪਣੇ ਤੋਂ ਬਹੁਤ ਸਿਆਣੇ ਬੰਦਿਆ ਨੂੰ ਗਲਤ ਸਿੱਧ ਕਰਨ ਲੱਗੇ ਹੋ
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਵਧੀਆ ਗੱਲਬਾਤ ਸੁਲਝੇ ਢੰਗ ਨਾਲ ਪੇਸ਼ ਕੀਤੀ ਧਨਵਾਦ
ਰਣਜੀਤ ਸਿੰਘ ਜੀ ਅਕਾਲੀ ਦਲ ਨੂੰ ਅਮਰਵੇਲ ਨਹੀਂ ਕਹਿੰਦੇ,ਓਹ ਬਾਦਲ ਦਲ ਨੂੰ ਅਮਰਵੇਲ ਕਹਿੰਦੇ ਨੇ, ਇਹ ਸਿੱਖੀ ਰੂਪੀ ਬੂਟੇ ਤੇ ਚਿੰਬੜੀ ਹੋਈ ਹੈ।🙏🏼🙏🏼
ਵੇਖ ਭਾਈ ਮਰਦਾਨਿਆਂ ਰੰਗ ਕਰਤਾਰ ਦੇ---- ਬਾਦਲਾਂ ਦੇ ਤੋਤੇੇ ਪਾਗ਼ਲ ਹੋਣ ਲੱਗ ਪਏ ਨੇ। ਬਾਕੀ ਸ਼੍ਰੋਮਣੀ ਅਕਾਲੀ ਦਲ ਜੀਊਂਦਾ ਹੈ, ਤੇ ਹਮੇਸ਼ਾਂ ਜਿਊਂਦਾ ਰਹੇਗਾ। ਪਰ ਕਾਬਜ਼ ਬਾਦਲ ਟੋਲੇ ਸਮੇਤ ਤੇ ਦਾਗੀ ਤੇ ਬਾਗ਼ੀ ਦੋਸ਼ੀ ਜ਼ਰੂਰ ਖਤਮ ਹੋ ਰਹੇ ਨੇ ਖ਼ਤਮ ਹੋ ਕੇ ਰਹਿਣਗੇ।
ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅਲਗ ਨੇ। ਸੁਖਬੀਰ ਬਾਦਲ ਦੇ ਭਵਿੱਖ ਦਾ ਤਾਂ ਪਤਾ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਸਦਾ ਚੜਦ੍ਹੀਕਲਾ ਵਿੱਚ ਰਹੂ।
I fully agree with today's discussion. Neither S. Narain Singh Chauda action nor S. Dhami demand can be justified. S. Badal and other Akalis need to step down and allow young Sikhs to come forward and engage into Sikh politics. Old Akalis should just sit back and give the new generation their experienced advise, where required
Need people like you to revive Punjab. Learned people with moral standards like you and mr Gill are needed in administration of Punjabi affairs.
ਜਿਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਕਾਰ ਚੁੱਕੇ ਹਨ,,, ਇਹਨਾਂ ਨੂੰ ਅਜੇ ਅਮਝ ਨਹੀਂ ਆ ਰਹੀ ਆ
Good informative video. In case Akali dal do not comply with Akal Thakat directives then they will still suffer. Till today they are not supporting farmers. Why ? They will further suffer. Waheguru bless Kuki gill ji and Manveer Kaur ji for making video on current issues.
,🙏💯💯🙏
Manvir ji and Gill ji all your discussions suggestions get any sort of results where is your stand are you in position to do something or solve problems
👌👍
Hello Manvir ji and Kuki bhaji SSAkaal ji .🙏🏾🌹
ਸਤਿ ਸ਼੍ਰੀ ਅਕਾਲ
ਬੀਬਾ ਜੀ,
ਕੁੱਕੀ ਗਿੱਲ ਸਾਬ੍ਹ।
🌹
*ਅਕਾਲੀ ਦਲ ਨਵੀਂ ਸਮੱਰਪਿਤ ਅਗਵਾਈ ਵਿੱਚ ਉੱਭਰੇਗਾ* ਬਾਦਲ ਲਾਣੇ ਨੂੰ ਲੋਕਾਂ ਨੇ ਪਰਵਾਨ ਨਹੀਂ ਕਰਨਾ !
ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਵਾਲਾ ਮੁੱਦਾ ਸਿਰਫ ਬਾਦਲ ਗੁਲਾਮ ਮਾਨਸਿਕਤਾ ਵਾਲੇ ਹੀ ਕਰ ਰਹੇ ਹਨ, ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ-ਸਜ਼ਾ ਮਿਲ ਜਾਵੇਗੀ !
ਲਓ ਜੀ ਜਿਹੜਿਆਂ ਨੂੰ ਅਸੀਂ ਸਿੱਖੀ ਦੇ ਥਿੰਕ ਟੈਂਕ ਮੰਨਦੇ ਆਂ, ਬੀਬੀ ਜੀ ਕਹਿੰਦੇ ਉਹ ਗੰਭੀਰਤਾ ਨੂੰ ਸਮਝ ਈ ਨਹੀਂ ਪਾ ਰਹੇ। ਧੰਨ ਓਂ ਬੀਬਾ ਜੀ ਤੁਸੀਂ ਵਾਕਿਆ ਈ ਧੰਨ ਓ।
ਬੀਬਾ ਜੀ ਰੈਡੀਕਲ ਨਾਨ ਰੈਡੀਕਲ ਦੀ ਥਿੰਕਿੰਗ ਤੋਂ ਬਾਹਰ ਆ ਕੇ ਸਿੱਖੀ ਦੇ ਅਸਲ ਖਾਸੇ ਨੂੰ ਸਮਝੋ।
Who were invited by whom & when ?
Are you not forgetting the part of the Hukam Nama” present leadership of so called Akali Dal has lost the moral authority to lead Shromni Akali Dal”
No body party has think about Punjab so far
ਮਨਵੀਰ ਜੀ,,, 🙏👍
ਅਕਾਲੀ ਦਲ ਬ ਨੂੰ ਲੱਗਦਾ ਬਰੀ ਹੋ ਪਰ ਇਹਨਾਂ ਨੇ ਹੋਰ ਖੋਲ ਖੋਲ ਦਿੱਤੇ
yes right..leave individual path and follow decision of panj payras ,u must consult masses..that's why guru u gave authority to panj pyaras not to individual.
🧕🏻
ਬਰੀ ਕੋਈ ਲਾਈਨ ਕਰ ਸਕਦੀ ਆ ਪਰ ਪਰਸਨਲ ਤੌਰ ਤੇ ਹੋਰ ਜੱਗਰ ਹੋ ਗਏ
manvir sistar.g kake vir g very Nice g
I was consider you also same element
ਅਸੀ ਸੁਖਬੀਰ ਦੇ ਕੋਈ ਹਿਮਾਇਤੀ ਨਹੀਂ ਪਰ ਗੋਲੀ ਗੁਰੂ ਘਰ ਵਿੱਚ ਜਕੇ ਚਲਾ ਦੇਣੀ ਇਹ ਗੱਲ ਨੀ ਜਚੀ ਕਿਉਕਿ ਸਿੱਖਾ ਨੂੰ ਤਾ ਪਹਿਲਾ ਹੀ ਦੋਫਾੜ ਸਰਕਾਰਾ ਕਰਕੇ ਖੁਸ਼ ਨੇ ਬਾਕੀ ਕੂਕੀ ਜੀ ਜਿਆਦਾ ਸਮਜਦਾਰ ਨੇ ਸਾਰੇ ਦੌਰ ਦੇਖੇ ਅਹ
ਓਹ ਭਰਾਵੋ ਸਮਝੋ, ਸੁਖਬੀਰ ਐਂਡ ਕੰਪਨੀ ਤਾਂ ਇਹ ਹੀ ਭਰਮ ਫੈਲਾ ਰਹੀ ਹੈ ਕਿ ਗੋਲੀ ਗੁਰੂ ਘਰ ਦੇ ਅੰਦਰ ਚੱਲੀ ਹੈ ਪਰ ਸਮਝਣ ਦੀ ਕੋਸ਼ਿਸ਼ ਕਰੋ, ਗੋਲੀ ਦਰਬਾਰ ਸਾਹਿਬ ਦੇ ਬਾਹਰ ਚੱਲੀ ਹੈ। ਵਾਹਿਗੁਰੂ ਜੀ।
ਸਜਾ ਭੁਗਤਣ ਵੇਲੇ ਵੀ ਝੂਠ ਬੋਲ ਰਹੇ ਹਨ ਗੋਲੀ ਬਾਹਰ ਚੱਲੀ ਹੈ ਅੰਦਰ ਨਹੀ
Namaste both of you
1978 VAISAKHI KAND BADAL DA BYCOT KEETA HOYA
Bibba ji sikhism nu kokhan to pehlan chuny dee importance nu zrur note karna chahida
Gall sehi ah par jo sukhvir huni keeta kom te Punjab naal? Oh ki ah Majjithia ne jo Munda Maria drugs naal oh ki c? Beadbia serse wale nu muafi oh ki ah? Police tu jo munda marwaia oh ki c?eh v dass fe? Qatil police walia nu trukia mla mp mantri banaia eh ki c? Sukhvir hi kion baki Punjabi haini? Sgpc kha laye? Jathedar sabh nukar ah sukhvir de!!!!? Drama ah sabh
Very nice
Akali aap hi sare rishtedar mantri kida bani gaye!!!? Majjithia kida mantri bania? Drugs corruption guns naal sara Punjab marta?!!! Dhami te jathedar te nukar ah sukhvir de!!! Ah sazza muafi sabh drama ah!!! Kukki veere seani gall kar koi? Sukhvir hi kion baki sikhs ja punjabi mar gaye?oh bhrawa jathedar deharridaar ah akalia de akal takhat sukhvir da ah drama ah siraf kursia laye
Bus hun akali dal de chutti pakki
Bappu tere guzr gye ne lahunde karz vziran da
chutti hun pakki ina de
ਪੰਥ ਕਿੱਥੇ ਕਿਥੇ ਹੈ
ruclips.net/user/shortsuYo41WbSiOg?si=rx2b_sA3bB7Pk-sh